No video

ਬਿਜਲੀ ਤੇ ਸੈਨੇਟਰੀ ਦਾ ਸਮਾਨ ਇਸ ਦੁਕਾਨ ਤੋਂ ਸਸਤਾ ਕਿਤੇ ਨਹੀਂ ਮਿਲਦਾ

ਬਿਜਲੀ ਤੇ ਸੈਨੇਟਰੀ ਦਾ ਸਮਾਨ ਇਸ ਦੁਕਾਨ ਤੋਂ ਸਸਤਾ ਕਿਤੇ ਨਹੀਂ ਮਿਲਦਾ. Sukh sanitary and tiles
Address:- opposite PBI.UNi.patiala 66 foot road mob no 9464340988

Пікірлер: 125

  • @jaspreetsinghartandcraft1563
    @jaspreetsinghartandcraft15632 жыл бұрын

    ਫੋਕਲ ਪੁਆਇੰਟ ਪਟਿਆਲਾ ਗੜ ਆ ਪੁਰਾ ਸਸਤੇ ਤੋ ਸਸਤਾ। ਤੁਸੀ ਤਾ ਰੇਟ ਦੇ ਫਟੇ ਚੱਕੇ ਪਏ ਆ

  • @anmolbrar3391
    @anmolbrar3391 Жыл бұрын

    ਇਹ ਹੀ ਮੋਟਰ ਅਸੀਂ ਨੌਂ ਹਜਾਰ ਰੁਪਏ ਕੀਮਤ ਵਿਚ ਖਰੀਦੀ ਹੈ।ਇਹ ਬਾਈ ਜੀ ਸਭ ਸਮਾਨ ਵਾਕਿਆ ਈ ਸਸਤੇ ਮੁੱਲ ਵਿੱਚ ਦੇ ਰਹੇ ਹਨ।ਧੰਨਵਾਦ ਜੀਉ।

  • @baltejsidhu6658
    @baltejsidhu66582 жыл бұрын

    ਏਤੋ ਸੰਸਤਾ ਸਮਾਨ ਤਾ ਪਿੰਡਾ ਵਾਲੀਆ ਦਕਾਨਾ ਤੇ ਮਿਲੀ ਜਾਦਾ

  • @sar_mangat9711

    @sar_mangat9711

    2 жыл бұрын

    Sade v local sassta smaan isto

  • @kamaljitsingh1431
    @kamaljitsingh1431 Жыл бұрын

    ਬਹੁਤ ਵਧੀਆ ਵੀਰ ਬਹੁਤ ਵਧੀਆ ਵੀਰ ਬਾਕੀ ਸਾਰੀ ਜਨਤਾ ਖੁਸ਼ ਨਹੀਂ ਹੋ ਸਕਦੀ ਵੀਰ ਇਮਾਨਦਾਰੀ ਨਾਲ ਕੰਮ ਕਰੋ ਰੱਬ ਕਿਰਪਾ ਕਰੇਗਾ

  • @mrpendujantacom8951
    @mrpendujantacom89512 жыл бұрын

    ਜਿਨ੍ਹਾਂ ਵੀਰ ਤੁਸੀਂ ਰੇਟ ਦੱਸ ਰਹੇ ਹੋ ਇਹ ਰੇਟ ਤੋਂ ਸਮਾਨ ਜਿਥੇ ਮਰਜ਼ੀ ਲੈ ਲਓ,,,,,,,

  • @happymaan1278

    @happymaan1278

    2 жыл бұрын

    Right

  • @reshampb_1923

    @reshampb_1923

    2 жыл бұрын

    Right

  • @sar_mangat9711

    @sar_mangat9711

    2 жыл бұрын

    Sahi gal aw

  • @AGAMJOTGILL9861

    @AGAMJOTGILL9861

    2 жыл бұрын

    Vere apne kol is rate to v ghat rate te smaan hunda qualty v full aw apne kol

  • @reshampb_1923

    @reshampb_1923

    2 жыл бұрын

    @@AGAMJOTGILL9861 🙌brother tuhadi village kehdi

  • @sar_mangat9711
    @sar_mangat97112 жыл бұрын

    Eve na veer time khraab krya kro... eh rate te jitho marji lai lo smaan....kise chnge bnde di e video paya kro...

  • @hardeepsidhu5428
    @hardeepsidhu54282 жыл бұрын

    1000 liter tanki 3 layer 3500 de a eh 4500 de ds rhe a

  • @immanueljoseph6387

    @immanueljoseph6387

    2 жыл бұрын

    bro 1000 liter 3500 che kithe mil rahi hai?

  • @SmartHub2579

    @SmartHub2579

    2 жыл бұрын

    3100 3 layers

  • @immanueljoseph6387

    @immanueljoseph6387

    2 жыл бұрын

    @@SmartHub2579 bhaisaab kithe mil rahi hai place das do

  • @ParamjitSingh-jp8fz
    @ParamjitSingh-jp8fz2 жыл бұрын

    ਵੀਰ ਦੇਸੀ ਸਮਾਣ ਹੈ ਅੰਮਿਤਸਰ ਵਿਚ ਕੰਪਣੀ ਦਾ ਸਮਾਣ ਇਸ ਤੋਂ ਸਸਤਾ ਹੈ ਜੋ ਵੈਂਟੀ ਦਿਖਾਈ 3800 ਸੋ ਦੀ ਮਿਲ ਜਾਂਦੀ

  • @rahulrahi3140

    @rahulrahi3140

    2 жыл бұрын

    paaji dukaan da naam dasdo kedi aa kis jagah te aa...??

  • @jageetsingh7460
    @jageetsingh74602 жыл бұрын

    ਕੋਈ ਪਿੰਡ ਸ਼ਹਿਰ ਤਸੀਲ ਫੋਨ ਨੰਬਰ ਦੇਣਾ ਚਾਹੀਦਾ ਹੈ ਚਕ ਕੇ ਮੈਇਕ ਰੌਲਾ ਪਾਈ ਜਾ ਰਹਾ ਹੈ ਪੱਤਰਕਾਰ ਕੋਈ ਕਿਸੇ ਨੂੰ ਫਾਇਦਾ ਨਹੀਂ ਹੈ ਕਿਰਪਾ ਕਰਕੇ ਗੁਪਤ ਪੂਰਾ ਪਤਾ ਅਤੇ ਫੋਨ ਨੰਬਰ ਦੇਣਾ ਚਾਹੀਦਾ ਹੈ

  • @plumbingndelectricaltips2150
    @plumbingndelectricaltips21502 жыл бұрын

    I m plumber ND this all mall Desi 100 RS Wich v mehnga

  • @musiccrushers9017

    @musiccrushers9017

    2 жыл бұрын

    Right

  • @dr.ayurveda9739
    @dr.ayurveda97392 жыл бұрын

    Good darshsn kichi Chal brother 👍

  • @bhupindersingh8919
    @bhupindersingh8919 Жыл бұрын

    ਸੇਮ ਬ੍ਰਾਂਡ ਦੇ ਸੇਮ ਮਾਡਲ ਦੇ ਸਮਾਨ ਦੀ ਤੁਲਨਾ ਕਰੋ ਮਾਰਕਿਟ ਨਾਲ ਫੇਰ ਪਤਾ ਲੱਗੇ, ਸਮਾਨ ਤਾਂ ਇਸ ਤੋਂ ਵੀ ਸਸਤਾ ਪਿਆ

  • @sukhjithathur
    @sukhjithathur2 жыл бұрын

    ਕੰਪਨੀ ਵੀ ਜ਼ਰੂਰੀ ਹੁੰਦੀ ਦੇਸੀ ਇਸ ਨਾਲਦੇ ਪਿੰਡਾਂ ਵਿਚ ਮੋਟਰਸਾਈਕਲ ਤੇ ਗੱਡੀਆਂ ਤੇ ਵੇਚਦੇ ਫਿਰਦੇ ਆ ਸੇਰਪੁਰੇ ਬੋਰਾ ਦਾ ਸਮਾਨ ਸਸਤਾ ਬੁਹਤ ਸਸਤੇ ਵਿਚ ਸਾਡੇ ਪਿੰਡ ਲੋਕਾਂ ਨੇ ਓਥੋਂ ਲਿਆਂਦੇ ਅਣਗਿਣਤ ਬੋਰਾ ਦਾ ਪਾਇਪ ਮੋਟਰਾਂ ਕੇਬਲਾ ਤਾਰਾ ਲਿਆਦੀਆ ਜਿਸ ਨੇ ਸ਼ੇਰਪੁਰ ਤੋਂ ਸਮਾਨ ਖਰੀਦ ਕੇ ਬੋਰ ਕੀਤਾ 2/3 ਸਾਲਾਂ ਵਿਚ 99% ਬੋਰਾ ਦੇ ਪਾਇਪ ਸੁਘੜ ਗੇ ਜਾਂ ਪਾਟ ਗੈ ਕਿਉਂ ਕੇ ਸਾਰੇ ਪਾਇਪ ਕਬਾੜ ਮਾੜੀ ਪਲਾਸਟਿਕ ਦੇ ਬੱਣੇ ਹੋਏ ਸੀ ਹਰ ਰੋਜ਼ ਦਾ ਕੰਮ ਹੋ ਗਿਆ ਸੀ ਕੱਦੇ ਮੋਟਰ ਖਰਾਬ ਕੱਦੇ ਕੇਬਲ ਮੱਚਗੀ ਲੋਕਾਂ ਦੇ ਕੰਨਾਂ ਹੱਥ ਲੱਗ ਗੇ ਸਾਡੇ ਨਾਲ ਵੀ ਹੋਈਆਂ ਸੀ ਸੱਸਤੇ ਬਿਨ ਕੰਪਨੀ ਅੱਜ ਰਵਿੰਦਰਾ ਦੇ ਪਾਇਪ ਲੁਬੀ ਮੋਟਰ ਹੈਬਲ ਕੇਬਲ 8 ਇਕ ਵਾਰੀ ਮੋਟਰ ਦੇ ਬੁਸ਼ ਲੱਗੇ ਨੇ ਚਾਰ ਓਸੇ ਤਰਾਂ ਚਲਦੀ ਹੈ ਰਵਿਦਰਾ ਕੰਪਨੀ ਨੇ ਪਾਈ ਸੁਗੜਨ ਫੂਲਣ ਦੀ 100% ਗਰੰਟੀ ਦਿਤੀ ਸੀ ਸ਼ੇਰਪੁਰ ਵਾਲੇ ਜਦ ਕਿਸਾਨਾ ਗਲ ਕਰੀ ਕੇਹਦੇ ਅਸੀਂ ਕੀ ਕਰੀਏ ਇਸ ਹੋਰ ਕਿਸੇ ਦੇ ਨੁਕਸਾਨ ਹੋਇਆ ਤੁਹਾਡੇ ਕਿਵੇਂ ਹੋ ਗਿਆ ਕੁਝ ਨੀ ਦਿਦੇ ਦੇਸੀ ਕਬਾੜ ਵਾਲੇ ਲੋਕੋ ਚਾਰ ਪੈਸੇ ਜਾਂਦੇ ਦਾ ਦਿਉ ਇਕ ਵਾਰ ਰੋਜ਼ ਰੋਜ਼ ਨਾਲੋਂ ਇਕ ਦੋ ਵਾਰ ਨੁਕਾਸਨ ਪਿਛੋ ਹਭ ਕੇ ਬੰਦ ਆਖਰ ਕੰਪਨੀ ਦਾ ਹੀ ਸਮਾਨ ਖਰੀਦਾ ਕੰਮ ਹੋਲੀ ਹੋਲੀ ਕਰਾਓ ਪਰ ਕਰਾਈ ਕੰਪਨੀ ਦਾ ਮੈਰੀ ਵਾਸਵੈਸਣ ਦੀ ਟੁਟੀ ਜੈਗੈਆਰ ਦੀ ਪੂਰੇ 9.6 ਸਾਲ ਬਾਦ ਖਰਾਬ ਹੋ ਗੀਤ ਸਿਰਫ 6 ਮਹੀਨੇ ਦੀ ਵਰੱਟੀ ਰੈਹਦੀ ਸੀ ਕੰਪਨੀ ਵਾਲੇ ਨਵੀਂ ਪਾਕੇ ਕੋਈ ਪੈਸਾ ਨੀ ਲਿਆ ਜੇ 6 ਮਹੀਨੇ ਲੱਗ ਜਾਂਦੇ 25 ਸੋ ਦੀ ਡਿਸਕ ਰਿਪੈਆਰ ਹੁਂਦੀ ਹੇ 10 ਸਾਲਾਂ ਗਰੰਟੀ ਦਿਤੀ ਸਿਰਫ ਬਿਲ ਵੈਖੇ ਕੇ ਫ੍ਰੀ ਕਰਕੇ ਗੱਏ ਨੇ

  • @manvlog-ox9hb

    @manvlog-ox9hb

    Жыл бұрын

    ਸੇਰਪੁਰ ਦਾ ਸਮਾਨ ਵਧੀਆ ਨੀ ਕਿਥੇ ਏ ਸੇਰਪੁਰ

  • @tejasverma1689
    @tejasverma16892 жыл бұрын

    rate kuj ku cheeja de hi ghat ne par jiadatar cheeja di cost jiada ne

  • @jasvindersingh5951
    @jasvindersingh59512 жыл бұрын

    bahut bdia yg

  • @Smartboys589
    @Smartboys5892 жыл бұрын

    Pind Lalluana toh ne dist Mansa

  • @Offivailtakhar
    @Offivailtakhar2 жыл бұрын

    900 da latt valla wash vasen mil janda shank 4000 da milda jida da ehne 4500 da dsya

  • @pindasingh4281
    @pindasingh42812 жыл бұрын

    ਬਜੁਰਗ ਕਹਿੰਦੇ ਹੁੰਦੇ ਸੀ ਕਿ ਘਰੋਂ ਤਾਂ ਕਿਸੇ ਨੀ ਦੇਨਾ ,

  • @pindasingh4281
    @pindasingh42812 жыл бұрын

    ਓ ਵੀਰ ਬਸ ਕਰ ਰਹਿਣ ਦੇ ਮੇਰਾ ਭਰਾ ਸਸਤਾ ਕੀਹਨੇ ਦੇਨਾ ਵਾ ਜਾਂ ਘਰੋਂ ਕੀਹਨੇ ਦੇਨਾ ਵਾ

  • @bantychahal4677
    @bantychahal46772 жыл бұрын

    ਕੋਈ ਸਸਤਾ ਨੀ ਸਾਰੇ ਇਹੀ ਰੇਟ ਆ ਟਾਇਮ ਬਰਬਾਦ

  • @kunalsingh4727
    @kunalsingh4727Ай бұрын

    Nice bro 👍

  • @kaas4182
    @kaas41822 жыл бұрын

    Drshan y v good khich kee rakho kam

  • @preetkataria5701
    @preetkataria57012 жыл бұрын

    Mehnga ae ji shop te

  • @ranasaini3416
    @ranasaini3416 Жыл бұрын

    Veer body brass di a.. Handel dso

  • @sanjaybhukkalbhukkal9103
    @sanjaybhukkalbhukkal91032 жыл бұрын

    Babe aah rate te jitho mrji smaan chk lo koi frk nhi a prices ch

  • @amrindersingh4747
    @amrindersingh474710 ай бұрын

    Guri ghanrla Zindabaad

  • @ashoksinghmattu8055
    @ashoksinghmattu80552 жыл бұрын

    Very good 👍

  • @parmindersingh4747
    @parmindersingh47472 жыл бұрын

    ਕੀ ਸਸਤਾ

  • @Smartboys589
    @Smartboys5892 жыл бұрын

    Sade pind de eh ta bai patiale rehde a 😊

  • @tipsforhealth8387

    @tipsforhealth8387

    2 жыл бұрын

    Kehde pind to n

  • @pindtonshehar4924
    @pindtonshehar49242 жыл бұрын

    Good❤

  • @pb03wale61
    @pb03wale612 жыл бұрын

    ਝੂਮਰ ਪੱਖੇ ਦਾ ਕੀ ਰੇਟ ਹੈ

  • @ParmindershamaSharma-fy4dm
    @ParmindershamaSharma-fy4dm Жыл бұрын

    Nic vedio keeps up

  • @sahibdandiwal4862
    @sahibdandiwal48622 жыл бұрын

    ਰਿਮੋਟ ਵਾਲੇ ਪੱਖੇ ਦਾ ਰੇਟ ਦਸੋ

  • @amandeepsingh5653
    @amandeepsingh56532 жыл бұрын

    Charging ale bulb da ki rate aa

  • @kabuter479
    @kabuter4792 жыл бұрын

    Adress kitho da ji

  • @dkkhalsa1551
    @dkkhalsa15514 ай бұрын

    ਇਹ ਬਠਿੰਡਾ ਤੋਂ ਵੀ ਮਹਿੰਗੇ ਨੇ

  • @jarnailscheema8107
    @jarnailscheema8107 Жыл бұрын

    ਪੱਖੇ ਵਾਲੇ ਝੂੰਮਰ ਦਾ ਕੀ ਰੇਟ ਐ ਜੀ

  • @vikramchouhan991
    @vikramchouhan9912 жыл бұрын

    Good

  • @deepsidhu9279
    @deepsidhu92792 жыл бұрын

    Jis bnde ne new nwa ghar paya ona nu 😂pta kinne ghat rate ne

  • @pardeepsingla9234
    @pardeepsingla92342 жыл бұрын

    Sare rate costly ne brother bht jayda

  • @mrbunti786
    @mrbunti786 Жыл бұрын

    Kis ਜਿਲੇ ਦੀ ਵੀਡਿਉ

  • @jagmeetsinghmuhar1486
    @jagmeetsinghmuhar14862 жыл бұрын

    Rate bout dasi jande aa

  • @Offivailtakhar
    @Offivailtakhar2 жыл бұрын

    Pani da tank 3500 di mildi sade

  • @khushpreetsingh5981
    @khushpreetsingh59812 жыл бұрын

    edu ght rate moge aaa bai sara sman nle desi aa ehna ta moge mili jnda edu ght ch e

  • @plumbingndelectricaltips2150
    @plumbingndelectricaltips21502 жыл бұрын

    Salya regal da mall tu banoda

  • @preetdhaliwal4820
    @preetdhaliwal48202 жыл бұрын

    Kithe a y

  • @gurigharangna

    @gurigharangna

    2 жыл бұрын

    Sukh sanitary and tiles Address:- opposite PBI.UNi.patiala 66 foot road mob no 9464340988

  • @deep00086
    @deep00086 Жыл бұрын

    Mehnga veere

  • @RajSingh-be2gz
    @RajSingh-be2gz Жыл бұрын

    Y rat Sara wad aaa

  • @kalagill2213
    @kalagill2213 Жыл бұрын

    Good 22ji

  • @deepjatt6246
    @deepjatt6246 Жыл бұрын

    👍😘🙏👌

  • @kuldeepSharma-if6yw
    @kuldeepSharma-if6yw Жыл бұрын

    Ye rate to small se small shop par milte hai

  • @harmailsinghsidhu2444
    @harmailsinghsidhu2444 Жыл бұрын

    Good 👍👍

  • @vikramchouhan991
    @vikramchouhan9912 жыл бұрын

    Nice

  • @satpalsinghsatpal3204
    @satpalsinghsatpal32042 жыл бұрын

    Gud job brother

  • @ManjitSingh-fg5zl
    @ManjitSingh-fg5zl2 жыл бұрын

    Sare ehe rate milda

  • @tarsemlal4576
    @tarsemlal45762 жыл бұрын

    No difference of rate than other cities. Only advertisement

  • @harneksingh4001
    @harneksingh40012 жыл бұрын

    ਝੂਮਰ ਨਾਲੇ ਪਖੇ ਦਾ ਕੀ ਰੇਟ ਨੀ ਦੋਸੀਆ

  • @user-of9sx5ih7r
    @user-of9sx5ih7r4 ай бұрын

    🙏🙏🌹🌹♥️♥️🙏🙏👌👌👌

  • @SanjeevKumar-sc4vj
    @SanjeevKumar-sc4vj2 жыл бұрын

    Hi

  • @deepdeep9159
    @deepdeep91592 жыл бұрын

    Sare ta desi ne bai ehe sade kol ne

  • @jasvindersingh4781
    @jasvindersingh47812 жыл бұрын

    ਬਾਈ ਜੀ ਝੂਮਰ ਵਾਲੇ ਪੱਖੇ ਦਾ ਰੇਟ ਹੈ ਜੀ।

  • @raminderkaur5583
    @raminderkaur55832 жыл бұрын

    Chumar vala fan price

  • @Tejaspreet
    @Tejaspreet2 жыл бұрын

    Bai address ta dass

  • @GurdeepSingh-tq4oc
    @GurdeepSingh-tq4oc2 жыл бұрын

    Fan price

  • @HarpalSingh-qd5lp
    @HarpalSingh-qd5lp2 жыл бұрын

    Satyug aa gia

  • @ballysingh9419
    @ballysingh94192 жыл бұрын

    koi sasti nahi same rate hain bathinda vich haze wash besan rate 1100 dasya asi oostu vi ghat vich lekar aaye so paaji eh tuwanu sahi rate nahi dasde same rate hai ji koi Ghat nahi hain ji.

  • @karamjeetdhandey99
    @karamjeetdhandey99 Жыл бұрын

    ਬਹੁਤ ਵਧੀਆ ਬੰਦੇ ਨੇ ਸਮਾਨ ਵੀ ਸਸਤਾ

  • @fgugdcjb

    @fgugdcjb

    Жыл бұрын

    Kithe a Bai eh

  • @manvlog-ox9hb
    @manvlog-ox9hb Жыл бұрын

    ਬਿਜਲੀ ਵਾਲਾ ਸਮਾਨ ਵਧੀਆ ਤੇ ਸਸਤਾ ਕਿਥੋ ਮਿਲਤਾ ਜੇ ਕਿਸੇ ਨੂੰ ਪਤਾ ਤਾ ਜਰੂਰ ਦੱਸੀਓ ਜੀ

  • @inderjeetbhullar7584
    @inderjeetbhullar75842 жыл бұрын

    Y ewe na advertisement krya kro.. Juada rate n... Sodi v koi responsibility aw koi j ik bnde n v sman le lya th mufat da thuk lag ju... Channel ale y paisa ni sbb kujh hunda

  • @ooo76-re3ii
    @ooo76-re3ii2 жыл бұрын

    Pakhea de reat ni dase

  • @Shanjhpunjab
    @Shanjhpunjab2 жыл бұрын

    Sahi rate he

  • @GurjinderSingh-qe2fl
    @GurjinderSingh-qe2fl2 жыл бұрын

    Kithey aa eh shop

  • @ranasaini3416
    @ranasaini3416 Жыл бұрын

    350 wasbashin

  • @kamaldhiman7132
    @kamaldhiman71322 жыл бұрын

    Mehnga y sman

  • @DeepakKumar-ly7uh
    @DeepakKumar-ly7uh Жыл бұрын

    Bahut mehga veer ji

  • @santkhalsadal7473
    @santkhalsadal74732 жыл бұрын

    Koi fark ni hai

  • @varindersinghvarindersingh1720
    @varindersinghvarindersingh17202 жыл бұрын

    22 display krya kro no

  • @lakhvirlakhii8425
    @lakhvirlakhii84252 жыл бұрын

    👌👌👌👌👌

  • @trxxer1658
    @trxxer1658 Жыл бұрын

    Sach rate kam hai

  • @avtarbajwa4652
    @avtarbajwa46522 жыл бұрын

    Jio

  • @ranasaini3416
    @ranasaini3416 Жыл бұрын

    Leg wala 900

  • @gurinderjitsingh435
    @gurinderjitsingh4352 жыл бұрын

    Nunder phone

  • @Maatiki6301
    @Maatiki6301 Жыл бұрын

    Mehnga hai muho sasta hai

  • @Offivailtakhar
    @Offivailtakhar2 жыл бұрын

    Fuddu bnai janda 1000 di complete seat mill jandi sade area to

  • @harpalsandhu7279
    @harpalsandhu72792 жыл бұрын

    ਕਿਉਂ ਲੋਕਾਂ ਨੂੰ ਫੁਦੂ ਬਣਾ ਰਹੇ ਗੇ ਲਿਗ ਵਾਲਾ ਹੈੱਡ ਵਾਸ਼ ਮੈਂ ਮੋਗੇ ਤੋਂ ਇੱਕ ਹਜਾਰ ਦਾ ਲਿਆ ਗਾ ਮੈਂ ਇਹਨਾਂ ਫਜ਼ੂਲ ਦਿਆਂ ਗੱਲਾਂ ਨਾਲ ਬਿਲਕੁਲ ਐਗਰੀ ਨੀਂ ਹੈਗਾ ਚਾਹੇ ਤੁਸੀਂ ਗੁੱਸੇ ਰਹੋ ਚਾਹੇ ਰਾਜੀ ਮੈਂ ਕੋਈ ਦੁਕਾਨ ਦਾਰ ਨੀਂ ਹੈਗਾ ਇਹ Tru ਇਆ

  • @KuldeepSingh-hf5xn
    @KuldeepSingh-hf5xn2 жыл бұрын

    22 ਜੀ ਇਹ ਦੁਕਾਨ ਕਿਥੇ ਹੈ

  • @ranasaini3416
    @ranasaini3416 Жыл бұрын

    4200 venty

  • @ranasaini3416
    @ranasaini3416 Жыл бұрын

    Manufacturing sb to vadda jhoot

  • @ranasaini3416
    @ranasaini3416 Жыл бұрын

    Sink 3000

  • @honeygillsaab3877
    @honeygillsaab38772 жыл бұрын

    Address nahi😂😂😂😂koi

  • @gurigharangna

    @gurigharangna

    2 жыл бұрын

    Sukh sanitary and tiles Address:- opposite PBI.UNi.patiala 66 foot road mob no 9464340988

  • @BabluKumar-vj6zf
    @BabluKumar-vj6zf2 жыл бұрын

    Sir no send karo

  • @ravinderaeo3628
    @ravinderaeo36282 жыл бұрын

    M.no and adress daso ji

  • @charnjeetmiancharnjeetmian6367

    @charnjeetmiancharnjeetmian6367

    4 ай бұрын

    Guri tu coment da jwab Dena v jroori samjh, like kita comment tu,ohnu address dass,

  • @GursewakSingh-mv6qh
    @GursewakSingh-mv6qh2 жыл бұрын

    Y tu apne 4 paise pichhe loka da fuddu kyu bnayi jana….Samjdar banda yr tu

  • @hbkrahulmalik4314
    @hbkrahulmalik43142 жыл бұрын

    Sarkar to gatiya mal use kardi,,😂😂😂

  • @ranokaur5363
    @ranokaur53632 жыл бұрын

    M ii

  • @ranasaini3416
    @ranasaini3416 Жыл бұрын

    Jhoot sb😂

  • @meetsingh7501
    @meetsingh7501 Жыл бұрын

    200 200 diya Mera v aa hi Kam aa 2200 one Pc de dena main

  • @gamdoorbrar3417
    @gamdoorbrar34172 жыл бұрын

    Paid,,, video,,,,,

  • @gurjindersidhu6499
    @gurjindersidhu64992 жыл бұрын

    Kyo fuddu banune aa yr

  • @Mansa_Wala_Sidhu
    @Mansa_Wala_Sidhu2 жыл бұрын

    Good

Келесі