ੲਿੰਤਕਾਲ ਵਰਾਸ਼ਤ ਕੀ ਹੈ ਅਤੇ ਵਰਾਸ਼ਤ ਬਾਰੇ ਜ਼ਰੂਰੀ ਜਾਣਕਾਰੀ......

Ғылым және технология

ੲਿਸ ਵੀਡੀਓੰ ਚ ਦਁਸਿਅਾ ਹੈ ਕਿ ਵਰਾਸ਼ਤ ?..........ੲਿੰਤਕਾਲ ਵਰਾਸ਼ਤ ਕੀ ਹੈ ਅਤੇ ਵਰਾਸ਼ਤ ਬਾਰੇ ਜ਼ਰੂਰੀ ਜਾਣਕਾਰੀ......#intkal #knowledgeaboutproperty #warast
1. ਧਮਕ ਜੀ ਪਵੇ-ਨਜਾਰਾ ਜਾ ਅਾਵੇ ਵਾਲੇ ਮੁੱਖ ਮੰਤਰੀ ਦੇ ਨਵੇ ਦੀ ੲਿੰਟਰਵਿੳੂ
• Video
2. ਫਰਦ ਜਮਾਬੰਦੀ ੲਿੰਤਕਾਲ ਵਗੈਰਾ ਲੲੀ ਵਰਤੇ ਜ਼ਾਂਦੇ ਸ਼ਬਦਾਂ ਦੇ ਅਰਥ ਅਤੇ ਵਿਅਾਖਿਅਾ।
• ਫਰਦ ਜਮਾਬੰਦੀ ੲਿੰਤਕਾਲ ਵਗ...
3. ੲਿੰਤਕਾਲ ਕੀ ਹੈ ? what is mutation ? ---- all information about mutation (Intkal)
• Mutation ! ੲਿੰਤਕਾਲ ਕੀ ...
4. ਵਸੀਅਤ ਕਰਵਾੳੁਣੀ ਕਿੳੁ ਜਰੂਰੀ ਹੁੰਦੀ ਹੈ?
• ਵਸੀਅਤ ਕਰਵਾੳੁਣੀ ਕਿੳੁ ਜਰ...
5. ਵਸੀਅਤ ਕਿੰਨੇ ਤਰਾਂ ਦੀ ਹੁੰਦੀ ਹੈ--ਖਾਨਗੀ ਵਸੀਅਤ ਅਤੇ ਰਜਿਸਟਰਡ ਵਸੀਅਤ ਕੀ ਹੁੰਦੀ ਹੈ?
• ਵਸੀਅਤ ਕਿੰਨੇ ਤਰਾਂ ਦੀ ਹੁ...
6. ਵਸੀਅਤ ਕਦੋਂ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ?
• ਵਸੀਅਤ ਕਦੋਂ ਅਤੇ ਕਿਵੇਂ ਕ...
7. ਵਸੀਅਤ ਕੌਣ ਕਰਵਾ ਸਕਦਾ ਹੈ?
• Will kon Karwa Sakta h...
8. ਵਸੀਅਤ ਕੀ ਹੁੰਦੀ ਹੈ ? What is will?
• ਵਸੀਅਤ ਕੀ ਹੁੰਦੀ ਹੈ ? Wh...
9. ੲਿੰਤਕਾਲ ਵਰਾਸ਼ਤ ਕੀ ਹੁੰਦਾ ਹੈ ? ਵਰਾਸਤ ਦਾ ੲਿੰਤਕਾਲ ਕਦੋਂ ਅਤੇ ਕਿਵੇਂ ਕਰਵਾੲਿਅਾ ਜਾਂਦਾ ਹੈ।
• ੲਿੰਤਕਾਲ ਵਰਾਸ਼ਤ ਕੀ ਹੁੰਦਾ...
10. What is Farad Badar ? How to correction in revenue record ?
• ਫਰਦ ਜਮਾਬੰਦੀ ਵਿੱਚ ਮਾਲਕ ...
11. ੲਿੰਤਕਾਲ ਮੁਤਨਾਜਾ ਕੀ ਹੁੰਦਾ ਹੈ ਅਤੇ ੲਿੰਤਕਾਲ ਦੀ ਅਪੀਲ ਕਦੋਂ ਪਾੲੀ ਜ਼ਾਂਦੀ ਹੈ।
• ੲਿੰਤਕਾਲ ਮੁਤਨਾਜਾ ਕੀ ਹੁੰ...
12. ਜਮੀਨ ਦਾ ਤਤੀਮਾ ਕੀ ਹੁੰਦਾ ਅਤੇ ਜਮੀਨ ਨੂੰ ਤਤੀਮਾ ਕੱਟਕੇ ਕਿਵੇਂ ਟੁਕੜਿਅਾਂ ਵਿੱਚ ਤਕਸੀਮ ਕੀਤਾ ਜ਼ਾਂਦਾ।
• ਜਮੀਨ ਦਾ ਤਤੀਮਾ ਕੀ ਹੁੰਦਾ...
13. ਗਿਰਦਾਵਰੀ ਅਾਪਣੇ ਨਾਮ ਕਿਵੇਂ ਕਰਵਾੲੀ ਜਾ ਸਕਦੀ ਹੈ ।ਗਿਰਦਾਵਰੀ ਬਾਰੇ ਜਾਣਕਾਰੀ।
• ਗਿਰਦਾਵਰੀ ਅਾਪਣੇ ਨਾਮ ਕਿਵ...
14. ਤਕਸੀਮ ਕੀ ਹੁੰਦੀ ਹੈ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ ? ਤਕਸੀਮ ਭਾਗ - ਦੂਜਾ
• जमीन में बटवारा कैसे क...
15. ਜਮੀਨਾਂ ਦੇ ਝਗੜਿਅਾਂ ਸਬੰਧੀ ਕੇਸ਼ਾਂ ਦੀਅਾਂ ਅਪੀਲਾਂ ਕਿਹੜੇ ਅਫਸਰ ਕੋਲ ਦਾੲਿਰ ਕੀਤੀ ਜਾ ਸ਼ਕਦੀ ਹੈ?
• ਜਮੀਨਾਂ ਦੇ ਝਗੜਿਅਾਂ ਸਬੰਧ...
16. ਫਰਦ ,ਜਮਾਬੰਦੀ , ਚਾਰ ਸਾਲਾ ਕੀ ਹੁੰਦਾ ਹੈ ? -Whai is char saala explained in punjabi
• ਫਰਦ ,ਜਮਾਬੰਦੀ , ਚਾਰ ਸਾਲ...
17. ਨਿਸਾਨਦੇਹੀ ਕੀ ਹੁੰਦੀ ਹੈ।(What is Nisandehi ?) Explained in Punjabi
• ਨਿਸਾਨਦੇਹੀ ਕੀ ਹੁੰਦੀ ਹੈ।...
18. Power of Attorney ਮੁਖ਼ਤਿਅਾਰਨਾਮਾ ਅਾਮ ਅਤੇ ਮੁਖ਼ਤਿਅਾਰਨਾਮਾ ਖਾਸ ਕੀ ਹੁੰਦਾ ਹੈ ?
• Power of Attorney ਮੁਖ਼...
ਫਰਦ ਜਮਾਬੰਦੀ ਤੇ ਨਕਸ਼ਾ ਲੱਠੇ ਦਾ ਤਾਲਮੇਲ-- ਖਸਰਾ ਨੰ.- ਰਕਬਾ- ਰਸਤੇ ਪਹੀਅਾਂ - ਕੋੲੀ ਵੀ ਜਗਾ ਲੱਭਣੀ ਸਿੱਖੋ।
• ਫਰਦ ਜਮਾਬੰਦੀ ਤੇ ਨਕਸ਼ਾ ਲ...
ੲਿਸ ਵੀਡੀਓ ਵਿਚ ਸਾਡੇ ਮੌਲਿਕ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗੲੀ ਹੈ।
ੲਿੰਤਕਾਲ ਬਾਰੇ ਜਾਣੋ ੲਿਸ ਲਿੰਕ ਤੇ ਪਰੈੱਸ ਕਰਕੇ • Mutation ! ੲਿੰਤਕਾਲ ਕੀ ...

Пікірлер: 14

  • @user-oi6pj2fd9x
    @user-oi6pj2fd9x11 ай бұрын

    ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਚਿਆ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ

  • @ManjitSingh-qp6wy
    @ManjitSingh-qp6wy5 жыл бұрын

    Bahut vadia jankari diti hai ji Thanks

  • @KNOWLEDGEABOUTPROPERTY

    @KNOWLEDGEABOUTPROPERTY

    5 жыл бұрын

    Thanks

  • @parminderdhuri
    @parminderdhuri2 жыл бұрын

    Sat shri akaal ji..ik jankari deo jado kursinaame anusaar virasat de intkaal de time..tehsildar sahmne sare varisa nu pesh hona painda?? J ik varis naa aunda hove baki sare raji hon

  • @AMANSINGH-be9zw
    @AMANSINGH-be9zw3 жыл бұрын

    ਸਤਿ ਸ੍ਰੀ ਅਕਾਲ ਬਾਈ ਸਾਡੇ ਬਾਬੇ ਦੀ ਮੌਤ ਹੋ ਗਈ ਹੈ ਅਤੇ ਉਸ ਦੂ ਲਡਕੇ ਅਤੇ ਇੱਕ ਲੜਕੀ ਹੈ ਅਸੀਂ ਕੈਨੇ ਆ ਕੀ ਜਮੀਨ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਪਰ ਉਸੀ ਲੜਕੀ ਨੇ ਤਹਿਸੀਲਦਾਰ ਦੇ ਐਪਲੀ ਕੇਛਨ ਲਗਾ ਦਿੱਤੀ ਹੈ ਇੰਤਕਾਲ ਰੋਕਣ ਲਈ ਹੁਣ ਅਸੀਂ ਕੀ ਕਰੀਏ ਨਾ ਹਿਸਾ ਆਪ ਲੈਂਦੀ ਹੈ ਨਾ ਸਾਨੂੰ ਲੈਣ ਦਿੰਦੀ ਹੈ

  • @KNOWLEDGEABOUTPROPERTY

    @KNOWLEDGEABOUTPROPERTY

    3 жыл бұрын

    ਜੇਕਰ ਤੁਹਾਡੇ ਬਾਬੇ ਵੱਲੋਂ ਕੋਈ ਜਿਊਂਦੇ ਜੀਅ ਵਸੀਅਤ ਨਹੀਂ ਕੀਤੀ ਗਈ ਤਾਂ ਡੈੱਥ ਸਰਟੀਫਿਕੇਟ ਪਟਵਾਰੀ ਨੂੰ ਦੇ ਕੇ ਇੰਤਕਾਲ ਕਰਵਾ ਸਕਦੇ ਹੋ ਸਾਰੇ ਵਾਰਸਾਂ ਦੇ ਨਾਮ ਤੇ ।ਸਾਰੇ ਵਾਰਸਾਂ ਦੇ ਨਾਮ ਤੇ ਵਿਰਾਸਤ ਦਾ ਇੰਤਕਾਲ ਹੋ ਜਾਵੇਗਾ ਉਸ ਨੂੰ ਕੋਈ ਨਹੀਂ ਰੋਕ ਸਕਦਾ ।ਪ੍ਰੰਤੂ ਕਾਨੂੰਨੀ ਵਾਰਿਸ ਸਹੀ ਹੋਣੇ ਚਾਹੀਦੇ ਹਨ

  • @AMANSINGH-be9zw

    @AMANSINGH-be9zw

    3 жыл бұрын

    ਵੀਰੇ ਅਪਣਾ ਨੰਬਰ ਦਸ ਦੋ ਤਾ ਆਸੀ ਆਪ ਨਾਲ ਗੱਲਾਂ ਕਰ ਸਕੀ

  • @KNOWLEDGEABOUTPROPERTY

    @KNOWLEDGEABOUTPROPERTY

    3 жыл бұрын

    @@AMANSINGH-be9zw ਬਾਈ ਜੀ ਕਮੈਂਟ ਕਰ ਕੇ ਤੁਸੀਂ ਜਾਣਕਾਰੀ ਮੁਫ਼ਤ ਵਿੱਚ ਲੈ ਸਕਦੇ ਹੋ ਪ੍ਰੰਤੂ ਜੇਕਰ ਤੁਸੀਂ ਫੋਨ ਕਾਲ ਤੇ ਪਰਸਨਲ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਉਸ ਲਈ ਚਾਰਜੇਬਲ ਹੋਣਗੇ

  • @SukhdevSingh-oh3zi
    @SukhdevSingh-oh3zi5 жыл бұрын

    ਸਰ ਸਾਡੇ ਰਿਸ਼ਤੇਦਾਰ ਹਨ ਦੋ ਭਾਈ ਛੋਟੇ ਨੇ ਵੱਡੇ ਨੇ ਸਾਰੀ ਜਮੀਨ ਅ ਆਪਣੇ ਪਿਤਾ ਕੋਲੌ ਧੋਖੇ ਨਾਲ ਆਪਣੇ ਨਾ ਕਰਵਾ ਲਈ ਪਿਤਾ ਨੂੰ ਆਪਣੇ ਕਬਜ਼ੇ ਚ ਰੱਖਦਾ ਹੈ ਵੱਡੇ ਨੂੰ ਕੁਝ ਨਹੀ ਦਿੱਤਾ

  • @KNOWLEDGEABOUTPROPERTY

    @KNOWLEDGEABOUTPROPERTY

    5 жыл бұрын

    civil court ch intkal chalange kr sakde o

  • @amolaksingh9322
    @amolaksingh9322 Жыл бұрын

    Paji meri sis canada citizen hai ki oh v waris hai

  • @KNOWLEDGEABOUTPROPERTY

    @KNOWLEDGEABOUTPROPERTY

    2 ай бұрын

    Yes

  • @sukhpreetsingh182
    @sukhpreetsingh1825 жыл бұрын

    plz inform for faradbadar

  • @KNOWLEDGEABOUTPROPERTY

    @KNOWLEDGEABOUTPROPERTY

    5 жыл бұрын

    Y g farad badar te video bani hoi hai, play list ch ja k dekh sakde o

Келесі