ਆਹ ਬੰਦਾ ਕਰਦਾ ਡਾਕਟਰਾਂ ਨੂੰ ਵੀ ਫੇਲ੍ਹ | ਢੂਈ ਦੁਖਣ ਵਾਲੇ ਤੋਂ ਮਰਾਉਂਦਾ 5 ਮਿੰਟਾਂ ਚ ਛਾਲਾਂ | ਮਿਲੋ ਬਾਈ ਨੂੰ ਜਲਦੀ |

Ойын-сауық

Пікірлер: 78

  • @manjitkaur8388
    @manjitkaur83886 ай бұрын

    ਲੋਕਾ ਦਾ ਭਲਾ ਕਰਦੇ ਓ ਵੀਰ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ।

  • @inderjeetsinghchak9175
    @inderjeetsinghchak91756 ай бұрын

    ਵਾਹਿਗੁਰੂ ਜੀ ਬਾਈ ਜੀ ਸਦਾ ਮੇਹਰ ਬਣਾਈ ਰੱਖਣਾ ਜੀ 🙏🙏

  • @BalwinderSingh-zb6gc
    @BalwinderSingh-zb6gc7 ай бұрын

    ਵਾਹਿਗੁਰੂ ਜੀ ਸਭ ਦਾ ਭਲਾ ਕਰੈ

  • @surinderkaur9310
    @surinderkaur93106 ай бұрын

    ਬਹੁਤ ਵਧੀਆ ਗੱਲ ਹੈ

  • @kulwantsingh6606
    @kulwantsingh66067 ай бұрын

    ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।

  • @baljitsinghbaljitsingh6907
    @baljitsinghbaljitsingh69076 ай бұрын

    Bai sahi keh rha mn bi gya c ehna kol patient le k aram mil gya sade bndya nu Good nature all family bai di

  • @parmjitkaur-il2fz
    @parmjitkaur-il2fz7 ай бұрын

    Weheguru lambi umer hove

  • @skv6451
    @skv64516 ай бұрын

    God bless you ❤

  • @LakhvirSingh-vf4eg
    @LakhvirSingh-vf4eg6 ай бұрын

    Waheguru ji ❤

  • @GurpreetKaur-sm9si
    @GurpreetKaur-sm9si7 ай бұрын

    Hnji ena de papa nu ta jande aa bhot vadia km krde c

  • @jasbirsingh291
    @jasbirsingh2917 ай бұрын

    Good video ji

  • @SukhdevSingh-rx3om
    @SukhdevSingh-rx3om7 ай бұрын

    Good ❤

  • @ranalajmeetsran1234
    @ranalajmeetsran123418 күн бұрын

    Bilkul sach aa

  • @Pendu_Kitta

    @Pendu_Kitta

    18 күн бұрын

    Try krlo veer

  • @sonyvalu6137
    @sonyvalu61376 ай бұрын

    ਵੀਰ ਜੀ ਇਨ੍ਹਾਂ ਦਾ ਫੋਨ ਨੰ। ਦੱਸਿਆ। ਜਾਵੇ

  • @user-xk2tf8qy8t
    @user-xk2tf8qy8t3 ай бұрын

  • @AmarjeetSingh-lw8gl
    @AmarjeetSingh-lw8gl7 ай бұрын

    Ok g

  • @user-ec6rm6tx6c
    @user-ec6rm6tx6c7 ай бұрын

    जगतार सिंग

  • @shamshersingh895
    @shamshersingh8956 ай бұрын

    ਏਹ ਢੂਹੀ ਬਠਿੰਡਾ ਬਰਨਾਲ਼ਾ ਮਾਨਸਾ ਸੁਨਾਮ ਵਾਲ਼ੀ ਠੀਕ ਕਰਦੇ ਹੋਂ ਕਿ ਅਮਰਿਤਸਰ ਤਰਨਤਾਰਨ ਵਾਲ਼ੀ . ਅੈਧਰ ਢੂਹੀ ਹੋਰ ਹੁੰਦੀਅੈ ਅਤੇ ਓਧਰ ਢੂਹੀ ਹੋਰ ਹੁੰਦੀਅੈ

  • @balvirsinghdhanoa1885

    @balvirsinghdhanoa1885

    6 ай бұрын

    🎉4f88

  • @drsarbjitsingh7251

    @drsarbjitsingh7251

    6 ай бұрын

    Majhe wale😂

  • @balvindarkur9803
    @balvindarkur98037 ай бұрын

    Gathia bae te thaerad da v ilaj h ji pure body da drd hove ta. .

  • @myfavritkaur5397
    @myfavritkaur53976 ай бұрын

    Koi farak nahi ਪੈਦਾ ਅਸੀਂ ਜਾਂ ਕੇ ਐ.. 800 ₹ ਲੈਂਦਾ. ਸਗੋਂ ਢੂਈ ਵੱਧ ਦੁਖਣ ਲੱਗ ਪਈ

  • @pardeepkaur9570
    @pardeepkaur95707 ай бұрын

    Number ta switch off onda bai g

  • @Balbirsingh-sj7lf
    @Balbirsingh-sj7lf7 ай бұрын

    Waheguru ji kirpa kare app Ji to lokan nu thik karan di seva lede rehan

  • @gurdialsingh97
    @gurdialsingh977 ай бұрын

    Gurdial singh phone n deo ji Dabwali too ha

  • @GurdevSingh-vd5ie
    @GurdevSingh-vd5ie7 ай бұрын

    ਐਸਾ ਕੁੱਝ ਨਹੀਂ ਹੈ।। ਵੱਡੀ ਉਮਰ ਦੇ ਚਾਲੀ ਪੰਜਾਹ ਸਠ ਸਤਰ ਸਾਲ ਵਾਲੇਆਂ।। ਜਿੰਨਾਂ ਇਲਾਜ।ਮਲਣ ਮਲੋਣ।ਦਾ ਕਰੋ ਗੇ। ਔਨਾਂ ਹੀ ਹੱਡੀ ਆਂ ਦਾ ਗੈਪ ਵੱਧਦਾ ਜਾਂਦਾ।। ਕੁੱਝ ਨਹੀਂ ਕਰਨਾਂ।।ਖੁਰਾਕ ਦੇਸੀ ਲੈਣੀ ਹੈ।।ਜਿਸ ਚ ਸਾਰੇ ਤੱਤ ਹੋਣ।।ਜੇ ਮਾਲਛ ਵਗੈਰਾ ਕਰਨੀ ਹੈ ਆਪ ਕਰੋ ਹਲਕੀ ਫੁਲਕੀ।।ਦਰਦ ਰਹਿਤ।।ਜੇ ਦਰਦ ਹੋ ਗਿਆ।।ਚਟਕਾ ਕੇ ਸਮਝੋ ਇਕ ਹੋਰ ਨੁਕਸ ਪੈ ਗਿਆ ਪਾ ਤਾ।। ਰੱਬ ਰਾਖਾ।।ਸਮਝਦਾਰ ਬਣੋ 😅😅😅😅😅😅

  • @anilbudania1928

    @anilbudania1928

    7 ай бұрын

    5:24 AAP JI da full address & mobile number den di kirpaltaa krni JI dhnwaad satsaheb JIO I ganganagar rajsthaan to Anil budania JI l

  • @garmalsingh4181
    @garmalsingh41816 ай бұрын

    Ge da mamla khuj ne neklda es de kol kaleya glla han do tamke sarso de oil de karke malesh 500 mang lenda bhed chal ta punjab vitch sonu pta ewe chal pende a sade punjab vitch ta jekar bheed vitch ek banda ouper nu jhaken lag jawe sare os de peshe jhaken lag jange ehe koe ne posda v y tu keo ouper jhakda hae a dahrame a punjab vitch rupeya khoob banda hae

  • @jagadishsingla4428
    @jagadishsingla44287 ай бұрын

    Very nice

  • @user-wv8hc5bv9v
    @user-wv8hc5bv9v7 ай бұрын

    ਗੋਡੇ ਦੁਖਣ ਦਾ ਇਲਾਜ ਪੈਰਾਂ ਭਾਰ ਬੈਠਣਾ ਲਾ ਦਿਉਂ ਗੇ

  • @kamaljit7597
    @kamaljit75976 ай бұрын

    ਬਾਈ ਜੀ ਤੁਸੀ ਫੋਨ ਤੇ ਚੱਕੋ ਫੇਰ ਹੀ ਪਤਾ ਲੱਗੂ ਕਿਹੜੇ ਪਿੰਡ ਆਈ ਏ ਕਿੱਥੇ ਮਿਲੀ ਏ

  • @surinderkaur9310
    @surinderkaur93106 ай бұрын

    ਕਿਹੜਾ ਪਿੰਡ ਹੈ

  • @lachhmandass9840
    @lachhmandass98407 ай бұрын

    Jai shree ram ge

  • @harbhajansingh4709
    @harbhajansingh47097 ай бұрын

    ਬਾਈ ਜੀ ਮੈ ਬਹੁਤ ਦੁਖੀ ਆ ਢੂਈ ਦੇ ਦਰਦ ਤੋ

  • @user-my9zy8bb5x

    @user-my9zy8bb5x

    7 ай бұрын

    ਵਾਈ ਵਾਲਿਆ ਚੀਜਾ ਨਾ ਖਾਓ calcium ਵਧ ਵਰਤੋ ਸ਼ਰੀਰ ਦੀ ਗਰਮੀ ਠੀਕ ਰਖੋ ਜੀ

  • @harbhajansingh4709

    @harbhajansingh4709

    7 ай бұрын

    @@user-my9zy8bb5x ਧੰਨਵਾਦ ਵੀਰ

  • @Emperor7____

    @Emperor7____

    7 ай бұрын

    ​@@harbhajansingh4709in😮😢🎉

  • @Emperor7____

    @Emperor7____

    7 ай бұрын

    ​@@user-my9zy8bb5xtum❤😅

  • @surinderkaur9310
    @surinderkaur93106 ай бұрын

    ਕਦੇ ਮੁਹਾਲੀ ਸ਼ਹਿਰ ਵਿਚ ਗੇੜਾਂ ਮਾਰੋ ਵੀਰੇ

  • @kanwaraulakh6606
    @kanwaraulakh66068 ай бұрын

    ਵਾਹਿਗੁਰੂ ਜੀ , ਕਹਿਣ ਨੂੰ ਜੀ ਤਾਂ ਨਹੀਂ ਕਰਦਾ ਪਰ ਮਲਿਕ ਤੋਂ ਡਰ ਕੇ ਕਹਿਨਾ ਕਿ ਵੀਰ ਦਾ ਕੰਮ ਤਾਂ ਆਪ ਵਾਹਵਾ ਈ ਖਰਾਬ ਲਗਦਾ !.. ਚਲੋ ਮਾਲਿਕ ਭਲਾ ਈ ਕਰੇ 🙏🏻

  • @Ranjeet-ec8md

    @Ranjeet-ec8md

    6 ай бұрын

    ਆਪਣਾ ਆਵਦਾ ਅੰਗ ਕਿਸੇ ਤੋੰ ਠੀਕ ਨਹੀ ਹੋ ਸਕਦਾ ਵੀਰ ਮੇਰਿਆ ਮੈੰ ਵੀ ਲੱਤਾ ਬਾਹਾੰ ਠੀਕ ਕਰਨ ਦਾ ਕੰਮ ਕਰਦਾ ਐੰ

  • @user-yg8en7qf3c

    @user-yg8en7qf3c

    22 күн бұрын

    ਉਹ​@@Ranjeet-ec8md

  • @user-dd9nm3ge8r
    @user-dd9nm3ge8r6 ай бұрын

    Bhai paise kinne lende ne

  • @navjotsinghsidhubrar8252
    @navjotsinghsidhubrar82527 ай бұрын

    500fees.aa

  • @santokhbadhan675
    @santokhbadhan6756 ай бұрын

    J by na 500 landa hai par koi fark nahi panda

  • @user-ko5yu1mr8h
    @user-ko5yu1mr8h7 ай бұрын

    MRI mata gurmeet di bah kuhni Jod prob a bah sidhinihundi thick Kru ppz sr

  • @jasvirkaur-pi4vv

    @jasvirkaur-pi4vv

    6 ай бұрын

    ਕਰ ਦੇਣਗੇ ਬਾਈ ਜੀ ਤੁਸੀਂ ਪਹੁੰਚ ਕਰੋ

  • @lakhwinderdhillon346
    @lakhwinderdhillon3468 ай бұрын

    Very nice ji

  • @Pendu_Kitta

    @Pendu_Kitta

    7 ай бұрын

    ਧੰਨਵਾਦ ਜੀ

  • @user-qz9eh3op1w
    @user-qz9eh3op1w7 ай бұрын

    Muktsar

  • @harmindersingh5944

    @harmindersingh5944

    7 ай бұрын

    ਨਾਂਮ ਪੂਰਾ ਲੈਣ ਲਿਆਂ ਕਰੋਂ ਅੰਗਰੇਜੋ

  • @Art_with_Manveer

    @Art_with_Manveer

    7 ай бұрын

    Sri muktsar sahib

  • @sonyvalu6137
    @sonyvalu61376 ай бұрын

    ਕਿੰਨੀ ਫੀਸ। ਲੈਦਾ ਹੈ

  • @navjotsinghsidhubrar8252
    @navjotsinghsidhubrar82527 ай бұрын

    Face aa

  • @darshnadevi4559
    @darshnadevi45597 ай бұрын

    Screen te number hi nahi aa riha ji

  • @Pendu_Kitta

    @Pendu_Kitta

    7 ай бұрын

    ਸਾਰੀ ਵੀਡਿਉ ਦੇਖੋ ਵੀਰ ਵਿਚ ਹੈਗਾ ਨੰਬਰ

  • @ramparkash4417
    @ramparkash44176 ай бұрын

    Please address daso 🙏

  • @jasvirkaur-pi4vv

    @jasvirkaur-pi4vv

    6 ай бұрын

    ਸੰਗੂ ਧੌਣ ਪਿੰਡ

  • @yodhasukh7359
    @yodhasukh73595 ай бұрын

    Koi ni 500 fix rate

  • @KNehra
    @KNehra7 ай бұрын

    Veer ji pind da nam comment vich likh deyo

  • @gurjindersidhu6499
    @gurjindersidhu64996 ай бұрын

    Ah sirre da nashedi aa janda ihnu main mere pind da e aa. Doosra ah fuddu blogar de chakkar ch nahi auna veero. 100 rs pichhe ih video bna k net te pa dinde aa.

  • @Pendu_Kitta

    @Pendu_Kitta

    6 ай бұрын

    ਗੱਲ ਸੁਣ ਓਏ ਪਹਿਲਾਂ ਪੂਰੀ ਮੈਂ ਸਰਵੇ ਕਰਨ ਗਿਆ ਸੀ ਤੇ ਇਥੇ ਮੈਨੂੰ ਇਹ ਬਾਈ ਮਿਲ ਗਿਆ ਤੇ ਵੀਡਿਓ ਪਾਤੀ ਨਾ ਮੈਂ ਤੇਰੀ ਬੁੰਡ ਮਾਰਦਾ ਨਾ ਤੇਰੇ 100 ਰੁਪਏ ਪਿੱਛੇ ਵਿਕਦਾ ਖੱਚ ਕਿਸੇ ਥਾਂ ਦੀ ਇੱਜਤ ਕਰੋ ਤੇ ਇੱਜਤ ਕਰਾਓ ਨਹੀਂ ਉਮੀਦ ਨਾ ਕਰੋ

  • @gurjindersidhu6499

    @gurjindersidhu6499

    6 ай бұрын

    @@Pendu_Kitta salia tu ihnu bund marun gya c j pata ni tan video lun lain nu payi aa. Pata das auda teri aa k marda main.

  • @darshnadevi4559
    @darshnadevi45597 ай бұрын

    Number ta deo ji

  • @JaspalSingh-ee5np
    @JaspalSingh-ee5np7 ай бұрын

    ਵੀਰ ਜੀ, ਆਪਣੇ ਪਿੰਡ ਦਾ ਨਾਮ ਅਤੇ ਐਡਰੈੱਸ ਜਰੂਰ ਲਿਖ ਕੇ ਭੇਜੋ ਜੀ। ਅਧੂਰੀ ਜਾਣਕਾਰੀ ਤੋਂ ਬਿਨ੍ਹਾਂ ਤੁਹਾਡੇ ਕੋਲ ਆਉਣਾ ਮੁਸ਼ਕਿਲ ਹੋ ਜਾਵੇਗਾ ਜੀ। ਧੰਨਵਾਦ ਜੀ।

  • @Pendu_Kitta

    @Pendu_Kitta

    7 ай бұрын

    ਸਾਰੀ ਵੀਡਿਓ ਦੇਖੋ ਵੀਰ

  • @sattikaurkaur4639
    @sattikaurkaur46397 ай бұрын

    Fees kini aa veer ji daso plzz phone v ni recive krde

  • @Pendu_Kitta

    @Pendu_Kitta

    7 ай бұрын

    500 a g

  • @lachhmandass9840

    @lachhmandass9840

    7 ай бұрын

    Jai shree ram ge jai mahakal ge

  • @HarjotSingh-tl9di
    @HarjotSingh-tl9di7 ай бұрын

    ਜਿਲੇ ਦਾ ਨਾਮ ਦੱਸੋ

  • @Pendu_Kitta

    @Pendu_Kitta

    7 ай бұрын

    ਮੁਕਤਸਰ

  • @Eastwestpunjabicooking
    @Eastwestpunjabicooking7 ай бұрын

    ਐਡਰੈਸ ,contect no

  • @myfavritkaur5397
    @myfavritkaur53976 ай бұрын

    Koi farak nahi ਪੈਦਾ ਅਸੀਂ ਜਾਂ ਕੇ ਐ.. 800 ₹ ਲੈਂਦਾ. ਸਗੋਂ ਢੂਈ ਵੱਧ ਦੁਖਣ ਲੱਗ ਪਈ

  • @sabrisaloon3941

    @sabrisaloon3941

    Ай бұрын

    Achaaaa thx

  • @sabrisaloon3941

    @sabrisaloon3941

    Ай бұрын

    Ki pronlm aa dsio plz

Келесі