Chajj Da Vichar 578_Which Song Kartar Ramla Regrets for Singing?

25-08-2018
#PrimeAsiaTV #ChajjDaVicha #KartarRamla
Subscribe To Prime Asia Tv Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
Available in UK & EUROPE on
SkyTV CH#743
Virgin Media CH#840
FreeviewCH#264
New Zealand & Australia
Real TV #160 & #361
Live TV #225
CruzeTv #111
Shava Tv #399
Available Worldwide on
YUPP TV
goo.gl/R93GyT
Apple Tv app Download
goo.gl/SpduAP
Amazon Fire Stick
Available Worldwide on
Smart TV & Mobile APP
Facebook
/ primeasiatvcanada
Twitter
/ primeasiatv
Dailymotion
www.dailymotion.com/primeasiatv
Website
www.primeasiatv.com/
instagram
/ primeasiatv
Prime Asia tv Android App Download
play.google.com/store/apps/de...
Prime Asia tv itune Store App Download
goo.gl/KMHW3b
Prime Asia tv Windows Device
goo.gl/EzFFDj
Prime Asia tv Amazon App Download
goo.gl/zfvLkY
Prime Asia tv Roku app Download
www.roku.com/mobile-app
Prime Asia tv XBOXONE App Download
goo.gl/kU5WE2
Prime Asia Tv Canada
Contact :-1-877-825-1314
Content Copyright @ Prime Asia Tv Canada

Пікірлер: 566

  • @bittubilling7653
    @bittubilling76536 жыл бұрын

    ਬਹੁਤ ਵਧੀਆ ਟਹਿਣਾ ਜੀ ਨਜ਼ਾਰਾ ਆ ਰਮਲੇ ਦੀਆ ਗੱਲਾਂ ਸੁਣ ਕੇ

  • @kirankaur2498

    @kirankaur2498

    6 жыл бұрын

    Bittu Billing?

  • @harwindersidhu6269
    @harwindersidhu62695 жыл бұрын

    ਬਾਬਾ ਬੋਹੜ ਤੁਹਾਨੂੰ Allways God Bless you & Tehna Team vvvvery vvvvery Gooooood Interviews from Canada 🇨🇦

  • @JagmeetSingh-kg4vi
    @JagmeetSingh-kg4vi4 жыл бұрын

    ਰਮਲੇ ਦਾ ਕੋਈ ਮੁੱਲ ਨਹੀ ਰਮਲੇ ਨੂੰ ਅਸੀ ਕਦੇ ਪੁਲ ਨੀ ਸਕਦੇ ਰਮਲੇ ਨੇ ਸਚਾਈ ਗਾਇਆ ਕਦੇ ਗਲਤ ਨਹੀ ਗਾਇਆ ਰਮਲੇ ਨੂੰ ਮੈ ਦਿਲ ਤੋ ਸਲਾਮ ਕਰਦਾ

  • @harcharansingh1811
    @harcharansingh18114 жыл бұрын

    I.miss.u.bai.ramla.g ਵਾਹਿਗੁਰੂ ਉਹਨਾਂ ਦੀ ਵਾਈਫ ਪਰਮਜੀਤ ਕੌਰ ਸੰਧੂ ਬੇਟੀਆਂ ਮੈਂਡੀ ਸੰਧੂ ਸੈਂਡੀ ਸੰਧੂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

  • @headlinernewsindia2133
    @headlinernewsindia21332 жыл бұрын

    ਸੱਚੀਆਂ ਗੱਲਾਂ ਰੱਬ ਸਵਰਗਾਂ ਚ ਥਾਂ ਦੇਵੇ ਰਮਲੇ ਬਾਈ ਜੀ ਨੂੰ

  • @chamkilachamkilabhaini9162
    @chamkilachamkilabhaini91626 жыл бұрын

    ਬਾਬਾ ਬੋਹੜ ਰਮਲਾ ਜੀ ਅੈਸਾ ਗਾਇਕ ਬਣਨਾ ਮੁਸ਼ਕਲ ਹੈ

  • @manjeetharyou1095
    @manjeetharyou10956 жыл бұрын

    ਬਹੁਤ ਹੀ ਖ਼ੂਬਸੂਰਤ ਤੇ ਸਪਸ਼ਟ ਗੱਲਬਾਤ ਸੀ .. ਮਾਲਵੇ ਦੀ ਲੋਕਧਾਰਾ ਨੂੰ ਸੰਗੀਤਕ ਰੂਪ ਦੇਣ ਵਾਲ਼ੇ ਲਾਭ ਹੀਰਾ ਜੀ ਨਾਲ਼ ਵੀ ਗੱਲਬਾਤ ਕੀਤੀ ਜਾਵੇ ਜੀ ...

  • @Goldsidhuz

    @Goldsidhuz

    5 жыл бұрын

    Shi kiha veer ji

  • @gurcharanbrar3029

    @gurcharanbrar3029

    4 жыл бұрын

    Good Slnger

  • @gurbindersingh2816
    @gurbindersingh28164 жыл бұрын

    ਬਹੁਤ ਦੁੱਖ ਹੋਇਆ ਜਦੋ ਪਤਾ ਲੱਗਾ ਕਿ ਸਤਿਕਾਰਯੋਗ ਬਾਈ ਰਮਲਾ ਇਸ ਫਾਨੀ ਦੁਨੀਆਂ ਵਿਚੋਂ ਚਲੇ ਗਏ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 😢😢😢😢😭😭😭😭😭😭🌹🌹🌹🌺🌺🌺🌺

  • @RamSingh-hu1ed

    @RamSingh-hu1ed

    4 жыл бұрын

    ਵਾਹਿਗੁਰੂ ਜੀ

  • @SukhdevSingh-sk8zo

    @SukhdevSingh-sk8zo

    11 ай бұрын

    😮

  • @Randhawa548
    @Randhawa5484 жыл бұрын

    Kartar Ramla ji di Mout toh badh kon kon interview dekhn ayea 🔰🙏

  • @sdesangha2942
    @sdesangha29425 жыл бұрын

    ਰਮਲਾ ਨੀ ਕਿਸੇ ਬਣ ਜਾਣਾ ਪਿੰਡ ਪਿੰਡ ਗਾਇਕ ਜੰਮਦੇ ਜਿਉਂਦਾ ਵਸਦਾ ਰਹੇ ਕਰਤਾਰ ਰਮਲਾ ਜੀ

  • @rupindersingh5712

    @rupindersingh5712

    4 жыл бұрын

    Rip ramla nhii reha

  • @nonygill855gill4

    @nonygill855gill4

    4 жыл бұрын

    Ok 22 ji

  • @gurjeetgill2060

    @gurjeetgill2060

    4 жыл бұрын

    Rip I love ramla। Ji Kde ni bhul skda Mai ramle nu

  • @sahibsingh6189

    @sahibsingh6189

    2 жыл бұрын

    @@nonygill855gill4 .

  • @gorarajput4317

    @gorarajput4317

    2 жыл бұрын

    @@nonygill855gill4 1qqLl p

  • @bittusingh3259
    @bittusingh32593 жыл бұрын

    ਬਹੁਤ ਵਧੀਆ ਗੀਤ ਗਾਏ ਰਮਲਾ ਜੀ ਨੇ

  • @jaspreetgrewalbittu4028
    @jaspreetgrewalbittu40286 жыл бұрын

    ਬਾਈ ਟਹਿਣਾ ਸਾਬ ਬਹੁਤ ਚੰਗਾ ਲਗਾ ਜੀ ਰਮਲਾ ਜੀ ਦੀਆਂ ਗਲਾਂ ਸੁਣ ਕਿ।

  • @jagseernumberdar8827
    @jagseernumberdar88272 жыл бұрын

    ਟਹਿਣਾ ਸਾਬ੍ਹ ਹਰਮਨ ਜੀ ਰਮਲਾ ਸਾਬ੍ਹ ਜੀ ਦੀਆਂ ਗੱਲਾਂ ਤੇ ਗੀਤ ਸੁਣ ਨਜ਼ਾਰਾ ਆ ਗਿਆ,

  • @Gurpreetbhangal1
    @Gurpreetbhangal16 жыл бұрын

    attt sira la ta ji ...kartaar ramla end .....

  • @dhaliwalsaab2267
    @dhaliwalsaab22675 жыл бұрын

    ਕਾਤਤਾਰ.ਰਾਮਲਾ.ਜਿ.ਤੇਰੇ.ਗਿਤ.ਤੇ.ਖਾੜੇ.1980.ਤੇ.ਸੁਨਦੇ.ਅਾਹ.ਰਹੇ.ਹਾ

  • @deepsingh2233
    @deepsingh2233 Жыл бұрын

    ਪਹਿਲੀ ਵਾਰ ਚੱਜ ਦਾ ਵਿਚਾਰ ਪਰੋਗਰਾਮ ਪੂਰਾ ਦੇਖਿਆ ਹੈ ਕਰਤਾਰ ਰਮਲਾ ਜੀ ਬਹੁਤ ਘੈਂਟ ਕਲਾਕਾਰ ਸੀ

  • @user-rajinderhammerthrower
    @user-rajinderhammerthrower6 жыл бұрын

    ਸਾਫ ਸੁਥਰੀ ਆਵਾਜ਼, ਸੂਰਾਂ ਅਤੇ ਅੱਜ ਕੱਲ੍ਹ ਦੇ ਕਲਾਕਾਰਾਂ ਨੂੰ ਉਮਰ ਤੋਂ ਮਾਤ ਪਾਉਣ ਵਾਲ਼ਾ ਪੰਜਾਬੀ ਬੋਹਡ਼।

  • @DharamSingh-zt6lj

    @DharamSingh-zt6lj

    10 ай бұрын

    Qqqqqqqqqqqqqqqa jI!

  • @jasversingh5619
    @jasversingh56194 жыл бұрын

    ਜਿੰਨੀਆਂ ਕੈਸਟਾਂ ਰਮਲੇ ਦੀਆਂ ਹਿੱਟ ਹੋਇਆ ਕਿਸੇ ਦੀਆਂ ਨਹੀਂ ਗਿੰਨੀਜ ਬੁੱਕ ਰਿਕਾਰਡ ਨਹੀਂ ਟੁਟਦਾ

  • @Balkarsingh-rq1yl
    @Balkarsingh-rq1yl4 жыл бұрын

    ਬੱਲੇ ਬੱਲੇ ਫਰੀਦਕੋਟ ਵਾਲਿਆਂ

  • @jasvirsinghbains4862
    @jasvirsinghbains48623 жыл бұрын

    ਬਹੁਤ ਹੀ ਵਧੀਆ ਲੱਗੀ ਜੀ ਗਲਬਾਤ ਟਹਿਣਾ ਸਾਬ ਹਰਮਨ ਜੀ ਰਮਲਾ ਸਾਬ ਨਵਜੋਤ ਰਾਣੀ ਬਹੁਤ ਹੀ ਵਧੀਆ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਉਂਦੇ ਹਨ ਰਬ ਇਹਨਾਂ ਨੂੰ ਚੜਦੀ ਕਲਾਂ ਵਿੱਚ ਰੱਖੇ ਜੀ

  • @khushikhushi-qj2zp
    @khushikhushi-qj2zp4 жыл бұрын

    verry nice program tehna saab ramla ji te harman g navjot rani ji god bless you

  • @gagandeepsinghriar1678
    @gagandeepsinghriar16786 жыл бұрын

    ਸਾਡੇ ਰੂਮ ਵਿੱਚ ਇਕ ਟੇਲਰ ਮਾਸਟਰ ਰਹਿੰਦਾ ਸੀ ਉਹ ਬੜਾ ਸੁਣਦਾ ਹੁੰਦਾ ਸੀ ਭੰਨ ਤੇ ਟਰੱਕ ਬਹਿ ਗਿਆ ਬਾਰ ਬਾਰ ਇਹ ਇਕ ਹੀ ਗੀਤ ਸੁਣਦਾ ਹੁੰਦਾ ਸੀ

  • @iqbalsinghbrar1114
    @iqbalsinghbrar11146 жыл бұрын

    ਬਹੁਤ ਚੰਗਾ ਲਗਿਆ ਪੁਰਾਣੇ ਗਾਇਕ ਨਾਲ.....

  • @windersingh9211
    @windersingh9211 Жыл бұрын

    ਰਮਲੇ ਦੀਆਂ ਯਾਦਾਂ ਈ ਰਹਿ ਗਈਆਂ ਸਾਡੇ ਪੰਜਾਬ ਦਾ ਕਲਚਰ ਦਾ ਸ਼ਰਮਾਇਆ ਮੁਹੱਮਦ ਸਦੀਕ ਕਰਤਾਰ ਰਮਲਾ ਜੀ ਚਮਕੀਲੇ ਬਾਈ ਦੇ ਗਾਣੇ ਰਹਿੰਦੀ ਦੁਨੀਆਂ ਤੱਕ ਚੱਲਣੇ ਆ

  • @f-akiltalk9050
    @f-akiltalk9050 Жыл бұрын

    , very good nice 👍

  • @sachinjeetsingh2768
    @sachinjeetsingh27684 жыл бұрын

    ਬੇਸ਼ੱਕ ਰਮਲਾ ਸਰ ਅਤੇ ਮਿਰਜ਼ਾ ਸੰਗੋਵਾਲੀਆਂ ਸਾਬ ਇਸ ਦੁਨੀਆ ਤੇ ਨਹੀਂ ਰਹੇ ਪਰ ਉਹ ਸਟਾਰ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸਦੇ ਹਨ।ਧੰਨਵਾਦ ਜੀ।

  • @user-dp2eh4pv3d
    @user-dp2eh4pv3d3 ай бұрын

    ਸਿੱਧੀਆਂ ਸਾਫ ਗੱਲਾਂ ਰਮਲਾ ਸਾਬ ਦੀਆਂ, ਰੱਬ ਰੂਹ ਨੂੰ ਸ਼ਾਂਤੀ ਦੇਵੇ

  • @rajdes9524
    @rajdes95246 жыл бұрын

    ਬਹੁਤ ਹੀ ਵਧੀਆ ਪ੍ਰੋਗਰਾਮ ਟਹਿਣਾ ਸਾਬ ਜੀ ਅਤੇ ਮੈਡਮ ਥਿੰਦ ਜੀ ।

  • @gagankaur4779

    @gagankaur4779

    3 жыл бұрын

    @Jefferson Nehemiah l9000

  • @jyotiram1917

    @jyotiram1917

    3 жыл бұрын

    @Gurdeep Kaur zzzxzzzxxzzzzzzzzddzdzdzd

  • @harpalcheema9387

    @harpalcheema9387

    Жыл бұрын

    @Gurdeep Kaur èè0

  • @nirmanbenipal5734
    @nirmanbenipal57345 жыл бұрын

    ਰਮਲਾ ਜੀ ਸੰਦੋਵਾਲੀਆ ਸਾਬ ਦਾ ਧੰਨਵਾਦ ਕਰੋ

  • @NISHANATV

    @NISHANATV

    2 жыл бұрын

    ਪਿੰਡ ਸੰਗੋਵਾਲ ਨੇੜੇ ਪਿੰਡ ਗਿੱਲ ਜ਼ਿਲਾ ਲੁਧਿਆਣਾ

  • @sadhusingh8699
    @sadhusingh86993 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਧੰਨਵਾਦ ਜੀ

  • @Sukh_Brar_Malwa_Reaction
    @Sukh_Brar_Malwa_Reaction4 жыл бұрын

    ਸੱਚ ਕਿਹਾ ਸੀ ਰਮਲਾ ਸਾਹਬ ਨੇ ਕਿ ਉਹ ਹਮੇਸ਼ਾ ਲੋਕਾਂ ਨੂੰ ਸੈਲਫੀ ਲੈਣ ਲਈ ਸਪੈਸ਼ਲ ਸਮਾਂ ਦਿੰਦੇ ਸਨ, ਸਨ 2017 ਵਿੱਚ ਮੋਗੇ ਦੇ ਨਜਦੀਕ ਇਕ ਪ੍ਰੋਗਰਾਮ ਦੌਰਾਨ ਮੈਂ ਖੁਦ ਰਮਲਾ ਸਾਹਬ ਨਾਲ ਸੈਲਫੀ ਕਰਵਾਈ ਸੀ ਬਿਨਾ ਕਿਸੇ ਜਾਣਕਾਰ ਨੂੰ ਨਾਲ ਲਏ, ਔਰ ਉਹ ਮਿਲੇ ਇਸ ਤਰਾਂ ਜਿਵੇਂ ਬਹੁਤ ਨਜਦੀਕੀ ਦੋਸਤ ਮਿਲਦੇ ਹਨ

  • @baljitsingh8856
    @baljitsingh88564 ай бұрын

    Ji karda Ramla ji nu har vele sunde hi rahiye.Ramla ji great .Rip.

  • @nirbhaysingh6428
    @nirbhaysingh64286 жыл бұрын

    ਬਹੁਤ ਸੋਹਣਾ ਲਗਾ ਪ੍ਰੋਗਰਾਮ ਮਜਾ ਆ ਗਿਆ ਜੀ।

  • @SandeepSingh-mu3vh
    @SandeepSingh-mu3vh4 жыл бұрын

    Very very good singer

  • @jasbirsingh8832
    @jasbirsingh8832 Жыл бұрын

    Saçh ਕਹਿਣਾ ਜ਼ੁਰਮ ਨਹੀਂ।ਰਮਲਾ ਸੱਚ ਤੇ ਪਹਿਰਾ ਦੇਣਾ ਮੁਸ਼ਕਿਲਾਂ ਦਿਖਾ ਜਾਂਦਾ।

  • @Harpal7653
    @Harpal76534 жыл бұрын

    ਰਮਲਾ ਸਾਬ ਦਾ ਕੋਈ ਜਵਾਬ ਨੀ ਹੀਰਾ ਬੰਦਾ

  • @swindersingh2815
    @swindersingh28152 жыл бұрын

    ਕਰਤਾਰ ਰਮਲਾ ਜੀ ਤੁਹਾਡੀ ਰੂਹ ਨੂੰ ਪ੍ਰਮਾਤਮਾ ਸਾਂਤੀ ਬਖਸੇ ?

  • @gurdeepkaur3111
    @gurdeepkaur31116 жыл бұрын

    Very nice interweu am listen to you sir long time ago pleas keept up good luck so every nice jore

  • @navjotsingh2569
    @navjotsingh25694 жыл бұрын

    Bahut vadia programme aa g ruh khush ho jandi aa dekh ke

  • @gurmeetsidhu873
    @gurmeetsidhu8735 ай бұрын

    Thanks for Ramla g di interview 😢

  • @Evergreen.Bishnoi
    @Evergreen.Bishnoi Жыл бұрын

    Good interview 👍

  • @ravinderpalsingh615
    @ravinderpalsingh6154 жыл бұрын

    Miss uu ramla ji RIP

  • @santokhsingh1112
    @santokhsingh11125 жыл бұрын

    Kartar Ramla Bhaji jiondey Raho .Bachpan to tuhanu sundey ha .Geet ohi jo dil tey Chot karey . tusi dil tey chot kardey o. Rab tuhanu Raji Rakhey.

  • @parmjeetsingh3616
    @parmjeetsingh36162 жыл бұрын

    ਨਵਜੋਤ ਰਾਣੀ ਬੈਸਟ ਕਲਾਕਾਰ ਜੀ🙏

  • @armaangorkha9126
    @armaangorkha91264 жыл бұрын

    ਕਰਤਾਰ ਮੇਰੀ ਜਾਨ

  • @jaisingh2678
    @jaisingh26786 жыл бұрын

    ਰਮਲਾ.ਜੀ.ਮਿਰਜਾ.ਸੌਗੋਵਾਲੀਆ.ਦਾ.ਜਿਕਰ.ਵੀ.ਕਰਿਆ.ਕਰੇ.ਜੀ

  • @mikesingh3212

    @mikesingh3212

    6 жыл бұрын

    hanji sangowala ji ne bohat hi vadhia geet likhe te oh ramla ji sukhwant sukhi ji ne sohani awaz vich gae han

  • @amarjitsinghtiwana613
    @amarjitsinghtiwana6135 жыл бұрын

    ਬੋਹੜ ਬਾਬਾ ਕਲਾਕਾਰ ਜੀ

  • @santokh1226
    @santokh12264 жыл бұрын

    Madm thind dee voice bhut Pyari aa

  • @harjotsingh7e646
    @harjotsingh7e6464 жыл бұрын

    Very nice galbat mera favorite kalakar kartar Ramla ji

  • @BholaSingh-vp4wh
    @BholaSingh-vp4wh5 жыл бұрын

    Bahut nice lagia ji .aap ji da bahut dhanwaad.and salut a Ramla saab ji nu.

  • @Gurpreet_23-i8o
    @Gurpreet_23-i8o6 жыл бұрын

    Sadha wala geet ajj de babea di sahai bian kiti... bhut wdia ........ ....

  • @5aab65
    @5aab654 ай бұрын

    Ramla ji thoda gana "A lai fard bottal ni marr di lal pari lishkare" mein 1983 vich pehli var mere yaar di gadi vich suniya si. Assi Palmers Green North London to Southall ja rahe si film daikhan, mein jado india 1991 vich aiya te mein total Ramle diya cassettes pahard ganj chaoude bazar to lai ke te Mera brother in law my wifes cousin lives in issewal ta o das da hunda ke aa Pali Daitwaliye da pind aa Thrike ne. Par ajj vi Ramle de gane mere phone vich ne. RAMALA LIKE MANAK and SADIQ are the Godfathers of asli punjab. No gandhi language no Ang pardashan. The sariya lady singers vi Top diya ne. I like each and everyone of them.

  • @gurjantsingh7870
    @gurjantsingh78706 жыл бұрын

    ਲਾਭ ਹੀਰਾ ਜੀ ਦੀ ਇੰਟਰਵਿਊ ਜਰੂਰ ਕਰੋ ਬਾਈ ਜੀ

  • @karmjitsinghgill3323
    @karmjitsinghgill33235 жыл бұрын

    ਬਾਈ ਰਮਲੇ ਨੂੰ ਸਟਾਰ ਬਨਾਉਣ ਵਾਲਾ ਮਿਰਜਾ ਸੰਗੋਵਾਲੀਆ ਆ ਉਹਨੂੰ ਚੇਤੇ ਰੱਖੇ

  • @jaswinderchahal1999

    @jaswinderchahal1999

    3 жыл бұрын

    Ĺ

  • @BalwantSingh-js5vv

    @BalwantSingh-js5vv

    3 жыл бұрын

    llllllllllllllllllllllllllllllllllllllllllllll

  • @harveer4807
    @harveer48073 жыл бұрын

    Thanks you Mr. Tahna ji and Mrs.thend ji thanks for that

  • @royalgill5442
    @royalgill54424 жыл бұрын

    Tehna saab te harman ji nu hasde dekh k rooh khush ho jandi a Stay blessed guys

  • @laddiladdi9374
    @laddiladdi93746 жыл бұрын

    Best of luck kartar ramla g

  • @bawabawa8022
    @bawabawa80224 жыл бұрын

    Kartar. Ramla. Ji. Good. Singer. And. Good. Jodi. 👍👍👍👍

  • @sahilsidhu6090

    @sahilsidhu6090

    2 жыл бұрын

    pagesone

  • @mikapawa6513
    @mikapawa6513 Жыл бұрын

    RAMLA G PB DE HARMAN PYARE SINGER SI SWARGA VICH WASH DEVE

  • @GurpreetSingh-ce9qj
    @GurpreetSingh-ce9qj4 жыл бұрын

    ਬਹੁਤ ਸੀਰਾ ਬੰਦਾ ਸੀ 22ਸਾਡਾ

  • @gurdeepsinghbuggar8637
    @gurdeepsinghbuggar86374 жыл бұрын

    ਕੋਈ ਕੁੱਝ ਮਰਜੀ ਕਹੀ ਜਾਵੇ ਪਰ ਆਪਾਂ ਤਾਂ ਰਮਲੇ ਦੇ ਫੈਨ ਆ

  • @manjeetmann3262

    @manjeetmann3262

    3 жыл бұрын

    ਜਮਾ ਬਾਈ ਜੀ ਕੱਟੜਵਾਦੀ ਆ

  • @ramankhosa
    @ramankhosa6 жыл бұрын

    ਰਮਲਾ ਜੀ ਗੱਲਾਂ ਸੋਹਣੀਆਂ ਕਰ ਗਏ...ਪਰਮਾਤਮਾ ਲੰਮੀ ਉਮਰ ਬਖਸ਼ੇ ਤਾ ਕੇ ਪੰਜਾਬੀ ਦੀ ਹੋਰ ਸੇਵਾ ਕਰ ਸਕਣ |

  • @JagroopSingh-pp2tu

    @JagroopSingh-pp2tu

    6 жыл бұрын

    ramla sahib may u live long

  • @satnamrakkar1941

    @satnamrakkar1941

    6 жыл бұрын

    Very. Nice

  • @aashugill6870
    @aashugill68705 жыл бұрын

    ਰਮਲਾ ਜੀ ਬਹੁਤ ਵਧੀਆ ।

  • @PUNJABI8507
    @PUNJABI85074 жыл бұрын

    Such good understanding between two of them .rani not said a word. Only when ramla jee want her to sing she did

  • @rajvindersingh9586
    @rajvindersingh95866 жыл бұрын

    ਵਾਹ ਜੀ ਵਾਹ ਰਮਲਾ ਸਾਹਿਬ ਜੀ

  • @ManpreetSingh-es7ym
    @ManpreetSingh-es7ym3 жыл бұрын

    I miss you Ramla bai Ji😭

  • @jspannupannu4437
    @jspannupannu44372 жыл бұрын

    ਬਾਈ ਕਰਤਾਰ ਰਮਲਾvery good ਜਿਦਾਬਾਦ ਜੋ ਮਾੜੇ ਸਾਧਾ ਬਾਰੇ ਉਚਪਧਰ ਞਧੀਆ ਗਾਇਆ ਲਵ ਯੂ ਚਜ ਞਿਚਾਰ ਟੀਮ ਦਾ ਵਾਹਿਗੁਰੂ ਜੀ ਚੜਦੀ ਕਲਾਂ ਰੱਖਣ

  • @vadkhanasingh2200
    @vadkhanasingh22006 жыл бұрын

    ਜਿਉਦਾ ਰੈ ਫਰੀਦਕੋਟੀਆ

  • @mohanmahi6005

    @mohanmahi6005

    6 жыл бұрын

    Good

  • @punjabson5991

    @punjabson5991

    2 жыл бұрын

    MAAR TAA TERA FARIDKOTIA PER DUKKH EHH KE FARIDKOTAN NE DHOKHE NALL

  • @preetbrar3911
    @preetbrar39116 жыл бұрын

    Ajj v tusi super star ho

  • @jaspreetvirk6976
    @jaspreetvirk69766 жыл бұрын

    Ok yeah it's in UK now as well on 743 m so happy to c it here

  • @sawarnsingh9989
    @sawarnsingh99896 жыл бұрын

    Very nice god bless them

  • @gurcharansinghgholi9932
    @gurcharansinghgholi99326 жыл бұрын

    ਵਾਹ ਰਮਲਾ ਜੀ ਸੁਚੀ ਤੇਰੀ ਦਾ ਸੋਚ ਕਾੲਿਲ

  • @lakhwinderbrar3155
    @lakhwinderbrar31554 жыл бұрын

    ਅਜ ਦੁਬਾਰਾ ਸੁਣਣ ਲਗਿਆ ਹੀਰੇ ਗਾਇਕ ਨੂੰ

  • @Brar000009
    @Brar0000094 жыл бұрын

    legend👌👌😍

  • @babbusinghsrpay1054
    @babbusinghsrpay10543 жыл бұрын

    ਟਰੱਕ ਵਾਲਾ ਗੀਤ ਸੁਣਕੇ ਟਹਿਣਾ ਸਾਹਿਬ ਮਸਤ ਸੁਆਦ ਗੁੜ੍ਹਾਉਂਧ ਹੋ ਗੲਏ

  • @AmritpalSingh-cj3uh
    @AmritpalSingh-cj3uh4 жыл бұрын

    ਰਮਲਾ ਬਾਈ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ, ਕਦੇ ਝੂਠ ਨਹੀਂ ਸੀ ਬੋਲਦਾ। ਦਿਲ ਦਾ ਬਹੁਤ ਸਾਫ਼ ਇਨਸਾਨ 👌🏼👌🏼

  • @SatnamSingh-qg7wo
    @SatnamSingh-qg7wo9 ай бұрын

    good Like kartar Ramla g

  • @jagrajsinghsingh8521
    @jagrajsinghsingh85212 жыл бұрын

    ਬਹੁਤ ਵਧੀਆ ਪਰੋਗਰਾਮ ਟਹਿਣਾ ਜੀ ਤੇ ਭੈਣ ਥਿੰਦ ਜੀ

  • @gurdeepsingh1939
    @gurdeepsingh19396 жыл бұрын

    ਰਮਲਾ ਸਾਹਬ ਨਾਲ ਗੱਲਬਾਤ ਬਹੁਤ ਵਧੀਆ ਲਗੀ ਬੇਨਤੀ ਇਹ ਹੈ ਕਿ ਵੀਤ ਬਲਜੀਤ ਨਾਲ ਵੀ ਜਲਦੀ ਗਲਬਾਤ ਕੀਤੀ ਜਾਵੇ

  • @parmindersingh7490
    @parmindersingh74905 жыл бұрын

    tehna saab plse record an interview regardng memories of amar singh chamkila and oblige. thanks.

  • @user-ew1wl5yp9y
    @user-ew1wl5yp9y6 жыл бұрын

    ਸਿਆਣੇ ਸਿਆਣੇ ਈ ਹੁੰਦੇ ਨੇ।‍👍👍

  • @nicehcbcn5479

    @nicehcbcn5479

    4 жыл бұрын

    ਸਹੀ

  • @manjeetstudio1817
    @manjeetstudio18175 жыл бұрын

    Very nice

  • @baggasinghgill8042
    @baggasinghgill80424 жыл бұрын

    Think ji very nice Chaj da vichar ji

  • @rajwindersingh4962
    @rajwindersingh49624 жыл бұрын

    ਹਰ ਕੋਈ ਰਮਲਾ ਨੀ ਬਣ ਸਕਦਾ

  • @karnailsingh9368
    @karnailsingh93685 жыл бұрын

    ਸਾਧਾ ਵਾਲਾ ਗਾਣਾ ਸਰ ਜੀ ਰਿਸ਼ੂਟ ਕਰਕੇ ਔਨ ਏਅਰ ਕਰੋ ਅੱਜਕੱਲ੍ਹ ਬੌਹਤ ਢੁਕਦਾ ਲੋਕਾਂ ਦੀਆਂ ਅੱਖਾਂ ਖੁੱਲਣਗੀਆਂ।😂👌👌

  • @user-yv9nd9tq3r
    @user-yv9nd9tq3r Жыл бұрын

    ਬਹੁਤ ਵਧੀਆ ਪ੍ਰੋਗਰਾਮ

  • @sampurandhillon4005
    @sampurandhillon40056 жыл бұрын

    Bhut badiya Forver Ghaintt singer

  • @opschandel9303
    @opschandel93036 жыл бұрын

    very good ji bahut bariya ji

  • @GoraManes-es9dm
    @GoraManes-es9dm2 жыл бұрын

    Ahh bahiya walla song me arniwala fullu khera pind aa malout saher kol othe ustad ji da akhara lagyea c baba ram thaman ji di thaa te othe live sunyea c bai man na ni eena ikhat c k lok kandha te chatta te chre hoye c mzza aa gya c

  • @kavinroots8113
    @kavinroots81135 жыл бұрын

    u r the best sir ji

  • @HarpalSingh-qd5lp
    @HarpalSingh-qd5lp5 ай бұрын

    Badhiya hai g

  • @BhaiJaspreetSinghKhushdil
    @BhaiJaspreetSinghKhushdil4 жыл бұрын

    ਵਾਹ ਵਾਹ ਵਾਹ 🙏🙏🙏🙏🙏🙏😇😇😇😇

  • @Evergreen.Bishnoi
    @Evergreen.Bishnoi Жыл бұрын

    mulakaat dekh kar bahut achchha laga

  • @sidhuanoop
    @sidhuanoop6 жыл бұрын

    Great artist ne ustad shri kartar ramla ji. Bahut maza aya mulaqat sunke

  • @khushTV65
    @khushTV655 жыл бұрын

    Green soot wali kudi how sweet she is... i am in love with her so so sweet... she is in voice in laugh in simpale city oh my God.. she is osam God bles u dear..urs cutnes ..everything evrything love u allote dear God bless u ... 😍😍😍😍

  • @VijayKumar-ej6of
    @VijayKumar-ej6of4 жыл бұрын

    Very nice good voice of both the singers tiwana ji call other old singers also

  • @darmsingh7265
    @darmsingh7265 Жыл бұрын

    V. Nice👍👍👍👍👍

  • @samberbhullar4896
    @samberbhullar48965 жыл бұрын

    thanks y ji sirraa interview

  • @lakhagora315
    @lakhagora3156 жыл бұрын

    very nice

  • @tatigamer7921
    @tatigamer79214 жыл бұрын

    Nice singer ramla sahb

Келесі