ਜੇ ਨਵਾਂ ਘਰ ਪਾਉਣਾ ਏ ਤਾਂ ਪੰਜ ਗੁਣਾ ਖਰਚਾ ਬਚ ਸਕਦਾ ਏ ਇਸ ਕੰਮ ਨਾਲ

#sukhjinder_lopon

Пікірлер: 157

  • @babbarsandhu8520
    @babbarsandhu85202 жыл бұрын

    ਸਹੀ ਗੱਲ ਆ ਵੀਰ ਦੀ ਇਹ ਜਪਾਨੀ ਚਗਾਠਾ ਬਹੁਤ ਵਧੀਆ ਰਹਿੰਦੀਆ । ਇਹ ਨੰਬਰਾਂ ਵਿੱਚ ਆਉਂਦੀਆ 100 ਨੰਬਰ 120 ਨੰਬਰ ਇਸ ਤਰ੍ਹਾਂ । ਮੈਂ ਆਪਣੇ ਘਰ ਵੀ ਇਸ ਦੀ ਹੀ ਵਰਤੋਂ ਕੀਤੀ ਇਹ ਸਸਤੀ ਪੈਂਦੀ ਹੈ ਲੱਕੜ ਨਾਲੋਂ। ਜੇਕਰ ਸਟੀਲ ਦੀਆਂ ਰਾਡ ਪਾਉਣੀਆ ਤਾਂ ਥੋੜਾ ਫਰਕ ਪੈ ਜਾਂਦਾ ਜੇ ਲੋਹੇ ਦੀ ਆਮ ਰਾਡ ਵਰਤੋਂਗੇ ਤਾਂ ਸਸਤੀ ਪੈਂਦੀ ।

  • @satnamdhillon7588
    @satnamdhillon75882 жыл бұрын

    ਅਸੀਂ ਵੀ ਇਹੋ ਚਗਾਠਾ ਲਾਈਆਂ ਸੀ ਸਾਰੀਆਂ ਨੂੰ ਜੰਗ ਲਗ ਗਿਆ

  • @nimratbirsandhu1170

    @nimratbirsandhu1170

    2 жыл бұрын

    asi ta fridkot toh asr mgwa k lgvayia c 5 saal pehla sara jang lg geya

  • @satnamdhillon7588

    @satnamdhillon7588

    2 жыл бұрын

    @@nimratbirsandhu1170 aasi v fridkot to e ada c

  • @mossajatt190
    @mossajatt1902 жыл бұрын

    ਗਲ ਜਾਦੀਂ ਆ। ਹੁਣ ਲੋਕ ਪੱਥਰ ਦੇ ਲਾ ਰਹੇ ਆ। ਅਸੀ ਵੀ ਪੱਥਰ ਦੇ ਲਵਾਏ ਆ।

  • @hardeepbenipal7619

    @hardeepbenipal7619

    2 жыл бұрын

    @unknown_(कहानियां) right

  • @satwantsinghrajpal9959
    @satwantsinghrajpal99592 жыл бұрын

    ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ

  • @gindagill4028
    @gindagill40282 жыл бұрын

    Bahut vadya km keta 22 ne very Good job 👏👏👏👌👌👌👍👍👍

  • @gulshanpreet2016
    @gulshanpreet20162 жыл бұрын

    Wmk ji 🙏🙏🏻thode sare videos Ncy & kaint

  • @ranbirrana6261
    @ranbirrana62612 жыл бұрын

    ਬਾਈ ਜਾਣਕਾਰੀ ਘੱਟ ਦੇ ਰਿਹਾ ਜਿਥੇ ਇਸ ਨੂੰ ਵੇਲਡ ਹੁੰਦਾ ਓਥੇ ਜਰ ਲਾਗੂ ਏ ਲਾਗੂ ਬਾਈ ਜੀ ਇਕ ਲੋਕ ਸਿਸਟਮ ਵਾਲੀ ਆਉਂਦੀ ਆਹ ਇਹ ਚੁਗਾਠ ਉਸ ਨੂੰ cnc ਬੋਲਦੇ ਆਹ

  • @bhupindersandhu5373
    @bhupindersandhu53732 жыл бұрын

    Waheguru ji

  • @spsingh7254
    @spsingh72542 жыл бұрын

    Good work ,,,Many faulty work in fabrication and civil work seen ...

  • @randhirbal9502
    @randhirbal95022 жыл бұрын

    Well explain sir

  • @rashpalram2264
    @rashpalram22642 жыл бұрын

    Love 💕 you brother paji gajj hundei aa 3year old aapa came karyiea se kote dah

  • @ranbirrana6261
    @ranbirrana62612 жыл бұрын

    ਪਰਖ ਇਸ ਦੀ 1 ਫੁਟ ਕਟ ਕ ਚਾਦਰ ਦਾ ਵਜ਼ਨ ਕੀਤਾ ਜਾਵੇ ਜਿਹੜੀ 120 ਨੰਬਰ ਯਾਨੀ 1.2 mm ਉਸ ਵਿਚ 720 ਗ੍ਰਾਮ ਵੱਜਣ ਹੋਊ

  • @bcnrvju

    @bcnrvju

    2 жыл бұрын

    Only 700g brother

  • @ajaharmewgazirj3571
    @ajaharmewgazirj35712 жыл бұрын

    Osam ♥️👍

  • @sukhasingh1385
    @sukhasingh13852 жыл бұрын

    Nyc work

  • @Jattride
    @Jattride2 жыл бұрын

    Love you brother

  • @khushdeep6277
    @khushdeep62772 жыл бұрын

    ਵੱਡੇ ਵੀਰ ਬਹੁਤ ਵਧੀਆ ਪਰ ਇਹ ਚੀਜਾਂ ਸਾਡੇ ਇਲਾਕੇ ਚ 10 ਸਾਲ ਤੋਂ ਚੱਲ ਰਿਹਾ ਬਾਕੀ videos ਤੁਹਾਡੀਆਂ ਬਹੁਤ ਵਧੀਆ ਹੁੰਦੀਆਂ ਬਾਈ

  • @sukhdevkaur5767
    @sukhdevkaur57672 жыл бұрын

    👌🏻👌💖🌹

  • @kawergill3341
    @kawergill33412 жыл бұрын

    👍👍👍👌👌

  • @sukhrai4075
    @sukhrai4075 Жыл бұрын

    ਲੋਕਾ।ਦਾ।ਜਵਾ।ਸਰਗਿਆ।ਗੈਟ।ਖੋਲਣੋ।ਵੀ।ਗਏ।

  • @simermaan254
    @simermaan2542 жыл бұрын

    Ghr te paise kde khrab na kro ,,,je hge baale ta gl hor a ,,,jeda sakoon darkhata thelle aunda oh bnd kmrea vch kde nhi aunda

  • @kddesigner149

    @kddesigner149

    2 жыл бұрын

    Bhrava Ghar ta pauna e painda ..bahr thodi reh sakde aa

  • @SanjeevKumar-mo4qw

    @SanjeevKumar-mo4qw

    2 жыл бұрын

    @@kddesigner149 sahi gal veer ji . Dhup meeh toh ta bachna aa

  • @simermaan254

    @simermaan254

    2 жыл бұрын

    @@kddesigner149 2 kmre pa lo

  • @gurdeepsarao5

    @gurdeepsarao5

    2 жыл бұрын

    ਕੋਈ ਨੀ ਸਮਝਦਾ ਬਾਈ। ਹਰੇਕ ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਅੱਜਕੱਲ੍ਹ ਘਰਾਂ ਚ ਰਹਿਣਾ ਬਹੁਤ ਔਖਾ ਕਿਉਂਕਿ ਇਹ ਮੌਸਮ ਅਤੇ ਲੋੜ ਅਨੁਸਾਰ ਨਕਸ਼ੇ ਨਹੀਂ ਬਣਾਏ ਜਾਂਦੇ। ਇਹ ਨਕਸ਼ੇ ਸਿਰਫ ਤੇ ਸਿਰਫ ਕੰਪਨੀਆਂ ਦਾ ਮਾਲ ਖਪਾਉਣ ਲਈ ਬਣਾਏ ਜਾਂਦੇ ਨੇ। ਇਹ ਬੰਦੇ ਨੂੰ ਰੋਗੀ ਬਣਾਉਂਦੇ ਅਤੇ ਉਮਰ ਘਟਾਉਂਦੇ ਨੇ।ਪੰਜਾਬ ਦੇ ਪਿੰਡ ਲਈ ਘਰਾਂ ਵਿਚ ਵਰਾਂਡੇ ਬਹੁਤ ਜਰੂਰੀ ਨੇ। ਬਾਕੀ ਸਾਡੀਆਂ ਸਮੱਸਿਆਵਾਂ ਹੋਰ ਨੇ ਸਾਨੂੰ ਵੱਡੇ ਘਰਾਂ ਉੱਤੇ ਖਰਚ ਕਰਨ ਨਾਲੋਂ ਸਾਠੀ ਧਰਤੀ ਅਤੇ ਪਾਣੀ ਉੱਪਰੋਂ ਭਾਰ ਘਟਾਉਣ ਦੀ ਲੋੜ ਆ

  • @gurpreetgora7369
    @gurpreetgora73692 жыл бұрын

    Good work

  • @sandeepbhullar1546
    @sandeepbhullar15462 жыл бұрын

    ❤️❤️

  • @ramgarhiaagro7994
    @ramgarhiaagro79942 жыл бұрын

    Ghaint galbat lally veere khich k rakho kam

  • @lokerang918
    @lokerang9182 жыл бұрын

    👌👌👌👌

  • @Gujjarhastag
    @Gujjarhastag2 жыл бұрын

    👍

  • @pb03khushi21
    @pb03khushi212 жыл бұрын

    🙏🙏🙏🙏

  • @Harikevalamonu
    @Harikevalamonu2 жыл бұрын

    Wadhiaa tarikaa mashoori karan da veer jiii

  • @unknown-3630-
    @unknown-3630-2 жыл бұрын

    ਜੇ ਕੋਠੀ 50 ਲੱਖ ਲਗਨਾ ਤੇ 10 ਲੱਖ ਚ ਤਿਆਰ ਹੋ ਜੂ ਹੱਦ ਹੋਗੀ 😂

  • @kddesigner149

    @kddesigner149

    2 жыл бұрын

    😂😂😂

  • @ArvindSinghBrar

    @ArvindSinghBrar

    2 жыл бұрын

    😂😂

  • @jaspreet2230

    @jaspreet2230

    2 жыл бұрын

    ਇੱਕ ਵਾਰੀ ਵੀਡਿਉ ਦੇਖਣ ਲਾਉਣਾਂ ਹੁੰਦਾ ਬੰਦਾ, thumbnail ਜੋ ਮਰਜੀ ਲਿਖ ਦਿਉ

  • @gopichahal3640

    @gopichahal3640

    2 жыл бұрын

    Sahi gall

  • @SSingh-bd6pv

    @SSingh-bd6pv

    2 жыл бұрын

    ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ

  • @KulwantSingh-gw6bw
    @KulwantSingh-gw6bw2 жыл бұрын

    Very nice matharoo sahib

  • @drbaldeena9125
    @drbaldeena91252 жыл бұрын

    ਤੁਹਾਡਾ ਪ੍ਰਹੁਣਾ ਵੀਤ ਬਲਜੀਤ ਵੀ ਕਾਉਕੇ ਕੱਲਾਂ ਦਾ ਹੈ। ਨਾਂ ਨਹੀਂ ਲੈਂਦੇ

  • @Amit-Dangi-
    @Amit-Dangi-2 жыл бұрын

    🥰🥰

  • @BSpunjabi599
    @BSpunjabi5992 жыл бұрын

    Nice video

  • @Jattride
    @Jattride2 жыл бұрын

    🐎🐎

  • @kuldeeptoor8859
    @kuldeeptoor88592 жыл бұрын

    Good

  • @RekhaRani-vx8rk
    @RekhaRani-vx8rk2 жыл бұрын

    Great brothers. Great information imparted.

  • @satnamdhillon7588

    @satnamdhillon7588

    2 жыл бұрын

    ਇਹ ਸਭ ਝੂਠੇ ਲੋਕਾਂ ਨੂੰ ਲੱਗਦੇ ਸਾਨੂੰ

  • @palwendersingh2760

    @palwendersingh2760

    2 жыл бұрын

    Aab f

  • @rubal.brar69
    @rubal.brar692 жыл бұрын

    Asi vi 2015 vich lagia c,aeh chugatha,par beyimani bhut aa agar sahi mistri aa ta kharab ni hundia,asi colour vi hun karvia dho vi dinde aa kuj ni hoya vdia ne

  • @gurjitsinghkang5694
    @gurjitsinghkang56942 жыл бұрын

    Nice

  • @ranbirrana6261
    @ranbirrana62612 жыл бұрын

    ਵੈਸੇ ਤਾਂ ਇਸ ਦੀ ਮੋਟਾਈ ਨੂੰ ਦੇਖ ਕੇ ਪਤਾ ਲੱਗ ਜਾਂਦਾ ਕ ਕਿਹੜੀ ਚਾਦਰ ਲੱਗੀ ਹੁੰਦੀ ਆਹ ਜਾਂ ਫੇਰ ਮਾਈਕਰੋ ਮੀਟਰ ਨਾਲ ਇਸ ਦੇ mm nal ਪਤਾ ਚਲ ਜਾਂਦਾ ਕਯੋਂ ਕ ਇਹ ਚਾਦਰ ਕਦੇ ਵੀ gaze ਚ ਨਹੀਂ ਆਉਂਦੀ ਮੈਨੂੰ ਲੱਗਦਾ ਕ ਬਾਈ ਨੂੰ ਆਪ ਨੂੰ e ਨੀ ਪਤਾ ਹੋਉ ਜਾ ਫੇਰ ਉਹ ਜਾਣਕਾਰੀ ਗ਼ਲਤ ਦੇਂਦਾ

  • @babandeepsinghrandhawa9779
    @babandeepsinghrandhawa97792 жыл бұрын

    Life time soch ke kaam kerna chayda

  • @Karan-ro4qq
    @Karan-ro4qq2 жыл бұрын

    sade ghar vi eh hai

  • @godisone5932
    @godisone59322 жыл бұрын

    Lakkd sb to vdia a

  • @superpower5101

    @superpower5101

    Жыл бұрын

    Han bilkul shi 👍

  • @spplywood3772
    @spplywood37722 жыл бұрын

    ਬਹੁਤ ਵਧੀਆ ਜਾਣਕਾਰੀ ਹੈ ਪਰ ਇਹ ਕੋਈ ਨਵੀਂ ਗੱਲ ਨਹੀਂ ਅੱਜ ਤੋਂ ਤਕਰੀਬਨ ਦਸ ਬਾਰਾਂ ਸਾਲ ਪਹਿਲਾਂ ਦੀਆਂ ਚੱਲ ਰਹੀਆਂ ਹਨ। ਬਾਕੀ ਜਿਹੜੀ ਗੱਲ ਕਹਿ ਰਹੇ ਹੋ ਕਿ ਇਹ ਇਸ ਨੂੰ ਜਰ ਨਹੀਂ ਲੱਗਦੀ ਏਸ ਦੀ ਸੰਭਾਲ ਕਰਨੀ ਪੈਂਦੀ ਹੈ ਅਗਰ ਸੰਭਾਲ ਨਾ ਕੀਤੀ ਜਾਵੇ ਤਾਂ ਜਰ ਇਸ ਨੂੰ ਵੀ ਲੱਗ ਜਾਂਦੀ ਹੈ ਜਿਹੜੀ ਥੱਲੇ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਉਪਰ ਤੱਕ ਖੋਰ ਦਿੰਦੀ ਹੈ

  • @kamaldhiman7132
    @kamaldhiman71322 жыл бұрын

    Kine gaze aa ehe y.16 gaze ch kine ch bndi aa 7.6* 4 di..

  • @amritsahota3180
    @amritsahota31802 жыл бұрын

    Bhaji tusi farm house cover kaday see. Hun tusi ki cover karan lag pai. I m big fan of u . Animal lover

  • @Harikevalamonu
    @Harikevalamonu2 жыл бұрын

    hun riporter khabar dena shad k paise vasool rahe wah veer jiiii 🙏🏻🙏🏻🙏🏻

  • @sukhvirsingh7404
    @sukhvirsingh74042 жыл бұрын

    Remote di range 250 meter hundi a

  • @rickykumar3739
    @rickykumar37392 жыл бұрын

    Bai mere ghre v lgi hoi aa eh same pr 4 5 saal bd jung lag jandi aa te khrb ho jandi aa fr hun m dubara chnge kiti aa sare ghar de

  • @Satnamsingh-yp4ov
    @Satnamsingh-yp4ov2 жыл бұрын

    Bai ji eh galvanised steel aa. Main singapore ch ehi kmm krda

  • @JagjeetAgriGroup
    @JagjeetAgriGroup2 жыл бұрын

    Bai g asli gal dasa ta eh chogadee v khuch saala baad khrab ho jandi h but लकङ naalo vadiya h eh saade sriganganagar vich 10-12 saala tho m dekh reha h lagbhag aahi chogade lag rehiya h but eh gal nhi ki eh khrab nhi hundi

  • @punjabdalerlive9562

    @punjabdalerlive9562

    2 жыл бұрын

    Nice Lali

  • @sukhvirsingh7404
    @sukhvirsingh74042 жыл бұрын

    Steel da sara kam thake te hi hunda a

  • @sukhsomal
    @sukhsomal2 жыл бұрын

    Bai koi sasti ni paindi aa metal di ਚੁਗਾਠ.. ਲੱਕੜ ਤੋਂ ਮਹਿੰਗੀ ਹੀ ਪੈਂਦੀ.. ਮਜ਼ਬੂਤ ਜ਼ਿਆਦਾ ਹੁੰਦੀ.. ਜਾਣਕਾਰੀ ਸਹੀ ਕਰੋ.. ਕੋਈ 5 ਗੁਣਾ ਪੈਸੇ ਨੀ ਬਚਦੇ

  • @surkhmandermaanmaan3935
    @surkhmandermaanmaan39352 жыл бұрын

    ਬਾਈ ਇਹ ਦਸ ਸਾਲ ਪਹਿਲਾਂ ਦੇ ਲੱਗੇ ਨੇ ਇਹ ਕੰਮ ਹੁਣ ਨੀ ਸ਼ੁਰੂ ਹੋਇਆ

  • @jshn3006

    @jshn3006

    2 жыл бұрын

    ਅਸੀਂ ਮਨ ਦੇ ਆ ਪਰ ਜਾਣਕਾਰੀਆਂ ਤਾਂ ਅੱਜ ਪਤਾ ਲੱਗ ਰਹਿਆ

  • @musclehutbodybuilding2583
    @musclehutbodybuilding25832 жыл бұрын

    Lok chagatha pathar or lohe diya pan lag gaye, ek ta eh sasta penda te duja wood di barbadi ni hundi, vese vi lok new house ch lohe di varto vadh karan lag gaye haan,

  • @ranbirrana6261
    @ranbirrana62612 жыл бұрын

    ਮੋਹਾਲੀ ਚ ਤਾਂ ਵੀਰ ਇਹਨਾਂ ਨੂੰ ਲਗਦੀਆਂ ਨੂੰ 5 ਸਾਲ ਹੋ ਗਏ

  • @sukhpal2185

    @sukhpal2185

    2 жыл бұрын

    Sade tan 20 13 diya lagiya malwe ch

  • @syfigrouppatiala6705
    @syfigrouppatiala67052 жыл бұрын

    22Asi patiala to ha sade ta 10 sal ho gaya eh lagiya hoiya ne

  • @singhdeep8216
    @singhdeep82162 жыл бұрын

    aj to 10 sal pehla asi b bchaya c kharcha hun dugne lag gye ena te saali koi chhgaaaath fit ni hundi chajj nal

  • @AdfluxGurdeep
    @AdfluxGurdeep2 жыл бұрын

    Title ulatt rakh dittta bhai jii. Kamm v kucch khass bhai motor lnn nall koi expert ni ho janda. Jo bhai ne kariya anjaan bande da kamm aw... Engineering ni hai koi eh.

  • @jagdeep_dc5639
    @jagdeep_dc56392 жыл бұрын

    Love u vadde bai ❤️

  • @harjindershahi8511
    @harjindershahi85112 жыл бұрын

    Bai di japani chadar jo kehnda os di quality ch fark aa(wrong information dinda)

  • @spsingh9605
    @spsingh96052 жыл бұрын

    Bai koi nva leke aao yr kuch

  • @DaljeetSingh-rw8zy
    @DaljeetSingh-rw8zy2 жыл бұрын

    Prr ehde nal nuksan b aa g carpanter da kmm ghta ta

  • @kaileygopi9726
    @kaileygopi97262 жыл бұрын

    prawa concrete diyan b chagtha aundiyan

  • @armanodhan1221
    @armanodhan12212 жыл бұрын

    Eh chogath ta bhut sal pahalan di aie hoi h vr ehde ch ki nawan h

  • @besthindikahani1996
    @besthindikahani1996 Жыл бұрын

    Bai eh Ghr da nakhsa v dseye o

  • @goldfirn4895
    @goldfirn48952 жыл бұрын

    Magnet 🧲 la ke check kro ji… jis lohe nu magnet lagg gya… os nu jang lagga hi lagna veer ji… pehchan hundi ji lohe di kyon ni hundi… company de materials te stamp laggi hundi aa ji… kine grade da materials aa…

  • @manindergrewal9968
    @manindergrewal99682 жыл бұрын

    Gal kuch ni dunia kol paisa ni chaddna ..

  • @attar_sranvlogs7299
    @attar_sranvlogs72992 жыл бұрын

    Baharli v ta machinery a kahrab kion ni hude

  • @navjotsra5921
    @navjotsra59212 жыл бұрын

    Galh jande aa y eh chader y pehla eh chader thik aunde c

  • @jagmeetsinghmuhar1486
    @jagmeetsinghmuhar14862 жыл бұрын

    ਜਗਾਲ ਲਗਦੀ ਆ ਐਵੇ ਝੂਠ ਮਾਰਨ ਦੀ ਲੋੜ ਨੀ 2009 ਲਗਵਾਈ ਸੀ

  • @PANJAB-13

    @PANJAB-13

    2 жыл бұрын

    Y tenu nakli deti hou y

  • @KuldeepSingh-pz3cj

    @KuldeepSingh-pz3cj

    2 жыл бұрын

    Good information

  • @sukhjeetsingh785
    @sukhjeetsingh7852 жыл бұрын

    Vich company nae mohra launia band kar ditiya c😂

  • @navigill2831
    @navigill28312 жыл бұрын

    Sade bai 2012 de lgiya oh thlo gln lg giya

  • @kulwantdholan2143
    @kulwantdholan21432 жыл бұрын

    ਜੰਗਾਲ ਤਾ ਲੱਗਦਾ ਬਾਈ ਸਾਡੇ ਘਰ ਲੱਗੀਆ ੲਇਹ ਚਗਾਠਾ

  • @biradataulakh9043
    @biradataulakh90432 жыл бұрын

    Eh ki nwi chej a

  • @dairyfarming....2452
    @dairyfarming....24522 жыл бұрын

    Koi ris ni lakdi ke darwaje or chakhat ki.....

  • @manjeetsinghnokwal7079
    @manjeetsinghnokwal70792 жыл бұрын

    भाई साहब अब तो हमारी तरफ जयपुरी लाल पत्थर की चुगाठा भी बहुत लगा रहे हैं जी

  • @godofwar6099
    @godofwar60992 жыл бұрын

    Sound proof ?

  • @pannubaj2049
    @pannubaj20492 жыл бұрын

    gurdev singh kaonke dansm nshi lis bai ji

  • @satwantsinghrajpal9959
    @satwantsinghrajpal99592 жыл бұрын

    ਲੋਪੋਂ ਵਾਲਿਆ ਐਨਾ ਵੀ ਭੋਲਾ ਨਾ ਬਣ

  • @sandeepkajheri5948
    @sandeepkajheri59482 жыл бұрын

    Bai company apne har maal te stamp làa ke bhejdi aa Ah ki gall hoi ki koi raule karke stamp band karti c

  • @HarpreetSingh-sz9ot
    @HarpreetSingh-sz9ot2 жыл бұрын

    Gap Mari janda Jang lag hi janda naal Wooden di koi Rees ni

  • @majorsingh5979
    @majorsingh59792 жыл бұрын

    mera ta 12 saal ho gay lggi hoyi aw 22 new hni gi

  • @gaganromana3567
    @gaganromana35672 жыл бұрын

    ਇਹ ਤਾਂ ਫੇਲ ਆ ਕਿੰਨੇ ਸਾਲ ਪੁਰਾਣਾ ਤਰੀਕਾ

  • @atozeducation5283
    @atozeducation52832 жыл бұрын

    Eh ta bahut old wotk aa g

  • @nsandhu8717
    @nsandhu87172 жыл бұрын

    Motor kharab ho jandi aa bai sade kol pai aa repair ve ni hundi

  • @Gagandeep-ce6pw
    @Gagandeep-ce6pw2 жыл бұрын

    Eh scheme kdo di ayi a

  • @biradataulakh9043
    @biradataulakh90432 жыл бұрын

    Eh chgatha ta bai 5 sal ho gye chldea nu

  • @avrindersinghbal2628
    @avrindersinghbal26282 жыл бұрын

    ਵੀਰ ਜੀ ਤੁਸੀਂ ਕਿਹਾ ਕਿ ਇੰਡੀਅਨ ਹੋਵੇ ਤਾਂ ਖਰਾਬ ਹੋ ਸਕਦਾ ਇਹ ਤੇ ਚਾਇਨਾਂ ਦਾ ਜਾਂ ਜਰਮਨੀ ਦਾ ਇਸ ਲਈ ਖਰਾਬ ਨਹੀਂ ਹੁੰਦਾ। ਇੰਡੀਅਨ ਮਟਰੀਅਲ ਇੰਨਾ ਹੀ ਮਾੜਾ ਤੇ ਸੁਧਾਰਨਾ ਕਿਸਨੇ ਹੈ? ਗੌਰ ਕਰੋ ਸਰ।

  • @happykumar9337
    @happykumar93372 жыл бұрын

    Sakind hand but milde a

  • @sssingh7577
    @sssingh75772 жыл бұрын

    Mere gar vi ehi cgath lagi hoi aa ,,koi faida nahi ,,bechnn de mare eh kehnde ne ,, ਲੱਕੜ ਦਾ ਕੰਮ ਸਭ ਤੋਂ ਬਦੀਆ

  • @sanjumohar4231

    @sanjumohar4231

    2 жыл бұрын

    Bai sade ehe 10 12 saal to lag rahiya ne ehe chgatha .a hun d3khiya bai ne ..zkeen ni hunda

  • @sanjumohar4231

    @sanjumohar4231

    2 жыл бұрын

    Le ladk de mistri fudu aa jehde stta maarnge una kol v sand bde tkde aa aj kal boht 👍👍pta ni ki socheya chgaatjha wale bai ne

  • @sanjumohar4231

    @sanjumohar4231

    2 жыл бұрын

    Aa jine get dikhaye a puraane ho ge edr

  • @godisone5932

    @godisone5932

    2 жыл бұрын

    Sahi gll bekar a eh

  • @DRAM827
    @DRAM8272 жыл бұрын

    @

  • @birbalsingh9877
    @birbalsingh98772 жыл бұрын

    Gl sochan wali a indian product not granty other country product full granty

  • @sandeepkajheri5948
    @sandeepkajheri59482 жыл бұрын

    Ehe chokatha te satt ni maar sakde odon e mooch jandi a, te size da bhi boht raula

  • @rajpalg3239
    @rajpalg32392 жыл бұрын

    A checj jama fadhu a koi v na lao

  • @jpj903
    @jpj9032 жыл бұрын

    Ik war nutt nikal gia dobara ose tha lagda e ni sari kunde di setting hill jandi aa.. ehh sabh ton vaddi problem aa.., chudiya ni ban diya ehde ch.., safety ni latt mari jor nal sane nutt gate khul janda

  • @ArvindSinghBrar

    @ArvindSinghBrar

    2 жыл бұрын

    😂😂

  • @nawanshahr309
    @nawanshahr3092 жыл бұрын

    So Irritating when he says jeunde raho jeeunde raho . Badda saadh tobbe wale jehda jeeo jeeo karda..

  • @manisandhu1217
    @manisandhu12172 жыл бұрын

    ਇਹ ਚਗਾਠ ਗਲਦੀ ਹੈ

  • @rupinderkumar9036
    @rupinderkumar90362 жыл бұрын

    Jngaall lg jndaa a is nu v.

  • @Motivationalvideo-yy3lp
    @Motivationalvideo-yy3lp Жыл бұрын

    Cap ch look fit nhi hunda

  • @gurnamdhillon8742
    @gurnamdhillon87422 жыл бұрын

    Meri kothi ch ਲੱਗੀ ਆ welding wali jagah te ਜੰਗਾਲ ਪੈ ਜਾਂਦਾ ਆ

  • @gurnamdhillon8742

    @gurnamdhillon8742

    2 жыл бұрын

    2016 de lagwaea hoea aa thode time baad e jod wali jagah jangal aa janda aa

  • @kids4care
    @kids4care2 жыл бұрын

    P

Келесі