No video

ਕਰਤਾਰ ਰਮਲਾ ਇੰਟਰਵਿਊ Kartar Ramla Navjot Rani Interview

Пікірлер: 160

  • @bootasinghwarring1109
    @bootasinghwarring11094 жыл бұрын

    ਜੀ ਕਰਤਾਰ ਰਮਲੇ ਦੀ ਇਕ ਸਿਫਤ ਹੈ ਜੀ ਕਿ ਜਦੋ ਅਖਾੜੇ ਦੋਰਾਨ ਗਾਉਂਦੇ ਹਨ ਇਕ ਤਾ ਇਹ ਸਾਉਡ ਦੀ ਧਮਕ ਘੱਟ ਕਰਕੇ ਗਾਉਂਦੇ ਹਨ ਅਤੇ ਬੋਲ ਬੋਲਣ ਵੇਲੇ ਸਾਜਾਂ ਦਾ ਲੈਵਲ ਬਹੁਤ ਹੀ ਘੱਟ ਕਰਵਾ ਦਿੰਦੇ ਜੋ ਕਿ ਬਹੁਤ ਹੀ ਵਧੀਆ ਲਗਦਾ ਹੈ ਜੀ । ਅਖਾੜੇ ਦਾ ਬੜਾ ਆਨੰਦ ਆਉਂਦਾ ਹੈ ਜੀ । ਧੰਨਵਾਦ ਜੀ ।

  • @NarinderpalBrar
    @NarinderpalBrar4 жыл бұрын

    ਦੋਗਾਣਾ ਗਾਇਕੀ ਦਾ ਥੰਮ ਹੈ ਕਰਤਾਰ ਸਿੰਘ ਰਮਲਾ ਦੋਗਾਣੇਆ ਵਿੱਚ ਇਸ ਨੇ ਆਪਣੇ ਸਮਾਜ ਦੀ ਇਸਲੀਅਤ ਬਿਆਣ ਕੀਤੀ ਹੈ

  • @maddisingh1250
    @maddisingh12504 жыл бұрын

    ਰਮਲੇ ਦੇ ਗੀਤ ਸੁਣਕੇ ਮੈ ਜਿੰਮ ਲਾਉਨਾ

  • @gurpreetsinghgopi8038

    @gurpreetsinghgopi8038

    4 жыл бұрын

    Mai vv kade kade

  • @bootasinghwarring1109
    @bootasinghwarring11094 жыл бұрын

    ਇਕ ਮੁੰਡਾ ਫਰੀਦਕੋਟੋ ਜਿਹਨੂ ਕਹਿੰਦੇ ਲੋਕੀ ਰਮਲਾ ਬਹੁਤ ਹੀ ਵਧੀਆ ਜੀ

  • @mohansinghthiara9325
    @mohansinghthiara93254 жыл бұрын

    ਰਮਲਾ ਸਾਬ ਵਰਗਾ ਗਾਇਕ ਬਣਨਾ ਕਿਸੇ ਦੇ ਵੱਸ ਦੀ ਗੱਲ ਨਹੀ। ਰਮਲਾ ਸਾਨੂੰ ਕਮਲੇ ਕਰ ਗਿਆ।

  • @jeetadoda1462
    @jeetadoda14624 жыл бұрын

    ਕਰਤਾਰ ਰਮਲਾ ਜੀ ਤੁਹਾਡੇ ਸਾਰੇ ਹੀ ਗਾਣੇ ਬਹੁਤ ਵਧੀਆ ਹੈ ਸਦਾ ਸਾਡੇ ਕੰਨਾ ਵਿੱਚ ਵੱਜਦੇ ਰਹਿਣਗੇ ਜੀ

  • @gurcharansinghuk6946
    @gurcharansinghuk69464 жыл бұрын

    ਅੌਲਖ ਸਾਹਬ ਤੇ ਬਰਾੜ ਸਾਹਬ ਕਰਤਾਰ ਸਿੰਘ ਰਮਲਾ ਸਾਹਬ ਨਾਲ ੲਿੰਟਰਵਿੳੂ ਬਹੁਤ ਵਧੀਅਾ ਲਗੀ ਰਮਲਾ ਸਾਹਬ ਸਤਿਕਾਰ ਯੋਗ ਸ਼ਕਸੀਅਤ ਹਨ ੲਿਹਨਾ ਦਾ ਗਾੲਿਕੀ ਵਿਚ ਖਾਸ ਸ਼ਥਾਨ ਹੈ ਅਾਵਾਜ ਤੂੰਬੀ ਤੇ ਗਾੳੁਣ ਦਾ ਢੰਗ ਹੇਕ ਲਾੳੁਣੀ ੲਿਹਨਾ ਦੇ ਗੁਣ ਸਨ ਭਾਂਵੇ ਕੁਝ ਗੀਤ ਤਤੇ ਵੀ ਗਾੲੇ ਪਰ ੲਿਨਾ ਦੀ ਕਲਾ ਨੇ ਕਵਰ ਕਰ ਲੲੇ ੲਿਹਨਾ ਦੇ ਗੀਤਾ ਤੇ ਪੰਜਾਬੀਅਾ ਨੇ ਖੂਬ ਅਾਨੰਦ ਮਾਣਿਅਾ ਸ਼ੁਖਵੰਤ ਕੌਰ ਸੁਖੀ ਨਾਲ ੲਿਨਾ ਦੀ ਜੋੜੀ ਹਿਟ ਕਲਾਕਾਰਾ ਚ ਅਾੳੁਦੀ ਸੀ

  • @lakhwindersidhu8099
    @lakhwindersidhu80994 жыл бұрын

    ਬਹੁਤ ਵਧੀਆ ਸਿੰਗਰ ਰਮਲਾ ਸਾਹਿਬ ਪਰਮਾਤਮਾ ਇਹਨਾਂ ਨੂੰ ਤੰਦਰੁਸਤ ਰੱਖਣ ਜੀ

  • @sidhuanoop
    @sidhuanoop4 жыл бұрын

    ਬਹੁਤ ਵਧੀਆ ਮੁਲਾਕਾਤ ਬਾਈ ਜੀ

  • @rajumajorsingh2926

    @rajumajorsingh2926

    4 жыл бұрын

    ਸੱਚੀ ਬਾਈ ਜੀ ਨੇ ਲਾਸਟ ਤੇ ਕਮਾਲ ਕਰਤੀ

  • @gurpalsingh1865
    @gurpalsingh18654 жыл бұрын

    ਕਰਤਾਰ ਰਮਲਾ ਜੀ ਅਤੇ ਬੀਬੀ ਨਵਜੋਤ ਰਾਣੀ ਜੀ ਬਹੁਤ ਵਧੀਆ ਸੁਭਾਅ ਦੇ ਮਾਲਕ ਹਨ। ਮੈਨੂੰ ਇਸ ਗਾਇਕ ਜੋੜੀ ਤੇ ਬਹੁਤ ਮਾਣ ਹੈ। ਇਹ ਗਾਇਕ ਜੋੜੀ ਮੇਰੇ ਬਹੁਤ ਦਿਲ ਦੇ ਜ਼ਰੀਏ ਹੈਂ। ਮੈਨੂੰ ਉਸ ਪ੍ਰਮਾਤਮਾ ਦੀ ਕਿਰਪਾ ਸਦਕਾ ਇਸ ਮਹਾਨ ਗਾਇਕ ਜੋੜੀ ਦੇ ਘਰ ਫਰੀਦਕੋਟ ਵਿਖੇ ਜਾਣ ਦਾ ਮੌਕਾ ਮਿਲਿਆ ਹੈ । ਜਦ ਮੈਂ ਪਹਿਲੀ ਵਾਰ ਜਨਾਬ ਕਰਤਾਰ ਰਮਲਾ ਜੀ ਦੇ ਘਰ ਫਰੀਦਕੋਟ ਵਿਖੇ ਗਿਆ ਤਾ ਰਮਲਾ ਜੀ ਅਤੇ ਬੀਬੀ ਨਵਜੋਤ ਰਾਣੀ ਨੇ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਕੀਤਾ। ਮੈਂ ਇਸ ਗਾਇਕ ਦਾ ਬਚਪਨ ਤੋਂ ਹੀ ਫੈਨ ਹਾ। ਇਸ ਗਾਇਕ ਜੋੜੀ ਦੇ ਪਿਆਰ ਮੁਹੱਬਤ ਸਦਕਾ ਹੀ ਮੈਂ ਆਪਣੇ ਛੋਟੇ ਭਰਾ ਦੇ ਤੇ ਆਪਣੇ ਘਰ ਵਿਖੇ ਪਿੰਡ ਤਲਵੰਡੀ ਅਕਲੀਆ ਜਿੰਲਾ ਮਾਨਸਾ ਵਿਖੇ 16-2-2015 ਨੂੰ ਅਖਾੜਾ ਲਵਾਇਆ ਹੈ ਲੋਕਾਂ ਨੇਂ ਮਣਾ ਮੂੰਹੀਂ ਪਿਆਰ ਸਤਿਕਾਰ ਦਿੱਤਾ ਅਤੇ ਬਾਹ ਬਾਂਹ ਕੀਤੀ ਹੁਣ ਵੀ ਜਦੋਂ ਮੈਂ ਰਮਲਾ ਸਾਹਿਬ ਜੀ ਫੋਨ ਕਰਦਾ ਹਾਂ ਮੇਰੇ ਨਾਲ ਬਹੁਤ ਪਿਆਰ ਮੁਹੱਬਤ ਨਾਲ ਗੱਲਬਾਤ ਕਰਦੇ ਹਨ। ਇੱਕ ਕਰਤਾਰ ਰਮਲਾ ਜੀ ਹੈਂ ਜੋ ਆਬਦੇ ਸਰੋਤਿਆਂ ਦਾ ਸਤਿਕਾਰ ਕਰਦਾ ਹੈ। ਹੋਰ ਕੋਈ ਗਾਇਕ ਐਨਾ ਸਤਿਕਾਰ ਨਹੀਂ ਕਰਦਾ । ਮੇਰੇ ਵੱਲੋਂ ਕੋਟ ਕੋਟ ਪ੍ਰਣਾਮ ਇਸ ਗਾਇਕ ਜੋੜੀ ਨੂੰ । ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਮੇਰੇ ਪਿਤਾ ਦੇ ਸਮਾਨ ਗਾਇਕ ਜੋੜੀ ਜਨਾਬ ਕਰਤਾਰ ਰਮਲਾ ਜੀ ਅਤੇ ਬੀਬੀ ਨਵਜੋਤ ਰਾਣੀ ਜੀ ਨੂੰ ਪ੍ਰਮਾਤਮਾ ਚੜਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ

  • @gurjeetsinghbajwa549

    @gurjeetsinghbajwa549

    4 жыл бұрын

    Veere ramla ji de ghar da address ki hai ?

  • @gurpalsingh1865

    @gurpalsingh1865

    4 жыл бұрын

    98140-79987 ਵੀਰ ਜੀ ਰਮਲਾ ਸਾਹਿਬ ਜੀ ਪਰਸਨਲ ਮੋਬਾਇਲ ਨੰਬਰ ਹੈ । ਜਦ ਮੈਂ ਰਮਲਾ ਸਾਬ ਕੋਲ ਜਾਂਦਾ ਹਾਂ ਤਾਂ ਬੱਸ ਸਟੈਂਡ ਤੋਂ ਮੈਨੂੰ ਗੱਡੀ ਵਿੱਚ ਲੈਕੇ ਗਏ ਨੇ ਮੈਨੂੰ ਘਰ ਦੇ ਅਡਰੈਸ ਦਾ ਪੱਕਾ ਪਤਾ ਨਹੀਂ ਹੈਂ ਕਿਉਂ ਕਿ ਸ਼ਹਿਰ ਦਾ ਕੰਮ। ਇੱਕ ਸਰਕਾਰੀ ਹਸਪਤਾਲ ਪਸ਼ੂਆਂ ਦਾ ਜ਼ਰੂਰ ਨਜ਼ਦੀਕ ਹੈ ਰਮਲਾ ਸਾਹਿਬ ਜੀ ਦੀ ਕੋਠੀ ਕੋਲ਼ ਫਰੀਦਕੋਟ

  • @amarjeetdhillon8248
    @amarjeetdhillon82484 жыл бұрын

    ਬਾਬਾ।ਬੋਹੜ।ਹਨ।ਚਮਕੀਲਾ।ਤੇ।ਰਮਲਾ।ਜਿਨਾ।ਗਾਈਆ।ਸੱਚ।ਗਾਈਆ।ਅੱਜ।ਈਹਨਾ।ਦਿਆ।ਗੱਲਾ।ਸੱਚ।ਹੋਈ।ਜਾਦੀਆ।ਹਨ।ਚਮਕੀਲੇ।ਦਿ।ਕਦੇ।ਘਾਟ।ਪੂਰੀ।ਨਹੀ।ਹੋਣੀ।🙏

  • @sumitkumar7797
    @sumitkumar77973 жыл бұрын

    ਕਿਆ ਬਾਤ ਕਰਤਾਰ ਰਮਲਾ ਜੀ ਬਹੁਤ ਵਧੀਆ ਇਨਸਾਨ ਨੇ ਇਹਨਾਂ ਕਦੇ ਕਿਸੇ ਤੋਂ ਲਿਆ ਨਹੀਂ ਸਗੋਂ ਦਿੱਤਾ

  • @Randhawa548
    @Randhawa5484 жыл бұрын

    22:33💝BABBU BAI💖 karke kon kon Interview dekhn ayea 🙌RIP kartar Ramla g...🙏WMK

  • @rajawahla9455

    @rajawahla9455

    4 жыл бұрын

    Me

  • @sukhwindersingh9123
    @sukhwindersingh91234 жыл бұрын

    ਇੱਕ ਮੁੰਡਾ ਫਕੀਦਕੋਟੋ ਜਿਹਨੂੰ ਕਹਿੰਦੇ ਲੋਕੀ ਰਮਲਾ

  • @KashmirSingh-nl9of
    @KashmirSingh-nl9of19 күн бұрын

    Ramla ji tha mai fan a sab to sohna vir Ramla Jia dhanwad ❤❤❤❤❤❤❤❤❤❤❤❤❤❤❤❤❤❤

  • @jasvirbuttar5676
    @jasvirbuttar56764 жыл бұрын

    ਫਰੀਦਕੋਟ ਜੇਲ िਵॅਚ ਸੁिਣਅੇ ਸੀ ਰਮਲਾ ਸਾਬ ਦਾ ਅਖਾਢਾ ਵਾिਹਗੁਰੂ ਬਾਈ ਨੂੌ ਚੜਦੀ ਕਲਾ िਵॅਚ ਰॅਖੇ ...ਜੇਕਰ ਕਦੇ ਸਮਾ िਮिਲਅੇ ਦਾ ਬਾਈ ਦਾ ਅਖਾਢਾ ਲਵਾਗਾ ਪॅਕਾ 100/.

  • @Singh-sv3ng
    @Singh-sv3ng4 жыл бұрын

    ਬਹੁਤ ਵਧੀਆ ਜੀ

  • @satnamdandiwal968
    @satnamdandiwal9684 жыл бұрын

    Kuldeep manak and kartar ramla , Cham kila, sadik, all old singer very beautiful😍💓😘💞

  • @deepakgarg1102

    @deepakgarg1102

    4 жыл бұрын

    ਪੱਤਰਕਾਰ ਸਾਹਿਬ ਜੀ, ਤੁਸੀਂ ਕਦੇ ਪੀਤੀ ਨੀ ਮਿਲੇ ਰਮਲਾ ਜੀ ਨੂੰ, ਤੁਸੀਂ ਰੱਬ ਰੱਬ ਕਰੋਗੇ

  • @surindergilldugri
    @surindergilldugri4 жыл бұрын

    ਬਹੁਤ ਖੂਬ ਜੀ ❤

  • @DeepakKumar-lu8ug
    @DeepakKumar-lu8ug4 жыл бұрын

    Who is came here for Maan Saab 👍👍👍👍

  • @sarabjeetsingh8415
    @sarabjeetsingh84154 жыл бұрын

    Old is Gold Ramla Ji was Evergreen Singer

  • @gurpindershah8177
    @gurpindershah8177 Жыл бұрын

    🎉🎉🎉 ਸੁਪਰ 💥💥🌟ਸਟਾਰ ਸਿੰਗਰ ਹੈ ਸੀ ਸਾਰੇ ਗਾਣੇ ਸੁਪਰ ਹਿੱਟ ਹੈ ਜੀ 🎉🎉✌️✌️👌👌💥💥🌟🌟🔯🔯🔯💯💯💯💯

  • @jagdevsidhu899
    @jagdevsidhu8994 жыл бұрын

    ਬਹੁਤ ਵਧੀਆ ਆ ਬਾਈ ਜੀ ਪਰਮਾਤਮਾ ਰਮਲਾ ਜੀ ਨੂੰ ਤੰਦਰੁਸਤੀ ਆਂ ਤੇ ਤਰੱਕੀ ਤੇ ਕਾਮਯਾਬੀ ਬਖਸ਼ੇ ਜੀ (ਇਕ ਮੁੰਡਾ ਸੁਣੀਦਾ ਫਰੀਦਕੋਟੋ ਜਿਹਨੂੰ ਕਹਿੰਦੇ ਲੋਕੀ ਰਮਲਾ)

  • @lakhakhan5845
    @lakhakhan58454 жыл бұрын

    ਘੈਟ ।ਜੋੜੀ ।ਗਾਇਕੀ ।ਦੇ।ਥੰਮ ।ਵੀਰ।ਜੀ

  • @Gurpappa8461
    @Gurpappa84614 жыл бұрын

    Very good ਖੁਸ਼ ਕੀਤਾ ਰਮਲਾ ਸਾਬ

  • @jaggisalemgarhia2935
    @jaggisalemgarhia29354 жыл бұрын

    ਵੋਟਾਂ ਵਿੱਚ ਖੜੀ ਹੋਵੇ ਤਾਂ ਰਮਲਾ ਜੀ ਤੁਹਾਡਾ ਇਹ ਗੀਤ ਕੇਹੜੀ ਕੈਸਟ ਵਿੱਚ ਹੈ ਜਾਂ ਕੇਹੜੇ ਚੈਨਲ ਤੇ ਮਿਲੂੰਗਾ ਜ਼ਰੂਰ ਦੱਸੋ ਜੀ ਧੰਨਵਾਦੀ ਹੋਵਾਂਗਾ ਜੀ

  • @baldevsekhon8510
    @baldevsekhon85104 жыл бұрын

    Ramla ji te navjot ji najara liata bahut vadhia subha de malk ne rabb hor kamyabi bakhshe CANADA

  • @sukhbhatti7185
    @sukhbhatti71854 жыл бұрын

    ਬਹੁਤ ਖੂਬ ਜਨਾਬ ਜੀ ।

  • @gurlabhsra1998
    @gurlabhsra19984 жыл бұрын

    ਰੱਬ ਏਸ ਜੋੜੀ ਤੇ ਮੇਹਰ ਰੱਖੇ

  • @ramsinghmaan9591
    @ramsinghmaan95914 жыл бұрын

    ਕਰਤਾਰ ਰਮਲਾ ਚਮਕੀਲਾ ਜੀ ਨੂੰ ਮੈ ਬਹੁਤ ਸੁਣ ਦਾ ਜੀ

  • @kharkujatt5699
    @kharkujatt56994 жыл бұрын

    Nice Singer Kartaar Ramla & Navjot Rani

  • @SSDeol
    @SSDeol4 жыл бұрын

    My Favrate Kartar Ramla , sirra singer , Nice Person .

  • @hardeepfarbaha9871

    @hardeepfarbaha9871

    4 жыл бұрын

    ਸਤਿ ਸ੍ਰੀ ਅਕਾਲ ਜੀ ਸਾਰਿਆ ਵੀਰਾ ਨੂ।ਗੁਡ ਕਲਾਕਾਰ

  • @amarajitproductions3902
    @amarajitproductions39024 жыл бұрын

    Saadh wala geet sun ke bara maza aiya - kamaal hogi (Haasa Ni Rukiya)

  • @tigerbrar1224
    @tigerbrar12244 жыл бұрын

    Ramla sahib old is gold singer

  • @tarvinderbrar3870
    @tarvinderbrar38704 жыл бұрын

    इंटरव्यू दि ख़ास गल लगी रमला जी ने तूबी बोहत वदिआ वजाई

  • @rajveerbatth5710
    @rajveerbatth57104 жыл бұрын

    Legendary singer y g apa tohda khra lawona jaldi he ur my favorite favorite singer 🙏🙏🙏🙏🙏🙏🙏🙏

  • @chardapunjab8475
    @chardapunjab84754 жыл бұрын

    Bahot vdia kartar ramla ji 👌🌹👍

  • @harwindersingh9047
    @harwindersingh90474 жыл бұрын

    Kartar ramla g very good singer nice person jinda bad veerg from harwinder Singh sanguana amritsar

  • @tarvinderbrar3870
    @tarvinderbrar38704 жыл бұрын

    करतार रमला दी गायकी लोका दे दिला विच वसदि है

  • @husanlal545
    @husanlal5454 жыл бұрын

    Very good good bless you ramla j

  • @gurjeetsingh5877
    @gurjeetsingh58774 жыл бұрын

    ਵਧੀਆ ਗਾਇਕ

  • @gurjantaulakh1791
    @gurjantaulakh17914 жыл бұрын

    ਬਹੁਤ ਵਧੀਆਂ ਜੀ

  • @bittuuk3857
    @bittuuk38574 жыл бұрын

    Beautyful voice salute ramla sir g

  • @jagdevsinghbrar8347
    @jagdevsinghbrar83474 жыл бұрын

    Siraa kartar ramla ji

  • @MrLubana94
    @MrLubana944 жыл бұрын

    Thank u maan saab

  • @lakhwinderkaur7612
    @lakhwinderkaur76124 жыл бұрын

    Good Ramla g

  • @traderandtrustedexchangerb4272
    @traderandtrustedexchangerb42724 жыл бұрын

    Att ustad ਕਰਤਾਰ ramla ji sade dil ch wasde

  • @punjabiworkers1867
    @punjabiworkers18674 жыл бұрын

    Gurvinder aulakh and karm brar saab very good job veer

  • @btisukhjindersingh3924
    @btisukhjindersingh39244 жыл бұрын

    ਵਾਹ ਜੀ ਵਾਹ ਰਮਲਾ ਜੀ

  • @NavdeepSingh-db5mb
    @NavdeepSingh-db5mb4 жыл бұрын

    v good bai g

  • @harwindersingh9047
    @harwindersingh90474 жыл бұрын

    Brar Saab and aulakh Saab bahut dhanwad tuhada

  • @DarshanSingh-ls6hv
    @DarshanSingh-ls6hv4 жыл бұрын

    Supar ramla g

  • @rikhysarpanch3821
    @rikhysarpanch38214 жыл бұрын

    Veery veery nice ramla g

  • @bhupinderkumar3492
    @bhupinderkumar34924 жыл бұрын

    V Good ji

  • @user-mr2xc2jd5c
    @user-mr2xc2jd5c4 жыл бұрын

    Good RAmla ji

  • @rajdeepsingh719
    @rajdeepsingh7194 жыл бұрын

    Nice singer g ramla saab

  • @gurdavsingh5280
    @gurdavsingh52802 жыл бұрын

    Very nice

  • @harbhajansoomal4709
    @harbhajansoomal47094 жыл бұрын

    Very good Bai ji

  • @rajbirsinghbedi9305
    @rajbirsinghbedi93054 жыл бұрын

    Bhut vdia interview ajj de singer nu ehna kolo kujj sikhnaa chahidaa jii

  • @sonyaulakh4305
    @sonyaulakh43054 жыл бұрын

    Kaintttt singer aa g full kaintttttttt

  • @harwindersingh9047
    @harwindersingh90474 жыл бұрын

    Mere umar 22 saal hai but ramla akhri sah tak suna ge from harwinder Singh sanguana amritsar

  • @jassibuttar9358
    @jassibuttar93584 жыл бұрын

    Good ramla 22

  • @sukhwindersingh9123
    @sukhwindersingh91234 жыл бұрын

    ਪਿਆਰਾ ਸਿੰਘ ਗਿਆਨੀ ਜੀ ਦਾ (ਬੇਟਾ)

  • @KalaSingh-fn4ti
    @KalaSingh-fn4ti4 жыл бұрын

    ੳੁਸ਼ਤਾਦ ਜੀ

  • @kulwindersinghghuman2390
    @kulwindersinghghuman23904 жыл бұрын

    Good veer

  • @davindergillgill4490
    @davindergillgill44904 жыл бұрын

    aa tenu dekhwaaa rab nu dekhan walee gamleaaaa

  • @nirmalsingh8212
    @nirmalsingh82124 жыл бұрын

    V nice sir g u mam g

  • @HardeepSingh-dz3lq
    @HardeepSingh-dz3lq3 жыл бұрын

    👌👌👌

  • @pindawalepunjabtoobaiji8999
    @pindawalepunjabtoobaiji89994 жыл бұрын

    Very good

  • @kuldeepsingh-rh9me
    @kuldeepsingh-rh9me4 жыл бұрын

    Very..very.nice

  • @hduvfbxjvv7499
    @hduvfbxjvv74994 жыл бұрын

    Good ramla g

  • @arshdeepsingharshi7088
    @arshdeepsingharshi70884 жыл бұрын

    Good bapu g

  • @sonugilluae9502
    @sonugilluae95024 жыл бұрын

    Bhut vaddiya jodi

  • @mssingh599
    @mssingh5994 жыл бұрын

    Very very very very very nice 💗💗💖💖💓💖💗💖

  • @sukhpalsingh2426
    @sukhpalsingh24264 жыл бұрын

    Very NYC videos

  • @harpalbrar5912
    @harpalbrar59123 жыл бұрын

    V v good

  • @sardulsingh6475
    @sardulsingh64754 жыл бұрын

    Heraaa ji

  • @amrindergill8691
    @amrindergill86914 жыл бұрын

    Late miraza sangowalia writer de song bahut sohna lagda na

  • @jasveerkhokhar9846
    @jasveerkhokhar98464 жыл бұрын

    ਮੇਰਾ ਮੰਨ ਪਸੰਦ ਕਲਾਕਾਰ ਸੀ ਕਰਤਾਰ ਰਾਮਲਾ ਜੀ 💝very sad 😂😂😂😂

  • @gurmukhsangha3559
    @gurmukhsangha35594 жыл бұрын

    Legand ramla ji miss you

  • @tarntarantvBawa
    @tarntarantvBawa4 жыл бұрын

    Nice

  • @sranaman541
    @sranaman5414 жыл бұрын

    I miss you ramla saab g

  • @virdimechanicalworks31
    @virdimechanicalworks314 жыл бұрын

    babbu maan bai krke kon kon aeya like kro

  • @darshansingh_shersinghpura
    @darshansingh_shersinghpura4 жыл бұрын

    Singing de track Da long Race Da Singer Kartar Kehni ty kathni Da poora Kartar Maa Boli Da Ladla Heera Put Kartar Meri jindgi De na poori hoi Reegh Mai Kartar Da Akhara Aapdi Marriage ch ne Lwa Sakia.

  • @amandhindsa9289
    @amandhindsa92894 жыл бұрын

    Star singer a . . .

  • @jogindersingh8138
    @jogindersingh8138 Жыл бұрын

    😊😊😊

  • @Lally-randhawa
    @Lally-randhawa4 жыл бұрын

    Supna go gye palliye Mera v fav ji

  • @TiwanaPowerSolutions
    @TiwanaPowerSolutions4 жыл бұрын

    ❤💘💕💘💖

  • @karanantaal4147
    @karanantaal41474 жыл бұрын

    Babbu maan Ustad G ❤❤❤❤❤

  • @jasvirsingh2924
    @jasvirsingh29244 жыл бұрын

    👍

  • @navjeetsingh4652
    @navjeetsingh46524 жыл бұрын

    👍🏽👌

  • @sukhdevsekhon6539
    @sukhdevsekhon65394 жыл бұрын

    👍👍💪💪

  • @MAANSAAB-jo3yv
    @MAANSAAB-jo3yv3 жыл бұрын

    ਰਮਲੇ ਵਰਗਾ ਕੋਈ ਨੀ ਬਣ ਸਕਦਾ ਬਹੁਤ ਨੇਕ ਇਨਸਾਨ ਸੀ ਏਹਦੀ ਕੁੜੀ ਮੈਡੀ ਸੰਧੂ ਨੇ ਬਹੁਤ ਮਿੱਟੀ ਪਲੀਤ ਕੀਤੀ ਆਹ ਐਟਰਵਿਉ ਦੇਖੋ ਤੁਹਾਨੂੰ ਆਪੇ ਸਮਝ ਲੱਗ ਜਾਉ ਕੇ ਨਵਜੋਤ ਰਾਣੀ ਕਿੰਨੀ ਕੁ ਝੂਠੀ ਏ ਮੈਡਮ ਰਾਣੀ ਨੇ ਰਮਲੇ ਨੂੰ ਰੱਬ ਮੰਨਿਆ ਤੇ ਆਖਰੀ ਸਾਹ ਤੱਕ ਉਹ ਆਪਣੀ ਗੱਲ ਤੇ ਕਾਇਮ ਰਹੀ ਏ

  • @davindergillgill4490
    @davindergillgill44904 жыл бұрын

    parmtamaa de darshan prkaas roop wich hunde aa tu nahi kete ramleaa tere warge aa sare duneaa bhut bethe aa rab nu dekhen wale

  • @karanbraich444
    @karanbraich4444 жыл бұрын

    att

  • @user-re5jk9bn3y
    @user-re5jk9bn3y4 ай бұрын

    ❤❤😢

  • @gurpreetsinghguridhillon6736
    @gurpreetsinghguridhillon67364 жыл бұрын

    Rani g savad lia ta ajj ga ke tusi good bakamal

  • @ranbirbadhesha3860
    @ranbirbadhesha38604 жыл бұрын

    Good

  • @ranbirbadhesha3860

    @ranbirbadhesha3860

    4 жыл бұрын

    ਬਾਈ ਜੀ ਬੁਹਤ ਸੁਹਣੀ ਇਟਵੀਉ ਤੁਸੀਂ ਵਖਾਈ

  • @gurushergillshergill2259
    @gurushergillshergill22594 жыл бұрын

    Siraa singer aa

  • @okzindagi
    @okzindagi4 жыл бұрын

    Ramla ji ne ik punjabi film vich vi kam kita c

Келесі