ਆ Dhuri ਵਾਲਾ ਮੁੰਡਾ ਪਾਉਂਦਾ Goldy ਨੂੰ ਖੰਡ, ਗੱਲਾਂ ਕਮਾਲ ਦੀਆਂ ਕਰਗਿਆ ਨਾਲੇ ਤਵਾ ਲਾ ਗਿਆ
ਆ Dhuri ਵਾਲਾ ਮੁੰਡਾ ਪਾਉਂਦਾ Goldy ਨੂੰ ਖੰਡ, ਗੱਲਾਂ ਕਮਾਲ ਦੀਆਂ ਕਰਗਿਆ ਨਾਲੇ ਤਵਾ ਲਾ ਗਿਆ
#goldy #politics #dhuri #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M Charanjeet singh Channi, Navjot Sidhu, Bhagwant Maan, Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
Пікірлер: 186
ਇਸ ਮੁੰਡੇ ਦੀ ਸੋਚ ਬੜੀ ਪਾਜ਼ਿਟਿਵ ਹੈ। ਪਾਰਲੀਮੈਂਟ ਮੈਂਬਰਾਂ ਦਾ ਕੰਮ ਪਾਰਲੀਮੈਂਟ ਵਿੱਚ ਬੈਠ ਕੇ ਆਪਣੇ ਹੇਠਲੇ ਮਹਿਕਮਿਆਂ ਨੂੰ ਕੰਟਰੋਲ ਕਰਨਾ ਹੁੰਦਾ ਹੈ। ਨਾਂ ਕਿ ਪਿੰਡ ਪਿੰਡ ਜਾ ਕੇ ਨੀਂਹ ਪੱਥਰ ਰੱਖਣੇ ਜਾ ਉਦਘਾਟਨਾਂ ਤੇ ਫਜ਼ੂਲ ਖਰਚੀ ਜਾਂ ਵਖਾਵਾ ਕਰਨਾ ਹੁੰਦਾ ਹੈ।
@sandeepsingh6080
2 жыл бұрын
ਸ਼ੁਕਰੀਆ ਜੀ
@aujladesigner3783
2 жыл бұрын
Shi gl a ji
ਆਮ ਆਦਮੀ ਪਾਰਟੀ ਜਿੰਦਾਬਾਦ-ਜਿੰਦਾਬਾਦ💐✌🏼🙋♂️
ਵੀਰ ਦੀਆਂ ਗੱਲਾਂ ਬਹੁਤ ਚੰਗੀਆਂ ਨੇ ਏਸ ਕਰਕੇ ਮੈਂ ਏਸ ਵੀਰ ਨਾਲ ਹੰਡਰਡ ਪਰਸੈਂਟ ਸਹਿਮ ਤਾ
ਵਧੀਆ ਸੋਚ ਦਾ ਮਾਲਕ ਹੈ ਇਹ ਵੀਰ
ਆਮ ਆਦਮੀ ਪਾਰਟੀ ✌️
ਚੰਗੀ ਸੋਚ ਦਾ ਮਾਲਕ ਵੀਰ 😊😊😊
@Dhaliwalalpha9489
2 жыл бұрын
Yes
@jkubali4131
2 жыл бұрын
@@Dhaliwalalpha9489 rr
Aam Aadmi zindabad
ਜਿਹੜੇ ਦੋ ਚਾਰ ਕੰਮ ਹੁੰਦੇ ਓ ਵੀ ਵੋਟਾਂ ਲਾਗੇ ਆ ਕੇ ਹੁੰਦੇਆ
ਸੋਹਣੀ ਸੋਚ।
Love u maan saab
ਬਹੁਤ ਵਦੀਆ ਗੱਲਾਂ ਕਰਦਾ ਵੀਰ ਮੈ ਝਾੜੂ ਨੂੰ ਬੋਟ ਪਾੲੀਆਂ ਪਰ ਕਿਸੇ ਵੀ ਬੰਦੇ ਚਾਹ ਦਾ ਕੱਪ ਨਹੀਂ ਪਿਆ ਸਾਡੇ ਪਿੰਡ ਵਿੱਚੋਂ ਸੇ ਸੱਤ ਮੁੰਡੇ ਭਰਤੀ ਕੀਤੇ ਗਏ ਹਨ। ਕਹਿਣ ਲਈ ਬਹੁਤ ਗੱਲਾਂ ਨੇ ਪਰ ਸਚਾਈ ਹੈ। ਪਹਿਲਾਂ ਦੱਸ ਹਜ਼ਾਰ ਹੀ ਤਿੰਨ ਸਾਲ ਮਿਲਦੇ ਸੀ। 👍🙏🙏
Aap jindabad
Chahunda Hai Punjab MANN Sahib Di Sarkar****. Aap Jindabad.
ਵਾਹਿਗੁਰੂ ਜੀ ਕਾਸ਼ ਮੇਰੇ ਪੰਜਾਬ ਦਾ ਹਰ ਵੀਰ... ਨੌਜਵਾਨ ਇੰਨਾ ਜਾਗਰੂਕ ਹੋ ਜਾਵੇ ...... 🙏🙏......
@kulwantuppal2964
2 жыл бұрын
6 months after fer as nall jorer kereo malwa vale vale anmol ha, a lok punjab Vale toe hi 10 saal pese chalde ha
@gchjughgh1638
2 жыл бұрын
@@kulwantuppal2964 aaaaàaa.mmm
Bhuth vadia spech bro app party jindabaad
@sandeepsingh6080
2 жыл бұрын
Thnku ji ❤️🙏
ਸੋਚ ਬਦਲੋ 🙏🙏
God jesus bless aapMLA cm man you👍🙏
Aam aadmi party jinda bad
Aap jindabad 🙏🏾🍎
ਵੋਟਾਂ ਤੋਂ ਬਾਅਦ ਧੂਰੀ ਦਾ ਪਹਿਲਾ ਸਰਵੇ ਅਕਾਲੀਆ ਨੇ ਵੀ ਭਗਵੰਤ ਮਾਨ ਦੀ ਜਿੱਤ ਦਾ ਕੀਤਾ ਫਤਵਾ ਜਾਰੀ kzread.info/dash/bejne/pY6Ns7d9eLPFpMY.html
Very good
Bhagwant maan jindabad🙏🙏👍
Bhagwant mann sabb zindabad cm de
Good
Very good veer ji
Only Mann sab 🙏🏾🍎
Very good veer
ਵੀਰੇ ਨੇ ਗੋਲ ਵੀ ਕੀਤਾ ਬਹੁਤ ਤਰੀਕੇ ਨਾਲ
Excellent
ਬਿੱਲਾ ਮੇਰਾ ਦੋਸਤ ਭੱਦਲਵੱਡ ਤੋ
Well done well spoken kaka ji. I wish one day you will surely shine.
@sarabjitlail8701
Жыл бұрын
m..mmmmmmnom
AAP💪💪💪💪👍👍👍👍
Bai ne sira krata
@sandeepsingh6080
2 жыл бұрын
ਸ਼ੁਕਰੀਆ ਬਾਈ
RIGHTT
Good veer ❤️
good veerea basda reh
@sandeepsingh6080
2 жыл бұрын
ਧੰਨਵਾਦ ਭੈਣੇ 🙏❤️
GOLDI Tailan CHORE..
Waheguru ji
More than 90% say AAP only,aap will clean sweep,117/117
Bahut vadia galan veer diya God bless you veere ❤️👍
@sandeepsingh6080
2 жыл бұрын
ਸ਼ੁਕਰੀਆ ਭੈਣੇ
Waheguru ji Mehr kro
ਬੱਲੇ ਓਏ ਜਵਾਨਾਂ! ਇਹ ਚੀਰਨ ਗੇ ਕਲੇਜੇ ਅਕਾਲੀ ਕਾਂਗਰਸੀ ਆ ਦੇ ਜਿੱਥੇ ਤੇਰੇ ਸ਼ਬਦ ਕੰਮ ਕਰਨ ਗੇ ਉੱਥੇ ਤਲਵਾਰਾਂ ਨੀ ਕੰਮ ਕਰਨ ਗੀਆਂ
Right wa 👌👌👌👌👍👍👍
Good veer jma shi gall kehda veer
👌👌👌👌👌
Ba hoi bille sirra lata pra
@sandeepsingh6080
2 жыл бұрын
ਧੰਨਵਾਦ ਬਾਈ
ਬਹਤ. ਵਧ ਅ. ਵਰ
@sandeepsingh6080
2 жыл бұрын
ਧੰਨਵਾਦ ਜੀ
Aap zindabad
👍👍👍👍good veer
Very good Veere
Aap.jindabad
Nice aa bro
100 % right veer
Aa veer sachi good jeda vich anakh
Sahi aa bhai bhut vadhiaa boleaa
Bilkul sachiya galla kahia mere veer ne...jionda reh bhra....sanu sabh nu aah chora da khehda shad k aap nu liauna paina
ਜਦੋਂ ਤੱਕ ਸੈਂਟਰ ਤੇ ਪੰਜਾਬ ਵਿੱਚ ਇੱਕੋ ਸਰਕਾਰ ਨੀ ਹੁੰਦੀ, ਉਦੋਂ ਤੱਕ ਪੰਜਾਬ ਵਿੱਚ ਕੋਈ ਤਰੱਕੀ ਨੀ ਹੁੰਦੀ
ghaint bro
deep.sidhu.agia.je Veer.g
ਬਦਲਾਆംਆ ਗਿਆ ਭੰਡ ਨੇ ਆਪਣੀ ਕੁੜੀਆਂ ਵਰਗੀ ਨਾਲ਼ ਵਿਆਹ ਕਰਾ ਲਿਆ
ਇੱਥੇ ਕੋਈ ਬਦਲਾਅ ਨਹੀਂ ਹੌਣਾ ਭੁਲ ਜਾਵੋ 😂😂😂😂😂
ਜਾਗ ਪਈ ਪੰਜਾਬ ਦੀ ਜਵਾਨੀ ਏਸੇ ਤਰ੍ਹਾਂ ਸਰਕਾਰਾਂ ਦੀਆਂ ਪੋਲਾਂ ਖੋਲਣੀਆਂ ਚਾਹੀਦੀਆਂ ਨੇ
This what we called maturity he said 100% right Bhagwant Mann doesn’t need to be here and the only thing our work needs to be done
Ver de 1 ik gal sachi aa
App
Gal sahi broder
Sukkrr aa veere tuhaanu Ehni knowledge aa k ...Bhagwant Mann da Jo kmm cc oo Mann Saab chngi tarah krr rehe aa
@sandeepsingh6080
2 жыл бұрын
ਧੰਨਵਾਦ ਜੀ
Only amm admi party cm govt viro hun new 💪🏼👌🏼😁😁👈🏻🚜🙏🐓🔥🌾
Very Very Nice 22ji 👍🏼👍🏼✅✅🤣😂🤣😂
Sirra kra geya 👌
Very good beta salut aa tenu
Very good bro Chang tan hona chahida
i love you brother
ਸਿਰਾ ਲਾਤਾ ਵੀਰ ਨੇ
ਹੁਣ ਤਾਂ ਖੂੰਜੇ ਲਾਤਾ ਵੀਰੇ ਗੋਲਡੀ
Good bro love from Jalandhar.. Eh youth da dard h jo akali congressi bjp smrthkanu ni disda
Good bro
👌👌 Good vir 👌👌
aap
BHAGWANT MAAN ZINDABAD ZINDABAD ZINDABAD 👍👍👍
Veere gal vi sohne te smile ve sohni
@sandeepsingh6080
2 жыл бұрын
ਸ਼ੁਕਰੀਆ ਜੀ
Sirra
👌👌👌👌
Good y
Ok
Sirrraaa he laggta veere ....
Shii glla veer
Aap ok
Well done beta, joon de raho
ਨਾਂ ਚੰਨੀ ਨੇ ਕਿਹਾ ਨਾ ਕੈਪਟਨ ਨੇ ਕਿਹਾ ਨਾ ਸੁਖਬੀਰ ਬਾਦਲ ਨੇ ਕਿਹਾ ਅਸੀਂ ਆ ਕੀਤਾ ਆ ਕੀਤਾ,ਆ ਪੱਤਰਕਾਰ ਬਹੁਤ ਸਵਾਦ ਲੈਂਦਾ, ਇਹਨੂੰ ਪੁਛਣ ਵਾਲਾ ਹੋਵੇ ਤੈਨੂੰ ਚੰਨੀ ਕੈਪਟਨ ਨੇ ਸੁਖਬੀਰ ਬਾਦਲ ਨੇ ਕਿਹਾ ਅਸੀ ਆ ਕੀਤਾ ,ਇਹ ਪੱਤਰਕਾਰ ਨੂੰ ਸਭ ਕੁਸ ਪਤਾ ਅੱਛਾ ਅੱਛਾ ਅੱਛਾ ਕਹੀ ਜਾਂਦਾ ਜਾਣਕੇ ਫੁਦੂ ਬਣਾਉਂਦਾ
Aime kri. Ki faida mlya
billa siraa
सत श्री आकाल सब वीरा नु इस काके ने बोत सोणी गल किती है कि मंत्री आये या ना आये साडे़ इलाके दे सारे कम होई जाण सानु हर चीज दे फैसिलिटी मिलदी जाये होर आम आदमी नु कि चाहिदा है
@sandeepsingh6080
2 жыл бұрын
Thanku ਬਾਈ ਜੀ
@manidersran9163
2 жыл бұрын
Nice soch veer g.wehguru g aam admi party ajje .bss iklli ohna to hi umeed a panjab di janta nu
@sandeepsingh6080
2 жыл бұрын
@@manidersran9163 bilkul ji
2:55 😂🤣
ਬਾਈਜੀਲੋਕਸਾਰੀਆਪਾਰਟੀਆਨੂੰਖੰਡਪਾਉਣਗੇਜੀ
ਬਿਲਕੁਲ ਸਹੀ ਦੁੱਧ 50 , 60 ਰੁ:ਕਿਲੋ ਲਵੋ, ਚਿੱਟਾ ਫਰੀ ਕਰ ਘਰ ਚ ਪੁੰਹਚੋ। ਪੰਜਾਬ ਦੀ ਸਰਕਾਰ ਦੇ ਇਹ ਕੰਮ , ਨਾਰੇ ਵਾਂ।
Inklb jindabad
Bhagwant Maan ji es Munde nu job jaroor de dio,,,,,,,👍👍👍👍👍
Sandeep teri soch bht chngi aa veer mehnt bht krda tu rbb kre teri jldi job lgge
ਇਹ ਬਿਲਕੁਲ ਸਹੀ ਜਿਹੜਾ ਮੰਤਰੀ ਕੰਮ ਨਹੀਂ ਕਰਦਾ ਉਸ ਨੂੰ ਦੋਬਾਰਾ ਅੱਗੇ ਨਾ ਆਉਣ ਦਿਓ