ਵੇਖੋ ਕੌਣ ਸੀ ਅਸਲੀ ਪਹਿਲਵਾਨ ਦਾਰਾ ਸਿੰਘ, ਕਿਸੇ ਨੂੰ ਨਹੀ ਪਤਾ ਇਸਦਾ | Dara Singh Dulchipur | Bhalwan

Dara Singh Dulchipur | Dara Singh Dharmu chakk | Dara Singh Bhalwan | Dara Singh Family | Jagdeep Singh Thali | Raghvir Singh | Ranjit Singh | Pehlwan

Пікірлер: 1 200

  • @RajSingh-wb2gv
    @RajSingh-wb2gv4 жыл бұрын

    ਦਾਰਾ ਸਿੰਘ ਦੇ ਦੋਵੇਂ ਪੋਤੇ ਕਿੰਨੇ ਪਿਆਰ ਭਰੇ ਲਹਿਜੇ ਵਿਚ ਗੱਲਬਾਤ ਕਰ ਰਹੇ ਹਨ । ਰੱਬ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ।

  • @sandhusaab8734
    @sandhusaab87344 жыл бұрын

    ਧੰਨ ਧੰਨ ਗੁਰੂ ਅੰਗਦ ਦੇਵ ਜੀ । ਮਾਝੇ ਨੂੰ ਮਾਣ ਹੈ ਆਪਣੈ ਪਹਿਲਵਾਨਾ ਤੇ ਸ਼ਹੀਦ ਸਿੱਘਾ ਤੇ ।

  • @user-he1dd6ee4b

    @user-he1dd6ee4b

    4 жыл бұрын

    ਕਾਸ਼ ਹਿੰਦੋਸਤਾਨੀ ਸਰਕਾਰ ਨੇ ਏਨੀ ਅਣਗਿਹਲੀ ਨਾ ਕੀਤੀ ਹੁੰਦੀ । ਕਾਸ਼ ਨੇਹਰੂ ਨੇ ਆਪਣੇ ਮਤਲਬ ਲਈ ਅਸਲੀ ਦਾਰਾ ਸਿੰਘ ਦੁਲਚੀਪੁਰ ਜੀ ਨੂੰ ਰੈਡ ਕ੍ਰਾਸ ਦੇ ਨਾਮ ਤੇ ਕੁਸ਼ਤੀਆਂ ਨਾ ਕਰਵਾਈਆਂ ਹੁੰਦੀਆਂ । ਕਾਸ਼ ਇੰਦਿਰਾ ਗਾਂਧੀ ਨੇ ਓਹਨਾਂ ਦੀ ਪੈਨਸਨ ਬੰਦ ਨਾ ਕਰਵਾਈ ਹੁੰਦੀ ਜੋ ਬਾਹਰਲੇ ਮੁਲਕਾਂ ਚੋਂ ਆਉਂਦੀ ਸੀ ਜੇ ਕਰਵਾਈ ਹੀ ਕ ਤਾਂ ਕਾਸ਼ ਆਪ ਦੇ ਦੇਂਦੀ। ਕਾਸ਼ ਸਰਕਾਰ ਨੇ ਓਹਨਾ ਦਾ ਇਲਾਜ ਕਰਵਾਇਆ ਹੁੰਦਾ। ਕਾਸ਼ ਆਪਣੇ ਵਰਗੇ ਲੋਕ ਮਦਦ ਕਰ ਦੇਂਦੇ ਤਾਂ ਓਹ ਅਨਮੋਲ ਹੀਰੇ ਦਾ ਅੰਤ ਏਦਾਂ ਦਾ ਨਾਂ ਹੁੰਦਾ।

  • @sandhusaab8734

    @sandhusaab8734

    4 жыл бұрын

    @@user-he1dd6ee4b ਵੀਰ ਇਹੋ ਦਰਦ ਸੰਤ ਜਰਨੈਲ ਸਿੱਘ ਲੈ ਕੇ ਉਠਿਆ ਸੀ ਕੌਮ ਦਾ ਧਰਮ ਦਾ ਪੰਜਾਬ ਦਾ । ਪਰ ਗਦਾਰਾ ਨੇ ਭਿਰਸ਼ਟ ਸਰਕਾਰਾ ਨੇ ਗਲਤ ਹੱਥ ਕੰਡੇ ਵਰਤ ਕੇ ਸਿਰੇ ਨਾ ਚੜਨ ਦਿੱਤਾ । ਧੰਨਵਾਦ ਵੀਰ ਜੀ ।

  • @user-he1dd6ee4b

    @user-he1dd6ee4b

    4 жыл бұрын

    @@sandhusaab8734 veerji ehi hathkande pehlwan Dara Singh wari vrte c srkar ne . J Dara Singh ji Sikh na hunde tan ohna da ilaj ho jana c , j oh sikh na hunde tan pention v lg jani c , j oh sikh na hunde tan shayad riha ho kr dita janda , j oh sikh na hunde tan shayan ohna nu india ch v police di job jan koi hor srkari job mil jandi , j oh sikh na hunde tan ohna de privar de ik jee nu jan poori family nu job mil jani c . Pr afsos k oh sikh c upron Punjabi es lai ajeha kita jalima ne k Last time ohna nu apne khoon psine di kmai (inam) vechne paige .

  • @atmanamastepleasesendsingh8921

    @atmanamastepleasesendsingh8921

    4 жыл бұрын

    L

  • @gursewaksingh-jg4yj

    @gursewaksingh-jg4yj

    4 жыл бұрын

    🙏🏻🙏🏻🙏🏻🙏🏻🙏🏻🙏🏻♥️

  • @jasmeetsingh9056
    @jasmeetsingh90562 жыл бұрын

    ਬਾਪੂ ਜੀ ਦੇ ਜਿੱਤੇ ਇਨਾਮ ਪਰਿਵਾਰ ਨੂੰ ਵਾਪਿਸ ਮਿਲਣੇ ਚਾਹੀਦੇ ਨੇ। ਸਰਕਾਰ ਇਹੀ ਇਕ ਨੇਕ ਕੰਮ ਕਰ ਦੇਵੇ ਜੀ।

  • @sukhpalsingh3275
    @sukhpalsingh3275 Жыл бұрын

    ਸਲਾਮ ਆ ਜੀ ਅਸਲੀ ਦਾਰਾ ਸਿੰਘ ਦੁਲਚੀਪੁਰ ਜੀ ਨੂੰ

  • @sandipgrewal192
    @sandipgrewal1924 жыл бұрын

    "ਗੁੰਮਨਾਮ ਚੈਂਪੀਅਨ" ਨਾਵਲ ਮੈਂ ਪੜਿਆ ਹੈ ਤੇ ਅੱਜ ਵੀ ਉਹ ਮੇਰੇ ਕੋਲ ਹੈ। ਇਹ ਨਾਵਲ ਸਾਨੂੰ ਪਿੰਡ ਚਕਰ ਪੰਜਾਬ ਦੇ ਫੁੱਟਬਾਲ ਟੂਰਨਾਮੈਂਟ ਤੇ ਪਹਿਲੇ ਇਨਾਮ ਦੇ ਨਾਲ ਵਿਸ਼ੇਸ਼ ਤੌਰ ਤੇ ਦਿੱਤਾ ਗਿਆ ਸੀ ਤੇ ਮੈਂ ਬੜੇ ਧਿਆਨ ਨਾਲ ਪੜਿਆ ਹੈ ਜਿਸ ਵਿੱਚ ਦਾਰਾ ਪਹਿਲਵਾਨ ਦੁਲਚੀਪੁਰ ਦੇ ਜੀਵਨ ਤੇ ਪਹਿਲਵਾਨੀ ਬਾਰੇ ਬਹੁਤ ਬਰੀਕੀ ਨਾਲ ਲਿਖਿਆ ਗਿਆ ਹੈ ਇਸ ਵਿੱਚ ਅਸਲੀ ਦਾਰਾ ਪਹਿਲਵਾਨ ਦੀਆਂ ਤਸਵੀਰਾਂ ਵੀ ਸਾਝੀਆਂ ਕੀਤੀਆਂ ਗਈਆਂ ਹਨ ਕਿੰਗਕੌਂਗ ਨਾਲ ਕੁਸ਼ਤੀ ਦੀ ਤਸਵੀਰ ਵੀ ਦਿੱਤੀ ਗਈ ਹੈ ਜੋ ਇੰਟਰਵਿਊ ਚ ਉਹਨਾਂ ਦੇ ਪੋਤਿਆਂ ਨੇ ਦੱਸਿਆ ਹੈ ਉਹ ਬਿਲਕੁੱਲ ਸਹੀ ਹੈ। ਦਾਰਾ ਸਿੰਘ ਧਰਮੂਚੱਕ ਨੇ ਦਾਰਾ ਸਿੰਘ ਦੁਲਚੀਪੁਰ ਦਾ ਨਾਂ ਵਰਤਿਆ ਜੋ ਕੇ ਅਸਲੀ ਦਾਰਾ ਸਿੰਘ ਸੀ। ਧਰਮੂਚੱਕ ਫਿਲਮਾਂ ਚ ਆਉਣ ਕਰਕੇ ਆਮ ਲੋਕਾਂ ਚ ਮਸ਼ਹੂਰ ਹੋ ਗਿਆ ਪਰ ਅਫਸੋਸ ਕੇ ਸਾਡੇ ਗੰਦੇ ਸਿਸਟਮ ਨੇ ਅੱਜ ਤੱਕ ਸਹੀ ਨੂੰ ਲਿਤਾੜਕੇ ਹੀ ਰੱਖਿਆ ਹੈ ਪਤਾ ਨਹੀਂ ਪਰਮਾਤਮਾ ਕਦੋਂ ਇਹ ਗੰਦ ਪੰਜਾਬ ਚੋ ਸਾਫ ਕਰੂ।

  • @jaswindertailor5731

    @jaswindertailor5731

    4 жыл бұрын

    Bilkul sahi veer ji

  • @gursharanbatth3748
    @gursharanbatth374810 ай бұрын

    ਮੇਰੇ ਕੋਲੋਂ ਰਿਹਾ ਨਹੀਂ ਗਿਆ ਲਿਖਣੋ ਕੇ ਸਾਨੂੰ ਮਾਣ ਹੈ ਬਾਪੂ ਜੀ ਦਾਰਾ ਸਿੰਘ ਤੇ ਪਰ ਗੰਦੀ ਆਂ ਸਰਕਾਰਾਂ ਲਖ ਦੀ ਲਾਹਣਤ ਏਹੋ ਜਿਹੇ ਆ ਨੂੰ ਜੋ ਪਰਿਵਾਰ ਨੂੰ ਉਚਾ ਚੁੱਕ ਨਹੀਂ ਸਕੀਆਂ

  • @sardulsingh3012

    @sardulsingh3012

    4 ай бұрын

    😅😊 did see

  • @sursangeet9471
    @sursangeet94714 жыл бұрын

    ਬਿਲਕੁਲ ਸਹੀ ਗੱਲ ਜੀ ਜੇ ਇਹੋ ਜਿਹੇ ਸੂਰਮੇ ਸਦਾ ਨਹੀ ਜੰਮਦੇ,ਪਰ ਲੱਖ ਲਾਹਨਤ ਏ ਸਰਕਾਰਾਂ ਨੂੰ

  • @BaljitSingh-pw8hy
    @BaljitSingh-pw8hy4 жыл бұрын

    ਦੁਲਚੀਪੁਰ ਵੀ ਮਹਾਨ ਹੈ ਲੇਕਿਨ ਸ਼ੋਹਰਤ ਪਰਮਾਤਮਾ ਦੇ ਹੱਥ ਹੈ। ਦੌਨੇ ਹੀ ਮਹਾਨ ਸਨ ਮੇਰਾ ਇਹਨਾ ਨੂੰ ਸਲਾਮ।

  • @Seerat1213

    @Seerat1213

    10 ай бұрын

    ਦਾਰਾ ਸਿੰਘ ਦੁਲਚੀਪੁਰ ਨੂੰ ਦਾਰਾ ਸਿੰਘ ਧਰਮੂਚੱਕ ਜੋ ਫਿਲਮੀ ਸਨ ਨੇ 2 ਮਿੰਟ ਵਿੱਚ ਹੀ ਦਿੱਤਾ ਸੀ ਫਿਰ ਦੋਵਾਂ ਵਿੱਚ ਦੋਸਤੀ ਹੋ ਗਈ ਤਾਂ ਦਾਰਾ ਸਿੰਘ ਜੀ ਦੁਲਚੀਪੁਰੀਏ ਦਾਰੇ ਨੂੰ ਵੀ ਫਿਲਮਾ ਵਿੱਚ ਲੈ ਗਏ ਸਨ ਸੈਮਸਨ ਹਿੰਦੀ ਫਿਲਮ ਵਿੱਚ ਉਹਨਾ ਨੂੰ 4 ਕੁ ਮਿੰਟ ਦਾ ਰੋਲ ਵੀ ਦਿਵਾਇਆ ਸੀ ਦਾਰਾ ਸਿੰਘ ਧਰਮੂ ਚੱਕ ਹੀ ਅੱਸਲ ਜੇਤੂ ਰਿਹਾ ਹੈ ਪਰ ਉਹਨਾ ਨੂੰ ਹੰਕਾਰ ਕਦੇ ਨਹੀ ਆਇਆ ਜੀ

  • @astaadgamerff0007

    @astaadgamerff0007

    6 ай бұрын

    Seerat1213 dara dharmu chak wala dulchipur wale de chele c theeka nhi pata hunda nhi boli da hunda

  • @jessebolla9246

    @jessebolla9246

    Ай бұрын

    Wah ਪੰਜਾਬੀ ਲੋਕ chanal ਥਲੀ ਬਾਈ ਤੁਹਾਡਾ ਬਹੁਤ ਧੰਨਵਾਦ ਬਾਈ ਜੀ you are too good bai ji watching from New York 🙏ਬੋਹੁਤ ਸੋਹਣੀ ਜਾਣਕਾਰੀ ਥਲੀ ਬਾਈ ਜੀ🙏

  • @kiranpalsingh3866
    @kiranpalsingh38664 жыл бұрын

    ਬਿਲਕੁਲ ਸਹੀ ਦੱਸ ਰਹੇ ਹਨ, ਮੈਂ ਆਪਣੇ ਦਾਦਾ ਜੀ ਤੋਂ ਵੀ ਬਹੁਤ ਵਾਰ ਸੁਣਿਆ ਹੈ ਇਸ ਅਸਲੀ ਦਾਰਾ ਸਿੰਘ ਬਾਰੇ,

  • @rahulanand5706
    @rahulanand57064 жыл бұрын

    ਜਿਯੁਨਦੈ ਰਹੋ ਪੰਜਾਬੀਓ । ਮੇਰੇ ਸੋਹਣੇ ਪੰਜਾਬ ਨੇ ਕਈ ਸੂਰਮੇ ਜੰਮੇ ਨੇ। ਅਣਖ ਦੇਖੋ ਯੋਧਿਆਂ ਦੀ, ਫਿਲਮਾਂ ਵਿਚੋ ਇਸਲ਼ੀ ਮੁੜ ਆਏ ਕੇ ਧੀਅਾ ਭੈਣਾ ਚੁਕਦੇ ਚੰਗੇ ਨਹੀ ਲਗੀ ਦਾ, ਅਗਲੇ ਜਾਣਦੇ ਸਨ ਕੇ ਇਹ ਸਿਰਫ਼ ਇੱਕ ਨਾਟਕ ਹੈ, ਫਿਰ ਵਿ ਓਹਨਾਂ ਤੌਂ ਇਹ ਕੰਮ ਨਾ ਹੋਯਾ। ਇਹ ਸਿ ਮੇਰਾ ਪੁਰਾਣਾ ਪੰਜਾਬ । ਅਜਕਲ ਤਾਂ ਗਾਨੇ ਵਿਚ ਧੀਅਾ ਨਚਾਈਆ ਜਾ ਰਹਿਅਾ ਨੇ। ਮਾੜਾ ਵਕਤ ਹੈ।

  • @KuldeepSingh-mr4qo
    @KuldeepSingh-mr4qo4 жыл бұрын

    ਕੁਝ ਞੀ ਆ ,ਪਰ ਦਾਰਾ ਸਿੰਘ ਜਿੱਤਦਾ ਤਾਂ ਆਪਣੇ ਸਰੀਰ ਦੀ ਤਾਕਤ ਦੇ ਸਿਰ ਤੇ ਈ ਰਿਹਾ।ਅਖੀਰ ਤਕ ਕਦੇ ਨੀ ਹਾਰਿਆ ਤੇ ਪੂਰੇ ਸੰਸਾਰ ਵਿੱਚ ਹਿੰਦੁਸਤਾਨ ਦੇ ਪੰਜਾਬ ਦਾ ਨਾਂ ਰੋਸ਼ਨ ਕੀਤਾ।

  • @rajwinder5762
    @rajwinder57624 жыл бұрын

    ਦਾਰਾ ਸਿੰਘ ਦੁਲਿਚਿਪੁਰੀਆ ਦੀ ਜਿ਼ੰਦਗੀ ਤੇ ਗੁਮਨਾਮ ਚੈਂਪੀਅਨ ਕਿਤਾਬ ਲਿਖੀ ਗਈ ਹੈ

  • @jassyjudge7639
    @jassyjudge76392 жыл бұрын

    ਪਰਿਣਾਮ ਹੈ ਦਾਰਾ ਸਿੰਘ ਜੀ ਤੁਹਾਨੂੰ ਪਰਮਾਤਮਾਂ ਤੁਹਾਡੀ ਆਤਮਾ ਨੂੰ ਸ਼ਾਂਤੀ ਬਖਸ਼ੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਵਾਹਿਗੁਰੂ ਜੀ

  • @majercheemasingh5944
    @majercheemasingh59444 жыл бұрын

    ਸਾਨ ਜੱਟ ਸੀ ਕੇ ਦਾਰਾ ਸਿੰਘ ਦੁਲਚੀਪੁਰ ਇੰਟਰਵਿਊ ਸੁਣ ਕੇ ਮਨ ਬਹੁਤ ਖੁਸ਼ ਹੋਇਆ

  • @parkashsran6584
    @parkashsran65844 жыл бұрын

    ਸ਼ਾਬਾਸ਼ੇ ਜੀ, ਤੁਸੀਂ ਦਾਰਾ ਦੁਲਚੀਪੁਰੀਆ ਸਾਹਿਬ ਬਾਰੇ ਜਾਣਕਾਰੀ ਦਿੱਤੀ,ਪਰ ਛੋਟੇ ਦਾਰਾ ਸਾਹਿਬ ਵੀ ਚੋਟੀ ਦੇ ਪਹਿਲਵਾਨ ਸਨ ਮੈਂ ਸਕੂਲ ਪੜਦੇ ਸਮੇਂ ਉਹਨਾ ਦੀ ਕੁਸ਼ਤੀ ਅਬੋਹਰ ਵੇਖੀ ਸੀ ਸ਼ਾਇਦ ਥਮ ਜੰਗ ਚਾਂਗ ਨੂੰ ਹਰਾਇਆ ਸੀ

  • @bhanusingh1637
    @bhanusingh16374 жыл бұрын

    ਮੈਂ ਦੁਲਚੀਪੁਰੀਆਂ ਦਾਰਾ ਸਿੰਘ ਪਹਿਲਵਾਨ ਜੀ ਨੂੰ ਪ੍ਰਣਾਮ ਕਰਦਾ ਹਾਂ ਪਰ ਫ਼ਿਲਮਾ ਵਾਲਾ ਦਾਰਾ ਸਿੰਘ ਵੀ ਇਕ ਮਹਾਨ ਸ਼ਖਸੀਅਤ ਸੀ ਪੰਜਾਬ ਦੋਨਾਂ ਯਹੋਦੀਆਂ ਦਾ ਰਿਣੀ ਵਾ ਰੱਬ ਦੋਨਾਂ ਦੀਆ ਆਤਮਾ ਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖੇ

  • @SurjeetSingh-de3xr

    @SurjeetSingh-de3xr

    4 жыл бұрын

    Mainu taa aj hi Pta chalea hai k ASAl vich kingkong nu te jginder taiger nu hraun waalaa pailwaan Dara Singh saidpur nahi c Balke Dara Singh dulchipur c.

  • @jaswindertailor5731

    @jaswindertailor5731

    4 жыл бұрын

    @@SurjeetSingh-de3xr filma wale nu bhut sare plwana ne Chelge kita mehardeen jeet tiger and hor par kise nal kusti nahi kiti sirf filma ch kiti

  • @warriorspirit3316

    @warriorspirit3316

    4 жыл бұрын

    Bilkul Filma waala daara v Boht takda bhalwaan te Boht Nek dill insaan c

  • @ranvirsingh8240

    @ranvirsingh8240

    4 жыл бұрын

    @@warriorspirit3316 oh pra g.. bewkoof na bno.. oh dara singh eko hi c..

  • @warriorspirit3316

    @warriorspirit3316

    4 жыл бұрын

    @@ranvirsingh8240 oye nhi bhaji eh v wrestler c tusi research Karo thodi

  • @gurmeetsingh-ti4xx
    @gurmeetsingh-ti4xx9 ай бұрын

    ਥੱਲੀ ਸਾਹਿਬ ਕੋਈ ਐਸੀ ਯਾਦਗਾਰ ਬਣਾਉਣੀ ਚਾਹੀਦੀ ਹੈ ਜ਼ੋ ਦੁਨੀਆਂ ਭਰ ਵਿਚ ਮਸ਼ਹੂਰ ਹੋਵੇ ਬਹੁਤ ਧੰਨਵਾਦ ਵੀਰ ਜੀ

  • @sabikatana6828
    @sabikatana68284 жыл бұрын

    ਬਹੁਤ ਵਧੀਆ ਪ੍ਰੀਵਾਰ ਦੇ ਦਰਸ਼ਨ ਕਰਾਏ ਵਾਹਿਗੁਰੂ ਕਲਾਂ ਬਖਸੇ ਇਹਨਾ ਨੂੰ

  • @Laddi_Singh994
    @Laddi_Singh9944 жыл бұрын

    ਦਾਰੇ ਭਲਵਾਨਾਂ ਦਾ ਭੁਲੇਖਾ ~ਪ੍ਰਿੰ. ਸਰਵਣ ਸਿੰਘ ਚਕਰ ਮੈਥੋਂ ਅਕਸਰ ਪੁੱਛਿਆ ਜਾਂਦੈ, “ਅਸਲੀ ਦਾਰਾ ਕਿਹੜਾ ਸੀ ਤੇ ਨਕਲੀ ਕਿਹੜਾ? ਨਾਲੇ ਤਕੜਾ ਕਿਹੜਾ ਸੀ ਤੇ ਮਾੜਾ ਕਿਹੜਾ?” ਜਵਾਬ ਹੈ, ਦੋਹੇਂ ਦਾਰੇ ਅਸਲੀ ਸਨ। ਤਕੜੇ ਮਾੜੇ ਦਾ ਤਦ ਪਤਾ ਲੱਗਦਾ ਜੇ ਉਹ ਆਪਸ ਵਿਚ ਘੁਲਦੇ। ਉਹ ਕਿਸੇ ਟਾਈਟਲ ਲਈ ਆਪਸ ਵਿਚ ਨਹੀਂ ਭਿੜੇ। ਵੱਡੇ ਦਾਰੇ ਦਾ ਜਮਾਂਦਰੂ ਨਾਂ ਦਾਰਾ ਸਿੰਘ ਰੱਖਿਆ ਗਿਆ ਸੀ ਜਦ ਕਿ ਛੋਟੇ ਦਾ ਜਮਾਂਦਰੂ ਨਾਂ ਦੀਦਾਰ ਸਿੰਘ ਸੀ। ਘਰ ਦੇ ਉਸ ਨੂੰ ਦਾਰੀ ਕਹਿੰਦੇ ਸਨ। ਵੱਡਾ ਹੋ ਕੇ ਉਹ ਦਾਰਾ ਸਿੰਘ ਬਣ ਗਿਆ। ਉਂਜ ਦੋਹਾਂ ਦਾਰਿਆਂ ਦੀ ਵੱਖਰੀ ਪਛਾਣ ਦਾਰਾ ਦੁਲਚੀਪੁਰੀਆ ਤੇ ਦਾਰਾ ਧਰਮੂਚੱਕੀਆ ਹੈ। ਦੋਹੇਂ ਦਾਰੇ ਰੁਸਤਮੇ-ਜ਼ਮਾਂ ਦੇ ਖਿ਼ਤਾਬਾਂ ਨਾਲ ਸਨਮਾਨੇ ਗਏ। ਦੋਹਾਂ ਨੇ ਸਿੰਘਾਪੁਰੋਂ ਫਰੀ ਸਟਾਈਲ ਕੁਸ਼ਤੀ ਸਿੱਖੀ। ਵੱਡੇ ਦਾਰੇ ਨੇ ਆਪਣੇ ਸਕੇ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਆਪਣੇ ਸ਼ਰੀਕ ਭਰਾ ਨੂੰ ਕਤਲ ਕਰ ਦਿੱਤਾ ਸੀ ਜਿਸ ਬਦਲੇ ਪਹਿਲਾਂ ਉਹਨੂੰ ਫਾਂਸੀ ਦੀ ਸਜ਼ਾ ਹੋਈ ਜੋ ਪਿੱਛੋਂ ਉਮਰ ਕੈਦ ਵਿਚ ਬਦਲ ਗਈ। ਰੈੱਡ ਕਰਾਸ ਦਾ ਫੰਡ ‘ਕੱਠਾ ਕਰਨ ਲਈ ਉਸ ਨੂੰ ਹੱਥਕੜੀ ਲਾ ਕੇ ਰਿੰਗ ਵਿਚ ਲਿਜਾਇਆ ਜਾਂਦਾ। ਕੁਸ਼ਤੀ ਲੜਨ ਵੇਲੇ ਹੱਥਕੜੀ ਖੋਲ੍ਹ ਦਿੱਤੀ ਜਾਂਦੀ ਸੀ ਤੇ ਕੁਸ਼ਤੀ ਲੜਨ ਪਿੱਛੋਂ ਮੁੜ ਜੜ ਲਈ ਜਾਂਦੀ ਸੀ। 1957 ਵਿਚ ਉਹਦੀ ਇਕ ਕੁਸ਼ਤੀ ਫਾਜਿ਼ਲਕਾ ਦੇ ਗਊਸ਼ਾਲਾ ਮੈਦਾਨ ਵਿਚ ਮੈਂ ਆਪਣੀ ਅੱਖੀਂ ਵੇਖੀ ਸੀ। ਉਹਦਾ ਕੱਦ ਸੱਤ ਫੁੱਟ ਦੇ ਕਰੀਬ ਸੀ ਜਦ ਕਿ ਛੋਟੇ ਦਾਰੇ ਦਾ ਕੱਦ ਸਵਾ ਛੇ ਫੁੱਟ ਦੇ ਕਰੀਬ ਸੀ। ਵੱਡਾ ਦਾਰਾ 1918 ‘ਚ ਜੰਮਿਆ ਸੀ ਜੋ 1988 ਵਿਚ ਮਰ ਗਿਆ। ਪਿੱਛੋਂ ਉਹਦਾ ਇਕੋ ਇਕ ਪੁੱਤਰ ਵੀ ਮਰ ਗਿਆ ਤੇ ਪਤਨੀ ਵੀ ਮਰ ਗਈ। ਉਸ ਦੇ ਦੋ ਪੋਤੇ ਹਨ, ਇਕ ਪੜਪੋਤਾ ਤੇ ਇਕ ਪੜਪੋਤੀ। ਉਹ ਪਿੰਡੋਂ ਬਾਹਰ ਖੇਤ ਵਿਚ ਰਹਿੰਦੇ ਹਨ ਜਿਥੇ ਉਨ੍ਹਾਂ ਨੇ ਦਾਰੇ ਦੀ ਸੱਤ ਫੁੱਟੀ ਸਮਾਧ ਬਣਾਈ ਹੈ। ਉਹਦੇ ਜੀਵਨ ਵਿਚ ਬੜੇ ਉਤਰਾਅ ਚੜ੍ਹਾਅ ਆਏ। ਉਸ ਦੀ ਜਿ਼ੰਦਗੀ ਡੰਗਰ ਚਾਰਦਿਆਂ ਡੰਡ ਬੈਠਕਾਂ ਕੱਢਣ ਤੇ ਘੁਲਣ-ਘੁਲਾਈ ਤੋਂ ਸ਼ੁਰੂ ਹੋ ਕੇ ਖੇਤੀ ਕਰਨ, ਪਰਵਾਸੀ ਬਣਨ, ਕੁਸ਼ਤੀਆਂ ਲੜਨ, ਕਤਲ ਕਰਨ, ਸਜ਼ਾ ਭੁਗਤਣ, ਰੁਮਾਂਸ, ਸਰਪੰਚੀ, ਨਸ਼ੇ ਕਰਨ ਤੇ ਭਲਵਾਨੀ ਕਲਚਰ ਵਿਚ ਗੁੱਧੀ ਹੋਈ ਸੀ ਜਿਸ ‘ਤੇ ਹਿੱਟ ਫਿਲਮ ਬਣ ਸਕਦੀ ਹੈ। ਉਸ ਦਾ ਆਖ਼ਰੀ ਸਮਾਂ ਬੜਾ ਬੁਰਾ ਬੀਤਿਆ। ਉਹ ਸ਼ੂਗਰ ਤੇ ਜੋੜਾਂ ਦੀਆਂ ਮਰਜ਼ਾਂ ਦਾ ਸਿ਼ਕਾਰ ਹੋ ਗਿਆ ਸੀ, ਪੈਰਾਂ ਦੇ ਅੰਗੂਠੇ ਕੱਟੇ ਗਏ ਸਨ ਤੇ ਚੂਲਾ ਟੁੱਟ ਗਿਆ ਸੀ। ਜੁੱਸਾ ਸਵਾ ਕੁਇੰਟਲ ਤੋਂ ਘਟ ਕੇ ਸਿਰਫ਼ 70 ਕਿਲੋ ਦਾ ਰਹਿ ਗਿਆ ਸੀ ਤੇ ਉਹ 70ਵੇਂ ਸਾਲ ਦੀ ਉਮਰ ਵਿਚ ਗੁਜ਼ਰ ਗਿਆ। ਛੋਟੇ ਦਾਰੇ ਨੇ ਪਹਿਲਵਾਨੀ ਦੇ ਨਾਲ ਫਿਲਮਾਂ ਵਿਚ ਵੀ ਨਾਮਣਾ ਖੱਟਿਆ। ਉਹ ਰਾਮਾਇਣ ਸੀਰੀਅਲ ਵਿਚ ਹਨੂੰਮਾਨ ਦਾ ਰੋਲ ਕਰ ਕੇ ਹੋਰ ਮਸ਼ਹੂਰ ਹੋਇਆ। ਉਸ ਨੇ ਮੁਹਾਲੀ ਵਿਚ ਦਾਰਾ ਸਟੂਡੀਓ ਬਣਾਇਆ ਤੇ ਰਾਜ ਸਭਾ ਦਾ ਮੈਂਬਰ ਰਿਹਾ। 1978 ਵਿਚ ਜਸਵੰਤ ਸਿੰਘ ਕੰਵਲ ਨੇ ਮੇਰੀਆਂ ਉਹਦੇ ਨਾਲ ਖੁੱਲ੍ਹੀਆਂ ਗੱਲਾਂ ਕਰਾਈਆਂ ਸਨ। ਉਹਦੇ ਬਾਰੇ ਲਿਖਿਆ ਮੇਰਾ ਲੇਖ ‘ਪਹਿਲਵਾਨਾਂ ਦਾ ਪਹਿਲਵਾਨ’ ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੀ ਪੁਸਤਕ ‘ਪੰਜਾਬੀ ਖਿਡਾਰੀ’ ਤੇ ਨੈਸ਼ਨਲ ਬੁੱਕ ਟ੍ਰੱਸਟ ਵੱਲੋਂ ਛਾਪੀ ਪੁਸਤਕ ‘ਪੰਜਾਬ ਦੇ ਚੋਣਵੇਂ ਖਿਡਾਰੀ’ ਵਿਚ ਸ਼ਾਮਲ ਹੈ। ਉਹ 19 ਨਵੰਬਰ 1928 ਨੂੰ ਧਰਮੂਚੱਕ ‘ਚ ਜੰਮਿਆ ਸੀ ਤੇ 11 ਜੁਲਾਈ 2012 ਨੂੰ ਮੁੰਬਈ ‘ਚ ਗੁਜ਼ਰਿਆ। ਪਹਿਲਾਂ ਪਹਿਲ ਦਾਰਾ ਦੁਲਚੀਪੁਰੀਆ ਤਕੜਾ ਹੁੰਦਾ ਸੀ ਫਿਰ ਦਾਰਾ ਧਰਮੂਚੱਕੀਆ ਤਕੜਾ ਹੋ ਗਿਆ। ਦੋਹਾਂ ਦੀ ਉਮਰ ‘ਚ ਦਸ ਸਾਲ ਦਾ ਫਰਕ ਜੁ ਸੀ। ਦੁਲਚੀਪੁਰ ਤੇ ਧਰਮੂਚੱਕ ਦੋਵੇਂ ਪਿੰਡ ਜਿ਼ਲ੍ਹਾ ਅੰਮ੍ਰਿਤਸਰ ਵਿਚ ਹਨ। ਦੋਹਾਂ ਦਾਰਿਆਂ ਨੇ ਫਰੀ ਸਟਾਈਲ ਕੁਸ਼ਤੀਆਂ ਵਿਚ ਖ਼ੂਬ ਨਾਮਣਾ ਖੱਟਿਆ ਜਦ ਕਿ ਦੇਸੀ ਕੁਸ਼ਤੀਆਂ ਨਾਂਮਾਤਰ ਲੜੀਆਂ। ਦਾਰਾ ਧਰਮੂਚੱਕੀਆ ਹਰਫ਼ਨਮੌਲਾ ਨਿਕਲਿਆ ਜਿਸ ਨੇ ਫਿਲਮਾਂ, ਬਿਜਨਿਸ ਤੇ ਸਿਆਸਤ ਵਿਚ ਵੀ ਮੱਲਾਂ ਮਾਰੀਆਂ। ਦਾਰਾ ਦੁਲਚੀਪੁਰੀਆ ਕੇਵਲ ਇਕ ਦੋ ਫਿਲਮਾਂ ‘ਚ ਆ ਸਕਿਆ ਤੇ ਪਿੰਡ ਦੀ ਸਰਪੰਚੀ ਤਕ ਪੁੱਜਾ। ਮਗਰੋਂ ਉਹ ਬਦਨਾਮ ਤੇ ਗੁੰਮਨਾਮ ਹੋ ਗਿਆ। ਦਾਰੇ ਧਰਮੂਚੱਕੀਏ ਦੀਆਂ ਕੁਸ਼ਤੀਆਂ ਤੱਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਮੁਰਾਰਜੀ ਡਿਸਾਈ, ਚੌਧਰੀ ਚਰਨ ਸਿੰਘ, ਇੰਦਰਾ ਗਾਂਧੀ, ਚੰਦਰ ਸ਼ੇਖਰ, ਰਾਜੀਵ ਗਾਂਧੀ ਤੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਹੋਰੀਂ ਵੇਖਦੇ ਰਹੇ। ਉਸ ਨੇ ਪੰਜ ਸੌ ਤੋਂ ਵੱਧ ਕੁਸ਼ਤੀਆਂ ਘੁਲੀਆਂ ਤੇ ਸੌ ਤੋਂ ਵੱਧ ਫਿਲਮਾਂ ਵਿਚ ਰੋਲ ਅਦਾ ਕੀਤਾ। ਕਦੇ ਸੈਮਸਨ, ਕਦੇ ਹਰਕੁਲੀਸ, ਕਦੇ ਜੱਗਾ ਡਾਕੂ, ਕਦੇ ਭੀਮ, ਕਦੇ ਧਿਆਨੂੰ ਭਗਤ, ਕਦੇ ਸੂਰਮਾ ਸਿੰਘ ਤੇ ਕਦੇ ਹਨੂੰਮਾਨ ਬਣਦਾ ਰਿਹਾ। ਸਮੇਂ ਨਾਲ ‘ਦਾਰਾ’ ਨਾਂ ਤਾਕਤ ਦਾ ਠੱਪਾ ਬਣ ਗਿਆ। ਇਸ਼ਤਿਹਾਰ ਦੇਣ ਵਾਲੇ ਘਿਉ ਦੇ ਡੱਬੇ ਵੇਚਣ ਲਈ ਦਾਰੇ ਦਾ ਨਾਂ ਵਰਤਣ ਲੱਗੇ। ਹੁਣ ਹਾਲਤ ਇਹ ਹੈ ਕਿ ਐਵੇਂ ਸ਼ੇਖ਼ੀਆਂ ਮਾਰਨ ਵਾਲੇ ਨੂੰ ਅਕਸਰ ਕਿਹਾ ਜਾਂਦੈ, “ਤੂੰ ਕਿਹੜਾ ਦਾਰਾ ਭਲਵਾਨ ਐਂ!” Dara Singh Dulchipur Dara Singh

  • @endlessdeep2088

    @endlessdeep2088

    4 жыл бұрын

    Nice information

  • @jathatajpurwale5724

    @jathatajpurwale5724

    4 жыл бұрын

    lakhwinder singh ਦੋਵੇਂ ਅਸਲ ਤੇ ਦੋਵੇਂ ਜੋਧੇ

  • @gurniwajsidhu9323

    @gurniwajsidhu9323

    4 жыл бұрын

    nice information

  • @laddisharma8451

    @laddisharma8451

    4 жыл бұрын

    Both are great

  • @1sukhman

    @1sukhman

    4 жыл бұрын

    ਧੰਨਵਾਦ

  • @lakhabrar9837
    @lakhabrar98374 жыл бұрын

    ਬਾਈ ਜੀ ਸਾਰੇ ਇਕੱਠੇ ਹੋ ਕੇ ਰੁਸਤਮੇ ਹਿੰਦ ਵਾਲਾਂ ਖਿਤਾਬ ਮੁਲ ਜਾ ਉਹਨਾਂ ਦੇ ਸਨਮਾਨ ਲਈ ਪਰਿਵਾਰ ਨੂੰ ਵਾਪਸ ਦਵਾ ਦਿਉ ਜੀ ਪੱਤਰਕਾਰ ਵੀਰ ਜੀ ਤੁਸੀਂ ਜਿਸ ਕੋਲ ਹੈ ਉਹਨਾਂ ਤੱਕ ਪਹੁੰਚ ਕਰੋ ਜੀ ਬਹੁਤ ਵਧੀਆ ਗੱਲ ਹੋਵੇਗੀ ਜੀ ਧੰਨਵਾਦ

  • @jaswindertailor5731

    @jaswindertailor5731

    4 жыл бұрын

    Bilkul sahi kaha Veer ji

  • @ravinderpourh564
    @ravinderpourh5649 ай бұрын

    ਥਲੀ ਸਾਬ ਤੁਹਾਡੀਆਂ ਸਾਰੀਆਂ ਵੀਡੀਓ ਦੇਖੀਂ ਦੀਆਂ ਤੁਹਾਡੀ ਅਵਾਜ਼ ਬਹੁਤ ਵਧੀਆ ਜੀ ਕੱਲੀ ਕੱਲੀ ਗੱਲ ਸਮਝ ਆਉਂਦੀ

  • @KSMAKHAN
    @KSMAKHAN4 жыл бұрын

    🇺🇸 ਮੱਖਣ 🗽USA🇺🇸 ਦੌਲਤਪੁਰੀਏ ਵਲੋਂ:-🙏ਸਤਿਕਾਰਯੋਗ ਪੂਜਨੀਕ ਮਹਾਨ ਯੋਧੇ ਪਹਿਲਵਾਨ ਦਾਰਾ ਸਿੰਘ ਦੁਲਚੀਪੁਰੀਆਂ ਜੀਓ ਨੂੰ ਕੋਟਿ-ਕੋਟਿ ਪ੍ਰਣਾਮ 👏 ਜੀਓ❗ ਇਨ੍ਹਾਂ ਜੀਓ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੇ ਉੱਤੇ ਸਾਨੂੰ ਸਦਾ ਹੀ ਬਹੁਤ ਹੀ ਮਾਣ ਹੈ ਜੀਓ ! ਪਰਿਵਾਰ ਦੇ ਮੈਂਬਰਾਂ ਦੀ ਹਰ ਇੱਕ-ਇੱਕ ਗੱਲ ਦੇ ਵਿੱਚ ਦਮ ਹੈ ਬਿਲਕੁਲ ਸੱਚੀਆਂ ਖ਼ਰੀਆਂ ਅਤੇ ਵਾਕਿਆ ਹੀ ਸੋਲਾਂ ਆਨੇ ਸੱਚ ਗੱਲਾਂ ਹਨ 👏 ਜੀਓ❗ ਪੱਤਰਕਾਰ ਵੀਰ ਸਾਹਬ ਜੀਓ ਦਾ ਵੀ ਬਹੁਤ-ਬਹੁਤ ਧੰਨਵਾਦ ਜੀਓ ! ੴਰੱਬ ਤੁਹਾਨੂੰ ਸਭਨਾਂ ਨੂੰ ਹਮੇਸ਼ਾ ਹੀ ਖ਼ੁਸ਼ੀਆਂ 💐 ਭਰੀਆਂ ਪ੍ਰਫੁੱਲਤਾਵਾਂ ਦੇਵੇ ਅਤੇ ਸਦਾ ਹੀ ਕਾਮਯਾਬੀਆਂ ਤੇ ਚੜ੍ਹਦੀਆਂ ਕਲਾਂ ਬਖ਼ਸ਼ੇ 👏 ਜੀਓ❗ 🇺🇸.🇰🌷🇸ਮੱਖਣDp🗽USA🇺🇸

  • @deeprataindia1170

    @deeprataindia1170

    2 жыл бұрын

    Ballu ਰਟੈਂਡਾ। ਮੱਖਣ ਸਿੰਘ ਜੀ ਸਤਿ ਸ਼੍ਰੀ ਆਕਾਲ ਜੀ।

  • @KSMAKHAN

    @KSMAKHAN

    2 жыл бұрын

    @@deeprataindia1170 🗽USA🇺🇸 ਮੱਖਣ ਦੌਲਤਪੁਰੀਏ ਵਲੋਂ):-🙏 ਆਪ ਸਭਨਾਂ ਜੀਓ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ👏ਜੀਓ❗ 🇺🇸 🇰🌾🇸 ਮੱਖਣ Dp 🗽USA 🇺🇸

  • @user-sj7uz4vs3d

    @user-sj7uz4vs3d

    10 күн бұрын

    ਮੈ.ਵਿਧਵਾ. ਵੀਰੇ.ਆਸਰਾ.ਕੋਈ. ਨਹੀ ਮੈਨੂ.ਗਰੀਬ ਨੂ ਕੋਈ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ

  • @sardarasingh3525
    @sardarasingh35253 жыл бұрын

    Sari video dekhi bot skoun mileya dil nu K Sade babye enye kagde hunde c jagjit Singh ji v sariya interview bot sohne trekye nal kardeya hmeshya hi baba dara Singh ji nu mera parnaam te mann a sanu apne Punjabi pehalwana te Dara Singh ji Te hor v bot herye hoye han Punjab ch jina neh Punjab cho hi Hindustan da naam Sari duniya vich chamkaeya waheguru mehar kre 🙏🙏🙏🙏🙏🙏🙏

  • @NarinderSingh-qw1kq
    @NarinderSingh-qw1kq4 жыл бұрын

    ਜਾਗੋ ਪੰਜਬੀਓ ਹੁਣ ਵੀ ਕਈ ਮਾਵਾ ਦੇ ਪੁੱਤ ਇਹਦਾ ਹੀ ਸਰਕਾਰਾਂ ਨੇ ਰੋਲ ਦੇਣੇ ਨੇ। ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਓਹ ਖਿਡਾਰੀਆਂ ਦਾ ਸਾਥ ਦੇਣ ਉਹਨਾਂ ਨੂੰ ਉੱਪਰ ਚੁੱਕਣ ਚਾਹੇ ਉਹਨਾਂ ਦੀ ਕੋਈ ਵੀ ਗੇਮ ਹੋਵੇ ਜੀ।

  • @nishansingh3088

    @nishansingh3088

    4 жыл бұрын

    A

  • @furiousgamer6440

    @furiousgamer6440

    4 жыл бұрын

    Rab eho jhe lok sda jajam lan 🙏🙏🙏

  • @heerasinghrandhawahera3555

    @heerasinghrandhawahera3555

    4 жыл бұрын

    @@nishansingh3088 l

  • @BhagwanSingh-ue7yg

    @BhagwanSingh-ue7yg

    4 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harkamaljhajjz7842
    @harkamaljhajjz78424 жыл бұрын

    ਸਲਾਮ ਅਾ ਭਲਵਾਨ ਦੁਲਚੀਪੁਰ ਜੀ ਨੂੰ

  • @GurpreetSingh-iq2ok
    @GurpreetSingh-iq2ok9 ай бұрын

    ਮੈਂ ਛੋਟੇ ਹੁੰਦਿਆਂ ਪੜਿਆ ਸੀ ਪੰਜਾਬੀ ਟ੍ਰਿਬਿਊਨ ਵਿੱਚ ਬਹੁਤ ਸਮਾਂ ਪਹਿਲਾਂ

  • @harjeetsingh8551
    @harjeetsingh85514 жыл бұрын

    Phaji eh history mai apne grandfather toh 25yrs. Phela toh suni hai..,mera grandfather ne Dara Dulchipur fi kushti dekhi si. Its a True life history.

  • @SURJITSINGH-lq5dm
    @SURJITSINGH-lq5dm4 жыл бұрын

    ਪੰਜਾਬ (ਇਕੋ ਇਕ )ਇਹੋ ਜਿਹੀ ਧਰਤੀ ਹੈ ਜਿਸ ਨੇ ਮਹਾਨ ਯੋਧੇ, ਸੁਰਮੇ ਸਹੀਦਾਂ,ਅਤੇ ਪਹੇਲਵਾਣਾ ਨੂੰ ਜਨਮ ਦਿਤਾ ਹੈ ਅਤੇ ਜਨਮ ਦੇਦੀ ਰਹੇਗੀ

  • @ParmAujla

    @ParmAujla

    4 жыл бұрын

    Bhra yodhe kalle punjab ch ee nai paide hoye sari duniya ch begane putt ik to ik uppar aa

  • @gagansingh4235

    @gagansingh4235

    4 жыл бұрын

    @@ParmAujla outnember krjandi hai punjabi dharti

  • @LovepreetSingh-vf4if

    @LovepreetSingh-vf4if

    3 жыл бұрын

    @@ParmAujla sahi gall veer ji.

  • @user-wt4qk5ec3i

    @user-wt4qk5ec3i

    22 күн бұрын

    Upar wala fir tui dasdo jene dara singh nu hraea hoye

  • @deardaljit
    @deardaljit4 жыл бұрын

    ਭਾਈ ਸਾਹਿਬ ਸਤ ਸ੍ਰੀ ਅਕਾਲ! ਐਡੇ ਵਧੀਆ ਵੀਡੀਓ ਬਨਾਉਣ ਲਈ ਬਹੁਤ ਬਹੁਤ ਮੁਬਾਰਕਾਂ ਅਤੇ ਬਹੁਤ ਧੰਨਵਾਦ । ਇਕ ਗੱਲ ਨੇ ਦੁਖੀ ਕੀਤਾ ਕਿ ਐਡੇ ਵੱਢੇ ਇਨਸਾਨ ਨੂੰ ਸੰਬੋਧਨ ਕਰਦਿਆਂ ਤੁਸੀਂ ਤਮੀਜ਼ ਦਾ ਪੱਲਾ ਨਾ ਫੜਿਆ । "ਉਸਨੇ" "ਉਸਦਾ " ਨਹੀਂ ਕਹੀਦਾ । "ਉਨ੍ਹਾਂ " "ਇਨ੍ਹਾਂ" ਵਗੈਰਾ ਸ਼ਬਦਾਂ ਦਾ ਪ੍ਰਯੋਗ ਕਰਨਾ ਸੀ। 🙏

  • @PremSingh-yb5gr

    @PremSingh-yb5gr

    9 ай бұрын

    inanu.ini.hi.akall.hundiya.mittra.chalo.koyi.gal.ni.jerra.aapne.ma.piyo.di.ijat.ni.kar.sakda.oh.kisse.hor.veer.bhain.bharaa.di.ki.ijatt.karu.mittro.sochan.wali.galya.jee.

  • @jassimehra4559
    @jassimehra45594 жыл бұрын

    ਮਾਝੇ ਵਾਲੇ ਭਾਊ ਜ਼ਿੰਦਾਬਾਦ 👌👌☠☠

  • @happybathinda2574
    @happybathinda25744 жыл бұрын

    ਅਸੀਂ ਸਾਹ ਤਾ ਹਮੇਸਾ ਆਪਣੀ ਭਾਸ਼ਾ (ਮਾਂ ਬੋਲ਼ੀ ) ਚ ਲੈਂਦੇ ਹਾਂ ਦੂਜੀਆਂ ਭਾਸ਼ਾਵਾਂ ਚ ਤਾ ਸਿਰਫ ਤੈਰ ਹੀ ਸਕਦੇ ਹਾਂ #happy bathinda

  • @virksaab8972
    @virksaab89724 жыл бұрын

    ਅਸਲ ਦਾਰਾ ਸਿੰਘ ਬਾਰੇ ਦੱਸਿਆ ਧੰਨਵਾਦ ਪਰ ਆਪਾਂ ਏਵੇਂ ਨੀ ਆਖ ਸਕਦੇ ਕੇ ਦਾਰਾ ਸਿੰਘ ਧਰਮੂਚੱਕ ਨੇ ਸਿਰਫ਼ ਉਹਨਾਂ ਦਾ ਨਾਮ ਲੈ ਕੇ ਹੀ ਨਾਮ ਕਮਾਇਆ ।। ਆਪਣੀ ਕਾਬਲੀਅਤ ਤਾ ਹੋਣੀਂ ਨਹੀ ਕੱਲਾ ਦਾਰਾ ਸਿੰਘ ਨਾਮ ਰੱਖ k koi ਕਾਮਯਾਬ ਨਹੀਂ ਹੋ ਸਕਦਾ

  • @mbpictures1099

    @mbpictures1099

    4 жыл бұрын

    Sahi keha tusi veer

  • @akashdeepgillgill1551

    @akashdeepgillgill1551

    4 жыл бұрын

    Syi kha veer apni kablayet tu bina kush nyi Ho soda, eh gl wrong aa

  • @akashdeepgillgill1551

    @akashdeepgillgill1551

    4 жыл бұрын

    Dove dara singh Best sn

  • @truthordare6548

    @truthordare6548

    4 жыл бұрын

    ਅਸਲੀ ਕਿੰਗ ਕਿੰਗ ਨੂੰ ਹਰੋਣ ਵਾਲਾ ਦਾਰਾ ਸਿੰਘ ਹੋਰ ਹੈ ਇਹਨੇ ਓਨਾ ਦਾ ਨਾਮ ਤੇ ਕੰਮ ਦੋਵੇਂ ਵਰਤੇ ਇਹ ਨੇ ਅਸਲੀ ਦਾਰਾ ਸਿੰਘ ਕਿੰਗ ਕਿੰਗ ਹਰੋਨ ਵਾਲੇ

  • @balrajsingh8683

    @balrajsingh8683

    4 жыл бұрын

    Dove hi vadya ne par dulchipuria 7 futt dakhan wali cheej c

  • @KuldeepSingh-xc1zr
    @KuldeepSingh-xc1zr4 жыл бұрын

    ਪੰਜਾਬ ਵਿੱਚ ਸੀ ਤਾਹੀ ਰੁਲ ਗਿਆ ਦਾਰਾ ਸਿੰਘ ਸਰਕਾਰ ਮਾੜੀ ਆ ਪੰਜਾਬ ਦੀ ਹੋਰ ਵੀ ਖਿਡਾਰੀਆਂ ਦਾ ਬੁਰਾ ਹਾਲ ਕਬੱਡੀ ਵਾਲੇ ਪੰਜਾਬ ਸਰਕਾਰ ਸੋਚੇ ਕੁੱਝ ਉਨਾਂ ਬਾਰੇ👍

  • @amriksingh320
    @amriksingh3204 жыл бұрын

    ਬਹੁਤ ਵਧੀਆ ਮੇਰੇ ਵੀਰ । ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ । ਪੰਜਾਬੀ ਲੋਕ ਚੈਨਲ ਦੇ ਵੀਰ ਦਾ ਧੰਨਵਾਦ ।

  • @DrPeacebro

    @DrPeacebro

    4 жыл бұрын

    Jarnail singh veteran

  • @narindersingh4750

    @narindersingh4750

    4 жыл бұрын

    B

  • @trilokchand2723

    @trilokchand2723

    4 жыл бұрын

    Ppp

  • @EntertainmentHUB751

    @EntertainmentHUB751

    4 жыл бұрын

    ਹੈਲੋ ਦੋਸਤੋ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ. ਇਸ ਚੈਨਲ 'ਤੇ ਤੁਸੀਂ ਪੰਜਾਬ ਨਾਲ ਸਬੰਧਤ ਵੀਡੀਓ ਦੇਖ ਸਕਦੇ ਹੋ. ਕ੍ਰਿਪਾ ਕਰਕੇ ਸਬਸਕ੍ਰਾਈਬ ਕਰੋ ਅਤੇ ਆਪਣੇ ਸੰਪਰਕਾਂ ਨਾਲ ਸਾਂਝਾ ਕਰੋ. ਸਾਨੂੰ ਉਮੀਦ ਹੈ ਕਿ ਤੁਸੀਂ ਸਾਡਾ ਸਮਰਥਨ ਕਰੋਗੇ.

  • @RajSingh-wb2gv
    @RajSingh-wb2gv4 жыл бұрын

    ਬਹੁਤ ਦਿਲ ਦੁਖੀ ਹੋਇਆ ਇੰਟਰਵਿਊ ਸੁਣਕੇ ।

  • @satpalsatpal1620
    @satpalsatpal16204 жыл бұрын

    ਅੱਜ ਸਾਰੀ ਗੱਲ ਦਾ ਪਤਾ ਲੱਗਾ ਬਹੁਤ ਦੁੱਖ ਹੋਇਆ ਜੀ ਸਚਾਈ ਜਾਣ ਕੇ ਰੱਬ ਇਹਨਾਂ ਦੀ ਰੂਹ ਨੂੰ ਸ਼ਨਤੀ ਬਖਸ਼ੇ

  • @sukhsohal9087
    @sukhsohal90874 жыл бұрын

    ਦਾਰਾ ਸਿੰਘ ਦੁਲਚੀਪੁਰ ਜ਼ਿੰਦਾਬਾਦ

  • @jaswindertailor5731

    @jaswindertailor5731

    4 жыл бұрын

    Thank you

  • @HarjinderSingh-hi7ei
    @HarjinderSingh-hi7ei4 жыл бұрын

    ਜੇਲ੍ਹਰ ਦਾਰਾ ਸੁਣਦੇ ਹੁੰਦੇ ਸੀ ਨਾ ਕਿ ਕਿੱਲਰ ਦਾਰਾ ਦਾਰਾ ਸਿੰਘ ਬਹੁਤ ਕਾਫ਼ੀ ਮਸ਼ਹੂਰ ਭਲਵਾਨ ਸਨ ਬਾਪੂ ਜੀ ( father ) ਹੋਰਾਂ ਤੋ ਸੁਣਦੇ ਹੁੰਦੇ ਸੀ ਪਰ ਦਰਬਾਰ ਸਾਹਿਬ ਉਪਰ ਹੋਏ ਹਮਲੇ ਦੀ ਵਧਾਈ ਦੇਣ ਵਾਲਾ ਧਰਮੂ ਚੱਕ ਵਾਲਾ ਦਾਰਾ ਫ਼ਾਇਦਾ ਚੱਕ ਗਿਆ

  • @hkbgodisone5911

    @hkbgodisone5911

    4 жыл бұрын

    ਵੀਰ ਜੀ ਅਾਪ ਜੀ ਸॅਚ ਅਾਖਦੇ ਹੋ

  • @user-xb9kh2hw7u
    @user-xb9kh2hw7u26 күн бұрын

    ਮੈਂ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ ਮੈਂ ਪਿੰਡ ਰੁਪਾਣਾ ਚ ਇਹਨਾ ਦੀ ਕੁਸ਼ਤੀ ਵੇਖੀ ਸੀ ਇਹਨਾਂ ਦਾ ਕਦ ਬਿਲਕੁਲ ਸਹੀ ਸੀ ਇਥੇ ਇਹਨਾਂ ਨੇ ਚੰਦ ਪਹੀਲਵਾਨ ਨੂੰ ਹਰਾਇਆ ਸੀ ਮਹਾਨ ਆਤਮਾ ਨੂੰ ਸੀਤਸ੍ਰੀ ਅਕਾਲ

  • @tigerofpunjab940
    @tigerofpunjab9404 жыл бұрын

    Welldone Dara Singh dulchi Puriya Bhagwan aapko Neki De aapka naam sunhare aksharon mein likha Jaaye Dhan Guru Nanak Ji aapke Parivar ko Khush Rakhe love u Dara Singh durgapuria Ji sun ke man mein Khushi badh Gayi aur Garv se sir Uncha hua

  • @samir_55
    @samir_554 жыл бұрын

    ਮੇਰਾ ਪਿੰਡ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਹੈ,, ਸਾਡੇ ਪਿੰਡ ਦੇ ਬਜ਼ੁਰਗ ਵੀ ਦੱਸ ਦੇ ਹੁੰਦੇ ਸਨ ਕਿ ਫਿਲਮ ਵਾਲਾ ਦਾਰਾ ਸਿੰਘ ਅਸਲ ਦਾਰਾ ਸਿੰਘ ਨਹੀਂ ਹੈ। ਅਸਲੀ ਦਾਰਾ ਸਿੰਘ ਹੋਰ ਐ,, ਉਹ ਫਿਲਮ ਵਾਲੇ ਦਾਰੇ ਤੋਂ ਬਹੁਤ ਤਕੜਾ ਤੇ ਉੱਚਾ ਲੰਮਾ ਗੱਭਰੂ ਸੀ।

  • @sattisingh2326
    @sattisingh23264 жыл бұрын

    Sadi kaum da asli hero jo Gumnaam reh gya... King Kong d v aise taise krti asli dara singh ne. I salute dara singh ji nu.... Bhut vdiya job kri veer ne....

  • @kuljitjeet1101
    @kuljitjeet11014 жыл бұрын

    ਮੈਂ ਇਸ ਪੱਤਰਕਾਰ ਦਾ ਫੈਨ ਹਾ , ਬਾਈ ਦਾ ਗੱਲ ਕਰਨ ਦਾ ਢੰਗ ਬਹੁਤ ਵਧੀਆ 👍👍👍👍👍👍👌

  • @sandysinghsadhowalia
    @sandysinghsadhowaliaАй бұрын

    ਸਾਡਾ ਪਿੰਡ ਤਾਂ ਵੈਸੇ ਹੁਸ਼ਿਆਰਪੁਰ ਜ਼ਿਲ੍ਹੇ ਚ ਹੈ। ਪਰ 1977-78 ਵਿੱਚ ਇਸ ਇਲਾਕੇ ਦਾ ਬੰਦਾ ਸਾਡੇ ਕੋਲ ਕੰਮ ਕਰਦਾ ਹੁੰਦਾ ਸੀ। ਉਸਨੇ ਸਾਨੂੰ ਪਹਿਲੀ ਵਾਰ ਦੱਸਿਆ ਸੀ ਕਿ ਦਾਰਾ ਸਿੰਘ ਦੋ ਹਨ ਤੇ ਦੋਵੇਂ ਹੀ ਵੱਡੇ ਪਹਿਲਵਾਨ ਹਨ , ਇੱਕ ਦਾਰਾ ਸਿੰਘ ' ਦੁਲਚੀਪੁਰੀਆ' ਤੇ ਦੂਜਾ ਦਾਰਾ ਸਿੰਘ ਫਿ਼ਲਮਾਂ ਵਾਲਾ਼ 'ਧਰਮੂ ਚੱਕ' ਵਾਲਾ਼ । ਫਿਰ ਤਾਂ ਅਸੀਂ ਦਾਰਾ ਸਿੰਘ ਜੀ ਧਰਮੂ ਚੱਕ ਵਾਲ਼ਿਆਂ ਨੂੰ ਕੁਸ਼ਤੀ ਦੰਗਲਾਂ ਵਿੱਚ ਬਹੁਤ ਵਾਰ ਦੇਖਿਆ, ਘੁਲ਼ਦੇ ਨਹੀਂ , ਸਗੋਂ ਗੈਸਟ ਵਜੋਂ। ਉਹਨਾਂ ਦੇ ਪਿਤਾ ਜੀ ਸਰਦਾਰ ਸੁਰਤਾ ਸਿੰਘ ਰੰਧਾਵਾ ਜੀ ਦੇ ਵੀ ਦਰਸ਼ਨ ਕੀਤੇ ਹਨ।

  • @kashmirsinghbath9247
    @kashmirsinghbath92474 жыл бұрын

    ਘੱਟੋ ਘੱਟ ਮਾਝੇ ਦੇ ਸਾਰੇ ਲੋਗ ਇਹਨਾ ਨੂੰ ਬਹੁਤ ਹੀ ਚੰਗੀ ਤਰਾਂ ਜਾਣਦੇ ਹਨ ।

  • @jaswindertailor5731

    @jaswindertailor5731

    4 жыл бұрын

    Bahut Changi tra dare Dulchipur dia choti de pahilwana dia fotos 2 belts chempian ate hor mzud han

  • @gurdeepsinghhk5587

    @gurdeepsinghhk5587

    4 жыл бұрын

    @@jaswindertailor5731 veer oh j tuhade kol ne ta tuc ohna di film ch jrur dikhana.. 🙏🙏🙏

  • @user-he1dd6ee4b

    @user-he1dd6ee4b

    4 жыл бұрын

    @@jaswindertailor5731 ਵੀਰਜੀ ਇਸ ਵੀਡਿਓ ਚ ਕੁੱਝ ਨਹੀਂ ਦਿਖਾਇਆ ਗਿਆ । ਕਿਰਪਾ ਕਰਕੇ ਤੁਸੀ ਹੀ ਕੋਈ ਵੀਡਿਓ ਬਣਾ ਦਿਓ।🙏🏼

  • @gurdeepsinghsingh7877
    @gurdeepsinghsingh78774 жыл бұрын

    ਬਹੁਤ ਵਧੀਅਾ ੲਿੰਟਰਵਿੳ

  • @baltejsinghdhillon691
    @baltejsinghdhillon691 Жыл бұрын

    ਬਿਲਕੁਲ ਸਹੀ ਕਿਹਾ ਜੀ ਦਾਰਾ ਸਿੰਘ ਦੁਲਚੀਪੁਰ ਜੀ ਨੂੰ ਸਲਾਮ ਹੈ ਦਾਰਾ ਸਿੰਘ ਰੰਧਾਵਾ ਦੀਆਂ ਮੈਂ ਕਾਫੀ ਕੁਸ਼ਤੀਆਂ ਵੇਖੀਆਂ ਹਨ ਨਾਮ ਦਾ ਪੂਰਾ ਫਾਇਦਾ ਚੁੱਕਿਆ ਦਰਬਾਰਾ ਸਿੰਘ ਨੇ ਇੰਡੀਆ ਵਿੱਚ ਜੋ ਵੀ ਕੁਸ਼ਤੀਆਂ ਲੜੀਆਂ ਉਹ ,,,,,,,ਸਨ ਪ੍ਰਵੀਨ ਕੁਮਾਰ (ਭੀਮ) ਏਸ਼ੀਅਨ ਗੋਲਡ ਮੈਡਲ ਜੇਤੂ ਅਤੇ ਕੇਸਰ ਸਿੰਘ ਨਾਮੀ ਪਹਿਲਵਾਨ ਦਾਰਾ ਸਿੰਘਾਂ ਦੀਆਂ ਗੱਲਾਂ ਬਾਤਾਂ ਆਮ ਹੀ ਇੰਡੀਆ ਕੈਂਪ ਵਿੱਚ ਦਸਦੇ ਰਹਿੰਦੇ ਸਨ ਸਲੂਟ ਹੈ ਦੁਲਚੀਪੁਰ ਦੇ ਦਾਰਾ ਸਿੰਘ ਜੀ ਨੂੰ।

  • @bbr3311
    @bbr331110 ай бұрын

    ਚੀਮਾ ਸਾਹਿਬ ਨੂੰ ਬੇਨਤੀ ਹੈ ਕਿ ਜੋ ਨਾਮ ਦਾਰਾ ਸਿੰਘ ਨੇ ਜਿਤੇ ਸੀ ਪਰਿਵਾਰ ਨੂੰ ਦਿੱਤਾ ਜਾਵੇ

  • @palwindersingh2810
    @palwindersingh28104 жыл бұрын

    ਬਹੁਤ ਵਧੀਅਾ ਲੱਗਾ ਪੂਰੀ ਜਾਣਕਾਰੀ ਸੁਣ ਕੇ ਪਹਿਲਾਂ ਸੁਣਿਅਾ ਜਰੂਰ ਸੀ ਦਾਰਾ ਸਿੰਘ ਜੀ ਬਾਰੇ

  • @bpindorie8353
    @bpindorie83534 жыл бұрын

    Excellent interview... I have not watched or heard such a beautifully done interview before....very natural and spontaneous....no pressure, no fake questions, no fake answers.... investigative type interview... Congratulations and best wishes to the interviewer! Keep it up, sir... ਬਹੁਤ ਵਧੀਆ ਅਤੇ ਸਲਾਹੁਣਯੋਗ ਇੰਟਰਵਿਊ ਹੈ । ਸਵਾਲ ਵੀ ਕੁਦਰਤੀ, ਜਵਾਬ ਵੀ ਕੁਦਰਤੀ। ਇੰਟਰਵਿਊ ਲੈਣ ਵਾਲੇ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇਕ ਗੁੰਮਨਾਮ ਸ਼ਖਸੀਅਤ ਨਾਲ ਸਾਨੂੰ ਮਿਲਾਇਆ । ਸਾਡੀਆਂ ਸਰਕਾਰਾਂ ਨੂੰ ਦੁਰਕਾਰ ਹੈ ਜੋ ਕਿਸੇ ਦੇ ਗੁਣਾਂ ਦਾ, ਮਿਹਨਤ ਦਾ, ਦੇਸ਼ ਦਾ ਨਾਮ ਉੱਚਾ ਕਰਨ ਵਾਲੇ ਦਾ ਮੁੱਲ ਨਹੀਂ ਪਾਉਂਦੀਆਂ । ਸਰਕਾਰ ਨੂੰ ਚਾਹੀਦਾ ਹੈ ਕਿ ਉਹ ਘਟੋ ਘੱਟ ਰੁਸਤਮੇ-ਹਿੰਦ ਦੀ ਟਰਾਫੀ ਆਪ ਵਾਪਿਸ ਖਰੀਦ ਕੇ ਉਸਦੇ ਅਸਲੀ ਮਾਲਕ ਸਰਦਾਰ ਦਾਰਾ ਸਿੰਘ ਦੁਲਚੀਪਰ ਦੇ ਪਰਿਵਾਰ ਨੂੰ ਵਾਪਿਸ ਕਰੇ। At least now, the government of Punjab should buy back the Rustam-e-Hind award trophy from its current possessor, and give it back to it's real and justified owners, I mean, to the family of the real Dara Singh....

  • @jaswindertailor5731

    @jaswindertailor5731

    4 жыл бұрын

    Tarn Taran cheme sab col dsde pahlwan de potre

  • @KulwinderSingh-dh9yt
    @KulwinderSingh-dh9yt4 жыл бұрын

    ਗੱਲਾਂ ਸਚੀਆਂ ਜੀ ਬਹੁਤਿਆਂ ਨੂੰ ਪਤਾ ਵੀ ਹੈ

  • @Balwindersingh-me4ge
    @Balwindersingh-me4ge4 жыл бұрын

    Both dara Singh pehalwans are real heroes of punjab.we salute them. Good job.nice vedieo. 👌🏽👌🏽👌🏽

  • @YuvrajSingh-id7pm
    @YuvrajSingh-id7pm4 жыл бұрын

    In 1962, Dara Singh Randhawa and Dara Singh Dulchipuria had 2 bouts. One in Delhi, One in Mumbai. Dara Singh Randhawa won both bouts. After this, both became friends and Dara Singh Dulchipur worked in Dara Singh Randhawa's movie Samson in a small role.

  • @Seerat1213

    @Seerat1213

    10 ай бұрын

    Right bro

  • @jassangha5795
    @jassangha57954 жыл бұрын

    ਅਸਲੀ ਦਾਰਾ ਦੁਲਚੀਪੁਰ ਦਾ ਵੀਰੇ

  • @bhaiinderpalsinghji2181
    @bhaiinderpalsinghji21814 жыл бұрын

    ਬਹੁਤ ਵਧੀਆ ਵੀਰ.... ਹੋਰ ਸਖਸ਼ੀਅਤਾਂ ਨੂੰ ਵੀ ਰੂਹਬਰੂਹ ਕਰਵਾਇਆ ਕਰੋ।।।

  • @satwantsinghsatwant5502
    @satwantsinghsatwant55024 жыл бұрын

    ਵੀਰ ਨੇ ਬਹੁਤ ਵਧੀਆ ਇੰਟਰਵਿਊ ਲਈ ਹੈ ਅਤੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ । ਇਸ ਬਾਰੇ ਸੁਣਿਆ ਸੀ ਕਿ ਅਸਲੀ ਤੇ ਨਕਲੀ ਦਾਰਾ ਸਿੰਘ ਦੀ ਜੀਵਨੀ ਬਾਰੇ ਅਜ ਪਤਾ ਲਗ ਗਿਆ ।

  • @user-by8lc3kx8k

    @user-by8lc3kx8k

    4 жыл бұрын

    منو بچپن تو شق سی دار سنگھ چوٹا ے

  • @user-by8lc3kx8k

    @user-by8lc3kx8k

    4 жыл бұрын

    فلم والا

  • @harbhajansingh2865
    @harbhajansingh28654 жыл бұрын

    ਸਰਕਾਰ ਨੇ ਚੰਗਾ ਨਹੀਂ ਕੀਤਾ ਜੋ ਓਹਨਾਂ ਦਾ ਇਲਾਜ ਨਹੀਂ ਕਰਵਾਇਆ ਸੋ sad

  • @amrindersinghjohal3869
    @amrindersinghjohal38694 жыл бұрын

    " 7.2 ਫੁੱਟ ਕਦ ਦੇ ਗੁੰਮਨਾਮ ਚੈਂਪੀਅਨ ਦੀ" ਜ਼ਿੰਦਗੀ ਤੇ ਚਾਨਣ ਪਾਉਣ ਲਈ ਪੱਤਰਕਾਰ ਵੀਰ ਦਾ ਧੰਨਵਾਦ , ਜਿਆਦਾ ਜਾਣਕਾਰੀ ਲਈ ਬਲਵੰਤ ਸਿੰਘ ਸੰਧੂ ਦੀ ਕਿਤਾਬ " ਗੁੰਮਨਾਮ ਚੈਂਪੀਅਨ" ਪੜ੍ਹੀ ਜਾ ਸਕਦੀ ਹੈ।

  • @penduunionzindaad
    @penduunionzindaad4 жыл бұрын

    ਮੇਰੇ ਪੰਜਾਬੀ ਵੀਰੋ ਆਪਾਂ ਕਿਤੇ ਵੀ ਕਮਿੰਟ ਕਰਨਾ ਚਾਹੇ ਪੰਜਾਬੀ ਵੀਡੀੳ ਤੇ ਚਾਹੇ ਹਿੰਦੀ ਆਪਾਂ ਬਸ ਪੰਜਾਬੀ ਚ ਹੀ ਲਿਖ ਕਿ ਕਮਿੰਟ ਕਰਨਾ ✌✊

  • @penduunionzindaad

    @penduunionzindaad

    4 жыл бұрын

    @@harrydhanda4651 ਧੰਨਵਾਦ ਵੀਰੇ

  • @virksaab8972

    @virksaab8972

    4 жыл бұрын

    ਠੀਕ ਐ ਵੀਰ ਬੜਾ ਚੰਗਾ ਉਪਰਾਲਾ

  • @sukhsingh1246

    @sukhsingh1246

    4 жыл бұрын

    Mama mera phone Punjabi lekda ni

  • @surinderbal9585

    @surinderbal9585

    4 жыл бұрын

    Desi Escobar लन ते बज मेरे

  • @nirmalsinghsandhu3785

    @nirmalsinghsandhu3785

    4 жыл бұрын

    Desi Escobar ਸਹੀ ਗੱਲ ਵੀਰ ਜੀ ਧੰਨਵਾਦ

  • @prabhdyalsingh4722
    @prabhdyalsingh47224 жыл бұрын

    ਦਾਰਾ ਸਿੰਘ ਧਰਮੂਚਕੀਆ! ਦਾਰਾ ਸਿੰਘ ਦੁਲਚੀਪੁਰੀਆ ਦਾ ਚੇਲਾ ਸੀ। ਦਾਰਾ ਦੁਲਚੀਪੁਰੀਆ ਨੂੰ ਫਾਂਸੀ ਦਾ ਹੁਕਮ ਹੋਣ ਕਰਕੇ! ਹੋ ਸਕਦਾ ਦਾਰਾ ਧਰਮੂਚੱਕੀਆ ਨੇ ਉਸਤਾਦ ਦਾ ਨਾਮ ਜਿੰਦਾ ਰੱਖਣ ਲਈ ਆਪਣਾ ਨਾਮ ਦਾਦਾ ਸਿੰਘ ਰੱਖਿਆ ਹੋਵੇ। ਵੈਸੇ ਦੋਵੇ ਦਾਰੇ ਮਹਾਨ ਹੋਏ ਹਨ! ਸਿਰਫ ਦਾਰਾ ਸਿੰਘ ਨਾਮ ਰੱਖਣ ਨਾਲ ਤਾਂ ਕੁਝ ਨਹੀ ਹੋ ਸਕਦਾ। ਦੋਵੇ ਦਾਰੇ ਮਹਾਨ ਹਨ! ਦੋਵੇ ਦਾਰਿਆਂ ਨੂੰ ਦੁਨੀਆ ਯਾਦ ਰੱਖੇਗੀ।

  • @meetsoni71
    @meetsoni714 жыл бұрын

    ਬਹੁਤ ਕੁਝ ਹੈ ਦੁਨੀਆਂ ਚ ਜੋ ਸਾਨੂੰ ਨਹੀਂ ਪਤਾ ਅਸੀਂ ਲੋਕ ਭੇਡ ਚਾਲ ਚ ਆ ਜਾਂਦੇ ਹਾਂ ਬਿਨਾਂ ਸੱਚ ਜਾਨੇ.....

  • @jaswindertailor5731

    @jaswindertailor5731

    4 ай бұрын

    ਅਸਲੀ ਸੱਚ ਤੁਸੀ ਦਾਰਾ ਸਿੰਘ ਦੁਲਚੀਪੁਰ ਦੇ ਘਰ ਪਰਿਵਾਰ ਤੋਂ ਪਤਾ ਚਲਦਾ ਹੈ ਬਿਕੀ ਇਹ ਗੱਲ ਬਿਲਕੁਲ ਸੱਚ ਹੈ ਫਿਲਮੀ ਦਾਰੇ ਨੇ ਦੁਲਚੀਪੁਰ ਨਾਲ ਬੇ ਇਨਸਾਫੀ ਕੀਤੀ। ਬਹੁਤ ਵੱਡੀ ਚਾਲ ਚਲੀ ਸੀ ਫਿਲਮੀ ਤਰੀਕੇ ਨਾਲ

  • @AmandeepSingh-je5yq
    @AmandeepSingh-je5yq3 жыл бұрын

    ਅਸਲੀ ਦਾਰਾ ਸਿੰਘ ਦੁਲ਼ਚੀਪੁਰਅਾ ਵਾ ਪਰ ਧਰਮੂਚਁਕੀਅਾ ਵੀ ਅਾਪਣੀ ਕਾਬਲੀਅਤ ਨਾਲ਼ ਰੁਸ਼ਤਮੇ ਹਿੰਦ ਬਣਿਅਾ ਨਾਮ ਕਰਕੇ ਨਹੀ ਰਾਣੈ ਞੰਜ਼ ਦੇ ਪਿੰਡ ਚੁਗ਼ਾਵੈ ਦਾ ਪਹਿਲ਼ਵਾਨ ਸ਼ਰਦਾਰਾ ਵੀ ਬਹੁਤ ਤਕੜਾ ਵਾ ਓਸ਼ਨੂੰ ਵੀ ਲ਼ੋਕ ਦਾਰਾ ਹੀ ਕਹੀਦੇ ਹਨ ਪਰ ੳਹ ਹੀਰਾ ਗ਼ੰਦੀਅਾ ਸ਼ਰਕਾਰਾ ਕੋਲ਼ੋ ਸਾਭਿਅਾ ਨਹੀ ਗ਼ਿਅਾ

  • @fiveriverentertainmentsaby6900
    @fiveriverentertainmentsaby69004 жыл бұрын

    Shukar a rab da k sade ene mhaan sade wdere sardar dara singh dulchipur g di filam bnan ja rahi a mere dill wich bahot wadda drad c k dara dulchipur jo ene mhaan c jina di asal jindgi nu dara dharmuchauk nal jor k dasya janda per asal wich dara kon c bari waar koshish kiti k es hkeekat nu sahmne lyaya jawe per sirf koshish he reh gi per rab di kirpa ho gi a hun jo movie ban rahi a real dara singh g te hun loka nu pta lagge ga k dara asi kon c kyonke dara singh jini ta kise dare di hight nahi c a photos v proof kardia ne te na hi ohna da jor c kise kol rab mehar kare ajj drad bilkul door ho gya dil khush ho gya menu ta lfaj he nahi aa rahe

  • @sukhrajsingh5606
    @sukhrajsingh56064 жыл бұрын

    Realty of Dara Singh. Bahut vadia ji . Real Dara Singh@@@ Dulchipur

  • @khandalsaran7915
    @khandalsaran79154 жыл бұрын

    ਦਾਰਾ ਸਿੰਘ ਕਈਆਂ ਦਾ ਨਾਂ ਹੈ ਹੋਵੇਗਾ। ਅਸੀਂ ਫਿਲਮਾਂ ਵਾਲਾ ਦਾਰਾ ਸਿੰਘ ਦੀਆ ਕੁਸ਼ਤੀਆਂ ਦੇਖੀਆਂ (ਬਕਵਾਸ ਅਫ਼ਵਾਹ ਨਾਂ ਫੈਲਾ ਪਤਰਕਾਰਾ) ਉਹੀ ਸੀ ਅਸਲੀ ਕਿੰਗ ਕੋਗ ਨਾਲ ਕੁਸ਼ਤੀ ਕਰਨ ਵਾਲਾ ਦਾਰਾ ਫ਼ਿਲਮੀ ਦਾਰਾ ਇੱਕੋ ਨੇ

  • @noornnoor3744

    @noornnoor3744

    2 ай бұрын

    ਗ਼ਲਤ,, ਅਸਲੀ ਦਾਰਾ ਸਿੰਘ dulchipur ਸੀ, ਜਿਸਨੇ ਕਿੰਗ ਕਾਂਗ ਨੂੰ ਹਰਾਇਆ ਸੀ,,, ਇਹ dharmuchak ਵਾਲਾ ਦੀਦਾਰ ਸਿੰਘ ਸੀ,,, ਇਸਨੇ ਨਾਮ ਬਦਲਕੇ ਦਾਰਾ ਸਿੰਘ ਕੀਤਾ ਸੀ

  • @SurjitSingh-wm1qh
    @SurjitSingh-wm1qh4 жыл бұрын

    ਜੇ 3500ਕਰੋੜ ਦੇ ਬੁੱਤ ਲੱਗ ਸਕਦੇ ਨੇ ਤਾਂ ਸਵਾ ਸੱਤ ਫੁੱਟ ਦੇ ਪਹਿਲਵਾਨ ਕਿਉ ਨਹੀ।

  • @ajeetrana4220

    @ajeetrana4220

    4 жыл бұрын

    Surjit Singh kinne launga? tera kalla dara singh hi nhi c pehlwan sala har pase ch apna hi na dekhyo kro hindustan bhot vadda aa kal nu hr ik shehar kasbeya ch mhaan mhaan bndya de bnaun nu khunge log butt

  • @sukhdeepaulakh6978

    @sukhdeepaulakh6978

    4 жыл бұрын

    Jagi Saab hhuyuuu buu

  • @bawasinghdhillon5822

    @bawasinghdhillon5822

    4 жыл бұрын

    Very good information nnedmore publicity. To know the reality Dhan guru angad sahib Jimy

  • @Goldberg697

    @Goldberg697

    3 жыл бұрын

    Bai waise tham ko takleef ni honi chahiye thik hai bna lo tum 3500 carore di mourti B'nai hmre mndiro se daan jata hai sarkar ko

  • @sardarasingh3525

    @sardarasingh3525

    3 жыл бұрын

    Year mera ta ehi kehna a k butt logon nalo Sarkara te asi sare hi jeedi jaan nu sukh deo,Dara Singh ji di tarha hor v bot sare hirye hoye punjab vich jina Punjab vicho sare Hindustan da naam Sari duniya ch chamkaeya hai sanu mann hai te hmesha rhega,gl ta eh hai Main point k keou nyi sarkar kuj kardi khidariya lyi keou apne sanmaan vichne pye ouna nu enya sangarash kar k arthik tangiya ch pehalwaniya kitiya ouna te je ajj butt lag janda ta ki hoju ouna da ouna khush nyi J hona ajj v bot loka nu ek time roti nseeb nyi hundi,bakiya da na syi ouna da khyeal ta rakhna cahidi jina apni taakat da loha manwaeya Hindustan nu chamkaeya duniya ch ouna nu hi push lwye sarkara ta bot vddiya hovega,ethye dakye pende jeoudeya nu,mreya te melye lagde neh,🙏🙏🙏🙏🙏🙏

  • @kalyangrewal876
    @kalyangrewal87610 ай бұрын

    ਕਿੰਗ ਕਾਂਗ ਨੂੰ ਦਾਰਾ ਧਰਮੂਚੱਕ ਵਾਲੇ ਨੇ ਹਰਾਇਆ ਸੀ ਵੀਡੀਓ ਵੀ ਬਣੀ ਹੈ ਦੁਲਚੀਪੁਰ ਵੀ ਬੱਧਿਆ ਪਹਿਲਵਾਨ ਸੀ ਪਰ ਦਾਰਾ ਧਰਮੂਚੱਕ ਵਿਸਵ ਚੈਂਪੀਅਨਸੀ ਪੱਤਰਕਾਰ ਵੀ ਗਲਤ ਜਾਣਕਾਰੀ ਦੇ ਰਿਹਾ

  • @MandeepKaur-ke4gr
    @MandeepKaur-ke4gr3 ай бұрын

    दोनों पहलवान महान थे दोनों दारा सिंह को नमस्कार है वेरी नाइस दारा सिंह

  • @hawkwatch482
    @hawkwatch4824 жыл бұрын

    ਮੈਨੂੰ ਵੀ ਮੇਰੇ ਦੋਸਤ ਨੇ ਦੱਸਿਆ ਸੀ ਪਰ ਉਸ ਕੋਲ ਵਿਸਥਾਰ ਨਹੀਂ ਸੀ ਪਰ ਦੁਲਚੀਪੁਰੀਆ ਦਾਰਾ ਜੀ ਰੁਸਤਮੇ ਸੰਸਾਰ ਸਨ । ਰੁਸਤਮੇ ਪੰਜਾਬ ਸਨ।

  • @jaswindertailor5731

    @jaswindertailor5731

    4 жыл бұрын

    ਰੁਸਤਮੇ ਹਿੰਦ ਰੁਸਤਮੇ ਸੰਸਾਰ ਮਲਾਇਆ ਚੈਂਪੀਅਨ

  • @vickyhallan2351
    @vickyhallan23514 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @karmjitsinghgill3323
    @karmjitsinghgill332310 ай бұрын

    ਦੁਲਚੀਪੁਰੀਆ ਵੀ ਪੰਜਾਬੀ ਸੇਰ ਦੁਨੀਆਂ ਦਾ ਮਹਾਨ ਸੀ

  • @amrikmaan2500
    @amrikmaan25004 жыл бұрын

    Eda vddi schai yrr asli Dara Singh wah proud 👏👏👏

  • @jasrajsidhu3714
    @jasrajsidhu37144 жыл бұрын

    ਪੰਜਾਬੀ ਵਿਚ ਲਿਖੋ ਵੀਰ ਸਾਰੇ 💯💯💯💯🦅🦅🦅🙏🏼

  • @kashmirsingh6950
    @kashmirsingh69504 жыл бұрын

    Dara singh Dluchi puriya Jindabad Waheguru g ka khalsa waheguru g ki Fateh

  • @sandysinghsadhowalia
    @sandysinghsadhowaliaАй бұрын

    ਥਲੀ਼ ਸਾਹਿਬ, ਜਿਸ ਵੇਲੇ਼ ਦੀ ਦੁਲਚੀਪੁਰਾ ਸਾਹਿਬ ਦੇ ਪੋਤਰੇ ਗੱਲ ਕਰ ਰਹੇ ਹਨ, ਉਹ ਵੰਡ ਤੋਂ ਕਾਫ਼ੀ ਪਹਿਲਾਂ ਦੀ ਗੱਲ ਹੈ। ਜਿਸ ਸੋਹਣ ਸਿੰਘ ਉਸਤਾਦ ਦੀ ਗੱਲ ਕਰ ਰਹੇ ਹਨ, ਉਦੋਂ ਭਾਰਤ ਪਾਕਿਸਤਾਨ ਇੱਕ ਹੀ ਸਨ ਬਹੁਤੇ ਪੰਜਾਬੀ ਪੂਰੇ ਪਾਕਿਸਤਾਨ ਚ ਵਸਦੇ ਸਨ। ਸਭ ਇੱਧਰ ਉੱਧਰ ਆਉਂਦੇ ਜਾਂਦੇ ਸਨ।

  • @1022Joraphantwantv
    @1022Joraphantwantv2 жыл бұрын

    ਦਾਰਾ ਸਿੰਘ ਦੁੱਲਚੀਪੁਰ ਜਿੰਦਾਬਾਦ

  • @nirvailsingh520
    @nirvailsingh5204 жыл бұрын

    ਸਾਡੇ ਪਿੰਡ ਗੁਲਾਲੀ ਪੁਰ ਦਾ ਪਹਿਲਵਾਨ ਸੀ ਘੁਕ ਪਹਿਲਵਾਨ ਉਹ ਦੱਸਦਾ ਹੁੰਦਾ ਸੀ ਕਿ ਦਾਰਾ ਸਿੰਘ ਦੁਲਚੀ ਪੁਰੀਆ ਅਸਲੀ ਦਾਰਾ ਸਿੰਘ ਪਹਿਲਵਾਨ ਸੀ ਘੁਕ ਪਹਿਲਵਾਨ ਦਾਰਾ ਸਿੰਘ ਦੁਲਚੀ ਪੁਰੀਆ ਨਾਲ ਘੁਲਦਾ ਰਹਿਆ ਹੈ ਉਸ ਦੇ ਘਰ ਅਜ ਵੀ ਉਹ ਗੁਰਜਾ ਸਨਮਾਨ ਮੌਜੂਦ ਹਨ ਜੇਹੜੇ ਉਸ ਦਿੱਲੀ ਹਨੂਮਾਨ ਅਖਾੜੇ ਵਿੱਚ ਜਿੱਤੇ ਸਨ

  • @penduunionzindaad

    @penduunionzindaad

    4 жыл бұрын

    ਪਾਜੀ ਜੋ ਵੀ ਅਸਲ ਸੱਚ ਪੁਰਾਣੇ ਬਜੁਰਗਾ ਕੋਲੋ ਮਿਲਦਾ ਹੁੰਦਾਂ ਉਹ youtube ਤੇ ਸਾਂਝਾ ਕਰਿਆ ਕਰੌ ਪੁਰਾਣੇ ਬਜੁਰਗਾ ਦੀਆ ਗੱਲਾ ਬਹੁਤ ਵਧੀਆ ਤੇ ਸੱਚੀਆ ਹੁੰਦੀਆ

  • @tajindersandhu3344

    @tajindersandhu3344

    4 жыл бұрын

    mai v dara singh di wife de pariwar nu mileya va mainu ta 2009 ch pta lg gya si par meri koi manda nae si....

  • @gurjeetsandhu2872

    @gurjeetsandhu2872

    4 жыл бұрын

    Main algon kalan to aa veer g main ghuk gulali pur pehlvan da nam bhat suniya apne bjurga ton sahi gall aa tuhadi

  • @gsdhaliwal606

    @gsdhaliwal606

    4 жыл бұрын

    @@gurjeetsandhu2872 ਕਿਹੜੇ ਸ਼ਹਿਰ ਦੇ ਕੋਲ ਹੈ ਥੋਡਾ ਪਿੰਡ ਜੀ

  • @sonupunjabi201

    @sonupunjabi201

    4 жыл бұрын

    Nirvail Singh, ਵੀਰ ਜੀ ਇਹ ਦੁਲਚੀਪੁਰ ਪਿੰਡ ਕਿਸ ਜਿਲੇ ਅਤੇ ਕਿਸ ਤਹਿਸੀਲ ਦੇ ਵਿੱਚ ਪੈਂਦਾ ਹੈ ਜੀ??

  • @DavinderSingh-dh6si
    @DavinderSingh-dh6si4 жыл бұрын

    ਵੀਰ ਜਗਦੀਪ ਸਿੰਘ ਬਹੁਤ ਵਧੀਆਂ ਸਟੋਰੀ ਸਾਂਝੀ ਕੀਤੀ

  • @sharanjitkaur4351
    @sharanjitkaur435118 күн бұрын

    ਵੀਰ ਜੀ ਸਾਰੇ ਇਨਾਮ ਵਾਪਿਸ ਲਿਆਓ ਜੀ ਆਂਣਮੁਲੇ ਹਨ ਜੀ। ਤੁਹਾਡੇ ਬਚਿਆਂ ਦੀ ਵਿਰਾਸਤ ਹੈ ਜੀ❤ਦੋਵੇਂ ਭਰਾ ਰਲ ਮਿਲ ਕੇ ਲਿਆਓ

  • @jaipaljaipaul7449
    @jaipaljaipaul744924 күн бұрын

    ਇਨਸਾਨੀਅਤ ਦੇ ਦੁਸ਼ਮਣ , ਕਾਗਜ਼ , ਕਲਮ , ਦਵਾਤ ਤੇ ਆਧੂਰੇ ਸ਼ਬਦ ਆਦਿ ❓ ਵਿਸ਼ਵ ਵਿਜੇਤਾ ਪਹਿਲਵਾਨ ਦਾਰਾ ਸਿੰਘ ਦੁਲਚੀਪੁਰ ਸਿੱਧੁ ਜ਼ਿਲ੍ਹਾ ਅੰਮ੍ਰਿਤਸਰ ਮਲਾਇਆ...? W W E Dara Singh Dulchee pur Sidhu Malay . Gumnaam Kio. ?

  • @gurtejkala7873
    @gurtejkala78734 жыл бұрын

    ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਸਾਨੂੰ ਇਤਹਾਸ ਤੋ ਜਾਨੂ ਕਰਵਾਊਣ ਦਾ ਅਸੀ ਤਾ ਫਿਮਲਾ ਵਾਲੇ ਦਾਰੇ ਨੂੰ ਹੀ ਰੁਸਤਮੇ ਹਿੰਦ ਸਮਝਦੇ ਰਹੇ । ਇਸ ਇਤਹਾਸ ਬਾਰੇ ਤਾ ਸਾਡੇ ਪਿਉ ਦਾਦੇ ਨੂੰ ਵੀ ਨੀ ਪਤਾ ਸੀ ।

  • @damandeep6291

    @damandeep6291

    Жыл бұрын

    Filma wala world champion c, data check karo. Dulchipuria sirf rustam e hind c

  • @onkarsahota1677
    @onkarsahota16774 жыл бұрын

    ਦਾਰਾ ਸਿੰ ਘ ਜੀ ਦੀ ਸਮਾਦ ਦਿਖੋਦੇਂ ਤਾਂ ਬਹੁਤ ਚਗਾਂ ਹੁੰਦਾ ਜੀ

  • @jagroopsingh-cg4pu

    @jagroopsingh-cg4pu

    4 жыл бұрын

    shuru ton dekho ji....smadh dikhaee aa ji

  • @user-ti6zg5me9z

    @user-ti6zg5me9z

    4 жыл бұрын

    4.30 dekho g

  • @Uk1984
    @Uk19844 жыл бұрын

    ਵਾਹ ਜੀ ਵਾਹ ਬਹੁਤ ਵਧੀਆ ਜਾਣਕਾਰੀ ਜੀ,,, ਵਾਹਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਪੰਜਾਬ ਦੀ ਧਰਤੀ ਗੁਰ ਸਿੰਘ ਯੋਧੇ, ਸੂਰਮਿਆ, ਤੇ ਭਲਵਾਨਾ ਨੂੰ ਜਨਮ ਦੇਦੀ ਰਹੀ ਤੇ ਰਹੇਗੀ,,, ਪਹਿਲਵਾਨੀ ਨਾਲ ਗੁਰਸਿਖੀ ਵੀ ਚਾਹੀਦੀ ਸੰਭਾਲਣੀ,,,,,, ਹਿੰਦ ਸਰਕਾਰ ਨੇ ਇਕ ਹੋਰ ਪੰਜਾਬ ਦੇ ਪੁਤ ਨੂੰ ਜੇਲੀ ਰੋਲਿਆ,,,, ਦੁਲਚੀਪੁਰੀਆ, ਧਰਮੂਚਕੀਆ ਦੋਵੇ ਦਾਰੇ ਪੰਜਾਬ ਦੇ ਸ਼ੇਰ ਨੇ,, ਦੁਲਚੀਪੁਰੀਆ ਦਾਰਾ ਸਿੰਘ ਬਾਰੇ ਅਜ ਹੀ ਪਤਾ ਲਗਾ,, ਵਧੀਆ ਲਗਾ ਸੁਣ ਕੇ ਉਹ ਕਿਡਾ ਵਡਾ ਬਲੀ ਸੀ, ਉਸਨੇ ਕਿੰਗ ਕੌਗ ਨੂੰ ਹਰਾਇਆ,, ਪਰ ਜੂ ਟਿਊਬ ਤੇ ਧਰਮੂਚਕੀਆ ਦਾਰੇ ਸਿੰਘ ਨੂੰ ਵੀ ਕੁਸ਼ਤੀ ਲੜਦੇ ਵਿਖਾਇਆ ਲਗਦਾ ਜਾ ਉਹ ਹੋਰ ਸੀ ਕਿੰਗ ਕੌਗ ਨਹੀ? ,,,,,

  • @ayurvedicmedicine9517
    @ayurvedicmedicine9517Ай бұрын

    ਅਸਲ ਦੇ ਵਿੱਚ ਇਹ ਪੱਤਰਕਾਰ ਤਾਂ ਬਹੁਤ ਵਧੀਆ ਬੰਦਾ ਪਰੰਤੂ ਕਈ ਵਾਰੀ ਅਧੂਰੀ ਜਾਣਕਾਰੀ ਹੋਣ ਕਰਕੇ ਜਿਸ ਤਰ੍ਹਾਂ ਟਾਈਟਲ ਦੇ ਵਿੱਚ ਲਿਖਿਆ ਕਿ ਫਿਲਮਾਂ ਵਾਲਾ ਦਾਰਾ ਸਿੰਘ ਤਾਂ ਐਵੇਂ ਫੇਮਸ ਹੋ ਗਿਆ ਅਸਲ ਦੇ ਵਿੱਚ ਦੋਨੋਂ ਹੀ ਦਾਰੇ ਬਹੁਤ ਤਕੜੇ ਪਹਿਲਵਾਨ ਸਨ ਪਹਿਲਵਾਨ ਸਨ ਦੋਨੋਂ ਹੀ ਸਿੰਘਾਪੁਰ ਵਿੱਚ ਕੁਸ਼ਤੀਆਂ ਲੜਦੇ ਰਹੇ ਇਸੇ ਦੌਰਾਨ ਇਸੇ ਦੌਰਾਨ ਵੱਡੇ ਦਾਰੇ ਦੁਲਚੀਪੁਰੀਏ ਕਾਫੀ ਲੰਮਾ ਟਾਈਮ ਮੁਕਦਮਿਆਂ ਵਿੱਚ ਗੁਜਰਿਆ ਗੁਜਰਿਆ ਦੋਨਾਂ ਅਦਾਰਿਆਂ ਬਾਰੇ ਹਮੇਸ਼ਾ ਹੀ ਗਲਤ ਫਹਿਮੀਆਂ ਬਣੀਆਂ ਰਹੀਆਂ ਬਈ ਦੋਨਾਂ ਦੇ ਵਿੱਚੋਂ ਕੌਣ ਤਕੜਾ ਜਿਹੜਾ ਅਸਲੀ ਹੜਾ ਨਕਲੀ ਹੈ ਫਿਲਮੀ ਦਾਰੇ ਨੂੰ ਉਸ ਦੇ ਵਿਰੋਧੀ ਪਹਿਲਵਾਨ ਅਸਲੀ ਨਕਲੀ ਦੀਆਂ ਅਫਵਾਹਾਂ ਉਡਾਉਂਦੇ ਰਹੇ ਤੇ ਇਹਨਾਂ ਗੱਲਾਂ ਦਾ ਅੰਤ 1962 ਦੇ ਵਿੱਚ ਦਾਰਾ ਸਿੰਘ ਦੁਲਚੀਪੁਰ ਅਤੇ ਦਾਰਾ ਸਿੰਘ ਰੰਧਾਵਾ ਦੀਆਂ ਦੋ ਕੁਸ਼ਤੀਆਂ ਹੋਈਆਂ ਇੱਕ ਕੁਸ਼ਤੀ ਬੁੰਬਈ ਅਤੇ ਇੱਕ ਦਿੱਲੀ ਵਿੱਚ ਹੋਈ ਦੋਨੋਂ ਹੀ ਕੁਸ਼ਤੀਆਂ ਫਿਲਮੀ ਦਾਰੇ ਨੇ ਜਿੱਤ ਲਈਆਂ ਅਤੇ ਉਸ ਤੋਂ ਬਾਅਦ ਦੋਨਾਂ ਪਹਿਲਵਾਨਾਂ ਵਿੱਚ ਭਾਈਚਾਰਾ ਚਲਦਾ ਰਿਹਾ ਫਿਲਮੀ ਦਾਰੇ ਨੇ ਦਾਰਾ ਸਿੰਘ ਦੁਲਚੀਪੁਰ ਨੂੰ ਫਿਲਮਾਂ ਵਿੱਚ ਵੀ ਕੰਮ ਦਵਾਇਆ ਅਤੇ ਉਹਨਾਂ ਨੇ ਦੋ ਫਿਲਮਾਂ ਵਿੱਚ ਕੰਮ ਕੀਤਾ ਅਸਲ ਦੇ ਵਿੱਚ ਸੱਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਮੋੜਿਆ ਜਾ ਸਕਦਾ ਜਿਹੜਾ ਬੰਦਾ ਤਕੜਾ ਉਸਨੇ ਤਗੜਾ ਹੀ ਰਹਿਣਾ ਫਿਲਮੀ ਦਾਰੇ ਦੀ ਜੀਵਨੀ ਤੇ ਲਿਖੀ ਹੋਈ ਕਿਤਾਬ ਮੈਂ ਪੜ੍ਹੀ ਹੋਈ ਹੈ ਜਿਸ ਵਿੱਚ ਉਹਨਾਂ ਆਪਣੀ ਜਿੱਤ ਅਤੇ ਹਾਰ ਦੇ ਬਾਰੇ ਪੂਰਾ ਜ਼ਿਕਰ ਕੀਤਾ ਹੋਇਆ ਦਾਰਾ ਸਿੰਘ ਦੁਲਚੀਪੁਰ ਵੀ ਬਹੁਤ ਤਕੜੇ ਪਹਿਲਵਾਨ ਸਨ ਜੇਲਾਂ ਵਿੱਚ ਰਹਿਣਾ ਮੁਕਦਮੇ ਝੱਲਣੇ ਬੰਦਾ ਅੰਦਰੋਂ ਖੋਖਲਾ ਹੋ ਜਾਂਦਾ ਮੈਂ ਦਾਰਾ ਸਿੰਘ ਦੁਲਚੀਪੁਰ ਦੀ ਵੀ ਜੀਵਨੀ ਪੜ੍ਹੀ ਹੋਈ ਹੈ ਮੈਂ ਚਾਹੁੰਣਾ ਕਿ ਕਿਸੇ ਦੀ ਵੀ ਸਟੋਰੀ ਪਾਉਣ ਤੋਂ ਪਹਿਲਾਂ ਪਹਿਲਾਂ ਉਸ ਬਾਰੇ ਪੂਰੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ ਜਸਵਿੰਦਰ ਸਿੰਘ ਨਾਲ ਵੀ ਮੇਰੀ ਡਿਟੇਲ ਦੇ ਵਿੱਚ ਇੱਕ ਵਾਰ ਪੂਰੀ ਗੱਲ ਹੋਈ ਹੈ ਉਸ ਤੋਂ ਬਾਅਦ ਉਹਨਾਂ ਦਾ ਫੋਨ ਨੰਬਰ ਮੈਥੋਂ ਗੁਮ ਹੋ ਗਿਆ ਚਲੋ ਜਿਉਂਦੇ ਵੱਸਦੇ ਰਹੋ ਖੁਸ਼ ਰਹੋ

  • @00SandeepSingh00
    @00SandeepSingh004 жыл бұрын

    ਇਕੱਲਾ ਨਾਮ ਬਦਲਣ ਨਾਲ ਥੋੜਾ ਮਸ਼ਹੂਰ ਹੋ ਗਿਆ। ਸਾਲਾ ਐਡਮਿਨ ਪਾਗਲ ਹੋ ਗਿਆ। ਦੋਨੋ ਹੀ ਪਹਿਲਵਾਨ ਅਲਗ ਅਲਗ ਸਨ ਪਰ ਦੋਵਾਂ ਨੇ ਅਪਣੀ ਅਪਣੀ ਪਹਿਚਾਣ ਬਣਾਈ। ਫਿਲਮਾਂ ਵਾਲਾ ਦਾਰਾ ਵੀ ਰੁਸਤਮੇ ਹਿੰਦ ਸੀ ਕੋਈ ਐਰਾ ਗੈਰਾ ਨੀ ਸੀ

  • @vickykhan4447

    @vickykhan4447

    4 жыл бұрын

    Gal vere sahi aa par kig kog nal tuhde wale ne kusti ni kiti

  • @gurmeharmaan2047

    @gurmeharmaan2047

    4 жыл бұрын

    You tube te sarch kro kiti h

  • @jaswindertailor5731

    @jaswindertailor5731

    4 жыл бұрын

    ਦਾਰਾ ਸਿੰਘ ਦੁਲਚੀ ਪੁਰ ਕਿੰਗ ਕੋਗ੝ ਨੂੰ ਹਰਾ ਕੇ ਰੁਸਤਮੇ ਸੰਸਾਰ ਬਣੇ ਸੀ

  • @logansunny6853

    @logansunny6853

    4 жыл бұрын

    TRUE PAAJI

  • @logansunny6853

    @logansunny6853

    4 жыл бұрын

    @@jaswindertailor5731 did you shoot that video upload on KZread please

  • @AmritpalSingh-ti7bf
    @AmritpalSingh-ti7bf4 жыл бұрын

    ਸਰਕਾਰਾ ਕੀ ਕਦਰ ਕਰਨਗੀਅਾ ਸਾਡੇ ਖਡਾਰੀ ਵੀਰਾ ਦਾ ਹੋਰ ਤਾ ਕੁੱਜ ਕਰ ਨੀ ਸਕਦੀ ਸਰਕਾਰ ਨਸਾ ਬੰਦ ਕਰ ਦੇਣ ਬਹੁਤ ਸੂਰਮੇ ਪੈਦਾ ਕਰਨੇ ਨੇ .ਮੇਰੇ ਪੰਜਾਬ ਨੇ .ਮੈਨੂੰ ਦੁੱਖ ਬਹੁਤ ਲੱਗਾ ਕੀ ਸਾਡੇ ਖਡਾਰੀ ਵੀਰਾ ਦੀ ਪਹਿਲਾ ਕੋੲੀ ਕਦਰ ਕੀਤੀ. ਨਾ ਕੋੲੀ ਹੁਣ ਕਦਰ ਕਰ ਰਿਹਾ😕😬😟

  • @sangha7846

    @sangha7846

    4 жыл бұрын

    verr sarkara ta punjab ch nasha waand rahia ne khatm krn nu firde eh dohtiya wale punjab nu

  • @hmt-xh7go

    @hmt-xh7go

    4 жыл бұрын

    Sarkar punjab de bhalwana vaste lai k ta aai hai option chitta (heroine)

  • @raghbirsingh4959
    @raghbirsingh49592 жыл бұрын

    ਮਾਣਮੱਤੀ ਅਤੇ ਦੁਰਲਭ ਜਾਣਕਾਰੀ। ਪਰ ਦੋਵੇਂ ਦਾਰਾ ਸਿੰਘ ਭਲਵਾਨ ਸਾਡੇ ਸਤਿਕਾਰ ਯੋਗ ਹਨ

  • @nirmalsingh4807
    @nirmalsingh48079 ай бұрын

    Salute Aa. Aap. Ji. De. Parivar. Nu

  • @brarvlogs5531
    @brarvlogs55314 жыл бұрын

    ਕਾਫੀ ਟਾਈਮ ਪਹਿਲਾ ਪੜਿਆਂ ਸੀ ਇਹਨਾ ਬਾਰੇ ਇੱਕ ਕਿਤਾਬ ਸ਼ਾਇਦ ਪ੍ਰਿਸੀਪਲ ਸਰਵਣ ਸਿੰਘ ਨੇਂ ਲਿਖੀ ਸੀ ।

  • @executiveassistant6688
    @executiveassistant668826 күн бұрын

    ਦਾਰਾ ਸਿੰਘ ਦਾ ਉਸਤਾਦ ਧਰਮ ਚੱਕ ਦੇ ਨਾਲ ਲੱਗਦੇ ਪਿੰਡ ਦਾ ਇੱਕ ਬੰਦਾ ਸੀ, ਉਸਦੇ ਉਸਤਾਦ ਦੀ ਭਤੀਜੀ ਸਾਡੇ ਕਦੇ ਗੁਆਂਢੀ ਸੀ ਉਹ ਬਹੁਤ ਬਿਰਧ ਸੀ। ਉਹ ਦੱਸਦੀ ਸੀ।

  • @karamjitagoul9828
    @karamjitagoul98284 жыл бұрын

    Thanks , Thanks Veer Jagjit Singh Ji, and Punjabi Lok Channel.i proud of Late Pahalwan Dara Singh Dulchipuria and his faimly.

  • @Sukhthind89
    @Sukhthind894 жыл бұрын

    Kine pyare sareef lok ne yaar wah. Green pag wala bhut khush hunda gal karda karda.

  • @shere-punjabsinghshergill3257
    @shere-punjabsinghshergill32574 жыл бұрын

    I have Dara Dulchipuria in courts. Being a lawyer, I defended him. But sad story that due to village disputes he was involved in a murder case and was convicted. He was taller than Dharmuchakia. Majha is land of brave soldiers and wrestlers. Both Daras, Joginder Tger, Sudager Singh, Tirlok Singh, Kikar Singh, Banta Valtohia, Jota Sabhra, even in Pakistan, Gama, Bholu, Goga and many others. Dara Dulchipuria sad story due to drinking and village disputes.

  • @hskullar803
    @hskullar8034 жыл бұрын

    ਵੀਰ ਜੀ ਦੋਨੇ ਚੱਗੇ ਸੀ ਕੱਲਾ ਨਾਂ ਰੱਖਨ ਨਾਲ ਨੀ ਕੁੱਛ ਹੁਂਦਾ ਵਾਦ ਚ ਓ ਵੀ ਓਨਾ ਹੀ ਤੱਕੜਾ ਹੋਗਿਆ ਸੀ ਵਾਹਿਗੁਰੂ ਜੀ ਦੋਨਾ ਨੂ ਹੀ ਸਾਂਨਤੀ ਬਖਸਨ ਜੀ

  • @kamalpreetsingh277
    @kamalpreetsingh277 Жыл бұрын

    ਅਸਲੀ ਦਾਰਾ ਕੌਣ ਸੀ ਤੇ ਨਕਲੀ ਦਾਰਾ ਕੌਣ? ਪ੍ਰਿੰ. ਸਰਵਣ ਸਿੰਘ ਦਾਰੇ ਪਹਿਲਵਾਨ ਦੋ ਹੋਏ ਹਨ। ਦੋਹੇਂ ਅੰਬਰਸਰੀਏ ਮਝੈਲ ਸਨ। ਦੋਹੇਂ ਭਲਵਾਨ ਹੋਣ ਕਰਕੇ ਫਿਲਮੀ ਐਕਟਰ ਬਣੇ। ਦੋਹਾਂ ਦੀ ਅਸਲੀ ਤੇ ਨਕਲੀ ਭਲਵਾਨ ਹੋਣ ਵਜੋਂ ਬੜੀ ਖੁੰਢ ਚਰਚਾ ਹੁੰਦੀ ਰਹੀ। ਲੋਕ ਪੁੱਛਦੇ ਰਹੇ ਕਿ ਅਸਲੀ ਦਾਰਾ ਕਿਹੜਾ ਸੀ ਤੇ ਨਕਲੀ ਕਿਹੜਾ? ਜਵਾਬ ਹੈ ਦੋਵੇਂ ਦਾਰੇ ਅਸਲੀ ਸਨ। ਇੱਕ ਦਾ ਤਾਂ ਜਮਾਂਦਰੂ ਨਾਂ ਹੀ ਦਾਰਾ ਸਿੰਘ ਸੀ ਜਦ ਕਿ ਦੂਜੇ ਦਾ ਜਮਾਂਦਰੂ ਨਾਂ ਸੀ ਦੀਦਾਰ ਸਿੰਘ ਜਿਸ ਨੂੰ ਘਰ ਦੇ ਤੇ ਆਂਢੀ ਗੁਆਂਢੀ ‘ਦਾਰੀ’ ਕਹਿੰਦੇ ਰਹੇ। ਦਾਰਾ ਸਿੰਘ, ਦੀਦਾਰ ਸਿੰਘ ਤੋਂ ਦਸ ਸਾਲ ਵੱਡਾ ਸੀ। ਵੱਡੇ ਦਾਰੇ ਦੀ ਗੁੱਡੀ ਚੜ੍ਹੀ ਤਾਂ ਦੀਦਾਰ ਸਿੰਘ ਦਾਰੀ ਨੂੰ ਵੀ ਦਾਰਾ ਕਿਹਾ ਜਾਣ ਲੱਗਾ। ਫਿਰ ਦੋਹੇਂ ਦਾਰੇ ਰੁਸਤਮੇ ਜ਼ਮਾਂ ਪਹਿਲਵਾਨ ਬਣੇ। ਛੋਟੇ ਦਾਰੇ ਨੂੰ ਤਾਂ ਜੱਗ ਜਾਣਦੈ ਜਿਸ ਨੇ ਅਨੇਕਾਂ ਫਿਲਮਾਂ `ਚ ਰੋਲ ਅਦਾ ਕੀਤਾ ਅਤੇ ਆਪਣੀ ਸਵੈਜੀਵਨੀ ‘ਮੇਰੀ ਆਤਮ ਕਥਾ’ ਲਿਖੀ। ਵੱਡੇ ਦਾਰੇ ਬਾਰੇ ਮੇਰੇ ਭਤੀਜੇ ਬਲਵੰਤ ਸਿੰਘ ਸੰਧੂ ਨੇ ‘ਗੁੰਮਨਾਮ ਚੈਂਪੀਅਨ’ ਨਾਵਲ ਲਿਖ ਕੇ ਉਸ ਨੂੰ ਨਾਇਕ ਬਣਾਇਆ। ਦੋਹਾਂ ਦਾਰਿਆਂ ਦੀ ਵੱਖਰੀ ਪਛਾਣ ਦਾਰਾ ਦੁਲਚੀਪੁਰੀਆ ਤੇ ਦਾਰਾ ਧਰਮੂਚੱਕੀਆ ਕਰਕੇ ਹੈ। ਦਾਰੇ ਦੁਲਚੀਪੁਰੀਏ ਨੂੰ ਦਾਰਾ ਕਿੱਲਰ ਤੇ ਦਾਰਾ ਜੇਲ੍ਹਰ ਵੀ ਕਿਹਾ ਜਾਂਦਾ ਰਿਹਾ। ਦੋਹੇਂ ਦਾਰੇ ਰੋਟੀ ਰੋਜ਼ੀ ਲਈ ਸਿੰਗਾਪੁਰ ਗਏ ਸਨ। ਦੋਹਾਂ ਨੇ ਉਥੋਂ ਫਰੀ ਸਟਾਈਲ ਕੁਸ਼ਤੀਆਂ ਸਿੱਖੀਆਂ। ਉਥੇ ਉਹ ਭਾੜੇ `ਤੇ ਕੁਸ਼ਤੀਆਂ ਲੜਦੇ ਰਹੇ ਪਰ ਆਪਸ ਵਿੱਚ ਨਾ ਲੜੇ। ਦਾਰਾ ਦੁਲਚੀਪੁਰੀਆ ਆਪਣੇ ਪਿੰਡ ਦੁਲਚੀਪੁਰ ਦਾ ਸਰਪੰਚ ਬਣਿਆ ਤੇ ਅਧਰੰਗ ਨਾਲ ਦੁਖੀ ਹੋ ਕੇ ਜਹਾਨੋਂ ਗਿਆ ਜਦ ਕਿ ਦਾਰਾ ਧਰਮੂਚੱਕੀਆ ਰਾਜ ਸਭਾ ਦਾ ਮੈਂਬਰ ਤੇ ਫਿਲਮ ਸਟਾਰ ਬਣਿਆ ਮੁੰਬਈ `ਚ ਮੌਜਾਂ ਮਾਣਦਾ ਸੁੱਖੀਂ ਸਾਂਦੀ ਪਰਲੋਕ ਸਿਧਾਰਿਆ। ਜਨਮ ਸਮੇਂ ਉਹ ਕੱਖਪਤੀ ਸੀ, ਮਰਨ ਸਮੇਂ ਕਰੋੜਪਤੀ। ਪਾਸਪੋਰਟ ਉਤੇ ਦਾਰੇ ਦੁਲਚੀਪੁਰੀਏ ਦਾ ਪੂਰਾ ਨਾਂ ਦਾਰਾ ਸਿੰਘ ਸਿੱਧੂ ਸੀ ਤੇ ਦਾਰੇ ਧਰਮੂਚੱਕੀਏ ਦਾ ਦਾਰਾ ਸਿੰਘ ਰੰਧਾਵਾ। ਭਰਾ ਦਾ ਬਦਲਾ ਲੈਣ ਲਈ ਦਾਰੇ ਦੁਲਚੀਪੁਰੇ ਤੋਂ ਕਤਲ ਹੋ ਗਿਆ ਸੀ ਜਿਸ ਵਿਚ ਦਾਰੇ ਧਰਮੂਚੱਕੀਏ ਦਾ ਚਾਚਾ ਨਿਰੰਜਣ ਸਿੰਘ ਵੀ ਸ਼ਾਮਲ ਸੀ। ਕਤਲਾਂ ਦਾ ਮੁੱਢ ਨਿਗੂਣੇ ਤੋਰੀਏ ਦੀ ਭਰੀ ਚੋਰੀਓਂ ਵੱਢਣ ਤੋਂ ਬੱਝਾ ਸੀ। ਤਸਵੀਰਾਂ ਵਿਚ ਦੁਲਚੀਪੁਰ ਦੀ ਉਹ ਬੀਹੀ ਤੇ ਛੱਪੜ ਹੈ ਜਿਥੇ ਦੋ ਕਤਲ ਹੋਏ ਸਨ। (ਬਾਕੀ ਵੇਰਵਾ ਪਾਠਕਾਂ ਦੀ ਮੰਗ `ਤੇ)

  • @GurpreetSinghSarai
    @GurpreetSinghSarai4 жыл бұрын

    ਪਹਿਲਵਾਨ ਹਮੇਸ਼ਾ ਸਰਕਾਰਾ ਵੱਲੋ ਅਣਗੌਲੇ ਜਾਂਦੇ ਨੇ

  • @shaan8466
    @shaan84664 жыл бұрын

    So sad 😞, dono brother kine saff and sober ne, aahi a punjabian da actuall swag, par baut dukh di gall a punjab de lakhan hi diamond 💎 mithi ch rull gae, ajj kuj lok choti jehi jitt te dholl pitt dinde aa , par ehana nu vekh lavo King Kong vargean nu chitt karke vi man ni kita, salute a pehalwan ji tuhanu or tuhade parevar nu Tusin apne puttar nu poori sport karo tanke ohh apne pardada dara singh dulchipur da name dunian nu jaad kraa sake ✌️✌️

  • @VickySingh-jl4mw
    @VickySingh-jl4mw24 күн бұрын

    Mere ballo ehojhe choti de phalvan nu kot kot kot kot parnam... ...

  • @sarbjitsingh2976
    @sarbjitsingh29769 ай бұрын

    ਸਾਡੇ ਲੋਕਾਂ ਦਾ ਸਰਕਾਰਾਂ ਦਾ ਬੇੜਾ ਗਰਕਿਆ ਹੋਇਆ ਉਹਨਾਂ ਨੇ ਸਾਡੀ ਸਪੋਟਸ ਤੇ ਕੋਈ ਧਿਆਨ ਨਹੀਂ ਦਿਤਾ

  • @nazamhussain678
    @nazamhussain6784 жыл бұрын

    dara sing is greate love from pakistan

Келесі