162 ਗਾਵਾਂ ਦੇ ਫਾਰਮ ਤੋਂ ਪ੍ਰਤੀਦਿਨ 2200 ਲੀਟਰ ਦੁੱਧ ਦੀ ਪੈਦਾਵਾਰ ਦਾ ਸਫ਼ਰ | successful Dairy Owner

ਮਨਬੀਰ ਸਿੰਘ ਜੋ ਬਟਾਲਾ, ਗੁਰਦਾਸਪੁਰ ਦੇ ਰਹਿਣ ਵਾਲੇ ਹਨ ਜਿਹਨਾਂ ਨੇ ਸਿਰਫ਼ 3 ਘਰ ਦੇ ਪਸ਼ੂਆਂ ਨਾਲ ਡੇਅਰੀ ਦਾ ਕੰਮ ਸ਼ੁਰੂ ਕੀਤਾ ਅਤੇ ਅੱਜ ਲਗਭਗ 162 ਦੇ ਕਰੀਬ ਪਸ਼ੂ ਓਹਨਾ ਦੇ ਫਾਰਮ ਤੇ ਹਨ, ਉਹਨਾਂ ਦੇ ਫਾਰਮ ਤੇ ਰੋਜਾਨਾ 2200 ਲੀਟਰ ਦੁੱਧ ਪੈਦਾ ਹੁੰਦਾ ਹੈ ਜੋ ਉਹ ਸਿੱਧਾ ਵੇਰਕਾ ਨੂੰ ਵੇਚਦੇ ਹਨ, ਇਸ ਵੀਡੀਓ ਵਿੱਚ ਦੇਖੋ ਉਹਨਾਂ ਦੇ ਇਸ ਕਾਮਯਾਬ ਸਫ਼ਰ ਦੀ ਪੂਰੀ ਕਹਾਣੀ|
Manbir Singh, a resident of Batala, Gurdaspur, who started dairy work with only 3 animals and today about 162 animals are on his farm. His farm produces 2200 litres of milk daily which he sells directly to Verka. See the full story of his successful journey in this video.
ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/3o5tBKI
ਆਈਫੋਨ: apple.co/3HZEUw1
ਅਪਣੀਖੇਤੀ ਫੇਸਬੁੱਕ ਪੇਜ: / apnikhetii
ਕਿਸਾਨ ਵੀਰੋ ਟਾਈਮ ਕੱਢ ਕੇ ਸੁਣੋ ਇਸ ਪ੍ਰੋਫੈਸਰ ਦੀਆਂ ਗੱਲਾਂ I All the farmers should listen to this professor
• ਕਿਸਾਨ ਵੀਰੋ ਟਾਈਮ ਕੱਢ ਕੇ...
ਖੇਤਾਂ ਤੋਂ ਬਜ਼ਾਰ ਵੱਲ - ਖੇਤੀ ਦਾ ਬਦਲਦਾ ਮੰਡੀਕਰਨ | Marketing Strategy for Farmers
• ਖੇਤਾਂ ਤੋਂ ਬਜ਼ਾਰ ਵੱਲ - ਖ...
ਘਰਾਂ ਲਈ ਗਮਲਿਆਂ ਦੀ ਚੋਣ I How to choose perfect pot size for plants I Dr. Balwinder Lakhewali I
• ਘਰਾਂ ਲਈ ਗਮਲਿਆਂ ਦੀ ਚੋਣ ...
#dairyfarm #apnikheti #dhaliwaldairyfarm

Пікірлер: 27

  • @jagirsingh3510
    @jagirsingh35102 ай бұрын

    Bha ji no bhejna ji.ਵਧਾਈ ਦੇ ਪਾਤਰ ਹੋ.ਇਨੀ ਵੱਡੀ ਸਫਲਤਾ ਹਾਸਲ ਕਰਨ ਲਈ ਜੀ.

  • @ApniKheti

    @ApniKheti

    2 ай бұрын

    Ji sir tuc Manbir Singh ji nal 7681919733 te sampark kar skde ho.

  • @dairyframhfcowshivgadha6754
    @dairyframhfcowshivgadha67542 ай бұрын

    Thanks sir

  • @amangill5716
    @amangill57162 ай бұрын

    Good job

  • @manojbalhara7800
    @manojbalhara78002 ай бұрын

    Bhai kya karja pad business h?

  • @user-jd6id6ts6j
    @user-jd6id6ts6jАй бұрын

    Per animil avreg nhi hegi 22 kol 18 ltr avreg bndi 28 qwantil nu 150

  • @satnamsidhu2273
    @satnamsidhu2273Ай бұрын

    ਅਸੀਂ ਵੀ ਲੌਨ ਲੈਣਾ ਆ ਬਾਈ

  • @ApniKheti

    @ApniKheti

    Ай бұрын

    ਇਸ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛੋਂ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6

  • @sighupigfarm8465

    @sighupigfarm8465

    Ай бұрын

    ਬਾਈ ਜੀ ਸੋਨੂੰ ਕਿਨਾ ਟਾਈਮ ਹੋ ਗਿਆ ਫਾਰਮ ਕੱਰੇ ਨੂੰ

  • @Sukhjindrgill
    @SukhjindrgillАй бұрын

    Bai ji kedi feed use krde o tuc?

  • @ApniKheti

    @ApniKheti

    Ай бұрын

    Es vare sir tuc Manbir Singh ji nal 7681919733 te sampark kar skde ho

  • @pargatsingh8375
    @pargatsingh8375Ай бұрын

    ਇੰਡੀਆ ਦਾ ਕਿਸਾਨ ਹਰ ਚੀਜ਼ ਪੈਦਾ ਕਰ ਸਕਦਾ ਉਹਦਾ ਮੁੱਲ ਕੀ ਆ ਜਿਹੜੇ ਪੱਤਰਕਾਰ ਇੰਟਰਵਿਊ ਲੈਣ ਜਾਂਦੇ ਨੇ ਪਾਗਲ ਸਿਰੇ ਦੇ ਇਹ ਰੇਟ ਪੁੱਛਿਆ ਕਰੋ ਪਹਿਲਾਂ ਵੀ ਰੇਟ ਕੀ ਪ੍ਰਾਈਜ ਕਰਦੇ ਹੋ ਕਿਹੜੀ ਵੇਰਕਾ ਨੂੰ ਦਿੰਦੇ ਨੈਸਲੇ ਨੂੰ ਦਿੰਦੇ ਹੋ ਕਿਹਨੂੰ ਦਿੰਦੇ

  • @UmairFaroq-oe1sv
    @UmairFaroq-oe1sv2 ай бұрын

    Pakistan bhjo yah bull qarbani pr 30 lakh ka sale kro ga aik aik bull

  • @satnamsidhu2273
    @satnamsidhu2273Ай бұрын

    ਬਾਈ ਜੀ ਲੌਨ ਕਿਵੇਂ ਲਿਆ ਸੀ

  • @rajbirbasra3426

    @rajbirbasra3426

    Ай бұрын

    Tuhanu kinna chaheda dasso

  • @ApniKheti

    @ApniKheti

    Ай бұрын

    ਇਸ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛੋਂ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6

  • @satnamsidhu2273

    @satnamsidhu2273

    Ай бұрын

    @@rajbirbasra3426 15 ਲੱਖ ਰੁਪਏ ਚਾਹੀਦੇ ਨੇ

  • @rajbirbasra3426

    @rajbirbasra3426

    Ай бұрын

    Gurdaspur t tusi

  • @waseemahmed3395
    @waseemahmed33952 ай бұрын

    Apina pH no snd kro

  • @ApniKheti

    @ApniKheti

    2 ай бұрын

    Ji sir tuc Manbir Singh ji nal 7681919733 te sampark kar skde ho

  • @punjabpunjabyiada5776
    @punjabpunjabyiada5776Ай бұрын

    Adress ki ਆ ਵੀਰ da

  • @ApniKheti

    @ApniKheti

    Ай бұрын

    Ji sir tuc Manbir Singh ji nal 7681919733 te sampark kar skde ho, eh farm Mulianwali, Batala, Punjab ch hai.

  • @user-mv9lk6nv8o
    @user-mv9lk6nv8o2 ай бұрын

    Fudu na bnaeya kro 70 lakh lonn leya vrr ne 😂

  • @jpj903
    @jpj90320 күн бұрын

    Ohi swal har video ch bhaincho

  • @punjabpunjabyiada5776
    @punjabpunjabyiada5776Ай бұрын

    Number

  • @ApniKheti

    @ApniKheti

    Ай бұрын

    Ji sir tuc Manbir Singh ji nal 7681919733 te sampark kar skde ho

  • @BalrajSingh-vt4yv
    @BalrajSingh-vt4yvАй бұрын

    Good job

Келесі