ਇੱਕ ਤਰਫ਼ਾ ਤਕਸੀਮ ਕਿਵੇਂ ਹੁੰਦੀ ਹੈ| Land record question answer session- 10 | Jamabandi

Land record question answer session | punjab Jamabandi multiple questions | ​⁠
your Query:-
#punjabdeheere1
#taqseemquestion
#questionanswer
#punjablandrecord
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: • ਫ਼ਰਦ, ਲਾਲ ਲਕੀਰ, ਜਮਾਂਬੰ...
Punjab de heere channel
question answer session land record Punjab

Пікірлер: 56

  • @PunjabDeHeere1
    @PunjabDeHeere127 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @dayasingh1899

    @dayasingh1899

    26 күн бұрын

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @subedarmadhosingharmy4065
    @subedarmadhosingharmy406511 күн бұрын

    ਸਭ ਤੋਂ ਵਧੀਆ ਸਮਝਾਉਣ ਦਾ ਤਰੀਕਾ ਬਾਂਸਲ ਸਾਹਬ ਜੀ ਦਾ ਲੱਗਾ ਮੈਨੂੰ।

  • @gopigill2785
    @gopigill278526 күн бұрын

    Sdm ਸਾਹਿਬ ਨੇ ਤਕਸੀਮ ਦਾ ਫੈਸਲਾ ਰੱਦ ਕਰਤਾ

  • @sidhu_bai.
    @sidhu_bai.26 күн бұрын

    ਸਤਿ ਸ੍ਰੀ ਅਕਾਲ ਵੀਰ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੇਰੇ ਦਾਦਾ ਜੀ ਗੋਰੇ ਚਾਰ ਭਾਈ ਸਨ ਉਨਾਂ ਨੇ ਤਕਸੀਮ ਨਹੀਂ ਕਰਵਾਈ ਡੈਡੀ ਹੋਰੀ ਤਿੰਨ ਭਾਈ ਹਨ ਅਸੀਂ ਪੱਕੇ ਤੌਰ ਤੇ ਜਮੀਨ ਵੀ ਨਹੀਂ ਵੰਡੀ ਹੈ ਨਾ ਹੀ ਉਹ ਵੰਡਣ ਵਿੱਚ ਰਾਜ਼ੀ ਹਨ ਉਹਨਾਂ ਦੀ ਸਹਿਮਤੀ ਬਿਨਾਂ ਤਕਸੀਮ ਹੋ ਸਕਦੀ ਹੈ ਜੇ ਹੋ ਸਕਦੀ ਹੈ ਤਾਂ ਸਾਨੂੰ ਉਸ ਦਾ ਤਰੀਕਾ ਦੱਸੋ ਕੀ ਕੁਛ ਲਈ ਕਰਨਾ ਪਊਗਾ ਕਿਉਂਕਿ ਚਾਚੇ ਤਾਏ ਹੋਰੀ ਇੱਕ ਥਾਂ ਉੱਤੇ ਵਾਹ ਰਹੇ ਹਨ ਸਾਨੂੰ ਤਿੰਨ ਥਾਂ ਜਾਣਾ ਪੈ ਰਿਹਾ ਹੈ

  • @darshansinghsidhu1179
    @darshansinghsidhu117916 күн бұрын

    ਤਬਦੀਅਲ ਮਲਕੀਅਤ ਤੋਂ ਬਾਅਦ ਗਿਰਦਾਵਰੀ ਨਵੇਂ ਮਾਲਕਾਂ ਦੇ ਨਾਮ ਕਿਸ ਤਰ੍ਹਾਂ ਬਦਲੇ ਗੀ ਪਟਵਾਰੀ ਸਾਹਿਬ ਦੁਆਰਾ

  • @KulbirSingh-es5bx
    @KulbirSingh-es5bx26 күн бұрын

    ਬਹੁਤ ਵਧੀਆ ਉਪਰਾਲਾ ਏ ਜੀ ਲੋਕਾਂ ਨੂੰ ਵਿ ਊਲ-ਜਲੂਲ ਹਰਕਤਾਂ ਤੋਭ ਰੋਕਿਆ ਗਿਆ ਏ। ਕੲਈ ਐਵੇਂ ਈ ਢੰਡ ਚ ਕਾਨਾਂ ਫਸਾਈ ਜਾਂਦੇ ਹਨ ਪਿੰਡ ਵਿੱਚ ਚੁਕਣ ਚ ਆ ਕੇ 😂😂😂

  • @gopigill2785
    @gopigill278527 күн бұрын

    ਵੀਰ ਰਜਿਸ਼ਟਰੀ ਵਿੱਚ ਵੀ ੲੇਦਾ ਲਿਖਿਅਾ ਹੋਅਾ ੲੇ ਜੋ ਕਿਸੇ ਨੂੰ ਸਮਜ ਨਹੀ ਅਾ ਰਹੀ ਮਲੇਰਕੋਟਲੇ ਪੁਰਾਣੇ ਵਸੀਕਾ ਤੋ ਬਿਨਾ

  • @KulbirSingh-es5bx
    @KulbirSingh-es5bx26 күн бұрын

    ਸਰ ਪਿਤਾ ਜੀ ਨੇ 2003 ਚ ਰਜਿਸਟਰਡ ਵਸੀਅਤ ਮੇਰੇ ਨਾਮ ਕਰ ਦਿਤੀ ਸੀ ਤੇ ਚਾਰ ਚ ਓਨਾਂ ਦੀ ਮੌਤ ਹੋਈ। ਵਸੀਅਤ ਚ ਚਲ ਅਚਲ ਜਾਇਦਾਦ ਲਿਖਿਆ ਹੋਇਆ ਏ ।ਬਾਕੀ ਜਾਇਦਾਦ ਤਾਂ ਮੇਰੇ ਨਾਮ ਹੋਗੀ ਏ ਪਰ ਬੈਂਕ ਵਿਚ ਪਿਆ ਸੋਨਾ ਤੇ ਕੈਸ਼ ਬੈਂਕ ਦੇ ਨਹੀਂ ਰਿਆ ਪਿਛਲੇ ਵੀਹ ਸਾਲ ਤੋਂ ।ਓ ਆਖਦਾ ਏ ਕਿ ਬੈਂਕ ਤੇ ਬੈਂਕ ਦਾ ਨਾਮ ਮੈਨਸ਼ਨ ਨਹੀਂ ਕੀਤਾ ਵਸੀਅਤ ਚ। ਮੈਂ ਕੇਸ ਦਰਜ ਕਰਵਾਇਆ ਏ ਕੋਰਟ ਵਿੱਚ ਤੇ ਮੇਰੀਆਂ ਚਾਰ ਭੈਣਾਂ ਵੀ ਸਹਿਮਤ ਹਨ ਮੇਰੇ ਨਾਲ। ਮੇ ਤੇ ਮੇਰੀਆਂ ਭੈਣਾਂ ਦੇ ਬੱਚੇ ਜਵਾਨ ਹਨ ਜਿਸ ਕਾਰਨ ਸਾਨੂੰ ਸੋਨੇ ਤੇ ਕੈਸ਼ ਦੀ ਬਹੁਤ ਲੋੜ ਆ। ਕੀ ਕੇਸ ਮੇਰੇ ਹਕ ਚ ਹੋਵੇਗਾ ਜੀ ।ਪਿੰਡ ਚੋਂ ਕਿਸੇ ਨੇ ਬੈਂਕ ਮੈਨੇਜਰ ਨੂੰ ਚੂਲ ਮਾਰੀ ਏ ।

  • @balwantsinghsidhu1650
    @balwantsinghsidhu165027 күн бұрын

    ਧੰਨਵਾਦ ਜੀ , ਵਧੀਆ ਜਾਣਕਾਰੀ ਦੇਣ ਲਈ ਜੀ । ਇੱਕ ਹਿੱਸੇਦਾਰ ਨੇ ਅਦਾਲਤ ਵਿੱਚ ਕੇਸ ਕਰਕੇ ਤਕਸੀਮ ਕਰਵਾ ਲਈ। ਕੁੱਲ ਪੰਜ ਹਿੱਸੇਦਾਰ ਸਨ । ਨਹਿਰੀ ਖਾਲ ਨਹੀਂ ਲਗਾਏ ਗਏ ਅਤੇ ਤਕਸੀਮ ਕਰਵਾਉਣ ਵਾਲੇ ਨੇ ਆਪਣੀ ਜਮੀਨ ਨੂੰ ਰਸਤਾ ਵੀ ਨਹੀਂ ਲਗਾਇਆ , ਉਹ ਆਪਣਾ ਹਿੱਸਾ ਆਪਣੇ ਭਤੀਜੇ ਨੂੰ ਵੇਚ ਗਿਆ । ਕੀ ਹੁਣ ਰਸਤਾ ਲੈਣ ਲਈ ਕੀ ਰਸਤਾ ਅਖਤਿਆਰ ਕਰਨਾ ਪਵੇਗਾ । ਇਸ ਦਾ ਕੀ ਹੱਲ ਹੋਵੇਗਾ ।

  • @nirmalkharoud2392
    @nirmalkharoud239227 күн бұрын

    ਬਾਈ ਜੀ ਅਸੀ ਖਾਨਗੀ ਤਬਾਦਲਾ ਕਰਵਾਉਣ ਲਈ ਇੱਕਰਾਰ ਨਾਮਾ ਪਟਵਾਰੀ ਸਾਹਿਬ ਦੀ ਤੇ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਦਿੱਤਾ ਸੀ ਪਰ ਅਚਾਨਕ ਇੱਕ ਧਿਰ ਨੂੰ ਬਾਹਰ ਜਾਣ ਕਰਕੇ ਗੈਰਹਾਜਰ ਹੋਣ ਕਰਕੇ ਪਟਵਾਰੀ ਸਾਹਿਬ ਕਹਿੰਦੇ ਵੀ ਇੰਤਕਾਲ ਨਾ ਮੰਜੂਰ ਹੋ ਗਿਆ ਜੀ ਤਾਂ ਕਰਕੇ ਜੀ SDM Sahib ਦੇ ਅਪੀਲ ਪਾਈ ਸੀ ਜੋ ਹੁਣ ਅਸੀਂ ਅਪੀਲ ਵਾਪਸ ਲੈ ਲਈ ਹੈ ਕਾਰਨ-ਫਰਦ ਲਈ ਤਾਂ ਉਸ ਤੇ ਇੰਤਕਾਲ ਮਜੂਰ ਦਿਖਾ ਰਿਹਾ ਹੈ ਦੂਸਰੀ ਤਹਿਸੀਲ ਵਿੱਚ ਇੱਕਰਾਰ ਨਾਮਾ ਇੰਤਕਾਲ ਲਈ ਦਈਏ ਜਾਂ ਨਾ ਅਸੀਂ ਬਹੁਤ ਪ੍ਰੇਸਾਨ ਹਾਂ ਦੋਵੇ ਧਿਰਾਂ ਸਹਿਮਤ ਹਨ ਤੁਸੀਂ ਕਿਹਾ ਕਿ ਸਵਾਲ ਅਧੂਰਾ ਹੈ ਇਹ ਹੈ ਪੂਰਾ ਕੇਸ ਬਾਕੀ 📞ਨੱ਼ ਦੇ ਦੇਵੋ ਸਾਰੇ ਕਾਰਨ ਦੱਸ ਸਕਾਂ 🙏

  • @gsskhurd3931
    @gsskhurd393115 күн бұрын

    ਜੀ ਚਾਰ ਕਨਾਲ ਅਲਾਟਮੈਟ ਦੀ ਜਮੀਨ ਦੀ ਮਾਲਕੀਅਤ ਸਾਡੀ ਹੈ ਕਬਜਾ ਤੇ ਗਿਰਦਾਵਰੀ ਉਹਨਾ ਦਾ ਹੈ ਕਾਸਤਕਾਰ ਦੇ ਕਾਲਮ ਵਿਚ ਗੈਰਮਰੂਸੀ ਹੈ ਸਾਡੀ ਇਹ ਜਮੀਨ ਸਾਨੂੰ ਕਿਵੇ ਮਿਲ ਸਕਦੀ ਹੈ

  • @meermahal2779
    @meermahal277927 күн бұрын

    ਅਸੀ ਰਾਜਸਥਾਨ ਤੋਂ ਆ ਅਸੀਂ ਜ਼ਮੀਨ ਦੀ ਕਿਲੇਬੰਦੀ ਕਰੋਨ ਲਈ sdm court ਚ ਕੇਸ ਲਾਇਆ ਆ ਦੂਜੀ ਪਾਰਟੀ ਆਲੇ ਪੰਜਾਬ ਰਹਿੰਦੇ ਆ ਕੋਈ v ਤਰੀਕ ਤੇ ਨਹੀਂ ਔਂਦਾ ਕਿੰਨਾ tym ch ਕਿਲੇਬੰਦੀ da ਆਰਡਰ ਕਰ ਦੇਣ ਕੇ sdm sahb

  • @sukhwindersingh7112
    @sukhwindersingh711223 күн бұрын

    Very good sir ji thank you

  • @PunjabDeHeere1

    @PunjabDeHeere1

    21 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @gsskhurd3931
    @gsskhurd393115 күн бұрын

    ਜੀ ਚਾਰ ਕਨਾਲ ਅਲਾਟਮੈਟ ਤੋ ਮਿਲੀ ਜਮੀਨ ਚ ਮਾਲਕੀਅਤ ਸਾਡੀ ਬੋਲਦੀ ਹੈ ਪਰ ਵਰਤਮਾਨ ਗਿਰਦਾਵਰੀ ਤੇ ਕਬਜਾ ਕਿਸੇ ਹੋਰ ਦਾ ਹੈ ਕਾਸਤਕਾਰ ਦਾ ਨਾ ਵੀ ਉਹਨਾ ਦਾ ਹੈ ਤੇ ਗੈਰਮਰੂਸੀ ਲਿਖਿਆ ਹੈ ਕੀ ਹੋ ਸਕਦਾ ਹੈ

  • @budhsingh1095
    @budhsingh109527 күн бұрын

    ਸਰ ਸਤਯਜੀਤ ਕੌਰ ਨੇ ਚਾਰ ਕਨਾਲਾਂ ਦਾ ਬਿਆਨਾਂ ਕੀਤਾ ਸੀ ਪੰਜ ਲੱਖ ਬਿਆਨਾਂ ਦਿੱਤਾ ਹੈ ਦੋ ਲੱਖ ਪਹਿਲਾਂ ਪਰਨੋਟ ਅਤੇ 3ਲੱਖ ਬੈਂਕ ਚੈੱਕ ਦਿੱਤਾ ਹੈ ਬਿਆਨਾਂ ਨੋਟਰੀ ਟੈਸਟ ਹੈ ਨੰਬਰ ਦਾਰ ਗਵਾਹ ਹੈ ਵੇਚਣ ਵਾਲੇ ਨੇ ਰਜਿਸਟਰੀ ਨਹੀਂ ਕਰਵਾਈ ਹਾਜ਼ਰੀ ਨਿਯਤ ਮਿਤੀ ਤੇ ਲਗਵਾ ਦਿੱਤੀ ਹੈ ਅੱਗੇ ਕੀ ਹੋਵੇਗਾ

  • @balwantsinghsidhu1650
    @balwantsinghsidhu165027 күн бұрын

    ਧੰਨਵਾਦ ਜੀ , ਵਧੀਆ ਜਾਣਕਾਰੀ ਦੇਣ ਲਈ ।

  • @PunjabDeHeere1

    @PunjabDeHeere1

    24 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @splitmine1467
    @splitmine146726 күн бұрын

    Nice

  • @PunjabDeHeere1

    @PunjabDeHeere1

    24 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @harrapacivilization2779
    @harrapacivilization277926 күн бұрын

    ਸੀਨੀਅਰ ਸਿਟੀਜਨ ਐਕਟ ਉਦੋਂ ਵੀ ਕੰਮ ਕਰਦਾ ਜਦੋਂ ਬਾਪ ਤੋਂ ਮਿਲੀ ਜਮੀਨ ਬੰਦਾ ਅੱਗੇ ਘਰਵਾਲੀ ਜਾਂ ਬੱਚਿਆਂ ਨੂੰ ਤਬਦੀਲ ਮਲਕੀਅਤ ਕਰਵਾ ਦੇਵੇ?

  • @PunjabDeHeere1

    @PunjabDeHeere1

    17 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @mrsirjankamboj001
    @mrsirjankamboj00127 күн бұрын

    ਅਸੀਂ ਲੋਨ ਫੱਕ ਕਰਕੇ ਰੋਜ਼ਨਾਮਚਾ ਵਿੱਚ ਦਰਜ ਕਰਿਆ ਸੀ ਫਰਦ ਤੇ ਮਸ਼ਕੂਕੀ ਲਿਖਿਆ ਆ ਰਿਹਾ

  • @PunjabDeHeere1

    @PunjabDeHeere1

    27 күн бұрын

    62831 05702 no te photo payo

  • @meermahal2779

    @meermahal2779

    27 күн бұрын

    asi rajsthan to aa kila bndi kron lyi s.d.m court te case laya kina tym ch lagu duje bnde punjab rehnde aa treek te koi nhi aa riha

  • @user-vl4nv3yr3e
    @user-vl4nv3yr3e5 күн бұрын

    1970 diya gardori kise ne gardori tatwa ke 0 dlgri kawa lai hai eh dsyo ji

  • @user-bu1vp3lo3l
    @user-bu1vp3lo3l26 күн бұрын

    ਰਿਕਾਰਡ ਵਿਚ ਮਾਲਕਾਂ ਦੇ ਹਿਸੇ ਗਲਤ ਹਨ ਕੀ ਰਜਿਸਟਰਡ ਤਕਸੀਮ ਦਾ ਕੇਸ ਪਾਉਣ ਤੋਂ ਪਹਿਲਾਂ ਇਹ ਠੀਕ ਕਰਾਉਣੇ ਜਰੂਰੀ ਹਨ ਜੀ।

  • @harrapacivilization2779
    @harrapacivilization277926 күн бұрын

    ਸਾਂਝੀ ਖੇਵਟ ਵਿੱਚ ਸਾਰੇ ਹੀ ਮੁਸ਼ਤਰੀ ਹਨ ਤੇ ਮਖਸੂਸ ਨੰਬਰਾਂ ਚ ਬੈਠੇ ਹਨ । ਤਕਸੀਮ ਉਹਨਾ ਨੰਬਰਾਂ ਦੇ ਕਬਜੇ ਅਨੁਸਾਰ ਹੀ ਹੋ ਜਾਵੇਗੀ ? ਦੂਜੀ ਗੱਲ ਨੰਬਰਾਂ ਚ ਜਮੀਨ ਸਾਰੀ ਵਿਕ ਗਈ ਪਰ ਹਿਸੇ ਚ ਇਕ ਪੁਰਾਣਾ ਮਾਲਕ ਪੰਦਰਾਂ ਮਰਲੇ ਬੋਲਦਾ ਹੈ । ਉਸਨੂੰ ਪੰਦਰਾਂ ਮਰਲੇ ਕਿਹੜੇ ਮਖਸੂਸ ਨੰਬਰ ਚੋਂ ਦਿਤੇ ਜਾਣਗੇ ? ਕੀ ਉਸਦੇ ਪੰਦਰਾ ਮਰਲਿਆਂ ਨੂੰ ਪਹੀ ਵੀ ਛੱਡਣੀ ਪਵੇਗੀ ? ਮੋਟਰ ਸਾਰੇ ਮੁਸ਼ਤਰੀਆਂ ਨੇ ਆਪਣੀ ਆਪਣੀ ਲਵਾਈ ਹੈ ਕੀ ਉਹ ਜੱਦੀ ਮਾਲਕ ਮੋਟਰਾਂ ਦਾ ਪਾਣੀ ਵੀ ਵਰਤ ਸਕਦਾ ?

  • @PunjabDeHeere1

    @PunjabDeHeere1

    21 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @KulbirSingh-es5bx
    @KulbirSingh-es5bx26 күн бұрын

    ਸ਼ਹਿਰੀ ਪਲਾਟਾਂ ਦੀ ਵੀ ਜਾਣਕਾਰੀ ਦਿਓ ਜੀ ।ਸਟੇਅ ਆਰਡਰ ਆਦਿ ਬਾਰੇ ਜਰੂਰ ਦਿਓ

  • @PunjabDeHeere1

    @PunjabDeHeere1

    21 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @KulwantSingh-fu4bg
    @KulwantSingh-fu4bg27 күн бұрын

    ਜੋ ਪਹਿਲਾਂ ਖਾਨਾ ਕਾਸਤ ਦਬਾਦਲਾ ਕੀਤਾ ਗਿਆ ਹੈ। ਉਸਦਾ ਇਕ ਧਿਰ ਦਾ ਇੰਤਕਾਲ ਨਹੀਂ ਹੋਇਆ। ਹੁਣ ਇੰਤਕਾਲ ਵਿਚ ਦਿੱਕਤ ਤਾਂ ਨਹੀਂ ਆ ਸਕਦੀ?

  • @gill-punjab
    @gill-punjab27 күн бұрын

    ਮੇਰੀ ਜ਼ਮੀਨ ਦੀ ਸੰਨਦ ਤਕਸੀਮ ਇੰਤਕਾਲ ਅੱਜ ਤੱਕ ਵੀ ਨਹੀ ਹੋਇਆ, ਪਟਵਾਰੀ ਕਹਿੰਦਾ ਕਿ ਤੇਰਾ ਇੱਤਕਾਲ ਟੈਕਸਟ ਐਟਰੀ ਵਿੱਚ ਦਰਜ ਹੋਣਾ ਹੈ, ਜਾਂ ਕੀ ਜਦੋ ਚਾਂਰ ਸਾਂਲਾ ਬਣਨ ਤੋ ਬਾਅਦ ਮੇਰੀ ਜ਼ਮੀਨ ਦਾ ਇੰਤਕਾਲ ਦਰਜ ਹੋ ਸਕਦਾ ਹੈ

  • @gill-punjab

    @gill-punjab

    27 күн бұрын

    ਧਿਆਨ ਦਿਓ ਜੀ

  • @harrapacivilization2779
    @harrapacivilization277926 күн бұрын

    ਸਾਂਝੀ ਖੇਵਟ ਦੇ ਮਖਸੂਸ ਨੰਬਰਾਂ ਦਾ ਤਿੰਨ ਕਨਾਲ ਬਦਲੇ ਦੋ ਕਨਾਲ ਦਾ ਤਬਾਦਲਾ ਹੋਇਆ ਸੀ । ਕੀ ਹੁਣ ਤੀਹ ਸਾਲ ਬਾਅਦ ਇਹ ਤਬਾਦਲਾ ਟੁਟ ਸਕਦਾ ਕਿ ਤਿੰਨ ਦੀ ਥਾਂ ਇਕ ਕਨਾਲ ਘੱਟ ਮਿਲੀ ਹੈ ?

  • @PunjabDeHeere1

    @PunjabDeHeere1

    21 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @tajindersinghsarao9383
    @tajindersinghsarao938326 күн бұрын

    16 ਮਰਲੇ ਜ਼ਮੀਨ ਦਾ ਪਲਾਂਟ ਹੈ ਜਿਸ ਦੇ 2 ਹਿੱਸੇਦਾਰ ਹਨ ਬਰਾਬਰ ਦੇ ਸਾਰੇ ਪਲਾਂਟ ਉਪਰ ਇਕ ਹਿੱਸੇਦਾਰ ਦਾ ਕਬਜਾ ਹੈ ਦੂਜੇ ਹਿੱਸੇਦਾਰਾ ਨੂੰ ਕਿ ਕਰਨਾ ਚਾਹੀਦਾ ਹੈ ਆਪਣੇ 1/2 ਹਿੱਸੇ ਦਾ ਕਬਜਾ ਲੈਣ ਲਈ

  • @PunjabDeHeere1

    @PunjabDeHeere1

    17 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @user-vl4nv3yr3e
    @user-vl4nv3yr3e12 күн бұрын

    1981 diya gardorreya tutt sakdya ne

  • @user-ue9cb9dc2f
    @user-ue9cb9dc2f26 күн бұрын

    Basraah malkaan ba tassaver bae... Please koi veer ehda meaning daseo

  • @chauhan96
    @chauhan9626 күн бұрын

    Gps nishandehi minti baare dasso ji

  • @PunjabDeHeere1

    @PunjabDeHeere1

    9 күн бұрын

    Ok ji

  • @harrapacivilization2779
    @harrapacivilization277926 күн бұрын

    ਹਿਸੇ ਤੋਂ ਵੱਧ ਬੈਅ ਖਰੀਦੀ ਹੋਵੇ ਤਾਂ ਖਰੀਦਦਾਰ ਦੇ ਕੀ ਅਧਿਕਾਰ ਹਨ ?

  • @user-pe1gn9pc4m
    @user-pe1gn9pc4m26 күн бұрын

    Punjab de heere nal kistra contact kita jawe swal send karn ly

  • @PunjabDeHeere1

    @PunjabDeHeere1

    26 күн бұрын

    6283105702

  • @prabhleengrewal834
    @prabhleengrewal83427 күн бұрын

    Sdm Bansal sab g da address daso kithey mil sakde ne

  • @PunjabDeHeere1

    @PunjabDeHeere1

    24 күн бұрын

    Video end wich hai

  • @BalwinderSingh-kx4vt
    @BalwinderSingh-kx4vt26 күн бұрын

    Sir suno tkseem band ho gi

  • @PunjabDeHeere1

    @PunjabDeHeere1

    24 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @KulbirSingh-es5bx
    @KulbirSingh-es5bx26 күн бұрын

    ਕੋਈ ਨੰਬਰ ਦਿਓ ਜੀ

  • @PunjabDeHeere1

    @PunjabDeHeere1

    24 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @harrapacivilization2779
    @harrapacivilization277926 күн бұрын

    ਸਰ ਦਾ ਨੰਬਰ ਮਿਲ ਸਕਦਾ ਜੀ ?

  • @PunjabDeHeere1

    @PunjabDeHeere1

    24 күн бұрын

    End wich hai ji

Келесі