ਕੈਨੇਡਾ ਤੋਂ ਵਾਪਿਸ ਆਏ ਕਿਸਾਨ ਨੇ ਬੱਕਰੀ ਪਾਲਣ ਵਿੱਚ ਕਰਵਾਈ ਪਈ ਹੈ ਬੱਲੇ ਬੱਲੇ

ਬਰਜਿੰਦਰ ਸਿੰਘ ਕੰਗ ਜੋ ਪਿੱਛਲੇ ਇੱਕ ਸਾਲ ਤੋਂ ਬੱਕਰੀ ਪਾਲਣ ਦਾ ਕੰਮ ਰਹੇ ਹਨ, ਉਹਨਾਂ ਨੇ ਸਿਰਫ਼ 14 ਬੱਕਰੀਆਂ ਤੋਂ ਕੰਮ ਸ਼ੁਰੂ ਕੀਤਾ ਸੀ ਅਤੇ ਅੱਜ ਲਗਭਗ 150 ਜਾਨਵਰ ਓਹਨਾ ਦੇ ਫਾਰਮ 'ਤੇ ਹਨ ਉਹਨਾਂ ਨੂੰ ਬੱਕਰੀ ਪਾਲਣ ਦੇ ਕੰਮ ਲਈ ਮੁੱਖ ਮੰਤਰੀ ਅਵਾਰਡ ਨਾਲ ਵੀ ਸਨਮਾਨਿਤ ਵੀ ਕੀਤਾ ਗਿਆ ਹੈ, ਇਹਨਾਂ ਦੇ ਪੂਰੇ ਸਫ਼ਰ ਲਈ ਦੇਖੋ ਇਹ ਵੀਡੀਓ |
.
.
Barjinder Singh Kang has been rearing goats for the past year. He started with just 14 goats and now has around 150 animals on his farm. Watch this video to discover his complete journey!
.
.
ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/31bDttC
ਆਈਫੋਨ: apple.co/3d5B5XT

Пікірлер: 5

  • @KalaSingh-ko7lz
    @KalaSingh-ko7lz2 ай бұрын

    ਕੰਗ ਸਾਹਿਬ ❤ਸਲੂਟ ਆ

  • @rajeevsachdeva9417
    @rajeevsachdeva9417Ай бұрын

    Kang sahib you are number one

  • @veergill2130
    @veergill2130Ай бұрын

    Nਵੀਰ

  • @user-ng1ve6bg4l
    @user-ng1ve6bg4lАй бұрын

    Nice kang Saab tee patarcar v vadia te samjdar

Келесі