ATM ਕਾਰਡ ਨਾਲ ਮਿਲਦਾ ਹੈ ਇਸ ਡੇਅਰੀ ਫਾਰਮਰ ਤੋਂ ਦੁੱਧ I milk through ATM Machine

ਨਾਨਕਸਰ ਡੇਅਰੀ ਫਾਰਮ ਨੂੰ ਚਲਾਉਣ ਵਾਲੇ ਹਿੰਮਤੀ ਕਿਸਾਨ ਲਾਲ ਸਿੰਘ ਤੇ ਭਗਵੰਤ ਸਿੰਘ ਨੇ , ਕਈ ਸਾਲ ਪਹਿਲਾ 2 ਪਸ਼ੂਆਂ ਤੋਂ ਸ਼ੁਰੂ ਕੀਤਾ ਡੇਅਰੀ ਦਾ ਕਿੱਤਾ, ਅੱਜ 100 ਪਸ਼ੂਆਂ ਵਾਲਾ ਫਾਰਮ ਹੈ ਤੇ ਦੁੱਧ ਦੀ ਸਪਲਾਈ ਲੁਧਿਆਣਾਂ ਸਮੇਤ ਵੱਡੇ ਏਰੀਆ ਨੂੰ ਕਵਰ ਕਰਦੀ ਹੈ , ਦੁੱਧ ਤੋਂ ਬਣਾਏ ਬਹੁਤ ਸਾਰੇ ਪ੍ਰੋਡਕਟ ਇਹ ਆਸਾਨੀ ਨਾਲ ਖਪਤਕਾਰਾਂ ਦੇ ਘਰ ਤਕ ਪੁਹੰਚ ਦਿੰਦੇ ਹਨ
ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।ਪਾਓ ਸਹੀ ਜਾਣਕਾਰੀ ਸਹੀ ਸਮੇ।
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/2meysXf
ਆਈਫੋਨ: appsto.re/in/jWH9ib.i
ਅਪਣੀਖੇਤੀ ਫੇਸਬੁੱਕ ਪੇਜ: / apnikhetii
ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ / apnikheti
ਇੱਕ ਏਕੜ ਤੋ ਢਾਈ ਏਕੜ ਦੀ ਕਮਾਈ ਵਾਲਾ ਖੇਤੀ ਮਾਡਲ I Pingalwara Zero Budget Natural farm , Amritsar
• ਇੱਕ ਏਕੜ ਤੋ ਢਾਈ ਏਕੜ ਦੀ ...
ਸੂਣ ਤੋ ਬਾਅਦ ਇਹ ਖੁਰਾਕ ਵਧਾਏਗੀ ਪਸ਼ੂ ਦਾ ਦੁੱਧ I After delivery, this diet will increase the animal milk
• ਸੂਣ ਤੋ ਬਾਅਦ ਇਹ ਖੁਰਾਕ ਵ...
#apnikheti #MilkVendingMachine #MilkATM

Пікірлер: 17

  • @ApniKheti
    @ApniKheti3 жыл бұрын

    ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ ਐਂਡਰਾਇਡ ਲਈ: bit.ly/2ytShma ਆਈਫੋਨ ਲਈ: apple.co/2EomHq6 ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ 9779977641 ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।

  • @inderjit748
    @inderjit7483 ай бұрын

    VVVVV GOOD BETE NE DONO VEER IMANDARI NAL KAM WAHEGURU JI TRAKIA AAP BAKSHDE NE

  • @nirmalsingh9484
    @nirmalsingh94843 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਸਿੰਘ ਗਿੱਲ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਦੁਬਈ ਡਰਾਈਵਰ ਦਾ ਕੰਮ ਹੈ

  • @hiravarpalsingh6410
    @hiravarpalsingh64103 жыл бұрын

    ਬਹੁਤ ਵਧੀਆ ਗੱਲ ਹੈ

  • @sabhihundal2167
    @sabhihundal21673 жыл бұрын

    ਬਹੁਤ ਵਧੀਆ ਵਾਈ ਜੀ

  • @gursimransinghdhami5773
    @gursimransinghdhami57733 жыл бұрын

    Punjabia di technology high aw saaria ton

  • @gurpreetsinghwahla4168
    @gurpreetsinghwahla41683 жыл бұрын

    Very good

  • @jashandeepsingh8849
    @jashandeepsingh88493 жыл бұрын

    Eh aa sahi kam Karn da tarika..

  • @RAJINDERSINGH-nf4fy
    @RAJINDERSINGH-nf4fy3 жыл бұрын

    Nice ji

  • @jagdishsingh112
    @jagdishsingh1123 жыл бұрын

    Uncle ji very good

  • @harmanveerdhaliwal5698
    @harmanveerdhaliwal56983 жыл бұрын

    Nice

  • @armaanguraya6235
    @armaanguraya62353 жыл бұрын

    Sat shri akal veer jiii bahut vadiya machine a... Nd mera ek swal c k machine or 1000 card te kina kharach aya c jiii

  • @tarntaranpunjabvlogs6146
    @tarntaranpunjabvlogs61463 жыл бұрын

    👍👍👍👍👍👍👍💐💐💐

  • @harneksingh3874
    @harneksingh38743 жыл бұрын

    Bught vdiya lga

  • @prabhjitsinghbal

    @prabhjitsinghbal

    3 жыл бұрын

    Budget ਹੁੰਦਾ ਵੀਰ ਜੇਕਰ ਪੰਜਾਬੀ ਭਾਸ਼ਾ ਲਿਖੋ ਤਾਂ ਬਹੁਤ ਅਸਾਨੀ ਨਾਲ ਆਪਣੀ ਗੱਲ ਕਹਿ ਸਕਦੇ ਕੇ" ਪੈਸੇ ਬਹੁਤ ਲੱਗੇ" ਮਸ਼ੀਨ ਤੇ Bught ਤੋਂ ਖਹਿੜਾ ਛੁੱਟ ਜਾਵੇ

  • @brardieselsandcrdisolution9729
    @brardieselsandcrdisolution97293 жыл бұрын

    ਕਿਸੇਤਰ੍ਹਾਂ ਦੇ ਡੀਜ਼ਲ ਪੰਪ ਮੋਡਿਫਾਈ ਅਤੇ ਰਿਪੇਅਰ ਕਰਵਾਉਣ ਲਈ ਸੰਪਰਕ ਕਰੋ

  • @GurdeepSingh-tc3cr
    @GurdeepSingh-tc3cr3 жыл бұрын

    ATM TE SALE KRN NAL KOI TEX NEE PAINDA

Келесі