ਬਾਬੇ ਵਿੱਚ ਹੈ ਕਮਾਲ ਦੀ ਸੱਕਤੀ | ਰਾਜ ਬਾਬੇ ਦੀ ਵਾਇਰਲ ਵੀਡਿੳ

Музыка

ਬਾਬੇ ਵਿੱਚ ਹੈ ਕਮਾਲ ਦੀ ਸੱਕਤੀ | ਰਾਜ ਬਾਬੇ ਦੀ ਵਾਇਰਲ ਵੀਡਿੳ
#virelvideo #pindawale #trending #punjabi #virelvideo #punjabisong #virelshorts #god #godzilla #godgift #shakti #rajbaba
😂😂#shorts #youtubeshorts #trending #viralvideo #viral #comedy

Пікірлер: 138

  • @vanshikamehra2413
    @vanshikamehra24132 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @gurmukhsingh9717
    @gurmukhsingh97173 ай бұрын

    ਜਿਹੜੇ ਬੰਦੇ ਘਰ ਤੋਂ ਬਾਹਰ ਕੋਈ ਗੱਲ ਕਰਦੇ ਬਾਬਾ ਉਹ ਦੱਸ ਦਿੰਦਾ ਬਾਬਾ ਬਹੁਤ ਵਧੀਆ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ

  • @gurdevkaur1209
    @gurdevkaur12092 ай бұрын

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ

  • @gurdevkaur1209
    @gurdevkaur12092 ай бұрын

    ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ

  • @kaur2234
    @kaur2234Ай бұрын

    Waheguru gi kà khalsa waheguru gi ki fathe 🚩 koom noo dita sath sach hoya bhut wadia suneha ditagi bilkul sahi bolia 🙏🚩 bilkul sahi kihagi ❤

  • @khushiboort9335
    @khushiboort9335Ай бұрын

    ਵਿਰਲੇ ਵਿਰਲੇ ਨੇ ਤੇਰੇ ਨਾਮ ਦੇ ਵਪਾਰੀ

  • @kulveerkaur-qn4ch
    @kulveerkaur-qn4chАй бұрын

    Very good ji waheguru ji waheguru ji 💯👍😱

  • @sohisaab123
    @sohisaab12320 күн бұрын

    😂😂😂😂

  • @dushiantpatial274
    @dushiantpatial274Ай бұрын

    Hahahah att Kari

  • @baljitsinghcheema-bo1cw
    @baljitsinghcheema-bo1cwАй бұрын

    ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏

  • @khushiboort9335
    @khushiboort9335Ай бұрын

    ਵਾਹਿਗੁਰੂ ਜੀ

  • @heromunda3251
    @heromunda32512 ай бұрын

    ਸੁਨਾਮ ਸਾਈਡ ਵੀ ਇੱਕ ਬੀਬੀ ਆ ਉਹ ਜਿਸ ਨੂੰ ਫਲ ਪਾ ਦਵੇ ਓਸ ਕੋਲ ਮੁੰਡਾ ਹੀ ਹੁੰਦਾ ਹੈ

  • @jaswantsingh5581

    @jaswantsingh5581

    2 ай бұрын

    Bibi koun hai

  • @heromunda3251

    @heromunda3251

    2 ай бұрын

    @@jaswantsingh5581 tuc pwona mithi murad lyi fal ?

  • @jaswantsingh5581

    @jaswantsingh5581

    2 ай бұрын

    @@heromunda3251 y adress daso

  • @GurwinderGhuman-wy3dl

    @GurwinderGhuman-wy3dl

    Ай бұрын

    ​@@heromunda3251kehda pind a y bibi da

  • @sukhisingh9056

    @sukhisingh9056

    Ай бұрын

    ਕੀ ਐਡਰੈੱਸ ਬੀਬੀ ਜੀ ਦਾ ਦੱਸ ਦਿਓ ਕਿਸੇ ਦਾ ਭਲਾ ਹੋ ਜਾਵੇ

  • @VikramSend
    @VikramSend2 ай бұрын

    Babe di koi chugli ni kar sakda😂😂😂

  • @ReshamAujla-gx5zm
    @ReshamAujla-gx5zm2 ай бұрын

    Very good

  • @user-lu8hz1kk3h
    @user-lu8hz1kk3h2 ай бұрын

    ਇਹ ਸਚਾਈ ਵੀ ਜਰੂਰ ਪੁੱਛੀ ਜਾਣੀ ਸੀ।ਜੋ ਕਿ ਇਸ ਵਾਰ ਦੇਸ਼ ਵਿੱਚ ਕਿਸ ਦੀ ਸਰਕਾਰ ਬਣੇਗੀ।

  • @HarbhajanSingh-gt6ty

    @HarbhajanSingh-gt6ty

    Ай бұрын

    ਤੇਰੇ ਭਣੋਈਏ ਦੀ ਪੱਗ ਵੀ ਲਵਾ ਦੇ ਪੱਗ ਦੇ ਵਿੱਚ ਕਰਾਮਾਤ ਹੈ

  • @ramsingh-ph1fq

    @ramsingh-ph1fq

    Ай бұрын

    Hanji sahi ji

  • @deepsandhu3852
    @deepsandhu38523 ай бұрын

    😮😮😮

  • @user-oy7fe9kh3y
    @user-oy7fe9kh3y2 ай бұрын

    Majk ay y sab

  • @raghuveersinghchahal8050
    @raghuveersinghchahal80502 ай бұрын

    Veer main ulti language bhut badhiya bol sakda veer

  • @AmarjitSingh-yy5cw
    @AmarjitSingh-yy5cwАй бұрын

    ❤❤❤

  • @gurpeetsingh9642
    @gurpeetsingh9642Ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-dl7ls4km2g
    @user-dl7ls4km2g2 ай бұрын

    😅😅😅😅😅

  • @user-yw4er1ub4f
    @user-yw4er1ub4fАй бұрын

    ❤❤❤❤❤

  • @balvirsingh7378
    @balvirsingh7378Ай бұрын

    Wahaguru ji satnam ji ❤

  • @newchandigarhmedia229
    @newchandigarhmedia2293 ай бұрын

    Jldi duseo ji

  • @AmanpreetKaur-si1rw
    @AmanpreetKaur-si1rw3 ай бұрын

    ਬਾਬੇ ਨੇ ਦਸਮੇ ਸਿਰਾ ਹੀ ਲਾ ਛੱਡਿਆ ਬ

  • @likascarvalho-bb8qf

    @likascarvalho-bb8qf

    2 ай бұрын

    a banda ta phera hova ga a samane bande de dil de gall v das skda a

  • @nareshgoyal1165
    @nareshgoyal1165Ай бұрын

    Good reality hai

  • @ManjeetSingh-hi4zk
    @ManjeetSingh-hi4zk2 ай бұрын

    ਬਾਈ ਇਸ ਵਿੱਚ ਕੋਈ ਵੱਡੀ ਗੱਲ ਨਹੀ

  • @laddibhagat7408
    @laddibhagat74082 ай бұрын

    😀😀😀😀😀😀😀

  • @ManpreetKaur-xv7mj
    @ManpreetKaur-xv7mj2 ай бұрын

    Kis pind dhi video hai

  • @SandeepRanu-qh4lx
    @SandeepRanu-qh4lxАй бұрын

    Nice

  • @SonuSingh-jo3gc
    @SonuSingh-jo3gcАй бұрын

    ਬਾਬਾ ਤੇ ਐ ਬੋਲੀ ਜਾਂਦਾ ਜਿਵੇਂ ਜਿੱਥੇ ਕੁੜੀਆਂ ਉਥੇ ਮੁੰਡੇ ਹੋ ਜਾਣਗੇ ਜਿੱਥੇ ਮੁੰਡੇ ਉਤੇ ਕੁੜੀਆਂ ਹੋ ਜਾਣਗੀਆਂ ਬਾਬੇ ਦੀ ਸੱਚਾਈ ਕੁਛ ਨਹੀਂ ਖਾਲੀ ਪਹਿਲੇ ਬੋਲ ਕੇ ਬਾਬੇ ਨੂੰ ਕਿਹਾ ਗਿਆ ਹੈ 🙏

  • @rbrar3859
    @rbrar3859Ай бұрын

    ਸਿਰਾ ਕੰਮ

  • @ManjeetSingh-hi4zk
    @ManjeetSingh-hi4zk2 ай бұрын

    ਇਸ ਤੇ ਤਾ ਫਿਲਮ ਵੀ ਬਣਾਈ ਹੋਈ ਆ ਸ

  • @user-wy1js5sy1h
    @user-wy1js5sy1h2 ай бұрын

    Baba ji da pind kehra ha

  • @theeagleslife685
    @theeagleslife6852 ай бұрын

    ਬਾਬੇ ਨੇ ਪੰਜਾ ਹਜ਼ਾਰ ਰੁਪਏ ਵਾਲੀ ਕੰਨਾਂ ਵਾਲੀ ਮਸ਼ੀਨ ਮੋਬਾਇਲ ਫੋਨ ਨਾਲ ਅਟੇਚ ਕੀਤੀ ਹੋਈ ਹੈ।

  • @Ramjatin

    @Ramjatin

    2 ай бұрын

    😂😂😂😂😂😂

  • @sssaflaatoon6315
    @sssaflaatoon6315Ай бұрын

    Ah ki shay aa bai

  • @gurpreet0633
    @gurpreet06332 ай бұрын

    Baba bhakti karda masta alle kara paya hoya

  • @SidhumonuSidhumonu-kn3bc
    @SidhumonuSidhumonu-kn3bc2 ай бұрын

    ਬਾਬੇ ਦੀ ਘਰਵਾਲੀ ਕੇਹਦੀ ਹੋਣੀ ਏ ਦੂਜੀਆ ਬੁੱੜੀਆ ਨੂੰ ਨਾ ਪੈਣੇ ਮੈ ਨੀ ਕਿੱਸੇ ਦੀ ਚੁੱਗਲੀ ਕੱਰਨੀ ਮੇਰੇ ਤਾ ਬੱਦੇ ਨੂੰ ਉੱਸੇ ਵੈਲੇ ਪੱਤਾ ਲੱਗ ਜਾਂਦਾ ਏ ਮੈ ਕੀ ਗੱਲ ਕੀਤੀ ਏ, ਮੈ ਤਾ ਚੁੱਗਲੀਆ ਪੈਣੇ ਕਿੱਸੇ ਦੀਆ ਨੀ ਕੱਰਦੀ 😅😅😅😅😅😂😂😂😂

  • @AntpalKaur-gh1so

    @AntpalKaur-gh1so

    2 ай бұрын

    😂😂

  • @JashanpreetSinghChhina

    @JashanpreetSinghChhina

    2 ай бұрын

    🤩🤩

  • @gypmomtechnical
    @gypmomtechnical2 ай бұрын

    Market ch es tra de ear phone v aa jo ear de andar tuk chal jande ne jo kise nu dikhae nahi dinde

  • @jinderpreet7621
    @jinderpreet7621Ай бұрын

    Baba ji di pug de wich a had phon,ka kmeej c a

  • @chamkurthind7765
    @chamkurthind7765Ай бұрын

    ਬਾਈ ਜੀ ਸਤਿ ਸ੍ਰੀ ਅਕਾਲ ਪਰਮਾਤਮਾ ਦੀ ਕਿਰਪਾ ਬਾਬਾ ਤੇ ਪਿੰਡ ਕਿਹੜਾ ਬਾਈ

  • @jassisingh2217
    @jassisingh22172 ай бұрын

    Wehgure

  • @jasvindersingh4781
    @jasvindersingh4781Ай бұрын

    ਬਾਬਾ ਜੀ ਦਾ ਪਿੰਡ ਕਿਹੜਾ ਜੀ।

  • @DavinderSingh-bb6oz
    @DavinderSingh-bb6ozАй бұрын

    Baba ji nu salaam

  • @luckymaan415
    @luckymaan4152 ай бұрын

    Baba tyar ho reha market ch ohn lai ,jld hi kise dere te milu batha baba .

  • @Jassi6dh4ht8j
    @Jassi6dh4ht8j3 ай бұрын

    Ke pta tusi pala das ta ho va v asi kadi gall kra ni a

  • @navdeepsingh-bi2nj
    @navdeepsingh-bi2nj2 ай бұрын

    ਨਵਾਂ ਬਾਬਾ ਜੀ ਪ੍ਰਗਟ ਹੋ ਗਏ ਨੇ ਲਾਂਚ ਕਰਤਾ ਨਵਾਂ ਬਾਬਾ ਜੀ

  • @JogaSingh-up4qn

    @JogaSingh-up4qn

    2 ай бұрын

    Baba the vilages dso

  • @navdeepsingh-bi2nj

    @navdeepsingh-bi2nj

    2 ай бұрын

    @@JogaSingh-up4qn ਉ ਪ੍ਰਾਵਾ ਮੈਨੂੰ ਕੀ ਪਤਾ ਬਾਬਾ ਦਾ ਪਿੰਡ ਵੀਡਿਓ ਦੇਖ ਪੂਰੀ ਪਤਾ ਲੱਗ ਜਾਓ

  • @Hirasandhu719
    @Hirasandhu7192 ай бұрын

    Baba kede pind to aaa

  • @harvirsingh2013
    @harvirsingh2013Ай бұрын

    Pind khera baba g da

  • @user-oe7bf9lb3w
    @user-oe7bf9lb3wАй бұрын

    ਅਕਾਸ਼ਦੀਪ ਸਿੰਘ ਬੇਟਾ ਮੇਰਾ ਬਾਹਰ ਚਲੇ ਜਾਵੇ ਜੀ ਨਸ਼ਾ ਛੱਡ ਜਾਵੇ ਜੀ

  • @Jagseer_Singh_
    @Jagseer_Singh_2 ай бұрын

    ਮੋਦੀ ਜੀ ਦੀਆਂ ਗੁਪਤ ਗੱਲ ਦੱਸੋ ਅੱਗੇ ਵੋਟਾਂ ਪਾਉਣ ਦੇਣ ਗੇ

  • @GurlalSings
    @GurlalSingsАй бұрын

    ਬਾਬੇ ਨੂੰ ਪੁੱਛਿਆ ਜਾਵੇ ਕਿ ਸਰਕਾਰ ਦੀ ਕੀ ਚਾਲ ਐ ਮੀਟਿੰਗ ਵਿੱਚ ਕੀ ਗੱਲ ਹੋਈ ਹੈ

  • @Mex9_tv

    @Mex9_tv

    Ай бұрын

    😅😅

  • @satkar204
    @satkar204Ай бұрын

    Baba g ne rabbit di bhagti kiti ya

  • @user-shama88
    @user-shama882 ай бұрын

    ਬਾਬਾ ਜੀ ਦਾ ਕਿਹੜਾ ਪਿੰਡ ਹੈ

  • @jaswinderjassa2637
    @jaswinderjassa26372 ай бұрын

    ਮੰਨਲੋ ਦੋ ਜਨਾਨੀਆਂ ਆਪਸ ਚ ਗੱਲਾਂ ਕਰਦੀਆ ਹੋਣ ਕਿ ਮੈ ਕੱਲ ਰਾਤ ਨੂੰ 1 ਵਜੇ ਆਸਕ ਨੂੰ ਮਿਲਣ ਜਾਣਾ ਬਾਬੇ ਨੂੰ ਤਾਂ ਜਦੇ ਪਤਾ ਲੱਗ ਜਾਣਾ 😂😂 ਅਤੇ ਮਜ਼ੇ ਲੈ ਸਕਦਾ ,😂 ਯਕੀਨ ਨੀ ਆਉਂਦਾ ਏਨੀ ਵੱਡੀ ਸ਼ਕਤੀ ਬਾਬੇ ਕੋਲ , ਪਰ ਹੋ ਸਕਦਾ ਬਾਬੇ ਦੀ ਸੁਣਨ ਦੀ ਸ਼ਕਤੀ ਤੇਜ਼ ਹੋਵੇ , ਜੇ ਕੋਲਜ ਚ ਕੁੜੀਆਂ ਗੱਲਾਂ ਕਰਦੀਆ ਹੋਣ ਕੱਲ ਮੈਂ ਕੱਲ ਬੋਆਏਫਰੈਡ ਨਾਲ ਓਥੇ ਜਾਣਾ , ਬਾਬੇ ਨੂੰ ਤਾਂ ਹਰੇਕ ਦੀ ਰਗ ਰਗ ਦਾ ਪਤਾ ਹੋਊ , ਵੈਸੇ ਏਦਾਂ ਦੇ ਇਨਸਾਨ ਵੀ ਆ ਦੁਨੀਆ ਤੇ ਜਿਹਨਾ ਨੂੰ ਬਿਜਲੀ ਨੀ ਲਗਦੀ , ਪਰ ਬਾਬੇ ਚ ਤਾਂ ਕਲਾ ਈ ਅਨੋਖੀ ਏ , ਬਲੁਤੁਥ ਵਾਂਗ ਦੂਰੋਂ ਈ ਗੱਲਾਂ ਸੁਣਦਾ ਬਾਬਾ 😂 ਅਸੀਂ ਤਾਂ ਫੈਨ ਹੋਗੇ

  • @sukhrajsingh3280

    @sukhrajsingh3280

    2 ай бұрын

    😂😂😂😂shi aa

  • @ReshamAujla-gx5zm
    @ReshamAujla-gx5zm2 ай бұрын

    Veer ji babba the pindh kehira he

  • @GurdeepSingh-bx8xy

    @GurdeepSingh-bx8xy

    2 ай бұрын

    Sunday nu chonky lagdi baba das sir😮 pind ulipurgandwa

  • @MalkidSing-lz9mq
    @MalkidSing-lz9mq2 ай бұрын

    ਬਾਬਾ ਚਉਰਾ ਸ਼ਾਹ ਬਾਬ ਲੰਡੇ ਸ਼ਾਹ ਦਾ ਸਗਿਰਦ ਐ । ਬਾਬਾ ਲੰਡੇ ਸ਼ਾਹ ਉਹ ਸੀ ਜਿਸਨੇ ਬਾਬੇ ਲੰਗੜ ਸ਼ਾਹ ਦੇ ਡੇਰੇ ਤੇ ਚੋਦਾਂ ਲਾਲ ਸੇਵਾ ਕੀਤੀ ਸੀ । ਪੰਜਾਬ ਵਿੱਚ ਹਰ ਜਗਾ ਯੂ ਟਿਊਬ ਬਾਬਾ ਮਿਲੇਗਾ ।

  • @user-wf8ck4fc2m
    @user-wf8ck4fc2mАй бұрын

    🥀🪯WAHEGURU 🪯🥀 🇨🇦🙏

  • @HariSingh-qw9du
    @HariSingh-qw9duАй бұрын

    ਬਾਬੇ ਦੀ ਪੱਗ ਵਿੱਚ ਹੈਂਡ ਫੋਨ ਹੈ ਤੇ ਉਹ ਪਤਰਕਾਰ ਨਾਲ ਐਟੈਚ ਹੈ

  • @Komal-batth

    @Komal-batth

    Ай бұрын

    Shi gl

  • @karnalsingh4777

    @karnalsingh4777

    Ай бұрын

    ਗੱਲਦਾ ਹੈ ਤੁਹਾਡੀ ਗੱਲ ਠੀਕ ਹੈ, ਭਗਤੀ ਵਾਲਾ ਬੰਦਾ ਸ਼ਕਤੀ ਦਾ ਦਿਖਾਵਾ ਨਹੀਂ ਕਰਦਾ ਤੇ ਨਾ ਹੀ ਸ਼ਕਤੀ ਦੀ ਕਲਾ ਤੋ ਪੈਸੇ ਕਮਾਉਦਾ ਹੈ

  • @kabirsaab8177
    @kabirsaab81772 ай бұрын

    Baba nu tarkseel kol bejo baba 20lakh inam poo

  • @jasprreetsingh3347
    @jasprreetsingh33472 ай бұрын

    bai mnu vi sun ju

  • @user-ef1vk8ih9o
    @user-ef1vk8ih9oАй бұрын

    so tell baba ji when is drugs control in Punjab

  • @BaljinderSingh-vl9mp
    @BaljinderSingh-vl9mp2 ай бұрын

    ਬਾਬੇ ਨੂੰ ਪੁਸ਼ਿਆ ਦੇਣ ਲਈ ਮਾਰਕੀਟ ਵਿੱਚ ਮਸ਼ਹੂਰ ਕਰ ਰਹੇ ਨੇ, ਹੋਰ ਕੁੱਝ ਨਹੀ

  • @sonikabanga9472
    @sonikabanga9472Ай бұрын

    Parmatma de rang

  • @RohitSharma-pc8pd
    @RohitSharma-pc8pdАй бұрын

    Ya kider rahta ha

  • @newchandigarhmedia229
    @newchandigarhmedia2293 ай бұрын

    Kis pind ch e

  • @nav8472

    @nav8472

    3 ай бұрын

    ਸੇਮਾ ਕਲਾਂ ਬਠਿੰਡਾ

  • @nippyjeepmodificationssing4885
    @nippyjeepmodificationssing4885Ай бұрын

    Baba kithon da

  • @user-bi3uf1cl4v
    @user-bi3uf1cl4v2 ай бұрын

    Han ji Satnam Ji Maharaj ki hal chaal tiktok kahani batao Baba ji vah dadi bandagi Na yaar nahin karta mere Prabhu han ji

  • @amarkandara3154
    @amarkandara3154Ай бұрын

    Veer ji dress bhi likho Tusi Naal

  • @SleepyCookies-bj6vd
    @SleepyCookies-bj6vd2 ай бұрын

    Baba koi kra Mati nhi he

  • @user-pp9wv8xo6z
    @user-pp9wv8xo6z2 ай бұрын

    22g please pind dso gggggg thanks gggggg

  • @user-shama88
    @user-shama882 ай бұрын

    ਬਾਬਾ ਜੀ ਦਾ ਪਿੰਡ ਦਸ ਬਾਈ ਕੀ ਪਤਾ ਸਾਡਾ ਭਲਾ ਹੋਜੇ

  • @PritamSingh-gz8hb

    @PritamSingh-gz8hb

    2 ай бұрын

    Sema kalan near nathana bathinda

  • @HarjinderSingh-nr4ky
    @HarjinderSingh-nr4ky3 ай бұрын

    Baba je ih nahi ykeen karde ta ihna nu jhugga chuk de

  • @Jassvlogs111
    @Jassvlogs111Ай бұрын

    ਬਾਬਾ ਰਮਨ ਦੀਆਂ ਗੱਲਾ ਦੱਸੀ ਫੌਜੀ ਵਾਲੀ ਦੀਆਂ

  • @ParamjeetKaur-zy3km
    @ParamjeetKaur-zy3kmАй бұрын

    किदे vich bolde

  • @JaspalSingh-zx5zs
    @JaspalSingh-zx5zs2 ай бұрын

    ਇਹ ਸਭ ਡਰਾਮਾ ਕਰਦੇ ਨੇ ਜੇ ਸਚਾਈ ਹੈ ਤਾਂ ਦੱਸ ਮੋਦੀ ਤੇ ਆਮਿਤ ਸ਼ਾਹ ਦੇ ਮਨ ਵਿਚ ਕਿਸਾਨਾਂ ਮਜ਼ਦੂਰਾਂ ਵਾਰੇ ਕੀ ਚਲਦਾ

  • @LovelyBlackKitten-ql3wm
    @LovelyBlackKitten-ql3wmАй бұрын

    Je babae ch Shakti aa Mera naam te adress das ke dekhwe eve pakhnd Kari jande ne khula cheling aa

  • @theeagleslife685
    @theeagleslife6852 ай бұрын

    ਪਹਿਲਾਂ ਬਾਬੇ ਦਾ ਮੋਬਾਇਲ ਫੋਨ ਸੁਚ ਆਫ ਕਰਨਾ ਚਾਹੀਦਾ ਸੀ ਕਿਉਂਕਿ ਕੰਨਾਂ ਦੇ ਵਿੱਚ ਫਿੱਟ ਕੀਤੀ ਹੋਈ ਆ ਬਾਬੇ ਨੇ ਛੋਟੀ ਮਸ਼ੀਨ ਜਿਹੜੀ ਬਾਬੇ ਦੇ ਮੋਬਾਇਲ ਨਾਲ ਅਟੈਚ ਹੈ ਤੁਸੀਂ ਬਾਬੇ ਦਾ ਮੋਬਾਇਲ ਨਾਲ ਕਿਉਂ ਲੈ ਕੇ ਗਏ ਹੋ ਜੀ

  • @user-tz7vj1ib3r

    @user-tz7vj1ib3r

    2 ай бұрын

    Tu fitt kiti c 22

  • @5sta48

    @5sta48

    2 ай бұрын

    ਪਰ ਗਲ ਤਾ ਉਹਨਾਂ ਬਾਹਰ ਜਾਕੇ ਕੀਤੀ

  • @user-bj8nz5fi8v
    @user-bj8nz5fi8vАй бұрын

    Yah sab jhooth hai kyunki baba ko pahle hi bataya hoga ki humne yah baat karni hai isiliye baba ne unko bol diya ki aapane yah baat

  • @user-oe7bf9lb3w
    @user-oe7bf9lb3wАй бұрын

    ਬਾਬਾ ਜੀ ਮੇਰਾ ਪਰਿਵਾਰ ਨਸ਼ਾ ਮੁਕਤ ਹੋ ਜਾਵੇ ਜੀ

  • @dalvirsingh3806
    @dalvirsingh3806Ай бұрын

    Baba jin sidh kri phirda

  • @ekamgrewal6655
    @ekamgrewal66552 ай бұрын

    Jar ana ta baba nu sunda he kate dur jake galkaro video badea chalo thoda kam chalpu

  • @bhanuchugava662
    @bhanuchugava662Ай бұрын

    Ehna 4 ch .Baba kon hy

  • @user-ku4jp3jl6k
    @user-ku4jp3jl6k3 ай бұрын

    Pise ded

  • @HarjinderSingh-nr4ky
    @HarjinderSingh-nr4ky3 ай бұрын

    Babu Raj tu ihna di bood kutt ih ithe lain ki aae ne 😂😂😂❤❤

  • @kamalkaur2036
    @kamalkaur20362 ай бұрын

    Babaji di duty c.i.d. lawa deo. Criminal fer llia keru

  • @harbanssingh160

    @harbanssingh160

    2 ай бұрын

    😂

  • @riyakaur9912
    @riyakaur9912Ай бұрын

    Eh koi shakti nai kyia de sunen de power tej hundi ae sade ghar ch mere husband dono bete 4 ghar dure to ve sune ke dus dinde ae ke koi ki bolda . menu ta sare kehn ge holi bolo thodi avej baher ve sundi ae

  • @Komal-batth
    @Komal-batthАй бұрын

    ਜਿਹੜੀ ਚੀਜ਼ ਚ ਕਹਿੰਦਾ ਬੋਲ ਇਹਦੇ ਚ ਉਹ ਵੀ ਦਿਖਾਓ ਵੀਡੀਓ ਚ ਹੋ ਸਕਦਾ ਉਹ ਬਾਬੇ ਦੀ ਕਮੀਜ਼ ਅੰਦਰ attach ਹੋਵੇ

  • @omg-shorts
    @omg-shortsАй бұрын

    ਇਹ ਕੋਈ ਸ਼ਕਤੀ ਨਹੀਂ ਬਾਈ ਜੀ ਇਸ ਨੂੰ ਟੈਲੀਪੈਥੀ ਕਹਿੰਦੇ ਨੇ

  • @jinderpreet7621
    @jinderpreet7621Ай бұрын

    Jerhian galaan ena ne babe to pushnhian hundian,o hi gal baar jaa k karde a,a sab ralhi bhugat a

  • @AmanpreetKaur-si1rw
    @AmanpreetKaur-si1rw3 ай бұрын

    ਬਾਬੇ ਚ ਕੀ ਕੀ ਆ ਬਾਈ ਜਿਹੜੇ ਇਹਨੂੰ ਪਤਾ ਲੱਗਦਾ

  • @gurleenkaur5520

    @gurleenkaur5520

    2 ай бұрын

    Babe di koi Shakti jagi hoi ja tan purane Janam di bhagti aa ja baba meditation krda hou

  • @kalasoni9046

    @kalasoni9046

    Ай бұрын

    @@gurleenkaur5520 Bhutto ka raja

  • @kalasoni9046

    @kalasoni9046

    Ай бұрын

    Bhutoo ka raja

  • @user-cu3iy1nx8u
    @user-cu3iy1nx8u2 ай бұрын

    ਬਾਬੇ..ਦਾ.ਨੰਬਰ.ਤਾ.ਦੇ.ਦਿੳ

  • @jasvindersingh4781
    @jasvindersingh4781Ай бұрын

    ਬਾਬੇ ਦੀ ਰੇਂਜ ਕਿੰਨੀ ਹੈ, ਕਿੰਨੀ ਦੂਰ ਤੋਂ ਗੱਲ ਦੱਸ ਦਿੰਦਾ।

  • @saabjaitsar

    @saabjaitsar

    Ай бұрын

    bai...hath paye kade dsde a sidhiya kitiyaa..kite jake gll kla pta lg hi jana

  • @navsembhi2591
    @navsembhi25913 ай бұрын

    ਕੋਈ ਯਾਰ ਚੱਜ ਦੀ ਵੀਡੀਓ ਬਣਾ ਕੇ ਪਾਊਗਾ ਇਹ ਕੀ ਤੁਹਾਡੀ ਹਰੇਕ ਹੀ ਵੀਡੀਓ ਚ ਹੁੰਦਾ ਬਾਬੇ ਨੇ ਗੱਲ ਦੱਸ ਦੀ ਗੱਲ ਦੱਸਦੇ ਕਿ ਅੱਜ ਦੀ ਵੀਡੀਓ ਬਣਾ ਕੇ ਪਾਓ ਯਾਰ

  • @sharmak2353
    @sharmak23532 ай бұрын

    Bhai tu galat video bna reha. Bhai tu babe kol khra reh. Pehla aap vekh, kee pta babe nu bahar to sunda hove. Pehla bhaji tusi babe nal Beth te phir gate te kise nu bhej. Pehla aap confirm kar Bhai. Tu aap gate te ja ke video bna reha. Babe kol tah koi v camera nai laya. Kee pta babe nu meetha meetha sunda hove. Dubara video bna Bhai.

  • @jagdeepsandhu9659
    @jagdeepsandhu9659Ай бұрын

    ਅਁਧ ਵਿਸ਼ਵਾਸ , ਟ੍ਰਿਕ ਹੈ , ਬੇਵਕੂਫ ਬਣਾ ਰਹੇ , ਅੰਨ੍ਹੇ ਅਨਪੜ੍ਹ ਜਾਹਿਲ ।

  • @gurjantaulakh9867
    @gurjantaulakh9867Ай бұрын

    ਬਾਬਾ ਜੀ ਹੈ ਕਿਸ ਪਿੰਡ ਤੋਂ ਕਿਹੜਾ ਸ਼ਹਿਰ ਨੇੜੇ ਹੈ

  • @ManiRandhawa30

    @ManiRandhawa30

    Ай бұрын

    Dsso

  • @gurjantaulakh9867

    @gurjantaulakh9867

    Ай бұрын

    @@ManiRandhawa30 ਵੀਰ ਜੀ ਪਿੰਡ ਦਾ ਨਾਮ ਦੱਸੋ

  • @amarjeetsingh3869
    @amarjeetsingh3869Ай бұрын

    ਬਾਬੇ ਨੂੰ ਪੁਲਿਸ ਚ ਭਰਤੀ ਕਰਾ ਦਿਉ ਨਸ਼ਾ ਤਸਕਰਾਂ ਚੋਰਾਂ ਬਲੈਕੀਆਂ ਧੰਦਾ ਕਰਨ ਵਾਲੀਆਂ ਔਰਤਾਂ ਨੂੰ ਊਈਂ ਦੱਸ ਦਿਆ ਕਰੂ ਤੇ ਦੂਜੇ ਮੂਲਾਜਮ ਫੜਕੇ ਅੰਦਰ ਕਰ ਦਿਆ ਕਰਨਗੇ ਅਖੇ ਹੱਥ ਨਾ ਅੱਪੜੇ ਥੂ ਕੌੜੀ ਸਾਲਿਆ ਨੂੰ ਗੱਪਾਂ ਤੋਂ ਬਿਨਾਂ ਕੁਝ ਨੀ ਆਉਂਦਾ ਲੈ ਮੈਂ ਆਉਨੈ ਬਾਬਾ ਦੱਸ ਦੇਵੇ ਕੇ ਮੈਂ ਕਿਹੜੀ ਦਾਲ ਨਾਲ ਰੋਟੀ ਖਾਧੀ ਐ ਮੈਂ ਕਿਹੜੇ ਪਿੰਡ ਦਾ ਰਹਿਣ ਵਾਲਾ 5ਲੱਖ ਬਾਬੇ ਨੂੰ ਇਨਾਮ ਦਿਊ ਜੇ ਨਾ ਦੱਸਿਆ ਫੇਰ ਛਿੱਤਰ ਪਰੇਡ ਕੀਤੀ ਜਾਊ ਬਾਬੇ ਦੀ ਸਾਰਿਆਂ ਦੇ ਸਾਹਮਣੇ

  • @harpreetsingh-oi2ou
    @harpreetsingh-oi2ou2 ай бұрын

    Pagal bana raha ha bai baba nu famus karna ha

  • @IqbalSingh-px7hg
    @IqbalSingh-px7hgАй бұрын

    ਵਹਿਮਾਂ ਭਰਮਾ ਤੋਂ ਬਚੋ, ਕੋਈ ਤਰੱਕੀ ਵਾਲਾ ਕੰਮ ਕਰਲੋ

Келесі