ਪੰਜਾਬ ਦੀ ਵਿਰਾਸਤ ਦਾ ਖਜ਼ਾਨਾ ਸਾਂਭੀ ਬੈਠਾ ਇਹ ਸਾਬਕਾ ਸਰਪੰਚ

Description :-Swaran Singh, the former sarpanch of village Burj Gill in Bathinda district of Punjab, has made a great effort. Swaran Singh has designed a house in his farm that gives a glimpse of old Punjab. In this house they have exhibited agricultural implements, household utensils and other furniture used before the machine age. Swaran Singh says that he has taken this initiative to acquaint the younger generation with their heritage so that they can be aware of the tireless work done by their ancestors.
Story - Sukhcharan Preet
Edit - Manpreet Singh
Camera - Manpreet Singh
Content Copyright - Discovered By Lens©
__________________________
For Promotion
Whatsapp :- 9478345703
EMail :- Discoveredbylens@gmail.com
__________________________
Subscribe & Follow
/ discoveredbylens
/ discoveredbylens
/ discoveredbylens
__________________________
Our Hindi Channel
/ discoveredbylenshindi
/ discoveredbylenshindi
/ discoveredbylenshindi
---------------
For More Stories Check Out Our Playlist
• Farming
• Inspiring Stories
• Social Issue
• Interview
• Partition Stories
• Sidhu Moose Wala
• KZreadr's
• New Zealand Stories
• Shorts
__________________________
#DiscoveredByLens #Virasat #oldheritage #heritage #heritagemuseum #punjaboldheritage #punjabivirsa #oldhaweli #haweli #punjabculture #swaransingh #burjgill #oldheritagecollection #DBLVideos #DBLChannel

Пікірлер: 25

  • @patialaplant7688
    @patialaplant768829 күн бұрын

    ਬਹੁਤ ਵਧੀਆ ਉਪਰਾਲਾ ਸਰਪੰਚ ਸਹਿਬ, ਨਵੇਂ ਜੰਮੇ ਲਾਲਾ ਨੁ ਪਤਾ ਲੱਗਦਾ ਹੇ ਕਿ ਸਾਡੇ ਬਜ਼ੁਰਗਾਂ ਨੇ ਕਿੰਨੀਆਂ ਮੁਸ਼ਕਲਾਂ ਨਾਲ ਇਸ ਸਰਿਸ਼ਟੀ ਨੁ ਅੱਗੇ ਤੋਰਿਆ ਹੇ, ਜੀ ਵੰਨ ਕਿਨਾ ਮੁਸ਼ਕਲ ਸੀ ਸਾਰੇ ਕੰਮ ਤੇ ਬਹੁਤ ਜ਼ੋਰ ਲੱਗਦਾ ਸੀ

  • @balkourdhillon5402
    @balkourdhillon540211 күн бұрын

    ਬੁਰਜ ਗਿੱਲ ਪਿੰਡ ਰਾਮਪੁਰਾ ਫੂਲ ਤੋਂ ਭਾਈ ਰੂਪਾ ਸਲਾਵਤਪੁਰਾ ਰੋਡ ਤੇ ਜਿਲਾ ਬਠਿੰਡਾ ਵਿਚ ਰਾਮਪੁਰੇ ਤੋਂ 10_12ਕਿਲੋਮੀਟਰ ਤੇ ਭਾਈ ਰੂਪੇ ਤੋਂ 4 ਕੁ ਕਿਲੋਮੀਟਰ ਹੈ। ਪਤਰਕਾਰ ਤੇ ਸਰਪੰਚ ਸਾਹਿਬ ਜੀ ਧੰਨਵਾਦ। ਬਹੁਤ ਵੱਡਾ ਬੇਕੀਮਤੀ ਖਜਾਨਾ ਹੈ ।ਸਰਪੰਚ ਸਾਹਿਬ ਜੀ ਇਹ ਸਾਰੀਆਂ ਵਿਰਾਸਤੀ ਚੀਜਾਂਇਹ ਇਨੀਅਆ ਹੋਰ ਕਿਸੇ ਕੋਲ ਘੱਟ ਵੇਖਣ ਨੂੰ ਮਿਲਦੀਅਆਂ ਹਨ।ਸਾਡੇ ਤਾਲ ਕੋਲ ਹੀ ਹਨ ਜਰੂਰ ਬੱਚਿਆ ਨੂੰ ਵਿਖਾ ਕੇ ਲਿਜਾ ਵਾਂਗੇ।ਧੰਨਵਾਦ।

  • @tirloksingh7379
    @tirloksingh737925 күн бұрын

    Dasan da trika bhut vadia y g, respected 🎉🎉🎉 person.

  • @GulzarSingh-ux3en
    @GulzarSingh-ux3en26 күн бұрын

    Very good our punjabi veer. I proud on you

  • @dr.kuldeepsinghmakhu1532
    @dr.kuldeepsinghmakhu153223 күн бұрын

    ਬਹੁਤ ਵਧੀਆ

  • @harbanskaur8146
    @harbanskaur814629 күн бұрын

    ਬਹੁਤ ਹੀ ਵਧੀਆ

  • @kulwant747
    @kulwant74729 күн бұрын

    True

  • @surjeetsinghjassar71
    @surjeetsinghjassar7128 күн бұрын

    bahut vadia jaankari , good program

  • @RinkuChahal-bd6vb
    @RinkuChahal-bd6vb29 күн бұрын

    Waheguru ji

  • @sohalfarm2061
    @sohalfarm20618 күн бұрын

    Very good ❤

  • @gurjeetsinghdhindsa4347
    @gurjeetsinghdhindsa434722 күн бұрын

    Kithe geya Ena vadia time ⏲️

  • @luckysidhu1952
    @luckysidhu195228 күн бұрын

    ROPAR DE JINDE TE NEOAL BOHAT FAMAOIS CE

  • @GulzarSingh-ux3en
    @GulzarSingh-ux3en26 күн бұрын

    In my village an old man 75years old man has a bicycle which he got in Dhej on his marriage

  • @luckysidhu1952
    @luckysidhu195228 күн бұрын

    DHURI DE NEAR HAI BHOJO WALI ZILLA SANGRUR OH KARIGAR RETI DE DATI BNODE CE TE EHDE NAL DE DATI BUGRE VE BANDE CE DHURI. BARNALA ROAD TE HAI BUGRA

  • @BalwinderSingh-pf2nr
    @BalwinderSingh-pf2nr5 күн бұрын

    PRR, SAADE PURAKHEYAA’n NE MUH SEIRR NHI CEE KITAA RUND-MUND ????

  • @hardeepsidhu5945
    @hardeepsidhu594528 күн бұрын

    ਬਾਈ ਜੀ ਸਾਡੇ ਰਿਸ਼ਤੇ ਦਾਰੀ ਵਿਚ ਗੱਡਾ ਖੜਾ ਹੈ

  • @labhsingh155

    @labhsingh155

    7 күн бұрын

    5, 700ਸਾਲ ਹੋਰ ਸਾਂਭੋ ਫੇਰ usa ਲੈ ਜਾਣਗੇ ਜੀ 🙏ਮਾਫਕਰਨਾ

  • @sukhwantsingh2513
    @sukhwantsingh251323 күн бұрын

    Sarpanch, sahib,ees,nu,daraj,nhi,bhandiari,akhia,janda,c,ji,,,

  • @sukhwantsingh2513
    @sukhwantsingh251323 күн бұрын

    Eh,handia,wallian,da,bhania,hoia,h,eh,de,nal,da,bilkul,ditto,,c,Sade,kol,manu,tan,patta,a,,but,afsos,sanbhia,nhi,assi,,,,

  • @balrajsingh3426
    @balrajsingh342629 күн бұрын

    ਬੁਰਜ ਗਿੱਲ ਕਿੱਥੇ ਕੁ ਹੈ ਜੀ ਕਿਹੜੇ ਸ਼ਹਿਰ ਦੇ ਨੇੜੇ ?

  • @SwaranSingh-w1d

    @SwaranSingh-w1d

    29 күн бұрын

    Bhai Rupe de kol hai g

  • @GurmeetSingh-qf3tg

    @GurmeetSingh-qf3tg

    9 күн бұрын

    Rampura phull de kol jila bathinda

  • @user-lw1rv4kn1r

    @user-lw1rv4kn1r

    7 күн бұрын

    ਰਾਮਪੁਰਾ ਫੂਲ ਤੋਂ ਸਲਾਬਤਪੁਰਾ ਰੋਡ ਤੇ

  • @sukhwantsingh2513
    @sukhwantsingh251323 күн бұрын

    Dindi,nhi,sarpanch a,eh,manvi,akhde,a,ess,nu,,,

  • @surjitgill6411

    @surjitgill6411

    23 күн бұрын

    ਵਾਹ ਜੀ ਵਾਹ ਸਰਪੰਚ ਸਾਹਿਬ ਆਹ ਤਾਂ ਤੁਸੀਂ ਬਹੁਤ ਪ੍ਰਸੰਸਾ ਦੇ ਪਾਤਰ ਹੋ ਜਿਨ੍ਹਾਂ ਨੇ ਸਾਡੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਨਹੀਂ ਅੱਜ ਕੱਲ੍ਹ ਦੇ ਜ਼ਮਾਨੇ ਵਿਚ ਕੌਣ ਯਾਦ ਰੱਖਣਾ ਵਿਰਸੇ ਨੂੰ ਇਹ ਵੀ ਇੱਕ ਸੱਭਿਅਕ ਘਰ ਦੀ ਨਿਸ਼ਾਨੀ ਹੈ। ਸ਼ਰਪੰਚ ਸਾਹਿਬ ਘਰ ਵੇਖ ਕੇ ਪੂਰਾਣਾ ਪੰਜਾਬ ਅੱਖਾ ਅੱਗੇ ਘੁੰਮਣ ਲੱਗ ਪਿਆ। ਜਿਊਂਦੇ ਵੱਸਦੇ ਰਹੋ ਵਿਰਸੇ ਨੂੰ ਸਾਂਭਣ ਲਈ ਧੰਨਵਾਦ। ਘੋਲੀਆ ਕਲਾਂ

Келесі