ਪਸ਼ੂ ਪਾਲਣ ਅਤੇ ਵਪਾਰ ਸਬੰਧੀ ਗੱਲਾਂ | DAUMAJRA PODCAST | ਡਿਜੀਟਲ ਖੁੰਢ EP_27

daumajra podcast de is episode asi galbaat kiti hai majjan gaavan de successful vapari Balkar Singh Somal nal, pashu palan ate ohnan de vapaar sambadhi jaankari ikkathi karn kayi tusi is video nu end tak jarur dekho, we sure ke bahut kuch nava sikhan nu milega, dhanvaad ji
pashu palan, farm, milk farm in punjab

Пікірлер: 73

  • @SurinderDaumajra
    @SurinderDaumajra

    Thanks everyone for watching,, please share and give us feedback 😊

  • @kuldipgrewal197
    @kuldipgrewal197

    ਬਜੂਰਗ ਆਖਦੇ ਹਨ ਕਿ ਚੰਗਾ ਡੰਗਰ ਕਿਸਮਤ ਨਾਲ ਮਿਲਦਾ

  • @paramjeetsidhu5652
    @paramjeetsidhu5652

    ਵਪਾਰੀ ਕੋਲੋਂ ਨਸਲ ਦੇਖ ਕੇ ਲਈ ਸੀ 8 kg ਦੁੱਧ ਸੀ ਅਗਲੇ ਸੂਏ 15 kg Choyia.

  • @sukhbiladher8273
    @sukhbiladher8273

    ਸੁਰਿੰਦਰ ਵਪਾਰੀ ਬਣਨ ਦੀ ਸਲਾਹ ਲਗਦੀ ਹੈ ਜੋ ਗੁਜੇ ਭੇਦ ਜਾਨਣ ਲੱਗਾ ਹੈ

  • @paramjeetsidhu5652
    @paramjeetsidhu5652

    Veer ਅਪਣੀ ਮਿਹਨਤ ਤੇ ਸੇਵਾ ਤੇ depend krda y ਅਸੀਂ 10 kg ਵਾਲੀ ਨੂੰ 15 kg ਤੇ ਲੈ ਜਾਨੇ ਆ ਮੱਝ ਚੰਗੀ hove

  • @mirrorpanjabpb26
    @mirrorpanjabpb26

    ਬਲਕਾਰ ਨੇ ਪਸ਼ੂ ਧਨ ਦੇ ਵਪਾਰ ਦੀਆਂ ਸੋਹਣੀਆਂ ਗੱਲਾਂ ਕੀਤੀਆਂ, ਉਮੀਦ ਆ ਸਾਰਥਕ ਗੱਲਬਾਤ ਤੋਂ ਲੋਕਾਂ ਦਾ ਫਾਇਦਾ ਹੋਊ

  • @Varinder_Khanna
    @Varinder_Khanna

    ਖੁੰਢ ਤੋ ਖੁਰਲੀ ਚਰਚਾ ਤੱਕ ਬਹੁਤ ਵਧਿਆ ਗੱਲਬਾਤ ਬਲਕਾਰ ਜਿੰਦਾਬਾਦ

  • @adeshpalsinghsran9127
    @adeshpalsinghsran9127

    ਚੋਟੀ da vpari aw y khanne area da❤

  • @kulvinderhappy8671
    @kulvinderhappy8671

    ਬਾਈ ਕਹਿਣ ਲੱਗਾ ਸੀ ਵਧੀਆ ਰੱਖੜੀਆਂ ਸੀ ਆਖ਼ਰ ਵਿੱਚ

  • @jungeke1996
    @jungeke1996

    ਚੰਗੀ ਗੱਲਬਾਤ

  • @hardipsingh1178
    @hardipsingh1178

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ

  • @user-vw3gy6ky1z
    @user-vw3gy6ky1zКүн бұрын

    😮

  • @shivtejmangat
    @shivtejmangat

    ਬਹੁਤ ਵਧੀਆ ਗੱਲਬਾਤ 👍

  • @parvindersingh2099
    @parvindersingh2099

    Bhut vadia msg verr da Sanu jankari mil gye thanks bro

  • @RandomFacts096
    @RandomFacts096

    Bahut kam dian gallan 👌👏

  • @Ramas794
    @Ramas794

    Aam Glabatta'n ....❤ pind te pinda waliaa , sadhiaaa jehiaa.....boht shukryia

  • @ManpreetSingh-js1fn
    @ManpreetSingh-js1fn

    very nice👍

  • @deepgaganteam
    @deepgaganteam

    ਬਹੁਤ ਵਧੀਆ ਗੱਲ ਬਾਤ 🙏

  • @gurcharnsingh6691
    @gurcharnsingh6691

    Good knowledge mili thank u tohada ji.

  • @kulveersingh4819
    @kulveersingh4819

    Balkar veer very good

Келесі