No video

ਪੈ ਗਿਆ ਪੁਆੜਾ ! ਬਣਾਗੇ ਵਿੱਥ CM , ਸੰਦੀਪ ਪਾਠਕ ਤੋਂ? ਅੱਜ ਹੋਣਗੇ ਅਹਿਮ ਫੈਸਲੇ… Punjab Television

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 148

  • @Nanak-rc1go
    @Nanak-rc1goАй бұрын

    ਲੋਕ ਰਾਘਵ ਨੂੰ ਪੰਜਾਬ ਚ ਪਸੰਦ ਨੀ ਕਰਦੇ। ਹੁਣ ਦੇਖ ਲੈਣ ਭਗਵੰਤ ਮਾਨ ਤੋਂ ਬਿਨਾ , ਪਾਠਕ ਤੇ ਰਾਘ ਦੋਵੇਂ ਹੀ। ਜਮਾਨਤਾ ਨਾ ਜ਼ਬਤ ਕਰਾ ਲੈਣ ।.ਜਲੂਸ ਨਿਕਲ ਜਾਣਾ ਪਾਰਟੀ ਦਾ।

  • @SushilKumar-gn5ji

    @SushilKumar-gn5ji

    Ай бұрын

    😊😊😊😊😊

  • @ksdhaliwal3670
    @ksdhaliwal3670Ай бұрын

    ਜਲ਼ੰਧਰ 61 ਨੰ ਬੂਥ ਤੇ ਇਕ ਵੋਟ ਪਾਈ ਹੈ ਅਕਾਲੀ ਦਲ ਨੂੰ। ਬਾਦਲਾਂ ਨੂੰ ਪ੍ਰਧਾਨ ਬਨਾ ਕੇ ਜ਼ੀਰੋ ਵੋਟ। ਅਜਿਹੇ ਹਾਲਾਤ ਪਹਿਲੀ ਵਾਰ ਦੇਖਣ ਨੂੰ ਮਿਲ ਰਹੇ ਹਨ।

  • @tejindersingh890

    @tejindersingh890

    Ай бұрын

    ਸੁਖਬੀਰ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ

  • @Nanak-rc1go
    @Nanak-rc1goАй бұрын

    ਫੈਸਲਾ ਤਾਂ ਸੁਖਬੀਰ ਦੇ ਅਸਤੀਫੇ ਨਾਲ ਹੈ ਜੀ। ਉਹ ਦੇਣਾ ਨੀ।,

  • @user-lu8hz1kk3h
    @user-lu8hz1kk3hАй бұрын

    ਮੌਜੂਦਾ ਦੌਰ ਵਿੱਚ ਅਕਾਲੀ ਦਲ ਦੇ M.L.A. ਸ. ਮਨਪ੍ਰੀਤ ਸਿੰਘ ਇਆਲੀ ਇਕ ਬਹੁਤ ਹੀ ਇਮਾਨਦਾਰ ਅਤੇ ਹੁਣ ਤੱਕ ਵੀ ਬਿੱਲਕੁਲ ਹੀ ਬੇਦਾਗ ਲੀਡਰ ਹਨ। ਧੰਨਵਾਦ ਜੀ।

  • @boharsingh5225
    @boharsingh5225Ай бұрын

    ਸਭ ਕੁਰਸੀ ਖੁੱਸਣ ਤੋਂ ਡਰਦੇ ।ਮਾਨ ਸਾਹਿਬ ਸਿਧਾ ਕਿਉਂ ਨਹੀਂ ਕਹਿੰਦੇ ਕਿ ਆਪਦੇ ਪੰਜਾਬ ਨੂੰ ਆਪ ਚਲਾਵਾਂਗਾ।

  • @deepbrar.
    @deepbrar.Ай бұрын

    ਮਨ ਮੈਲਾ ਤਨ ਉੱਜਲਾ ਬਗਲਾ ਕਪਟੀ ਅੰਗ *ਓਹਦੇ ਤੋਂ ਕੌਆ ਭਲਾ ਤਨ ਮਨ ਇੱਕ ਹੀ ਰੰਗ*

  • @balwindersinghbrar5963
    @balwindersinghbrar5963Ай бұрын

    ਅਕਾਲੀ ਦਲ ਦੀ ਅਧੋਗਤੀ ਲਈ ਮੁੱਖ ਤੌਰ ‘ਤੇ ਬਾਦਲ ਪਰਿਵਾਰ ਜ਼ੁੰਮੇਵਾਰ ਹੈ। ਬਾਦਲ ਪਰਿਵਾਰ ਹੁਣ ਅਕਾਲੀ ਦਲ ਨੂੰ ਕਿਸੇ ਤਾਨਾਸ਼ਾਹ ਦੀ ਤਰ੍ਹਾਂ ਚਲਾ ਰਿਹਾ ਸੀ। ਭਾਵੇਂ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਨੇ ਵੀ ਅਕਾਲੀ ਰਾਜ ਵਿੱਚ ਰੱਜਕੇ ਨਿੱਜੀ ਲਾਹੇ ਲਏ ਹਨ। ਪਰ ਉਸਨੇ ਆਪਣੇ ਤਾਨਾਸ਼ਾਹ ਦੇ ਹਰ ਹੁਕਮ ਨੂੰ ਸਤਿ ਸਤਿ ਕਰਕੇ ਸਵੀਕਾਰ ਕੀਤਾ। ਦੇਸ਼ ਭਗਤੀ ਵਾਲ਼ੇ ਜਜ਼ਬੇ ਨੂੰ ਇਸ ਅਕਾਲੀ ਦਲ ਨੇ ਲੰਮੇ ਸਮੇਂ ਤੋਂ ਵਿਸਾਰਿਆ ਹੋਇਆ ਸੀ। ਤਖ਼ਤਾਂ ਦੇ ਜੱਥੇਦਾਰਾਂ ਨੂੰ ਵੀ ਪੂਰੀ ਤਰ੍ਹਾਂ ਪ੍ਰਭਾਵਹੀਣ ਕਰ ਦਿੱਤਾ ਗਿਆ ਹੈ। ਦਰਅਸਲ 1997 ਤੋਂ ਬਾਅਦ ਇਸ ਅਕਾਲੀ ਪਾਰਟੀ ਦੇ ਸਥਾਨਿਕ ਲੀਡਰ ਤੋਂ ਲੈ ਕੇ ਪਾਰਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਤੱਕ ਯਾਨੀ ਸਮੁੱਚੀ ਟੀਮ ਨੇ ਪਾਰਟੀ ਨੂੰ ਮਜ਼ਬੂਤ ਅਤੇ ਵਿਕਾਰਮਈ ਬਣਾਉਣਾ ਛੱਡਕੇ ਆਪਣੇ ਘਰ ਭਰਨ ਲੱਗ ਪਏ ਸਨ। ਇਹਨਾਂ ਦੇ ਰਾਜਭਾਗ ਵਿੱਚ ਆਮ ਲੋਕ ਕਚਹਿਰੀਆਂ, ਅਦਾਲਤਾਂ, ਦਫ਼ਤਰਾਂ, ਬਜ਼ਾਰਾਂ, ਮੰਡੀਆਂ ਵਿੱਚ ਬੇਕਿਰਕੀ ਅਤੇ ਬੇਰਹਿਮੀ ਨਾਲ ਲੁੱਟੇ ਜਾਂਦੇ ਰਹੇ। ਪਰ ਇਹਨਾਂ ਨੇ ਸ਼ਾਜਿਸ਼ੀ ਅਤੇ ਬੇਸ਼ਰਮੀ ਭਰੀ ਖ਼ਾਮੋਸ਼ੀ ਧਾਰੀ ਰੱਖੀ। ਤੇ ਹੁਣ ਲੋਕਾਂ ਨੇ ਆਪਣੀ ਵਾਰੀ ਆਉਣ ‘ਤੇ ‘ਅਕਾਲੀਆਂ’ ਨੂੰ ਉਹਨਾਂ ਦੀ ਸਹੀ ਔਕਾਤ ਦਿਖਾ ਦਿੱਤੀ ਹੈ। ਲੋਕਾਂ ਦੀ ਕਚਹਿਰੀ ਵਿੱਚ ਇਹ ਜਾਣ ਜੋਗੇ ਨਹੀਂ ਛੱਡੇ। ਹੁਣ ਇਹ ਹਕੂਮਤ ਕਰਨ ਵਾਲ਼ਾ ਝੱਸ ਪੂਰਾ ਕਰਨ ਲਈ ਕਿਸੇ ਨਵੀਂ ਚੋਰ ਮੋਰੀ ਦੀ ਤਲਾਸ਼ ਕਰਨਗੇ।

  • @tejindersingh890
    @tejindersingh890Ай бұрын

    ਜਥੇਦਾਰ ਸਾਹਿਬ ਅਗਰ ਸੁਖਬੀਰ ਬਾਦਲ ਦੇ ਹੋਏ ਤਾਂ ਕੋਈ ਚੱਜ ਦਾ ਫੈਸਲਾ ਨਹੀਂ ਕਰਨਗੇ,,,,,, ਅਗਰ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਹੋਏ ਤਾ ਕੌਮ ਨੂੰ ਸੇਧ ਦੇਣ ਵਾਲਾ ਇਕ ਬਿਹਤਰ ਫੈਸਲਾ ਕਰਨਗੇ

  • @Nanak-rc1go
    @Nanak-rc1goАй бұрын

    ਵੋਟਰ ਕਿਵੇਂ ਮੰਨਣਗੇ , ਜਿੰਨਾ ਚਿਰ ਸੁਖਬੀਰ ਅਸਤੀਫਾ ਨੀ ਦਿੰਦਾ।

  • @user-lu8hz1kk3h
    @user-lu8hz1kk3hАй бұрын

    ਪੰਜਾਬ ਰਾਜ ਦੇ ਵਿੱਚ ਮੁੱਖ ਖੇਤਰੀ ਪਾਰਟੀ ਵਜੋਂ ਅਕਾਲੀ ਦਲ ਨੂੰ ਅਗਾਂਹ ਵੀ ਸਦਾ ਲਈ ਹੀ ਬਹੁਤ ਮਜਬੂਤ ਰੱਖਣ ਦੀ ਬਹੁਤ ਜ਼ਰੂਰਤ ਹੈ।ਧੰਨਵਾਦ ਜੀਉ।

  • @mangalsinghkhosa4503

    @mangalsinghkhosa4503

    Ай бұрын

    ਬਿਲਕੁਲ ਦਰੁਸਤ

  • @harbansbadesha
    @harbansbadeshaАй бұрын

    ਸੰਦੀਪ ਪਾਠਕ ਆਮ ਆਦਮੀ ਪਾਰਟੀ ਦਾ ਕੀ ਲੱਗਦਾ, ਇਸਨੂੰ ਪੰਜਾਬ ਵਿਚ ਕੌਣ ਜਾਂਦਾ, ਇਹਨਾ ਲੀਡਰਾਂ ਨੇ ਜੁਤੀਆਂ ਆਪ ਖਾਣ ਨੂੰ ਜੀਆ ਕਰਦਾ, ਦਿੱਲੀ ਵਾਲੇ ਰੁਪਏ ਬਣਾਉਣ ਆਉਂਦੇ ਹਨ

  • @Nanak-rc1go
    @Nanak-rc1goАй бұрын

    ਫੈਸਲਾ ਤਾਂ ਸੁਖਬੀਰ ਨੇ ਦੇਣਾ। ਦੋ 🦜🦜ਨੇ ਤਾਂ ਪੜਕੇ ਹੀ ਸੁਣਾਉਣੀ ਹੈ। ਸੱਜਾ ਵੀ ਭੁਗਤ ਲੈਣਗੇ। ਸੁਖਬੀਰ ਅਸਤੀਫਾ ਨੀ ਦਿੰਦਾ।

  • @ksdhaliwal3670
    @ksdhaliwal3670Ай бұрын

    ਰੰਧਾਵਾ ਸਾਹਿਬ ਪਹਿਲਾਂ ਮੁੱਖ ਮੰਤਰੀ ਨੇ ਦਿਲੀ ਵਾਲੇ ਸਿਰ ਚੜਾਲੇ। ਪੰਜਾਬ ਵਿਰੋਧੀ ਰਾਜ ਸਭਾ ਮੈਂਬਰ ਬਨਾਤੇ। ਜੇਕਰ ਪਹਿਲਾਂ ਨੱਥ ਪਾਈ ਹੁੰਦੀ ਅਜ ਭਗਵੰਤ ਮਾਨ ਨੂੰ ਆਹ ਦਿਨ ਨਾ ਦੇਖਣੇ ਪੈਂਦੇ।ਅਜੇ ਵੀ ਵਕਤ ਹੈ ਪੰਜਾਬੀ ਭਾਈਚਾਰੇ ਅਤੇ ਸਿੱਖ ਨੌਜਵਾਨਾਂ ਨੂੰ ਵਿਸ਼ਵਾਸ਼ ਵਿੱਚ ਲੈਣ।ਹਰ ਸਮੇਂ ਦਿੱਲੀ ਕਾਂ ਵਾਗ ਪੰਜਾਬ ਤੇ ਨਿਗਾ ਹੈ।

  • @hcfgjfgygby8306

    @hcfgjfgygby8306

    Ай бұрын

    ਸਿਖ ਭਾਈ ਚਾਰੇ ਵਿਰੁੱਧ ਹੈ

  • @bahadursingh504

    @bahadursingh504

    Ай бұрын

    ਭਗਵੰਤ ਮਾਨ ਦਿਲੋਂ ਧੁਰ ਅੰਦਰੋਂ ਸਿੱਖ ਵਿਰੋਧੀ ਹੈ ਅਤੇ ਕੇਜਰੀਵਾਲ ਦਾ ਭਗਤ ਹੈ।

  • @Nanak-rc1go
    @Nanak-rc1goАй бұрын

    ਕੇਜਰੀਵਾਲ ਦੇ ਆਉਣ ਨਾਲ ਵੋਟਾਂ ਘਟਦੀਆਂ ਨੇ। ਲ਼ੋਕ ਭਗਵੰਤ ਨੂੰ ਹੀ ਮੰਨਦੇ ਨੇ।

  • @Nanak-rc1go

    @Nanak-rc1go

    Ай бұрын

    ਇਕ ਤਾਂ ਉਹ ਹੈ ਸਲਾਹਾ ਦੇਣ ਦੇ , ਪਾਰਟੀ ਨੂੰ ਜਿਤਾਉਣ ਲਈ ਕਰੋੜਾ ਲੈਦਾ। ਇਕ ਆਹ ਵੀਰ ਨੇ , ਬਿਨਾ ਮੰਗੇ ਫਰੀ ਚ ਸਲਾਹਾ ਹਰ ਰੋਜ਼ ਦੇ ਰਹੇ ਨੇ ।,ਆਹ ਕਰ ਲੈਣ , ਆਹ ਕਰ ਲੈਣ , ਫਰੀ ਚ ਸਲਾਹਾ ਨੇ।

  • @prabhjitsinghbal
    @prabhjitsinghbalАй бұрын

    ਜੇਕਰ ਅਕਾਲੀ ਸਾਰੇ ਵਰਕਰ ਸਾਥੀਆਂ ਦਾ ਇਕੱਠ ਕਰਕੇ ਇਕ ਮਤਾ ਪਾਸ ਕਰ ਦੇਵੇ ਕੇ ਅਕਾਲੀ ਦਲ ਦੇ ਪ੍ਰਧਾਨ ਦੀ ਮਿਆਦ ਪੰਜ ਸਾਲ ਹੋਏਗੀ ਅਤੇ ਉਸਦੀ ਚੋਣ ਹੋਵੇਗੀ ਜਿਸ ਕੋਲ ਬਹੁਮਤ ਹੋਏਗਾ ਉ ਵੀ 5 ਸਾਲ ਲਈ ਹੀ ਪ੍ਰਧਾਨ ਹੋਏਗਾ ਪ੍ਰਧਾਨ ਜੀ ਇਕ ਵਾਰ ਇਹ ਕੌੜਾ ਘੁੱਟ ਭਰ ਲਓ ਅਕਾਲੀ ਦਲ ਲੀਹ ਤੇ ਚੜ੍ਹ ਜਾਵੇਗਾ ਮੇਰੇ ਵਰਗੇ ਲੱਖਾਂ ਲੋਕ ਖੇਤਰੀ ਪਾਰਟੀ ਦੇ ਹੱਕ ਚ ਆ ਜਾਣਗੇ ਤੇ ਬਾਦਲ ਦਲ ਦਾ ਅਕਾਲੀ ਦਲ ਬਣ ਜਾਏਗਾ 👍🏻

  • @amarjitsighPadda
    @amarjitsighPaddaАй бұрын

    ਇਹਨਾ ਵਿਚੋ ਕਿਸ ਇਕ ਨੂੰ ਞੀ ਪ੍ਰਧਾਨ ਬਣਾ ਦਿਤਾ ਤਾ ਪੰਥ ਨੇ ਪਰਞਾਨ ਨਹੀ ਕਰਨਾ (ਪਥਰ ਤੇ ਲਕੀਰ ਹੈ)

  • @punjabsingh4973
    @punjabsingh4973Ай бұрын

    ਰੰਧਾਵਾ ਸਾਹਿਬ ਜੀ ਸਾਰੀ ਗੱਲ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਹੀ ਮੁਕਣੀ ਹੈ ਉਹ ਉਸ ਨੇ ਦੇਣਾ ਨਹੀ ਹੁਣ ਤਾ ਸਾਰੀ ਉਮੀਦ ਆਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਤੂੰ ਹੈ ਪਰ ਆਸ ਬਹੁਤ ਘੱਟ ਹੈ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ

  • @deepbrar.
    @deepbrar.Ай бұрын

    ਖਾਮੋਸ਼ ਰਹਿ ਕੇ ਬਰਦਾਸ਼ਤ ਕਰ ਗੁੱਸਾ,ਦੋਸਤ *ਜ਼ਾਹਿਰ ਹੋਇਆ ਤਾਂ ਰਿਸ਼ਤੇ ਉਲਝ ਜਾਣਗੇ*

  • @khosatv7350

    @khosatv7350

    Ай бұрын

    Your very best comment 👌

  • @deepbrar.

    @deepbrar.

    Ай бұрын

    ​@@khosatv7350😍🙏

  • @DhanSingh-zg6cn
    @DhanSingh-zg6cnАй бұрын

    ਰੰਧਾਵਾ ਸਾਬ ਇੱਕ ਗੱਲ ਦੀ ਸਮਝ ਨਹੀ ਲੱਗ ਰਹੀ ਕਿ ਜਿਹੜੇ ਦਿੱਲੀ ਵਾਲੇ ਲੀਡਰ ਪੰਜਾਬ ਆ ਕੇ ਮੀੰਟਿਗਾਂ ਦੀ ਅਗਵਾਈ ਕਰ ਰਹੇ ਹਨ ਉਹਨਾਂ ਦੀ ਅਗਵਾਈ ਵਿੱਚ ਦਿੱਲੀ ਚ ਕੁੱਝ ਉਹਨਾ ਦੇ ਪੱਲੇ ਨਹੀ ਜੇ ਉਹ ਆਪਣੇ ਆਪ ਨੂੰ ਏਨੇ ਹੀ ਕਾਬਲ ਸਮਝਦੇ ਹਨ ਤਾਂ ਦਿੱਲੀ ਕੋਈ ਸੀਟ ਕਿਉਂ ਨਹੀਂ ਜਿੱਤ ਸਕੇ । ਮੇਰੇ ਹਿਸਾਬ ਨਾਲ ਪੰਜਾਬ ਚ ਰਾਜਨੀਤੀ ਕਰਨਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ ਇੱਥੇ ਜੋ ਵੋਟ ਮਿਲ ਰਹੀ ਹੈ ਉਹ ਭਗਵੰਤ ਮਾਨ ਕਰਕੇ ਹੀ ਮਿਲ ਰਹੀ ਨੀ ਕਿ ਦਿੱਲੀ ਵਾਲੇ ਸੰਦੀਪ ਪਾਠਕ ਕਰਕੇ

  • @premkumar-he2wl
    @premkumar-he2wlАй бұрын

    ਜਿਆਦਾਤਰ ਪੁਰਾਣੇ ਲੀਡਰਾਂ ਤੋਂ ਕੋਈ ਆਸ ਨਹੀਂ l ਇਹ ਚਾਹੇ ਇਕੱਠੇ ਹੋ ਜਾਣ, ਜਾਂ ਵੱਖੋ-ਵੱਖ ਹੋਣ l ਮੰਝਧਾਰ ਵਿਚ ਫੱਸੇ ਪੰਜਾਬ ਨੂੰ ਸਿਆਣੇ ਸਮਝਦਾਰ ਲੀਡਰ ਹੀ ਕੱਢ ਸਕਦੇ ਹਨ l

  • @Nanak-rc1go
    @Nanak-rc1goАй бұрын

    ਰਾਜੇ ਦੇ ਘਰ ਵਾਲੀ 101% ਜਿੱਤੇਗੀ।

  • @makhansidhu1693
    @makhansidhu1693Ай бұрын

    ਰੱਬ ਮਾਰਦਾ ਜਦੋਂ ਮੱਤ ਮਾਰਦਾ

  • @deepbrar.
    @deepbrar.Ай бұрын

    ਦਿਮਾਗ ਠੰਡਾ ਹੋਵੇ ਤਾਂ ਫੈਸਲੇ ਗਲਤ ਨਹੀਂ ਹੁੰਦੇ *ਅਤੇ ਭਾਸ਼ਾ ਮਿੱਠੀ ਹੋਵੇ ਤਾਂ ਆਪਣੇ ਦੂਰ ਨਹੀਂ ਹੁੰਦੇ*

  • @Nanak-rc1go
    @Nanak-rc1goАй бұрын

    ਜਥੇਦਾਰ ਦਾ ਪੱਲਾ ਨੀ ਜੀ। ਜਥੇਦਾਰ ਸੁਖਬੀਰ ਦਾ ਪੱਲਾ ਫੜਕੇ ਚੱਲਦਾ ਜੀ।

  • @GurmukhSingh-mz5it
    @GurmukhSingh-mz5itАй бұрын

    ਅਕਾਲੀ ਦਲ ਕਾਗਰਸ ਕਾਂਗਰਸੀਆਂ ਨੇ ਦਿਲੀ ਤੋਂ ਅਗਵਾਈ ਲਈ ਹਾਲ ਸਭ ਦੇ ਸਾਮ੍ਹਣੇ ਹੁਣ ਵਾਰੀ ਆਮ ਆਦਮੀ ਦੀ ਪਾਰਟੀ ਦੀ ਹੈ ਜੇਕਰ ਸੀ ਐਮ ਨਾ ਸਮਝੇ ਰਜਿਸਟ ਸਾਹਣੇ ਹੈ

  • @deepbrar.
    @deepbrar.Ай бұрын

    ਜੇ ਕਿਸੇ ਤੋਂ ਡਰਨਾ ਹੈ ਤਾਂ ਸਮੇਂ ਤੋਂ ਡਰਿਆ ਕਰੋ ਕਿਉਂਕਿ *ਜਦੋਂ ਸਮਾਂ ਫ਼ੈਸਲਾ ਸੁਣਾਉਂਦਾ ਹੈ ਤਾਂ ਗਵਾਹ ਦੀ ਲੋੜ ਨਹੀਂ ਪੈਂਦੀ*

  • @Nanak-rc1go
    @Nanak-rc1goАй бұрын

    ਮੀਤ ਹੇਅਰ ਦੇ ਡਰ ਨੂੰ ਕੋਣ ਪੁੱਛਦਾ। ਬੋਲ ਹੀ ਨੀ ਸਕਦਾ।

  • @reshamsingh5116
    @reshamsingh5116Ай бұрын

    ਸ਼੍ਰੋਮਣੀ ਅਕਾਲੀ ਇਹਨਾਂ ਦੇ ਦਲਾਂ ਨਾਲ ਜੋੜਨਾ ਹੀ ਗਲਤ ਹੈ

  • @JoyfulSandcastle-cf7gg
    @JoyfulSandcastle-cf7ggАй бұрын

    ਪੰਥ ਅਤੇ ਪੰਜਾਬ ਦੀ ਨੁਮਾਇੰਦਗੀ ਅਤੇ ਅਗਵਾਈ ਲਈ ਸ੍ਰੋਮਣੀ ਅਕਾਲੀ ਦੱਲ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਪਰ ਅਜੋਕੇ ਦੋਰ ਵਿੱਚ ਇਸ ਤੇ ਕਾਬਜ ਗੈਰ ਸਿਧਾਂਤਕ ਅਤੇ ਲੋਟੂ ਬਾਦਲ ਲਾਣੇ ਨੂੰ ਲਾਂਭੇ ਕਰਨਾ ਅਤਿ ਜ਼ਰੂਰੀ ਹੈ ਤਾਂ ਜੋ ਪੰਥ ਪ੍ਰਸਤ ਅਤੇ ਪੰਜਾਬ ਹਿਤੈਸ਼ੀ ਆਗੂ ਇਸ ਨੂੰ ਸਹੀ ਅਗਵਾਈ ਦੇ ਸਕਣ

  • @rajkumar-ft6ow
    @rajkumar-ft6owАй бұрын

    ਭਈੲਏ ਪੰਜਾਬ ਵਿੱਚ ਰਾਜ ਕਰਨਾ ਚਾਹੁੰਦੇ ਹਨ ਪਰ ਪੰਜਾਬੀ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ

  • @hcfgjfgygby8306

    @hcfgjfgygby8306

    Ай бұрын

    ਹੁਣ ਕਿਸ ਦਾ

  • @Nanak-rc1go
    @Nanak-rc1goАй бұрын

    ਜੇ ਅੱਜ ਵਾਂਗੂੰ ਸ੍ਰ ਹਮੀਰ ਸਿੰਘ ਜੀ ਭਗਵੰਤ ਦਾ ਸਾਥ ਦੇਣ, ਹੋਰ ਬਹੁਤ ਕੁਝ ਸਮਰ ਸਕਦਾ ਹੈ ਜੀ।

  • @Nanak-rc1go
    @Nanak-rc1goАй бұрын

    ਸਮੇਂ ਦੀ ਬਰਵਾਦੀ ਹੈ ਜੀ। ਮਨਪ੍ਰੀਤ ਇਆਲੀ ਨੂੰ ਬਣਾ ਦੇਣ ਪ੍ਰਧਾਨ ।, ਪ੍ਰਧਾਨ 5 ਸਾਲ ਤੋਂ ਵੱਧ ਨਾ ਬਣ ਸਕਦਾ ਹੋਵੇ ਜੀ। ਹੁਣੇ ਹੀ ਫੈਸਲਾ ਕਰ ਲੈਣ। 2-3 ਹਫ਼ਤੇ ਨੀ ਬੁਲਾਉਣਾ। ਲੰਮਾ ਪਾਉਣਗੇ।

  • @generalstark3032
    @generalstark3032Ай бұрын

    ਲੱਗਦਾ ਮੋਟਾ ਸੰਤਰਾ ਜ਼ਿਆਦਾ ਛਕ ਗੇ ਹੋਣਗੇ ਮੁੱਖ ਮੰਤਰੀ ਸਾਹਿਬ

  • @navrajsingh758
    @navrajsingh758Ай бұрын

    ਜਲੰਧਰ ਵਿੱਚ ਕਿਸੇ ਥਾਂ ਤੇ ਪ੍ਰੋਗਰਾਮ ਹੋ ਰਿਹਾ ਸੀ ਇੱਕ ਵਰਕਰ ਆ ਕੇ ਸਟੇਜ ਦੇ ਉੱਪਰ ਬੈਠਣ ਲਈ ਜਿੱਦ ਕਰਨ ਲੱਗਾ। ਉਹ ਕਿਸੇ ਪੱਧਰ ਤੇ ਪ੍ਰਧਾਨ ਵੀ ਸੀ ਸੀਐਮ ਸਾਹਿਬ ਉਸ ਨੂੰ ਸੰਬੋਧਨ ਕਰ ਰਹੇ ਹਨ। ਐਮਐਲਏ ਪ੍ਰਿੰਸੀਪਲ ਬੁਧ ਰਾਮ ਨੇ ਉਸ ਵਰਕਰ ਨੂੰ ਪ੍ਰਧਾਨ ਹੋਣ ਦੇ ਨਾਂ ਤੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਵੱਧ ਕੇ ਹੋਰ ਕੋਈ ਗੱਲ ਨਹੀਂ ਹੈ। ਤਿੰਨ ਚਾਰ ਦਿਨਾਂ ਬਾਅਦ ਪੋਸਟਾਂ ਐਡਿਟ ਹੋ ਕੇ ਹੀ ਆਉਂਦੀਆਂ ਹਨ। ਜੇ ਇੰਜ ਹੁੰਦਾ ਅਖਬਾਰ ਦੀ ਸੁਰਖੀ ਬਣ ਜਾਣੀ ਸੀ।

  • @JaspalKandola-uq4pz
    @JaspalKandola-uq4pzАй бұрын

    ਪੰਥਕ ਹਿਤਾਂ ਲਈ ਸੁਖਵੀਰ ਨੂੰ ਅਸਤੀਫ਼ਾ ਦੁਜੇ ਏਕੇ ਲਈ ਮਹਿਲ ਬੰਨ ਸਕੇ

  • @Nanak-rc1go
    @Nanak-rc1goАй бұрын

    ਕੇਜਰੀਵਾਲ ਐਡ ਪਾਰਟੀ ਸਮਝ ਚੁੱਕੀ ਹੈ। ਤੂਤੀ ਭਗਵੰਤ ਦੀ ਹੀ ਬੋਲਦੀ ਹੈ ਪੰਜਾਬ ਚ ।

  • @jjnhfdk
    @jjnhfdkАй бұрын

    ਜਲੰਧਰ ਗਰਾਊਂਡ ਤੇ ਜਾਣ ਦਾ ਇਕ ਫਾਇਦਾ ਹੋਇਆ ਕਿ ਡੀਜੀਪੀ ਨੂੰ ਆਦੇਸ਼ ਦਿੱਤੇ ਕਿ ਛੋਟੇ ਚੋਰ ਫੜੇ ਜਾਣ। ਐਫ ਆਈ ਆਰ ਦਰਜ ਹੋਵੇ ਤੇ ਛੇਤੀ ਐਕਸ਼ਨ ਹੋਵੇ। ਵੱਡੇ ਮਸਲੇ ਟਾਈਮ ਬਾਊਡ ਕਰੋ ।ਲਾਅ ਐਂਡ ਆਰਡਰ ਫੇਲ ਤਾਂ ਪਤਾ ਲੱਗ ਹੀ ਗਿਆ

  • @user-no7sq7fo6o
    @user-no7sq7fo6oАй бұрын

    ਭਗਵੰਤ ਮਾਨ ਸਾਹਿਬ ਤੋਂ ਬਿਨਾਂ ਪੰਜਾਬ ਵਿੱਚ ਹੋਰ ਕੋਈ ਵੀ ਆਮ ਆਦਮੀ ਪਾਰਟੀ ਚਲਾ ਨਹੀਂ ਸਕਦਾ ਪਾਠਕ ਤੇ ਰਾਘਵ ਦਾ ਕੋਈ ਮੁੱਲ ਨਹੀਂ ਪੰਜਾਬ ਵਿੱਚ

  • @gurdeepdhaliwal8498
    @gurdeepdhaliwal8498Ай бұрын

    ਬਹੁਤ ਸਾਲਾਂ ਤੋ ਇਹਨਾਂ ਲੀਡਰਾਂ ਨੇ ਤਖਤਾਂ ਦੇ ਜਥੇਦਾਰਾਂ ਦੀ ਤਾਕਤ ਬਹੁਤ ਘਟਾਅ ਦਿਤੀ ਹੈ । ਹੁਣ ਜਥੇਦਾਰ ਸਹਿਬਾਨ ਇਹਨਾਂ ਨੂੰ ਸਬਕ ਜ਼ਰੂਰ ਸਿਖਾਉਣ ।

  • @Nanak-rc1go
    @Nanak-rc1goАй бұрын

    ਬਹੁਤ ਵਧੀਆ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਹੁੰਦਾ ਜੀ। ਸੁਣੇ ਤੋ ਬਿਨਾ ਰੋਟੀ ਨੀ ਖਾਧੀ ਜਾਂਦੀ।

  • @Nanak-rc1go
    @Nanak-rc1goАй бұрын

    ਪੰਥ ਨੂੰ ਵੱਡੇ ਥਾ ਮੰਨਣ ਲੱਗਣ ਜੀ। cm ਤੇ ਪ੍ਰਧਾਨ 2 ਨੰਬਰ ਤੇ ਹੋਣ ।.

  • @balwindersingh3101
    @balwindersingh3101Ай бұрын

    ਸਿਰਫ਼ ਭਗਵੰਤ ਸਿੰਘ ਮਾਨ ਚੱਢੇ ਪਾਠਕਾਂ ਦੀ ਕੋਈ ਲੋੜ ਨਹੀਂ

  • @Nanak-rc1go
    @Nanak-rc1goАй бұрын

    ਸ੍ਰ ਹਮੀਰ ਸਿੰਘ ਜੀ, ਅੱਜ ਜ਼ਰੂਰ ਖੁਸ਼ੀ ਚ ਵਾਅਦ ਘਾਟ ਹੋ ਗਈ ਹੋਣੀ ਹੈ ਜੀ। ਸੱਚ ਹੋ ਸਕਦਾ।

  • @Nanak-rc1go
    @Nanak-rc1goАй бұрын

    ਢਿੱਲੇ ਮੱਠੇ ਵੱਧ ਹੋਗੇ ਹੋਣਗੇ ਜੀ। ਸਰੀਰ ਖੜਾ ਨੀ ਹੋਇਆ। ਹੁਣ ਉਮਰ ਦਾ ਵੀ ਤਕਾਜ਼ਾ ਹੈ ਜੀ। ਦਿਮਾਗੀ ਲੋੜ ਬਹੁਤ ਹੁੰਦਾ ਜੀ।

  • @user-on7ps2bx9t
    @user-on7ps2bx9tАй бұрын

    ਝੰਡਾ ਅਮਲੀ ਅੱਜ ਤੁਹਾਨੂੰ ਦੱਸਦੇ ਨੇ ਝੰਡਾ ਅਮਲੀ ਦੋ ਬੇਲਣਿਆਂ ਦੇ ਵਿੱਚ ਗੱਬੇ ਪੀੜ ਹੋਣਾ

  • @baljitsingh6957
    @baljitsingh6957Ай бұрын

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।

  • @jarnailsingh9949
    @jarnailsingh9949Ай бұрын

    111th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @krsingh2924
    @krsingh2924Ай бұрын

    ਪਾਣੀ ਚ ਮਧਾਣੀ ਪਾਈ ਹੋਈ ਹੈ,ਦੇਖੋ ਕੀ ਨਿਕਲਦਾ।ਸਜਾ ਵਜਾ ਸਭ ਡੀਲਿੰਗ ਹੈ।

  • @user-on7ps2bx9t
    @user-on7ps2bx9tАй бұрын

    ਅਸੀਂ ਫੇਰ ਕਹਿੰਦੇ ਆ ਤੁਹਾਨੂੰ ਕਾਲਾ ਬਾਹਮਣ ਗੋਰਾ

  • @KuldeepSingh-fe6dr
    @KuldeepSingh-fe6drАй бұрын

    ਅਕਾਲੀ ਦਲ ਬਾਦਲ ਦੀ ਡੁੱਬਦੀ ਬੇੜੀ ਨੂੰ, ਚੰਦੂਮਾਜਰਾ, ਢੀਂਡਸਾ ਜਾਂ ਕੋਈ ਹੋਰ ਲੀਡਰ ਬੰਨੇ ਨਹੀਂ ਲਗਾ ਸਕਦਾ ਕਿਉਂਕਿ ਇਹਨਾਂ ਨੂੰ ਵੀ ਲੋਕ ਪਸੰਦ ਨਹੀਂ ਕਰਦੇ,, ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਨਹੀਂ ਛੱਡਣੀ ਭਾਵੇ ਨਫ਼ਾ ਹੋਵੇ ਜਾਂ ਨੁਕਸਾਨ

  • @harnekmalhans7783
    @harnekmalhans7783Ай бұрын

    Hero of AAP of Punjab is S Bhagwant Mann Thanks

  • @Nanak-rc1go
    @Nanak-rc1goАй бұрын

    ਮੀਤ ਹੇਅਰ ਚ ਦੰਮ ਹੀ ਨੀ। ਗੋਲਡੀ ਨੂੰ ਟਿਕਟ ਦੇ ਸਕਦੇ ਨੇ। ਜਲੰਧਰ ਚ ਲਿਆਂਦੇ ਹੀ ਨੇ।

  • @jasbirsinghgill481
    @jasbirsinghgill481Ай бұрын

    ਰੰਧਾਵਾ ਸਾਬ ਪਾਠਕ ਤੇ ਰਾਗਵ ਨੁ ਅੱਗੇ ਲ਼ਾਕ ਕਿ ਪੰਜਾਬ ਵਾਲੇਆਪਨੇ ਪੈਰਾਂ ਤੇ ਆਪ ਕੁਹਾੜਮਾਰਨ ਵਾਲੀ ਕਹਾਵਤ ਹੌਵੇ ਗੀ

  • @user-no7sq7fo6o
    @user-no7sq7fo6oАй бұрын

    ਜੇਕਰ ਮਾਨ ਸਾਹਿਬ ਨੂੰ ਮੁੱਖ ਮੰਤਰੀ ਤੋਂ ਹਟਾਇਆ ਤਾਂ ਅਮ ਆਦਮੀ ਪਾਰਟੀ ਖ਼ਤਮ ਹਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਪਾਰਟੀ ਚਲਾ ਸਕਦੇ ਹਨ ਮਾਨ ਸਾਹਿਬ ਨਾਲ ਮਿਲਕੇ

  • @harnekmalhans7783
    @harnekmalhans7783Ай бұрын

    True wise talks Thanks

  • @krsingh2924
    @krsingh2924Ай бұрын

    ਬਾਬਾ ਨਾਨਕ ਸਭ ਨੂੰ ਮਾਫ ਕਰ ਦੇਂਦੇ।ਉਨ੍ਹਾਂ ਸਿੱਖ ਮੌਲਵੀਆਂ ਦੀ ਸ਼ਰੀਅਤ ਨੂੰ ਨਕਾਰ ਦੇਣਾ ਸੀ।

  • @abroldentalcare8638
    @abroldentalcare8638Ай бұрын

    c m does not want interfrrence of delhi but helpless Ashok Abrol

  • @RosaSharma
    @RosaSharmaАй бұрын

    Urmilhari USA pb48 sat Shri akal ji

  • @Nanak-rc1go
    @Nanak-rc1goАй бұрын

    ਅਕਾਲੀ ਦੱਲ ਚ 96-97 ਤੋਂ ਇਕ ਪ੍ਰੀਵਾਰ ਚ ਪਾਵਰ ਹੈ। ਬਾਕੀ ਜ਼ੀਰੋ ਹੀ ਰਹੇ ਨੇ। ਕੈਪਟਨ ਨੇ ਜਾਖੜ ਪ੍ਰਧਾਨ ਨੂੰ ਸਿਸ਼ਮਾ ਚ ਨੀ ਵੜਨ ਦਿੱਤਾ ਸੀ।

  • @Nanak-rc1go

    @Nanak-rc1go

    Ай бұрын

    ਭਗਵੰਤ ਦੀ ਤਾਂ ਪਾਵਰ ਹੈ। ਲੋਕ ਨਾਲ ਖੜੇ ਨੇ। ਕੇਜਰੀਵਾਲ ਦੀ ਸਾਰੀ ਦਿੱਲੀ ਟੀਮ ਹੁਣ ਸਮਝ ਚੁੱਕੀ ਹੈ। ਕੇਜਰੀਵਾਲ ਦਾ ਨੀ, ਪੰਜਾਬ ਚ ਭਗਵੰਤ ਦਾ ਨਾ ਚੱਲਦਾ।

  • @hcfgjfgygby8306

    @hcfgjfgygby8306

    Ай бұрын

    ਹੁਣ ਉਥੇ ਕੋਈ ਵੜਦਾ ਨਹੀ

  • @harnekmalhans7783
    @harnekmalhans7783Ай бұрын

    True S Hamir Singhjisomething better should come out of the present crisis of Akali Dal Thanks

  • @harjinderkaur3978
    @harjinderkaur3978Ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @mohindersidhu4659
    @mohindersidhu4659Ай бұрын

    ਅਕਾਲੀ ਸਰਕਾਰ ਨੇ ਪਾਵਰ ਚ ਹੁੰਦੇ ਹੋਏ ਆਪਣੇ 25 ਸਾਲ ਦੇ ਰਾਜ ਕਰਨ ਦੇ ਸੁਪਨੇ ਸਾਕਾਰ ਕਰਨ ਲਈ ਕਬੱਡੀ ਕੱਪਾਂ ਨਾਲ ਵੋਟਰਾਂ ਦੀ ਗਿਣਤੀ ਵਧਾਉਣ ਦਾ ਵੀ ਸੁਪਨਾ ਲਿਆ ਤਾਂ ਦੂਜੇ ਪਾਸੇ ਤਕਰੀਬਨ 40--50 ਲੱਖ ਪਰਲਜ਼ ਪੀੜਤ ਵੋਟਰਾਂ ਦੇ ਸੁਪਨੇ ਚਕਨਾ ਚੂਰ ਕਰ ਦਿੱਤੇ।WORLD KABADDI CUP ਵਰਲਡ ਕਬੱਡੀ ਕੱਪਾਂ ਸਮੇਂ ਛੋਟੇ ਵੱਡੇ ਅਕਾਲੀ ਤੇ ਭਾਜਪਾ ਵਰਕਰਾਂ ਨੇ ਸਟੇਜਾਂ ਤੇ ਕਰੋੜਾਂ ਵਾਲੇ ਮਹਿੰਗੇ ਗਾਇਕਾਂ ਤੋਂ ਮਹੂਰਤ ਕਰਵਾਕੇ ਸਟੇਜਾਂ ਤੇ ਬੈਠਕੇ ਖ਼ੂਬ ਵਾਹ ਵਾਹ ਖੱਟੀ। ਉੱਥੇ ਦੂਜੇ ਪਾਸੇ 20-25 ਲੱਖ ਪਰਲਜ਼ ਪੀੜਤ ਇਨਵੈਸਟਰਾਂ ਭਾਵ 40-50 ਲੱਖ ਵੋਟਰਾਂ ਦੇ ਭਵਿੱਖ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ। ਪਾਰਟੀ ਦੇ ਹਾਰ ਦੇ ਕਾਰਨਾਂ ਦੀ ਪੜਤਾਲ ਕਰਨ ਵਾਲੀ ਸ਼ਾਇਦ ਝੂੰਦਾਂ ਕਮੇਟੀ ਨੇ ਹਾਰ ਦੇ ਬਹੁਤ ਵੱਡੇ ਕਾਰਨਾਂ ਵਿੱਚੋਂ ਪਰਲਜ਼ ਪੀੜਤਾਂ ਵਾਲੇ ਕਾਰਨ ਨੂੰ ਦਰਜ ਕੀਤਾ ਹੈ ਜਾਂ ਨਹੀਂ? ਵਾਹਿਗੁਰੂ ਸੁਮੱਤ ਬਖ਼ਸ਼ੇ ।

  • @ajaibsinghpanesarCanada
    @ajaibsinghpanesarCanadaАй бұрын

    S S A 🙏🙏 Randhawa Sahib ji and S.Hamir Singh ji

  • @user-jw4nc9lf2o
    @user-jw4nc9lf2oАй бұрын

    It is better. That. ਖਾਕੀ. ਅਕਾਲੀ ਦਲ should join. To RSS .

  • @user-gx5se9yv4e
    @user-gx5se9yv4eАй бұрын

    ਜਥੇਦਾਰ ਤਾਂ ਵਿਚਾਰੇ ਬਾਦਲਾਂ ਦੇ ਨੌਕਰ ਆ।ਉਹ ਕੀ ਫੈਸਲਾ ਕਰਨਗੇ। ਬਾਕੀ ਇਹਨਾਂ ਅਕਾਲੀਆਂ ਦੇ ਅਪਰਾਧ ਮੁਆਫ਼ ਕਰਨ ਯੋਗ ਨਹੀਂ ਹਨ 😢

  • @harnekmalhans7783
    @harnekmalhans7783Ай бұрын

    BS Mann CM Punjab has clean mind for punjab he maybe under some compulsions He ell do his best for Punjab

  • @navrajsingh758
    @navrajsingh758Ай бұрын

    Principal Budh Ram ji ਉਥੇ ਸੀ। ਤੁਸੀਂ ਗੱਲ ਨਹੀਂ ਕਰਦੇ।

  • @charanjitsinghkhalsa1273
    @charanjitsinghkhalsa1273Ай бұрын

    ਅਕਾਲ ਤਖਤ ਦਾ ਭਾਵ ਅਰਥ ਹੈ। ਸਚ ਦਾ ਤਖ਼ਤ। ਜਿਨਾ ਝੂਠ ਦਾ ਪਸਾਰਾ ਤਖਤ ਸਾਹਿਬ ਉਤੇ ਫੈਲ ਰਿਹੈ, ਉਹ ਕਿਤੇ ਵੀ ਨਹੀ ਦਿਖਦਾ।

  • @baljindersingh7802
    @baljindersingh7802Ай бұрын

    Waheguru ji

  • @harnekmalhans7783
    @harnekmalhans7783Ай бұрын

    Pb leaders should listen to the reasonable talks of the intelligentia It will be useful

  • @surjeetsingh8809
    @surjeetsingh8809Ай бұрын

    👍👍👌👌

  • @surjitkhosasajjanwalia9796
    @surjitkhosasajjanwalia9796Ай бұрын

    ਰੰਧਾਵਾ ਸਾਬ ਕਿਸਾਨਾਂ ਦੀ ਸਾਰ ਵੀ ਲਉ,,8 ਘੰਟੇ ਦਾ ਕਿਹ ਕੇ ਸਿਰਫ 4 ਘੰਟੇ ਹੀ ਆ ਰਹੀ ਬੱਤੀ

  • @ajaibsinghpanesarCanada
    @ajaibsinghpanesarCanadaАй бұрын

    S S A 🙏🙏🙏🙏🙏🙏🙏🙏 to all members present at this time in program

  • @harpreetsinghthind2816
    @harpreetsinghthind2816Ай бұрын

    🙏🙏ਵਾਹਿਗੁਰੂ

  • @sharmatenthouse1848
    @sharmatenthouse1848Ай бұрын

    Hamir Singh Randhawa by sat shri akal

  • @harnekmalhans7783
    @harnekmalhans7783Ай бұрын

    Sat Sri Akal Randhawa Sahib S Hamir Singh It is better if the regional party is strong All well wishers of Punjab should contribute in this in the interest of Punjab

  • @sahibsinghcheema4151
    @sahibsinghcheema4151Ай бұрын

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤

  • @RosaSharma
    @RosaSharmaАй бұрын

    Hari chand rattan USA pb48 sat Shri akal ji

  • @sakattarsingh7114
    @sakattarsingh7114Ай бұрын

    Very very good Reporting 👍

  • @manjitsinghmatharu
    @manjitsinghmatharuАй бұрын

    🙏🙏

  • @balrajsandhu6161
    @balrajsandhu6161Ай бұрын

    ਚਬੇਵਾਲ ਤੋ ਡਾ. ਦਾ ਭਰਾ ਚੌਣ ਲੜੂ

  • @abroldentalcare8638
    @abroldentalcare8638Ай бұрын

    Sucha singh langah is a strong candidate from dera baba nanak Ashok Abrol

  • @jasbirsinghgill481
    @jasbirsinghgill481Ай бұрын

    ਰੰਧਾਵਾ ਸਾਬ ਜੀ ਕੀ ਇਹ ਦਰਖਾਸਤ ਪਹਾੜੀ ਰਾਜੇਆ ਵਾਲੀ ਗੱਲ ਤੇ ਨਹੀ

  • @sukhmansanghavlogs6617
    @sukhmansanghavlogs6617Ай бұрын

    ਹਮੀਰ ਸਿੰਘ ਜੀ ਕਾਂਗਰਸ ਵਾਲਿਆ ਵਿਚ ਆਪਸੀ ਖਿਚੋਤਾਣ ਕਿੰਨੀ ਆ ਇਹ ਸਭ ਨੂੰ ਪਤਾ ਪਰ ਤੁਸੀਂ ਆਮ ਆਦਮੀ ਪਾਰਟੀ ਨੂੰ ਭੰਡਣ ਲਈ ਉਹਨਾਂ ਨੂੰ ਸੰਗਠਿਤ ਦੱਸ ਰਹੇ ਓ ਕਮਾਲ ਆ 😂😂

  • @montysingh1034
    @montysingh1034Ай бұрын

    Heavy patarkar hamir singh ji use very heavy words

  • @harnekmalhans7783
    @harnekmalhans7783Ай бұрын

    Sandeep Pathsak May be honest sincere but to ignore Mann will be disastrous for A A P Punjab Mann Should also listen to the annoyed M L As

  • @user-kd6dx8ge5k
    @user-kd6dx8ge5kАй бұрын

    ਸਿੰਘ ਸਾਹਿਬ ਅਜੇ ਫੈਸਲਾ ਨਹੀਂ ਲੈਂਦੇ ਵਕਤ ਲੱਗੇਗਾ

  • @harnekmalhans7783
    @harnekmalhans7783Ай бұрын

    S Sukhbir Singh if loses president ship of Akali Dal he will be nowhere in top Akali leaders he knows it Many Thanks

  • @gurmailsingh994
    @gurmailsingh994Ай бұрын

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @malkitsingh-vs9zn
    @malkitsingh-vs9znАй бұрын

    HIMACHAL PARDESH DE CM NEIN MUFT BIJLI RICH PERSON NU BAND KHATAM KAR KE BAHUT NICE GOOD DECISION LIYA HAI PUNJAB NU V FREE FREE MUFT FREEBEES TE HI IS TRAA SUBSIDYIA NU TARK SANGAT KARNA CAHIDA HAI BIJLI FREE NAHI SASTI KAROO BUS SAFAR FREE BAND KARO ASSI KADO TAK KARZA LOAN LAY KE DESI GHEE PINDEE RAHAGEE

  • @harnekmalhans7783
    @harnekmalhans7783Ай бұрын

    Self interest of Akali spoil the whole show Some of them remain upset over power chair main reason They should behave like servants of Sikhs rather common man

  • @SukhwantSingh-hv8tb
    @SukhwantSingh-hv8tbАй бұрын

    SSA JI 🙏🙏🙏

  • @rattansingh5478
    @rattansingh5478Ай бұрын

    Punjab people with cm maan ragav chadha and other zero

  • @Nanak-rc1go
    @Nanak-rc1goАй бұрын

    Ssa ji,

  • @gillpower
    @gillpowerАй бұрын

    Bhagwant Mann does not know the basics that a single person can not run the state. He should lead the team and organise team of dedicated leaders.

  • @abroldentalcare8638
    @abroldentalcare8638Ай бұрын

    If leader gives more power to subordinates then they disturb the leader off and on Ashok Abrol

  • @angrejsingh-zk5lj
    @angrejsingh-zk5ljАй бұрын

    🙏🙏👍

  • @kamaldeepcheema2106
    @kamaldeepcheema2106Ай бұрын

    According to Akali dal ..... Loot for years , make property in billions , disrespect Guru Granth Sahib ji ......... Shoes polish karke saarra kuch OK karlo

  • @navjeetsingh6783
    @navjeetsingh6783Ай бұрын

    🎉🎉🎉🎉

  • @bababudhanurseryfarmsohian56
    @bababudhanurseryfarmsohian56Ай бұрын

    Ssa Randhawa sabh

Келесі