No video

ਦਸਮ ਪਿਤਾ ਦੀ ਪਹਿਲੀ ਜੰਗ || First Battle of Guru Gobind Singh Ji || Dr. Udhoke ||

ਦਸਮ ਪਿਤਾ ਦੀ ਪਹਿਲੀ ਜੰਗ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਲੜੀ ਗਈ ਪਹਿਲੀ ਜੰਗ ਦੇ ਅਸਲ ਕਾਰਨਾਂ ਬਾਰੇ ਅਸੀਂ ਬਹੁਤ ਘੱਟ ਜਾਣਦੇ ਹਾਂ ਕਿਉਂ ਬਹੁਤ ਸਰੋਤਾਂ ਵਿੱਚ ਸਾਰੀ ਜਾਣਕਾਰੀ ਇਕੱਠੀ ਨਹੀਂ ਮਿਲਦੀ।
ਇਸ ਵਿਖਿਆਨ ਵਿੱਚ ਗੁਰੂ ਸਾਹਿਬ ਦੁਆਰਾ ਲੜੀ ਗਈ ਪਹਿਲੀ ਜੰਗ ਦੇ ਕਾਰਨਾਂ ਅਤੇ ਯੁੱਧਨੀਤੀ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ ਹੈ।
ਡਾ:ਸੁਖਪ੍ਰੀਤ ਸਿੰਘ ਉਦੋਕੇ

Пікірлер: 121

  • @dilbagsingh9582
    @dilbagsingh95824 жыл бұрын

    ਤੁਹਾਡੀ ਮੇਹਨਤ ਨੂ ਵੇਖ ਕੇ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਵਾਣੀ ਨਾਲ ਖੁੱਦ ਹੀ ਜੁੜਨਾ ਚਾਹੀਦਾ ਹੈ

  • @sukhjeetchahalpappichahal371
    @sukhjeetchahalpappichahal3715 ай бұрын

    ਅਕਾਲ ਪੁਰਖ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @batth0021
    @batth00214 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sandipgrewal192
    @sandipgrewal1924 жыл бұрын

    ਵਾਹਿਗੁਰੂ ਜੀ ਬਹੁਤ ਹੀ ਡੂੰਘੀ ਖੋਜ ਕਰਕੇ ਆਪ ਜੀ ਗੁਰੂ ਸਾਹਿਬ ਜੀਆਂ ਦੀਆਂ ਜੰਗਾਂ ਦਾ ਵਰਨਣ ਕਰਦੇ ਹੋ।ਆਪ ਜੀ ਤੇ ਮਾਲਕ ਦੀ ਕਿਰਪਾ ਹੈ ਤੇ ਬੇਨਤੀ ਹੈ ਕੇ ਆਪ ਏਦਾਂ ਹੀ ਸਿੱਖ ਪੰਥ ਦੀ ਸੇਵਾ ਕਰਦੇ ਰਹੋ। ਗੁਰੂ ਸਾਹਿਬ ਤੇ ਸਾਹਿਬਜਾਦਿਆਂ ਅਤੇ ਸਿੰਘਾਂ ਦੀਆਂ ਕੁਰਬਾਨੀਆਂ ਸੁਣ ਕੇ ਜੋਸ਼ ਤੇ ਜਲੌਅ ਪੈਦਾ ਹੁੰਦਾ ਹੈ ਜੋ ਕੇ ਜਰੂਰੀ ਹੈ ਸੋ ਆਪ ਜੀ ਦਾ ਬਹੁਤ ਧੰਨਵਾਦ ਹੈ ਜੀ 🙏

  • @bobsingh9149

    @bobsingh9149

    2 жыл бұрын

    ⁰⁰⁰⁰

  • @SukhbirSingh-mi6dt
    @SukhbirSingh-mi6dt4 жыл бұрын

    Kalgiyan Wale Satguru sache Patshah kirpa karan aap ji nu hamesha chardikala baxish karan.

  • @karamsingh428
    @karamsingh4283 жыл бұрын

    Waheguru g

  • @singhvirkvirk1597
    @singhvirkvirk15974 жыл бұрын

    ਵਾਹਿਗੁਰੂ ਜੀ ।

  • @JeetSingh-bn5ff
    @JeetSingh-bn5ff3 жыл бұрын

    🙏🌹👍

  • @SukhwinderSingh-ws2uy
    @SukhwinderSingh-ws2uy4 жыл бұрын

    ਅਨਮੋਲ ਹੀਰਾ ਖਾਲਸੇ ਪੰਥ ਦਾ ਡਾ.ਜੀ

  • @gurwindersinghkahllon4153
    @gurwindersinghkahllon41534 жыл бұрын

    Waheguru ji

  • @inderjitsingh893
    @inderjitsingh893 Жыл бұрын

    Waheguru ji 🙏

  • @sukhdevSingh-cg8bk
    @sukhdevSingh-cg8bk3 жыл бұрын

    Waheguru waheguru waheguru waheguru waheguru waheguru waheguru waheguru waheguru waheguru waheguru

  • @tajndarsingh7488
    @tajndarsingh74882 жыл бұрын

    Waheguru 🙏

  • @JaswantSingh-ce8gp
    @JaswantSingh-ce8gp3 жыл бұрын

    Jai hove gursikh ki

  • @gulzarsingh3681
    @gulzarsingh36814 жыл бұрын

    Bahut Shukriya.

  • @manjitsoni9676
    @manjitsoni96762 жыл бұрын

    🙏🌹ਧੰਨੁ ਧੰਨੁ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🌹🙏

  • @jasbirkaurmalhi4968
    @jasbirkaurmalhi49684 жыл бұрын

    Great effort 🙏

  • @nirbhaisingh8894
    @nirbhaisingh8894 Жыл бұрын

    Dhan Dhan Shri Guru Gobind Singh Sahib ji 🙏 ♥️ 🌷💖💐💛🥀💙🌻💓⚘️💜🌺💗🌹💞🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 ❤️

  • @parwindersingh4221
    @parwindersingh42212 жыл бұрын

    Bilkul sahi keha Mr udoke singh ji ne

  • @averageguy78
    @averageguy784 жыл бұрын

    I am impressed that how Gobind Singh JI know About 1st line of defence i am literally Impressed with his Tactics and Quality of Fighting Troops My Great Respect to Gobind Singh JI Sir can you make more Videos on his Battles

  • @balwindersinghsingh8510
    @balwindersinghsingh85103 жыл бұрын

    Great singh sahb Great khalsa g

  • @singhraman4039
    @singhraman40394 жыл бұрын

    ਬਹੁਤ ਵਧੀਅਾਾਾਾਾਾਾਾਾਾ

  • @manmohansinghbhullar2554
    @manmohansinghbhullar25544 жыл бұрын

    Dr Udhoke - Tuhanu bahut bahut dhanwad ki tusi sangatan nu Sikh itihaas baret jagruk kar rahe ho. Main vi tuhadi ithihaskari facts nu sun ke apni knowledge wadha paya han. Waheguru ji da khalsa te Waheguru ji di fateh.

  • @luckygill5259
    @luckygill52594 жыл бұрын

    Wah kya baaatta❤🌊 sea of📚 knowledge

  • @ramindersingh5457
    @ramindersingh54574 жыл бұрын

    V good ji

  • @shinderchaihal9027
    @shinderchaihal90272 жыл бұрын

    🙏🙏

  • @sarvjitdeol9622
    @sarvjitdeol96224 жыл бұрын

    ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਕਰੌੜ ਵਾਰ

  • @ankushsingla6103
    @ankushsingla61034 жыл бұрын

    🌹waheguru ji🌹👋

  • @mukhwindersingh7328
    @mukhwindersingh73284 жыл бұрын

    Waheguru jui

  • @bikarjitsingh34bikarjitsin10
    @bikarjitsingh34bikarjitsin103 жыл бұрын

    very good

  • @m4engineering
    @m4engineering4 жыл бұрын

    ਬਹੁਤ ਵਧੀਆ ਜੀ।

  • @JSMann-oc8il

    @JSMann-oc8il

    3 жыл бұрын

    Waheguru ji

  • @manipreet896
    @manipreet8964 жыл бұрын

    waheguru ji

  • @sohan-qo3dv
    @sohan-qo3dv3 жыл бұрын

    Thanks

  • @sarvjitdeol9622
    @sarvjitdeol96224 жыл бұрын

    ਵੀਰ ਜੀ ਹਮੇਸ਼ਾ ਦੀ ਤਰ੍ਹਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਤਹਾਸ ਤੇ ਚਾਨਣਾ ਪਾਇਆ ਇਸ ਵਾਰ ਤੁਹਾਡੀ ਆਵਾਜ਼ ਸਾਫ ਸੁਣ ਨਹੀਂ ਰਹੀ ਕਮਰੇ ਵਿਚ ਗੂੰਜ ਪੈ ਰਹੀ ਹੈ ਤੁਹਾਡਾ ਕੋਈ ਕਸੂਰ ਨਹੀਂ ਤੁਸੀਂ ਅਪਣਾ ਕੰਮ ਇਮਾਨਦਾਰੀ ਨਾਲ ਕਰ ਰਹੇ ਹੋ ਧੰਨਵਾਦ 🙏

  • @kulwantsingh5508
    @kulwantsingh55084 жыл бұрын

    ਸਿੱਖ ਕੌਮ ਦੇ ਮਹਾਨ ਇਤਿਹਾਸ ਨੂੰ ਪੰਥ ਦੇ ਮਹਾਨ ਰਤਨ ਡਾਕਟਰ ਸਾਹਿਬ ਜੀ ਨੇ ਠੀਕ ਕਰਕੇ ਸਾਡੀਆਂ ਝੋਲੀਆਂ ਭਰ ਦਿੱਤੀਆ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਲੰਮੀ ਉਮਰ ਤੰਦਰੁਸਤੀ ਬਖਸ਼ਿਸ਼ ਕਰਨ ਸਦਾ ਚੜ੍ਹਦੀ ਕੱਲਾ ਦੀ ਬਖਸ਼ਿਸ਼ ਕਰਨ

  • @DilpreetSingh-up9rz
    @DilpreetSingh-up9rz4 жыл бұрын

    ਵਾਹਿਗੁਰੂ ਜੀ

  • @amankhairamusic
    @amankhairamusic4 жыл бұрын

    BHT BHT meharbani dr. Sahb waheguru mehar kre tuhde te

  • @JasbirSingh-ux4vu
    @JasbirSingh-ux4vu4 жыл бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @satindersingh7406
    @satindersingh74064 жыл бұрын

    ਜਿਨ੍ਹਾਂ ੧੮ ਜਾਣੇਆਂ ਨੇ ਡਿਸਲਾਇਕ ਕੀਤਾ ਹੈ ਉਹ ਸਿੱਖ ਨਹੀਂ ਹੋ ਸਕਦੇ। ਜੇ ਸਹਿਮਤ ਹੋ ਤਾਂ ਦੱਸੋ।

  • @khushdhillon3511

    @khushdhillon3511

    3 жыл бұрын

    ਵੀਰ ਮੇਰਿਆ ਸਿੱਖ ਤਾਂ ਛੱਡੋ ਡਿਸਲਾਈਕ ਕਰਨ ਵਾਲੇ ਇਨਸਾਨ ਕਹਾਉਣ ਦੇ ਲਾਇਕ ਵੀ ਨਹੀਂ ਹੋ ਸਕਦੇ

  • @5aab65

    @5aab65

    5 ай бұрын

    The people who dislike the history of the sikhs or sikh Gurus are either Non-Sikhs indians or those Keshadhari Hindus which look like sikhs but are Biparvadhi. Most probably its these latter ones.

  • @5aab65

    @5aab65

    5 ай бұрын

    Dr Sahib appa nu narrow minded ni hona chahida, appa nu lectures punjabi, English te hindi vich karne chahide ne ya English te Hindi vich subtitles laone chahide ne so apna itihaas broader audience daikh sakaan. I am more then willing and happy to translate your speeches into English, unfortunately I don't know hindi.

  • @NaturesonHerbals
    @NaturesonHerbals4 жыл бұрын

    ਖਾਲਸਾ ਜੀ ਜ਼ਫ਼ਰਨਾਮਾ ਦਾ ਸਹੀ ਤੇ ਸਟੀਕ ਅਨੁਵਾਦ ਕਿਵੇਂ ਜਾ ਕਿਸ ਕਿਤਾਬ ਚ ਮਿਲ ਸਕਦਾ ਚੰਗਾ ਹੋਵੇ ਜੇ ਤੁਸੀਂ ਹੀ ਪੂਰਾ ਜ਼ਫਰਨਾਮਾ ਪੰਜਾਬੀ ਚ ਟ੍ਰਾਂਸਲੇਟ ਕਰੋ youtube ਤੇ

  • @GURDIT17

    @GURDIT17

    4 жыл бұрын

    Natureson Herbals kita hoya

  • @NaturesonHerbals

    @NaturesonHerbals

    4 жыл бұрын

    @@GURDIT17 ਵੀਰੇ ਲਿੰਕ ਦੇ ਸਕਦੇ ਹੋ??? ਇੱਕ ਵੀਡੀਓ ਹੈ ਇਹਨਾਂ ਦੀ ਮੇਰੇ ਕੋਲ ਪਰ ਉਹਦੇ ਚ ਸਾਰੇ ਜ਼ਫਰਨਾਮਾ ਦਾ ਅਨੁਵਾਦ ਨਹੀਂ ਹੈ ਕੁਝ ਚੋਣਵੀਆਂ ਗੱਲਾਂ ਹੀ ਆ

  • @GURDIT17

    @GURDIT17

    4 жыл бұрын

    ਵੀਰ ਸਰਚਕਰੋ ਜਫਰਨਾਮਾ ਡਾ ਸੁਖਪ੍ਰੀਤ ਗਿੰਘ ਵਲੋ

  • @GURDIT17

    @GURDIT17

    4 жыл бұрын

    ਵੀਰ ਸਾਇਦ ਓਹੀ ਹੋਨੀ

  • @NaturesonHerbals

    @NaturesonHerbals

    4 жыл бұрын

    @@GURDIT17 ਹਾਂਜੀ ਉਹ ਵੇਖੀ ਆ ਵਿਚਾਰ ਗੋਸ਼ਟੀ ਵਾਲੀ ਪਰ ਮੰਨ ਨੂੰ ਤਸੱਲੀ ਨਹੀਂ ਹੋਈ ਮੇਰੇ ਬਾਜਾਂ ਵਾਲੇ ਬਾਰੇ ਹੋਰ ਜਾਣਨਾ ਤੇ ਇਸ ਲਈ ਜ਼ਫਰਨਾਮਾ ਤੋਂ ਉਪਰ ਕੀ ਹੋ ਸਕਦਾ

  • @balbindarkaur6842
    @balbindarkaur68424 жыл бұрын

    Waheguru ji🚩🚩🙏🏻🙏🏻

  • @jodhasandhu2944
    @jodhasandhu29444 жыл бұрын

    Wahe Guru ji...

  • @KamalSinghBhinder
    @KamalSinghBhinder4 жыл бұрын

    ਧਨਵਾਦ ਜੀ

  • @SuperNavdip
    @SuperNavdip4 жыл бұрын

    wah, dr. sahib kol ithas da khana hai waheguru kra is tran sangt dian Gillian bhrda rho, waheguru tuhanu tndrusti bkhsan

  • @vickybadwal406
    @vickybadwal4064 жыл бұрын

    wah kmaal geyaan dr sahib.

  • @user-mf2we7sm9i
    @user-mf2we7sm9i2 жыл бұрын

    ਗਿਆਨ ਦੀ ਅਨੋਖੀ ਮਿਸਾਲ ਨੋਲਿਜ ਤੇ ਗਿਆਨ ਦਾ ਫ਼ਰਕ ਹੈ ਨੋਲੀਜ ਭਾਵ ਜਾਣਕਾਰੀ ਹੋਣਾ ਗਿਆਨ ਦਾ ਭਾਵ ਨੌਲਿਜ ਵਿਚੋਂ ਨਿਕਲੀ ਜਾਣਕਾਰੀ ਸਹੀ ਤੱਥ ਕੀ ਨੇ ਸੱਚ ਕੀ ਹੈ ਇਸਦੀ ਹੋਂਦ ਪਿੱਛੇ ਲੁੱਕੇ ਸੱਚ ਨੂੰ ਸਾਹਮਣੇ ਲਿਆਉਣਾ ਹੀ ਅਸਲੀ ਗਿਆਨ ਦੀ ਭਰਭਾਸ਼ਾ ਹੈ

  • @swarnsinghajji1224
    @swarnsinghajji12244 жыл бұрын

    Veer ji bhut vadea Jo tusi sikh com De ithas bare sikh com nu nano karwa rahe oo

  • @harkiratsinghmarwah7036
    @harkiratsinghmarwah70364 жыл бұрын

    Thank you ji bohot wadia lecture♥️

  • @RDSingh-xc1ln
    @RDSingh-xc1ln4 жыл бұрын

    Waheguru ji ka khalsa Waheguru ji ki fateh Singh sahab ji, volume vich eco ban rhi h ji.

  • @manmeetbhinder5406
    @manmeetbhinder54064 жыл бұрын

    thanks so much bhai shieb sir

  • @jimmysingh5286
    @jimmysingh52864 жыл бұрын

    Waheguruje

  • @saranjitsinghravi3447
    @saranjitsinghravi34474 жыл бұрын

    Waheguruji waheguruji waheguruji waheguruji waheguruji

  • @SatnamSingh-ds9dc
    @SatnamSingh-ds9dc2 ай бұрын

    ਗੁਰਬਾਣੀ ਤਾਂ ਸਮੁੰਦਰ ਨਾਲੋ ਵੀ ਡੂੰਘੀ ਹੈ ਜੀ ਜੈਸੀ ਡੁੱਬਕੀ ਮਾਰੋਗੇ ਵੈਸਾ ਹੀ ਗਿਆਨ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੀ ਝੋਲੀ ਪਾ ਦੇਣਗੇ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @user-mf2we7sm9i
    @user-mf2we7sm9i2 жыл бұрын

    ਰੌਸ਼ਨ ਦਿਮਾਗ ਸ਼ਖਸੀਅਤ ਵੱਡੇ ਵੀਰ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ

  • @preetrandhawa6548
    @preetrandhawa65483 жыл бұрын

    Sir hats off to the pious work you are doing in preserving our history.

  • @satbirsingh976
    @satbirsingh9764 жыл бұрын

    Very good ji

  • @jugjeetsingh7192
    @jugjeetsingh71923 жыл бұрын

    ਸਾਈਡਾਂ ਤੋ ਆਵਾਜਾਂ ਬਹੁਤ ਆ ਰਹੀਯਾਂ ਹੈ

  • @jogasingh1326

    @jogasingh1326

    3 жыл бұрын

    Use Headphones and Concentrate... And sit on a peaceful area

  • @shinderbal3014
    @shinderbal30144 жыл бұрын

    Good aa veer g I am big fan of you 🙏

  • @BalwinderSingh-ec9kj
    @BalwinderSingh-ec9kj4 жыл бұрын

    dr saab akali fulla singh di history daso plz

  • @GurdeepSingh-xx4tt
    @GurdeepSingh-xx4tt4 жыл бұрын

    Waheguru ji waheguru ji 🙏🙏

  • @jagjotsingh4441
    @jagjotsingh44414 жыл бұрын

    🙏🙏🙏🙏🙏

  • @jagdeepkaur5039
    @jagdeepkaur50394 жыл бұрын

    👍👍👍👍👍🙏

  • @saytruth1382
    @saytruth13824 жыл бұрын

    What we Sikh can deduce from this battle.? We are to establish our own State of independence.

  • @kalertarsem160
    @kalertarsem1604 жыл бұрын

    💓

  • @harmeetsingh8611
    @harmeetsingh86114 жыл бұрын

    ♥️♥️♥️♥️

  • @mediaworld3214
    @mediaworld32144 жыл бұрын

    Veer ji ikk swaal c ki baba deep singh ji ate baba banda singh bahadur kadi mile c......? Ate taksal da ithaas ki hai ki taksaal sahi vich baba dewp singh ji ne banai c..? Pls jroor reply karna

  • @pritamsingh6662
    @pritamsingh66624 жыл бұрын

    ਕੀ ਗੁਰੂ ਤੇਗ ਬਹਾਦਰ ਨੇ ਸਿਰਫ਼ ਹਿੰਦੂਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਸੀ ਜਾਂ ਜਨਤਾ ਦੇ ਮੌਲਿਕ ਹੱਕਾ ਦੀ ਰਾਖੀ ਲਈ ਇਹ ਕਹਿਕੇ ਕਿ ਗੁਰੂਸਾਹਿਬ ਨੇਹਿੰਦੂਧਰਮ ਲਈ ਬਲੀਦਾਨ ਦਿੱਤਾ ਅਸੀਂ ਬਲੀਦਾਨ ਦਾ ਘੇਰੇ ਥੋੜ੍ਹਾ ਕਰਨ ਯਤਨ ਨਹੀਂ ਕਰ ਰਹੇ

  • @gurbanishabad8143
    @gurbanishabad81434 жыл бұрын

    Voice clear nhi h dr.sahab..plz ek alag to video bnake upload krdo you tube te iss Jung bare ji

  • @inderpalsingh2148
    @inderpalsingh21484 жыл бұрын

    ਭਾਈ ਸਾਹਿਬ ਜੀ ਪਹਿਲੀ ਲੱਕੜ ਦੀ ਤੋਪ ਵਰਤਣ ਦੀ ਪੁਸ਼ਟੀ ਕਰਿਓ ਕਿ ਛੇਵੇਂ ਪਾਤਸ਼ਾਹ ਜੀ ਨੇ ਜੰਗਾਂ ਵਿੱਚ ਵਰਤੀ ਕਿ ਸਰੂਆਤ ਹੀ ਦਸਮ ਪਾਤਸ਼ਾਹ ਜੀ ਨੇ ਕੀਤੀ , ਵਰਤੋਂ ਵਿੱਚ ਲਿਆਂਦੀ?

  • @Navjotsingh-od5gv
    @Navjotsingh-od5gv4 жыл бұрын

    Maan aa sanu tuhadai tai.

  • @bawasingh9359
    @bawasingh93594 жыл бұрын

    Bhai sahib lead with historian team so you can correct all Sikh history which will help our Sikh generations no one else willbdo this work

  • @human3385
    @human33853 жыл бұрын

    3:20

  • @dilbagsingh9582
    @dilbagsingh95824 жыл бұрын

    ਵੀਰ ਜੀ ਚਾਣਨ ਪਾਓ ਕਿ ਸਿੰਘ ਸ਼ਬਦ ਜਦੋਂ ਹੋਂਦ ਵਿਚ ਆਇਆ

  • @harch620
    @harch6204 жыл бұрын

    What is the name of Punjabi translation of chankya niti.

  • @amandhindsa2195
    @amandhindsa21954 жыл бұрын

    ਅਵਾਜ਼ ਸਾਫ਼ ਨੀ,ਕਿਰਪਾ ਕਰਕੇ ਇਸ ਵਿਚ ਸੁਧਾਰ ਕਰੋ ਜੀ

  • @mo9ucool
    @mo9ucool4 жыл бұрын

    Sir rani jinda je bare. Koi pakki jankari v sanji kro plz. Dilo benty hai

  • @terachann9897
    @terachann98974 жыл бұрын

    Bhai sahib ji ek video es problem te vi share karo ki sikh itihas to rileted imarta Kyo karsewa de na te khatam kar ke new imarta banaiya gayia like as chamkaur di garhi jo ki 1962 tak sahi salamat si and thanda burj sarhind aur kila siri anandgarh sahib poora change kar ditta gya mai mere friends nal sarhind and anandpur sahib darshan karan gya ta man Bahot hi dekhi hoya Kyo ki asi special historical mounaments vekhan hi gye si but sab change milya sade kola new generation kol mahah itihas diya nishaniya hi nahi han jo si sgpc ne khatam kar dittiya ya change kar ditiya

  • @pbx0325
    @pbx03254 жыл бұрын

    ਅਵਾਜ ਸਾਫ ਨਹੀਂ ,, ਕਿਰਪਾ ਕਰਕੇ ਇਸ ਚ ਸੁਧਾਰ ਕਰੋ।

  • @msingh4454
    @msingh44544 жыл бұрын

    Echo bahut hai.voice editing etc karke upload karo plz. Sunan Wich pareshani hundi aa.

  • @sunnys1756
    @sunnys17563 жыл бұрын

    Quam de upar kodh hai sgpc

  • @harjotsingh6574
    @harjotsingh65744 жыл бұрын

    Veer g voice pls cleer krn nu keha kro

  • @sakaranbirsingh1545
    @sakaranbirsingh15454 жыл бұрын

    Volume clear nahi hai.

  • @deepgharu6076
    @deepgharu60764 жыл бұрын

    bai volume samjh ni ondi pai sounde da backup biht aw .....

  • @terachann9897
    @terachann98974 жыл бұрын

    I think ki itihasik imarta nal chedchad karan waleya nu sikh kaum to saja milni chahidi hai. why ????????????????????

  • @onmoveindia
    @onmoveindia4 жыл бұрын

    awaj saf nhi

  • @sukhjindersingh1675
    @sukhjindersingh16754 жыл бұрын

    ਭਗਾਣੀ ਦੀ ਜੰਗ ਵਿੱਚ ਭਾਈ ਮਨੀ ਸਿੰਘ ਵੀ ਲੜਿਆ ਸੀ ਜਾਂ ਨਹੀ।

  • @deepakmehmi8129
    @deepakmehmi81294 жыл бұрын

    khalsa ji pehla te hindustan kehna bnd kro

  • @averageguy78

    @averageguy78

    4 жыл бұрын

    Yes that is Right

  • @GURDIT17

    @GURDIT17

    4 жыл бұрын

    deepak mehmi right

  • @deepakmehmi8129
    @deepakmehmi81294 жыл бұрын

    sade desh da name india ja bharta as

  • @KulvirTrip
    @KulvirTrip4 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @BalwinderSingh-pe9bq
    @BalwinderSingh-pe9bq3 жыл бұрын

    Waheguru ji 🙏🙏

  • @paraspreetsingh3299
    @paraspreetsingh32992 жыл бұрын

    Waheguru ji

  • @kalwandarsandhu5929
    @kalwandarsandhu59293 жыл бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @singhhardeep2006
    @singhhardeep20064 жыл бұрын

    🙏

  • @kulwarnsingh688
    @kulwarnsingh6883 жыл бұрын

    Waheguru ji 🙏

  • @harbhindersingh5402
    @harbhindersingh54024 жыл бұрын

    Waheguru jio

  • @manpreetdhindsa9332
    @manpreetdhindsa93324 жыл бұрын

    Waheguru ji

  • @jaskiratsingh8362
    @jaskiratsingh83624 жыл бұрын

    Waheguru ji

  • @kalwandarsandhu5929
    @kalwandarsandhu59293 жыл бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @AmritSingh-ur8xx
    @AmritSingh-ur8xx4 жыл бұрын

    Waheguru ji

  • @karnkarm3373
    @karnkarm33734 жыл бұрын

    Waheguru ji

Келесі