9 ਟਾਂਕੇ ਉਧੜਨ ਨਾਲ ਨੰਦੇੜ ਸ਼ਹਿਰ ਦਾ ਨਾਮ ਪਿਆ? Nanded Sahib History I Dr Sukhpreet Singh Udhoke I

9 ਟਾਂਕੇ ਉਧੜਨ ਨਾਲ ਨੰਦੇੜ ਸ਼ਹਿਰ ਦਾ ਨਾਮ ਪਿਆ? Nanded Sahib History I Dr Sukhpreet Singh Udhoke I

Пікірлер: 96

  • @darshansingh7177
    @darshansingh71773 күн бұрын

    ਬਹੁਤ ਵਧੀਆ ਜੀ ਧੰਨਵਾਦੀ ਡਾਕਟਰ ਸਾਹਿਬ ਪਰਮਾਤਮਾ ਦਾ ਸ਼ੁਕਰੀਆ ਬਹੁਤ ਵਧੀਆ ਜਾਣਕਾਰੀ ਦਿੱਤੀ ਸਿੱਖ ਧਰਮ ਬਾਰੇ ਸਹੀ ਸਮੇਂ ਤੁਹਾਡੇ ਬੋਲਣਾ ਬਹੁਤ ਜਰੂਰੀ ❤

  • @RanjeetsinghRanasandhu
    @RanjeetsinghRanasandhu3 сағат бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾ ਸਾਹਬ

  • @JaswinderSingh-nn3pj
    @JaswinderSingh-nn3pjКүн бұрын

    ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਜੀ

  • @renurattanpall7937
    @renurattanpall793711 күн бұрын

    ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ

  • @beantsinghbirring740
    @beantsinghbirring74022 сағат бұрын

    ਖਾਲਸਾ ਜੀ ਬਹੁਤ ਸੋਹਣੀ ਜਾਣਕਾਰੀ ਦਿੰਦੇ ਰਹਿਦੇਂ ਹੋ।

  • @Cheemahs16
    @Cheemahs16Күн бұрын

    ਇਸ ਵੀਡੀਓ ਤੇ ਖੋਜੀ ਤੱਥ ਦੱਸਣ ਲਈ ਬਹੁਤ ਬਹੁਤ ਧੰਨਵਾਦ ਜੀ। ਬਾਕੀ ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਕਾਸ਼ੀ ਤੋਂ ਦੱਖਣ ਵੱਲ ਜਾ ਰਹੇ ਹਨ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਨਾਂਦੇੜ ਸਬਦ ਜਿਕਰ ਕਰ ਰਹੇ ਜੋ ਪਹਿਲਾਂ ਹੀ ਸਥਾਪਿਤ ਨਾਮ ਹੈ।

  • @user-iv4by5qb8u
    @user-iv4by5qb8u4 күн бұрын

    ਮੇਰੇ ਵੀਰ ਇਹ ਨਾ ਕਹੋ ਕਿ ਘੱਟ ਬੋਲਾਂ ਸਾਨੂੰ ਤੁਹਾਡੇ ਤੇ ਬਹੁਤ ਵਿਸ਼ਵਾਸ ਹੈ

  • @khalsa-g124
    @khalsa-g12411 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਭਾਈ ਸਾਬ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ ਜੀ 🙏

  • @zorasingh3650
    @zorasingh365010 күн бұрын

    ਬਹੁਤ ਵਧੀਆ ਵਿਚਾਰ ਹਨ। ਸੇਵਾ ਜਾਰੀ ਰੱਖੋ ਜੀ।

  • @GurjitSingh-kl8qe
    @GurjitSingh-kl8qe7 күн бұрын

    ਬਹੁਤ ਵਧੀਆ ਭਾਈ ਸਾਹਿਬ ਜੀ

  • @narindersingh9321
    @narindersingh93212 күн бұрын

    Dr Sukhpreet Singh ji should be listened and more qualified sikh scholars should be requested to Join Dr ji to support his work Babaji bless them .🙏🏼🙏🏼🙏🏼🙏🏼🙏🏼

  • @user-rv8gk7rp5j
    @user-rv8gk7rp5j11 күн бұрын

    ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿ੍ਗ ਸੋਬਿਤ ਤਹਾਂ। ਇਸ ਵਾਰੇ ਖੁੱਲਕੇ ਵੱਡੇ ਜਿਗਰੇ ਨਾਲ ਬੋਲਣ ਦੀ ਬਹੁਤ ਜ਼ਰੂਰਤ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @singhsaab-jd4xl

    @singhsaab-jd4xl

    10 күн бұрын

    ਬਿਲਕੁਲ ਜੀ

  • @NimmaMudki-pd9vg

    @NimmaMudki-pd9vg

    9 күн бұрын

    ਜਿਵੇਂ ਧਰਮ ਸਿੰਘ ਨਿਹੰਗ ਬੋਲਿਆ ਹੈ

  • @user-rv8gk7rp5j

    @user-rv8gk7rp5j

    9 күн бұрын

    @@NimmaMudki-pd9vg ਵੀਰ ਜੀ ਧਰਮ ਸਿੰਘ ਤਾਂ ਇਹ ਵੀ ਕਹਿ ਰਿਹਾ ਕੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੇਰੇ ਗਲਤੀ ਹੋ ਗਈ ਮੈਂ ਖਾਲਸਾ ਪੰਥ ਪਹਿਲਾਂ ਸਾਜ਼ ਦਿੱਤਾ ਇਹ ਜਬਲੀਆਂ ਮਾਰਦੇ ਨੇ ਗੁਰਬਾਣੀ ਚੌਥੇ ਪਦ ਦਾ ਨਕਸ਼ਾ ਖਿੱਚਦਿਆਂ ਇਲਾਹੀ ਹੁਕਮ ਦੀ ਗੱਲ ਕਰਦੀ ਐ ਇਹਨਾਂ ਦੀ ਜਵਾਨ ਤ੍ਰਿਗੁਣੀ ਘੋੜਾ ਭਜਾਈ ਫਿਰਦੀ ਐ ਇਹ ਹਿੰਦੂ ਦੇ ਪੈਰਾਂ ਅਗੇ ਮਥਾ ਰਗੜਦੇ ਫਿਰਦੇ

  • @SarbjitSingh-yg7bs

    @SarbjitSingh-yg7bs

    5 күн бұрын

    Hemkunt is a Farziwarha based on copy Cat of Kedarnath n Amar Nath....... Manikaran is also a Farziwarha based copy Cat of Jwala ji 🔥​@@NimmaMudki-pd9vg

  • @ajaydeep6108
    @ajaydeep610811 күн бұрын

    ਸ਼ੁਕਰਾਨਾਂ ਜੀ🙏

  • @kulwindersingh-dh1hq
    @kulwindersingh-dh1hq10 күн бұрын

    ਡਾਕਟਰ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਅਜ ਤੁਸੀਂ ਨਿਰਾਸ਼ਤਾ ਜਾਹਿਰ ਕੀਤੀ । ਨਹੀ ਜੀ ਤੁਹਾਨੂੰ ੳ ਸੁਣਦੇ ਲਾਇਕ ਕਰਦੇ ਆ ਜੋ ਅਪਨੇ ਇਤਿਹਾਸ ਨੂੰ ਜਾਨਣਾ ਚਾਹੁੰਦੇ ਨੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਕਛੇ ਬਹੁਤ ਸੰਗਤ ਤੁਹਾਨੂੰ ਦਿਲੋਂ ਸੁਣਦੀ ਆ

  • @NishanSingh-pu9on
    @NishanSingh-pu9on8 күн бұрын

    Waheguru kirpa Karan ji Nishan Singh

  • @randhirkaur4086
    @randhirkaur40867 күн бұрын

    ਵੀਰ ਜੀ ਤੁਹਾਡਾ ਬਹੁਤ ਵੱਡਾ ਫਰਜ ਹੈ ਬੋਲਦੇ ਰਹਿਣਾ ਮਤਲਬ ਸਹੀ ਜਾਣਕਾਰੀ ਦਿੰਦੇ ਰਹਿਣਾ ਅਸਰ ਜਰੂਰ ਹੋਵੇਗਾ ਧੰਨਵਾਦ

  • @abhinoorSingh-tm2yy

    @abhinoorSingh-tm2yy

    2 күн бұрын

    Waheguru ji

  • @laporta3227
    @laporta322710 күн бұрын

    Doctor saab jo Marzi ho j tuc bolno piche ni hatna tuc ohna sikh vidvaana ch aunde oo jede sikhi nu bacha rahe aa hor koi sune na sune jede sikh aapne dharam nu samarpit aa ohna khatir video pauni e paini aa aap ji nu. ❤❤❤

  • @cherrybanga5315
    @cherrybanga53153 күн бұрын

    Thank you for this Dr Sahab 🙏

  • @lakhvirsingh5946
    @lakhvirsingh594611 күн бұрын

    Satnam shri waheguru ji 🙏

  • @bhajansinghriar7020
    @bhajansinghriar702011 күн бұрын

    ਅਸਲ ਵਿਚ ਸਿਖ ਆਪਣੀ ਤਵਾਰੀਖ ਦੇ ਉਚ ਸਿਧਾਂਤਾਂ,ਖਿਆਲਾਂ ਤੋਂ ਅਗਿਆਨੀ ਹਨ।

  • @niranjansinghjhinjer1370
    @niranjansinghjhinjer13708 күн бұрын

    Waheguru ji Ka Khalsa Waheguru ji Ki Fateh 🙏

  • @reshamsingh7609
    @reshamsingh760911 күн бұрын

    Thanks Dr. Saab...

  • @narindergrewal7371
    @narindergrewal737111 күн бұрын

    Waheguru ji 🙏

  • @TaranjitSingh-fk4jp
    @TaranjitSingh-fk4jp5 күн бұрын

    Waheguru ji da Khalsa waheguru ji di fathe.. Dr shab I watch your most of the videos and I feel really good and positive and proud to born in Sikh religion 🙏

  • @Jitujot
    @Jitujot11 күн бұрын

    ਧੰਨਵਾਦ ਜੀ

  • @navkainth3587
    @navkainth358711 күн бұрын

    Thankyou bhai ji

  • @user-hn3py4gf4p
    @user-hn3py4gf4p11 күн бұрын

    Waheguru ji

  • @JaswinderKaur-wg7ii
    @JaswinderKaur-wg7ii4 күн бұрын

    Dhannvaad veer ji

  • @hardipsingh8823
    @hardipsingh88236 күн бұрын

    Ur great dr Saab.... please keep it up

  • @dharmindersingh5939
    @dharmindersingh59397 күн бұрын

    🙏 ।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।। 🙏

  • @SatpalSingh-xx5co
    @SatpalSingh-xx5co10 күн бұрын

    ਖਾਲਸਾ ਜੀ ਤੁਹਾਡਾ ਬੋਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਕ ਸਹੀ ਜਾਣਕਾਰੀ ਦੀ ਬਹੁਤ ਵੱਡੀ ਜਾਣਕਾਰੀ ਰੁਕ ਜਾਵੇ ਗੀ

  • @gurmukhsingh6126
    @gurmukhsingh612611 күн бұрын

    ਵਾਹਿਗੁਰੂ ਜੀ

  • @simratkaur3783
    @simratkaur37837 күн бұрын

    Saanu Aapji varge Sikh Scholars de bahut vad lor hain 🙏

  • @JaspalSingh-hb8em
    @JaspalSingh-hb8em11 күн бұрын

    Very good Dr Sahab...thanks for clarifying Nanded name. Fantasies have no place in scientific history

  • @user-kf4tr5nr1b
    @user-kf4tr5nr1b10 күн бұрын

    ਡਾਕਟਰ ਸਾਹਿਬ ਤੁਹਾਡੀ ਜਾਣਕਾਰੀ ਪੁਰੀ ਸੁਣਦੇ ਰਹਿੰਦੇ ਹਾਂ ਤੁਸੀਂ ਆਪਣੀ ਸੋਚ ਨੂੰ ਜਾਰੀ ਰੱਖੋਗੇ ਤਾਂ ਇਤਿਹਾਸ ਬਚਿਆ ਰਹੇਗਾ ਘੱਟ ਜਾਣਕਾਰੀ ਵਾਲੇ ਲੋਕਾਂ ਵੀਰਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਵਿਚਾਰ ਪੇਸ਼ ਕਰਣ ਤੋਂ ਪਹਿਲਾਂ ਪੂਰੀ ਜਾਣਕਾਰੀ ਪ੍ਰਾਪਤ ਕਰਿਆ ਕਰਨ ਤਾ ਜੋ ਇਤਿਹਾਸ ਠੀਕ ਰਹਿ ਸਕੇ ਡਾਕਟਰ ਸਾਹਿਬ ਜੀ ਤੁਹਾਨੂ ਸਲੂਟ ਭਗਵਾਨ ਸਿੰਘ ਕਾਨੂੰਗੋ ਸੂਰੇਵਾਲੀਆ

  • @rajinderbevli6130

    @rajinderbevli6130

    9 күн бұрын

    Completely agree

  • @beejumarwah6431
    @beejumarwah643110 күн бұрын

    A little knowledge is a dangerous thing. Thank you as always for clarifying the facts and please keep enlightening the public. You are one of the few resources to give authentic information based on your extensive research. Thanks again 🙏🙏

  • @rajinderbevli6130
    @rajinderbevli61309 күн бұрын

    Veer ji/Sir you are our best source of Sikh History. Please continue/Post lectures.

  • @dharmindersingh7900
    @dharmindersingh790011 күн бұрын

    Thanks Dr Sahab ❤

  • @kulwindersinghsandhu5313
    @kulwindersinghsandhu53138 күн бұрын

    ਧੰਨਵਾਦ

  • @narindersingh6616
    @narindersingh661610 күн бұрын

    Waheguru Ji 🙏🙏

  • @ParamjitSingh-co1fv
    @ParamjitSingh-co1fv10 күн бұрын

    ਬਾਬਾ। ਜੀ। ਲੋਕਾ। ਨੂੰ। ਝੁਠ। ਜਿਆਦਾ। ਸੁਆਦ। ਦਿਦਾ🙏🙏🙏🙏🙏

  • @narinderkour317
    @narinderkour31710 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉❤

  • @davindersinghsandhu-eq2og
    @davindersinghsandhu-eq2og11 күн бұрын

    ਧੰਨਵਾਦ ਜੀ ਬਹੂਤ ਵਧੀਆ ਜਾਨਕਰੀ ਹੈ

  • @amrik0059
    @amrik00596 күн бұрын

    Sir tusi boht vdia knowledge de rhe o loka nu apni kom bare …. Sir hamesha eda he lagge reho asi thode nal a g ….. hamesha parmatma thonu chardikala ch rakhe

  • @swaransingh483
    @swaransingh48310 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurmeetKaur-fv4if
    @GurmeetKaur-fv4if10 күн бұрын

    🙏Waheguru ji ka khalsa Waheguru ji ki fateh 🙏

  • @user-zz4sc6nl4o
    @user-zz4sc6nl4o10 күн бұрын

    ਬਹੁਤ ਵਧੀਆ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਇਸ ਤਰ੍ਹਾਂ ਹੀ ਡਟੇ ਰਹੋ ਜੀ

  • @baljitrandhawa8705
    @baljitrandhawa870510 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @dupindersinghgill2923
    @dupindersinghgill292310 күн бұрын

    ੨੨ ਜੀ ਨਹੀਂ ਸੁਣਦੇ ਵੀ ਹਾਂ ਅਤੇ ਤੁਹਾਡੀਆਂ ਕਿਤਾਬਾਂ ਵੀ ਪੜ੍ਹਦੇ ਹਾਂ। ਸੋ ਦੱਬਕੇ ਰੱਖੌ ਜੀਓ ਜੀਓ ਕਨੇਡਾ ਤੌ 🙏☝️💪✊✍️

  • @ballisingh5004
    @ballisingh500410 күн бұрын

    Dhanwad Dr Saab Sahi jankari den lyii

  • @parammann4304
    @parammann43049 күн бұрын

    Tuci bikul sahi vir ji, sadi kaum study krna hi bhul gai, bss sbb swad lainde aa. Knowledgeable vdo. Jeonde raho.

  • @narindersingh9321
    @narindersingh93212 күн бұрын

    All such details in sikh history will lead to A khals Sikh Khalsa Babaj ji blessing are there we have to explore that from true Sikh scholars like Dr ji.🙏🏼🙏🏼

  • @JaswinderKaur-uz6ii
    @JaswinderKaur-uz6ii10 күн бұрын

    Thuhade verge such bolan wale veer g bahut ghat han God bless u with long life veer g

  • @nishaandshaan
    @nishaandshaan8 күн бұрын

    ਸੁਣੇ ਨਾ ਸੁਣੇ ਕੋਈ , ਅਸਰ ਘੱਟ ਹੋ ਸਕਦਾ ਹੈ ਪਰ ਇਹ ਨਹੀਂ ਕਿ ਬਿਲਕੁਲ ਹੀ ਨਹੀਂ ਹੁੰਦਾ , ਸੋ ਇਸ ਕਰਕੇ ਤੁਸੀ ਆਪਣੇ ਵਿਚਾਰ ਪੇਸ਼ ਕਰਦੇ ਰਹੋ ।

  • @sukhmeetsingh4100
    @sukhmeetsingh41009 күн бұрын

    Waheguru ji gal sochan. Wali har par tuhade warghe uchi soch walea di bhut jroorat hai kirpa kar ke apna farz nibande rho waheguru ji ka khalsa waheguru ji ki Fateh

  • @kulwindersingh9579
    @kulwindersingh957910 күн бұрын

    Very nice Bhai Sahib g Please keep your hard work up and running as you are one of our main historian and we so proud on you.

  • @virdinetwork6789
    @virdinetwork678910 күн бұрын

    Mehrbaani g🙏🏻

  • @jasbirkaurmalhi4968
    @jasbirkaurmalhi496810 күн бұрын

    U r gem of Sikh nation and never give up please

  • @surinderpalsingh2855
    @surinderpalsingh285510 күн бұрын

    Dr sab eh sewa ese Tara chaloo rakho ji

  • @Jitujot
    @Jitujot11 күн бұрын

    ਭਾਈ ਸਾਹਿਬ ਜੀ ਦਾਸ ਪਟਿਆਲੇ ਤੋਂ ਹੈ ਬਹੁਤ ਲੰਮੇ ਸਮੇਂ ਤੋਂ ਤੁਹਾਡੇ ਦਰਸ਼ਨ ਦੀ ਤਾਂਘ ਹੈ ਕੋਈ ਸੌਖਾ ਤਰੀਕਾ ਦੱਸ ਦੇਵੋ ਕਿ ਤੁਹਾਡੇ ਦਰਸ਼ਨ ਹੋ ਜਾਣ

  • @Voiceoftruthxf88g

    @Voiceoftruthxf88g

    11 күн бұрын

    22. ,,g. ,,ਦਰਸ਼ਨ. ਕਰਨ. ਨੂੰ ਕਿਹੜਾ ਉਗੋਕੇ ਕੋਈ ਬਾਬਾ ਨਾਨਕ. ਜੀ ਹਨ. ਤੁਸੀਂ ਕੋਈ ਸਵਾਲ ਪੁੱਛ ਲਵੋ

  • @Jitujot

    @Jitujot

    11 күн бұрын

    @@Voiceoftruthxf88g 🙏

  • @SarbjitSingh-yg7bs

    @SarbjitSingh-yg7bs

    5 күн бұрын

    😁 🤪🫣

  • @simranarora7722
    @simranarora772210 күн бұрын

    ਸ਼ੁਕਰਾਨੇ ਜੀ।🙏

  • @Maansaabg7312
    @Maansaabg73126 күн бұрын

    🙏🏻🙏🏻🙏🏻🙏🏻

  • @missdiamondrose
    @missdiamondrose9 күн бұрын

    You're absolutely right. The phrase reads "अनुगच्छतु प्रवाहं" (Anugacchatu Pravaaham), which translates to "going along with the flow." The singer got this design sometime in 2010 as a matching piece with her then-husband, Russell Brand, who has an identical ink on his right bicep. Thank you for clarification. I didnt know these details on Katy Perry.

  • @supersingh3652
    @supersingh36523 күн бұрын

    I like your view and how can Sikh nation get tru history.

  • @sandhu942
    @sandhu9429 күн бұрын

    ❤ ਗੁਰੂ ਗੋਬਿੰਦ ਸਿੰਘ ਜੀ ਕਣ ਕਣ ਵਿੱਚ ਬਿਰਾਜਮਾਨ ਹਨ, ਸਨ 2021 ਵਿੱਚ ਉਨਾਂ ਦੇ ਦੀਦਾਰੇ ਹੋਏ, ਪਤਲਾ ਜਿਹਾ ਫ਼ੇਸ 35 40 ਸਾਲ਼ ਉਮਰ ਦੇ ਪਰਤੀਤ ਲਗ ਰਹੇ ਸਨ, ਜੋਂ ਅੱਜ ਕੱਲ ਦੀਆਂ ਤਸਵੀਰਾਂ ਹਨ ਉਦਾ ਦੇ ਦਿਖਾਈ ਨਹੀਂ ਦਿੰਦੇ ❤❤❤

  • @jagjeetaulakh4308
    @jagjeetaulakh430810 күн бұрын

    Waheguru gg 🙏🏼🙏🏼

  • @khushpalsingh1654
    @khushpalsingh165410 күн бұрын

    sat shri akal ji,kirpa karka shri guru gobind singh ji da antla time bara katha karo ji.

  • @gurcharansinghmangat4983
    @gurcharansinghmangat498311 күн бұрын

    kiz der pehle Ek Labrary vich Dhan dhan guru granrh sahib parkash hon vare v likhea c

  • @JaswinderKaur-xm1wx
    @JaswinderKaur-xm1wx10 күн бұрын

    WaheGuru

  • @gurdipkaur8814
    @gurdipkaur881411 күн бұрын

    🙏🙏

  • @deeptoor8204
    @deeptoor820411 күн бұрын

    ❤❤❤❤❤

  • @PSKBvlogs
    @PSKBvlogs10 күн бұрын

    ❤❤❤❤

  • @jasbirkaurmalhi4968
    @jasbirkaurmalhi496810 күн бұрын

    🙏🙏🙏❤️🙏

  • @surinderpalsingh2855
    @surinderpalsingh285510 күн бұрын

    Dr sab Hemkunt sahib bare detail jankari devo ji

  • @43steji
    @43steji10 күн бұрын

    ੴ॥ ਜਰੂਰੀ ਨਹੀ ਕਿ ਇਹਨੇ ਵਿਦਵਾਨ ਆਦਮੀ ਦੀ ਉਸਦੀ ਇੱਕ ਭੂੱਲ ਬਣਕਸ਼ਣ ਯੋਗ ਵੀ ਨਹੀ ਸਗੋਂ ਪਿਹਲਾ ਸਾਨੂਂ ਆਪਣੀ ਪੀੜੀ ਥੱਲ਼ੇ ਸੌੱਟਾ ਮਾਰ ਲੇਣਾ ਚਾਹੀਦਾ। ਕਿਓਂ ਸਾਰੇ ਇਕੋ ਗੱਲ ਕਰ ਕੇ ਦੂੱਜੇ ਤੋਂ ਜਿਆਦਾ ਸਿਆਂਣੇ ਬਨਣਾ ਹੁੰਦਾ ਹੈ। ✌️

  • @simratkaur3783
    @simratkaur37837 күн бұрын

    Vaheguru Ji Ka Khalsa Vaheguru Ji Ki Fateh! Aap ji to ek video de sach bare janana hain. Baba Banta Singh di video viral ho rahi hain jinde vich o kehnde ne ki Sai Mia Mir Ji ne Harmindar Sahib di nee nahi rakhi? Please kuch is te video kardo.

  • @Kawaljitsingh8538
    @Kawaljitsingh85388 күн бұрын

    ਵੀਰ ਜੀ ਤਹਾਡਾ ਬੋਲਣਾ ਬਹੁਤ ਜਰੂਰੀ ਹੈ ਜੀ ਸਾਡਾ ਪਹਿਲਾ ਹੀ ਲਾਲਚੀ ਪਰਚਾਰਕਾ ਨੇ ਬਹੁਤ ਨੁਕਸਾਨ ਕੀਤਾ ਹੈ

  • @simarkhetistore417
    @simarkhetistore4177 күн бұрын

    Dr. Sahib. Ji. Saðe. Pèrcharka. Walo. Hi. Sikh. Ithas. Nu tor. Maror Rahe. Han. Sikha. Vich. Dubda. Te. Nirasha. Hi. Peda. Hindi. Haì. So. Sikh athaasķar Sri. Akal. Taķhat ji. De. Singh. Sahbaann Beth. Ke. Ik. Kita. Jave. School. Dì Kitaba. Books. Vi. Check kiti Jani. Chahidi. Hai. Sare. Samagam. Da din. Desi. Mahine da. Din hi pakka kita jave. Angregi date. Agge. Bareckt vich. Diti. Jave. Ih. Tusi. Aap agge ho. Karo. Appne. Ithaas di. Rakhi kariye. Ap. De. Bahut danvadi. Hovage appna. Celnder. Tyar Karo. Ji

  • @Voiceoftruthxf88g
    @Voiceoftruthxf88g11 күн бұрын

    ਡਾ ਸਾਹਿਬ ਨਾਂ ਜਿਵੇਂ ਮਰਜੀ ਪੈ ਗਿਆ ਇਸ ਨਾਲ ਕੋਈ ਫਰਕ ਨਹੀ ਪੈਦਾ ਇਸ ਉਪਰ ਸਮਾ ਨਾ ਬਰਬਾਦ ਕਰੋ ਤੁਸੀਂ ਇਹ ਦੱਸੋ ਕਿ ਕੀ ਦਸਮ ਗ੍ਰੰਥ ਨੂੰ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਕਾਸ਼ ਕਰਨਾ ਠੀਕ ਹੈ

  • @harmeetsingh5179

    @harmeetsingh5179

    10 күн бұрын

    ਜੀ ਸਿਰਫ ਉਸ ਲਈ ਜਿਸ ਨੇ ਰਾਜਨੀਤਿਕ ਖੇਤਰ ਵਿੱਚ ਜਾਣਾ ਹੈ

  • @user-rv8gk7rp5j
    @user-rv8gk7rp5j11 күн бұрын

    ਸੱਚ ਬੋਲਣ ਵਾਲੇ ਬਹੁਤ ਘੱਟ ਹੁੰਦੇ ਨੇ ਡਟੇ ਰਹੋ

  • @pargatsingh8653
    @pargatsingh865311 күн бұрын

    Veer ji kite bileya parwah na karo nische kar aapni jeet karo

  • @AHUJASS
    @AHUJASS10 күн бұрын

    Waheguru ji

  • @punjabhifi5334
    @punjabhifi533410 күн бұрын

    ਵਾਹਿਗੁਰੂ ਜੀ

  • @user-lw5my4bn8b
    @user-lw5my4bn8b10 күн бұрын

    Waheguru ji 🙏

Келесі