Dr.Sukhpreet Singh Udhoke

Dr.Sukhpreet Singh Udhoke

This is the official channel of Dr.Sukhpreet Singh Udhoke. Subscribe the channel to know about Sikh History. Lectures on different topics, like Politics, Religion and History are posted regularly. Visit official website ( www.sukhpreetsinghudhoke.com ) to read E-books and Magazines written by Dr. udhoke.

Contact Details
Email :- [email protected]
Website :- www.sukhpreetsinghudhoke.com

Managed by BLANK EDGE Company
Blank Edge Contact Info.
Email: [email protected]

Пікірлер

  • @user-ur5jh3mw2p
    @user-ur5jh3mw2p10 сағат бұрын

    ਬਹੁਤ ਵਧੀਆ ਵਿਚਾਰ ਪ੍ਰਵਾਹ ਵਧੀਆ ਪ੍ਰਚਾਰਕ ਭਾਈ ਸਾਹਬ 😊

  • @Jarnailsingh-kb8yy
    @Jarnailsingh-kb8yy12 сағат бұрын

    , ਸਤਕਰਜੋਗ ਸਾਡੇ ਵਡੇਰਿਆਂ ਨੇ ਇਸ ਕਰਕੇ ਕੁਰਬਾਨੀਆਂ ਨਹੀਂ ਦਿੱਤੀਆਂ ਕੇ ਸਾਡੇ ਬੱਚਿਆਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪਵੇ

  • @beejumarwah6431
    @beejumarwah643112 сағат бұрын

    Thanks a lot Dr sahib 🙏

  • @narinderkour317
    @narinderkour31713 сағат бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉❤

  • @parmdeepkaur6538
    @parmdeepkaur653815 сағат бұрын

    ਇਸ ਦਾ ਹੱਲ ਕੀ ਹੈ ? ਇੱਕੋ ਇੱਕ ਹੱਲ ਅਜ਼ਾਦ ਪੰਜਾਬ … ਖਾਲਿਸਤਾਨ !

  • @supersingh3652
    @supersingh365218 сағат бұрын

    I like your view and how can Sikh nation get tru history.

  • @DeepakSingh-yg5qs
    @DeepakSingh-yg5qs19 сағат бұрын

    Legend amar singh chamkila greeb maar kiya hai

  • @paramjitgill2026
    @paramjitgill202623 сағат бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਡਾਕਟਰ ਸੁਖਪ੍ਰੀਤ ਸਾਹਿਬ ਜੀ ਤੁਸੀ ਬੜੇ ਵਧੀਆ ਤਰੀਕੇ ਨਾਲ ਸਿੱਖ ਹਿਸਟਰੀ ਦੀ ਵਖਿਆਣ ਕਰਦੇ ਹੋ। ਜਿਤਨੀ ਡੂੰਗ ਵਿਚ ਤੁਸੀਂ ਰੀਸਰਚ ਕਰਦੇ ਹੋ ਉਹ ਮੇਰੇ ਵੱਸ ਵਿਚ ਨਹੀਂ ਹੈ। ਜਿੱਥੋਂ ਤੱਕ ਗੁਰ ਗੱਦੀ ਦਾ ਸਵਾਲ ਹੈ, ਤੁਹਾਡੀ ਸੋਚਣੀ ਨਾਲ ਮੈਂ ਅਸੈਹਿਮਤ ਹਾਂ। ਗੁਰਗੱਦੀ ਤੇ ਬਿਰਾਜਮਾਨ ਹੋਣ ਦੀ ਸਮਰੱਥਾ ਸਿਰਫ ਵਾਹਿਗੁਰੂ ਜੀ ਪਾਸ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਹ ਤੁਕ ਦਰਜ਼ ਹੈ। ਦਾਤੈ ਦਾਤ ਰੱਖੀਂ ਅਪਣੇ ਹੱਥ , ਜਿਸੁ ਭਾਵੈ ਤਿਸਿ ਦੇਈ। ਇਸ ਤੁਕ ਤੋਂ ਸਾਫ ਪਤਾ ਲੱਗਦਾ ਹੈ ਸੰਪੂਰਨ ਗੁਰੂ ਸਾਹਿਬਾਂ ਨੂੰ ਗੁਰਗੱਦੀ ਬਖਸ਼ਣ ਵਾਲੇ ਵਾਹਿਗੁਰੂ ਜੀ ਹੀ ਸਨ। ਮੇਰੀ ਸਾਰੇ ਸਿੱਖ ਪੰਥ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ, ਸਹਜ ਢੰਗ ਨਾਲ ਪੜੋ ਅਤੇ ਸਿੱਖਿਆ ਪ੍ਰਾਪਤ ਕਰੋ। ਅਸੀਂ ਕਿਸ ਢੰਗ ਨਾਲ ਇਹ ਜ਼ਿੰਦਗੀ ਕੱਢਣੀ ਹੈ ਅਤੇ ਕਿਸ ਤਰਾਂ ਵਾਹਿਗੁਰੂ ਜੀ ਨਾਲ ਮਿਲਾਪ ਕਰਨਾ ਹੈ ਇਹ ਸਭ ਕੁਛ ਸਾਫ ਤੇ ਸਰਲ ਤਰੀਕੇ ਨਾਲ ਲਿਖਿਆ ਹੋਇਆ ਹੈ। ਮੇਰੇ ਕੋਲ਼ੋਂ ਕੁਝ ਵੱਧ ਘੱਟ ਲਿਖਿਆ ਗਿਆ ਹੋਵੇ ਤਾਂ ਮਾਫੀ ਮੰਗਦਾ ਹਾਂ

  • @rajwinderkaur2799
    @rajwinderkaur279923 сағат бұрын

    ਵਾਹਿਗੁਰੂ ਜੀ 🙏

  • @sohansinghkhalsa7725
    @sohansinghkhalsa7725Күн бұрын

    ਵਾਹਿਗੁਰੂ ਜੀ❤❤❤❤❤❤

  • @darshansingh7177
    @darshansingh7177Күн бұрын

    ਬਹੁਤ ਵਧੀਆ ਜੀ ਧੰਨਵਾਦੀ ਡਾਕਟਰ ਸਾਹਿਬ ਪਰਮਾਤਮਾ ਦਾ ਸ਼ੁਕਰੀਆ ਬਹੁਤ ਵਧੀਆ ਜਾਣਕਾਰੀ ਦਿੱਤੀ ਸਿੱਖ ਧਰਮ ਬਾਰੇ ਸਹੀ ਸਮੇਂ ਤੁਹਾਡੇ ਬੋਲਣਾ ਬਹੁਤ ਜਰੂਰੀ ❤

  • @swaransingh483
    @swaransingh483Күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ

  • @cherrybanga5315
    @cherrybanga5315Күн бұрын

    Thank you for this Dr Sahab 🙏

  • @sharnjeetkaur9457
    @sharnjeetkaur9457Күн бұрын

    ਵਾਹਿਗੁਰੂ ਜੀ ਸਿੱਖ ਕੌਮ ਤੇ ਮੇਹਰ ਕਰਨ, ਸਭ ਨੂੰ ਇੱਕ ਥਾਂ ਤੇ ਇਕੱਠੇ ਹੋਣ ਦੀ ਤਾਕਤ ਬਖਸ਼ਣ

  • @RattanArora-rw2jd
    @RattanArora-rw2jdКүн бұрын

    I have not listened to your views. But it's not possible to imagine why Sri Guru Hargobind maharaj ki chose Guru Hargobind Rai sahib ji. Because this was a divine action over which human beings like you have no knowledge or efficiency to know.

  • @AffectionateHot-AirBallo-mp2th
    @AffectionateHot-AirBallo-mp2th19 сағат бұрын

    Please pleSe Mr arora don't be biased I have listened and read the books.written b😊y dr udhoke and he is the most.learned amongst the sikhs so please kniw more about him before you comment on himthanks😮

  • @beejumarwah6431
    @beejumarwah643112 сағат бұрын

    @Rattanarora: You have to be at the same intellectual level as Dr Udoke to understand him and appreciate his expertise.

  • @AHUJASS
    @AHUJASSКүн бұрын

    If we examine the background of divisions of then Indian Punjab which surrounded Delhi and extended to Ladhak to Leh and particularly against the promises of Partap Singh Kairon that he will press the central government to include Ganganagar being Punjabi speaking areas and keeping in view the philosophy of GURU NANAK JI that all religions are one and advised for universal rights and democratic functioning and the same philosophy was adopted by Ranjit Singh era inspite of Sikhs were in minority and had been considered as the best governance model even today.

  • @manpreetsinghdhillon2844
    @manpreetsinghdhillon2844Күн бұрын

    WAHEGURU ji ka KHALSA WAHEGURU ji kee FATEH

  • @kulwantsingh2783
    @kulwantsingh2783Күн бұрын

    Waheguru ji ka khalsa waheguru ji ki fateh bhai sahib ji

  • @MalkitSingh-pb3cl
    @MalkitSingh-pb3clКүн бұрын

    ਇੰਗਲਿਸ਼ ਚ ਲਿਖਣ ਵਾਲੇ ਮੇਰੇ ਵੀਰ ਵਾਹਿਗੁਰੂ ਤਾਂ ਪੰਜਾਬੀ ਚ ਲਿਖਿਆ ਕਰੋ

  • @MalkitSingh-pb3cl
    @MalkitSingh-pb3clКүн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @makhansinghranu132
    @makhansinghranu132Күн бұрын

    ਵਾਹਿਗੁਰੂ ਜੀ

  • @pargatsingh8653
    @pargatsingh8653Күн бұрын

    Waheguru ji

  • @Uppal-ny5le
    @Uppal-ny5leКүн бұрын

    Waheguru ji 🙏

  • @mvirdi47
    @mvirdi47Күн бұрын

    Punjab de jawan hun army ch na jao koi jarurat nhi apni jana den di. Waqt pher aye ga ehna loga nu rab dikha deve ga unthankful bande nu rab muhn nahi lagaonda.

  • @triloksingh4126
    @triloksingh4126Күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸਭਨਾਂ ਨੂੰ ਸੁਮੱਤ ਬਖਸ਼ੋ।

  • @harbansbrar1946
    @harbansbrar1946Күн бұрын

    ਜਿਹੜੇ ਵਿਰੋਧ ਕਰ ਰਹੇ ਹਨ ਕਿ ,” ਸਿੱਖ “ ਭਾਰਤ ਚ ਹਿੰਦੂਆਂ ਦੇ ਗ਼ੁਲਾਮ ਹਨ । ਪਰ ਪੰਜਾਬਿਆ ਨੇ ਜੋ ਇਨਕਲਾਬ ਕੱਟੜ ਹਿੰਦੂ ਟੋਪੀ ਵਾਲੇ ਕੇਜਰੀ ਦੇ ਅਧੀਨ ਲਿਆਂਦਾ ਉਸਨੇ ਵੀ ਦੱਸ ਦਿੱਤਾ ਪੰਜਾਬੀਆ ਨੂੰ ਕਿ ਤੁਸੀ ਗ਼ੁਲਾਮ ਹੋ ਮੇਰੇ ਸਿਰਫ ਤੇ ਸਿਰਫ ਜੋ ਪੈਸੇ ਦੇ ਭੁੱਖੇ ਐਮਐਲਏ ਤੇ ਹੋਰ ਭੁੱਖੜ ਲੋਕ ਹੀ ਕੇਜਰੀ ਦੀਆ ਝਿੱੜਕਾ ਦਾ ਸ਼ਿਕਾਰ ਹੋ ਰਹੇ ਹਨ ਤੇ ਗ਼ੁਲਾਮ ਹੋਕੇ ਪੈਸੇ ਕਮਾ ਰਹੇ ਹਨ , ਇਹ ਵਰਤਾਰਾ ਓਨਾ ਚਿਰ ਰਹੂ ਜਿੰਨਾ ਚਿਰ ਤੁਸੀ ਖੁੱਸਿਆ ਹੋਇਆ ਮੁਲਕ ਵਾਪਿਸ ਨਹੀ ਲੈ ਲੈਦੇ ॥

  • @harbansbrar1946
    @harbansbrar1946Күн бұрын

    ਜਿਹੜੇ ਵਿਰੋਧ ਕਰ ਰਹੇ ਹਨ ਕਿ ,” ਸਿੱਖ “ ਭਾਰਤ ਚ ਹਿੰਦੂਆਂ ਦੇ ਗ਼ੁਲਾਮ ਹਨ । ਪਰ ਪੰਜਾਬਿਆ ਨੇ ਜੋ ਇਨਕਲਾਬ ਕੱਟੜ ਹਿੰਦੂ ਟੋਪੀ ਵਾਲੇ ਕੇਜਰੀ ਦੇ ਅਧੀਨ ਲਿਆਂਦਾ ਉਸਨੇ ਵੀ ਦੱਸ ਦਿੱਤਾ ਪੰਜਾਬੀਆ ਨੂੰ ਕਿ ਤੁਸੀ ਗ਼ੁਲਾਮ ਹੋ ਮੇਰੇ ਸਿਰਫ ਤੇ ਸਿਰਫ ਜੋ ਪੈਸੇ ਦੇ ਭੁੱਖੇ ਐਮਐਲਏ ਤੇ ਹੋਰ ਭੁੱਖੜ ਲੋਕ ਹੀ ਕੇਜਰੀ ਦੀਆ ਝਿੱੜਕਾ ਦਾ ਸ਼ਿਕਾਰ ਹੋ ਰਹੇ ਹਨ ਤੇ ਗ਼ੁਲਾਮ ਹੋਕੇ ਪੈਸੇ ਕਮਾ ਰਹੇ ਹਨ , ਇਹ ਵਰਤਾਰਾ ਓਨਾ ਚਿਰ ਰਹੂ ਜਿੰਨਾ ਚਿਰ ਤੁਸੀ ਖੁੱਸਿਆ ਹੋਇਆ ਮੁਲਕ ਵਾਪਿਸ ਨਹੀ ਲੈ ਲੈਦੇ ॥

  • @sandhusaab3603
    @sandhusaab3603Күн бұрын

    ❤Waheguru ji waheguru ji ❤❤waheguru ji waheguru ji❤ ❤waheguru ji waheguru ji ❤

  • @HarnekSingh-if2px
    @HarnekSingh-if2pxКүн бұрын

    Waheguru ji 🙏

  • @JaswinderKaur-wg7ii
    @JaswinderKaur-wg7iiКүн бұрын

    Dhannvaad veer ji

  • @jotshams9933
    @jotshams9933Күн бұрын

    Ho geya veer oho haal ludhiana vich saade ik rishtedar ne ohns te ghar te bahiyan ne kabja kar rkheya kehnde karlo jo krna

  • @user-iv4by5qb8u
    @user-iv4by5qb8uКүн бұрын

    ਮੇਰੇ ਵੀਰ ਇਹ ਨਾ ਕਹੋ ਕਿ ਘੱਟ ਬੋਲਾਂ ਸਾਨੂੰ ਤੁਹਾਡੇ ਤੇ ਬਹੁਤ ਵਿਸ਼ਵਾਸ ਹੈ

  • @kelloggole5458
    @kelloggole54582 күн бұрын

    🙏🙏🙏🙏🙏

  • @43steji
    @43steji2 күн бұрын

    Dr Saheb, I am a 32-year-old Sikh following you for a very long time. It would be very kind of you to speak about other Gurudwaras attacked by the INR Army on the same 1st of June. Thank you.

  • @paramvirsinghsandhu9
    @paramvirsinghsandhu92 күн бұрын

    Sikhs needs to listen to this Dr. On regular basis.

  • @damanbhatia7
    @damanbhatia72 күн бұрын

    Very informative. Thank you!

  • @TaranjitSingh-fk4jp
    @TaranjitSingh-fk4jp2 күн бұрын

    Waheguru ji da Khalsa waheguru ji di fathe.. Dr shab I watch your most of the videos and I feel really good and positive and proud to born in Sikh religion 🙏

  • @5aab65
    @5aab653 күн бұрын

    Veer ji the people you are talking about were truly in love with their Guru, today we don't even love ourselves so how can we love the Guru with our souls. We have become cowards and zameerless. Assi o nashukre bande haa jina de sir to Deshmesh pita ne apne zigar de tukardey waar te ne, sanu ta papu te pinky to agey hor kush ni dikhdaa. Puratan singha da piyar aisa si ke mein marra mera panth jivey, ajj mein jivaa panth jithe marr da maran do. Tusi daikh hi lo jad dhunde wargey tali te sir dharan da matlab hi badaltaa. Kehnda ke Guru ji Mann di gal karde ne. Na ke thode sir di. Jado parcharak hi buzdil hoan te ajj de sikh ta pehlaa hi chadiya vich poonsh laiyee firde ne. Jis bipar nu dassat lag jande si kirpaan daikh ke ajj O sikha nu lalkaar rehaa. Sanu khusre bana ke rakh ta sadha ne, jado bandookh te kirpaan chakni si aina chite chole waliya ne dholkiya te chimtey chak ke aisaa panth diya jardaa vich tail paiyaa ke ajj sikh ghar de chaku to daran lag giya. Kehnaa ta bahut kush hor vi si par zameerless te murdeyia nu ki kahe bandaa. Ajj 100 cho 1 asli guru da sikh milu jo apne hathali sir chaki firda hove nahi ta mere wargey Gurudwariya vich jalebiya te langar shakan laiyee hi jande ne. Or Gurudwariya de parbandaka, di maa marr jandi hai je koi asli sikhi di gal kar ley. Narayno masand ta sidha beadabi karda si ajj de masand kook shipp ke Guru di beadabi kar rahe ne, aa narayno nalo 1000 guna jade khatarnaak ne. Sikha nu chahidà hai ke Gurudwariya wicho masandaa nu bahar aap kadan, aa ik ik sikh di duty vi hai te faraz vi. Jis tera puratan sikh si jina jathedaar da hukam chalda si ona hi aam sikh da.

  • @jasbirkaurmalhi4968
    @jasbirkaurmalhi49683 күн бұрын

    🙏🙏🙏🙏❤️🙏

  • @user-hp5zz8xn6j
    @user-hp5zz8xn6j3 күн бұрын

    !.Firstly term is lost, real or original Right, then second wise to accord, direct action, !.This is real wood, - rose wise to reality future wise lost term, thunder operation to first or second, !.Degh jahaan Tegh jahaan.

  • @user-hp5zz8xn6j
    @user-hp5zz8xn6j3 күн бұрын

    !.More be important, then thoughtful about, Guljaari, Lal, nanada, g,l,n, another to state, n,l,g, !.Guljaari lak, nanada, means aware by, cary - on status wise to accord, lost, then lost rights, !.Khalsa - e - jahaan, Degh jahaan Tegh jahaan.

  • @swaransingh483
    @swaransingh4833 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-hp5zz8xn6j
    @user-hp5zz8xn6j3 күн бұрын

    !.V. p, rashikk, important, Sikhism to youth have been suffered, !.Suffered about (( chracc )) by character, essential, !.Whom self category by boy, who's self category by girls, tackle to, have aware, !.Sach, 1986 to 1988 wise two operation, wood - roos first, or wood - roos second, produces to this two operation, heendustani, !. Means to aware, Sikhism girls against Sikhism boy, Sikhism boy against Sikhism girls, result, nothing to isms, for Sikhism, !. Then diversion in to four isms wise to work, have been about since appear 86, to 88, nineteen, !.Today's wise, fights with each other to points, !.Means more be important, (( Indus treating, means, written wise to diversion, Aware, State Punjab is one economical to industrial State, next 1986, to 1988, Sikhism youth to diversion, as accord to real mission, girls or boy, !.Note [[{{(( Indus treating, 1986, or 1988, then after rules about, from toissue at north side ))}}]], !.More be important role, (( 1955, 1966, 1988, important at here 1977 ? )), !.Khalsa - e - jahaan, Degh jahaan Tegh jahaan Khalistan.

  • @avtarsinghkhalsa4990
    @avtarsinghkhalsa49903 күн бұрын

    ਚੰਗੀ ਜਾਣਕਾਰੀ 🙏🙏☺️

  • @arminderkaur4224
    @arminderkaur42243 күн бұрын

    Waheguru Ji mehar karo ji

  • @Jarnailsingh-kb8yy
    @Jarnailsingh-kb8yy3 күн бұрын

    ਸਰਦਾਰ ਸਾਬ ਜੀ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਦੀ ਫਤੇ

  • @Uppal-ny5le
    @Uppal-ny5le3 күн бұрын

    Waheguru ji

  • @narindergrewal7371
    @narindergrewal73713 күн бұрын

    waheguru ji 🙏

  • @manpreetsinghdhillon2844
    @manpreetsinghdhillon28443 күн бұрын

    WAHEGURU ji ka KHALSA WAHEGURU ji kee FATEH

  • @Hardeepmoti
    @Hardeepmoti3 күн бұрын

    Maharaja Ranjeet singh ji di doorandesi kinne Wadia c k Nawla warge Yodeh labbey, Aj wang nai