ਗਾਂ,ਮੱਝ ਦਾ ਥਣ ਖਰਾਬ ਹੋਵੇ,ਅਜਮਾਈ ਹੋਈ ਸ਼ਰਤੀਆ ਦਵਾਈ॥

Үй жануарлары мен аңдар

ਗਾਂ,ਮੱਝ ਦਾ ਥਣ ਖਰਾਬ ਹੋਵੇ,ਅਜਮਾਈ ਹੋਈ ਸ਼ਰਤੀਆ ਦੇਸੀ ਦਵਾਈ॥‪@pendutadkatv‬
#farming
#dairy
#dairyfarm
#dairyfarming
#dairymilk
#sidakdairyfarming
#sidakdairyfarm
#sansaniwaldairyfarm
#himattv
#agriadvice
#kisankibaat
#kamaludairyfarm
#raidairyfarming
#milkmakeyouking
#virajdairyfarming
#vadiyafarm
#jbsdairyfarming
#tsknowledgetv
#rajsandhufarming
#kittakhetibadi
#shonkisardar
#sukhjinder_lopon
#pendutadkatv
ਚੰਗੇ ਦੁੱਧ ਵਾਲੀ ਮੱਝ ਵਿਕਾਊ,one buffalo for sale
ਇੱਕ ਮੱਝ ਵਿਕਾਊ
ਤਾਜੀ ਸੂਈ ਮੱਝ ਵਿਕਾਊ
ਚੰਗੇ ਸੋਹਣੇ ਦੁੱਧ ਵਾਲੀ ਮੱਝ ਵਿਕਾਊ ਹੈ
ਤਾਜੀ ਸੂਈ ਮੱਝ ਵਿਕਾਊ
ਤੋਕੜ ਗੱਬਣ ਮੱਝ ਵਿਕਾਊ
ਮੱਝਾਂ ਦਾ ਦੁੱਧ ਵਧੌਂਣ ਦਾ ਤਰੀਕਾ
one buffalo for sale
20ਕਿੱਲੋ ਆਲੀ ਮੱਝ ਵਿਕਾਊ
ਨੀਲੀ ਰਾਵੀ ਵਿੱਚ ਪੈਂਦੀ ਬਹੁਤ ਹੀ ਸ਼ਾਨਦਾਰ ਗੱਬਣ ਮੱਝ ਵਿਕਾਊ
ਗੱਬਣ ਮੱਝ ਵਕਾਊ
ਤੋਕੜ ਮੱਝ ਵਕਾਊ
ਬੱਲੀ ਮੱਝ ਵਿਕਾਊ
ਬੂਰੀ ਮੱਝ ਵਿਕਾਊ
ਰੇਲ ਦੇ ਇੰਜਣ ਜਿੰਨੀ ਵੱਡੀ ਮੱਝ ਵਿਕਾਊ
ਸੱਜਰ ਸੂਈ ਮੱਝ ਵਿਕਾਊ
ਥੋੜੇ ਮੁੱਲ ਵਾਲੀ ਮੱਝ ਵਿਕਾਊ
ਗਾਂ ਵਿਕਾਊ
ਸੱਜਰ ਗਾਂ ਵਿਕਾਊ
ਤੋਕੜ ਗਾਂ ਵਿਕਾਊ
ਗੱਬਣ ਗਾਂ ਵਿਕਾਊ
ਤੋਕੜ ਗੱਬਣ ਗਾਂ ਵਿਕਾਊ
ਘੱਟ ਮੁੱਲ ਗਾਂ ਵਿਕਾਊ
pashu mandi
pashu mandi today
today pashu mandi
dairy farm bussiness punjab
jafarabadi buffalo in punjab
punjab pashu mandi
big dairy farm in punjab
buffalo farm design
punjab dairy farm buffalo sale
sangrur dairy farm
modern dairy farm in punjab
stud dairy farm in punjab
best buffalo farm in punjab
indian cow farm
mannat dairy farm punjab
dairy farm vlog
gill dairy farm moga
sangrur dairy farm
punjab cow feed managment
punjab cow feed
buffalo feed formula in punjab
murrah buffalo today
dairy farm business buffalo
murrah buffalo low price
local buffalo dairy farm
murrah buffalo price
murrah buffalo for sale
mansa pashu mandi today
new murrah buffalo videos
murrah buffalo katdi price
murrah bull for sale
haryana murrah buffalo market
murha dairy farm
murrah heifers for sale in punjab
murrah buffalo price in punjab
best murrah buffalo in india
best murrah bull in punjab
punjab ki dairy farm
pure hf cow for sale
hf cow in punjab
punjab dairy farm in punjab
punjab breed cow
hf cow farm in india
punjab cow market

Пікірлер: 82

  • @KultarSingh-ji3qy
    @KultarSingh-ji3qy9 ай бұрын

    ਥਣ ਤੋ ਦੁੱਧ ਘੱਟ ਆਉਣ ਦੀ ਦਵਾਈ ਦੱਸੋ ਬਾਪੂ ਜੀ ਜਰੂਰ ਮੇਰੀ ਮੱਝ ਦਾ ਥਣ ਪਹਿਲਾ ਦੁੱਧ ਬਿਲਕੁਲ ਨਹੀ ਸੀ ਆਉਦਾ ਹੁਣ ਦੁੱਧ ਆਉਣ ਤਾ ਲੱਗ ਗਿਆ ਪਰ ਘੱਟ ਆਉਦਾ ਨਾਲੇ ਫੁਆਰਾ ਪੈਦਾ ਪਰਮਾਤਮਾ ਲੰਬੀ ਉਮਰ ਕਰੇ ਤੁਹਾਡੀ ਤੰਦਰੁਸਤੀਆ ਬਖਸ਼ੇ ਵਾਹਿਗੁਰੂ ਚੜਦੀ ਕਲਾ ਚ ਰੱਖੇ ਵਾਹਿਗੁਰੂ ਬੇਜੁਬਾਆਨਿਆ ਦਾ ਭਲਾ ਕਰਨ ਵਾਸਤੇ

  • @premsinghmann4656
    @premsinghmann46563 ай бұрын

    Very good

  • @sukhdeep4862
    @sukhdeep48623 ай бұрын

    Good work ji

  • @rashpalsingh8962
    @rashpalsingh89626 ай бұрын

    Waheguruji 🙏🙏

  • @DaljitSingh-jh7yu
    @DaljitSingh-jh7yu10 ай бұрын

    ਘੱਟ ਥਣ ਜਾਣੀ ਥਣ ਵਿੱਚੋਂ ਦੁੱਧ ਘੱਟ ਆਉਂਦਾ ਹੋਵੇ ਕਿ੍ਪਾ ਕਰਕੇ ਉਸਦੀ ਦੁਵਾਈ ਜ਼ਰੂਰ ਦੱਸੋ ਜੀ

  • @jaskaransinghsodi548
    @jaskaransinghsodi54810 ай бұрын

    Bahut shandar ji

  • @pendutadkatv

    @pendutadkatv

    10 ай бұрын

    thnx g🙏🏻

  • @sukhpreetsinghjawanda9702
    @sukhpreetsinghjawanda970210 ай бұрын

    Very nice❤

  • @pendutadkatv

    @pendutadkatv

    10 ай бұрын

    thnx g🙏🏻

  • @buttarteambhadaur3853
    @buttarteambhadaur385310 ай бұрын

    Nice video

  • @pendutadkatv

    @pendutadkatv

    10 ай бұрын

    thnx 🙏🏻

  • @user-lk4wu3yk8s
    @user-lk4wu3yk8s27 күн бұрын

    Veer ji sadi cow de September vich delivery hone wali a pechle sue asi lai se udo ohda ek side da uder tight se ek than vicho 5 tupke he aunde se es bar asi jo treatment dasea oh cow de delivery toh kena time pehla de sakde a

  • @amanbrar5702
    @amanbrar570210 ай бұрын

    Nice

  • @pendutadkatv

    @pendutadkatv

    10 ай бұрын

    Thanks

  • @sukhdeepkaurbrar7950
    @sukhdeepkaurbrar795010 ай бұрын

    Nice 👍👍

  • @pendutadkatv

    @pendutadkatv

    10 ай бұрын

    thnx

  • @ajitsingh4222
    @ajitsingh422210 ай бұрын

    nice

  • @pendutadkatv

    @pendutadkatv

    10 ай бұрын

    thnx🙏🏻

  • @lyricstdhillonranjeet8498
    @lyricstdhillonranjeet849810 ай бұрын

    ਬਹੁਤ ਜਾਣਕਾਰੀ ਜੀਵਨ ਵੀਰ

  • @pendutadkatv

    @pendutadkatv

    10 ай бұрын

    ਧੰਨਵਾਦ ਜੀ🙏🏻

  • @jagjitsingh8179
    @jagjitsingh817910 ай бұрын

    Very nice ver ji

  • @pendutadkatv

    @pendutadkatv

    10 ай бұрын

    thnx g

  • @ksofficialgaming2868
    @ksofficialgaming286810 ай бұрын

    ❤❤❤❤❤

  • @pendutadkatv

    @pendutadkatv

    10 ай бұрын

    ❤️🙏🏻

  • @GurpreetSingh-uz6tj
    @GurpreetSingh-uz6tj9 ай бұрын

    7:20

  • @Gilldairy.farm.
    @Gilldairy.farm.10 ай бұрын

    Dso bro

  • @jamalsingh4761
    @jamalsingh47616 ай бұрын

    ❤❤❤❤❤❤❤❤❤❤❤❤

  • @pendutadkatv

    @pendutadkatv

    6 ай бұрын

    🙏🏻🙏🏻🙏🏻

  • @nareshrajputnareshkumar5981
    @nareshrajputnareshkumar59814 ай бұрын

    ਵੀਰ ਜੀ ਮੇਰੇ ਕੋਲ ਸਾਹੀਵਾਲ ਗਾਂ ਹੈ ਦੂਜੇ ਸੂਏ ਇਕ ਥਨ ਖਰਾਬ ਹੋ ਗਿਆ ਤੀਜੇ ਸੂਏ ਤੋਂ ਪਹਿਲਾਂ ਡਾਕਟਰੀ ਇਲਾਜ ਕਰਵਾਇਆ ਪਰ ਸੂਣ ਤੋਂ ਬਾਅਦ ਥਨ ਚਲਿਆ ਨਹੀਂ ਹੁਣ ਚੋਥੇ ਸੂਏ ਨੂੰ 15 ਦਿਨ ਬਾਕੀ ਨੇ ਕੋਈ ਇਲਾਜ ਦੱਸੋ

  • @kuljitsingh1971
    @kuljitsingh19717 ай бұрын

    Bahji dudh wadon li koi daseo please

  • @ਸਰਬਜੀਤ
    @ਸਰਬਜੀਤ10 ай бұрын

    ਬਾਈ ਸੋਡੇ ਗੋਡੇ ਤੇ ਗਟਾਰ ਕਿਮੇ ਬੈਠੀ ਆ ਏ ਰੱਖੀ ਹੋਈ ਆ

  • @pendutadkatv

    @pendutadkatv

    10 ай бұрын

    ਹਾਂਜੀ ਬਾਈ ਜੀ ਇਹ ਬਿਲਕੁੱਲ ਛੋਟੀ ਸ਼ੜਕ ਤੇ ਡਿੱਗੀ ਪਈ ਮਿਲੀ ਸੀ ਮੈਂ ਘਰ ਲੈ ਆਇਆ ਉਦੋਂ ਤੋ ਘਰ ਸਾਡੇ ਕੋਲ ਈ ਰਹਿੰਦੀ ਆ ਵੀਡੀਉ ਵੀ ਪਾਈਆ ਹੋਈਆ ਆਪਣੇ ਚੈਨਲ ਤੇ ਦੇਖ ਲਿਉ

  • @pendutadkatv

    @pendutadkatv

    10 ай бұрын

    kzread.info/dash/bejne/n6xqwcZqmraXf7Q.htmlsi=muLZDIdf6YtlJ2Sx

  • @pendutadkatv

    @pendutadkatv

    10 ай бұрын

    ਆ ਲਿੰਕ ਖੋਲ ਕੇ ਦੇਖ ਸਕਦੇ ਉ

  • @Karamveerrangi
    @Karamveerrangi6 ай бұрын

    Veer ji 2 time deni aa din ch dvai

  • @Sandhu_saab_05
    @Sandhu_saab_054 ай бұрын

    ਮਝ ਦੀ ਧਾਰ ਪੋਲੀ ਕਰਨ ਬਾਰੇ ਦਸੋ ਵੀਰ

  • @khuspreetkaur7822
    @khuspreetkaur78224 ай бұрын

    Hlo 22 g ਗਾਵਾਂ ਨੂੰ ਸਰਨ ਦੀ ਬਿਮਾਰੀ ਹੋਵੇ ਤਾਂ ਦਵਾਈ ਦਸਦੋ

  • @harkiratsingh847
    @harkiratsingh8479 ай бұрын

    Baiji majja de heat de dayi deso ji

  • @gurnambatth8706
    @gurnambatth870610 ай бұрын

    Bhai jokhar to bad ki kiha c smj ni aaya

  • @rajdeepsingh1064
    @rajdeepsingh106410 ай бұрын

    ਗਾ ਦੇ ਇੱਕ ਥਣ ਚ ਬਾਈ ਧਾਰਾ ਆਉਦੀਆ ਤੇ ਛਿੰਦੀਆ

  • @pendutadkatv

    @pendutadkatv

    10 ай бұрын

    9988728258 number te call kro g

  • @user-eq1dl1jl8o
    @user-eq1dl1jl8o6 ай бұрын

    ਪਸ਼ੂ ਦਾ ਜੇਰ ਬਾਦ ਦਾ ਇਲਾਜ ਦਸੋ

  • @Arjinder_singh
    @Arjinder_singh10 ай бұрын

    ਭਾਈ ਭਾਰ ਪੈਣ ਦਾ ਦੇਸੀ ਇਲਾਜ

  • @pendutadkatv

    @pendutadkatv

    10 ай бұрын

    ਬਾਈ ਜੀ ਕੱਲ ਨੂੰ ਭਾਰ ਆਲੀ ਦਵਾਈ ਦੀ ਵੀਡੀਉ ਪਾਵਾਂਗੇ

  • @Arjinder_singh

    @Arjinder_singh

    10 ай бұрын

    ਧੰਨਵਾਦ ਭਾਈ

  • @majorsingh1345

    @majorsingh1345

    10 ай бұрын

    5,, ਮਹੀਨੇ ਹੋ ਗਏ ਪਹਿਲੇ ਸੂਏ ਝੋਟੀ ਸੂਈ ਸੀ ਹੁਣ ਤੱਕ ਹੀਟ ਵਿੱਚ ਨਹੀਂ ਆਈਂ ਵੀਰ ਜੀ ਕੋਈ ਹੱਲ ਦੱਸੋਂ ਪਲੀਜ਼

  • @lakhbirsingh4638
    @lakhbirsingh463810 ай бұрын

    Y lasan di pothi sari pauni aw ja ik kali pauni aw

  • @pendutadkatv

    @pendutadkatv

    10 ай бұрын

    sari pauni a ji

  • @khushwinderjitsingh3447
    @khushwinderjitsingh344710 ай бұрын

    ਬਾਈ ਜੀ ਦੇਣੀ ਸੂਣ ਤੋਂ ਪਹਿਲਾਂ ਕੇ ਬਾਅਦ

  • @pendutadkatv

    @pendutadkatv

    10 ай бұрын

    ਬਾਈ ਜੀ ਸੂਣ ਤੋਂ ਬਾਅਦ ਦੇਣੀ ਆ ਸੂਣ ਤੋਂ ਪਹਿਲਾ ਨਈ

  • @MandeepKaur-eg9qh
    @MandeepKaur-eg9qh10 ай бұрын

    ਵੀਰ ਪਸ਼ੂ ਦੀ ਭੁਖ ਵਾਰੇ ਦਸੋ

  • @pendutadkatv

    @pendutadkatv

    10 ай бұрын

    ਹਾਂਜੀ ਜਰੂਰ ਕੋਸ਼ਿਸ਼ ਕਰਾਂਗੇ

  • @GurpreetSingh-uz6tj
    @GurpreetSingh-uz6tj9 ай бұрын

    ਬਾਪੂ ਜੀ ਸਾਡੀ ਗਾ ਦੁਧ ਨੀ ਚੜੀ ਜੇਰ Cards ਸੀ ਕੋਈ ਦਵਾਈ ਦੱਸੋ

  • @pendutadkatv

    @pendutadkatv

    9 ай бұрын

    ਵੀਡੀਉ ਪਾਉਨੇ ਆ ਜੀ ਦੁੱਧ ਲਈ ਇੱਕ ਦੋ ਦਿਨ ਚ

  • @Gilldairy.farm.
    @Gilldairy.farm.10 ай бұрын

    Bro cow de 2than ni chalde dr kahnde andro jaliaa band a sariaa dwaia da ke vekh laia Dso j hagi a dwai ta koi. Dudh jma v ni aounda

  • @pendutadkatv

    @pendutadkatv

    10 ай бұрын

    nahi bai g ehdi koi dwai ni j jalia band hogia ta koi hall ni ehda g

  • @minimagicclick3385
    @minimagicclick33859 ай бұрын

    ਵੀਰ ਜੀ ਮੱਝ ਦੀ ਜੇਰ ਘਡਵਆਈ ਸੀ ਦੁੱਧ ਨੀ ਚਲ ਰਹੀ ਕੀ ਕਰੀਏ

  • @pendutadkatv

    @pendutadkatv

    9 ай бұрын

    ਪਾਉਨੇ ਆ ਜੀ ਵੀਡੀਉ

  • @balpreetsingh7304
    @balpreetsingh73049 ай бұрын

    ਬਾਈ ਜੀ ਗਾ ਨੂੰ ਜ਼ਹਿਰਬਾਦ ਹੋ ਗਿਆ ਗਾਂ ਦਾ ਸਾਰਾ ਦੁੱਧ ਖਰਾਬ ਹੋ ਗਿਆ ਕੋਈ ਨੁਕਤਾ ਦੱਸੋ ਜੀ

  • @bharbursinghsidhu1481
    @bharbursinghsidhu148110 ай бұрын

    Bhar pan de dwai

  • @pendutadkatv

    @pendutadkatv

    10 ай бұрын

    hnji kall nu video pawa ge bhar di

  • @gurmanchahal1340
    @gurmanchahal134010 ай бұрын

    Bai page te likh skdeo

  • @pendutadkatv

    @pendutadkatv

    10 ай бұрын

    hnji whatsapp te msg krke pushlo likh k send krdea ge

  • @ramanpreetraman2892
    @ramanpreetraman28929 ай бұрын

    ਮੇਰੀ ਗਾਂ ਦਾ ਥਨ ਖੱੜ ਗਿਆ ਸੀ ਪਹਿਲੇ ਸੂਏ ਹੁਣ ਦੋ ਚਾਰ ਧਾਰਾ ਹੀ ਆਉਂਦੀਆਂ ਥਨ ਪੂਰਾ ਹੋ ਜਾਓ

  • @Taran_pb13

    @Taran_pb13

    9 ай бұрын

    Hoia koi hall y

  • @jassajatt4276
    @jassajatt427610 ай бұрын

    Gee desi lena veer

  • @pendutadkatv

    @pendutadkatv

    10 ай бұрын

    jehda mrji lai sakde o ji

  • @Ekamjot749
    @Ekamjot7499 ай бұрын

    ਬਾਈ‌ ਗਾ ਦਾ ਥਨ ਸਖ਼ਤ ਹੋ ਗਿਆ ਕੋਈ ਦਵਾਈ ਦਸੋ

  • @user-gu1qk4ln6z
    @user-gu1qk4ln6z9 ай бұрын

    ਬਈ ਝੋਟੀ ਆ 2 ਸੂਏ ਉਪਰੇ ਬੰਦੇ ਤੋਂ ਡਾਰਦੀ ਆ ਤਾਏ ਤੋਂ ਕੋਈ ਨੁਕਤਾ ਪੁੱਛ ਕੇ ਦੱਸ

  • @jagbirsingh9609
    @jagbirsingh960910 ай бұрын

    ਇਹ ਚੀਜਾਂ ਸੁਕੀਆ ਈ ਦੇਣੀਆ ਕਿ ਜਾਂ ਕਾਹੜਾ ਬਣਾ ਕੇ ਦੇਣੀਆ

  • @pendutadkatv

    @pendutadkatv

    10 ай бұрын

    ਸੁੱਕੀਆ ਦੇਣੀਆ ਜੀ

  • @NavkaranDhillon420
    @NavkaranDhillon42010 ай бұрын

    ਸਾਡੀ ਗਾਂ ਪਹਿਲੇ ਸੂਏ ਆ ਬਹੁਤ ਕਰੜੀ ਧਾਰ ਹੈ ਕੋਈ ਹੱਲ ਹੋਵੇ ਤਾਂ ਜ਼ਰੂਰ ਦੱਸੋ ਕਿਰਪਾ ਕਰਕੇ..🙏

  • @pendutadkatv

    @pendutadkatv

    9 ай бұрын

    ਜਦੋਂ ਵੀ ਇਹ ਨੁਕਤਾ ਮਿਲਿਆ ਜਰੂਰ ਸਾਂਝਾ ਕਰਾਂਗੇ

  • @NavkaranDhillon420

    @NavkaranDhillon420

    9 ай бұрын

    @@pendutadkatv ਧੰਨਵਾਦ ਜੀ 🙏

  • @Karan_1667

    @Karan_1667

    9 ай бұрын

    Mitha soda leti c ik chamcha roj dena panj so gram tak de do asi us kita veer ji

  • @NavkaranDhillon420

    @NavkaranDhillon420

    9 ай бұрын

    @@Karan_1667 Bai ji oh v deke dekh leya koi frak nahi pya..

  • @jugnuraj_pb11
    @jugnuraj_pb1110 ай бұрын

    ਕਿਉ ਲੋਕਾਂ ਨੂੰ ਗੱਲਤ ਜਾਣਕਾਰੀ ਦੇਈ ਜਾਦੇ ਮੁਸਕ ਕਪੂਰ ਖੁਰਾਕ ਦਾ ਹਿੱਸਾ ਨਹੀਂ। ਉਸ ਦੀ ਭਾਫ ਵਗੈਰਾ ਦਿਤੀ ਜਾ ਸਕਦੀ ।ਕਦੇ ਤੁਸੀਂ ਪਸੂਆ ਨੂੰ ਫਰਨੈਲ ਦੀ ਗੋਲੀਆਂ ਖਵਾਉਣ ਲਈ ਕਹਿ ਦਿੰਦੇ। ਸਿਆਣੇ ਕਹਿੰਦੇ ਹੁੰਦੇ ਨੀਮ ਹਕੀਮ ਖਤਰਾ ਏ ਜਾਨ ਇਸ ਲਈ ਕਿਸੇ ਪਿੱਛੇ ਲਗ ਕੇ ਆਪਣੇ ਪਸੂਆ ਨੂੰ ਉਲ ਜਲੂਲ ਚੀਜਾਂ ਨਾ ਖਵਾਉਣ ਲਗ ਪਿਆ ਕਰੋ। ਇਹ ਲੋਕ ਵਿਊ ਲੈਣ ਦੇ ਚਕਰ ਵਿੱਚ ਕਿਸੇ ਨੂੰ ਵੀ ਵੈਦ ਬਣਾ ਕੇ ਕੈਮਰਿਆਂ ਅੱਗੇ ਬਿਠਾ ਕੇ ਅਗ ਸਵਾਹ ਦੱਸੀ ਜਾਂਦੇ

  • @pendutadkatv

    @pendutadkatv

    10 ай бұрын

    ਧੰਨਵਾਦ ਬਾਈ ਜੀ ਨੇਕ ਸਲਾਹ ਦੇਣ ਲਈ ਅਸੀਂ ਕੋਈ ਵੈਦ ਨੀ ਨਾ ਡਾਕਟਰ ਆ ਅਸੀਂ ਜਿਹੜੀ ਦਵਾਈ ਦੱਸੀ ਆ ਉ ਅਸੀਂ ਪਹਿਲਾਂ ਆਪਣੇ ਘਰ ਪਸ਼ੂਆ ਤੇ ਅਜਮਾਈ ਆ ਫੇਰ ਦੱਸੀ ਆ🙏🏻

  • @sarbjeetsran855
    @sarbjeetsran85510 ай бұрын

    ਗਾ ਦਾ ਥਣ ਕਰੜਾ ਦੁਧ ਪੂਰਾ ਜੀ ਡਾਕਟਰ ਕਹਿੰਦਾ ਮਾਸ ਵੱਧਦਾ ਥਣ ਦਾ ਪਹਿਲਾਂ ਪਹਿਲਾਂ ਚੋਣ ਲੱਗਿਆ ਦੁਧ ਬਹੁਤ ਆਉਖਾ ਆਉਂਦਾ ਜੀ Dso ki hall aa ehda

  • @pendutadkatv

    @pendutadkatv

    10 ай бұрын

    ਇਹ ਦਵਾਈ ਦੇਕੇ ਵੇਖ ਲੋ ਜੀ

  • @jasveerseera387
    @jasveerseera38710 ай бұрын

    Good work ji

  • @pendutadkatv

    @pendutadkatv

    10 ай бұрын

    thnx g🙏🏻

Келесі