ਮਿੱਟੀ ਦੇ ਘਰ ਦਾ ਨਜ਼ਾਰਾ ਦੇਖੋ l Dharat De Jaaye | EP 75 l Navroop Singh l Sarbjeet S. Sidhu l B Social
Ойын-сауық
ਮਿੱਟੀ ਦੇ ਘਰ ਦਾ ਨਜ਼ਾਰਾ ਦੇਖੋ l Dharat De Jaaye | EP 75 l Navroop Singh l Sarbjeet Singh Sidhu l B Social
#SarbjeetSinghSidhu
#BSocial
#DhartDeJaaye
Facebook Link : / bsocialofficial
Instagram Link : / bsocialofficial
Episode : Dhart De Jaaye
Report by : Sarbjeet Singh Sidhu
Guest : Navroop Singh (9649038200)
Location : 58 RB (ਗੰਗਾਨਗਰ)
Cameramen : Varinder Singh, Harmanpreet Singh
Editor : Hardeep Singh Dhaliwal
Digital Producer : Gurdeep Kaur Grewal
Label : B Social
Пікірлер: 64
ਮਿੱਟੀ ਨਾਲ ਜੁੜ ਕੇ ਹੀ ਰੂਹ ਨੂੰ ਸਕੂਨ ਮਿਲਦਾ ਮੇਰਾ ਨਿੱਜੀ ਤਜ਼ਰਬਾ ਹੈ ਬੜੀ ਭੱਜ ਦੌੜ ਕੀਤੀ ਪਰ ਹੁਣ ਸਿਰਫ ਲੋੜਾਂ ਪੂਰੀਆਂ ਕਰਨ ਤੱਕ ਸੀਮਤ ਕਰਨ ਦਾ ਮਨ ਬਣਾ ਲਿਆ ਕਦੇ ਵਸੀਲੇ ਬਣੇ ਤਾਂ ਜ਼ਰੂਰ ਘਰ ਬਣਾਉਣਾ ਮਿੱਟੀ ਦਾ ਘਰ
ਰੂਹ ਖੁਸ਼ ਹੋ ਗਈ ਇਹ ਘਰ ਦੇਖ ਕੇ ਸੱਚ।
ਵੀਰ ਜੀ ਬਹੁਤ ਵਧੀਆ ਅਸੀਂ ਵੀ ਉੱਚੇ ਘਰ ਰਹਿੰਦੇ ਸੀ ਬਹੁਤ ਵਧੀਆ ਟਾਈਮ ਸੀ🙏🙏❤️
ਪੁਰਾਤਨਤਾ ਚ ਵੀ ਸਕੂਨ ਨੀ ਮਨ ਦਾ ਸਕੂਨ ਜ਼ਰੂਰੀ ਆ ਆਧੁਨਿਕ ਕੋਠੀ ਚ ਰਹਿ ਕੇ ਵੀ ਜੇ ਕੋਈ ਸਾਦਾ ਜੀਵਨ ਸਾਦਾ ਪਹਿਰਾਵਾ ਸਾਦਾ ਭੋਜਨ ਤੇ ਸੱਚਾ ਸੁੱਚਾ ਰਹਿੰਦਾ ਤਾਂ ਉਹ ਆਧੁਨਿਕਤਾ ਦੀ ਹਨੇਰੀ ਚ ਚਾਨਣ ਦੀ ਕਿਰਨ ਆ ਚਿੜੀਆਂ ਤੇ ਪੰਛੀਆਂ ਲਈ ਵੱਖਰੇ ਕੁਦਰਤੀ ਘਰ ਬਣਾ ਸਕਦੇ ਆਂ ਬਾਕੀ ਬਾਈ ਨੇ ਪੁਰਾਤਨਤਾ ਚੋ ਸਕੂਨ ਤੇ ਆਪਣੀ ਹੋਂਦ ਭਰੀ ਆ ਚੰਗੀ ਲੱਗੀ ।
ਬਹੁਤ ਸੋਹਣਾ ਐ ਜੀ, ਵਿਰਾਸਤ ਸੰਭਾਲਣ ਲਈ ਤੁਹਾਡਾ ਧੰਨਵਾਦ
Love this video, so much real knowledge here on how the elders lived simple lives, practical living, we need to return to these ways In sha Allah
Jieunde reh mera veer meri rooh khush hogi sukar hai koi ta virsa sabhan wala
ਬਹੁਤ ਵਧੀਆ ਬਾਈ ਜੀ
Bht wdia bai g ....
I am from pakistan mianwali sardar sahib bahot khubsorat ghar hai ap ka .
Koi dikhawa ni sadgi sardaari aa veer di soch agar karma ch hoyiya veer da ghar jarur dekhange
Khoobsurat Ghar te khoobsurat vichaar.....
ਬਹੁਤ ਵਧੀਆ
Paterkar veer kina simple,saau,samjdaar,hlemi wala hai.veer vasda reh.from Germany ❤
@jyotijot3303
Жыл бұрын
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਗ਼ਰੀਬੀ ਹੈ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
Bhot vaddia
Main ikk kamra hun edan da jaroor banwaouna😊
Nice veer
बहुत सुंदर घर है
Mere supneya da ghar
🙏🙏👌👌👌👌👌👌👌
What a beautiful house. He should think about converting it into hotel. I am sure lots of NRI would stay there
❤
Bahut sohna hor daso
@sustainablelivingwithnavroop
Жыл бұрын
kzread.info/dash/bejne/lqaopZZ7eNGxmKw.htmlsi=duuzKYNxr6TTH2Su
Sachi rooh khush how gyi❤❤
Beautiful
Bohat ho badhiya...ji
Very good sardaar sahib jee
ਚੰਗਾ ਉਪਰਾਲਾ
Bai g 1, 2 day stay krn lyi ta vdia But real life ch kache ghar vich ik family da rehna bhut aukha
God bless this great brother I wish I would’ve this type home.....
@amarjeetkaur192
Жыл бұрын
We we ni by moo moo by moo ki by by use just b😢😮
Baut sohna ghar a👌👌
🥺🙌💞
Jionde ji swarg ch reh rahae ho g
Vvvvvery nice
Wow wow
👍👏👌
V good
❤❤❤❤❤
👍👍👍🙏🙏
Good
Nice
❤🎉🎉
Vary nice house
ਦਾਹਢਾ ਬੁਹਤ ਫੱਬਦਾ ਬਾਈ
ਸ਼ੁੱਧ ਪੰਜਾਬੀ ਸ਼ਬਦ -ਪੁਰਾਤਨ। ਨਾ ਕੀ ਪੁੜਾਤਨ
ਹੂ ਹੂ ਹੂ ਹੁ ਹੂ ਜੀ ਜੀ ਹਾ ਜੀ ਜੀ
Asi vi rinhda hude cee miti de ghar wich
I like to live in this house
@jyotijot3303
Жыл бұрын
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਗ਼ਰੀਬੀ ਹੈ ਮੱਦਦ ਦੀ ਜ਼ਰੂਰਤ ਹੈ
Location plz
Bahut khubsurat ji
how to make such house? this question needs to be answered in detail
@sustainablelivingwithnavroop
Жыл бұрын
kzread.info/dash/bejne/lqaopZZ7eNGxmKw.htmlsi=duuzKYNxr6TTH2Su
Bro jo is utad ne kam kiya hi well done but ye sub ghon main sab kuch mil jata haj well comes haryana
ਫੋਨ ਨੰਬਰ ਬੁਕਿਗ ਵਾਸਤੇ ਦੱਸੋ ਜੀ ਤਾਂ ਜੋ ਪਹਿਲਾਂ ਬੁੱਕ ਕੀਤਾ ਜਾ ਸਕੇ
@sustainablelivingwithnavroop
Жыл бұрын
kzread.info/dash/bejne/lqaopZZ7eNGxmKw.htmlsi=duuzKYNxr6TTH2Su
Bai ji da no ni dsya j kise ne rehna hove
@sustainablelivingwithnavroop
Жыл бұрын
kzread.info/dash/bejne/lqaopZZ7eNGxmKw.htmlsi=duuzKYNxr6TTH2Su
Kedi jgah hai eh
@gurmeetsingh-wc9tu
Жыл бұрын
DIST ganganger ths padampur village 58rb rajsthan
ਅਮੀਰਾਂ ਦੇ ਚੋਚਲੇ