ਤੁਹਾਡੇ ਘਰਦਾ ਦਾ ਪੁਰਾਣਾ ਸਮਾਨ,ਟੀਵੀ,ਫਰਿਜ, ਕੂਲਰ,ਪੇਟੀ,ਸੋਫੇ ਪੰਜ ਤੋਂ ਦਸ ਹਜਾਰ ਦਾ ਦੇ ਜਾਓ, ਨਵਾਂ ਸਮਾਨ ਲੈਜੋ

#sukhjinder_lopon

Пікірлер: 348

  • @gurlalsinghaulakhgurlalsin9374
    @gurlalsinghaulakhgurlalsin93749 ай бұрын

    ਬਾਈ ਜੀ ਜਿਹੜਾ ਪੱਖਾ ਸਟੈਂਡ ਵਾਲਾ ਤੁਸੀਂ 2500 ਰੁਪਏ ਦਾ ਦਸਿਆ ਏ ਓਹੀ ਪੱਖਾ ਕਿਸੇ ਸ਼ਹਿਰ ਤੋਂ 1500 ਰੁਪਏ ਵਿੱਚ ਮਿਲ ਜਾਂਦਾ ਏ ਤੇ ਤੁਸੀਂ ਪੁਰਾਣਾਂ ਪੱਖਾ ਫਰੀ ਚ ਰੱਖਣ ਨੂੰ ਫਿਰਦੇ ਆਂ ਚੰਗੀ ਸਕੀਮ ਲਾਈ ਐ ਲੋਕਾਂ ਨੂੰ ਲੁੱਟਣ ਦੀ ਸਮਾਂਨ ਵੀ ਪੂਰੇ ਰੇਟ ਚ ਵੇਚਤਾ ਪੁਰਾਂਣਾਂ ਸਮਾਂਨ ਫਰੀ ਚ ਰਖ ਲਿਆ ਬਹੁਤ ਵਧੀਆ ਸਕੀਮ ਨਾਲੇ ਪੁੰਨ ਤੇ ਨਾਲੇ ਫਲੀਆਂ

  • @dhaliwaldhaliwal1088

    @dhaliwaldhaliwal1088

    9 ай бұрын

    Sahi gall aa veer asi vi gye c koi fyeda ni hoeya jaan dah ehna di shop teh

  • @pritamsingh313

    @pritamsingh313

    9 ай бұрын

    ਵੀਰ ਜੀ ਇਹਨਾ ਦਾ ਰੇਟ ਵੀ ਦੁੱਗਣਾ ਪੁਰਾਣਾ 2500ਦਾ ਦੇਣਗੇ ਤਾਂ ਨਵੇ ਦਾ ਰੇਟ 3000rs ਵਧ ਲਗਾ ਲੈਦੇ ਹਨ

  • @user-tq8hk7fm4t

    @user-tq8hk7fm4t

    9 ай бұрын

    Fuddu launde aa es tho vadia aam shop tho lai aaeyo vadia rate milju

  • @gurditsingh1792
    @gurditsingh17929 ай бұрын

    ਘਾਟਾ ਤਾਂ ਖਾਂਦੇ ਨਹੀਂ ਦੁਕਾਨਦਾਰ ਪਰ ਉਲਟ ਪੁਲਟ ਵਾਲੀ ਸਕੀਮ ਠੀਕ ਲੱਗੀ ਹੈ ਕਿਉਂਕਿ ਪਿੰਡਾਂ ਵਿੱਚ ਕਬਾੜੀਏ ਪੁਰਾਣਾ ਸਮਾਨ ਮੁਫਤ ਵਾਂਗ ਹੀ ਸਮਾਨ ਲੈ ਜਾਂਦੇ ਹਨ

  • @nitinsingla1015

    @nitinsingla1015

    9 ай бұрын

    Right hahaha

  • @nitinsingla1015

    @nitinsingla1015

    9 ай бұрын

    Rate Pehla Hi Bahut Jeada Ne Kabad De Saman Ta Free Ch Hi lai Lea

  • @gurpreetbajwa2691

    @gurpreetbajwa2691

    9 ай бұрын

    kyon kamle hoi o yar koi ghata kive kha lave ga.tusi rate pata kar love jine da oh kus cut k dina us chej da rate e ona kise marji tukan to pata kar lavo

  • @jatinderpalsingh-zb9bf

    @jatinderpalsingh-zb9bf

    9 ай бұрын

    ਕਬਾੜ ਵਾਲੇ ਕੇਹੜਾ ਜਿਆਦਾ ਰੇਟ ਦਿੰਦੇ ਨੇ ਉਹ ਵੀ ਫਰੀ ਵਿਚ ਲੈ ਜਾਂਦੇ ਨੇ

  • @darshanram5643

    @darshanram5643

    8 ай бұрын

    ਸਹੀ ਕਿਹਾ

  • @daljit5527
    @daljit55279 ай бұрын

    ਬਿਲਕੁੱਲ ਸਹੀ ਵੀਰ ਜੀ ਇਸ ਤੋਂ ਉੱਪਰ ਕੁਸ ਨੀ ਬੁਹਤ ਵਧੀਆ ਏਦਾਂ ਦੇ ਸਟੋਰ ਹਰ ਸ਼ਹਿਰ ਵਿੱਚ ਹੋਣੇ ਚਾਹੀਦੇ ਨੇ ਤਾਂ ਜੋ ਹਰ ਇਕ ਨੂੰ ਇਸ ਦਾ ਫਾਇਦਾ ਮਿਲ ਸਕੇ,ਬੁਹਤ ਵਧੀਆ ਬਲੌਗ ਬੀਰ ਜੀ ❤🙏

  • @sardarnijdeepkaur222jdeep4

    @sardarnijdeepkaur222jdeep4

    9 ай бұрын

    ਹਾਜੀ ਵੀਰ ਜੀ ਸਾਰੇ ਸ਼ਹਿਰਾਂ ਵਿੱਚ ਲੋਕਾਂ ਨੂੰ ਲੁੱਟਣ ਵਾਲੇ ਸਟੋਰ ਹੋਣੇ ਚਾਹੀਦੇ ਆ😂

  • @tejasvigureja2636

    @tejasvigureja2636

    9 ай бұрын

    ​@@sardarnijdeepkaur222jdeep4kis tra lutdey ne ki tusi dasgoge please

  • @veerpalkaur6066

    @veerpalkaur6066

    9 ай бұрын

    ​@@sardarnijdeepkaur222jdeep4p

  • @JatinderSingh-yn6wj

    @JatinderSingh-yn6wj

    9 ай бұрын

    ​@@sardarnijdeepkaur222jdeep4ਓ ਯਾਰ ਕੀ ਕਰੀਏ, ਅਸੀਂ ਗੱਲਾਂ ਚ ਬੜੀ ਛੇਤੀ ਆ ਜਾਂਦੇ ਆਂ , ਭਲੇ ਮਾਣਸ ਜਿਹੇ ਬੰਦੇ ਆਂ ਆਪਾਂ 😊

  • @deepachahal7813

    @deepachahal7813

    8 ай бұрын

    Sare fake aaa

  • @HarpreetSingh-ln3qn
    @HarpreetSingh-ln3qn9 ай бұрын

    ਵੀਰ ਜੀ ਬਹੁਤ ਵਧੀਆ ਹੈ,,,, ਅਸੀਂ ਧੂਰੀ ਤੋਂ ਹਾ,,,,, ਅਸੀਂ ਪੁਰਾਣੇ ਸਮਾਨ ਬਦਲੇ ਨਵੇਂ ਪੱਖੇ,,, ਬੇਡ ਅਤੇ ਸੋਫਾ ਲੇ ਕੇ ਗਏ ਸੀ,, ਬਹੁਤ ਵਧੀਆ ਚੀਜ਼ਾਂ ਹਨ,,, ਇਕ ਵਾਰ ਜਰੂਰ ਜਾਓ 🙏🙏🙏

  • @sardarnijdeepkaur222jdeep4

    @sardarnijdeepkaur222jdeep4

    9 ай бұрын

    ਗ਼ਲਤ ਐ ਵੀਰ ਜੀ ਗੀਜ਼ਰ ਫਿਲਟਰ ਵੈਸੈ ਵੀ 2000-2500 ਚ ਮਿਲ ਜਾਂਦਾ

  • @kamalrai7003

    @kamalrai7003

    3 ай бұрын

    Hanji

  • @BalvinderSingh-gl9wq

    @BalvinderSingh-gl9wq

    2 ай бұрын

    ​@@sardarnijdeepkaur222jdeep4kithe milda 2000_2500 da vere.

  • @kalwindersingh5928

    @kalwindersingh5928

    2 ай бұрын

  • @manjitkaur593

    @manjitkaur593

    2 ай бұрын

    veer ji dubalbed da single metters hai badal k dublebed de hi alg alg lene

  • @JoginderSingh-it2is
    @JoginderSingh-it2is8 ай бұрын

    ਆਪਣੇ ਕੋਲੋਂ ਕੋਈ ਕੁਝ ਨਹੀਂ ਦਿੰਦਾ ਜੀ।ਬਸ ਇੱਕ ਸਮਾਨ ਵੇਚਣ ਦਾ ਤਰੀਕਾ ਹੈ ਜੀ।

  • @harryubhi06
    @harryubhi069 ай бұрын

    ਦੁਕਾਨਦਾਰ ਨੇ ਦੁਕਾਨਦਾਰੀ ਕਰਨੀ ਆ ਮਸ਼ਹੂਰੀ ਨੂੰ ਬਾਈ ਹੈਗਾ..ਬਾਕੀ ਘਰੋਂ ਪਾ ਕੇ ਤਾਂ ਕੋਈ ਨੀ ਵੇਚਣ ਲੱਗਿਆ..🕵️🤔

  • @user-fp1kq8ye3m
    @user-fp1kq8ye3m8 ай бұрын

    ਬਹੁਤ ਵਧੀਆ ਹੈ ਜੀ ਸਕੀਮ, ਲੁਧਿਆਣਾ ਵਿਖੇ ਵੀ ਖੋਲ੍ਹ ਦਿਓ ਜੀ, ਬਰਨਾਲਾ ਭੁਲ ਜਾਵੋਗੇ, ਸ਼ੌਂਕੀ ਵੀਰੇ ਦਾ ਵੀ ਧੰਨਵਾਦ ਜੀ 🙏🙏

  • @JatinderSingh-ew7ve
    @JatinderSingh-ew7ve9 ай бұрын

    Bhut vdia pagi griba ly ta tusi rab ban k ay guru nanak thono bhut traki den

  • @jaswantsingh9903
    @jaswantsingh99038 ай бұрын

    Baba Nanak dev ji tuhade sare priwara te MEHAR karan Ji

  • @Jasveersingh-wg7vu
    @Jasveersingh-wg7vuАй бұрын

    ਇਹ ਜਿਹੜੇ ਪਲਾਸਟਿਕ ਦੇ ਕੂਲਰ ਬਿਲਕੁਲ ਵੀ ਕੂਲਿੰਗ ਨਹੀਂ ਕਰਦਾ ਕਿਉਂਕਿ ਕਿ ਸਿਰਫ਼ ਬੈਕ ਸਾਈਡ ਤੇ ਹੀ ਹਨੀ ਪੈਡ ਲੱਗੀ ਹੋਈ ਆ ਸਾਈਡਾਂ ਤੇ ਹੈ ਨਹੀਂ, ਪੱਖੇ ਤੇ ਹਨੀ ਪੈਡ ਵਿੱਚ ਦੂਰੀ ਜ਼ਿਆਦਾ ਹੋਣ ਕਰਕੇ ਬਿਲਕੁਲ ਕੂਲਿੰਗ ਨਹੀਂ ਹੁੰਦੀ , ਪਾਣੀ ਡਿੱਗੀ ਜਾਂਦਾ, ਹਵਾ ਪੱਖੇ ਆਲ਼ੀ ਹੀ ਆਉਂਦੀ ਆ

  • @karanpreet5539
    @karanpreet55399 ай бұрын

    ਬਹੁਤ ਵਧੀਅਾ ਵੀਡਿੳੁ ਵੀਰ ਜੀ ਜੋ ਪੁਰਾਣੇ ਸਮਾਨ ਦੀ ਕਦਰ ਪੲੀ ਨਹੀ ਤਾ ਪੁਰਾਣਾ ਸਮਾਨ ਹਜਾਰ ਜਾ ਦੋ ਹਜਾਰ ਸੀ

  • @RanjeetSingh-nu5dz
    @RanjeetSingh-nu5dz9 ай бұрын

    ਬਾਗਾਂ ਚੋ ਤੈਨੂ ਦਾਦੀਆ ਨਾਨੀਆਂ.ਦੀ ਖੁਸ਼ਬੋ ਖੁਸ਼ਬੂ ਨੀ ਆਉਦੀ ਤੈਨੂ ਵੀਡੀਉ ਬਣਾਉਣ ਲਈ ਜਿਹੜਾ ਪੱਚੀ ਤੀਹ ਹਜਾਰ ਦਿੱਤਾ ਉਹਨਾ ਨੋਟਾ ਦੀ ਖੁਸ਼ਬੋ ਆਉਦੀ ਆ

  • @user-rv8gk7rp5j
    @user-rv8gk7rp5j8 ай бұрын

    ਸਿੱਖ ਭਰਾ ਤੋਂ ਸਮਾਨ ਖ਼ਰੀਦੋ ❤❤❤❤❤

  • @HarbansSingh-pw3np
    @HarbansSingh-pw3np4 ай бұрын

    🙏🙏👍👍👌👌 sri waheguru ji ka Khalsa sri waheguru ji ki Fateh waheguru ji God bless you ❤️

  • @princetoor3666
    @princetoor36669 ай бұрын

    Ha ji Asi Shop te gai c Saman v pura vadia c paji ne sade nal hor. V Discount kar dita c paji da Dil bhuat vada Rabb Hmesha ehna nu kush rakhe Jo greeb loka ena kuch kar rahe ❤❤❤❤

  • @GurpreetSingh-pq4pc
    @GurpreetSingh-pq4pc9 ай бұрын

    ਬਹੁਤ ਹੀ ਵਾਧੀਆ ਜਾਣ ਕਾਰੀ ਲੱਗ਼ੀ ਬਾਈ ਜੀ

  • @ksaini2485
    @ksaini24859 ай бұрын

    Baba Nanak ji barkatan pave veer ji

  • @shivamnoor9351
    @shivamnoor93519 ай бұрын

    Waheguru ji mehar karn tuhade te ji

  • @PrempalSingh-xj8zs
    @PrempalSingh-xj8zs9 ай бұрын

    ਬਾਈ sukhjinder ਆਹ ਵੀਡੀਓ ਕੋਈ ਬਹੁਤੀ ਵਧੀਆ ਤੇ ਇਮਾਨਦਾਰੀ ਵਾਲੀ ਨਹੀਂ ਲੱਗੀ

  • @dalbirsingh8314
    @dalbirsingh83149 ай бұрын

    ਮਜ਼ਾ ਤਾਂ ਜੇ ਪੈਸੇ ਦੇ ਵੇ। ਪੁਰਾਣੇ ਸਮਾਨ ਦੇ, ਉਨ੍ਹਾਂ ਸਮਾਨ ਮਹਿੰਗਾ ਕਰ ਕੇ ਵਿੱਚੇ ਕੱਟੀ ਜਾਦੇ

  • @KuldeepSingh-wh1it

    @KuldeepSingh-wh1it

    9 ай бұрын

    Sahi gll veer ji

  • @Gurjitsingh-nd3wh

    @Gurjitsingh-nd3wh

    8 ай бұрын

    Tv mere kol 2000 da le Leo ji

  • @ksaini2485
    @ksaini24859 ай бұрын

    Waheguru ji 🙏

  • @rangilasinghrangilasingh
    @rangilasinghrangilasingh3 ай бұрын

    ਵਾਹਿਗੁਰੂ ਜੀ

  • @user-vt9id3kl2s
    @user-vt9id3kl2s9 ай бұрын

    Veer bahut vadyia..nycc god bless u always veer.. Garib di help ho jande a veer 👌👌👌👌

  • @nirmaljosan-zm9vg
    @nirmaljosan-zm9vg9 ай бұрын

    Bai sukhjinder lopo tusi mere layi bahut hi respected te motivational ho par ajj gussa na karyo eh dukan wala rate jada das reha har saman da or purani chej free vangu hi jau jida ki washing machine rate 12500 hai lg da or led 42 inch ah jandi ah 10 hazar di es hisab nal purani chej te free le gaya

  • @AmritpalSingh-yp7oo

    @AmritpalSingh-yp7oo

    9 ай бұрын

    Gal teri v theek aa bai.. per ki pta company da fark howe.. k nhi..??

  • @shivamnoor9351

    @shivamnoor9351

    5 ай бұрын

    Oh ta dukaan te ja k pta lagna a bro cheez dekh k phone ch ta sab vadiya lagda a

  • @nareshkaushal619
    @nareshkaushal6199 ай бұрын

    Good information 👍

  • @sukhigill9400
    @sukhigill94009 ай бұрын

    Very good 🙏🏻🙏🏻

  • @haripalharipal1854
    @haripalharipal18546 ай бұрын

    Hanji sar sada kol purine almari a

  • @manisidhu829
    @manisidhu82915 күн бұрын

    Aasi kl gye c fridge le k khnde 5000 ch rakhage te new fridge 18000 di dwage oh v koi new company di jihda kde koi naam v nhi sunya

  • @ENTERTAINMENT-D
    @ENTERTAINMENT-D9 ай бұрын

    Y bhut vadia video ah 🥰

  • @AmanGoldy.motivationvideos
    @AmanGoldy.motivationvideos9 ай бұрын

    Beautiful ❤❤❤

  • @karmjeetsidhu3168
    @karmjeetsidhu31689 ай бұрын

    ਬਾਈ ਜੀ led ਸਟੈਂਡ 7 ਹਜ਼ਾਰ ਦਾ ਜਿਥੋਂ ਮਰਜੀ ਲੇਲੋ ਇਹ 15 ਹਜ਼ਾਰ ਦਾ ਦਸਦਾ ਏ

  • @amitanandnaik7981

    @amitanandnaik7981

    8 ай бұрын

    LED v tan de riha hai

  • @s.jatana
    @s.jatana9 ай бұрын

    Bahut vadia

  • @user-ez2uc2dv2o
    @user-ez2uc2dv2o9 ай бұрын

    Led panel 8000 da leya c mai same 7000 di led 32 inch😂😂😂 free total 15000....chunaaa lag gya chunna

  • @balcollection3105

    @balcollection3105

    9 ай бұрын

    Me ghar ton kaam karda verr kapde da Tshirt track pant..mere kol surplus da 3 pis lye verr ne.. 1 jeen hundi lower.. 4600 baan gya..oh lye gya.. ohde gharde agye kehnde sada munda lutt lya..me keha paise lwo...fir oh 1400 de 3 lower 1 tshirt... 1 short lye onha... jaan lge putt aa ty tu..punn khatya....😊 hun verr oh 1400 wala minu wholesale ch 740 da milya see...ty oh 4600 wala seet.. 3850 da Banglore ton mangwaya...see..

  • @jasmineguliani5434
    @jasmineguliani54349 ай бұрын

    God bless 👏

  • @manoharaulakh6983
    @manoharaulakh69839 ай бұрын

    Keep up hard working bhaji

  • @Jaggilakhia05
    @Jaggilakhia059 ай бұрын

    ਬੁਨ੍ਹਡ ਮਾਰੂ ਸੋਧਾਂ ਸਾਰਾ

  • @jaspalkaka6377
    @jaspalkaka63777 ай бұрын

    Boht boht vadia

  • @harjeetkaur2738
    @harjeetkaur27389 ай бұрын

    V nice ji eho jiha store khanne ch v hona chahida ji

  • @kulwindersandhu3609
    @kulwindersandhu36099 ай бұрын

    Bai 1lakh tAk price va jis baag nu eh 15,20 hajar da cutda pya, pahli gal ta es bag di koi price hinyi

  • @ManinderKaur-he2pw
    @ManinderKaur-he2pw9 ай бұрын

    Veer ji sofa three han asi one Lana ha dasso kina da Ladoga asi mullanur lud t boll raha h ansjroor dana

  • @ramansidhu1088
    @ramansidhu108824 күн бұрын

    ਅਸੀ ਗਏ ਸੀ ਹਰ ਚੀਜ਼ ਦਾ ਰੇਟ ਦੁੱਗਣਾ ਦਸ ਕੇ ਪੁਰਾਣਾ ਕਟ ਕੇ ਮੂਰਖ ਬਣਾਇਆ ਜਾਂਦਾ

  • @ambarsariyegabru7862
    @ambarsariyegabru78629 ай бұрын

    Bhaji sach wa a sab

  • @karamjeetdhaliwal8898
    @karamjeetdhaliwal88989 ай бұрын

    Lopo Bai requst a ready made cupboard and kitchen a vedio banio plz 🙏

  • @pushpindersingh3929
    @pushpindersingh39299 ай бұрын

    22 kitchen cupboard Di video v banao jehra har Banda afford kar sake

  • @seemarani5645
    @seemarani56459 ай бұрын

    Bhut vadia jaa rahe ho uncle ji, waheguru mehar karn🙏🙏

  • @truemusic5715

    @truemusic5715

    6 ай бұрын

    😢

  • @satnamkaur9618
    @satnamkaur96189 ай бұрын

    Waheguru Ji chadikala ch raken Ji 🌹🙏🌹 very nice video ji rara sihb Ji

  • @jasbirkaur3117
    @jasbirkaur311726 күн бұрын

    Bai ji ,,mere kol purana tutia hoyia tv piya,,tusi oh lai k samsung d led dioge k desi maal chakki phirde o jinda da rate e 7000 aa,,baki 32 inch led ta 7000 di amazon to vi mili jandi aa,,infinix, vu wargian companian.

  • @ManpreetSingh-yi5lq
    @ManpreetSingh-yi5lq9 ай бұрын

    Veer voltas di 8kg di new washing machine price 12.500----13000 hai .... Y ..15000 di khe rahe ne

  • @rupindersidhu4878
    @rupindersidhu48789 ай бұрын

    ਲੋਪੋ ਵਾਲੇਆ ਬਾਈ ਜੀ ਇਹ ਵੋਲਟਸ ਦੀ 8ਕਿਲੋ ਮਸ਼ੀਨ ਕੋਟਕਪੂਰਾ ਤੋ ਆਪਾ 12000ਦੀ ਲੲਈ ਆ ਮਹੀਨਾ ਪਹਿਲਾਂ ਇਹ15000ਦੀ ਦੱਸੀ ਜਾਦਾ😂

  • @rupindersidhu4878

    @rupindersidhu4878

    9 ай бұрын

    ਓਹਨਾਂ ਨੇ ਪੁਰਾਣੀ 2000ਦੀ ਕੱਟੀ ਸੜੀ ਹੋਈ ਮੋਟਰ ਵਾਲੀ 😂ਤੇ 10000ਦੀ ਨਵੀ ਰਹਿ ਗਈ 😂

  • @RajinderSingh-to1jp
    @RajinderSingh-to1jp8 ай бұрын

    Very good 👍

  • @davinderkaur4676
    @davinderkaur46769 ай бұрын

    Very good 🙏🏻

  • @amangill9590
    @amangill95909 ай бұрын

    Very Good ji🙏

  • @anjukukreja775
    @anjukukreja7759 ай бұрын

    Very Very good job 😊👍

  • @AmrikBrarvlog
    @AmrikBrarvlog9 ай бұрын

    Sira bai

  • @baljitdhillon2636
    @baljitdhillon26368 ай бұрын

    ਬਾਈ ਇਕ ਦੁਕਾਨ ਬਠਿੰਡੇ ਵੀ ਖੋਲੋ ਜੀ। ਲੋਕਾਂ ਕੋਲ ਬਹੁਤ ਸਮਾਨ ਪਿਆ ਪੁਰਾਣਾ। ਧੰਨਵਾਦ ਜੀ

  • @ParamjitKaur-bp4de

    @ParamjitKaur-bp4de

    5 ай бұрын

    Chandigarh ਵੀ। ਲੋਕ ਪਾਗ਼ਲ ਹੋਏ ਨਵਾਂ ਕੋਰਾ ਸਮਾਨ ਭਈਏ ਕਬਾੜੀਆਂ ਨੂੰ ਚਕਾਈ ਜਾਂਦੇ ਨੇ । ਭਈਏ ਸਾਈਕਲਾਂ ਤੋਂ ਰੇਹੜੀਆਂ, ਰੇਹੜੀਆਂ ਤੋਂ ਗੱਡੀਆਂ ਤੇ ਫੇਰੀ ਮਾਰਨ ਲੱਗ ਗਏ । ਇੰਨੀ ਤਰੱਕੀ ਕਰ ਗਏ ਸਾਡੇ ਲੋਕਾਂ ਦੇ ਸਿਰ ਤੇ ।

  • @dilbagsingh9624
    @dilbagsingh96248 ай бұрын

    Very good 🙏🙏

  • @Sanghera-pe1wu
    @Sanghera-pe1wu9 ай бұрын

    ਇਹ ਬਾਈ ਪਹਿਲਾਂ ਘੋੜੇ ਵਾਲਿਆਂ ਦੀ ਪ੍ਰਸੰਸਾ ਕਰਦਾ ਸੀ ਫੇਰ ਉਹਨਾ ਨੂੰ ਗਾਲਾਂ ਕੱਢਣ ਲੱਗ ਗਿਆ

  • @AmarjitSingh-se8yp
    @AmarjitSingh-se8yp9 ай бұрын

    ਮੇਰੇ‌ਕੋਲ‌ਇਕ ਪੁਰਾਣੀ ਦੁਕਾਨ‌ਹੈ‌ਓਹ‌ਰਖ ਲੈ ਤੇ‌ਨਵੀ ਆਪਣੀ‌ਦੇ‌ਦੇ

  • @Aman52320
    @Aman523209 ай бұрын

    ਪੁਰਾਣੀ lg ਕੰਪਨੀ ਦੀ ਮਸ਼ੀਨ 5000 ਦੀ ਕੱਟ ਕੇ ਨਵੀਂ ਵੀ lg ਦੀ ਦੇਕੇ ਦਿਖਾਓ ਸਵਾਦ ਤਾਂ ਫੇਰ ਆ voltas ਵਰਗੀਆਂ ਕੰਪਨੀਆਂ ਚ ਜਿਆਦਾ ਦੁਕਾਨਦਾਰ ਨੂੰ ਜਿਆਦਾ ਪੈਸੇ ਬਚਦਿਆ lg ਦੇ ਮੁਕਾਬਲੇ ਬੇਵਕੂਫ ਬਣਾਉਂਦੇ ਆ

  • @ermanpreetsinghdhaliwal3726

    @ermanpreetsinghdhaliwal3726

    9 ай бұрын

    10 k di aa jandi volts vgera di 7-8 kg di ,,

  • @user-ji3zf3lo4i
    @user-ji3zf3lo4iАй бұрын

    Very nice paji

  • @rashpalkaur5297
    @rashpalkaur52979 ай бұрын

    Very good

  • @DavinderSingh-tm3ko
    @DavinderSingh-tm3ko9 ай бұрын

    Very nice

  • @paramusa3778
    @paramusa37789 ай бұрын

    Very good bro

  • @user-eu9in5kj7f
    @user-eu9in5kj7f9 ай бұрын

    Good ji

  • @gagandeepdeep6492
    @gagandeepdeep64929 ай бұрын

    Tuhanu ki feda ji

  • @Kehtibaadipyaar
    @Kehtibaadipyaar9 ай бұрын

  • @Jagtarkahlon
    @Jagtarkahlon9 ай бұрын

    Kambal ta sahi rate ne…. baki da mainu pata nai Kambal Factory Jalandhar to v ese rate ne milde ne

  • @Gagandeepsingh-pr9ou
    @Gagandeepsingh-pr9ou9 ай бұрын

    Led jehdi ena kol aa oh non branded aa jo kite v 6000 ton 8000 vich mil jandi aa eh ohda 15000 dsi jande aa bai ena ne paise purre krlene apne customer nu attract kr rhe bs

  • @user-uq1qz9xc6f
    @user-uq1qz9xc6f7 ай бұрын

    Veer ji video latest dekha LCD stand wala offer with lcd mil skda hi

  • @bhupindersinghnandha5190
    @bhupindersinghnandha51909 ай бұрын

    ਸੋਕੀ ਸਰਦਾਰ ਵੀ ਵਿੱਚੇ ਵਿੱਚ ਹੱਸਦਾ ਹੁਣਾ 😂😂

  • @ParamjitKaur-bp4de
    @ParamjitKaur-bp4de5 ай бұрын

    Chandigarh ਵੀ ਦੁਕਾਨ ਖੋਲ ਦੋ । ਇੱਥੇ ਭਈਏ ਮੌਜਾਂ ਲੁੱਟ ਰਹੇ ਨੇ ।

  • @kirankaur4504
    @kirankaur45049 ай бұрын

    👍👍👍🙏🙏🙏🙏

  • @RanjeetSingh-nu5dz
    @RanjeetSingh-nu5dz9 ай бұрын

    ਬਾਈ ਜੇ ਏਨਾ ਹੀ ਫੈਦਾ ਕਰਦਾ ਹੁੰਦਾ ਤੂੰ ਲੋਕਾ ਦਾ ਤਾ ਵੀਡੀਉ ਬਣਾਕੇ ਮਸਹੂਰੀ ਕਰਨ ਦੀ ਲੋੜ ਨਾ ਹੁੰਦੀ ਕੱਲੇ ਬਰਨਾਲੇ ਨੇ ਸਾਰੀ ਦੁਕਾਨ ਖਾਲੀ ਕਰ ਦੇਣੀ ਸੀ

  • @Bawarecordsofficial
    @Bawarecordsofficial9 ай бұрын

    ਵਾਹ ਓ ਤੇਰੇ ਹੈਂਡੂਲਮ

  • @bhogalfurniture4233
    @bhogalfurniture42339 ай бұрын

    jo b sman ehh vaich rhye pehla he double rate dssi jnda ty jo sman de k vich ktwanaa oh ta free he chhl gya apna asii b dukandarr aa but asii inna b nhi lutt rhye jina eh sman de bdle sman free ch lyy k lutt rhye

  • @jaswantsingh9903
    @jaswantsingh99038 ай бұрын

    Wahh Munn gaye Pattarkar or Shop malka nu 22g

  • @deshibande8719
    @deshibande87199 ай бұрын

    Good job.. Jina discount dena pna jeada rate bdha ta.. Jo tusi 15000 di machine kehde ho ho haigi hi 10000 11000 hajar di.. Jo nikki ldh dc das k de rahe ho oh haiga hi oda original price bus 1000 ta bachode hi oh.. Nal old samaan cho bachat kad de ho

  • @deshibande8719

    @deshibande8719

    9 ай бұрын

    Sagun scheme vdia hje😂😂

  • @user-tv5bd8ii5d
    @user-tv5bd8ii5d2 ай бұрын

    Very good👍👍👍👍👍👍🎉🎉🎉

  • @jaggikhangura9298
    @jaggikhangura92989 ай бұрын

    voltas washingmachine 8 kg rate 9500 a

  • @SiyonaJanegal
    @SiyonaJanegal9 ай бұрын

    Good

  • @GurpreetSingh-hy8nb
    @GurpreetSingh-hy8nb9 ай бұрын

    Nice

  • @HarmanSingh-vx3fx
    @HarmanSingh-vx3fxАй бұрын

    ❤❤❤❤

  • @rajwinder1968
    @rajwinder19689 ай бұрын

    ਇਹ ਕਿਥੋ ਵਧੀਆ ਕੰਮ ਕਿ ਅਸੀ ਦਾਦੀਆ ਨਾਨੀਆ ਦੇ ਬਾਗ ਫੁੱਲਕਾਰੀਆ ਹ ਵੇਚ ਦਈਏ

  • @ParamjitKaur-bp4de

    @ParamjitKaur-bp4de

    5 ай бұрын

    ਬੇਕਦਰਾਂ ਨੇ ਵੇਚੀ ਹੈ ਹਨ ਵਿਰਸੇ ਦੇ ਕਦਰਦਾਨ ਖਰੀਦ ਲੈਣ।

  • @ManiSekhon-rt6zm
    @ManiSekhon-rt6zm9 ай бұрын

    Bhapa bahut saqemmi aa new cheez cho v profit te purani ch vaich k bhi profit

  • @Meena-ni2fg
    @Meena-ni2fg9 ай бұрын

    Hello sir ji bahut vadia assi aava ge

  • @gobindkarwal4857
    @gobindkarwal48579 ай бұрын

    ਬਈ ਕਿਦਰ ਫਸਿਆ ਤੁਸੀ ਨਾ ਇਹੋ ਜੀਆ ਨੂੰ ਪਰਮੋਟ ਕਰੋ ਨਾਲੇ ਇਹ ਤਾਂ ਦਾਜ਼ ਨੂੰ ਵੀ ਵਧਾਵਾ ਦਿੰਦੇ ਪਏ ਆ

  • @jagdishsood2106
    @jagdishsood21069 ай бұрын

    LED kina inch di hai ta Kari company di hai

  • @balavinod8540
    @balavinod85409 ай бұрын

    ਵੀਰ ਜੀ ਪੁਰਾਣੇ bad ਵੀ ਲੈਂਦੇ ਹਾਂ ਤੇ ਉਹ ਕਿੰਨੇ ਵਿੱਚ ਲੈਂਦੇ ਹਾਂ

  • @karnailkaur4812

    @karnailkaur4812

    18 күн бұрын

    Ook

  • @Kamalzaildar586
    @Kamalzaildar586Ай бұрын

    10 hajar wali machine 15 hajar 😜

  • @dhaliwalsukhwinder5633
    @dhaliwalsukhwinder56339 ай бұрын

    Veer ji washing machine de k kuj hor bhi le sake aa ji ja fr washing machine hi deoge ji

  • @amriksingh9589
    @amriksingh95899 ай бұрын

    ਬਾਈ ਪੁਰਾਣੇ ਕੱਛੇ ਲੈਕੇ ਵੀ ਨਵੇਂ ਦੇਂਦੇ ਨੇ ਅੱਧ ਮੁਲ ਵਿਚ

  • @harmanchahal420

    @harmanchahal420

    9 ай бұрын

    😂😂😂😂 rty

  • @amriksingh9589

    @amriksingh9589

    9 ай бұрын

    @@harmanchahal420 ਬਾਈ ਹੱਕ ਤਾ ਬੱਣਦਾ ਹੈ ਇਨਾ ਦਾ ਸਾਰੀਆ ਚੀਜਾ ਵੇਚ ਰਹੇ ਨੇ ਕੱਛੇ ਕਿਉ ਨਹੀ ਕੱਛਾ ਤਾ ਮੇਨ ਸਪੇਰ ਪਾਟ ਹੈ ਬੰਦੇ ਦਾ

  • @GurpreetKaur-lx9tp
    @GurpreetKaur-lx9tp9 ай бұрын

    👌🙏🇩🇪♥️

  • @khudaeishq
    @khudaeishq20 күн бұрын

    ❤❤❤❤❤❤❤❤

  • @japmanmahalvlogs6381
    @japmanmahalvlogs63819 ай бұрын

    Veer ji j kise kol 2frige aa te 2de k 1frige le sakda va

  • @HUKAMGAMING6983
    @HUKAMGAMING69839 ай бұрын

    Thag hn m Gail s shop te hr cheej mahangi ha purani cheej ght ch ktde hn

  • @malaksingh6069
    @malaksingh60698 ай бұрын

    ਸਤਿ ਸ੍ਰੀ ਆਕਾਲ ਵੀਰ

  • @sukhdevsingh-hx8lu
    @sukhdevsingh-hx8lu9 ай бұрын

    Ok

  • @thebustle5209
    @thebustle5209Ай бұрын

    Veer ji j koi smaan new na lena hove.purana collar kt k 5000dedoge.bki hor v buat smaan a old.bs cash chaida smaan ni .bolo mnjoor a sir.fr ta le k ava kal smaan load krk

  • @5540sachin
    @5540sachin9 ай бұрын

    Jinu kujh samjh nahi aa reha menu lagda mind he nahi una ch because paise v kma reha old cheej cho v kamayi karuga mrp vadha k das reha sab da rate ek baar ldh pta kar lyo

  • @PunjabiMkWala
    @PunjabiMkWala9 ай бұрын

    51000 wala kam bahut set aa