ਦੇਖੋ ਇਸ ਵਕੀਲ ਨੇ ਬੀਬੀ ਕਮਲਦੀਪ ਕੌਰ ਬਾਰੇ ਕੀਤੇ ਖੁਲਾਸੇ! ਅੱਗੋਂ ਬੀਬੀ ਜੀ ਨੇ ਵੀ ਦਿੱਤਾ ਠੋਕਵਾਂ ਜਵਾਬ ! SANGRUR

ਦੇਖੋ ਇਸ ਵਕੀਲ ਨੇ ਬੀਬੀ ਕਮਲਦੀਪ ਕੌਰ ਬਾਰੇ ਕੀਤੇ ਖੁਲਾਸੇ! ਅੱਗੋਂ ਬੀਬੀ ਜੀ ਨੇ ਵੀ ਦਿੱਤਾ ਠੋਕਵਾਂ ਜਵਾਬ !
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
For latest News on Panthic Programs and Punjabi Programs, Kindly Subscribe to Akaal Channel:-
KZread :- bit.ly/2Y9ltvF
Facebook :- bit.ly/3hDy6Xy
For latest Kirtan Samagams, Katha, Kirtan & Gurbani Lectures, Kindly Subscribe to
Akaal Gurbani Channel:-
KZread :- bit.ly/2YHdNQt
Facebook :- bit.ly/37Bj0NP
Website :- bit.ly/3deCokF
Apple App Store :- apple.co/2AGBBvJ
Google Play Store :- bit.ly/3eh7REw
Twitter :- bit.ly/3d9t95m
Instagram:- bit.ly/2zJwcnk
SoundCloud:- bit.ly/30Rd81m
#Akaalchannel #PunjabiNews #PunjabNews

Пікірлер: 41

  • @JagtarSingh-kb8zo
    @JagtarSingh-kb8zo2 жыл бұрын

    ਤੁਹਾਡਾ ਧੰਨਵਾਦ ਵੀਰੋ 🙏🙏

  • @surindersinghfauji9141
    @surindersinghfauji91412 жыл бұрын

    ਬੀਬੀ ਜੀ ਵਕੀਲ ਅਮਰ ਸਿੰਘ ਜੀ ਚਾਹਲ ਸਾਹਿਬ ਨੂੰ ਇਹ ਆਖਣਾ ਕਿ ਇਨ੍ਹਾਂ ਨੇ ਕੇਸ ਲੰਮਾ ਕਰਕੇ ਆਪਣੀ ਦੁਕਾਨ ਚਲਾਉਂਦੇ ਰਹੇ ਹਨ, ਇਹ ਸਰਾ ਸਰ ਗਲਤ ਹੈ। ਸਰਦਾਰ ਅਮਰ ਸਿੰਘ ਜੀ ਚਾਹਲ ਸਿੱਖ ਕੌਮ ਦੇ ਸਤਿਕਾਰ ਯੋਗ ਵਕੀਲ ਹਨ, ਇਨ੍ਹਾਂ ਨੇ ਹਰ ਇਕ ਦੁਖੀ ਸਿੱਖ ਦੀ ਮੱਦਦ ਕੀਤੀ ਤੇ ਹੁਣ ਵੀ ਕਰ ਰਹੇ ਹਨ।

  • @baldevsinghgill6557

    @baldevsinghgill6557

    2 жыл бұрын

    ਬੀਬੀ ਜੀ ਕੋਲ ਇਸ ਤੋਂ ਇਲਾਵਾ ਕਹਿਣਾ ਨੂੰ ਕੁਝ ਵੀ ਨਹੀਂ ਹੈ ਜਦਕਿ ਉਹ ਕੌਮ ਦੇ ਸਭ ਤੋਂ ਵੱਡੇ ਗਦਾਰਾਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਗਈ

  • @baldevsinghgill6557
    @baldevsinghgill65572 жыл бұрын

    ਅਮਰ ਸਿੰਘ ਚਾਹਲ ਇੱਕ ਸਤਿਕਾਰਤ ਹਸਤੀ ਹਨ, ਇਨ੍ਹਾਂ ਤੇ ਗ਼ਲਤ ਇਲਜ਼ਾਮ ਲਗਾਉਣਾ ਵੀ ਸਿਆਸਤ ਤੋਂ ਪ੍ਰੇਰਿਤ ਹੈ

  • @baljitsinghchahal4058
    @baljitsinghchahal40582 жыл бұрын

    ਬਾਲਟੀ 👍

  • @babbarsher3445
    @babbarsher34452 жыл бұрын

    Bibi ji chup kar ke baith jo kio apni insult kra rehe ho

  • @baldevsinghgill6557
    @baldevsinghgill65572 жыл бұрын

    ਬੀਬੀ ਜੀ ਨੂੰ ਪੰਜਾਬੀ ਕੌਮ ਦੇ ਤ੍ਰਿਸਕਾਰੇ ਲੀਡਰਾਂ ਤੋਂ ਬਚਾ ਕਰਨਾ ਚਾਹੀਦਾ ਸੀ

  • @balvindergill215
    @balvindergill2152 жыл бұрын

    ਭੈਣ ਜੀ ਦੀ ਵਡੀ ਗਲਤੀ, ਬਾਦਲਾਂ ਦੇ ਖੇਮੇਂ ਵਿਚੋਂ ਲੜਨਾ ਹੈ।

  • @krishnadevi8988
    @krishnadevi89882 жыл бұрын

    🙏🙏👍👍👍

  • @mohanaujlainfotainmentlive7422
    @mohanaujlainfotainmentlive74222 жыл бұрын

    ਸਿਮਰਨਜੀਤ ਸਿੰਘ ਮਾਨ ਸਿੱਖਾਂ ਦਾ ਮਹਾਨ ਆਗੂ ਜਿਸਦਾ ਕਿਰਦਾਰ ਯਾਸਰ ਅਰਾਫਾਤ ਲਿੱਟੇ ਦੇ ਪ੍ਰਭਾਕਰਣ ਫੀਦਲ ਕਾਸਟਰੋ ਅਸਲ ਚ ਇਕੱਲੇ ਪੰਥਕ ਆਗੂ ਜੌਂ ਆਪਣੇ ਮੁੱਦਿਆ ਤੇ 1984 ਤੋਂ ਅਡੌਲ ਅੱਜ ਤੱਕ ਵੀ ਉਹੀ ਪੰਥਕ ਅਜ਼ਾਦ ਖਿੱਤੇ ਦਾ ਹਾਮੀ

  • @inderjitkaur9756
    @inderjitkaur97562 жыл бұрын

    Simernjit Singh Mann nu Sañgrur ton jitao Inderjit Kaur CANÀDA Khalstan Jindabad DEEP SIDHU JINDABAD Moose Wale Jindabad 👍 Sangt Ji tusi ehna Mahan Zodhiaa Di Soch te pehera Devo

  • @raymondsep
    @raymondsep2 жыл бұрын

    Bilkul teek h manu haje samej ni aaudi asi haje vi Bhanji nu kherdna ni c chida c

  • @ajmersingh8066
    @ajmersingh80662 жыл бұрын

    ਅਕਾਲੀ ਦਲ ਦੀ ਜ਼ਮਾਨਤ ਜ਼ਬਤ ਹੋ ਗਿਆ

  • @mahindersingh8315
    @mahindersingh83152 жыл бұрын

    ਜਦੋ ਕੋਇ ਸਹਾਰਾ ਨਗੀ ਮਿਲਦਾ ਡੁਬਦੇ ਨੂੰ ਤਿੜ ਦਾ ਸਹਾਰਾ ਹੁਦਾ ਬਕਿਲ ਜੀ ਕੁਸ ਸੋਚੋ ਤੂੰ ਸੀ ਗਦੇ ਕਿੜੇ ਹੋ ਗਏ ਜੀ ਜੈ ਤੂੰਸੀ ਆਪਸ ਮਿਲ ਕਰ ਚਲੋ ਤਾ ਕੋਇ ਨੀ ਬਿਗਾੜ ਸਕਦਾ ਤੂਸੀ ਸੁਨੇ ਡੇਰਾ ਵਾਗੂ ਫਿਰਦੇ ਹੋ

  • @AvtarSingh-qd8hz
    @AvtarSingh-qd8hz2 жыл бұрын

    Bibi kamaljit Kaur Ji U have selected wrong party

  • @ajmersingh8066
    @ajmersingh80662 жыл бұрын

    ਬੀਬੀ ਜੀ ਅਕਾਲੀ ਦਲ ਵਾਰੇ ਦੱਸੋਗੇ

  • @ajmersingh8066
    @ajmersingh80662 жыл бұрын

    ਬੀਬੀ ਜੀ ਨੂ ਕੁਝ ਫਾਇਦਾ ਹੋਇਆ ਬਾਦਲਾਂ ਮਗਰ ਲੱਗੂ ਆਪਣੀ ਬੇਇਜ਼ਤੀ ਕਰਵਾ ਲਈ

  • @mohanaujlainfotainmentlive7422
    @mohanaujlainfotainmentlive74222 жыл бұрын

    ਰਾਜੋਆਣਾ ਦੀ ਪਿਛਲੇ ਸਮੇਂ ਤੋਂ ਬਾਦਲ ਪੱਖੀ ਝੁਕਾਅ ਇੰਡੀਅਨ ਸਟੇਟ ਨਾਲ ਹੁਣ ਸਟੇਟ ਦੇ ਦਬਾਅ ਕਾਰਨ ਬਾਦਲ ਅਕਾਲੀ ਦਲ ਦੀ ਉਮੀਦਵਾਰ ਬਨਣਾ ਰਾਜੋਆਣਾ ਦੀ ਕੁਰਬਾਨੀ ਮਨਫੀ ਕਰ ਦਿੱਤਾ ਮੂੰਹ ਬੋਲੀ ਭੈਣ ਕਮਲਜੀਤ ਕੌਰ ਰਾਜੌਆਣਾ ਨੂੰ ਵਰਤ ਗਏ ਬਾਦਲ ਤੇ ਰਾਸ਼ਟਰਵਾਦੀ

  • @Harpreetkaur-wo2gd
    @Harpreetkaur-wo2gd2 жыл бұрын

    Chahal Sahib,,,tusi ਬੰਦੀ ਸਿੰਘਾਂ ਦੀ ਰਿਹਾਈ ਵਾਸਤੇ S.SURAT SINGH JI KHALSA ਜੋ ਕਿ ਅਜ ਵੀ ਭੁੱਖ ਹੜਤਾਲ ਤੇ ਹਨ ਤੇ DMC,,LUDHIANA ਵਿਚ ਜੇਲ੍ਹ ਬਣਾਕੇ ਰੱਖਿਆ ਗਿਆ ਹੈ,,ਦਾ ਤਾਂ ਤੁਸੀਂ ਨਾ ਹੀ ਨਹੀਂ ਲਿਆ,,,,

  • @baljitsinghchahal4058
    @baljitsinghchahal40582 жыл бұрын

    ਬਰਗਾੜੀ , ਦਰਸ਼ਨ िਸੰਘ ਲੁਹਾਰਾ , ਜਸਪਾਲ िਸੰਘ ਉਮਰ 18 ਸਹਾਦਤ ਰਾਜੋਅਾਣੇ ਲਈ ਸਹਾਦਤ ਲਈ ਬਾਦਲਾ ਨੇ , ਨਕੋਦਰ , ਬਾਪੂ ਸੂਰਤ िਸੰਘ ਨਜਰਬੰਦ ਕੀਤਾ , ਰਾਮ ਰਹੀਮ ਦਾ ਕੇਸ ਵਾਪਸ िਲਅਾ ,, ਲੰਮੀ िਲਸਟ ,,, ਸੋ ਭਾਈ ਬਾਲਟੀ िਜੰਦਾਬਾਦ , िਸਮਰਨਜੀਤ िਸੰਘ ਮਾਨ िਜੰਦਾਬਾਦ 👍

  • @deepsidhu5176
    @deepsidhu51762 жыл бұрын

    Bibi kamaljeet kaur bhen ji kde v panthak nhi ho sakde kyu kyuki agar jhootha koi panthak banda howe oh v gal krn to pehla GURU SAHIB JI DI BAKHSHISH kiti hoyi Fateh jarur bulanda par bibi ji ne last te reporter saab ji walo bulai gyi fateh da jawaab dita nhi ta bibi ji nu khud gal krn to pehla fateh saanjhi krni chahidi c🙏🏻🙏🏻🙏🏻🙏🏻

  • @gurvinderusingthe2097
    @gurvinderusingthe20972 жыл бұрын

    Sukhbeer Badal Te Beebi Harsimrit Nu Te Sirf Majeethia hi Bandi Sikh Lagda Hai.

  • @navneetsinghsidhu5489
    @navneetsinghsidhu54892 жыл бұрын

    We all know when Rajoana had attended his father Antim Ardas he also supported SAD

  • @bhupindersingh2433

    @bhupindersingh2433

    2 жыл бұрын

    Bilkul sahi hai

  • @bhupindersingh2433

    @bhupindersingh2433

    2 жыл бұрын

    Bibi kamaljit badlan magar lag ke balwant singh rajoana di kurbani nu v dag laon lagi hai

  • @harrysidhuharry311
    @harrysidhuharry3112 жыл бұрын

    BIBI JI NE BADLA DI TICKET TE CONTEST KAR RAHE NE OH BOHAT HI WRONG KITA HAI BAKI WAHEGURU JANI JAN HAI

  • @ajmersingh8066
    @ajmersingh80662 жыл бұрын

    ਵੀਰ ਜੀ ਸਾਰੇ ਆਪਣੀਆਂ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਦੇ ਆ

  • @ajmersingh8066
    @ajmersingh80662 жыл бұрын

    ਬੀਬੀ ਜੀ ਤੁਸੀਂ ਆਪਣੇ ਦਮ ਤੇ ਚੋਣ ਲੜ ਲੇਂਦੇ ਅਕਾਲੀ ਦਲ ਨਾਲ ਕਿਉਂ ਰਲੇ ਤੁਸੀਂ

  • @ajmersingh8066
    @ajmersingh80662 жыл бұрын

    ਵੀਰ ਜੀ ਗੱਲਾਂ ਹੀ ਸਾਰੀਆਂ ਮਾਇਆ ਦੀਆਂ ਤੁਸੀਂ ਵੀ ਇਹੀ ਕਰਦੇ ਹੋ

  • @JagtarSingh-kb8zo
    @JagtarSingh-kb8zo2 жыл бұрын

    ਹੁਣ ਇਹਨਾਂ ਨੂੰ ਪੰਥ ਚੇਤੇ ਆ ਗਈਆਂ ਆ

  • @JaswinderSingh-lz8id
    @JaswinderSingh-lz8id2 жыл бұрын

    Katala nu Baher liona mand bhagi hove gi fir uh ki kam karn ge galt kam kio kite

  • @kuldipsinghgill3137
    @kuldipsinghgill31372 жыл бұрын

    Cahal hun bian kiyo da reha

  • @sardulsingh3551
    @sardulsingh35512 жыл бұрын

    ਵਕੀਲ ਜੀ ਤੁਹਾਡੀ ਕੌਮ ਲਈ ਕੀ ਦੇਣ ਹੈ?

  • @JagroopSingh-no7xy

    @JagroopSingh-no7xy

    2 жыл бұрын

    ਫੇਰ ਤੁੰ ਸਿੱਖ ਨਹੀ ਹੋ ਸਕਦਾ ਜੋ ਇਸ ਸਤਿਕਾਰ ਯੋਗ ਵਕੀਲ ਬਾਰੇ ਨਹੀ ਜਾਣਦਾ

  • @kirpal66
    @kirpal662 жыл бұрын

    ਜਿਸਦੇ ਪਰਿਵਾਰ ਦਾ ਕੋਈ ਜਿੰਦਾ ਹੀ ਨਹੀਂ ਰਿਹਾ ਉਸ ਵਿਰੁੱਧ ਪ੍ਰਚਾਰ ਸਿਰਫ ਇਸ ਕਰਕੇ ਹੋ ਰਿਹਾ ਕਿ ਉਹ ਬਾਦਲ ਦਲ ਵਲੋ ਚੋਣ ਲੜ ਰਹੀ ਹੈ ਚਾਹਲ ਸਾਹਿਬ ਤੇ ਜੰਡਿਆਲਾ ਸਾਹਿਬ ਇੱਕ ਉਝੜੀ ਹੋਈ ਲੜਕੀ ਦਾ ਵਿਰੋਧ ਕਰ ਰਹੇ ਹਨ ਸਾਰਾ ਟੱਬਰ ਬੀਬਾ ਦਾ ਮਾਰ ਦਿੱਤਾ ਗਿਆ ਹੈ ਪਹਿਲੀ ਵਾਰ ਦੋ ਬੁੱਧੀਜੀਵ ਨਿੰਦਾ ਕਰ ਰਹੇ ਹਨ ਜੇ ਬੀਬਾ ਆਮ ਆਦਮੀ ਪਾਰਟੀ ਜਾਂ ਸ਼ਿਰੋਮਣੀ ਅਕਾਲੀਦਲ ਮਾਨ ਵਲੋਂ ਚੋਣ ਲੜਦੀ ਤਾਂ ਸ਼ਾਇਦ ਬੀਬੀ ਕਮਲਜੀਤ ਕੌਰ ਦਾ ਵਿਰੋਧ ਨਹੀਂ ਕਰਨਾਂ ਸੀ ਹੁਣ ਇਹਨਾਂ ਨੂੰ ਬੁੱਧੀਜੀਵ ਕਹੀਏ ਕਿ ਨਾਂ ਇਹ ਸਾਡੇ ਸਮਝ ਤੋਂ ਪਰੇ ਦੀ ਗੱਲ ਹੈ ਇਹ ਤਾਂ ਖੁਦ ਪੁਲਿਸ ਤੋਂ ਲੁਕਦੀ ਰਹੀ ਹੈ ਕਿਸੇ ਲੜਕੀ ਦਾ ਵਕੀਲ ਨੂੰ ਮਿਲਨਾ ਔਖਾ ਲੱਗਦਾ ਹੁੰਦਾ ਹੈ ਇਹ ਬੀਬੀ ਧਰਮ ਦੀ ਭੈਣ ਹੈ ਵਕੀਲ ਸਾਹਿਬ ਨਿੰਦਾ ਦਾ ਸਿਰਾ ਲਾਕੇ ਹੁਣ ਕਹਿੰਦੇ ਬੀਬਾ ਸੁਖੀ ਵਸੇ ਸਾਰੇ ਸਮਝਦੇ ਹਨ

  • @JagroopSingh-no7xy

    @JagroopSingh-no7xy

    2 жыл бұрын

    ਜੋ ਦੁਸ਼ਮਣ ਵੱਲੋਂ ਚੋਣ ਲੜੇ ਕੀ ਹੈ ਉਹ ਜਿਹੜੇ ਬਾਦਲ ਹਵਾਰੇ ਵਰਗਿਆਂ ਨੂੰ ਪੰਜਾਬ ਦੀਆਂ ਜੇਲ ਵਿੱਚ ਵੀ ਨਹੀ ਆਉਣ ਦਿੰਦੇ ਅੱਤਵਾਦੀ ਕਹਿੰਦੇ ਹਨ ਬੀਬੀ ਹਰ ਥਾਂ ਤੋ ਮੁੰਹ ਚੱਕਕੇ ਚੋਣ ਲੜਨ ਲੱਗ ਜਾਦੀ ਹੈ

  • @ajmersingh8066
    @ajmersingh80662 жыл бұрын

    ਤੁਸੀਂ ਕਾਮਯਾਬ ਕਿਉਂ ਨਹੀਂ ਹੁੰਦੇ ਕਿਸੇ ਵੀ ਕੰਮ ਵਿਚ ਤੁਸੀਂ ਧਰਮ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰਦੇ ਹੋ ਗੁਰਬਖਸ਼ ਸਿੰਘ ਨੂ ਕੋਣ ਨਹੀਂ ਜਾਣਦਾ

  • @baljitsinghchahal4058
    @baljitsinghchahal40582 жыл бұрын

    ਬਾਲਟੀ 👍

Келесі