Bhaana Sidhu ਦੇ ਸਮਰਥਕਾਂ ਦਾ ਵੱਡਾ ਕਾਫ਼ਿਲਾ ਪਹੁੰਚਿਆ Sangrur, Lakha Sidhana ਨੇ ਰਾਹ ਵਿਚਾਲੇ ਕੀਤੀ ਅਪੀਲ

ਭਾਨੇ ਸਿੱਧੂ ਦੇ ਸਮਰਥਕਾਂ ਦਾ ਵੱਡਾ ਕਾਫ਼ਿਲਾ ਪਹੁੰਚਿਆ ਸੰਗਰੂਰ ਲਾਖੇ ਸਿਧਾਣੇ ਨੇ ਰਾਹ ਵਿਚਾਲੇ ਹੀ ਕੀਤੀ ਲੋਕਾਂ ਨੂੰ ਅਪੀਲ
#bhanasidhu #sangrur #lakhasidhana #lakhasidhana #PTCNews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 138

  • @GurmeetSingh-ud1dv
    @GurmeetSingh-ud1dv5 ай бұрын

    ਜ਼ੁਲਮ ਵਿਰੁੱਧ ਅਵਾਜ਼ ਉਠਾਈ ਹੈ ਬਹੁਤ ਧੰਨਵਾਦ ਜੀ

  • @JasvirSingh-dt8sw
    @JasvirSingh-dt8sw5 ай бұрын

    ਪੰਜਾਬ, ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੋ ਜ਼ੁਲਮ ਦੇ ਖਿਲਾਫ ਖੜੇ ਨੇ।

  • @rajucheema-wr4xj
    @rajucheema-wr4xj5 ай бұрын

    ਦੁਨੀਆਂ ਵਿੱਚ ਗਿਣਵੇਂ, ਚੁਣਵੇਂ ਬੰਦੇ ਹੀ ਹੁੰਦੇ ਨੇ ਬਹਿਰੂਪੀਏ,,। ਭਗਵੰਤ ਮਾਨ ਨੂੰ ਰੱਬ ਵਰਗਾ ਮੰਨਦੇ ਸੀ ਪਰ ਬਹਿਰੂਪੀਆ ਨਿਕਲ਼ਿਆ

  • @JaswinderKaur-ei8wm
    @JaswinderKaur-ei8wm5 ай бұрын

    ਸ਼ਾਬਾਸ਼ ਲੱਖਾ ਬੇਟਾ। ਬੇਟੇ ਭਾਨੇ ਦਾ ਡੱਟ ਕੇ ਸਾਥ ਦਿਉ।

  • @DeepSingh-gd5kw
    @DeepSingh-gd5kw5 ай бұрын

    ਮੰਨ ਗਏ ਕਿਸਾਨ ਯੂਨੀਅਨਾਂ ਨੂੰ ਵੀ " ਮੰਨ ਗਏ ਨੌਜਵਾਨਾਂ ਨੂੰ " ਮੰਨ ਗਏ ਪੰਜਾਬੀਆਂ ਨੂੰ """ ਏਕੇ ਵਿੱਚ ਬਰਕਤ ਆ ਵੀਰੋ

  • @user-by6zu5xx2e
    @user-by6zu5xx2e5 ай бұрын

    ਵੀਰੇ ਜਿੱਤ ਕੇ ਮੁੜਿਓ

  • @user-Rashpalsohi55
    @user-Rashpalsohi555 ай бұрын

    ਪੰਜਾਬ ਦੇ ਜਾਗਦੀਆਂ ਜ਼ਮੀਰਾਂ ਵਾਲੇ ਯੋਧੇ ਸੜਕਾਂ ਤੇ

  • @singhsaab6992
    @singhsaab69925 ай бұрын

    ਲੈ ਭਗਵੰਤ ਕਰ ਲੈ ਘਿਓ ਨੂੰ ਭਾਂਡਾ 😂😂 ਆ ਗਏ ਸੂਰਮੇ

  • @kisankaur4459

    @kisankaur4459

    5 ай бұрын

    🤣🤣🤣🤣 Sharbi Needs 🥃🍷 Not Gee!! SHARBI 🥃🥃

  • @singhsaab6992

    @singhsaab6992

    5 ай бұрын

    @@kisankaur4459 ✅

  • @jaswindertiwana2973
    @jaswindertiwana29735 ай бұрын

    ਵੀਰੇ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ।

  • @daljitsingh4730
    @daljitsingh47305 ай бұрын

    ਸਚਾਈ ਦੀ ਜਿੱਤ ਪੱਕੀ ❤❤❤

  • @randeeprai6894
    @randeeprai68945 ай бұрын

    Bhana sidhu zindabad

  • @pardeepharry3057
    @pardeepharry30575 ай бұрын

    Lakha sidhana zindabad Bhut vdya leader a

  • @dilpreet7253
    @dilpreet72535 ай бұрын

    ਸਾਡਾ ਪੰਜਾਬ ਜ਼ਿੰਦਾਬਾਦ ❤❤❤❤❤❤❤❤ਭਾਨਾ ਸਿੱਧੂ ਵੀਰ ਜ਼ਿੰਦਾਬਾਦ ❤❤❤❤❤❤❤❤❤

  • @sattitaprianwala
    @sattitaprianwala5 ай бұрын

    ਪੰਜਾਬ ਦੇ ਬੱਬਰ ਸ਼ੇਰ ਪੁੱਤਰ ਜ਼ਿੰਦਾਬਾਦ❤❤

  • @user-gurp
    @user-gurp5 ай бұрын

    Bhana Sidhu zindabad

  • @GurmeetSingh-ud1dv
    @GurmeetSingh-ud1dv5 ай бұрын

    ਭਗਵੰਤ ਮਾਨ ਦੀ ਮਾਤਾ ਨੂੰ ਅੱਗੇ ਆਉਣ ਦੀ ਲੋੜ ਹੈ ਨਹੀਂ ਤਾਂ ਬੇਅੰਤ ਦੀ ਮਾਂ ਨਾ ਬਣਜੇ

  • @ConfusedBabyTurtles-xb9hn
    @ConfusedBabyTurtles-xb9hn5 ай бұрын

    ਇਕ ਲੱਖ ਪੂਤ ਸਵਾ ਲੱਖ ਨਾਤੀ। ਤਿਹ ਰਾਵਣ ਘਰ ਦੀਆਂ ਨ ਬਾਤੀ । ਮਾਨ ਸਾਬ੍ਹ ਇਹਦੇ ਨਾਲੋਂ ਤਾਂ ਕਮੇਡੀਅਨ ਚੰਗਾ ਸੀ। ਪੰਜਾਬ ਵਿੱਚ ਚੰਗਾ ਸਤਕਾਰ ਸੀ।

  • @gurpalpawar8577
    @gurpalpawar85775 ай бұрын

    ਜਾਗੋ ਪੰਜਾਬੀਉ ਜਾਗੋ ਆਪਣੇ ਹੱਕਾ ਲਈ ਫਰਜਾ ਲਈ ਲੋਕ ਹਿੱਤਾ ਵਾਲੇ ਫੈਸਲੇ ਲਉ

  • @SubhdeepSingh-cr3ix
    @SubhdeepSingh-cr3ix5 ай бұрын

    ਦਿੱਲੀ ਏ, ਜ਼ਿਆਦਾ ਟਾਇਮ ਨਹੀਂ, ਤੇਰੇ ਖਿਲਾਫ ਜੰਗ ਦਾ ਐਲਾਨ ਹੋਣ ਵਾਲਾ ਏ

  • @avtarsingh2531
    @avtarsingh25315 ай бұрын

    ਅਸੀਂ ਲੱਖੇ ਸਿਧਾਣੇ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਾਂ, ਵਾਹਿਗੁਰੂ ਆਪਣਾ ਮੇਹਰ ਭਰਿਆ ਹੱਥ ਲੱਖੇ ਬਾਈ ਦੇ ਸਿਰ ਤੇ ਰੱਖੇ ਅਤੇ ਵੱਧ ਤੋਂ ਵੱਧ ਸੁਹਿਰਦ ਹਿਰਦੇ ਨਾਲ ਪੰਜਾਬ ਦੀ ਸੇਵਾ ਕਰਨ ਦਾ ਬਲ ਬਖਸ਼ੇ। ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @Brarz970

    @Brarz970

    5 ай бұрын

    😂😂 ਤੁਹਾਡਾ ਇਨਕਲਾਬ ਰੁਲਦਾ ਹੀ ਰਹਿਣਾ ਜਿੱਦਾ ਹੁਣ ਰੁਲ ਰਿਹਾ 93 ਸੀਟਾਂ ਆਲਾ ਚਾਹੇ ਕੋਈ ਆਵੇ ਇਹ ਰੁਲਦਾ ਹੀ ਰਹੁ ਥੋਡੇ ਪੈਰਾਂ ਦੀ ਮਿੱਟੀ ਚੱਕੀ ਆ ।

  • @starxbgmi475.
    @starxbgmi475.5 ай бұрын

    Waheguru ji

  • @heerasingh4597
    @heerasingh45975 ай бұрын

    Dil To Saluit Hai Mere Walon Bhana sidhu Ji Nu 🙏

  • @Nirmala57578
    @Nirmala575785 ай бұрын

    Very good waheguru ji waheguru ji waheguru kerpa karna sikh kom ta

  • @YadvinderSinghrathor
    @YadvinderSinghrathor5 ай бұрын

    Good job lakha bahi 👌👌

  • @GurlalSingh-bn8xz
    @GurlalSingh-bn8xz5 ай бұрын

    👍👍👍👍👍👍

  • @shashipal7973
    @shashipal79735 ай бұрын

    Very good

  • @kulwantsingh9415
    @kulwantsingh94155 ай бұрын

    ਕੋਈ ਬਦਲਾਅ ਨਹੀਂ ਹੋਇਆ ਸਭ ਕੁੱਝ ਪਹਿਲਾਂ ਤੋਂ ਵੀ ਖਰਾਬ ਚਲੀ ਜਾ ਰਿਹਾ ਹੈ।

  • @sikandersamra1259
    @sikandersamra12595 ай бұрын

    Good 👍

  • @karamsingh5564
    @karamsingh55645 ай бұрын

    ❤❤❤❤❤❤❤

  • @gurtejsingh6317
    @gurtejsingh63175 ай бұрын

    👍👍👍👍👍

  • @VinodKumar-hl6sz
    @VinodKumar-hl6sz5 ай бұрын

    Wmk

  • @GulabSingh-go4io
    @GulabSingh-go4io5 ай бұрын

    👍👍👍👍

  • @majarsingh6550
    @majarsingh65505 ай бұрын

    Waheguru

  • @HarjinderSingh-hg8hz
    @HarjinderSingh-hg8hz5 ай бұрын

    My dear Punjabi brothers be cool, you need to be peaceful and reasonable

  • @jaihindvloger4557
    @jaihindvloger45575 ай бұрын

    O shad yaar Bai nu ❤

  • @ashikaurbabra4315
    @ashikaurbabra43155 ай бұрын

    Bhana siddhu shikar ho gaya

  • @lakhwinderkaur2061
    @lakhwinderkaur20615 ай бұрын

    💪💪💪💪💪💪

  • @GurmeetSingh-he3qo
    @GurmeetSingh-he3qo5 ай бұрын

    Bana Sidhu jindabad 👍👍

  • @RaniRani-wz2tg
    @RaniRani-wz2tg5 ай бұрын

  • @guriaahi7916
    @guriaahi79165 ай бұрын

    ਮੇਰਾ ਜ਼ਿਲ੍ਹਾ ਸੰਗਰੂਰ ਜਿੰਦਾਬਾਦ

  • @rupindersingh9252
    @rupindersingh92525 ай бұрын

    ਭਾਨਾ ਬਾਈ ਤੇਰੀ ‌ਜਿੱਤ ਹੋਈ

  • @user-we8ri8vt6o
    @user-we8ri8vt6o5 ай бұрын

    Waheguru ਜੀ ਕਿਰਪਾ ਕਰੋ Ana ਵੀਰ aaa ਤੇ

  • @ammysingh5645
    @ammysingh56455 ай бұрын

    10 nu laike ee jayeoyo bhaane nu ❤

  • @SatvinderPal
    @SatvinderPal5 ай бұрын

    #justicforsidhumoosewala #justicforbhanasidhu

  • @user-ri6di1sn3c
    @user-ri6di1sn3c5 ай бұрын

    ਵਾਹਿਗੁਰੂ ਜੀ ਕਿਰਪਾ ਕਰੋ ਜੀ 🙏

  • @palvindersingh6984
    @palvindersingh69845 ай бұрын

    Bahot vdiya ji julam khilaf avaj utha k ekta dikhai

  • @mahinderpal9404
    @mahinderpal94045 ай бұрын

    ਪੰਜਾਬ ਵਿੱਚ ਸਰਕਾਰਾਂ ਜਿਹੜੀਆਂ ਮਰਜ਼ੀ ਹੋਣ, ਚਮ ਦੀਆਂ ਚਲਾਉਂਦੀਆਂ ਹੁੰਦੀਆਂ ਨੇ।ਇਹ ਇੱਕ ਕੌੜੀ ਸਚਾਈ ਹੈ। ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਹੈ।

  • @user-mi8im5kb5w
    @user-mi8im5kb5w5 ай бұрын

    Bhana Sidhu zindabaad💪💪

  • @kulwantsingh-yi7bw
    @kulwantsingh-yi7bw5 ай бұрын

    Bhana Sidhu Zindabad

  • @dabindersingh5439
    @dabindersingh54395 ай бұрын

    Punjab zindabaad❤

  • @jagjeetsingh4347
    @jagjeetsingh43475 ай бұрын

    ਜਿਹੜੇ agent ਘਰ ਬੈਠੇ television ਤੇ ਦੇਖ ਰਹੇ ਨੇ, ਓਹਨਾਂ ਦੇ ਤਾਂ ਟੱਟੇ ਸੰਘ ਨੂੰ ਲੱਗ ਗਏ ਹੋਣੇ ਆ ।

  • @kuljeetsingh2945

    @kuljeetsingh2945

    5 ай бұрын

    ਭਾਨਾ ਸਿੱਧੂ ਜਿੰਦਾਬਾਦ ਜਿੰਦਾਬਾਦ🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜ਜਿੰਦਾਬਾਦ ਜਿੰਦਾਬਾਦ

  • @Guri_143ak47
    @Guri_143ak475 ай бұрын

    Panjab aya geya a buchra dekh hun Ajay ona a hor 😂😂😂

  • @VrienderKashmirSingh-bj7kf
    @VrienderKashmirSingh-bj7kf5 ай бұрын

    ਲੱਖਾਂ ਸਿਧਾਨਾ ਭਾਨਾ ਸਿੱਧੂ ਜ਼ਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ

  • @kuljeetsingh2945

    @kuljeetsingh2945

    5 ай бұрын

    ਲੱਖਾਂ ਸਿਧਾਨਾ ਭਾਨਾ ਸਿੱਧੂ ਜਿੰਦਾਬਾਦ ਜਿੰਦਾਬਾਦ🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜ਜਿੰਦਾਬਾਦ ਜਿੰਦਾਬਾਦ

  • @allroundervideo5111
    @allroundervideo51115 ай бұрын

    Sachi swaad hi leya ta loka ne bhana Sidhu zindabaad bhana Sidhu zindabaad bhana Sidhu zindabaad bhana Sidhu zindabaad

  • @sarbjitkalyan3653
    @sarbjitkalyan36535 ай бұрын

    ❤❤❤❤❤❤

  • @lakhbirsidhu5271
    @lakhbirsidhu52715 ай бұрын

    Kishan akta juinan jindbad.

  • @LovePreet-tl6gl
    @LovePreet-tl6gl5 ай бұрын

    Bhanasidhu zindabaad

  • @gurjeetsingh7943
    @gurjeetsingh79435 ай бұрын

    Good

  • @shashipal7973
    @shashipal79735 ай бұрын

    Next cm Lakha Brother ❤❤❤❤

  • @vj-bhatia
    @vj-bhatia5 ай бұрын

    bhut vadia dil khush ho geya.. punjab sarkar murda vad

  • @sarbjitkalyan3653
    @sarbjitkalyan36535 ай бұрын

    ਭਾਨਾ ਸਿੱਧੂ ਜ਼ਿੰਦਾਬਾਦ

  • @user-gurp
    @user-gurp5 ай бұрын

    Deep Sidhu zindabad

  • @user-pg3zw5de1e
    @user-pg3zw5de1e5 ай бұрын

    ਬੇਅੰਤ ਬੁਝੜ ਮੁਰਦਾਬਾਦ

  • @BrahmjotKaur-un2bq
    @BrahmjotKaur-un2bq5 ай бұрын

    Bhana sindu zinabad

  • @HarbansSingh-yx9ww
    @HarbansSingh-yx9ww5 ай бұрын

    ਭਗਵੰਤ ਮਾਨ ਮੁਰਦਾਬਾਦ

  • @sarbjitkalyan3653
    @sarbjitkalyan36535 ай бұрын

    👍👍👌🏻👌🏻💪🏻💪🏻👏👏❤❤

  • @HardeepSingh-mj2tq
    @HardeepSingh-mj2tq5 ай бұрын

    Y kdo bar aa jao ga 🥺

  • @tssethi5809
    @tssethi58095 ай бұрын

    BUT INCLUDING ME OUR DEEP SLEEP COMES END AFTER A NOT BEARABLE LOSS.

  • @endjatt3951
    @endjatt39515 ай бұрын

    🙏❤️💪👍🏻🌹

  • @mukhtarsingh4091
    @mukhtarsingh40915 ай бұрын

    Don't live without Bhana being released.

  • @user-ho7oc1wo6f
    @user-ho7oc1wo6f5 ай бұрын

    Gadar matrai

  • @rupindersingh5603
    @rupindersingh56035 ай бұрын

    Agli baar ne aunde .aapp sarkaar .

  • @BaldevSingh-ru7df
    @BaldevSingh-ru7df5 ай бұрын

    Bhagwant ki Karen Rohit tu 😭😭😭😭😭

  • @Manu_kaur792
    @Manu_kaur7925 ай бұрын

    Loka di awaj jo awe hunda ohi aaa ..... bhagwant Maan tu te geya

  • @VinodKumar-hl6sz
    @VinodKumar-hl6sz5 ай бұрын

    Hor payo bota

  • @manakmanak6377
    @manakmanak63775 ай бұрын

    ਭੰਗਵਤ ਭੰਡ ਬੁੱਚੜ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ

  • @rajanpreetsinghrajanpreets794
    @rajanpreetsinghrajanpreets7945 ай бұрын

    ਭੰਗਵਤ ਮਾਨ ਜੀ ਅੱਗੇ ਵਾਸਤੇ ਸੋਚ ਸਮਾ ਫਿਰ ਆਉਣ ਵਾਲਾ ਆਪਣੀ ਪਾਲਟੀ ਬਣਾਉਣੀ

  • @ashugill3214
    @ashugill32145 ай бұрын

    Good 😅😅

  • @vishusingh.3258
    @vishusingh.32585 ай бұрын

    je man lo parcha galat hoya te fir cross parcha karo galat parcha karan waleya te

  • @BaldevSingh-ru7df
    @BaldevSingh-ru7df5 ай бұрын

    Yaar Tum to vahi 😭😭😭😭😭😭

  • @ranbirsingh7960
    @ranbirsingh79605 ай бұрын

    Bhai amritpal singh ji var sho gaye si sab j jagde hunde Loko aaj eh din na dekhne pende

  • @heerasingh4597
    @heerasingh45975 ай бұрын

    Sach Waste Lad Da Sada Veer Bhana sidhu A bilkul Galat Hai Sarkar ke liye 😮

  • @krmjt
    @krmjt5 ай бұрын

    Cheeka niklangia maan dia, 0:24 hun v , vota ch v

  • @jaspalsinghgill1166
    @jaspalsinghgill11665 ай бұрын

    Jekr tusi bhanna sidhu lei dhrna la skde o ta amritpal singh nu rihah krn ware vi kr skde o.nale doctor gurinder singh rangreta di kudi maa nu te pure sc smaj Diyan dheeya bhaina ware galat bolde aa ohna te vi parche hone chahide aa jekr doctor gurinder singh rangreta te ho skda

  • @sukhdevsinghbhatti3235
    @sukhdevsinghbhatti32355 ай бұрын

    ਮੋਦੀ ਦਾ ਸਾਥ ਦਵ ਕੇ ਦਿਓ।ਪੰਜਾਬ ਦਾ ਨਹੀਂ

  • @singhsaab6992

    @singhsaab6992

    5 ай бұрын

    ਪੰਜਾਬ ਨੂੰ ਹੱਕ ਦੇ ਦੇਵੇ ਮੋਦੀ ਸਾਥ ਜਰੂਰ ਦੇਵਾਂਗੇ

  • @sukhdevsinghbhatti3235

    @sukhdevsinghbhatti3235

    5 ай бұрын

    @@singhsaab6992 ਮੋਦੀ ਨੇ ਹਕ ਸਵਾ ਦੇਣੇ।ਉਲਟਾ ਸਾਰੇ BJP ਵਾਲੇ ਖੁਸ਼ ਹੁੰਦੇ ਹੋਣੇ।ਵੀ ਜੱਟ ਆਪੇ ਹੀ ਉਲਜ ਗਏ ਸਾਡੇ ਮੰਗਰੋ ਲੈਗੇ ।ਦਿੱਲ੍ਹੀ ਧਰਨਾ ਨਾ ਲਗੁ ਆਪੇ ਪੰਜਾਬ ਵਿਚ ਗੜਮਸ ਮਚਿਆ ਰਵੇ।ਮੋਦੀ ਦੇ ਦਿਲ ਹੋਗੀ ਹੋਣੀ

  • @SarwanSingh-hk1dx

    @SarwanSingh-hk1dx

    5 ай бұрын

    Modi bjp murdawad

  • @singhpunjab007
    @singhpunjab0075 ай бұрын

    PTC akali, lok akali, lakha akali , bhana akali, sab pase akali hi akali. Punjab da satyanash karta ehna ne.

  • @mandytakhar8294
    @mandytakhar82945 ай бұрын

    Tell Joker panjabi are together kick ass

  • @user-ew8th9mx8l
    @user-ew8th9mx8l5 ай бұрын

    ਇਕ ਸਰਪੰਚ ਮੀਡੀਆ ਦੇ ਨਾਂ ਨਾਲ ਮਸ਼ਹੂਰ ਹੈ ajant ਫ਼ਤਿਹਗੜ੍ਹ ਸਾਹਿਬ ਉਸ ਦਫ਼ਤਰ ਆ ਬਹੁਤ ਲੋਕਾਂ ਨਾਲ ਠੱਗੀਆ ਮਾਰਦਾ ਪੈਸੇ ਪਹਿਲਾਂ ਪੈਸੇ ਲੈ ਲੈਂਦਾ ਫਾਈਲਾਂ ਲਾਉਂਦਾ ਨੀ ਜਦੋ ਭਾਨਾ ਸਿੱਧੂ ਅੰਦਰ ਆ ਰਿਲਾ ਪਾਈ ਜਾਂਦਾ ਮੇਰੇ ਪੈਸੇ ਦਵਾ ਦੇ

  • @harindersingh4502

    @harindersingh4502

    5 ай бұрын

    Ki nam a ois da fgs wale ois de office da

  • @user-ew8th9mx8l

    @user-ew8th9mx8l

    5 ай бұрын

    ਸਰਪੰਚ ਮੀਡੀਆ ਦੇ ਨਾਂ ਨਾਲ ਪੈਜ ਬਣਾਈਆਂ ਇੰਸਟਾਗ੍ਰਾਮ ਤੇ ਗੱਲਾਂ ਬਾਲੀਆਂ ਮਿੱਟੀਆਂ ਮਾਰਦਾ ਸਾਰੀਆਂ ਨੂੰ ਪਤਾ ਭਾਨੇ ਨਾਲ ਕੀ ਹੋਈ ਜਾਂਦਾ ਉਹ ਰਿਲਾ ਪਾਈ ਜਾਂਦਾ ਜਾਣਕੇ ਚੋੜ ਕਰਦਾ

  • @honeyshahi2017

    @honeyshahi2017

    5 ай бұрын

    ਕਿੱਥੇ ਦਾ ਵੀਜ਼ਾ ਲਵਾਇਆ ਸੀ 22

  • @munishkumar5083
    @munishkumar50835 ай бұрын

    Ess baar panchayati di vote pau AAP nu ja Ni ? Comment krka dsa o jrur

  • @ranjitsinghbains2476
    @ranjitsinghbains24765 ай бұрын

    Punjabi ta punjabi he hunde ne.

  • @daljitkaur912
    @daljitkaur9125 ай бұрын

    Sarkara jan bujh ke punjab da mhol khrab kar rhi he

  • @SunilKumar-cm2qg
    @SunilKumar-cm2qg5 ай бұрын

    Modi tu sutta pya punjab ch governer raj laggu karr

  • @sunnyshergill36
    @sunnyshergill365 ай бұрын

    DEEP SIDHU NU JO MILAYA SARKAR TO OHI ASNU MILNA A TUHADI SARKAR HAI

  • @Gurinder1707
    @Gurinder17075 ай бұрын

    Panjabi kde kise de ske ni na sidhu de na dhadria Wale de nale Maan de kise de ske ni

  • @munishkumar5083
    @munishkumar50835 ай бұрын

    Bhana sidhu nu MP bnawa ga boln ala bnda ehh.

  • @lakhbirsidhu5271

    @lakhbirsidhu5271

    5 ай бұрын

    Bana sidhu lakha sadhana sarmanjit singh man ❤❤.

  • @SunilKumar-cm2qg
    @SunilKumar-cm2qg5 ай бұрын

    Dimag da test karwa lo bucched bhagwant mann da

  • @user-bh9eb9nj4d
    @user-bh9eb9nj4d5 ай бұрын

    Tenu ta kita nahi band lakhe banda banja

  • @BaldevSingh-ru7df
    @BaldevSingh-ru7df5 ай бұрын

    Tumhen Bihari kar tu ja raha 😭😭😭😭😭

  • @user-rn2qs2pt5w
    @user-rn2qs2pt5w5 ай бұрын

    Lakha. Bhout. Challak. Banda. Hay. Loka. De. Emoshians nall. Khed. Reha. Hay. Eh sarkar. Da banda. Hay

  • @SamSung-pw8ef
    @SamSung-pw8ef5 ай бұрын

    Punjab vich۔ Ehi kam۔ Veekhn no milda 4ku din bad

Келесі