ਬੱਕਰੀ ਪਾਲਣ 'ਚ ਪੈਸਾ ਕਮਾਉਣਾ ਹੈ ਤਾਂ ਇੰਝ ਕਰੋ ਫਾਰਮ ਤਿਆਰ

Description :- Rajveer Singh, a resident of Bathinda district of the Punjab state of India, is a constable in the Punjab Police. Rajveer belongs to a farmer family. Goat rearing is not considered an honorable occupation for a reputed family in Punjab. By going against this social taboo, Rajveer has not only become a successful farmer in the profession of goat rearing, but many other people come to him for training in goat rearing.
Story - Sukhcharan Preet
Edit - Manpreet Singh
Camera - Manpreet Singh
Content Copyright - Discovered By Lens©
Subscribe & Follow
/ discoveredbylens
/ discoveredbylens
/ discoveredbylens
---------------
Our Hindi Channel
/ discoveredbylenshindi
/ discoveredbylenshindi
/ discoveredbylenshindi
---------------
For More Stories Check Out Our Playlist
• Farming
• Inspiring Stories
• Social Issue
• Interview
• Partition Stories
• Sidhu Moose Wala
• KZreadr's
• New Zealand Stories
• Shorts
-----
#DiscoveredByLens #GoatFarming #goatfarm #BrarBathindewala #goats #goatmilk #goatfarmingtraining #training #farm #Punjabpolice #policeman #DBLVideos #DBLChannel

Пікірлер: 38

  • @RehanKhan-ss7gw
    @RehanKhan-ss7gw2 күн бұрын

    ❤❤ਸਹੀ, ਫਰਮਾਇਆ, ਵੀਰ ਜੀ ਨੇ

  • @sidhugurlal9155
    @sidhugurlal915514 күн бұрын

    ਬਹੁਤ ਵਧੀਆ ਵੀਰ ਜੀ

  • @sonygill1311
    @sonygill13112 ай бұрын

    ਰਾਜਬੀਰ ਸਿੰਘ ਬਿਲਕੁਲ ਠੀਕ ਕਿਹਾ ਰਹਿ ਏ ਸਾਡੇ ਪਹਿਲਾਂ ਨਹੀਂ ਸੀ ਮੰਨਦੇ ਫੇਰ ਮੈਂ ਬਾਈ ਦੀਆਂ ਵੀਡੀਓ ਦੇਖੀਆ ਹੁਣ ਮੈਨੂੰ ਪੰਜ ਲੈ ਕੈ ਦਿਤੀਆਂ ਨੇ ਮੈ ਪੂਰੇ ਸੋਕ ਨਾਲ ਸਾਬ ਰਿਹਾ ਹਾਂ ਗਿੱਲ ਫ਼ਾਰਮ। ਸਮਾਣੇ ਵਾਲੇ 🙏🙏 ਆਪਣਾਂ ਚੈਨਲ ਵੀ ਸਸਕਰਾਈਬ ਕਰ ਦਿਉ ਜੀ

  • @brar-bathindewala

    @brar-bathindewala

    26 күн бұрын

    ਧੰਨਵਾਦ ਜੀ

  • @MerapunjabPB03
    @MerapunjabPB032 ай бұрын

    ਸਲੂਟ ਆ ਮੇਰੇ ਵੀਰ

  • @jackdaniels654
    @jackdaniels6542 ай бұрын

    ਮੈਂ ਬੈਲਜੀਅਮ ਵਿੱਚ ਰਹਿੰਦਾ ਹਾਂ ਮੇਰੇ ਇੱਥੇ ਸੁਪਰ ਸਟੋਰ ਨੇ ਇਹ ਵੀਰ ਜਮਾਂ ਸੱਚ ਕਹਿ ਰਿਹਾ ਸਾਡੇ ਕੋਲੇ ਜਿਹੜਾ ਬੱਕਰੀ ਦਾ ਦੁੱਧ ਆ ਤੇ ਬੱਕਰੀ ਦਾ ਫਰਮਾਜ ਹੈ ਉਹ ਸਭ ਤੋਂ ਜ਼ਿਆਦਾ ਮਹਿੰਗਾ ਵਿਕਦਾ ਹੈ। ਇਹ ਵੀਰ ਸੱਚ ਕਹਿ ਰਿਹਾ ਸਾਨੂੰ ਤਾਂ ਪਹਿਚਾਣੀ ਨਹੀਂ ਆਏਗੀ ਕਿ ਬੱਕਰੀ ਦੀ ਦੁੱਧ ਦੀ ਕੀਮਤ ਕੀ ਹੈ

  • @brar-bathindewala

    @brar-bathindewala

    2 ай бұрын

    Thanks

  • @brandedfouji8416

    @brandedfouji8416

    12 күн бұрын

    Bhai je Belgium thade store ne sade warge nu bhar le jao fer kam karn lai

  • @manpreetsingh6781
    @manpreetsingh67812 ай бұрын

    ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ

  • @ranakilewala
    @ranakilewala2 ай бұрын

    Bahot bde soch he veer ji de.kmal karte ik ik gal kimte he

  • @harbhjansingh3653
    @harbhjansingh36532 ай бұрын

    Good information ji

  • @harjitbrar8095
    @harjitbrar80952 ай бұрын

    ਕਾਨਿਆਂ ਵਾਲੀ ਛਤ ਨੂੰ ਸਿਉਂਕ ਲਗਨ ਦਾ ਡਰ ਹੁੰਦਾ।

  • @lovepreetsingh5913

    @lovepreetsingh5913

    24 күн бұрын

    Sade wal sionk ghat aa bai

  • @Myvillage-rk5zt
    @Myvillage-rk5zt2 ай бұрын

    Very informative veideo

  • @MandeepSingh-sidhu853
    @MandeepSingh-sidhu8532 ай бұрын

    Y g bakri de dudh da rate v teh krna chahida g ta jo farmar nu pura faayda mil ske

  • @paramjitjodhpur8224
    @paramjitjodhpur82242 ай бұрын

    Very nice good job.

  • @jabeerrazakashmiriofficial
    @jabeerrazakashmiriofficial2 ай бұрын

    Very nice sir ❤❤❤❤❤

  • @amandeepsinghbhullar192
    @amandeepsinghbhullar1922 ай бұрын

    good vichar aa veer tere

  • @MerapunjabPB03
    @MerapunjabPB032 ай бұрын

    ਕਿਹੜਾ ਪਿੰਡ ਆ ਵੀਰ

  • @brar-bathindewala

    @brar-bathindewala

    2 ай бұрын

    ਕੋਠੇ ਕੌਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ

  • @prabhpannu9468
    @prabhpannu94682 ай бұрын

    Jad bakri margi fir saria bakran vechnnu ji karda

  • @JaswinderSingh-re9vi
    @JaswinderSingh-re9vi2 ай бұрын

    🙏🌹👌👌👌👍

  • @TarsemSingh-gu5sc
    @TarsemSingh-gu5scАй бұрын

    Bai ji me training leni c

  • @BaljinderSingh-fc6zb
    @BaljinderSingh-fc6zbАй бұрын

    Paji training kito laea jalandhar becho jasa nal subsidy mila jaba

  • @PBwalegs
    @PBwalegs2 ай бұрын

    Bai ji tusi tan 50-60 hjar kma lendeo sarkari job to par asi kuj vi nhia veerji please jma sach sach dasio sano bakrian vare

  • @manpreetsingh6781

    @manpreetsingh6781

    2 ай бұрын

    ਇਸ ਕੰਮ ਵਿੱਚ ਕੋਈ ਨਫਾ ਨਹੀ ਬਾਈ ਜੀ ਠੰਡੇ ਦਿਮਾਗ ਨਾਲ ਪਹਿਲਾ ਸਾਰਾ ਖਰਚ ਦੇਖ ਲੋ

  • @brar-bathindewala

    @brar-bathindewala

    2 ай бұрын

    ਬਹੁਤ ਵਧੀਆ ਕੰਮ ਹੈ ਵੀਰ

  • @LovelyFencers-qd6fx
    @LovelyFencers-qd6fx2 ай бұрын

    Maljam.sava.manat.ne.karni.rato.rato.cror.pati.bana

  • @neocracyindiatravel528
    @neocracyindiatravel528Ай бұрын

    ਟਰੇਨਿੰਗ ਦੀ ਫੀਸ ਕਿੰਨੀ ਹੈ ਜੀ

  • @kulvinderhappy8671
    @kulvinderhappy86712 ай бұрын

    ਰੰਗ ਦੇਖ ਕੇ ਬੱਕਰੀ ਸੋਚਦੀ ਆ ਥਾਣੇ ਆ ਗਈ ਦੁੱਧ ਆਪੇ ਦਵੇ ਗੀ

  • @kamaljotsingh2974
    @kamaljotsingh29742 ай бұрын

    ਪੁਲੀਸ ਵਾਲਾਂ ਤੇ ਯਕੀਨ ਕਰਨਾ ਔਖਾ

  • @akaalustattv1313

    @akaalustattv1313

    2 ай бұрын

    ਬੰਦੇ ਬੰਦੇ ਚ ਫਰਕ ਹੁੰਦਾ ਭਰਾ🥰

  • @brar-bathindewala

    @brar-bathindewala

    26 күн бұрын

    ਨਾ ਕਰ ਵੀਰ ਅਪਾ ਕਿਹੜਾ ਜਬਰਦਸਤੀ ਕਰਨੀ ਆ😂

  • @prabhpannu9468
    @prabhpannu94682 ай бұрын

    Jad bakri mar gi ghata 2

  • @manjindersohi8319

    @manjindersohi8319

    2 ай бұрын

    Negative Pehla socho

  • @akaalustattv1313

    @akaalustattv1313

    2 ай бұрын

    ਬੱਕਰੀ ਰੱਖੀ ਨੀ,, ਸੂਈ ਨੀ,, ਪਾਲੀ ਨੀ,, ਪਹਿਲਾਂ ਈ ਮਾਰਤੀ,, ਵਾ ਓਏ ਤੇਰੇ ਸ਼ੇਖ ਚਿੱਲੀ 🤭😆😆

  • @EKisaansewak
    @EKisaansewak2 ай бұрын

    @EKisaansewak 🎉🎉🎉🎉🎉

  • @gteji
    @gteji10 күн бұрын

    ਮੈਂ ਤੁਹਾਨੂੰ ਮਿਲਕੇ ਜਾਣਾ ਵੀਰੇ ਤੁਹਾਡੇ ਤੋ ਜਾਣਕਾਰੀ ਲੈਣੀ ਆ 🙏 @brar-bathindewala

Келесі