ਘੈਂਟ ਸੱਸ ਨੂੰ ਮਿਲੋ, ਨੂੰਹਾਂ ਤੋਂ ਸੇਵਾ ਕਿਵੇਂ ਕਰਾਉਣੀ? ਤਕੜੇ ਵਿਵਾਦ ਦਾ ਹੱਲ, ਸੱਸਾਂ ਦੇ ਕੰਮ ਆਉਣ ਵਾਲੀ ਵੀਡਿਓ

ਘੈਂਟ ਸੱਸ ਨੂੰ ਮਿਲੋ, ਨੂੰਹਾਂ ਤੋਂ ਸੇਵਾ ਕਿਵੇਂ ਕਰਾਉਣੀ? ਤਕੜੇ ਵਿਵਾਦ ਦਾ ਹੱਲ, ਸੱਸਾਂ ਦੇ ਕੰਮ ਆਉਣ ਵਾਲੀ ਵੀਡਿਓ #Mitti #Punjab #motivationalvideo
-----
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 181

  • @harnamsinghsran80
    @harnamsinghsran806 күн бұрын

    ਮਾਤਾ ਜੀ ਦੀਆ ਗੱਲਾ ਸੁਣ ਕਪਾਟ ਖੁੱਲ ਗਏ ਐਸੀ ਸੱਸ ਹੋਵੇ ਤਾਂ ਘਰ ਸਵਰਗ ਬਣ ਸਾਦਾ

  • @amarjitbrar6938
    @amarjitbrar693811 күн бұрын

    ਮਾਤਾ ਜੀ ਦੇ ਵਿਚਾਰ ਬਹੁਤ ਵਧੀਆ ਹੈ।

  • @harmeshlal3333
    @harmeshlal333311 күн бұрын

    ਸੱਸ ਹੀ ਮਾਂ ਹੈ, ਨੂਹ ਹੀ ਅਸਲੀ ਧੀ ਵਰਗੀ ਹੈ, ਸਤਿ ਸ੍ਰੀ ਅਕਾਲ ਜੀ🙏🙏🙏🙏🙏

  • @reenarani-bh2kz

    @reenarani-bh2kz

    5 күн бұрын

    Ihh gl koi samjda nhi g

  • @harmeshlal3333

    @harmeshlal3333

    5 күн бұрын

    @@reenarani-bh2kz ਇਸ ਤਰ੍ਹਾਂ ਦੀ ਸ਼ੁਰੂਆਤ ਤਾਂ ਤੁਸੀਂ ਵੀ ਕਰ ਸਕਦੇ ਹੋ, ਦੇਖੋ ਦੇਖੀ ਹੀ ਸਮਾਜ ਬਦਲਦਾ ਹੈ, ਸਤਿ ਸ੍ਰੀ ਅਕਾਲ ਜੀ 🙏🙏🙏🙏🙏

  • @prab438
    @prab43811 күн бұрын

    ਬਹੁਤ ਵਧੀਆ ਜੀ ਸੱਸਾ ਪਹਿਲਾਂ ਤਾ ਸੱਪ ਬਨ ਕੇ ਕੱਟਦੀਆ ਨੇ ਬਾਅਦ ਚੋ ਬੁੱਢਪੇ ਚੋ ਧੀਆਂ ਬਨ ਕੇ ਰਹਿਨ ਸੇਵਾ ਕਰਨ ਪਹਿਲਾਂ ਸੱਸਾ ਵੀ ਇਸ ਸੱਸ ਤੋ ਸਿੱਖ ਲੋ 🙏

  • @SinghSJSingh-fq2fw
    @SinghSJSingh-fq2fw9 күн бұрын

    ਸੱਸਾਂ ਤੇ ਹੋਰ ਵੀ ਵੀਡੀਓ ਪਾਇਓ ਬਹੁਤ ਜ਼ਰੂਰਤ ਹੈ ਸਮਾਜ ਗਰਕ ਗਿਆ

  • @PurposeLifepb06
    @PurposeLifepb0611 күн бұрын

    ਸਲੂਟ ਆ ਮਾਤਾ ਜੀ ਨੂੰ ❤

  • @user-vz5uy2zj2w

    @user-vz5uy2zj2w

    5 күн бұрын

    Sada v bada sarif hai

  • @captainyt4357
    @captainyt435710 күн бұрын

    Eh lady saade pind di a kaafi tym sarpanch v rahi hai nd panchayt member v,bahut vadiya lady hai har family nl dukh sukh vich khadi rahi but sama bahut balvaan hai g,ajj de tym ch hun koi v nhi sath dinda ehna da but eh phr v har kise nl stand ho jande ne👍👍👍👍👍

  • @arshbatth8835

    @arshbatth8835

    10 күн бұрын

    Pind dyalpur jila kapurthala 😀❤️

  • @Love_to_Humanity

    @Love_to_Humanity

    9 күн бұрын

    ਜੇਕਰ ਤੁਹਾਡੇ ਪਿੰਡ ਦਾ ਕੋਈ ਵੀ ਇਸ ਬੀਬੀ ਨਾਲ ਨਹੀਂ ਖੜਦਾ ਤਾਂ ਲੱਖ ਦੀ ਲਾਹਣਤ ਹੈ ਤੁਹਾਡੇ ਪਿੰਡ ਤੇ

  • @user-ri6di1sn3c
    @user-ri6di1sn3c7 күн бұрын

    ਵਾਕਿਆਂ ਹੀ ਅੱਜ ਕੱਲ ਪੈਸਾ ਹੀ ਸੱਭ ਕੁੱਝ ਸਮਝਦੇ ਨੇ ਭੈਣ ਜੀ ਦੇ ਵਿਚਾਰ ਬਹੁਤ ਵਧੀਆ ਨੇ ਵਾਹਿਗੁਰੂ ਜੀ ਕਿਰਪਾ ਕਰਨ

  • @deepamanmaan6059
    @deepamanmaan60592 күн бұрын

    ਅੱਜ ਦੇ ਸਮੇਂ ਵਿੱਚ ਵੀ ਮਾਤਾ ਜੀ ਹੈ ਕੁੜੀਆਂ ਕੰਮ ਕਰਦੀਆਂ ਇੱਜ਼ਤ ਵੀ ਕਰਦੀਆਂ, ਪਰ ਸੋਚ ਤੁਹਾਡੇ ਵਰਗੀ ਹੋਵੇ ਤਾਂ ਸਭ ਘਰ ਵੱਸਣ ਧੀਆ ਬਣਾ ਕੇ ਰੱਖਣਾ ਚਾਹੀਦਾ ਹੈ ਨੂੰਹਾਂ ਨੂੰ, ਫਿਰ ਮਾਂ ਪਿਓ ਨਾਲੋਂ ਵੀ ਵੱਧ ਪਿਆਰ ਕਰਦੀਆਂ ਨੂੰਹਾ, ਪਰ ਕਈ ਸੱਸ ਸਹੁਰਾ ਵੀ ਗਲਤ ਬੋਲਦੇ ਮਾਂ ਪਿਓ ਨੂੰ ਗਲਤ ਬੋਲਦੇ ਫਿਰ ਨੂੰਹ ਨਹੀਂ ਜਰ ਸਕਦੀ।

  • @jasbirkaur372
    @jasbirkaur3726 күн бұрын

    ਮਾਤਾ ਪੰਜਾਬੀ ਬਹੁਤ ਸੋਹਣੀ ਬੋਲਦੀ ਆ,ਮਜਾ ਆ ਗਿਆ।

  • @psdhillondhillon.1002
    @psdhillondhillon.100211 күн бұрын

    ਬਹੁਤ ਵਧੀਆ ਇੰਨਟਰਵਿਉ ਕਰਣ ਵੀਰ ਵਾਹਿਗੁਰੂ ਤਰੱਕੀਆ ਬਖਸ਼ੇ ਤੇ ਮਾਤਾ ਜੀ ਨੂੰ ਸਲਾਮ ਆ ਜੀ

  • @AshaRani-ve5ly
    @AshaRani-ve5ly10 күн бұрын

    ਬਹੁਤ ਵਧੀਆ ਗੱਲ ਬਾਤ ਕਰਕੇ ਸਮਝਾਇਆ ਗਿਆ ਬੇਬੇ ਨੇ

  • @tejpreetsingh2080
    @tejpreetsingh20808 күн бұрын

    ਤੁਹਾਡੇ ਵੀਚਾਰ ਬਹੁਤ ਵਧੀਆ ਲੱਗੇ ਮਾਤਾ ਜੀ

  • @_Amritsar_california_
    @_Amritsar_california_10 күн бұрын

    ਆਂਟੀ ਜੀ ਤੁਸੀ ਬਹੁਤ ਹੀ ਚੰਗੇ ਹੋ ਜੀ 🫶🙏🏻💫

  • @gurdevkaur1209
    @gurdevkaur120910 күн бұрын

    ❤❤ ਬੀਬੀ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੁਭਾਅ ਤੇ ਨੇਕ ਸੋਚ ਦੇ ਮਾਲਕ ਹੋ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਹੱਸਦੇ ਵੱਸਦੇ ਰਹੋ ਸਦਾ

  • @user-bl4oe8tr2t
    @user-bl4oe8tr2t7 күн бұрын

    ਵਾਹ ਨੀ ਮਾਤਾ ਤੇਰੀ ਸੋਚ ਨੂੰ ਸਲੂਟ ਆ

  • @GaganDeep-cg6cw
    @GaganDeep-cg6cw6 күн бұрын

    Sas ni tuci maa rab ho 😊 Kaash kite Sade v naseeb ch eho jahi sas hundi dhan ho tuci maa ❤❤

  • @SukhwinderSaini-gd2ej
    @SukhwinderSaini-gd2ej10 күн бұрын

    Mata dil khush ho gaya tuhadiya gallan sunn ke

  • @BaljeetKaur-uz6eq
    @BaljeetKaur-uz6eqКүн бұрын

    Paterkar veer g tusi haasa kive Kantrol kita hou 😂😂😂 mnu ta buht hasa Aya mata g Dia glla sun k nd rooh khush ho gi

  • @surindergill8714
    @surindergill871411 күн бұрын

    ਇਹੋ ਹਾਲ ਮੇਰਾ ਸੀ ਜੋ ਦੁੱਖ ਮੈਨੂੰ ਮਿਲਿਆ ਹੈ ਉਹ ਆਪਣੀ ਆਪਣੀ ਨੂੰਹ ਨਾਲ ਕੀਤਾ ਮੇਰਾ ਅਸੂਲ ਹੈ ਜੀਵੋ ਤੇ ਜੀਵਨ ਦਿਉ ਵਾਹਿਗੁਰੂ ਸਾਰਿਆਂ ਨੂੰ ਸੱਮਤ ਬਖਸ਼ੇ 👍👍👍❤️❤️❤️❤️

  • @manjeetkaur774
    @manjeetkaur7747 күн бұрын

    ਬਹੁਤ ਬਹੁਤ ਵਧੀਆ ਸੱਸ ਆ ਜੀ ਤੂਸੀ ਸਾਰੀਆਂ ਸੱਸਾਂ ਏਦਾਂ ਦੀਆਂ ਹੁਣ ਤਾ ਕੋਈ ਬੀ ਕੂੜੀ ਕਦੀ ਦੂਖੀ ਨਈ ਹੋਗਈ ਬਾਬਾ ਜੀ ਮਿਹਰ ਕਰੋਂ ਜੀ 🌹🌹🌹🌹🌹🙏🏻🙏🏻

  • @harjitlitt1375
    @harjitlitt137511 күн бұрын

    Very good video. This old lady is very wise, honest and bold lady. Educative video

  • @amarjitbrar6938
    @amarjitbrar693811 күн бұрын

    ਮਾਤਾ ਜੀ ਨੂੰਹ ਕਦੇ ਧੀ ਨਹੀਂ ਬਣ ਸਕਦੀ। ਇਹਨਾਂ ਨੂੰ ਸੱਸ ਸਹੁਰਾ ਨਹੀਂ ਚਾਹੀਦਾ। ਘਰਵਾਲਾ ਨੌਕਰਾਂ ਦੀ ਤਰ੍ਹਾਂ ਚਾਹੀਦਾ ਹੈ। ਪਹਿਲਾਂ ਬਾਹਰੋਂ ਕਮਾ ਕੇ ਆਵੇ ਫੇਰ ਘਰ ਆ ਕੇ ਕੰਮ ਕਰੇ। ਬਣਦੀ ਫੇਰ ਨਹੀਂ ਦੋਵਾਂ ਜੀਆਂ ਦੀ। ਧੰਨਵਾਦ ਜੀ

  • @jaswinderpal9754

    @jaswinderpal9754

    11 күн бұрын

    ਜੋ ਮਰਜੀ ਕਰੋ ਨੂੰਹ ਦੇ ਸ਼ੌਕ ਪੂਰੇ ਕਰੋ ਭਾਵੇਂ ਜਾਨ ਦੇ ਦੋ ਨੂੰਹ ਧੀ ਨਹੀਂ ਬਣਦੀ

  • @Its_me.89

    @Its_me.89

    10 күн бұрын

    Aap v change insaan bno ta aglia v pishe na hatn

  • @user-sl4gf9rc6c

    @user-sl4gf9rc6c

    7 күн бұрын

    Koi achhe ghar d honi Jo aaj kl sas d ijjat kre nhi ta bhut ghtiya soch wali nuhaa Aaj kl

  • @user-sl4gf9rc6c

    @user-sl4gf9rc6c

    7 күн бұрын

    Jina mrji kr lo aaj kl nuh da pr oh sas nnd di respect ni krdiya

  • @JaspreetKaur-to4cf

    @JaspreetKaur-to4cf

    6 күн бұрын

    Jive sas kade maa n ban sakdi.

  • @ssbani6949
    @ssbani694911 күн бұрын

    ਮਾਂ ❤❤❤❤

  • @PawanSharma-oi6nj
    @PawanSharma-oi6nj11 күн бұрын

    Love you always mata ji God bless you ❤❤❤

  • @varinderrana6114
    @varinderrana61149 күн бұрын

    Time time ki hai ye mata ji duniya dekh chuke ...ar ainna ne help b kari aa ..jindgi ko najdeek se dekha hai mata ne 11😊🙏🙏Bhagwan help kre ji meri to hansi ni ruk ri .. Rs 1 pa k 100 rs thaa lende ... .nahi mata ji rabb potte ni b satbuddthi dega ji ...aap bohat mere paas shabd nahi hai .bohat ache Ho ji ..practical ho ..no drama ..may God bless you ji 😊

  • @veeranvali4707
    @veeranvali470711 күн бұрын

    Bahut vadiya te sache vichar hn

  • @harpalnijjar6548
    @harpalnijjar654811 күн бұрын

    ਬੁਹਤ ਵਧੀਆ

  • @jagdeepkaur8855
    @jagdeepkaur88559 күн бұрын

    ਬਹੁਤ ਵਧੀਆ ਵੀਚਾਰ ਨੇ 🎉🎉🎉

  • @narinderkaur9867
    @narinderkaur98677 күн бұрын

    Very strong lady

  • @bavyarora5062
    @bavyarora50627 күн бұрын

    God bless u mummy ji 🙏🙏😊

  • @KaramjitKaur-kb2ly
    @KaramjitKaur-kb2ly8 күн бұрын

    Very good mother!

  • @BaljeetKaur-uz6eq
    @BaljeetKaur-uz6eqКүн бұрын

    😂😂😂😂 thnxxx paterkar veer g 😂😂😂😂😂mata g 😂😂😂so nic tlk

  • @gurmeetkaur9320
    @gurmeetkaur932011 күн бұрын

    Mata g de vichaar bhut wdia ne g❤❤

  • @jinderpreet7621
    @jinderpreet762111 күн бұрын

    Kora banda Wadia hunda,mata ji ne jo v keha100prst sahi keha,Edan dian mawaan rub sab nu dewe,mata di Wadi umar hove

  • @kaurgurmail3189
    @kaurgurmail318911 күн бұрын

    very good massage

  • @BillasandhuBillasandhu
    @BillasandhuBillasandhuКүн бұрын

    Eh gall shi aa... J sass ma banje peke lain Ki jayiye

  • @jaswinderkaler3199
    @jaswinderkaler31998 күн бұрын

    Very nice mata Ji god bless you

  • @jaswantkaur1748
    @jaswantkaur17485 күн бұрын

    Wah mata ji mahan ho tussi

  • @prabhjotkaur629
    @prabhjotkaur62911 күн бұрын

    ਵਾਹ ਜੀ ਵਾਹ ਵਹਿਗੁਰੂ ਬੇਅੰਤ ਅਪਾਰ ਕਿਰਪਾ ਬਰਕਤਾਂ ਬਖਸ਼ਣ ❤❤🎉🎉👍👍🙏🙏

  • @prabhjotkaur629

    @prabhjotkaur629

    11 күн бұрын

    🙏

  • @simranghuman5289
    @simranghuman52897 күн бұрын

    ਸਲੁਟ ਮਾਤਾ ਜੀ

  • @kanwaljitoberoi1105
    @kanwaljitoberoi11055 күн бұрын

    Very nice interview Waheguru jee hamesha chadikala vich rakan jee 🙏🏻

  • @manjitkaur6747
    @manjitkaur674711 күн бұрын

    Bohut vdia vechar❤❤

  • @gillzcreation408
    @gillzcreation40811 күн бұрын

    Great

  • @jaswinderkaur8558
    @jaswinderkaur855811 күн бұрын

    Ghaint mata aa jassi chandigarh

  • @sukhmeetdeol3908
    @sukhmeetdeol39087 күн бұрын

    Waheguru ji ❤️ 🙏

  • @PreetSidhu-tc8mc
    @PreetSidhu-tc8mc11 күн бұрын

    Good

  • @harsiratkaur8982
    @harsiratkaur898211 күн бұрын

    ਸਤਿਸੀਰੀਆਕਾਲ ਭੈਣ ਜੀ

  • @manjubala8753
    @manjubala87536 күн бұрын

    bahut vadiya g

  • @sukh4771
    @sukh477111 күн бұрын

    Very good

  • @SETHLOVEGhotra
    @SETHLOVEGhotra2 күн бұрын

    Love ubebe Saas maa te thude wargii

  • @manjubala4146
    @manjubala41467 күн бұрын

    Really very meaningful interview

  • @sukhdevjohal629
    @sukhdevjohal62911 күн бұрын

    Very good 👍

  • @exploreplaza7695
    @exploreplaza769511 күн бұрын

    Very very nice maa g ❤❤❤❤

  • @veenagupta636
    @veenagupta6367 күн бұрын

    Matta ji sat Sri akal Dhan ho tussi

  • @harwindergandhara6439
    @harwindergandhara643911 күн бұрын

    BHT badhiya bebe ji

  • @user-hx1hh2ic5b
    @user-hx1hh2ic5b11 күн бұрын

    Nice

  • @parminderkaur2028
    @parminderkaur20286 күн бұрын

    God bless you

  • @surendersingh1173
    @surendersingh117311 күн бұрын

    Jaide sas nuh nu dhee smaj le jaide dhee sas nu maa smaj le pariwar khus rhna koi gum ni rhna sare husde vasde rhande jaide nhi rhande o gher ladai jhagde rhnde rab tuhade kirpa bnaye rakhe

  • @PunjabScan
    @PunjabScan11 күн бұрын

    Best mata ne !!

  • @SukhdevSingh-ni4rj
    @SukhdevSingh-ni4rj7 күн бұрын

    ਬਹੁਤ ਵਧੀਆ ਹੈ ਜੀ

  • @user-by4eo8bw1k
    @user-by4eo8bw1k11 күн бұрын

    Wah karan

  • @jasbirkaur-xn4nx
    @jasbirkaur-xn4nx8 күн бұрын

    Bahut vadia vichar sis🙏

  • @sukhbirkaur7838
    @sukhbirkaur783810 күн бұрын

    May god bless u

  • @sidhuog5485
    @sidhuog548511 күн бұрын

    Sahi a karan ji

  • @nkvirk988
    @nkvirk9887 күн бұрын

    Bilkul sahi h mata ji

  • @kamnathapar8245
    @kamnathapar824511 күн бұрын

    ❤❤

  • @kanwarjitkaur5174
    @kanwarjitkaur517411 күн бұрын

    Saluteg

  • @harrysaggi1898
    @harrysaggi18988 күн бұрын

    Good mata😊😊❤❤

  • @KulwinderKaur-mg7ev
    @KulwinderKaur-mg7ev8 күн бұрын

    Bhain ji di soach buhat vadiyaa aa

  • @singhsaab6992
    @singhsaab699211 күн бұрын

    Good aunty ji 👌

  • @MonikaSharma-eq5qr
    @MonikaSharma-eq5qr10 күн бұрын

    Very nice jhai ji👌👌

  • @NamneetK-kn5jp
    @NamneetK-kn5jp10 күн бұрын

    Very nice mata ji

  • @manjitkaur5808
    @manjitkaur58084 күн бұрын

    Tuhadi soch buhat vadya mammy ji

  • @SukhbirSingh-pk4mh
    @SukhbirSingh-pk4mh10 күн бұрын

    ਗੁਡ ਜੀ

  • @user-wf5hm3yn1m
    @user-wf5hm3yn1mКүн бұрын

    Nice maa nice very nice maa❤❤❤❤🎉🎉🎉🎉🎉🎉🎉

  • @BalwinderKaur-bz8wc
    @BalwinderKaur-bz8wc11 күн бұрын

    ❤❤❤❤❤❤❤

  • @BalbirSingh-jv8un
    @BalbirSingh-jv8un7 күн бұрын

    SEYLUT HAI EHNA NU 🙏🏿

  • @rashpallalsharma8475
    @rashpallalsharma847511 күн бұрын

    Vry nyc dear maa

  • @karamjitkaur1711
    @karamjitkaur171111 күн бұрын

    🙏

  • @Vinca54
    @Vinca542 күн бұрын

    ਭੈਣ ਬਹੁਤ ਵਧੀਆ 🙏

  • @SarojSharma-er5ts
    @SarojSharma-er5ts11 күн бұрын

    Very nice

  • @sukhjeetkaur1820
    @sukhjeetkaur18206 күн бұрын

    Very nice Aunty g

  • @parminderkaur2028
    @parminderkaur20286 күн бұрын

    Very good Mata g

  • @simarjeetkaur5251
    @simarjeetkaur52514 күн бұрын

    ਵਾਹਿਗੁਰੂਜ਼ੀ🙏🙏👍👍

  • @ramanjeetsingh7377
    @ramanjeetsingh73777 күн бұрын

    Excellent Veena ji

  • @DaljitSingh-tx4fu
    @DaljitSingh-tx4fu7 күн бұрын

    Very nice bebe

  • @sidhuog5485
    @sidhuog548511 күн бұрын

    Karan ji bada Sohna hasde ho

  • @BaljinderKaur-tt4jb
    @BaljinderKaur-tt4jb6 күн бұрын

    Ssa mata ji God bless you

  • @simarjitsingh9457
    @simarjitsingh94572 күн бұрын

    Right aunty ji

  • @SETHLOVEGhotra
    @SETHLOVEGhotra2 күн бұрын

    Balle meri Maa ❤❤❤ GbU

  • @apneapnevichar1864
    @apneapnevichar18645 күн бұрын

    ✌✌👍👍👍👍👍👍

  • @omkaruppal2681
    @omkaruppal26818 күн бұрын

    ਸਾਤਿ ਸ਼੍ਰੀ ਆਕਾਲ ਮਾਤਾ ਜੀ 🙏🙏

  • @user-iy6sq2uh6z
    @user-iy6sq2uh6z10 күн бұрын

    Very nice 👍👍👍

  • @paramveersingh0789
    @paramveersingh078921 сағат бұрын

    Good 😊

  • @RajinderKaur-bq1fm
    @RajinderKaur-bq1fm10 күн бұрын

    ❤❤❤❤

  • @Jayant0780
    @Jayant07806 күн бұрын

    😂so sweet mata ji.😂😂u r great 😃👍🏻

  • @armypower4650
    @armypower46509 күн бұрын

    Tarun Sharma ਮੁੰਡਾ ਆ ਖੰਨੇ ਤੋਹ ਉਹਨੂੰ ਸਾਹਮਣੇ ਲੈਅ ਕੇ ਆਉ ਵੀਰ para karate Player ਓਹ ਬੰਦਾ ਉਹਨੂੰ ਅੱਗੇ ਲੈਅ ਕੇ ਆਉ ਠੀਕ ਆ ਜਿੰਨਾ ਨੇ Motivation ਕਰਨਾ ਪੰਜਾਬ ਗੌਰ ਕਰਿਓ Tarun Sharma ਮੁੰਡਾ ਆ ਖੰਨੇ ਤੋਹ ਉਹਨੂੰ ਸਾਹਮਣੇ ਲੈਅ ਕੇ ਆਉ ਵੀਰ para karate Player ਓਹ ਬੰਦਾ ਉਹਨੂੰ ਅੱਗੇ ਲੈਅ ਕੇ ਆਉ ਠੀਕ ਆ ਜਿੰਨਾ ਨੇ Motivation ਕਰਨਾ ਪੰਜਾਬ ਗੌਰ ਕਰਿਓ Tarun Sharma ਮੁੰਡਾ ਆ ਖੰਨੇ ਤੋਹ ਉਹਨੂੰ ਸਾਹਮਣੇ ਲੈਅ ਕੇ ਆਉ ਵੀਰ para karate Player ਓਹ ਬੰਦਾ ਉਹਨੂੰ ਅੱਗੇ ਲੈਅ ਕੇ ਆਉ ਠੀਕ ਆ ਜਿੰਨਾ ਨੇ Motivation ਕਰਨਾ ਪੰਜਾਬ ਗੌਰ ਕਰਿਓ Tarun Sharma ਮੁੰਡਾ ਆ ਖੰਨੇ ਤੋਹ ਉਹਨੂੰ ਸਾਹਮਣੇ ਲੈਅ ਕੇ ਆਉ ਵੀਰ para karate Player ਓਹ ਬੰਦਾ ਉਹਨੂੰ ਅੱਗੇ ਲੈਅ ਕੇ ਆਉ ਠੀਕ ਆ ਜਿੰਨਾ ਨੇ Motivation ਕਰਨਾ ਪੰਜਾਬ ਗੌਰ ਕਰਿਓ

  • @gurarpansingh3475
    @gurarpansingh34757 күн бұрын

    ਮਾਤਾ ਜੀ ਨੂੰ ਦਿਲੋਂ ਸਲੂਟ ਆ

  • @bikankalsi7860
    @bikankalsi78607 күн бұрын

    Mata ji kitho de ne bohat vdiya lga ina diyan gallan sun ke

  • @swaransingh2540

    @swaransingh2540

    7 күн бұрын

    Pind Dayalpura Distt Kapurthala

  • @bikankalsi7860

    @bikankalsi7860

    7 күн бұрын

    Ok sir thanks

  • @bikankalsi7860

    @bikankalsi7860

    3 күн бұрын

    Mai bikan kalsi Di mummy aa mere phone ch usdi id chaldi aa

Келесі