No video

Chajj Da Vichar (1005) || ਸਦੀਕ ਵੱਲੋਂ ਖੁਲਾਸੇ, ਰਣਜੀਤ ਕੌਰ ਜਾਣ-ਬੁੱਝ ਕਰਦੀ ਹੈ ਬਦਨਾਮ (Part-1)

Part-2 Link :- • Chajj Da Vichar (1006)...
#PrimeAsiaTV #ChajjDaVichar #SwarnTehna #HarmanThind
Subscribe To Prime Asia TV Canada :- goo.gl/TYnf9u

24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 437

  • @PrimeAsiaTV
    @PrimeAsiaTV4 жыл бұрын

    ਪ੍ਰਾਈਮ ਏਸ਼ੀਆ ਨੂੰ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ, ਦੇਸ਼ ਦੁਨੀਆਂ ਦੀਆਂ ਤਾਜ਼ਾ ਖ਼ਬਰਾਂ ਲਈ ਚੈਨਲ ਨੂੰ Subscribe ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ 👉 goo.gl/TYnf9u

  • @satnamkalher3692

    @satnamkalher3692

    4 жыл бұрын

    prime asia ik eda da channel aa jo es tey aun vala har ik program dekhe bina man nu sakoon nhi milda

  • @gurvindersingh6540

    @gurvindersingh6540

    3 жыл бұрын

    Ct

  • @dhamotgill3916

    @dhamotgill3916

    3 жыл бұрын

    Mm mm VG

  • @sandeepkaur005bscnm4

    @sandeepkaur005bscnm4

    3 жыл бұрын

    MTR NYT JIYR 4

  • @nachatersingh5690

    @nachatersingh5690

    3 жыл бұрын

    @@satnamkalher3692 ਇੱਕ ਕਕੋਲ ਉਂ ਇਕ

  • @gurinderpandhergrewal2243
    @gurinderpandhergrewal22434 жыл бұрын

    ਮੇਰਾ ਜਨਮ 1961 ਦਾ ਹੈ , ਖਟਕੜ ਕਲਾਂ ਨੇੜੇ ਸਾਡਾ ਪਿੰਡ ਹੈ। ਛੋਟੀ ਜਿਹੀ ਸੀ ਮੈਂ, ਮੇਰੇ ਪਾਪਾ ਪਿੰਡ ਵਿੱਚ ਸਲਾਨਾ ਮੇਲਾ ਕਰਵਾਉਂਦੇ ਹੁੰਦੇ ਤੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਜੀ ਨੂੰ ਹਮੇਸ਼ਾ ਹੀ ਬੁਲਾਉਂਦੇ ਹੁੰਦੇ ਸੀ ਏ ਸਾਡੇ ਹੀ ਘਰ ਹਮੇਸ਼ਾ ਰੁਕਦੇ ਸਨ2:::3।ਅਸੀਂ ਖੂਬ ਮਸਤੀ ਕਰਦੇ ਸੀ ।ਰਣਜੀਤ ਕੌਰ ਵੀ ਸੁਭਾਅ ਦੇ ਬਹੁਤ ਹੀ ਵਧੀਆ ਨੇ। ਪਰ ਇੱਕ ਗੱਲ ਹੈ ਮੈਂ ਛੋਟੇ ਹੁੰਦੇ ਤੋਂ ਹੀ ਸਦੀਕ ਜੀ ਨੂੰ ਇਵੇਂ ਹੀ ਦੇਖਦੀ ਹਾਂ ਸਿਹ ਤੌਰ ਤੇ ਵਧੀਆ ।

  • @inderveerbilling

    @inderveerbilling

    Жыл бұрын

    Os 1960 de daur bare hor v dso ji.. Edhar dhuri sangrur wal kiwe da mahol c.. transportation etc

  • @user-gz6xr3vn9n

    @user-gz6xr3vn9n

    6 ай бұрын

    Ru from Rarha Saheb ???

  • @harpreetsinghmoga
    @harpreetsinghmoga4 жыл бұрын

    ਬਹੁਤ ਵਧੀਆ ਹੈ ਬਈ! ਸਦੀਕ ਸਾਹਿਬ ਤੇ ਬੀਬਾ ਰਣਜੀਤ ਕੌਰ ਜੀ ਦੀ ਜੋੜੀ ਦੇ ਦੋਗਾਣੇ ਪੀੜ੍ਹੀਆਂ ਤੱਕ ਯਾਦ ਰਹਿਣਗੇ । ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ।

  • @harindergill5662
    @harindergill56624 жыл бұрын

    ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ।

  • @khushwindersingh7570

    @khushwindersingh7570

    4 жыл бұрын

    ਰਣਜੀਤ ਕੌਰ ਬਿਨਾ ਅਧੂਰਾ ਹੈ, ਇਹ ਅੱਜ ਵੀ ਸੀਮਾ ਅਣਜਾਣ ਨਾਲ ਗਾਵੇ, ਗੱਲ ਬਣ ਸਕਦੀ ਹੈ, ਜੋ ਰਾਜ ਬਰਾੜ ਨਾਲ ਗਾਇਆ ਸੀ।

  • @daljitsingh2738
    @daljitsingh27384 жыл бұрын

    ਭਾਵੇ ਸਦੀਕ ਜੀ ਰਣਜੀਤ ਕੌਰ ਜੀ ਦਾ ਸਾਥ ਛੱਡ ਗਏ ਪਰ ਰਹਿੰਦੀ ਦੁਨੀਆ ਤੱਕ ਨਾਮ ਮਹੁੰਮਦ ਸਦੀਕ ਰਣਜੀਤ ਕੌਰ ਜੀ ਦਾ ਚੱਲੇਗਾ

  • @baljitsandhu9449

    @baljitsandhu9449

    3 жыл бұрын

    Trairded

  • @kulwantsingh5690

    @kulwantsingh5690

    2 жыл бұрын

    Kash kite ranjit kaur te mohamd Sadik phir ikathe ho ke gaon. Alag hon nal Punjabi da kugh lutia gia hove

  • @kulwantsingh5690

    @kulwantsingh5690

    2 жыл бұрын

    Dubara donha nu phir ikthhe kro

  • @PawanKumar-is6wt

    @PawanKumar-is6wt

    Жыл бұрын

    R.kaur di awaj kharab ho gai c

  • @bantasingh2059

    @bantasingh2059

    Жыл бұрын

    Ranjit Kaur toh bad Sadik ne kihre muarke mare ne Ranjit Kaur Ranjit Kaur hi si

  • @lakhwinderbrar3155
    @lakhwinderbrar31554 жыл бұрын

    ਟਹਿਣਾ ਸਾਬ ਕਦੇ ਭਗਵੰਤ ਮਾਨ ਨੂੰ ਵੀ ਲੈਕੇ ਆਉ ਇਥੇ

  • @deepakteja686
    @deepakteja6864 жыл бұрын

    ਟਹਿਣਾ ਸਾਹਿਬ ਬੀਬੀ ਰਣਜੀਤ ਕੌਰ ਦੋਗਾਣਾ ਗਾਇਕੀ ਵਿੱਚ ਪਹਿਲਾ ਨੰਬਰ ਪ੍ਰਾਪਤ ਕਰਦੀ ਐ ।

  • @ParamjeetKaur-fs5gr

    @ParamjeetKaur-fs5gr

    4 жыл бұрын

    Bilkul. Sahi. Kiha

  • @sukhdeepsinghsukhdeep7054
    @sukhdeepsinghsukhdeep70544 жыл бұрын

    ਸਦੀਕ ਦੀ ਪਛਾਣ ਬਣਾਉਣ ਵਿੱਚ ਰਣਜੀਤ ਕੌਰ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਸਦੀਕ ਨੇ ਰਣਜੀਤ ਕੌਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗਾਇਕਾਵਾਂ ਨਾਲ ਗਾਇਆ ਪਰ ਸਦੀਕ ਦੀ ਗੱਲ ਸਿਰਫ ਰਣਜੀਤ ਕੌਰ ਨਾਲ ਗਾਏ ਦੋਗਾਣਿਆਂ ਕਰਕੇ ਹੀ ਹੁੰਦੀ ਹੈ

  • @bhupindersingh2660

    @bhupindersingh2660

    4 жыл бұрын

    Live you

  • @VickySingh-qz8lq
    @VickySingh-qz8lq4 жыл бұрын

    ਬਹੁਤ ਉਡੀਕ ਸੀ ਕਿ ਕਦ ਸਦੀਕ ਸਾਹਿਬ ਇਸ ਅਦਾਰੇ ਤੇ ਆ ਕੇ ਦਿਲ ਦੀਆਂ ਗੱਲਾਂ ਕਰਦੇ ਹਨ!

  • @surindersingh45
    @surindersingh454 жыл бұрын

    ਸਦੀਕ ਸਾਹਿਬ ਕਲਾਕਾਰ ਤੇ ਮੈਂਬਰ ਪਾਰਲੀਮੈਂਟ ਦੇ ਨਾਲ ਨਾਲ ਇਨਸਾਨ ਵੀ ਬਹੁਤ ਵਧੀਆ ਹਨ

  • @karamsingh44668
    @karamsingh446683 жыл бұрын

    Ranjit Kaur ਅੱਜ ਵੀ stage de nal ਬੈਠ ਜਾਣ ਗੀਤ ਨਾਂ ਗਾਉਣ ਤਾ ਵੀ ਸਟੇਜ ਤੇ ਸਦੀਕ ਸਹਿਬ ਦੀ ਬੱਲੇ ਬੱਲੇ ਹੋ ਸਕਦੀ ਆ

  • @gurbajmaan9605
    @gurbajmaan96054 жыл бұрын

    ਸਦੀਕ ਜੀ ਪਿਛੇ ਰਣਜੀਤ ਕੌਰ ਨਾਲ ਵੀ ਆਪਣੀ ਫੋਟੋ ਲਾਓ ਉਹਨਾਂ ਦਾ ਦੁਹਾਡੀ ਸਫਲ ਜ਼ਿੰਦਗੀ ਚ 70-/. ਹਿੱਸਾ

  • @user-sg4em7dy1g
    @user-sg4em7dy1g4 жыл бұрын

    ਸਦੀਕ ਅਤੇ ਰਣਜੀਤ ਕੌਰ ਦਾ ਬਦਲ ਮੁਸ਼ਕਿਲ ਹੈ । ਅੱਜ ਦੀ ਵਿਚਾਰ ਚਰਚਾ ਚੋਂ ਇੱਕ ਸੰਕਾ ਤਾਂ ਨਵਿਰਤ ਹੋਈ ਕਿ ਜੋੜੀ ਟੁੱਟਣ ਚ ਇਕੱਲੇ ਸਦੀਕ ਸਾਹਿਬ ਦਾ ਕਸੂਰ ਨਹੀਂ । ਬਾਕੀ ਸਮਾ ਬਲਵਾਨ ਆ। ਮਨੁੱਖ ਬਹੁਤ ਛੋਟਾ । ਹੁਣ ਵੀ ਮੈਂ ਕਹੂੰ ਬਈ ਸਦੀਕ ਅਤੇ ਰਣਜੀਤ ਕੌਰ ਦਾ ਆਪਸੀ ਰਿਸ਼ਤਾ ਅਤੇ ਸਾਂਝ ਪਰਮਾਤਮਾ ਕਰੇ ਬਣੀ ਰਹੇ। ਸਦੀਕ ਜੀ ਬਹੁਤ ਹੀ ਸਿਆਣੇ ਅਤੇ ਸਮਝਦਾਰ ਵਿਅਕਤੀ ਨੇ। ਕੋਈ ਹੱਲ ਜਰੂਰ ਕਰ ਲੈਣਗੇ । ਸੁਰਜੀਤ :ਸੀਤ" ਸ਼ਮਸ਼ ਪੁਰ( ਅਮਲੋਹ)

  • @JaswantSingh-sw9qi
    @JaswantSingh-sw9qi4 жыл бұрын

    ਮੈਂ ਅੱਜ ਤੱਕ ਕਦੀ ਵੀ ਰਣਜੀਤ ਕੌਰ ਦੇ ਮੂੰਹ ਚੋਂ ਸਦੀਕ ਜੀ ਬਾਰੇ ਮਾੜਾ ਕਹਿੰਦੇ ਨਹੀਂ ਸੁਣਿਆ। ਰਣਜੀਤ ਕੌਰ ਜੀ ਵੋਟਾਂ ਵੇਲੇ ਹਰ ਸਮੇਂ ਸਦੀਕ ਲਈ ਵੋਟਾਂ ਮੰਗਣ ਆਉਂਦੇ ਹਨ ਤੇ ਸਦੀਕ ਜੀ ਦੀ ਬਹੁਤ ਸਿਫ਼ਤ ਕਰਦੇ ਹਨ। ਇਹ ਤਾਂ ਕੋਈ ਨਾ ਚਾਹੁਣ ਵਾਲਿਆਂ ਵਿਚੋਂ ਹੋਵੇਗਾ ਜਿਸ ਦੀ ਇੱਛਾ ਹੋਵੇਗੀ ਕਿ ਇਨ੍ਹਾਂ ਦੋਵਾਂ ਦੇ ਮਨਾਂ ਵਿੱਚ ਫਰਕ ਪੈ ਜਾਵੇ।

  • @hhhggg4800
    @hhhggg48004 жыл бұрын

    ਬਹੁਤ ਵਧੀਆ ਕੀਤਾ ਟਹਿਣਾ ਸਾਹਿਬ ਜੀ ਸਿਰਾ ਲਾਤਾ ਬਾਈ ਸੰਦੀਕ ਸਾਹਿਬ ਨੇ

  • @clicklearn5177
    @clicklearn51774 жыл бұрын

    ਮੁਹੰਮਦ ਸਦੀਕ-ਰਣਜੀਤ ਕੌਰ ਜੀ ਸਦਾਬਹਾਰ ਗਾਇਕ ਉਸਤਾਦ ਲੋਕ 😊 ਧੰਨਵਾਦ ਟਹਿਣਾ ਸਾਹਿਬ ਜੀ

  • @drgurpreet5444
    @drgurpreet54444 жыл бұрын

    ਪਰ ਸਿਆਣੇ ਕਹਿੰਦੇ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ ਉਦੋਂ ਤਾਂ ਕਪਤਾਨ ਸ਼ਾਬ ਝੂਠ ਮਾਰਨ ਲੱਗੇ ਅੱਗਾ ਪਿੱਛਾ ਵੀ ਨਹੀਂ ਵੇਖਿਆ ਗੁਰਬਾਣੀ ਦੀ ਵੀ ਇੱਜ਼ਤ ਨਹੀਂ ਰੱਖੀ

  • @SherSingh-qf9lc

    @SherSingh-qf9lc

    3 жыл бұрын

    ਜਿਵੇਂ ਅਕਾਲੀ ਦਲ ਲੱਸੀ ਹੋਈ ਸੀ 2017 ਵਿੱਚ, ਹੁਣ ਕੈਪਟਨ ਸਾਹਿਬ ਵੱਲੋਂ ਗੁਟਕਾ ਸਾਹਿਬ ਦੀ ਖਾਦੀ ਕਸਮ ਨੇ ਕਾਂਗਰਸ ਪਾਰਟੀ ਦੀ ਕਸੂਤੀ ਸਥਿਤੀ ਵਿੱਚ ਫਸਾ ਦਿੱਤੀ ਹੈ।

  • @BalwinderSingh-jw5ws
    @BalwinderSingh-jw5ws2 жыл бұрын

    ਟਹਿਣਾ ਸਾਹਬ ਜੀ ਸਦੀਕ ਸਾਹਬ ਅਤੇ ਰਣਜੀਤ ਕੌਰ ਜੀ ਦੀ ਇਕੱਠਿਆਂ ਦੀ ਇੰਟਰਵਿਊ ਜਰੂਰ ਜ਼ਰੂਰ ਦਿਖਾਓ ਜੀ 🙏🌹🙏

  • @artofpunjab-gurwinderaulak3558
    @artofpunjab-gurwinderaulak35584 жыл бұрын

    ਮੇਰੀ ਅਕਲ ਮੁਤਾਬਕ ਮੁਹੰਮਦ ਸਦੀਕ ਕਿਸੇ ਇਨਸਾਨ ਦਾ ਨਾਂ ਨਹੀਂ ਸਗੋਂ ਇੱਕ ਸੰਸਥਾ ਦਾ ਨਾਂ ਹੈ, ਵੇਖਣ ਨੂੰ ਇੱਕ ਸਧਾਰਨ ਜਿਹਾ ਇਨਸਾਨ ਪਰ ਜਦੋਂ ਗੁਣਾਂ ਵੱਲ ਝਾਤ ਮਾਰੀਏ ਤਾਂ ਸਿਰ ਝੁਕ ਜਾਂਦਾ ਇਸ ਮਹਾਨ ਸਖਸ਼ੀਅਤ ਅੱਗੇ, ਬੋਲਣ ਲਿਖਣ ਵੇਲੇ ਸ਼ਬਦ ਨੀ ਲੱਭਦੇ ਕੇ ਕਿੰਨਾ ਸ਼ਬਦਾਂ ਨਾਲ ਤਾਰੀਫ਼ ਕਰੀਏ। ... ਬਹੁਤ ਛੋਟੀ ਉਮਰ ਵਿੱਚ ਗਾਉਣਾ ਸ਼ੁਰੂ ਕੀਤਾ ਤੇ ਲਗਾਤਾਰ 57-58 ਸਾਲਾਂ ਤੋਂ ਗਾ ਰਹੇ ਹਨ, ਬਹੁਤ ਸਾਲ ਇਹੋ ਜਿਹੇ ਰਹੇ ਹਨ ਜਦੋਂ ਲੋਕ ਸਦੀਕ ਸਾਬ ਤੋਂ ਤਾਰੀਖ ਲੈ ਕੇ ਆਪਣੇ ਪੁੱਤਾਂ ਦੇ ਵਿਆਹ ਰੱਖਦੇ ਸਨ ਪਰ ਫ਼ਿਰ ਵੀ ਹਜ਼ਾਰਾਂ ਲੋਕਾਂ ਦੀ ਇੱਛਾ ਅਧੂਰੀ ਰਹਿ ਗੀ ਸਦੀਕ ਦਾ ਆਖਾੜਾ ਲਵਾਉਣ ਦੀ ਕਿਉਕਿ ਟਾਇਮ ਹੀ ਹੈਨੀ ਸੀ ਸਦੀਕ ਸਾਬ ਕੋਲ। ਗਾਇਕੀ ਦੀ ਕਿਹੜੀ ਬਰੀਕੀ ਹੈ ਜੋ ਸਦੀਕ ਸਾਬ ਨਹੀਂ ਜਾਣਦੇ, ਦੋਗਾਣਿਆਂ ਦੇ ਤਾ ਬਾਦਸ਼ਾਹ ਹਨ ਹੀ ਜੇ ਸੋਲੋ ਗੀਤ ਗਾਏ ਤਾ ਉਹਨਾਂ ਵਿੱਚ ਵੀ ਸਭ ਨੂ ਪਛਾੜ ਦਿੱਤਾ, ਵੰਨ ਸੁਵੰਨੀ ਹੇਕ ਲਾਉਣੀ ਸਿਰਫ਼ ਸਦੀਕ ਸਾਬ ਨੂੰ ਆਉਦੀ ਹੈ, ਤੂੰਬੀ ਵੀ ਕੋਈ ਇਹਨਾ ਵਰਗੀ ਨਹੀ ਟਣਕਾ ਸਕਿਆ, ਜਦੋ ਤੂੰਬੀ ਟਣਕਾਉਂਦੇ ਹਨ ਤਾਂ ਇੰਜ ਲੱਗਦੈ ਜਿਵੇਂ ਕੋਈ ਇਲੈਕਟ੍ਰਾਨਿਕ ਸਾਜ ਵੱਜ ਰਿਹਾ ਹੋਵੇ। ਪੰਜਾਬ ਦੇ ਵੱਡੇ ਵੱਡੇ ਕਲਾਕਾਰ ਜਿਵੇ ਕੇ ਸਵਰਗੀ ਦੀਦਾਰ ਸੰਧੂ, ਸਵਰਗੀ ਕਰਤਾਰ ਰਮਲਾ, ਸਵਰਗੀ ਕਰਨੈਲ ਗਿੱਲ ਤੇ ਸਵਰਗੀ ਕੁਲਦੀਪ ਮਾਣਕ ਵਰਗੇ ਵੀ ਸਦੀਕ ਸਾਬ ਦੀਆਂ ਸਟੇਜ਼ਾਂ ਤੇ ਜਾ ਜਾ ਕੇ ਸਟੇਜ਼ ਦੀਆਂ ਬਾਰੀਕੀਆਂ ਸਿੱਖੇ ਤੇ ਖੂਬ ਨਾਂ ਕਮਾ ਕੇ ਦੁਨੀਆਂ ਤੋ ਚੱਲ ਵਸੇ। ... ਪੰਜਾਬ ਦਾ ਪਹਿਲਾ ਗਾਇਕ ਜਿਸ ਨੇ ਫ਼ਿਲਮਾਂ ਵਿੱਚ ਪਰਵੇਸ਼ ਕੀਤਾ ਤੇ ਫ਼ਿਲਮਾਂ ਵਿੱਚ ਵੀ ਬੱਲੇ ਬੱਲੇ ਕਰਾਤੀ , ਫ਼ਿਰ ਰਾਜ਼ਨੀਤੀ ਵਿੱਚ ਆਏ ਤਾਂ ਪਹਿਲੀ ਵਾਰ ਹੀ ਵਿਧਾਨ ਸਭਾ ਹਲਕਾ ਭਦੌੜ ਤੋਂ ਚੋਣ ਜਿੱਤ ਲਈ, ਵੱਡੇ ਵੱਡੇ ਰਾਜਨੀਤਿਕ ਪੰਡਿਤ ਸਦੀਕ ਸਾਬ ਦੀ ਮਿਸਾਲ ਦੇਣ ਲੱਗੇ ਕੇ ਜੇ ਰਾਜ਼ਨੀਤੀ ਕਰਨੀ ਸਿੱਖਣੀ ਤਾ ਸਦੀਕ ਤੋ ਸਿੱਖੋ, 2019 ਵਿੱਚ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਜਿੱਤ ਪ੍ਰਾਪਤ ਕਰਕੇ ਸਾਂਸਦ(MP) ਬਣੇ, ਅੱਜ ਸਦੀਕ ਸਾਬ੍ਹ ਭਾਰਤ ਦੀ ਸਭ ਤੋਂ ਵੱਡੀ ਪੰਚਾਇਤ ਦੇ ਮੈਂਬਰ ਹਨ,ਜਿੱਥੇ ਸਦੀਕ ਸਾਬ੍ਹ ਦੇ ਬਰਾਬਰ ਪੰਜਾਬ ਦੇ ਸਿਰਫ਼ 12 ਲੋਕ ਹੀ ਬੈਠ ਸਕਦੇ ਹਨ, ਸਦੀਕ ਸਾਬ੍ਹ ਲੋਕਾਂ ਦੀ ਸੇਵਾ ਲਈ ਦਿਨ ਰਾਤ ਹਾਜ਼ਰ ਰਹਿੰਦੇ ਹਨ, ਅੱਜ ਜਦੋਂ ਸਾਰਾ ਵਿਸ਼ਵ ਕਰੋਨਾ ਦੀ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਤਾਂ ਸਦੀਕ ਜੀ ਨੇ ਪੰਜਾਹ ਲੱਖ ਦੇ ਕਰੀਬ ਰੁਪਏ ਆਪਣੇ ਹਲਕੇ ਦੇ ਹਸਪਤਾਲਾਂ ਲਈ MP ਲੈਡ ਫ਼ੰਡ ਵਿੱਚੋਂ ਦੇ ਦਿੱਤੇ ਹਨ। ਮੁੱਕਦੀ ਗੱਲ ਸਦੀਕ ਸਾਬ੍ਹ ਗੁਣਾਂ ਦੀ ਗੁਥਲੀ ਇਨਸਾਨ ਹਨ, ਸਭ ਤੋਂ ਵੱਡੀ ਗੱਲ ਇੰਨੇ ਗੁਣ ਹੋਣ ਦੇ ਬਾਵਜੂਦ ਵੀ ਆਮ ਲੋਕਾਂ ਨੂੰ ਪੂਰਾ ਮਾਣ ਸਨਮਾਣ ਬਖਸ਼ਦੇ ਹਨ, ਅਜੇ ਤਾ ਬਹੁਤ ਗੁਣ ਰਹਿ ਗੇ ਦੱਸਣ ਵਾਲੇ , ਸੋ ਮੈਂ ਇਸ ਮਹਾਨ ਪੁਰਸ਼ ਨੂੰ ਕੋਟਣ ਕੋਟਿ ਪਰਣਾਮ ਕਰਦਾ ਹਾਂ- ਗੁਰਵਿੰਦਰ ਸਿੰਘ ਔਲਖ

  • @minddhaliwal7402
    @minddhaliwal74024 жыл бұрын

    ਟੈਹਣਾ ਸਾਬ ਹੁਣ ਤੱਕ ਮੈਂ ਤੁਹਾਡੀ ਹਰ ਮੁਲਾਕਾਤ ਵੇਖੀ ਆ ਪਰ ਜੋ ਸਵਾਦ ਅੱਜ ਆਇਆ ਨਾ ਇਹ ਤਾਂ ਤੁਸੀਂ ਪੁੰਨ ਈ ਖੱਟ ਲਿਆ, ਮੈਂ ਮੁਲਾਕਾਤ ਦੇਖਦਾ ਸੋਚੀ ਜਾਂਦਾ ਸੀ ਕਿ ਜੇ ਕਿਤੇ ਸੁਖਜੀਤ ਕੌਰ ਵੀ ਹੁੰਦੇ ਤਾਂ ਚਾਰ ਚੰਨ ਲੱਗ ਜਾਣੇ ਸੀ, ਜਦੋਂ ਅਖੀਰ ਵਿੱਚ ਤੁਸੀਂ ਦੱਸਿਆ ਕਿ ਹੁਣ ਸੁਖਜੀਤ ਕੌਰ ਵੀ ਨਾਲ ਹੋਣਗੇ ਓਦੋਂ ਚਿੱਤ ਬਹੁਤ ਖੁਸ਼ ਹੋਇਆ। ਵਾਹਿਗੁਰੂ ਜੀ ਮੇਹਰ ਕਰਨ ਸਾਰਿਆਂ 'ਤੇ ਮੁਹੰਮਦ ਸਦੀਕ ਜੀ ਤੁਹਾਡੀ ਖੁਆਜਾ ਬਲੀ ਜਿੰਨੀ ਲੰਬੀ ੳੁਮਰ ਹੋਵੇ

  • @kesarsingh7905
    @kesarsingh79054 жыл бұрын

    ਇੱਕ ਵਾਰ ਮੈਂ ਦੀਦਾਰ ਸੰਧੂ ਜੀ ਦੀ ਬਰਸੀ ਤੇ ਮੁਹੰਮਦ ਸਦੀਕ ਜੀ, ਰਣਜੀਤ ਕੌਰ ਤੇ ਸੁਖਜੀਤ ਕੌਰ ਨੂੰ ਮਿਲਿਆ ਵੀ ਤੇ ਸੁਣਿਆ ਵੀ ਸੀ। ਤਾਂ ਸਦੀਕ ਜੀ ਨੂੰ ਇਹ ਕਹਿੰਦੇ ਸੁਣਿਆ, ਕਿ ਰਣਜੀਤ ਕੌਰ ਦੀ ਅਵਾਜ਼ ਕੁਝ ਠੀਕ ਨਹੀਂ ਹੈ।ਇਸ ਕਰਕੇ ਰਣਜੀਤ ਕੌਰ ਜੀ ਨੇ ਇਹ ਨਵੀਂ ਕੁੜੀ ਸੁਖਜੀਤ ਕੌਰ ਨੂੰ ਲੈ ਕੇ ਆਏ ਨੇ। ਰਣਜੀਤ ਕੌਰ ਇਹਨਾਂ ਨੂੰ ਸੰਗੀਤ ਦੀਆਂ ਬਰੀਕੀਆਂ ਸਮਝਾ ਰਹੇ ਹਨ।

  • @gurmitsinghgurmitbhullar9121
    @gurmitsinghgurmitbhullar91213 жыл бұрын

    ਸੁਣ ਕੇ ਲਲਕਾਰਾ ਤੇਰਾ ਅੰਦਰ ਜਾ ਵੜ ਗਈ ਵੇ👍👍👍👍👍👍

  • @J_s_Sidhu

    @J_s_Sidhu

    Жыл бұрын

    Kendriya de sing fas gye, koi ni try vdeve khani👍 😂😂😂

  • @gurpaldhillon4497
    @gurpaldhillon44974 жыл бұрын

    ਟਹਿਣਾ ਸਾਹਿਬ ਮੈਂ ਇਕ ਪੱਕਾ ਅਕਾਲੀ ਹਾਂ ਪਰ ਮੈਂ ਆਪਣੀ ਬੇਟੀ ਦੇ ਵਿਆਹ ਤੇ ਸਦੀਕ ਸਾਹਿਬ ਨੂੰ ਬੁਲਾਇਆ ਸੀ ਜਦੋਂਕਿ ਦੋ ਅਕਾਲੀ ਵਿਧਾਇਕ ਤੇ ਬਹੁਤ ਸਾਰੇ ਅਕਾਲੀ ਲੀਡਰ ਵਿਆਹ ਵਿਚ ਸ਼ਾਮਿਲ ਸਨ। ਪਰ ਮੈਂ ਸਦੀਕ ਸਾਹਿਬ ਦੇ ਰਾਜਨੀਤਕ ਵਿਚਾਰਾਂ ਨਾਲ ਸਹਿਮਤ ਨਹੀਂ ਹਾਂ। ਫਿਰ ਵੀ ਸਦੀਕ ਸਾਹਿਬ ਨਾਲ ਮੇਰੀ ਵਧੀਆ ਨਿਭਦੀ ਹੈ।

  • @karamjitsingh8522
    @karamjitsingh85224 жыл бұрын

    ਟਹਿਣਾ ਸਾਹਿਬ ਹਰਮਨ ਬੀਬਾ ਸੁਕਰੀਆ ਬਾਬਾ ਬੋਹੜ ਨੂੰ ਰੂਬਰੂ ਕਰਨ ਲਈ

  • @drgurpreet5444
    @drgurpreet54444 жыл бұрын

    ਪਰ ਸਦੀਕ ਸਾਹਿਬ ਤੁਹਾਡੀ ਪਾਰਟੀ ਕਾਂਗਰਸ ਦੇ ਧੁਰੇ ਪੰਜਾਬ ਦੇ ਮੁੱਖ-ਮੰਤਰੀ ਨੂੰ ਵੀ ਕਦੇ ਸਮਝਾ ਦਿਆ ਕਰੋ ਕਿ ਤੁਸੀਂ ਪੰਜਾਬੀਆਂ ਦੇ ਮੁੱਖ ਮੰਤਰੀ ਹੋ ਨਾ ਕਿ ਯੁਗਾਂਡਾ ਜਾਂ ਯੂਰਪ ਦੇ ਲੋਕਾਂ ਦੇ ਜਦੋਂ ਬੋਲਦੇ ਹੋ ਅੰਗਰੇਜ਼ੀ ਵੱਡੀ ਤੁਰੇ ਜਾਂਦੇ ਹੋ

  • @sarbdeol8297

    @sarbdeol8297

    4 жыл бұрын

    Drdhillon Preet veer Europe te Uganda dono jga English nhi boli jandi 😄

  • @harpinderkhatti3635
    @harpinderkhatti36353 жыл бұрын

    ਬਹੁਤ ਹੀ ਸੱਚੇ ਮਨ ਨਾਲ ਬੋਲੇ ਗਏ ਨਿੱਜ਼ੀ ਜ਼ਿੰਦਗੀ ਦੇ ਪਲ

  • @sarjeetbains9671
    @sarjeetbains96714 жыл бұрын

    Nice program ji ਸਦੀਕ ਸਾਹਿਬ ਦੀ ਗਾਇਕੀ ਨੂੰ ਸਲਾਮ ਹੈ ਜੀ 🙏🙏🙏

  • @bahadursingh7938
    @bahadursingh79384 жыл бұрын

    ਜਦੋਂ ਸਦੀਕ ਜੀ ਦੇ ਨਾਲ ਮਾਰਕੁੱਟ ਕੀਤੀ ਗਈ ਸੀ ਅਤੇ ਉਹ ਪੀ ਜੀ ਦੇ ਵਿੱਚ ਦਾਖਲ ਸਨ ਉਸੇ ਸਮੇਂ ਇਹਨਾਂ ਦੇ ਨਾਲ ਦੇ ਬੈਡ ਤੇ ਮੇਰਾ ਛੋਟਾ ਭਾਈ ਵੀਰ ਦਾਖਲ ਸੀ । ਮੈਂ ਇਹਨਾਂ ਦੇ ਸਾਰੇ ਪਰਿਵਾਰ ਦੇ ਨਾਲ ਬਹੁਤ ਦਿਨ ਰਿਹਾ ਹਾਂ ਸਦੀਕ ਜੀ ਦੇ ਬਹੁਤ ਗੰਭੀਰ ਗੁੱਝੀਆ ਸਨ । ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਦੀਕ ਜੀ ਵੀ ਠੀਕ ਹੋ ਗਏ ਮੇਰੇ ਭਰਾ ਵੀ ਠੀਕ ਹੋ ਗਿਆ । ਪੁਰਾਣੀਆ ਯਾਦਾਂ ਫਿਰ ਤਾਜਾ ਹੋ ਗਈਆ ।।

  • @HarpreetSingh-qr8pu

    @HarpreetSingh-qr8pu

    2 жыл бұрын

    ਕਿਹੜੇ ਸੰਨ ਦੀ ਗੱਲ ਆ ਜੀ ਇਹ ? ਡੀਟੇਲ ਦਿਓ ਜੀ

  • @yadvindermann4334

    @yadvindermann4334

    2 жыл бұрын

    ਏਹਦੀ ਆਕੜ ਨੇ ਇਹਦੇ ਤੇ ਕੁਟ ਪੁਆਈ ਨਛੱਤਰ ਸਿਧੂ ਪਾਰਟੀ ਨੇ ਸੇਕੇ ਇਹਦੇ ਪਾਸੇ

  • @gurbajmaan9605
    @gurbajmaan96054 жыл бұрын

    ਜਦੋ ਚਮਕੀਲੇ ਦਾ ਦੌਰ ਸੀ ਤਾਂ ਸਦੀਕ ਦੀ ਤੂੰਬੀ ਕਿਲੀ ਤੇ ਟੰਗੀ ਗੲੀ ਸੀ।

  • @HarpreetSingh-qr8pu

    @HarpreetSingh-qr8pu

    2 жыл бұрын

    ਆਗੇ ਭਗਤੋ ਸੋਡਾ ਹਾਲ ਵੀ ਮੋਦੀ ਭਗਤਾਂ ਆਲਾ ਈ ਆ

  • @HarpreetSingh-qr8pu

    @HarpreetSingh-qr8pu

    2 жыл бұрын

    ਜਦੋਂ ਚਮਕੀਲਾ ਮਾਰਕੀਟ ਚ ਆਇਆ ਸਦੀਕ ਨੂੰ ਵੀਹ ਸਾਲ ਹੋਗੇ ਸੀ ਤੇ ਵੀਹ ਸਾਲਾਂ ਤੋਂ ਸੁਪਰਹਿੱਟ ਸੀ

  • @daljitsingh2738
    @daljitsingh27384 жыл бұрын

    ਸਦੀਕ ਜੀ ਜਦ ਦਿਉਰ ਭਰਜਾਈ ਦਾ ਰਿਕਾਰਡ ਪੇਸ ਕੀਤਾ ਜਾਂਦਾ ਤਾਂ ਵਾਰ ਵਾਰ ਭਾਬੀ ਕਹਿ ਕੇ ਬਹੁਤ ਖੁਸ਼ ਹੁੰਦੇ ਸੀ

  • @GurdevSingh-yi8mr
    @GurdevSingh-yi8mr4 жыл бұрын

    ਅੱਸਲ ਗੱਲ ਤਾਂ ਰਣਜੀਤ ਕੌਰ ਨਾਲ ਹੀ ਬਣਦੀ ਸੀ ਜਿਹਦੀ ਕੋਲ ਫੋਟੋ ਵੀ ਨੀ ਦਿਸ ਰਹੀ

  • @khushwindersingh7570

    @khushwindersingh7570

    4 жыл бұрын

    Right ver g

  • @bhullargurtej1086

    @bhullargurtej1086

    4 жыл бұрын

    ਸਹਿਮਤ ਜੀ

  • @gurbajmaan9605

    @gurbajmaan9605

    4 жыл бұрын

    ਹਾਂ ਜੀ

  • @yadvindermann4334

    @yadvindermann4334

    3 жыл бұрын

    ਹੁਣ ਇਹ ਸੁਖਜੀਤ ਦੀ ਛੱਤਰੀ ਬੈਠਣ ਲਗ ਗਿਆ

  • @tarsemnehal1279

    @tarsemnehal1279

    Жыл бұрын

    wa wa ji

  • @BalveerSingh-xp9qg
    @BalveerSingh-xp9qg4 жыл бұрын

    ਟिਹਣਾ ਸਾਹਬ ਸਦੀਕ ਨੂੰ ਚਮਕੀਲੇ ਵਾਰੇ ਵੀ ਪੁਛ ਲੈਣਾ ਸੀ ਬੲੀ ਤੂੰਬੀ ਸਚੀੳੁ ਟੰਗੀ ਗੲੀ ਸੀ

  • @HarpreetSingh-qr8pu

    @HarpreetSingh-qr8pu

    2 жыл бұрын

    ਭਗਤੋ ਤੁਸੀਂ ਹਮੇਸ਼ਾ ਸਦੀਕ ਨੂੰ ਹੀ ਟਾਰਗੇਟ ਕਰਦੇ ਓ ਕਿਉਂਕਿ ਸੋਡੇ ਚਮਕੀਲੇ ਦੇ ਰਾਹ ਚ ਸਦੀਕ ਰੋੜਾ ਬਣਦਾ ਚਮਕੀਲੇ ਨੂੰ ਨੰਬਰ 1 ਕਹਿਣ ਤੋਂ ਪਹਿਲਾ ਸਦੀਕ ਅੱਗੇ ਧਰੂ ਤਾਰੇ ਵਾਂਗ ਆ ਜਾਂਦਾ। ਰਣਜੀਤ ਕੌਰ ਤੇ ਸਦੀਕ ਦਾ ਕੋਈ ਤੋੜ ਨੀ ਬਣਿਆ

  • @manjindersingh4156
    @manjindersingh41564 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਵਾ ਕਮਾਲ ਭੂਮਿਕਾ ਨਿਭਾਈ ਸਦੀਕ ਸਾਬ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਹਨ ਸਾਦਗੀ ਭਰਿਆ ਸੁਭਾਅ ਆ ਜੀ।

  • @guryashbhour1332
    @guryashbhour13324 жыл бұрын

    ਸਦੀਕ ਸਾਹਿਬ ਜੀ ਕਹਿੰਦੇ ਨੇ ਚਿੜੀਆਂ ਦੇ ਵਾਂਗ ਚੋਗ ਚੁਗਣੀ ਪਈ ਜਿਹੜੀ ਰੱਬ ਨੇ ਰਲਾਈ ਸੋ ਜਿੰਨਾ ਦਾਣਾ ਪਾਣੀ ਜਾਂ ਇਕੱਠੇ ਗਰੁੱਪ ਵਿੱਚ ਕੰਮ ਕਰਨਾ ਲਿਖਿਆ ਸੀ ਉਸ ਦਾ ਸਮਾਂ ਮੁੱਕ ਗਿਆ ਤੇ ਇੱਕਲੇ ਹੋ ਗਏ ਕਸੂਰ ਕਿਸੇ ਦਾ ਨਹੀਂ ਲੋਕ ਭਾਵੇਂ ਕੁੱਝ ਵੀ ਕਹਿਣ ਤੇ ਜਿਉਂਦੇ ਵੱਸਦੇ ਰਹੋ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਬਕਸ਼ੇ ਬਹੁਤ ਬਹੁਤ ਧੰਨਵਾਦ ਜੀ।।

  • @jasvirsingh7534
    @jasvirsingh75343 жыл бұрын

    ਸਦੀਕ ਸਾਬ ਬਹੁਤ ਹੀ ਵਧੀਆ ਹੈ ਜੀ ਸਦੀਕ ਸਾਬ ਅੱਜ ਤਾਂ ਤੁਸੀਂ Mp ਹੋ ਪਰ ਤੁਸੀਂ ਪਹਿਲਾਂ ਵੀ Mp ਨਾਲੋ ਘੱਟ ਨਹੀਂ ਸੀ। ਤੁਹਾਡੀ ਪਹਿਚਾਣ ਵੱਡੇ ਪੱਧਰ ਉੱਤੇ ਸੀ। ਤੁਸੀਂ ਸਾਰੇ ਪੰਜਾਬ ਦੇ ਹਰਮਨ ਪਿਆਰੇ ਗਾਇਕ ਹੋ ਪੰਜਾਬ ਨੂੰ ਮਾਣ ਹੈ ਤੁਹਾਡੇ ਉਪਰ ਬਾਕੀ ਅਸੀਂ ਤਾ ਤੁਹਾਡੇ ਬਹੁਤ ਪੁਰਾਣੇ ਫੈਨ ਹਾ ਤੁਹਾਨੂੰ ਦਿਲੋਂ ਸਲੂਟ ਆ

  • @BalwinderSingh-md4is
    @BalwinderSingh-md4is4 жыл бұрын

    Mohd Sadiq is a very popular sibger from last 50 years. First time I heard their akhara in 1968 when I was 9 yr.

  • @karamjitsingh8522
    @karamjitsingh85224 жыл бұрын

    ਟਹਿਣੇ ਬਾਈ ਓਦੋਂ ਮੈਂ ਚੰਡੀਗੜ੍ਹ ਪੜਦਾ ਸੀ ਸਦੀਕ ਸਾਹਿਬ ਦਾ ਪੀ ਜੀ ਆਈ ਪਤਾ ਲੈਣ ਗਿਆ ਸੀ ਰਣਜੀਤ ਕੌਰ ਜੀ ਇੰਨਾ ਨੂੰ ਖਾਣਾ ਖਵਾ ਰਹੇ ਸੀ

  • @SunnyDilbag

    @SunnyDilbag

    4 жыл бұрын

    Karamjit ji tuci Dhan hoo.

  • @karamjitsingh8522

    @karamjitsingh8522

    4 жыл бұрын

    @@SunnyDilbag ਸੁਕਰੀਆ ਜੀ

  • @karamjitsingh8522

    @karamjitsingh8522

    4 жыл бұрын

    @@ParamjeetKaur-fs5gr ਬੀਬਾ ਜੀ ਮੈ ਖੰਨੇ ਰਹਿੰਦਾ ਸੁਕਰੀਆ ਜੀ

  • @karamjitsingh8522

    @karamjitsingh8522

    4 жыл бұрын

    @@SunnyDilbag ਜੀ ਸੁਕਰੀਆ

  • @babasubasingh5560

    @babasubasingh5560

    4 жыл бұрын

    ਟਾਹਿਣਾ ਸਾਹਿਬ ਸਦੀਕ ਨੁੰ ਕਹੋ ਕਿ ਤੁਸੀ ਪਰੋਗਰਾਮ ਸੁਰੂ ਕਰਨ ਤੋ ਪਹਿਲਾ ਸਤਿਗੁਰੂ ਨੁੰ ਯਾਦ ਕਰਦੇ ਹੋ ਪਰ ਤੁਹਾਡੀ ਬੇੜੀ ਦਾ ਮਲਾਹ ਸਿਰ ਗੁਟਕਾ ਚੁਕਕੇ ਸਹੁੰ ਖਾਦੀ ਕਿਮੈ ੲਿਹ ਸਹੁੰ ਖਾਦਾ ਹਾ ਕਿ ਮੈ ਪੰਜਾਬ ਵਿਚ ਬਾਦਲਾ ਨਾਲ ਰਲਕੇ ਪੰਜਾਬ ਵਿਚ ਕਾਗਰਸ ਤੇ ਪੰਜਾਬ ਦਾ ਬੇੜਾ ਡੋਬਕੇ ਘਰ ਬੈਠਾਗਾ ਬਸ ਹੁਣ ਥੋੜਾ ਹੀ ਟਾੲਿਮ ਬਾਕੀ ਹੈ ਜੇ ਸਦੀਕ ਜੀਦਾ ਅਫੀਮ ਵਾਲਾ ਗਾਣਾ ਸਚ ਹੋ ਜਾਦਾ ਤਾ ਭਾਰਤ ਵਿਚ ਕਦੀ ਵੀ ਕਰੋਨਾ ਛਡਕੇ ੳੁਸਦੀ ਮਾ ਵੀ ਨਹੀ ਸੀ ਅਾੳੁਦੀ ਅਸੀ ਫਾਜਿਲਕਾ ਦੇ ਜਿਲੇ ਕੰਧਵਾਲ ਤੋ ਲਿਖ ਰਹੇ ਅਜ ਤਕ ਕੋੲੀ ਲੀਡਰ ਪਿੰਡ ਵਿਚ ਕਿਸੇ ਗਰੀਬ ਦੀ ਸਾਰ ਤਕ ਨਹੀ ਲੲੀ ਬਿਜਲੀ ਦੇ ਬਿਲ ਪੰਜਾਹ ਤੋ ਵੀ ੳੁਪਰ ਅਾ ਰਹੇ ਹਨ ਲੋਕ ਨੁੰ ਤਾ ਰੋਟੀ ਦੇ ਲਾਲਾ ਪੲੇ ਹਨ ਤੇਬਿਲ ਕਿਥੋ ਦੇਣਗੇ

  • @madanlikhari7394
    @madanlikhari73942 жыл бұрын

    ਬਹੁਤ ਵਧੀਆ ਜੋੜੀ ਹੈ, ਮੈਨੂੰ ਬਹੁਤ ਪਸੰਦ ਨੇ । ਵੇ ਕਲਕੱਤਿਓ ਪੱਖੀ ਲਿਆਂਦੇ, ਝੱਲੂਗੀਂ ਸਾਰੀ ਰਾਤ

  • @kuldeeps556
    @kuldeeps5564 жыл бұрын

    ਬਹੁਤ ਵਧੀਆ ਮੁਲਾਕਾਤ ਲੱਗੀ ਧੰਨਵਾਦ ਤੁਹਾਡਾ ਜਿਉਂਦੇ ਵਸਦੇ ਤੇ ਹੱਸਦੇ ਰਵੋ

  • @vinylRECORDS0522
    @vinylRECORDS05224 жыл бұрын

    ਇੱਕ ਗਾਇਕ ਦੇ ਤੌਰ ਤੇ ਸਦੀਕ ਦੇ ਵੱਡੇ ਫੈਨ ਹਾਂ ਪਰ ਇੱਕ ਰਾਜਸੀ ਤੌਰ ਤੇ ਕਾਂਗਰਸੀ ਹੋਣ ਕਰਕੇ ਇਸ ਨੂੰ ਵੋਟ ਬਿਲਕੁਲ ਨਹੀਂ ਪਾਈ ਤੇ ਕਦੇ ਪਾ ਵੀ ਨਹੀਂ ਸਕਦੇ ।

  • @Chak_mander
    @Chak_mander4 жыл бұрын

    ਸਦੀਕ ਸਾਭ ਬਹੁਤ ਹੀ ਵਧੀਆ ਚੜ੍ਹਦੀ ਕਲਾ ਚ ਰਹੋ ।

  • @jasvirsingh7534
    @jasvirsingh75343 жыл бұрын

    ਸਦਾ ਬਹਾਰ ਗਾਇਕ ਮੁਹੰਮਦ ਸਦੀਕ ਅਤੇ ਬੀਬੀ ਰਣਜੀਤ ਕੌਰ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਬਖਸੇ

  • @balvirsingh1176
    @balvirsingh11764 жыл бұрын

    ਇਕ ਬੇਨਤੀ ਜਦੋਂ ਹਲਾਤ ਠੀਕ ਹੋਏ ਤੁਸੀਂ ਇੰਡੀਆ ਆਓ ਤੇ ਚਾਚਾ ਰੌਣਕੀ ਰਾਮ ਹੋਰਾਂ ਨੂੰ ਰੂਬਰੂ ਕਰਾਇਓ ਟਹਿਣਾ ਸਾਬ

  • @MahipalArya6554
    @MahipalArya65543 жыл бұрын

    मोहम्मद सदीक की कैसेट के गाने सुन सुनकर मैंने पंजाबी बोलना सीखना और पंजाबी गानों को सुनना दिखा और आज मैं बहुत ही अच्छी तरह से पंजाबी बोल सकता हूं

  • @harpreetsinghbrar855
    @harpreetsinghbrar855 Жыл бұрын

    ਫਰੀਦਕੋਟ ਜਿਲੇ ਦੇ ਹਲਕੇ ਜੈਤੋ 😂ਵਿੱਚ ਕਾਂਗਰਸ ਪਾਰਟੀ ਦਾ ਨਾਸ਼ ਮਾਰਨ ਵਿੱਚ ਸਾਦਿਕ ਸਾਬ ਦਾ ਬਹੁਤ ਵੱਡਾ ਯੋਗਦਾਨ ਆ

  • @RanjitSingh-ue1jn
    @RanjitSingh-ue1jn4 жыл бұрын

    ਟਾਹਿਣਾ ਸਾਹਿਬ ਸੰਸਦ ਵਿਚ ਬੋਲਣਾ ਸਦੀਕ ਵਰਗੇ ਬੰਦੇ ਦੇ ਵਸ ਦਾ ਰੋਗ ਨਹੀਂ ਇਹ ਤਾਂ ਪੜ੍ਹੇ-ਲਿਖੇ ਬੰਦਿਆਂ ਦਾ ਕੰਮ ਹੈ

  • @user-jw3pq9li1v

    @user-jw3pq9li1v

    4 жыл бұрын

    ਮੈ ਤੁਹਾਡੀ ਕੋਮਿਟ (comments)ਨਾਲ ਸਹਿਮਤ ਨਹੀ ਹਾ।

  • @jivanbanghubangu21

    @jivanbanghubangu21

    4 жыл бұрын

    Kamal a yaar MODI Nakli degree la k boli janda eh tan far v koi 4 akhar padhya ha es banda da loka naal conect 50 saal da a

  • @jivanbanghubangu21

    @jivanbanghubangu21

    4 жыл бұрын

    Eh Aadmi Gaddi vich sutta paya hove tan v pinda da naam or speed guard das dinda modi nu tan eh v nahi pata hona k Ghar kistarah chalda jad aapni hi JANANI chad gai tan loka dia muskila da kava pata laga

  • @charnjeetcharnjeet8683

    @charnjeetcharnjeet8683

    4 жыл бұрын

    ਨਹੀਂ ਇਹ ਗੱਲ ਨਹੀਂ ਹੈ ਜੀ

  • @leviparrish4109
    @leviparrish41094 жыл бұрын

    GOD BLESS MOHAMAD SADIQ AND RANJIT KAUR

  • @swindersingh2815
    @swindersingh28152 жыл бұрын

    ਸਦੀਕ ਸਾਹਬ ਇਹ ਹਿੰਦੂਸਤਾਨ ਨਹੀ,ਭਾਰਤ ਹੈ ?

  • @mohinderbrar2966
    @mohinderbrar29664 жыл бұрын

    Very nice progra ਰਣਜੀਤ ਕੋਰ ਦੀ ਅਵਾਜ਼ ਬਹੁਤ ਸੋਹਣੀ ਸੀ

  • @jshinda7708
    @jshinda7708 Жыл бұрын

    ਸਦੀਕ ਸਾਹਿਬ ਨੂੰ ਰਣਜੀਤ ਕੌਰ ਨੂੰ ਛਡਣਾ ਨਹੀਂ ਚਾਹੀਦਾ ਸੀ ਭਾਵੇ ਅਖਾੜੇ ਘੱਟ ਲਗ ਸੀ

  • @harmeshlalkataria1505
    @harmeshlalkataria15052 жыл бұрын

    (ਲੋਕੀਂ ਕਹਿਣਗੇ ਮਲੰਗ ਨਾਲ ਯਾਰੀ.) ਤੁਸੀਂ ਗਾਇਆ ਸੀ! ਤੁਸੀਂ ਸਫਾਈ ਦਿੱਤੀ ਸਾਨੂੰ ਬਹੁਤ ਵਧੀਆ ਲਗਾ ਪਰ ਤੁਸੀਂ ਰਣਜੀਤ ਕੌਰ ਜੀ ਨੂੰ ਨਾਲ ਸਟੇਜ ਤੇ ਵੇਸੇ ਹੀ ਬੈਠਾ ਲਿਆ ਕਰਦੇ ਤਾਂ ਉਸਦਾ ਵੀ ਮਾਣ ਬਣਿਆਂ ਰਹਿੰਦੇ ਸਾਨੂੰ ਤਾਂ ਹੁਣ ਪਤਾ ਲੱਗਾ ਕਿ ਤੁਸੀਂ ਅਲੱਗ ਅਲੱਗ ਘਰ ਵਿਚੋਂ ਹੋ ਅਸੀਂ ਤਾਂ ਸਮਝੇ ਸੀ ਇਕ ਹੀ ਪਰਿਵਾਰ ਹੈ ਤੁਹਾਡੀ ਜੋੜੀ ਦੀ ਜਿਨ੍ਹਾਂ ਤਰੀਫ ਕਰ ਲਈ ਏ ਓਨੀ ਥੋੜ੍ਹੀ

  • @atmasingh7947
    @atmasingh79474 жыл бұрын

    ਸ੍ਦੀਕ ਜੀ ਬਹ਼ਤ ਧੰਨਵਾਦੀ ਹਾਂ ਤੁਹਾਢੀਆਂ ਗॅਲਾ ਦੇ ਸੂਝ ਵਾਨੀ ਤੋ ਬਹੁਤ ਬਹੁਤ ਧੰਨਵਾਦੀ ਹਾ਼

  • @paramsidhu4190
    @paramsidhu41904 жыл бұрын

    ਬਾਈ ਟਹਿਣਾ ਸਾਹਿਬ ਭੈਣ ਹਰਮਨ ਜੀ ਰੂਹ ਖੂਸ਼ ਕਰਤੀ, ਸਦੀਕ ਸਾਹਿਬ ਨੂੰ ਜਦੋਂ ਦੀ ਸੁਰਤ ਸੰਭਾਲੀ ਹੈ ਸੁਣ ਰਿਹਾਂ

  • @balwinderdhaliwal1027
    @balwinderdhaliwal10274 жыл бұрын

    ਸਦੀਕ ਜੀ ਬੜੀ ਡੁੰਘਾਈ ਵਿਚ ਜਵਾਬ ਦਿੰਦੇ ਹੋ ਬਹੁਤ ਧੰਨਵਾਦ

  • @balbirsinghusajapmansadasa1168
    @balbirsinghusajapmansadasa11684 жыл бұрын

    I love mohamd sdeek.He is my all time favorite. Still I can sing his malki keema

  • @user-wz9fe2kq4r
    @user-wz9fe2kq4r4 жыл бұрын

    ਜਿਵੇਂ ਤੁਸੀ ਇਸ ਜੋੜੀ ਨੂੰ ਪਿਆਰ ਕਰਦੇ ਆ, ਉਸ ਤਰ੍ਹਾਂ ਹੀ ਮੈਂ ਵੀ ਮੋਹੰਮਦ ਸਦੀਕ ਤੇ ਰਣਜੀਤ ਕੌਰ ਜੀ ਨੂੰ ਪਿਆਰ ਕਰਦਾ, ਦੋਗਾਣੇ ਆ ਚ ਅੱਜ ਵੀ ਪਸੰਦੀਦਾ ਜੋੜੀ ਇਹ ਹੀ ਆ, ਪਰ ਇਹ ਸੱਚ ਆ ਬੀਬੀ ਰਣਜੀਤ ਕੌਰ ਜੀ ਦੀ ਆਵਾਜ਼ ਖਰਾਬ ਹੋ ਗਈ ਸੀ, ਤੁਸੀ 2000 ਤੋਂ ਪਹਿਲਾਂ ਵਾਲੇ ਲਾਈਵ ਕੱਢ ਕੇ ਦੇਖੋ ਸੱਚ ਆ

  • @simaranjeetsingh8498
    @simaranjeetsingh84983 жыл бұрын

    ਗੀਤ ਇਹਨਾਂ ਬੰਦਿਆ ਦੇ ਸੀ। ਜੀਉ ਸਦੀਕ ਸਾਹਬ ❤️

  • @shonkibann2162
    @shonkibann21624 жыл бұрын

    ਟਹਿਣਾ ਸਾਹਿਬ ਜੀ ਕਦੀ ਭਗਵੰਤ ਮਾਨ ਨੂੰ ਵੀ ਲੈ ਆਓ

  • @arslubana9157
    @arslubana91573 жыл бұрын

    ਬਹੁਤ ਬਹੁਤ ਧਨ ਵਾਦ ਸਦੀਕ ਜੀ 🙏👍👌🙏🙏🙏🙏🙏🙏🙏ਮੇਰਾ ਮਨ ਪਸੰਦ ਗਾਣਾ ਸੁਚਾ ਸਿੰਘ ਸੁਰਮਾ 🙏👍👌🌹🙏🙏🙏🙏🙏

  • @sukhmandersinghbrar1716
    @sukhmandersinghbrar17162 жыл бұрын

    Best singar Aal times supar 🌟 hit No 1

  • @jagtarsingh1186
    @jagtarsingh11862 жыл бұрын

    ਫਿਰ ਸੰਦੀਕ ਸਾਬ ਕਹਿ ਦਿੰਦਾ ਹੋਣਾ ਆਈ ਉਏ ਬਲਿੰਦਰਾ ਉਈ ਜਵਾਕ ਜਾ ਦੂਸਣ ਲਾਈ ਜਾਦੈ

  • @sunnybajwa327
    @sunnybajwa3274 жыл бұрын

    Kyaa baat sadiq saab swarm bai ji tey Hermann bhanji thanku tohadaa

  • @ergurjantsingh3189
    @ergurjantsingh31894 жыл бұрын

    ਹਮੇਸ਼ਾ ਦੀ ਤਰ੍ਹਾਂ ਸਦਾ ਬਹਾਰ ਗਾਇਕ । ਖੁਸ਼ ਰਹੇ। ਸੁਰੱਖਿਅਤ ਰਹੇ। ਲੰਮੀ ਉਮਰ ਹੋਵੇ ।

  • @sukhwinderbhangu898
    @sukhwinderbhangu8984 жыл бұрын

    ਸਦੀਕ ਹਰ ਪਾਸੇ ਹਿੱਟ ਹੈ

  • @harmeshlal7068

    @harmeshlal7068

    4 жыл бұрын

    ਟਹਿਣਾ ਸਾਹਿਬ ਕੁੜੇ ਹਰਮਨ ਥਿੰਦ ਜੀ ਸਦੀਕ ਸਾਹਿਬ ਬਿਲਕੁਲ ਹਕੀਕਤ ਦੇ ਧਨੀ ਹਨ। ਸਤਿ ਸਿਰੀ ਅਕਾਲ।

  • @SBrar
    @SBrar4 жыл бұрын

    ਮੁਹੰਮਦ ਸਦੀਕ ਸਾਬ ਤੁਸੀ ਬਹੁਤ ਹੀ ਸਿਰਾ ਬੰਦੇ ਹੋ 👍

  • @Sukh.Samridhi
    @Sukh.Samridhi4 жыл бұрын

    Sukhjit kaur biba ranjit di jgah nhi le skdi kde v

  • @user-uk9tq1cr9c
    @user-uk9tq1cr9c9 ай бұрын

    ਸਦੀਕ ਸਾਬ ਦੀ ਅਵਾਜ਼ ਵਿੱਚੋਂ ਹੁਣ ਉਮਰ ਤੇ ਬੋਲਦੀ ਆ ਵੈਸੇ ਐਨਾਂ ਲੰਮਾ ਸਾਮਾਂ ਗਾਣਾ ਵੀ ਕਾਬਿਲੇ ਤਰੀਫ ਆ

  • @mr.singhhindiwala5593
    @mr.singhhindiwala55934 жыл бұрын

    I love bibi ranjit kaur ji

  • @chindchamkor6831
    @chindchamkor68313 жыл бұрын

    ਸਵਰਨ ਞੀਰ ਜੀ ਤੇ ਹਰਮਨ ਥਿੰਦ ਭੈਣ ਜੀ ਸਦੀਕ ਸਾਬ ਜਦੋਂ ਗੋਣ ਞਾਲਾ ਸੀ ਉਸ ਟਾਇਮ ਸਦੀਕ ਸਾਬ ਸੀ ।ਹੁਣ ਤਾਂ ਲਕੀਰ ਦਾ ਫਕੀਰ ਆਹੁਣ ਗੱਲਾ ਵਿੱਚ ਤੰਤ ਨੀ ਹੁਣ ਕੈਪਟਨ ਦੇ ਗੁਣ ਗਾਓ

  • @lakhvirkaur8164
    @lakhvirkaur81644 жыл бұрын

    Sadiq sahib our family,s favourite singer. Very nice

  • @tejjinderkhana4617
    @tejjinderkhana46172 жыл бұрын

    ਸੰਸਦ ਵਿੱਚ ਸੌਣ ਲਈ ਹੀ ਜਾਨਾ ਕਦੇ ਬੋਲਦਾ ਤਾ ਦਿਖਿਆ ਨਹੀ ਬੋਲਦਾ ਤਾ ਭਗਵੰਤ ਮਾਨ ਹੀ ਆ ਹਮੇਸ਼ਾਂ

  • @JarnailSingh-fi7tg
    @JarnailSingh-fi7tg3 жыл бұрын

    ਸਦੀਕ ਜੀ ਜਿਹੜੀ ਮਰਜ਼ੀ ਕੁੜੀ ਨਾਲ ਗਾ ਲਵੋ ਪਰ ਰਣਜੀਤ ਕੌਰ ਵਰਗੀ ਕੁੜੀ ਤੇ ਅਵਾਜ਼ ਨਹੀਂ ਮਿਲਦੀ ਜਿਨ੍ਹਾਂ ਮਰਜ਼ੀ ਜ਼ੋਰ ਲਾ ਲਿਆਉ ਤੁਸੀਂ ਰਹੋਗੇ ਗੀਤ ਦੇ ਬੋਹੜ ਸਲੂਟ ਹੈ

  • @bhinderduhewala2853
    @bhinderduhewala28533 жыл бұрын

    ਬਹੁਤ ਬਹੁਤ ਧੰਨਵਾਦ ਜੀ

  • @jaswindergill973
    @jaswindergill9734 жыл бұрын

    ਸਦੀਕ ਸਾਹਿਬ ਸਾਡੇ ਇਲਾਕੇ ਦੇ ਐਂਮ ਪੀ ਹਨ

  • @jagseerchahal1866
    @jagseerchahal18664 жыл бұрын

    Wah ji wah kya baat dil khus ho gya interveiw sun k

  • @bhanajatt6239
    @bhanajatt62394 жыл бұрын

    ਪਰ ਸੋਕਣ ਤਾ ਭਾਵੇ ਆਪ ਲਿਆਦੀ ਹੋਵੇ।ਸੋਕਣਹੀ ਰਹਿਂਦੀ ਹੈ।ਨਵੀ ਜੋਡੀ ਬਲਦ ਬੋਤੇ ਦਾ ਹਲ ਬਣ ਗਈ।ਉਹ ਨਜਾਰਾ ਨਹੀ ਚਲੋ ਠੀਕ ਡਂਗ ਟਪਾਈ ਤਾਕਰਨੀ ਪੈਣੀ ਹੈ

  • @davkhattra9271
    @davkhattra92712 жыл бұрын

    ਸਦੀਕ ਸਾਬ ਨੂੰ ਮੈਂ ਨਿਕੇ ਹੁੰਦੇ ਤੋਂ ਸੁਣਦਾ ਹਾਂ ਮੇਰੀ ਉਮਰ 65 ਸਾਲ ਹੈ ਪਹਿਲਾ ਅਖਾੜਾ ਸੁਣਿਆ ਪਿੰਡ ਪਪਰਾਲੀ ਜਿਲ੍ਹਾ ਰੋਪੜ ਤਹਿਸੀਲ ਖਰੜ

  • @ManjinderSingh-zi2vv
    @ManjinderSingh-zi2vv4 жыл бұрын

    ਗੁਰੂ ਜੀ ਬੀਬਾ ਦੀ ਫੋਟੋ ਲੋਣੀ ਸੀ

  • @kuldipsingh5345
    @kuldipsingh53454 жыл бұрын

    ਟਹਿਣਾ ਸਾਹਿਬ ! ਮੁਹੰਮਦ ਸਦੀਕ ਜੀ ਨਾਲ਼ ਕੀਤੀ ਗੱਲਬਾਤ ਬਹੁਤ ਹੀ ਵਧੀਆ ਲੱਗੀ। ਗੱਲਬਾਤ ਲਈ ਦੋਨੋਂ ਪਾਸੇ ਪ੍ਰਸ਼ੰਸਾ ਦੇ ਪਾਤਰ ਹਨ ।

  • @gurpreetsinghgopi2155
    @gurpreetsinghgopi21554 жыл бұрын

    Thank you very much for this interview sadik ji harman ji or Tehna sahib jindabaad love you ji

  • @maninderkaur5564
    @maninderkaur55643 жыл бұрын

    Ranjeet Kaur ji ke bina Mohammad Sadeek ji ki koi value nhi.

  • @balwinderdhaliwal1027
    @balwinderdhaliwal10274 жыл бұрын

    ਸਦੀਕ ਜੀ ਜੇ ਐਮ ਐਲ ਏ ਦੀਆਂ ਪੈਨਸ਼ਨਾਂ ਰੋਕ ਦਿਤੀਆਂ ਜਾਣ ਤਾਂ ਖਜਾਨਾ ਖਾਲੀ ਨਹੀਂ ਹੁੰਦਾ

  • @JagdeepSingh-hc7do
    @JagdeepSingh-hc7do4 жыл бұрын

    ਸਵਰਨ ਜੀ ਰਣਜੀਤ ਕੌਰ ਦੀ ਆਵਾਜ ਤਾਂ 30 ਸਾਲ ਤੋਂ ਖਰਾਬ ਹੈ

  • @sourav9574
    @sourav95742 жыл бұрын

    Sadiq saab is very down to earth salute to ❤️

  • @drjaswantsingh9929
    @drjaswantsingh99293 жыл бұрын

    ਅੱਜ ਵੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਜੀ ਬਹੁਤ ਹਰਮਨ ਪਿਆਰੇ ਹਨ

  • @ParamjitSingh-du7kx
    @ParamjitSingh-du7kx2 жыл бұрын

    ਸਾਰਿਆਂ ਸੱਤ ਨੂੰ ਸ਼ੀ ਅਕਾਲ ਜੀ ਮੈਂ ਸਲਾਈ ਕਰਦਾ ਅੱਜ ਵੀ ਸਦੀਕ ਸਾਬ ਨੂੰ ਸੁਣਦਾ ਸਟੂਡੈਂਟਸ ਟੇਲਰ F Z. r

  • @jagroopsingh5000
    @jagroopsingh50004 жыл бұрын

    Can’t wait for next part we’ll done guys thanks for the good interview 🙏🙏👏👏👏👏

  • @BalbirSingh-ls2xz

    @BalbirSingh-ls2xz

    3 жыл бұрын

    Jamane de no one singer sadik ji

  • @sidhuanoop
    @sidhuanoop4 жыл бұрын

    ਬਹੁਤ ਖੂਬਸੂਰਤ ਮੁਲਾਕਾਤ

  • @Sukh.Samridhi
    @Sukh.Samridhi4 жыл бұрын

    Ranjit g ne tuhade vare kde v glt nhi keha pr plz tusi 35 saal di dogana jodi nu na bhulo .koee ranjit g nhi bn skdi

  • @g.sbhari2164
    @g.sbhari21644 жыл бұрын

    ਬਤੌਰ mla,mp ਇਨਾਂ ਦੀਆਂ ਲੋਕਾਂ ਲਈ ਕੀਤੇ ਕੰਮਾਂ ਬਾਰੇ ਵੀ ਪੁੱਛ ਲੋ।

  • @lakhakhan5845
    @lakhakhan58454 жыл бұрын

    ਘੈਟ ਜੋੜੀ

  • @kuldipsinghmattu9873
    @kuldipsinghmattu98733 жыл бұрын

    ਕੋੲੀ ਕੁਝ ਞੀ ਕਹੇ ਜੋ ਜੋੜੀ ਰਣਜੀਤ ਕੋਰ ਨਾਲ ਸੀ ਼ਸੁਖਜੀਤ ਨਾਲ ਨਹੀ ਬਣ ਸਕਦੀ. ?

  • @bittudaulatpuri7321
    @bittudaulatpuri73214 жыл бұрын

    ਟਹਿਣਾ ਸਾਹਿਬ ਹਾਕਿਮ ਬਖਤੜੀਵਾਲੇ ਗਾਇਕ ਦੀ ਜਰੂਰ ਇੰਟਰਵਿਊ ਕਰੋ (ਬਿੱਟੂ ਦੌਲਤਪੁਰੀ) ਗੀਤਕਾਰ USA

  • @kuldipbajwa8385
    @kuldipbajwa83854 жыл бұрын

    ਮੁਹਮੰਦ ਸਦੀਕ ਵਧੀਆ

  • @iqbaldhaliwaldeharka
    @iqbaldhaliwaldeharka4 жыл бұрын

    ਚੰਦੂਮਾਜਰੇ ਨੂੰ ਨਾਲ ਲੈ ਜਿਆ ਕਰ ਉਹ ਹਿੰਦੀ ਵਧੀਆ ਬੋਲਦਾ

  • @jagjitsingh-ue5op
    @jagjitsingh-ue5op3 жыл бұрын

    ਤੀਰ ਤੁਕਾ ਲੰਗ ਗਿਆ ਟਹਿਣਾ ਸਾਹਿਬ ਇਸ ਦਾ ਸਾਡੇ ਹਲਕੇ ਦਾ mp ਐ ਇਹ ਬੰਕਰੀਆ ਚਾਰਨ ਵਾਲਾ ਅਨਪੜ੍ਹ ਬੰਦੇ ਕੀ ਉਮੀਦ ਹੁੰਦੀ ਐ ਟਾਹਿਣਾ ਸਾਹਿਬ ਤੇ ਹਰਮਨ ਜੀ ਇਹ ਪੰਜਾਬ ਵਿੱਚ 5 ਪੜ੍ਹਿਆ ਸਿੱਖਿਆ ਮੰਤਰੀ ਐ ਪੰਜਾਬ ਦਾ ਤਾਂ ਰੰਨ ਹੀ ਰਾਖਾ ( ਧੰਨਵਾਦ ਐ ਕਨੇਡਾ ਦਾ ਜਿਸ ਦੇਸ਼ ਨੇ ਸਾਡੀ ਆਉਣ ਵਾਲੀ ਪੀੜੀ ਬਚਾ ਲਈ)

  • @HarbhajanSingh-di8ol
    @HarbhajanSingh-di8ol4 жыл бұрын

    Sadiq sahib bohat hee samjdaar han sach bolde han

  • @RajinderSingh-nr6wl
    @RajinderSingh-nr6wl3 жыл бұрын

    ਸਦੀਕ ਸਾਬ ਇੱਕ ਗਾਣਾ ਪੂਜਾ ਚੰਬੇ ਵਾਲੀ ਨਾਲ ਹੋ ਜਾਵੇ

  • @jogasingh7816
    @jogasingh78162 жыл бұрын

    Jagamohan. Ji. Nu. Ranjit. Ji. To. Vidya. Sunde. Han.

  • @maneepsingh4196
    @maneepsingh41964 жыл бұрын

    ਕਿਆ ਬਾਤ ਸਦੀਕ ਸਾਹਿਬ ਪੰਜਾਬੀ ਗਾਇਕੀ ਦਾ ਧਰੂ ਤਾਰਾ

Келесі