ਦੇਸੀ ਗਾਂ ਦੇਖੋ ਅਮਰੀਕਨ ਗਾਵਾਂ ਜਿਨ੍ਹਾਂ ਦੁੱਧ ਦੇ ਰਹੀ ਆ,, ਹੈ ਨਾਂ ਕਮਾਲ

#sukhjinder_lopon

Пікірлер: 75

  • @mangatrai89
    @mangatrai89

    ਜਿਉਂਦਾ ਰਹਿ ਲੋਪੋ ਵਾਲਿਆ ਅੱਜ ਸੱਚੀ ਅਸਲ ਗਊ ਮਾਤਾ ਦੇ ਦਰਸ਼ਨ ਕਰਵਾ ਦਿੱਤੇ ਸੱਚੀ ਬਹੁਤ ਟਾਈਮ ਮਗਰੋਂ ਦੇਸੀ ਗਾਂ ਦੇਖ ਰਿਹਾ ਏਨੀਆਂ ਸੋਹਣੀਆਂ

  • @zaildarcheema106
    @zaildarcheema106

    ਵੀਰ ਜੀ ਇਹਨਾਂ ਦੇਸੀ ਗਾਵਾਂ ਟੀਕਾ ਕਿਥੋਂ ਲੈਕੇ ਲਵਾਉਂਦੇ ਹੋ ਤੁਸੀਂ ਕਿਹੜੀ ਨਸਲ ਦਾ

  • @parkashsingh5296
    @parkashsingh5296

    ਬਾਈ ਜੀ ਅਗਰ ਗਾਂ ਥਾਰ ਪਰ ਕਰ ਹੈ ਤਾਂ ਇਸ ਨੂੰ ਥਾਰ ਪਾਰਕਰ ਦਾ ਟੀਕਾ ਹੀ ਲਵਾਓ ਹਰਿਆਣਾ ਨਸਲ ਦਾ ਟੀਕਾ ਨਾ ਲਵਾਓ

  • @sukhrai4075
    @sukhrai4075

    ਸਾਡੇ।ਤਾ20ਐਚ।ਐਫ।ਨੀ।ਦਿੰਦੀਆ।

  • @user-ei5sd2st5b
    @user-ei5sd2st5b

    ਇਕ ਬੱਚਾ ਦੇ ਦੇ ਜੀ, ki ਕੀਮਤ ਜੀ

  • @zaildarcheema106
    @zaildarcheema106

    ਦੇਸੀ ਗਾਂ ਮੈਂ ਵੀ ਰੱਖੀਆ ਪਰ 20 ਲੀਟਰ ਦੁੱਧ ਨਹੀਂ ਦਿੰਦੀ

  • @Sukhveer_brar
    @Sukhveer_brar

    ਬਹੁਤ ਵਧੀਆ ਗਾਵਾਂ

  • @jagtarmann9939
    @jagtarmann9939

    ਬਾਈ ਲੋਪੋਂ ਲਾਵੇਗਾ ਨਜ਼ਰਾਂ ਲਿਆ ਦਿੱਤਾ ਵੀਡੀਓ ਬਣਾ ਕੇ ਬਹੁਤ ਬਹੁਤ ਹੀ ਵਧੀਆ

  • @pindadalifestyle682
    @pindadalifestyle682

    ਬਹੁਤ ਵਧੀਆ ਜੀ

  • @tarsemlal9356
    @tarsemlal935614 күн бұрын

    By ji mehnat nu dilon slam te Ram Ram Ji satshiri akal ji

  • @Vaishnavjan11
    @Vaishnavjan11

    ❤❤❤❤❤ tharoarkar best bread sahiwal apne punjab di vi bohot vadiya nasal a

  • @jarnailbalamgarh4449
    @jarnailbalamgarh4449

    ਬਹੁਤ ਵਧੀਆ ਵੀਰ ਜੀ ਇਸ ਗਾਂ ਦਾ ਰੰਗ ਜਿਸਨੂੰ ਤੁਸੀਂ ਸ਼ਾਮਾਂ ਕਹਿੰਦੇ ਓ ਇਸਨੂੰ ਸਾਵਾ ਰੰਗ ਕਿਹਾ ਜਾਂਦੈ ਜੀ ਹੋ ਸਕਦੈ ਹਿੰਦੀ 'ਚ ਸ਼ਾਮਾਂ ਕਹਿੰਦੇ ਹੋਣ

  • @rajsingh8889
    @rajsingh8889

    God bless you brother

  • @tarsemlal9356
    @tarsemlal935614 күн бұрын

    By ji bohut Badiya bnda

  • @surjitdhillon9833
    @surjitdhillon9833

    Sardar.veer.ji.sat.shri.akal.ji

  • @heydidyouknow7702
    @heydidyouknow7702

    Bai g Punjab de air land water and noise pollution bare loka nu aware karo so that Punjab ek tourism economy develop ho sake

  • @SukhwinderSingh-qn4rj
    @SukhwinderSingh-qn4rj9 сағат бұрын

    Very good job

  • @amardeepsinghbhattikala189
    @amardeepsinghbhattikala189

    SAT SHRI AKAL VEER JI BAI JI DA SHONK BOHAT VADHEA LAGIA WAHEGURU JI CHARDIKLA TANDRUSTI WAKSHAN EHI ARDAS HA JI

  • @tarsemlal9356
    @tarsemlal935614 күн бұрын

    By doctor to hai he ek Bhagt aadmi sacha Go sewak

  • @user-vf6fl9bm1u
    @user-vf6fl9bm1u

    Haryana de vich ajj vi a nasl di sanbal kiti jaa rhi a❤

Келесі