No video

Kartar Ramla

ਜਾਣੋ ਕਰਤਾਰ ਰਮਲੇ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਕਾਰੀ.
ਅਸੀਂ ਤੁਹਾਡੇ ਲਈ ਇੱਸ ਚੈਨਲ ਤੇ ਪੁਰਾਣੇ ਗਾਇਕਾਂ ਦੇ ਇੰਟਰਵਿਊ,ਅਖਾੜੇ, ਓਹਨਾ ਦੀ ਜ਼ਿੰਦਗੀ ਬਾਰੇ ਜਾਣਕਾਰੀ ਅਤੇ ਫੋਟੋ ਅਪਲੋਡ ਕਰਦੇ ਹਾਂ। ਪੁਰਾਣੇ ਗੀਤ ਸੰਗੀਤ ਦੇ ਸ਼ੋਕੀਣ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ।ਜਿਹਨਾਂ ਮਿੱਤਰਾਂ ਕੋਲ ਦੀਦਾਰ ਸੰਧੂ ਮੁਹੰਮਦ ਸਦੀਕ ਕੁਲਦੀਪ ਮਾਣਕ ਚਮਕੀਲਾ ਰਮਲਾ ਕੁਲਦੀਪ ਪਾਰਸ ਗੁਰਚਰਨ ਪੋਹਲੀ ਹਰਚਰਨ ਗਰੇਵਾਲ ਕਰਨੈਲ ਗਿੱਲ ਮੇਜਰ ਰਾਜਸਥਾਨੀ ਸੁਰਿੰਦਰ ਸ਼ਿੰਦਾ ਜਸਵੰਤ ਸੰਦੀਲਾ ਜੀ ਦਾ ਅਖਾੜਾ ਫੋਟੋ ਜਾਂ ਵੀਡੀਓ ਹੋਵੇ ਤਾਂ ਮੈਨੂੰ ਉੱਤੇ ਲਿਖੇ ਨੰਬਰ ਤੇ ਫੋਨ ਜ਼ਰੂਰ ਕਰਨ ਜੀ ਮੈਂ ਉਹਨਾਂ ਦੇ ਨਾਮ ਸਮੇਤ ਵੀਡੀਉ ਇੱਸ ਚੈਨਲ ਤੇ ਅਪਲੋਡ ਕਰਾਂ ਗਾ ਧੰਨਵਾਦ।।
Karam Brar 09783019420
Follow me on👇👇
Facebook-: / karam.brar.94
KZread-: / @karambrar
Tiktok-: vm.tiktok.com/X4To6L/
Instagram-: invitescon...
Other chhanel-
KS Brar
/ channel #Radiokarambrar
#Karambrar 09783019420 #KARTAR_RAMLA

Пікірлер: 234

  • @jagjitsinghsomal754
    @jagjitsinghsomal7542 жыл бұрын

    ਨਵਜੋਤ ਰਾਣੀ ਦਾ ਚਿਹਰਾ ਦੇਖ ਕੇ ਅਤੇ ਉਸ ਦੀ ਇੰਟਰਵਿਊ ਟਹਿਣਾ ਸਾਬ ਨਾਲ ਵਿਚਾਰ ਸੁਣਨ ਤੇ ਹੀ ਲੱਗਦਾ ਸੀ ਕਿ ਸਮਝਦਾਰ ਅੋਰਤ ਹੈ, ਅੱਜ ਦੀ ਇੰਟਰਵਿਊ ਵਿੱਚ ਰਮਲਾ ਸਾਬ ਨੇ ਦੱਸ ਕੇ ਨਵਜੋਤ ਰਾਣੀ ਦਾ ਮਾਣ ਵਧਾਇਆ ਹੈ ਬਹੁਤ ਚੰਗਾ ਕੀਤਾ ਸਾਡੇ ਮਨ ਨੂੰ ਵੀ ਖੁਸੀ ਮਿਲੀ ਹੈ। ਨਵਜੋਤ ਰਾਣੀ ਨੂੰ ਵਾਹਿਗੁਰੂ ਸਾਰੀਆਂ ਖੁਸੀਆਂ ਦੇਵੇ।

  • @Lakhwindersingh-zq8sm
    @Lakhwindersingh-zq8sm11 ай бұрын

    ਉਸਤਾਦ ਕਰਤਾਰ ਸਿੰਘ ਰਮਲਾ ਜੀ ਦਾ ਮੈ ਦਿਲੋਂ ਸਤਿਕਾਰ ਕਰਦਾ ਹਾਂ ❤

  • @kabiraris6981
    @kabiraris69814 жыл бұрын

    ਬਾਪੂ ਰਮਲਾ ਜੀ ਪਿਆਰ ਭਰੀ ਸੱਤਸਰੀ ਅਕਾਲ ਜੀ ਤੁਸੀਂ ਵੀ ਚਮਕੀਲੇ ਵਾਗੂੰ ਗਰੀਬੀ ਚੋਂ ਉੱਠ ਕੇ ਸਿਖਰ ਤੱਕ ਆਏ ਹੋ ਸਦਾ ਖੁਸ਼ ਰਹੋ

  • @ARSHDEEPSINGH-ec1nq
    @ARSHDEEPSINGH-ec1nq4 жыл бұрын

    ਕਰਤਾਰ ਰਮਲਾ ਜੀ ਦੇ ਮਰਨ ਤੋਂ ਇੱਕ ਦਿਨ ਪਹਿਲਾਂ ਮਿਲੇ ਸੀ ਰਮਲਾ ਸਾਹਬ ਨੂੰ,ਅਗਲੇ ਦਿਨ ਜਦੋਂ ਗੱਲ ਸੁਣੀ ਤਾਂ ਯਕੀਨ ਨਹੀਂ ਹੁੰਦਾ ਸੀ,ਬਹੁਤ ਦਿਲਦਾਰ ਇਨਸਾਨ ਸਨ

  • @brarvlogs5531
    @brarvlogs55314 жыл бұрын

    ਹੁਣ ਦੋਵੇ ਘਰਵਾਲੀਆਂ ਰੌਲਾ਼ ਪਾ ਰਹੀਆ ਪੈਸੇ ਹੜਪਣ ਲੀ ਸਾਲੀਆ , ਰਾਣੀ ਨੇਂ ਸੇਵਾ ਕੀਤੀ

  • @Balkarsingh-rq1yl
    @Balkarsingh-rq1yl4 жыл бұрын

    ਬਹੁਤ ਸੋਹਣੀ ਸੋਚ ਏ ਬਾਈ ਜੀ ਦੀ

  • @SatpalSingh-rx9dr
    @SatpalSingh-rx9dr Жыл бұрын

    ਦਲਿਤ ਪਰਿਵਾਰ ਤੋਂ ਉਠਿਆ ਪੰਜਾਬ ਦਾ ਹੀਰਾ

  • @parmindersidhu9713
    @parmindersidhu97133 жыл бұрын

    ਬਹੁਤ ਦੁੱਖ ਹੁੰਦਾ ਹੈ ਵੀਰ ਜੀ ਤਾ ਰੱਬ ਦਾ ਰੂਪ ਸੀ ਬਹੁਤ ਦੁੱਖ ਹੁੰਦਾ ਹੈ ਜ਼ਿੰਦਗੀ ਦੀਆਂ ਗੱਲਾਂ ਸੁਣ ਸੁਣ ਕੇ

  • @iqbalsandhu9344
    @iqbalsandhu93444 жыл бұрын

    ਬਹੁਤ ਵਧੀਆ ਅਖਾੜਾ ਲਾਉਦਾ ਸੀ ਤਿੰਨ ਵਾਰ ਅਖਾੜਾ ਵੇਖਿਆ ਸੀ1985-86, ਵਿੱਚ

  • @tarsemlal6722
    @tarsemlal67224 жыл бұрын

    ਰਮਲਾ ਸਾਹਿਬ ਜੀ ਤੈਨੂੰ ਪੑਮਾਤਮਾ ਚਰਦੀ ਕਲਾਂ ਵਿਚ ਰੱਖੇ ਬਹੁਤ ਹੀ ਵਧੀਆ ਜੀ

  • @RamandeepSinghSODHI-tf2tw
    @RamandeepSinghSODHI-tf2tw4 жыл бұрын

    ਬਿਜਲੀ ਜਗਾਉਣੋ ਕਿਹੜਾ ਰੋਕੂ ਕਰਤਾਰ ਨੂੰ ਬਹੁਤ ਵਧੀਆ ਗਾਇਆ ਹਰ ਢੰਗ ਦਾ ਗਾਇਆ

  • @JasvirSingh-ol6ie
    @JasvirSingh-ol6ie4 жыл бұрын

    ਗੁਰਵਿੰਦਰ ਜੀ ਧੰਨਵਾਦ ਰਮਲਾ ਸਾਬ ਨੂੰ ਮਿਲਾਉਣ ਲਈ ਵਧੀਆ ਕਲਾਕਾਰ ਨੇ ਸੁਣਦੇ ਹੋਏ ਬੁਢੇ ਹੋ ਗਏ ਪਰ ਆਵਾਜ ਉਹੀ ਕਮਾਲ ਵਾਹਿਗੁਰੂ ਕਿਰਪਾ ਰੱਖੇ। ਕਰਤਾਰ ਜੀ ਹੋਰਾਂ ਤੇ।

  • @Apna-punjab.

    @Apna-punjab.

    4 жыл бұрын

    bhen.🔫🔫🔫🔫🔫🔫🔫🔫🔫🔫🔫

  • @lovelydhaunla9131

    @lovelydhaunla9131

    4 жыл бұрын

    @@Apna-punjab. ਕੀ ਗੱਲ ਬੜਾ ਔਖਾ ਹੈ

  • @anmolsidhu8031
    @anmolsidhu80314 жыл бұрын

    ਮੈਂ ਸੁਣਿਆ ਸੁਰ ਵਿੱਚ ਰਮਲੇ ਦੀ ਕੋਈ ਬਾਂਹ ਨੀ ਫ਼ੜ ਸਕਦਾਂ ਪਰ ਜ਼ਨਾਨੀ ਬਾਜ਼ ਵੀ ਸਿਰੇ ਦੇ ਵੀਹ ਬਦਲੀਆਂ

  • @jasvirbuttar5676
    @jasvirbuttar56764 жыл бұрын

    ਬਾਈ ਦਾ ਅਖਾਢਾ िਕਅਾ ਬਾਤਾ ...ਮੈ ਜੇਲ िਵॅਚ ਸੁिਣਅਾ ਫਰੀਦਕੋਟ िਵਖੇ

  • @SatnamSingh-ey3bg
    @SatnamSingh-ey3bg4 жыл бұрын

    ਆਪਣਾ ਮਨਪਸੰਦ ਕਲਾਕਾਰ ਰਮਲਾ ਜੀ, ਬਹੁਤ ਸੁਣਿਆਂ ਬਹੁਤ ਦੇਰ ਤੋਂ ।ਬਹੁਤ ਦੁੱਖ ਹੋਇਆ ਸੁਣ ਕੇ ਰਮਲਾ ਜੀ ਫਾਨੀ ਕਰ ਗਏ ਇਸ ਸੰਸਾਰ ਤੋਂ ।

  • @makhanbrar9580

    @makhanbrar9580

    3 жыл бұрын

    Nice g

  • @RavinderSingh-tw5ys
    @RavinderSingh-tw5ys4 жыл бұрын

    ਕਰਤਾਰ ਰਮਲਾ ਕਮਾਲ ਦਾ ਬੰਦਾ ਸੀ ਜਾਣ ਤੋਂ ਬਾਅਦ ਪਤਾ ਲੱਗਦਾ ਕਈ ਵਾਰ

  • @lovelydhaunla9131
    @lovelydhaunla91314 жыл бұрын

    ਰਮਲਾ ਕਲਾਕਾਰ ਵੀਰਾਂ ਦਾ ਹਰਮਨ ਪਿਆਰਾ

  • @DevinderSingh-ky3bv
    @DevinderSingh-ky3bv4 жыл бұрын

    ਦੋਗਾਣਾ ਗਾਇਕੀ ਦਾ ਥੰਮ ਬਾਪੂ ਰਮਲਾ ਜੀ, ਯਾਦਾਂ ਛੱਡ ਗਿਆ ਯਾਰਾਂ ਲਈ।

  • @sidhuanoop
    @sidhuanoop4 жыл бұрын

    ਨਵਜੋਤ ਰਾਣੀਂ ਦਿਲ ਤੋਂ ਵੀ ਰਾਣੀਂ ਐਂ ।

  • @btisukhjindersingh3924
    @btisukhjindersingh39244 жыл бұрын

    ਬਹੁਤ ਹੀ ਸੋਹਣੇ ਵਿਚਾਰ ਜੀ ਰਮਲਾ ਸਾਹਿਬ ਨੂੰ ਐਦਾ ਹੀ ਪੇਸ਼ ਕਰਦੇ ਰਹੋ ਹੋਰ ਵੀ ਵਿਚਾਰ ਦਿਖਾਉ ਜੀ ਵੀਰ ਜੀ

  • @sukhdipsinghkhangurakhangu7488
    @sukhdipsinghkhangurakhangu74884 жыл бұрын

    ਨਾਨਕ ਦੁਖੀਆ ਸਭ ਸੰਸਾਰ...

  • @user-dp2eh4pv3d
    @user-dp2eh4pv3d3 ай бұрын

    ਵਧੀਆ ਇਨਸਾਨ ਸੀ ਰਮਲਾ ਸਾਬ

  • @hackerrym3201
    @hackerrym32014 жыл бұрын

    ਸਦਾਬਹਾਰ ਕਲਾਕਾਰ ਰਮਲਾ ਸਾਹਬ ਲੱਖ ਸਲਾਮਾ

  • @ranbirsinghranbirsingh3607
    @ranbirsinghranbirsingh36074 жыл бұрын

    ਰਾਣੀ ਜੁਗ ਜੁਗ ਜੀ ਬਾਈ ਤੇਰੀ ਬਹੁਤ ਸਿਫਤ ਕਰ ਰਿਹਾ

  • @sukhbhatti7185
    @sukhbhatti71854 жыл бұрын

    ਬਹੁਤ ਖੂਬ ਬਾਈ ਜੀ ਜਿਉਂਦੇ ਰਹੋ ।

  • @lakhwinderjassar2570
    @lakhwinderjassar25704 жыл бұрын

    ਰਮਲਾ ਸਾਹਿਬ ਜੀ ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀਆਂ ਬਖ਼ਸ਼ੇ ਦਿਲ ਤੋਂ ਅਰਦਾਸ ਕਰਦਾ ਹਾਂ

  • @ManiSingh-fh9xj
    @ManiSingh-fh9xj4 жыл бұрын

    whaa jr bapu sira lata ...... kde sochea v nhi c ayna dukk hou thohadi jindgi ch.... bhot sunea te sun rheaa raat nu combain te

  • @balvirlandra7727
    @balvirlandra77274 жыл бұрын

    ਨਜਾੲਿਜ਼ ਹੋੲੀ ਰਮਲੇ ਨਾਲ

  • @ajmersingh1983
    @ajmersingh198311 ай бұрын

    ਰਮਲਾ ਜੀ ਮੇਰੇ ਬਹੁਤ ਫੇਬਰਟ ਗ਼ੀਤ ਕਾਰ ਸਨ ਉਨ੍ਹਾਂ ਦੇ ਕਾਫੀ ਮੇਰੇ ਜ਼ਬਾਨੀ ਯਾਦ ਸਨ ਉਨ੍ਹਾਂ ਦੇ ਤੁਰ ਜਾਣ ਦਾ ਮੈਨੂੰ ਬਹੁਤ ਦੁਖ ਹੋਇਆ ਧੰਨਵਾਦ ਸਹਿਤ

  • @gagan7atla
    @gagan7atla4 жыл бұрын

    ਰਮਲੇ ਦੇ ਦੋਨਾ ਪਰੀਵਾਰਾ ਨੂੰ ਇਹ ਇਟਰਵਿਊ ਸੁਣ ਕੇ ਕੁਝ ਸਮਝਣਾ ਚਾਹੀਦਾ ਹੈ

  • @ransinghjanga5023
    @ransinghjanga50233 жыл бұрын

    वेरी गुड बहुत खूबसूरत इंटरव्यू

  • @chandersetia9302
    @chandersetia93024 жыл бұрын

    Very nice 👍 ramla ji

  • @tarsembumrah9421
    @tarsembumrah94214 жыл бұрын

    I watched him with Sukhwant Kaur singing at Phillaur near Ludhiana long ago when the duet singing Jodi was at the top of their career.

  • @sidhukabbadidafanjattlifes9611
    @sidhukabbadidafanjattlifes96114 жыл бұрын

    ramla g di death da bhut dukh hoya par ramla g diya real Life diya galla sunke odo vadh dukh hoya

  • @tarsembumrah9421
    @tarsembumrah94214 жыл бұрын

    He passed away a couple of days ago. Sang hit duets written by Mirza Sangowalia. RIP

  • @jasveerkhokhar9846
    @jasveerkhokhar98464 жыл бұрын

    ਮੇਰਾ ਮੰਨ ਪਸੰਦ ਕਲਾਕਾਰ ਸੀ ਕਰਤਾਰ ਰਾਮਲਾ 💕very sad

  • @jasveerkhokhar9846

    @jasveerkhokhar9846

    4 жыл бұрын

    @@amankamal4276 what

  • @amankamal4276

    @amankamal4276

    4 жыл бұрын

    @@jasveerkhokhar9846 hassn wale eh muhh j delete kr de .changa ni hunda

  • @jasveerkhokhar9846

    @jasveerkhokhar9846

    4 жыл бұрын

    @@amankamal4276 okay bha Ji 👏👏👏👏

  • @jasveerkhokhar9846

    @jasveerkhokhar9846

    4 жыл бұрын

    ਭਾਈ ਇਹ ਮੂੰਹ ਜਿਹੇ ਹੱਸਣ ਵਾਲੇ ਨਹੀਂ

  • @amankamal4276

    @amankamal4276

    4 жыл бұрын

    @@jasveerkhokhar9846 👍

  • @surinderkumar-hp1hk
    @surinderkumar-hp1hk5 ай бұрын

    Really I miss you ramla sahab. May God keep you in heaven and again re birth in Punjab as Punjabi folk singer.

  • @HarryZaildaar
    @HarryZaildaar4 жыл бұрын

    ਸਾਲੀ ਨੇ ਆਪ ਤਾਂ ਵਿਆਹ ਕਰਵਾ ਲਿਆ ਨੇ ਬਾਈ ਨੂੰ ਅਖਾੜਾ ਵੀ ਨਹੀਂ ਲੋਨ ਦਿੰਦੀ ਸੀ,

  • @tarsemsingh-zw8vv
    @tarsemsingh-zw8vv4 жыл бұрын

    Top 🌟 ramla ji

  • @sidhuanoop
    @sidhuanoop4 жыл бұрын

    Miss you ustad ji .Great artist ne Ustad ji

  • @HardevSingh-ke6vb
    @HardevSingh-ke6vb4 жыл бұрын

    VERY GOOD RAMLA JI

  • @paramjitmalhi6543
    @paramjitmalhi65434 жыл бұрын

    Nice video thank you so much

  • @jaggisinghgill9707
    @jaggisinghgill97074 жыл бұрын

    Good ji

  • @sukhmarh6247
    @sukhmarh62474 жыл бұрын

    Good singer ramla ji i miss you

  • @surinderkumar-hp1hk
    @surinderkumar-hp1hk6 ай бұрын

    Mera favourite kalakar c kartar ramla Saab. Khulle subha daa banda.

  • @jodhasandhusandhu441
    @jodhasandhusandhu4414 жыл бұрын

    Navjot rani ne ramla saab vadiaa sewaa keetiiii

  • @kesarmaan6729
    @kesarmaan67294 жыл бұрын

    V nice interview. Interview vich vicharan se lagda bahut acha insan c But Dukh Sukh karam da hy..

  • @navjotsingh3965
    @navjotsingh39654 жыл бұрын

    Salute karter ji

  • @amangill1273
    @amangill12734 жыл бұрын

    Legend te sucha banda

  • @cypressdhaliwal1771
    @cypressdhaliwal17714 жыл бұрын

    Very good singer ramla

  • @sonygill8656
    @sonygill86564 жыл бұрын

    Good ramala saab ji

  • @SSDeol
    @SSDeol4 жыл бұрын

    Very nice interview ji

  • @satnamdandiwal968
    @satnamdandiwal9684 жыл бұрын

    Very beautiful all old song

  • @sachinjeetsingh2768
    @sachinjeetsingh27684 жыл бұрын

    I miss you Ramla sir.

  • @ranjeetbhullar1765
    @ranjeetbhullar17654 жыл бұрын

    ehnu legend kehnde aa👌👌👌

  • @lofifobia
    @lofifobia4 жыл бұрын

    zabardast kam kar rahe ho bai bhaut dhanbad keep it up

  • @manpreetjossan5580
    @manpreetjossan55804 жыл бұрын

    Siraaa 22 g

  • @mokhajaspindersingh5401
    @mokhajaspindersingh54014 жыл бұрын

    Good singer

  • @swaransinghsekhon4836
    @swaransinghsekhon4836 Жыл бұрын

    Thank you ramla vill borawal bhikhi near

  • @harrysidhu9411
    @harrysidhu941119 күн бұрын

    ਮੇਰੇ ਵਿਆਹ ਤੇ ਰਮਲਾ ਜੀ ਦਾ ਅਖਾੜਾ ਲੱਗਿਆ ਸੀ 19ਜੂਨ 1994 ਨੂੰ

  • @Arsh1040
    @Arsh10404 жыл бұрын

    Legend of Punjabi singing

  • @Pindaale1313
    @Pindaale13134 жыл бұрын

    Supna ho gai paliye, sira c Ramla

  • @dg2mg249
    @dg2mg2494 жыл бұрын

    All song bhut vdiya ji

  • @sukhvirkhattra2710
    @sukhvirkhattra27104 жыл бұрын

    Good navjyot kuar

  • @hakamchand5180
    @hakamchand51804 жыл бұрын

    Very nice y g

  • @gursewaksinghsewak7306
    @gursewaksinghsewak73064 жыл бұрын

    👌🏻👌🏻

  • @jagdeepsingh-bw4dx
    @jagdeepsingh-bw4dx4 жыл бұрын

    Gud singer aa

  • @parmjitsinghmattu3141
    @parmjitsinghmattu31414 жыл бұрын

    Nice

  • @kulwindersinghmahun7800
    @kulwindersinghmahun78004 жыл бұрын

    Ramla ji

  • @artofpunjab-gurwinderaulak3558
    @artofpunjab-gurwinderaulak35584 жыл бұрын

    Good

  • @sachinsharma3609
    @sachinsharma36094 жыл бұрын

    Nice sir

  • @lakhwindergill6189
    @lakhwindergill61894 жыл бұрын

    Miss u bai g 😘

  • @balwindersingh7383
    @balwindersingh73834 жыл бұрын

    ਬਾਪੂ ਜਿੰਦਾ ਰਹਿ ਤੇਰੇ ਪੋਤੇ ਦੇ ਵਿਆਹ ਚ ਬਲਾਊ

  • @Racod999
    @Racod9994 жыл бұрын

    Miss u ustad g

  • @jaspreetbrarjaspreetbra7454
    @jaspreetbrarjaspreetbra74544 жыл бұрын

    Best of ramla

  • @Cousinsontop
    @Cousinsontop4 жыл бұрын

    Very nice man

  • @gurpalsingh1865
    @gurpalsingh18654 жыл бұрын

    ਬਰਾੜ ਸਾਹਿਬ ਜੀ ਅਤੇ ਗੁਰਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਸੋਡਾ ਜੋਂ ਦੋਗਾਣਾ ਗਾਇਕੀ ਦੇ ਬਾਬਾ ਬੋਹੜ ਜਨਾਬ ਕਰਤਾਰ ਰਮਲਾ ਜੀ ਅਤੇ ਬੀਬੀ ਨਵਜੋਤ ਰਾਣੀ ਜੀ ਦੀ ਇੰਟਰਵਿਊ ਕਰਵਾਈ ਅੱਜ ਰਮਲਾ ਜੀ ਨੇ ਦਿਲ ਖੋਲ੍ਹ ਕੇ ਗੱਲਾਂ ਬਾਤਾਂ ਕੀਤੀਆਂ ਆਬਦੀ ਨਿੱਜੀ ਜ਼ਿੰਦਗੀ ਵਾਰੇ । ਕਿਉਂਕਿ ਮੈਂ ਰਮਲਾ ਸਾਹਿਬ ਦਾ ਫੈਨ ਹਾ ਅਤੇ ਰਮਲਾ ਸਾਬ ਮੇਰੇ ਪਿਤਾ ਦੇ ਸਮਾਨ ਮਿੱਤਰ ਵੀ ਨੇਂ । ਮੈਂ ਨੂੰ ਵੀ ਵਾਹਿਗੁਰੂ ਦੀ ਕਿਰਪਾ ਸਦਕਾ ਇਸਨੇ ਦੀ ਕੋਠੀ ਫਰੀਦਕੋਟ ਵਿਖੇ ਮਿਲਣ ਦਾ ਮੌਕਾ ਮਿਲਿਆ ਹੈ । ਇਸ ਲਈ ਮੈਂ ਆਪਣੇ ਆਪ ਨੂੰ ਖੁਸ਼ ਕਿਸਮ ਸਕਦਾ ਹਾਂ । ਜਨਾਬ ਕਰਤਾਰ ਰਮਲਾ ਜੀ ਅਤੇ ਬੀਬੀ ਨਵਜੋਤ ਰਾਣੀ ਜੀ ਬਹੁਤ ਹੀ ਨੇਕ ਸੁਭਾਅ ਦੇ ਮਾਲਕ ਹਨ।

  • @pardeepsharma-jv9gd

    @pardeepsharma-jv9gd

    4 жыл бұрын

    Great singer great voice REAL Talk for telling famliys problem what KARTAR GREAT Man God Blessed we waiting NEW SONG please writer Babbu SINGH Mann Music charjeet aujia try AGAIN than song super hit hovye

  • @MaheshKumar-fk6ri

    @MaheshKumar-fk6ri

    4 жыл бұрын

    ਬਹੁਤ ਵਧੀਆ ਇੰਟਰਵਿਊ

  • @sukhrajsingh3862

    @sukhrajsingh3862

    4 жыл бұрын

    Ramla ji tusi mere viah te gaun ae se mai hale ve tuhade gane sunda han uss time tusk juran te se Thanks Sodhi Taggar California , USA

  • @sukhrajsingh3862

    @sukhrajsingh3862

    4 жыл бұрын

    You are the a great singer of Punjab and in my adult life I was your very big fan went to your shows in Canada I know you when you was with sadiq sahib I still listen to your music songs God Bless you

  • @suhkwindersingh1855

    @suhkwindersingh1855

    4 жыл бұрын

    🙏🙏🙏🙏🙏

  • @sukhbalian8138
    @sukhbalian81384 жыл бұрын

    Good job y... Vdiya kita bhaut ramla g di interview krke

  • @KulwantSingh-ff4ju
    @KulwantSingh-ff4ju4 жыл бұрын

    ਮਾਝੇ ਵਾਲੇ ਮਝੈਲ ਭਾਵੇਂ ਭੁੱਖੇ ਵੀ ਹੋਣ ਪਰ ਦਿਲ ਦਰਿਆ ਤੋਂ ਡੂੰਘੇ ਰੱਖਦੇ ਹਨ

  • @harjitrai7484

    @harjitrai7484

    4 жыл бұрын

    🖕

  • @sohi5443

    @sohi5443

    4 жыл бұрын

    @@harjitrai7484 ਵੀਰ ਰਮਲੇ ਦੀ ਸੁਣਿਐਂ ਡੈਥ ਹੋ ਗਈ ਸਹੀ ਗੱਲਾ ਹੈ

  • @dg2mg249
    @dg2mg2494 жыл бұрын

    Nice bapu ramla ji

  • @navjotsingh3965
    @navjotsingh39654 жыл бұрын

    Good 22 ji

  • @jivangoraya8143
    @jivangoraya81434 жыл бұрын

    👌👌👌👌👌

  • @gurvinderkumar2032
    @gurvinderkumar20324 жыл бұрын

    Sirrraaa

  • @nimmapakhi1835
    @nimmapakhi18352 жыл бұрын

    Very. Nice. Good

  • @RamSingh-wb9dt
    @RamSingh-wb9dt3 ай бұрын

    ❤🎉

  • @navjotsingh3965
    @navjotsingh39654 жыл бұрын

    Supter karter ji

  • @sarwansingh-vo9tn
    @sarwansingh-vo9tn4 жыл бұрын

    Aa sachiya galan dhiyan nal sno ji

  • @sonupajor7704
    @sonupajor77044 жыл бұрын

    Boht saff insan c Ramla sab

  • @rajbirsinghbedi9305
    @rajbirsinghbedi93054 жыл бұрын

    Bhut vdia interview legends ramla ji

  • @harvindersingh-jh5tt
    @harvindersingh-jh5tt4 жыл бұрын

    Nic

  • @BalwinderSingh-ey4sn
    @BalwinderSingh-ey4sn4 жыл бұрын

    Ramla is a good person

  • @Avreen_Kaur9824
    @Avreen_Kaur98244 жыл бұрын

    Aa interview sun k pta lagda Rani sacchi aa .

  • @satvindersinghsattu3221

    @satvindersinghsattu3221

    4 жыл бұрын

    Rani kon aa

  • @satvindersinghsattu3221

    @satvindersinghsattu3221

    4 жыл бұрын

    Daso

  • @satvindersinghsattu3221

    @satvindersinghsattu3221

    4 жыл бұрын

    Daso sardaarni ji

  • @kaursaini9140

    @kaursaini9140

    4 жыл бұрын

    @@satvindersinghsattu3221 rani i think o lady a jihna nal ehh last tym tkk rhy ohna nal singing v kiti .shayd ehna di 3rd wife ja best frnd .

  • @satvindersinghsattu3221

    @satvindersinghsattu3221

    4 жыл бұрын

    @@kaursaini9140 tusi v ramla ji dey song sundey o

  • @mandysandhusufisinger988
    @mandysandhusufisinger9884 жыл бұрын

    #katarramlag #father #mandy #sandy #daughters

  • @gurpalsingh1865

    @gurpalsingh1865

    4 жыл бұрын

    mandy sandhu sufi singer ਸਿਸਟਰ ਸੈਡੀ ਜੀ ਸਤਿ ਸ੍ਰੀ ਆਕਾਲ । ਸਾਨੂੰ ਬਾਪੂ ਜੀ ਦੇ ਜੱਗ ਤੋਂ ਜਾਣ ਦਾ ਬਹੁਤ ਦੁੱਖ ਹੋਇਆ ਹੈ। ਰਮਲਾ ਜੀ ਮੇਰੇ ਬਹੁਤ ਪਿਆਰੇ ਅੰਕਲ ਅਤੇ ਮਿੱਤਰ ਸੀ। 98156-94635

  • @GurjitSingh-ln1xr
    @GurjitSingh-ln1xr3 жыл бұрын

    😑😑ਬਾਈ ਜੀ ਮੇਰੇ ਵਿਆਹ ਤੋਂ ਪਹਿਲਾਂ ਚਲੇ ਗਿਆ 😕😕😕😕

  • @Kuldeepsingh-gt1dj
    @Kuldeepsingh-gt1djАй бұрын

    ❤,, Hmv, ਦਾ ਦਾਦਾ ❤

  • @gurpreetsingh-zg3km
    @gurpreetsingh-zg3km4 жыл бұрын

    Babbumaan ustaad v tohade fan hun Ramla ji

  • @balvirlandra7727
    @balvirlandra77274 жыл бұрын

    ਰਾਣੀ ਚੰਗੀ ਹੈ

  • @kulwantsingh4045
    @kulwantsingh40454 жыл бұрын

    Yarr ramble dil khush eee sukhi nal gane no 1 c 8968182480

  • @user-cu2nc9ef3d
    @user-cu2nc9ef3d4 жыл бұрын

    Y yaddaa rehhh giyaa

  • @baljeetbishnoi2053
    @baljeetbishnoi20534 жыл бұрын

    So sad

Келесі