ਪਸ਼ੂਆਂ ਦਾ ਥਾਣੇਲਾ ਰੋਗ Milking animal Mastistus Problem Cause, solution and Nutrition management
#cow #Mastistus #dairyfarming #cattlefeed
Dr jiwan gupta interview
youtube channel Link
youtube.com/@drjiwangupta?si=...
topic : cow milk infection
cow food infection result in mastistus
mastistus solution
Pre treatment for good udder health
cow mastistus treatment with diet plan
Пікірлер: 76
Kheti naal ਪਸ਼ੂਆਂ ਦੀ ਸਿਹਤ ਨਾਲ ਜੁੜਿਆ ਇੰਟਰਵਿਊ ਵੀ upload krage: share support *Subscribe 🔔 @Dr Jiwan Gupta KZread Channel*
@viasdev3858
5 ай бұрын
Bahut khub sar
@viasdev3858
5 ай бұрын
Vias dev Form jammu
ਪ੍ਰਗਟ ਵੀਰ ਵਹੁਤ ਵਹੁਤ ਧੰਨਵਾਦ ਐਸੀ ਜਾਣਕਾਰੀ ਕਿਤੋਂ ਵੀ ਨੀ ਮਿਲਣੀ
ਇਹਨਾਂ ਚੀਜਾਂ ਹਰ ਕੋਈ ਨੀ ਪੂਰੀਆ ਨੀ ਕਰ ਸਕਦਾ ਕੋਈ ਵਿਰਲਾ ਹੀ ਕਰੂ
ਮਿਨਰਲ ਮਿਕਚਰ ਬਣਾਉਣ ਵਾਲਾ ਸਮਾਨ ਕਿੱਥੋ ਮਿਲੁ ਜੀ
ਬਹੁਤ ਵਧੀਆ ਜਾਣਕਾਰੀ ਧੰਨਵਾਦ ਡਾਕਟਰ ਸਾਬ❤❤
ਬਹੁਤ ਵਧੀਆ ਜਾਣਕਾਰੀ
Bhot vadiea information
Great job sir❤
भाई जी अगर बयात आई हुई कोई भी गाय या भैस है उसको आखिर के 2 महीने पहले अगर सितावर दी जाए तो काफी हद तक बीमारी नहीं आती आगे
Thank you dr sahib
Bohat vadiya veer information den layi
Thanks Dr sab 🙏🙏
Good job
Great information, please continue
Good information
Good information ji
❤very nice information
Nice knowledge
Bot badiya ji❤❤❤❤❤❤❤
ਬਹੁਤ ਹੀ ਵਧੀਆ ਜਾਣਕਾਰੀ 🙏🏻
Y ji ik video janwar da time ton pehla bacha sut den bare v pao
Very impressive information
Great information
Good sir ji 🎉🎉❤
Paji video bhut e Jankaryia walyia hundyia dhanwad thuhda te dr saab da v saryia video download kr lyia ik video mineral mixer bare detail na eni ko meharbani kardo jeonde wasde rahoo
Dr. Saab zindabaad
ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਸੋਚ ਬਹੁਤ ਵਧੀਆ ਹੈ
Good 👍👍
Sir very good information dil se dhanyawaad
Useful information with crystal clear concepts dr saab 🙏🏻
ماشاءاللہ
Good sir ji 👍
Good
Good 👍
Good y
ਬਾਈ ਜੀ ਸਾਡੀ ਗਾਂ ਦੇ ਇੱਕ ਥਨ ਵਿਚੋਂ ਦੁੱਧ ਚੋਂਦਾ ਰਹਿੰਦਾ। ਕੋਈ ਪੱਕਾ ਇਲਾਜ ਦੱਸੋ।
ਬਹੁਤ ਵਧੀਆ ਜਾਣਕਾਰੀ ਦਿਤੀ ਡ ਾ ਸਾਹਿਬ ਨੇ ਡਾ ਸਾਹਿਬ ਨਾਲ ਗਲ ਕਰਨੀ ਹੋਵੇ ਤਾ ਇਹਨਾ ਦਾ ਨੰਬਰ ਮਿਲ ਸਕਦਾ ਜੀ
22 parget g formula powder te feed d photo v share kro
Ini vdiya infomation share krn lyi tuhada dovn da bhut bhut Dhnwad g🙏 Isde nal hi ik Request hai g b "Calcium " bare jankari dity jave . Jive jo dr. saab ne formula dsiya isde nl calcium di purty v ho jau yaa ad to dena pau?
Bhut vadiya jankari
👍
Doctor sahab the number
ਫੀਡ ਫੈਕਟਰੀਆਂ ਤੇ ਛੋਟੀਆਂ ਛੋਟੀਆਂ ਆਲੇ ਦੁਆਲੇ ਬਹੁਤ ਨੇ ਪਰ ਮੈਨੂੰ ਨਹੀਂ ਲਗਦਾ ਇਹ ਸਮਾਨ ਮਿਲੇਗਾ
@manisinghsingh6452
10 ай бұрын
Milda y
@satishkamboj2338
10 ай бұрын
Online milju
@drjiwangupta
10 ай бұрын
Available at all good feed factory
@harmangujjarsaab458
10 ай бұрын
Nhi milda a pura smann veere factory vich
Bufer ke hunda ke kam karda detail video bano dr saab
@ravinderdeol183
10 ай бұрын
Mitha soda dea 2 roop
Karnal me sarson ki kon si variety lagaye please reply sir ji
Jo cheeza eh das rahe aa easy nhi mildyia
Asi keni vaar bolya bt sadi spot nahi keti bro maara maara hi hunda a ta ha
Meri majh Vanda Dana nei Khandi ki karna chahida
ਸਮਾਨ ਮਿਲਦਾ ਕਿਥੇ ਹੈ
ਮੂੰਹ ਛੇੜੀ ਦੀ ਦਵਾਈ ਕਿ ਹੋਵੇਗੀ?
Sodium carbonate and potosh kive dena clear ni kita
Feed factory ch ah smaan ni milda
Eh Saman di samaj e ni ayi kise doctor nu na kise feed bnaun ale nu
Buffer ki rate pauga. Ove ik puri 200 di h 100 gm di
@drjiwangupta
10 ай бұрын
70/- kg
Bhai ji meri ek maje da thana bico sister
University Wale apni behn de jar hi kise kisan nu nhi dekhde
As bimari ne khatm krta dairy farm
Dr sab da mob no mil sakda ji
ਘਰ ਵਿੱਚ ਮਸਾਲਾ ਬਣਾ ਕੇ ਰੱਖ ਣਾ ਚਾਹੀਦਾ ਹੈ 90% ਰੋਗ ਨਹੀਂ ਹੁੰਦਾ 🙏
Bai ikali tudi nall te feed anajh nal dairy chal sakh di aa k ni
@respectfarmer2375
10 ай бұрын
No brother. Harra chaara baut jaroori
@AkalPurakhDairyFarm7171
10 ай бұрын
@@respectfarmer2375 Bai majaah🐂 nu ta asi kadeh Paya ni
ਮੈਂ ਖੁਦ ਫੀਡ ਕੋਲ ਖੜ ਕੇ ਬਣਾਉਂਦਾ ਸੀ ਪਰ ਮੈਸਟਾਈਸ ਨਹੀਂ ਘੱਟ ਹੋਇਆ ਜਿਸ ਦਿਨ ਤੋਂ ਰੋਸਟੜ ਫੀਡ ਸ਼ੁਰੂ ਕੀਤੀ ਆ ਦੋ ਸਾਲ ਤੋਂ ਥਨੈਲਾ ਰੋਗ ਨਹੀਂ ਆਇਆ
@punjabilife1701
10 ай бұрын
oh ki hunda
@ParminderSingh-vu4du
10 ай бұрын
ਰੋਸਟੜ ਫੀਡ ਕੀ ਹੁੰਦਾ ਵੀਰੇ
@PetaSohi
10 ай бұрын
@@ParminderSingh-vu4du ਜਿਹੜੀ ਭੁਜੀ ਹੋਵੇ ਵੀਰ ਜੀ ਜਿਵੇਂ ਟਿਵਾਣਾ, ਕਾਰਗਿਲ, ਡੀਹਾਉਜ
Fuddu ban riha eina kuj nhi huda
Good