ਸ਼ਿਵ ਕੁਮਾਰ ਦੀਆਂ ਯਾਦਾਂ l Shiv Kumar Batalvi l Rupinder Sandhu l Manjit Singh Rajpura l B Social

Ойын-сауық

ਸ਼ਿਵ ਕੁਮਾਰ ਦੀਆਂ ਯਾਦਾਂ l
Script. Rupinder Sandhu
VO. Manjit Singh Rajpura
Facebook Link : / bsocialoffic. .
Instagram Link : / bsocialoffi. .
#shivkumarbatalvi​
​#shayari​
#punjabisayar​
#BSocial
#punjabipoetry​
#poetry​
#poetrycommunity​

Пікірлер: 121

  • @gurpreetwalia1437
    @gurpreetwalia1437 Жыл бұрын

    ਸ਼ਿਵ ਤੋਂ ਬਾਅਦ ਨਾ ਕੋਈ ਅਜਿਹਾ ਸ਼ਾਇਰ ਆਇਆਂ ਨਾ ਕੋਈ ਆਵੇਗਾ ਦਿਲਾ ਵਿੱਚ ਇੱਕ ਅਟੁੱਟ ਛਾਪ ਛੱਡ ਗਿਆ ਸ਼ਿਵ

  • @waraichkulvircreated1087
    @waraichkulvircreated10873 жыл бұрын

    ਮਨਜੀਤ ਰਾਜਪੁਰਾ ਜੀ ਸ਼ਿਵ ਨੇ ਪੱਟ ਦਾ ਮਾਸ ਨਹੀਂ ਉਹਨੂੰ ਦਿਲ ਦਾ ਮਾਸ ਖੁਆਇਆ ਸੀ ਧੰਨਵਾਦ ਜੀ !

  • @Kaur7kang

    @Kaur7kang

    Жыл бұрын

    ਅੱਜ ਵੀ ਯਾਦ ਕਰਕੇ ਰੋਣ ਅੱਖੀਆਂ ਆ ਜਾਂਦਾ ਹੈ

  • @PawanKumar-rj3rw
    @PawanKumar-rj3rw3 жыл бұрын

    ਆਪ ਜੀ ਦੀ ਅਵਾਜ਼ ਬਹੁਤ ਬੁਲੰਦ ਹੈ ਪਰ ਦਿਲ ਕਰਦਾ ਹੈ ਕਿ ਸ਼ਿਵ ਬਾਰੇ ਹੋਰ ਜਾਣਕਾਰੀ ਦੇਣ ਦੀ ਕਿਰਪਾ ਕਰੋ ਧਨਵਾਦ ਜੀ ਤੂਹਾਡਾ ਜਿੰਦੇ ਰਹੋ

  • @vipandeepsingh7345
    @vipandeepsingh73453 жыл бұрын

    ਵਿਹਲ ਜਦ ਵੀ ਮਿਲੀ ਹੈ ਫ਼ਰਜ਼ਾਂ ਤੋਂ ਤੇਰੇ ਮੁੱਖ ਦੀ ਕਿਤਾਬ ਲੈ ਬੈਠਾ ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ ਮੈਨੁੰ ਇਹੋ ਹਿਸਾਬ ਲੈ ਬੈਠਾ ਸ਼ਿਵ ਨੂੰ ਇਕ ਗਮ ਤੇ ਹੀ ਭਰੋਸਾ ਸੀ ਗਮ ਤੋਂ ਕੋਰਾ ਜਵਾਬ ਲੈ ਬੈਠਾ l ਸ਼ਿਵ ਉਸਤਾਦ💖

  • @mysontyson627
    @mysontyson627 Жыл бұрын

    ਮਾਏ ਨੀਂ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਪਵੇ ਅੱਧੀ ਅੱਧੀ ਰਾਤੀਂ ਉੱਠ ਰੋਣ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ, ਹਲੇ ਤਾਂ ਮੈਂ ਬਾਲੜੀ ਹਾਂ ਹਾਲੇ ਆਪੇ ਮੱਤਾਂ ਜੋਗੀ ਮੱਤ ਕਿਹੜਾ ਏਸ ਨੂੰ ਦਵੇ ਸ਼ਿਵ ਕੁਮਾਰ ਬਟਾਲਵੀ ਜੀ ਦਾ ਗੀਤ ਨੁਸਰਤ ਫ਼ਤਹਿ ਅਲੀ ਖ਼ਾਨ ਜੀ ਦੀ ਆਵਾਜ਼ ਵਿੱਚ ਅੱਤ ਏ

  • @rupindersingh149
    @rupindersingh1493 жыл бұрын

    ਓ ਮਨਜੀਤ ਬਾਈ ਪੱਟ ਦਾ ਮਾਸ ਨੀ ਮੇਰਾ ਖਿਆਲ ਐ ਦਿਲ ਦਾ ਮਾਸ ਖੁਆਇਆ

  • @gursharansingh7915

    @gursharansingh7915

    Жыл бұрын

    Right veer ji

  • @avtarsingh2531
    @avtarsingh25312 жыл бұрын

    ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ ਕੁਝ ਰੁੱਖ ਲਗਦੇ ਮਾਵਾਂ। ਸੱਚਾ ਸੁੱਚਾ ਕੁਦਰਤ ਪ੍ਰੇਮੀ ਵੀ ਸੀ ਸ਼ਿਵ ਕੁਮਾਰ ਬਟਾਲਵੀ ਸ਼ਿਵ ਅੱਜ ਵੀ ਸਾਡੇ ਦਿਲ ਵਿਚ ਵਸਦਾ ਹੈ ‌‌

  • @rupakhamano3479
    @rupakhamano3479 Жыл бұрын

    ਦੁਖਣ ਮੇਰੇ ਨੈਣਾਂ ਦੇ ਕੋਏ, ਵਿੱਚ ਹੜ ਹੰਝੂਆਂ ਦਾ ਆਇਆ,ਸਾਰੀ ਰਾਤ ਗਈ ਵਿਚ ਸੋਚਾਂ ਉਸ ਇਹ ਕਿ ਜ਼ੁਲਮ ਕਮਾਇਆ , ਸ਼ਿਵ

  • @UnfilteredRishu
    @UnfilteredRishu6 күн бұрын

    ਮੈਨੂੰ ਤੇਰਾ ਕੋਰਾ ਜਵਾਬ ਲੇ ਬੈਠਾ,ਵਾਹ❤❤❤❤ ਰੋਵਾ ਕੇ ਤਾਰੀਫ ਕਰਾ ਸਮਝ ਨਹੀਂ ਆਉਂਦੀ

  • @ManmohanSingh-yf6km
    @ManmohanSingh-yf6km Жыл бұрын

    ਚੂਰੀ ਕੁੱਟਾਂ ਤਾਂ ਉਹ ਖਾਂਦਾ ਨਾਹੀਂ ਅਸਾਂ ਦਿਲ ਦਾ ਮਾਸ ਖੁਆਇਆ,ਇਕ ਉਡਾਰੀ ਐਸੀ ਮਾਰੀ ਉਹ ਮੁੜ ਵਤਨੀਂ ਨਾ ਆਇਆ। (ਪੱਟ ਦਾ ਮਾਸ ਨਹੀਂ ਦਿਲ ਦਾ ਮਾਸ) ਬਾਕੀ ਲਈ ਬਹੁਤ ਧੰਨਵਾਦ ਜੀ।

  • @prabjit7425
    @prabjit74253 жыл бұрын

    ਜ਼ਿਆਦਾਤਰ ਬਹੁਤੇ ਪੁਰਸ਼ ਲੇਖਕ ਆਪਣੇ ਨਾਵਲਾਂ ,ਕਹਾਣੀਆਂ ਅਤੇ ਗੀਤਾਂ ਵਿੱਚ ਔਰਤਾਂ ਨੂੰ ਹੀ ਦੋਸ਼ੀ ਠਹਿਰਾਉਂਦੇ ਹਨ ਪਰ ਸ਼ਿਵ ਇੱਕ ਪਹਿਲਾ ਲੇਖਕ ਹੋਇਆ ਜਿਸਨੇ ਔਰਤ ਬਾਰੇ ਕੁੱਝ ਗਲਤ ਨਹੀਂ ਕਿਹਾ। ਇੱਥੋਂ ਤੱਕ ਕਿ ਉਸ ਨੇ ਲੂਣਾ ਨੂੰ ਸਹੀ ਅਤੇ ਰਾਜੇ ਸਲਵਾਨ ਨੂੰ ਗਲਤ ਕਹਿ ਦਿੱਤਾ। ਨਾਵਲ ਲੂਣਾ ਵਿੱਚ, ਸ਼ਿਵ ਨੇ ਇੱਕ ਮਰਦ ਹੁੰਦਿਆਂ ਹੋਇਆਂ ਮਰਦਾਂ ਬਾਰੇ ਖੁੱਲ ਕੇ ਲਿਖਿਆ ਅਤੇ ਲੂਣਾ ਨੂੰ ਨਿਰਦੋਸ਼ ਸਾਬਿਤ ਕੀਤਾ ।

  • @nirmalsingh1473

    @nirmalsingh1473

    3 жыл бұрын

    ਸੁਬ ਵਿਚਾਰ

  • @amrinderkaur8513
    @amrinderkaur8513 Жыл бұрын

    ਵਾਹ ਜੀ ਵਾਹ ਬਾਈ ਮਨਜੀਤ ਸਿੰਘ ਰਾਜਪੁਰਾ ਜੀ ਧੰਨਵਾਦ ਜੀ ਮਿੱਠੇ ਬੋਲਾ ਲਈ ਵਲੋ ਸੁਰਮੁੱਖ ਸਿੰਘ ਛੱਜੂ ਮਾਜਰਾ ਬਲਾਕ ਖਰੜ ਮੋਹਾਲੀ ਆਲੇ

  • @gursewaksingh4719
    @gursewaksingh47199 ай бұрын

    bhot piari awaj a❤❤❤❤❤❤❤❤❤❤❤❤❤❤❤❤❤❤❤❤❤❤❤

  • @sukhwinderpandotra519
    @sukhwinderpandotra519 Жыл бұрын

    ਦਿਲ ਦਾ ਮਾਸ ਖਵਾਇਆ 🥲🥲

  • @tejreetkaur2068
    @tejreetkaur20683 жыл бұрын

    ਪੱਟ ਦਾ ਮਾਸ ਨਹੀਂ ਦਿਲ ਦਾ ਮਾਸ ਖਵਾਇਆ ਈ

  • @DavinderSingh-yp1fs
    @DavinderSingh-yp1fs Жыл бұрын

    ਬਹੁਤ ਵਧੀਆ ਜੀ

  • @PREMSINGH-wz3re
    @PREMSINGH-wz3re3 жыл бұрын

    ਇਕ ਫਕੀਰ🙏🙏🙏

  • @chanansingh8319
    @chanansingh83199 ай бұрын

    ਮਨਜੀਤ ਵੀਰੇ ਬੋਲ ਸੁਣਕੇ ਸਮਝ ਲਿਆ ਸੀ ਕਿ ਪੁਆਧ ਦੇ ਪੁੱਤਰ ਦੀ ਅਵਾਜ਼ ਹੈ। ਬਹੁਤ ਖੂਬਸੂਰਤ। ਵੀਰੇ ਸ਼ਿਵ ਨੇ ਪੱਟ ਦਾ ਨਹੀਂ, ਦਿਲ ਦਾ ਮਾਸ, ਖੁਆਇਆ ਸੀ।ਇਹੀ ਤਾਂ ਉਸਦੀ ਵਿਲੱਖਣਤਾ ਸੀ।

  • @amriksingh1423
    @amriksingh1423 Жыл бұрын

    Salam 🙏🙏

  • @davinderrpanditt7089
    @davinderrpanditt70895 ай бұрын

    Wah wah wah 💕

  • @sandeepbatalvi7883
    @sandeepbatalvi78833 жыл бұрын

    Os wele sarya shiv di ashiq te sharab dekhi pr usda dard kise na dekhya hun gallan krde Sare 🙏

  • @jotaatwal9265
    @jotaatwal92653 жыл бұрын

    ਬਿਰਹਾ ਦਾ ਸੁਲਤਾਨ

  • @kuldeepsingh3280
    @kuldeepsingh32803 жыл бұрын

    ਬਿਹਰਾ ਦਾ ਸੁਲਤਾਨ

  • @santokhsingh7781
    @santokhsingh7781 Жыл бұрын

    ❤❤❤❤❤

  • @bajwag51
    @bajwag513 жыл бұрын

    A different & complete intro of the honorable Shiv Kumar birha da Sikandar.... ❤️ ♥ ♥ ♥ Peerah da praga ty eh mera geet kisy nahi gana.... Ty Qabran udeek dian jeven putran nu mava.... What a telnet.... Salute Koi shak nahi.... Maay ni maay mere getan dy nena vich birho di rrark pavy.... What a class... Love u Shiv g n punjabi..

  • @gurjeetkaur9238
    @gurjeetkaur92383 жыл бұрын

    Ik kudi jeeda naam muhabt gum hai gum hai🙏🙏

  • @vishalsalwan3849
    @vishalsalwan38498 ай бұрын

    Sat Sat Naman to God of punjabi poitry ❤💐💐🙏❤

  • @robinsharma6006
    @robinsharma6006 Жыл бұрын

    Best ever poet of all times. Once you start read his writing's 👋 suddenly you fallen in love and intense pain. A such a marvellous personality ✨️, we should admire his work which is now part of our culture values.

  • @PrinceSingh-uj5hb
    @PrinceSingh-uj5hb Жыл бұрын

    Wow,Very Very nice

  • @indermarblestilesbrickworks
    @indermarblestilesbrickworks Жыл бұрын

    👌

  • @mainshady
    @mainshady3 жыл бұрын

    3:49 to 3:54 ---Patt da maas nahi------ Churi kuttan ta oh kaunda naahi, ve assan -------dil da maas -------khawaya

  • @vickhehar1669
    @vickhehar16693 жыл бұрын

    Bahut vadiya shabda di chonn Shiv Batalvi lai.

  • @sarotamsingh6631
    @sarotamsingh6631 Жыл бұрын

    Explanation Is good

  • @kamaldhaliwal4370
    @kamaldhaliwal43703 жыл бұрын

    ohnu dil da maas khawaya ......

  • @guravtarsingh681
    @guravtarsingh6813 жыл бұрын

    Wonderful and heart touching commentary. There is no parallel to Shiv Kumar Batalvi. This world will always cherish his beautiful poetry loaded with sorrows and emptiness of life.

  • @navneetkalra3772
    @navneetkalra37723 жыл бұрын

    👍Thank you for Posting this Nice & useful Information about Shiv. Shiv is not only a Poet but also a Lyrics Writer for Punjabi Songs & he also sung some songs which will be written by himself. Thank you Rupinder Ji & Team for Posting this Inspirational Information & Best of Luck for your upcoming Videos.👍

  • @shivcharndhaliwal1702
    @shivcharndhaliwal1702 Жыл бұрын

    SHIV DE SARE PICTURE. ASSI SHEESHE VICH JARH K RAKHU MAI JI 👍👍👍👍👍🙏🙏🙏 DHAN 😭😭

  • @gurdassingh5873
    @gurdassingh58733 жыл бұрын

    Shivi Kumar batlavi Saab zindabad

  • @surinderbajwa9802
    @surinderbajwa98023 жыл бұрын

    i love you SHIV KUMAR BATALVI

  • @sonukanganpur4862
    @sonukanganpur48623 жыл бұрын

    Shive batalvi zindabaad

  • @jindojp9825
    @jindojp98253 жыл бұрын

    Thanks so much. My favorite Kumar batalvi ji 💐💐💐

  • @IloveHeritage

    @IloveHeritage

    2 жыл бұрын

    kzread.info/dash/bejne/aYKoqtCmm7PHnpM.html shiv kumar batalvi da pind

  • @khushdhilllon3164
    @khushdhilllon31643 жыл бұрын

    Kya baat hai ji

  • @SukhjinderSingh-cg5dh
    @SukhjinderSingh-cg5dh3 жыл бұрын

    Wah

  • @kirpalsingh8367
    @kirpalsingh8367 Жыл бұрын

    Best poet of the world...

  • @gursimarjotkaur8437
    @gursimarjotkaur84373 жыл бұрын

    Bahoot Vadhiya manjil Singh g

  • @I_amit_joshi_chhajubhattiya
    @I_amit_joshi_chhajubhattiya3 жыл бұрын

    Thanks for sharing the memories. b social thanks alot🙏🏻

  • @preetkaur3419
    @preetkaur3419 Жыл бұрын

    💔💔😭😭 Dil ka Maas khilaya tha

  • @parminderkaurvirk9056
    @parminderkaurvirk9056 Жыл бұрын

    Shiv Kumarji we are love ji

  • @user-je3tu1qn8q
    @user-je3tu1qn8q3 жыл бұрын

    ਪਠਾਨਕੋਟ ਨਜਦੀਕ ਇਹ ਵਿਆਹਿਆ ਸੀ । ਸਾਡੇ ਪਿੰਡ ਦੇ ਨਜਦੀਕ ਤਾਂ ਨਹੀ ਪਰ ਦੂਰ ਵੀ ਨਹੀ।

  • @satindersingh8066

    @satindersingh8066

    3 жыл бұрын

    Kehre pind ji

  • @user-je3tu1qn8q

    @user-je3tu1qn8q

    3 жыл бұрын

    @@satindersingh8066 ਸ਼ਰਨਾ, ਨਹਿਰ ਨਜਦੀਕ

  • @krishna.Sharna_007

    @krishna.Sharna_007

    3 жыл бұрын

    Shiv ji di family bare dasio,usdi wife bache ,je hai ta ki krde

  • @user-je3tu1qn8q

    @user-je3tu1qn8q

    3 жыл бұрын

    @@krishna.Sharna_007 Sharma ji I'm in USA since 20 years so no connections back home i believe his wife and kids live chandigarh now.

  • @gursewakbatth6575
    @gursewakbatth6575 Жыл бұрын

    🙏🙏🙏

  • @rupalmk1967
    @rupalmk19672 жыл бұрын

    Tuc bhut achi tra Explain karde ho

  • @sukhchainsingh5787
    @sukhchainsingh57873 жыл бұрын

    Love u shiv kumar batalvi g

  • @nirmalsingh1473
    @nirmalsingh14733 жыл бұрын

    ਕੀ ਪੁੱਛਦੀਉ ਹਾਲ ਫ਼ਕੀਰਾ ਦਾ

  • @varindersingh4351
    @varindersingh43513 жыл бұрын

    Love you shiv ji

  • @gurkamalsingh316
    @gurkamalsingh3163 жыл бұрын

    shiv kumar btalvi

  • @essencethinker4867
    @essencethinker48672 жыл бұрын

    Legend of Punjab soil

  • @subesujan21
    @subesujan213 жыл бұрын

    Dard ko unchai di hai

  • @muhammadtahir-pd6mz
    @muhammadtahir-pd6mz3 жыл бұрын

    Shiv g da jaman pind para pind jarpal c kal 27.7.2021 noo jana hi

  • @kapilsaini9194
    @kapilsaini91942 жыл бұрын

    💕💕💕💕💕

  • @JyotiKumari-zm1jc
    @JyotiKumari-zm1jc3 жыл бұрын

    Wah Rupinder bhene hamesha Di tra Kamal Kar ti. bahut Khoob.ik request aa ki Gurdeep bhen tusi Rupinder bhen g Di jaroor interview kro.asi bhen huna Barre Janna aa🙏👌👍

  • @malkitsingh1549

    @malkitsingh1549

    3 жыл бұрын

    I think Rupinder is bhai not bhen

  • @JyotiKumari-zm1jc

    @JyotiKumari-zm1jc

    3 жыл бұрын

    @@malkitsingh1549 g Rupinder Sandhu lady hai.oh b social te dastak program karde ne

  • @shivcharndhaliwal1702
    @shivcharndhaliwal1702 Жыл бұрын

    😭😭 RESPECT ED MANJIT SINGH JI 🙏🙏🙏 APP NU SALUTE HE JI 😭. MY ALL SHIV 😭😭🙏🙏. MEI V LIKHDA HAN JI ,,, PUNJABI TRIBUN VICH ,,,,OR ,,,, ACHHI JANKARI MILI,,, SHIV KUMAR BATALVI JI NU KOTIN SALUTE HE JI 🙏🙏🙏🙏🙏👍🙏👍👍👍👍👍😭😭

  • @mohindersingh3512
    @mohindersingh35123 жыл бұрын

    Excellent presentation.

  • @SurinderKaur-og6vu
    @SurinderKaur-og6vu Жыл бұрын

    Heart touching n incredible video🙏🙏

  • @satinm2299
    @satinm2299 Жыл бұрын

    Too mesmerizing voice..

  • @manjitjagpal7819
    @manjitjagpal78193 жыл бұрын

    V nice

  • @mysontyson627
    @mysontyson627 Жыл бұрын

    look like a hero' legendary poet Shiv Kumar batalvi

  • @subesujan21
    @subesujan213 жыл бұрын

    Wah..

  • @mr.jagbirnainnain2615
    @mr.jagbirnainnain26153 жыл бұрын

    Interesting life story 👌👌👌👍👍

  • @SandeepSingh-kb8qo
    @SandeepSingh-kb8qo3 жыл бұрын

    🙏🙏🙏🙏🙏🙏

  • @manjitmultanimy7227
    @manjitmultanimy72273 жыл бұрын

    Excellent presentation

  • @gennicamusic
    @gennicamusic2 жыл бұрын

    🙏🙏🌹🌹🙏🙏

  • @khushikhushi-qj2zp
    @khushikhushi-qj2zp3 жыл бұрын

    Birha da sutan miss you shiv kumar batalwi g

  • @royaltaran4582
    @royaltaran45827 ай бұрын

    Birha Dastan Shiv Kumar batalvi

  • @guruguruguri7261
    @guruguruguri72613 жыл бұрын

    Nai kehne es insann de sachi rooh to likheya te gaunda riya

  • @heavenoo4999
    @heavenoo49993 жыл бұрын

    🙏🙏🙏🙏

  • @msmavi7595
    @msmavi75953 жыл бұрын

    Osm.

  • @MasterCadreUnion
    @MasterCadreUnion Жыл бұрын

    ਸ਼ਿਵ ਦੇ ਬੱਚੇ ਕੀ ਕਰਦੇ ਕਿਥੇ ਰਹਿੰਦੇ ਪਤਾ ਕਿਸੇ ਨੂੰ ?

  • @S_H_S_S
    @S_H_S_S3 жыл бұрын

    ❤👏

  • @SukhjinderSingh-cg5dh
    @SukhjinderSingh-cg5dh3 жыл бұрын

    Awesome

  • @ggill3991
    @ggill39913 жыл бұрын

    🙏🌹🌹🌹🌹🌹

  • @jagatkamboj9975
    @jagatkamboj99752 жыл бұрын

    ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਨਦਿਔ ਵਿਛੜੇ ਨਿਰਾਂਦਾ

  • @HarjeetSingh-tq8gn
    @HarjeetSingh-tq8gn3 жыл бұрын

    ✍️🤘

  • @mysontyson627
    @mysontyson627 Жыл бұрын

    ਸ਼ੰਕਰਗੜ੍ਹ ਹੈ ਸ਼ਕਰਗੜ੍ਹ ਨਹੀਂ

  • @hasmukh9974
    @hasmukh99743 жыл бұрын

    pls eh soch ya gal galt aa k shiv kise kudi de dard ch kavi banya, oh ik vidhwaan c, ik mahaan kavi , ik mahaan bhasha vigyani

  • @harishgamer7870
    @harishgamer78702 жыл бұрын

    I Love SHiV BATALAVI 🌸🌸🌸🌸🌸🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️😭😭😭😭😭😭

  • @ashishkumarpatel4618
    @ashishkumarpatel4618 Жыл бұрын

    So sad v have done injustice to such a great person. The society is so cruel with such a great humanitarian.

  • @ManjeetKaur-ip7uf
    @ManjeetKaur-ip7uf3 жыл бұрын

    Thanks

  • @sarbjeet7322
    @sarbjeet73222 жыл бұрын

    ❤❤❤❤❤😍😭😥😥😥

  • @atheist6707
    @atheist67073 жыл бұрын

    Pat da maas nahi dil da maas

  • @ajeshjoshi4082
    @ajeshjoshi40823 жыл бұрын

    ਕਵਿਤਾ ਦੇ ਲਫ਼ਜ਼ ਗ਼ਲਤ ਬੋਲ ਰਹੇ ਹੋ।

  • @gurkamalsingh316
    @gurkamalsingh3163 жыл бұрын

    shiv kumar hona de jyada ton jyada kisse share krya kro

  • @muhammadtahir-pd6mz

    @muhammadtahir-pd6mz

    3 жыл бұрын

    Veer g shiv g da pind dakhna hovay taa dasoo kal savaray jana hi 27.7 2021 noo

  • @narinderkaur1675
    @narinderkaur16753 жыл бұрын

    Very nice

  • @jagsirratol4346
    @jagsirratol43463 жыл бұрын

    💔💔💔

  • @Inderjitsingh-hn1gh
    @Inderjitsingh-hn1gh3 жыл бұрын

    Background music kitho lya bahut sohna❤

  • @daljitkaur573
    @daljitkaur5732 жыл бұрын

    Aise lekhak bhaut ghatt honde ne.

  • @shivcharndhaliwal1702
    @shivcharndhaliwal1702 Жыл бұрын

    SINGH,,, 🙏 MANJEET SINGH JI. MEI AKSAR COLLEGE UNIVERSITY EVRY ,,,, ME BHULNDA BARHA MINU MURH YAD AVE TAN MEI K KARAN ,, MEI TAG AA GEE HAN JEEN TO,. KOI SAKI MAGAR MERE BULAN NU LAVE TAN MEI KEE KARAN ,,MEI OHDI GALI VALL JANDA NAHI ,MINU RAH BHUL JEVE TAN MEA KE KARAN 😭😭😭😭❤️❤️❤️❤️❤️👍👍👍🙏👍🙏🙏👍

  • @robinmangla8246
    @robinmangla82463 жыл бұрын

    1937

  • @jimmygurney49
    @jimmygurney492 жыл бұрын

    🙏🙏😍😍😍😍😍💝💝💝😍😍

  • @m24lover96
    @m24lover9610 ай бұрын

    Veer ji mainu lgda batalvi ji de pind da naam bara ni c ?? 🤔

  • @rupindersingh683
    @rupindersingh683 Жыл бұрын

    ਸ਼ਿਵ ਨੇ ਖੁਦ ਇਹ ਗੱਲ ਕਹੀ ਕਿ ਉਸ ਨੂੰ ਕੋਈ ਗਮ ਨਹੀਂ ਸੀ ਐਵੇਂ ਕੋਈ ਮੀਨਾ ਦਾ ਕੋਈ ਪ੍ਰੀਤਲੜੀ ਦੀ ਕੁੜੀ ਦਾ ਨਾਮ ਲੈ ਦਿੰਦਾ( ਇਹ ਵੀਡੀਓ ਬਣਾਉਣ ਵਾਲਾ ਵੀ ਇਸ ਨੂੰ ਕੋਟ ਕਰ ਰਿਹਾ ਕਿ ਸ਼ਿਵ ਕਹਿੰਦਾ ਮੈਥੋ ਤਸਵੀਰ ਹੀ ਨਹੀਂ ਬਣੀ ਕਿਸੇ ਕੁੜੀ ਦੀ ਤੇ ਨਾਲੇ ਕਹਿ ਰਿਹਾ ਕਿ ਮੀਨਾ ਦੇ ਗਮ ਖਾਲੀ ਕਰਦਾ ਕਵੀ ਬਣ ਗਿਆ) ਸ਼ਾਇਰ ਗਮ ਜਾ ਦੁੱਖ ਨਾਲ ਨਹੀਂ ਬਣਿਆ ਜਾਂਦਾ ਇਹ ਕਲਾ ਤਾਂ ਨਾਲ ਹੀ ਜੰਮਦੀ ਐ

Келесі