ਮੱਟ ਸੇਰੋਂ ਵਾਲੇ ਨੂੰ ਠੋਕਵਾਂ ਜਵਾਬ ਦਿੱਤਾ ਖੁਲੀ ਬਹਿਸ ਦਾ ਸੱਦਾ I Dr Sukhpreet Singh Udhoke

ਮੱਟ ਸੇਰੋਂ ਵਾਲੇ ਨੂੰ ਠੋਕਵਾਂ ਜਵਾਬ ਦਿੱਤਾ ਖੁਲੀ ਬਹਿਸ ਦਾ ਸੱਦਾ I Dr Sukhpreet Singh Udhoke

Пікірлер: 387

  • @deepaksodhi6280
    @deepaksodhi62803 ай бұрын

    ਕਿੰਨੇ ਅਫਸੋਸ ਦੀ ਗੱਲ ਆ ਕਿੰਨਾ ਵਧੀਆ ਇਤਿਹਾਸ ਦੱਸਿਆ ਜਾ ਰਿਹਾ ਤੇ ਉਧੋਕੇ ਜੀ ਦੇ ਪਿੱਛੇ ਬੈਠੇ ਮੇਰੇ ਨੌਜਵਾਨ ਵੀਰ ਮੋਬਾਈਲ ਤੇ ਹੀ ਵਿਅਸਤ ਰਹੇ

  • @seeh4751

    @seeh4751

    3 ай бұрын

    Tey tuhi ohna nu vekh kay veyast rhay bai ji.

  • @RanjitSingh-bf8pq

    @RanjitSingh-bf8pq

    3 ай бұрын

    ​@Muhammad_Jinaah66997 Read the history of Aurangzeb. He killed his elder brother Dara Skoh by treachery and imprisoned his father Shah Jahan He kept his sister Jebu Nisa a virgin all her life guru gobind singh mentioned in jafernama which is he send in badshah You are a deceitful and greedy person. Your enmity was with me. What was wrong with the my children? You will not be accepted even in the eyes of Allah. The Zafarnama written in Persian is still there today. Later, Aurangzeb fell ill and died.

  • @malkitsingh6537

    @malkitsingh6537

    3 ай бұрын

    ਬਹੁਤ ਵਧੀਆ ਜਵਾਬ ਜੀ।

  • @jashpalsingh1875

    @jashpalsingh1875

    3 ай бұрын

    ਇਹ ਹਰ ਸਟੇਜ ਇਹੋ ਹੋ ਰਿਹਾ।ਇਹਨਾ ਨੂੰ ਅਜੇ ਵੀ ਸਮਜ ਨਹੀਂ ਆ ਰਹੀ।

  • @sukhjindersinghbulandpuris7289

    @sukhjindersinghbulandpuris7289

    3 ай бұрын

    ਉਹ ਭਰਾਵਾ ਅੱਲਾ ਇੱਕ ਹੀ ਆ। ਜਿਸ ਨੂੰ ਤੁਸੀਂ ਅੱਲਾ ਕਹਿੰਦੇ ਹੋ ਅਸੀਂ ਵਾਹਿਗੁਰੂ।ਬੇਅੰਤ ਨਾਮ ਹਨ ਪਰਮਾਤਮਾ ਦੇ।ਗੁਰਬਾਣੀ ਚ ਵੀ ਅਸੀਂ ਸ਼ਬਦ ਪੜ੍ਹਦੈ ਹਾਂ "ਅਲਾਹ ਪਾਕੰ ਪਾਕ ਹੈ"।ਇਹ ਸਾਰੀ ਉਸ ਦੀ ਹੀ ਖੇਡ ਹੈ।ਸਾਰੇ ਧਰਮ ਰਸਤੇ ਹਨ ਪਰਮਾਤਮਾ ਤੱਕ ਪਹੁੰਚਣ ਦੇ।ਕੋਈ ਸੌਖਾ ਤੇ ਕੋਈ ਔਖਾ।ਤੁਸੀਂ ਬੱਸ ਲੜੀ ਜਾਉ ਧਰਮ ਦੇ ਨਾਮ ਤੇ। ਜੇ ਅੰਦਰ ਨਫਰਤ ਹੀ ਰੱਖਣੀ ਆਂ ਤਾਂ ਉਸ ਅੱਲਾ ਨੂੰ ਪਾ ਲਵੋਗੇ?

  • @chahalchahal937
    @chahalchahal9373 ай бұрын

    ਸ਼ਾਬਾਸ਼! ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ,ਬ-ਕਮਾਲ ਜਵਾਬ ❤

  • @sabiagroindustries1888
    @sabiagroindustries18883 ай бұрын

    ਰਸਨਾਂ ਕਰ ਸਕਦੀ ਨਾਂ ਸਿਫ਼ਤ ਗੁਰੂ ਗੋਬਿੰਦ ਸਿੰਘ ਜੀ ਦੀ 🙏ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🙏

  • @garvitmunjal2655

    @garvitmunjal2655

    3 ай бұрын

    ​@Muhammad_Jinaah66997🎉waheguru ji

  • @AmarjitSingh-vg9ji

    @AmarjitSingh-vg9ji

    3 ай бұрын

    Maharaja Ranjit Singh. Kohinoor You know😂 Jan. Jagjit Singh Arora you know. Saragarhi battle you know. Kuldip Singh chandpuri you know. 😂😂😂😂 Allah belongs to all world. You know about

  • @ravisimar3074
    @ravisimar30743 ай бұрын

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਨ ਦੁਨੀਆ ਦੇ ਮਾਲਕ .ਤੇਰਾ ਸ਼ੁਕਰ ਹੈ

  • @_inderjit_singh

    @_inderjit_singh

    3 ай бұрын

    @Muhammad_Jinaah66997 your aurangzeb is not even a real muslim. and quran do not say that convert people to muslim forcefully, SHRI GURU GOVIND SINGH JI are not against quran or muslims

  • @ravisimar3074

    @ravisimar3074

    3 ай бұрын

    Your Pakistan behind the India 15 years

  • @ravisimar3074

    @ravisimar3074

    3 ай бұрын

    @Muhammad_Jinaah66997 you my lann

  • @ravisimar3074

    @ravisimar3074

    3 ай бұрын

    @@_inderjit_singh very Good brother .mainu English ghat ondi hai tusi bhut vadia jawav ditta ji es nu

  • @JagjitSingh-sk3li
    @JagjitSingh-sk3li3 ай бұрын

    ਡਾਕਟਰ ਸਾਹਿਬ ਗੁਰੂ ਸਹਿਬਾਨਾਂ ਦੇ ਇਤਿਹਾਸ ਬਾਖੁਬੀ ਪਰੋਸਦੇ ਸਮਝਾਂਦੇ ਤਹਿਦਿਲੋਂ ਸਤਿਕਾਰ ਧੰਨਵਾਦ ਆਦਰ ਸਹਿਤ। ਜਗਜੀਤ ਸਿੰਘ ਪਟਿਆਲਾ ੦੭:੦੪:੨੦੨੪/੦੬:੦੦ ਸਵੇਰੇ

  • @khalsawarrior3506
    @khalsawarrior35063 ай бұрын

    ਸ਼ੁਕਰਾਨਾ ਜੀ ਤੁਹਾਡਾ ਮੇਰੇ ਬਾਜਾਂ ਵਾਲੇ ਪਿਤਾ ਦੀਆਂ ਸਿਫਤਾਂ ਸੁਨਾਣ ਲਈ🙏

  • @Panth22Randhawa
    @Panth22Randhawa3 ай бұрын

    ਸਾਹਿਬੇ ਕਮਾਲ ਪੁੱਤਰਾਂ ਦੇ ਦਾਨੀ ਬਖਸ਼ਣਹਾਰ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕੇ ਮਹਾਰਾਜ ਜੀਓ ਬਖਸ਼ੋ ਮਹਾਰਾਜ ਸਰਬੱਤ ਦਾ ਭਲਾ ਕਰਿਓ ਖਾਲਸੇ ਨੂੰ ਚੜ੍ਹਦੀਆਂ ਕਲਾ ਚ ਰੱਖੇ

  • @OnkarSingh-uq6im
    @OnkarSingh-uq6im3 ай бұрын

    Precious gem of Sikhism--Dr. Udhke. Thanks Dr. Sahib.

  • @JagtarSingh-qv9jl
    @JagtarSingh-qv9jl3 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ministories_narinder_kaur
    @ministories_narinder_kaur3 ай бұрын

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @jatindersingh2089
    @jatindersingh20893 ай бұрын

    ਸੱਚਾਈ ਨਾਲ ਹੀ ਖੜਨਾ ਕਰਾਮਾਤ ਹੈ ਮਰਨਾ ਸੱਚ ਜਿਉਣਾ ਝੂਠ ਸਤਿਨਾਮ ਸ਼੍ਰੀ ਵਾਹਿਗੁਰੂ

  • @HARBANSSingh-fu9pc
    @HARBANSSingh-fu9pc3 ай бұрын

    ਭਾਈ ਸਾਹਿਬ ਕੋਲ ਵੀ Sikh Itehas ਦਾ bhut wadda khazana ਹੈ. ਅਕਾਲ ਪੁਰਖ ਮਿਹਰ bnaayee rakhan .

  • @mukhtarsingh3581
    @mukhtarsingh35813 ай бұрын

    ਸ਼ੇਰੋਂ ਵਾਲੇ ਦੀ ਕੀ ਔਕਾਤ ਆ ਕਿ ਗੁਰੂ ਸਾਹਿਬਾਨ ਬਾਰੇ ਕੁੱਝ ਬੋਲ ਸਕੇ ਇਸਨੂੰ ਇਹਦੀ ਕਰਾਮਾਤ ਖੂਬ ਪਰ ਸਾਨੂੰ ਸਾਡੇ ਗੁਰੂ ਸਾਹਿਬਾਨ ਦੀਆਂ ਸੱਚ ਤੇ ਪਹਿਰਾ ਜੁਲਮ ਦੇ ਖਿਲਾਫ ਲੜਨਾ ਤੇ ਦੁਸ਼ਮਣ ਤੇ ਵੀ ਦਯਾ ਕਰਨੀ ਇਸ ਤੋਂ ਵੱਡੀ ਕਰਾਮਾਤ ਹੋ ਈ ਨਹੀਂ ਸਕਦੀ

  • @user-hx4zu5nn5u
    @user-hx4zu5nn5u3 ай бұрын

    ਧੰਨ ਗੁਰੂ ਧੰਨ ਸਿੱਖੀ ਧੰਨ ਗੁਰੂ ਦੇ ਸਿੱਖ ❤

  • @OGchahal47
    @OGchahal473 ай бұрын

    ਬਾਈ ਜੀ ਬੋਹਤ ਹੀ ਵਦੀਆਂ ਵਿਸਥਾਰ ਚਾ ਸਮਜਾਇਆ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @swaransingh483
    @swaransingh4833 ай бұрын

    ਡਾ‌ ਸਾਬ ਜੀ ਵਾਹਿਗੁਰੂ ਮੇਹਰ ਕਰੇ ਸਦਾ ਹੀ ਆਪ ਜੀ ਤੇ

  • @gurpreetsinghsandhu3023
    @gurpreetsinghsandhu30233 ай бұрын

    ਸ਼ੇਰੋਂ ਆਲਿਆਂ ਜੋ ਸਮਾਜ ਵਿਚ ਬਣੀ ਤੇਰੀ ਇੱਜ਼ਤ ਬਰਕਰਾਰ ਰੱਖਣਾ ਚਾਹੁੰਨਾ ਤਾਂ ਹੁਣ ਭੱਜੀ ਨਾਂ ਆਪਣੇ ਬੋਲਾਂ ਤੋਂ ਹੁਣ ਦਲੀਲ ਨਾਲ ਗੱਲ ਬਾਤ ਕਰੀਂ ਭਾਈ ਸਾਬ੍ਹ ਨਾਲ

  • @Its.jugraj

    @Its.jugraj

    3 ай бұрын

    ਲੱਗਦਾ ਹੈ ਤੂੰ ਕਦੇ ਇਤਹਾਸ ਪੜਿਆ ਹੀ ਨੀ ਆ

  • @navkainth3587

    @navkainth3587

    3 ай бұрын

    ​@Muhammad_Jinaah66997 Roj nl ja majburi nl tusi sikh ja other Dhar nu change kraya ha tusi loka ne

  • @sarabjitsingh5697

    @sarabjitsingh5697

    3 ай бұрын

    ​@Muhammad_Jinaah66997 Sikhs are Lions 🦁 , Lions are always less in population than other species in jungle but KING of Jungle is always a Lion 🦁 So don't worry ,we don't bother about the increasing population of Pigs 🐖 in this jungle.😅

  • @sarabjitsingh5697

    @sarabjitsingh5697

    3 ай бұрын

    ​@Muhammad_Jinaah66997 and for your kind information, recently Pakistan appointed a Sikh Minister in their cabinet to serve Minorities in Pakistan.

  • @harpreetdhiman9454

    @harpreetdhiman9454

    3 ай бұрын

    @Muhammad_Jinaah66997 kya mast joke mara re bhulli na asi kihde waris haale v baba jassa singh ramgarhia bhangi sardar hari singh nalwa nawab kapoor singh jihna darya khaibar da raah rokte c soch mada jiha jo possible oh ni hona raaj kre khalsa akki rhe na koi

  • @dsbhere
    @dsbhere3 ай бұрын

    ਖੂੱਬ ਜਵਾਬ ਦਿੱਤਾ😊

  • @user-zz4sc6nl4o
    @user-zz4sc6nl4o2 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਆਪ ਨੂੰ

  • @RanjeetsinghRanasandhu
    @RanjeetsinghRanasandhu2 ай бұрын

    ਗੁਰੂ ਗੋਬਿੰਦ ਜੀ ਵਰਗਾ ਨਾ ਕੋਈ ਹੋਈਆ ਨਾ ਹੋਣਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏

  • @royalpunjabi2463
    @royalpunjabi24633 ай бұрын

    ਮੱਟ ਤਾ ਹੈ ਹੀ ਔਰਗਜੇਬ ਦੇ ਨੌਕਰ ਦੀ ਨਾਜਾਇਜ਼ ਉਲਾਦ ਪਰ ਉਸ ਨੂੰ follow ਕਰਨ ਵਾਲੇ ਪਤਾ ਨਹੀਂ ਕੌਣ ਹਨ।

  • @jasvirsinghjasvirsingh8414

    @jasvirsinghjasvirsingh8414

    3 ай бұрын

    ਹਾਂ ਜੀ ਠੀਕ ਕਿਹਾ ਤੁਸੀਂ ।

  • @BalwinderSingh-vh6oz
    @BalwinderSingh-vh6oz3 ай бұрын

    ਧੰਨ ਧੰਨ ਮੇਰੇ ਸਾਹਿਬਾ ਸਾਹਿਬ ਏ ਕਮਾਲ ਹਕ਼ ਹਕ਼ ਅਗਾਂਹ ਸਾਹੇ ਸ਼ਹਿਣਸ਼ਾਹ ਮਰਦ ਅਗਮੜਾ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਸਾਹਿਬ

  • @jaggis4914
    @jaggis49143 ай бұрын

    ਹਮੇਸ਼ਾ ਦੀ ਤਰਾਂ ਬਹੁਤ ਹੀ ਸੁਚੱਜੇ ਢੰਗ ਨਾਲ ਡਾਕਟਰ ਸਾਹਿਬ ਇਤਿਹਾਸ ਦੱਸਦੇ ਹੋਏ 🙏🏽

  • @baljinderraj1445
    @baljinderraj14453 ай бұрын

    ਬਹੁਤ ਵਧੀਆ ਜਾਣਕਾਰੀ ਵੰਡ ਰਹੇਹੋ ਵੀਰ ਜੀ,ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ਣ।

  • @khushisidhu7693
    @khushisidhu76933 ай бұрын

    ਸਾਡੀਕੋਮ ਦਾ ਸਿਅਰ ਉਚਾ ਕਰਨ ਵਾਲੀ ਸਪੀਚ ❤❤

  • @bhaiamandeepsinghgharsana2213
    @bhaiamandeepsinghgharsana22133 ай бұрын

    ਵਾਹਿਗੁਰੂ ਜੀ ਮਿਹਰ ਕਰਨ ਹਮੇਸ਼ਾ ਹੀ ਚੜਦੀਕਲਾ 'ਚ ਰੱਖਣ ਆਪ ਜੀ ਨੂੰ

  • @gurnamkaurdulat3883
    @gurnamkaurdulat38833 ай бұрын

    ਕਦੇ ਕਦੇ ਅਵਾਜ਼ ਰੁਕ ਰਹੀ ਹੈ। ਬਹੁਤ ਵਧੀਆ ਕਥਾ ਜੀ।

  • @bhajansinghriar7020
    @bhajansinghriar70203 ай бұрын

    ਬਾਕਮਾਲ ਸਿਖ ਇਤਿਹਾਸ ਦੀ ਜਾਣਕਾਰੀ। ਧਨਵਾਦ ਜੀ।

  • @akalustat5604
    @akalustat56043 ай бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🥺

  • @lakhwindersingh9587
    @lakhwindersingh95873 ай бұрын

    ਡਾਕਟਰ ਸਾਹਿਬ ਬਹੁਤ ਵਡਮੁੱਲਾ ਇਤਿਹਾਸ ਦੱਸਿਆ, ਧੰਨਵਾਦ ਪਰ ਅਵਾਜ਼ ਰੁਕ ਰੁਕ ਕੇ ਆਉਂਦੀ ਸੀ ਤਾਰ ਟੁੱਟਦੀ ਸੀ ਕਿ੍ਪਾ ਠੀਕ ਬਣਾਓ ਮਿਹਰਬਾਨੀ ਜੀ

  • @user-qm9mw7eq6t

    @user-qm9mw7eq6t

    3 ай бұрын

    ​@Muhammad_Jinaah66997😂😂 manu IT cell😂😂 muhammad ko baap banake aayiAa😂

  • @MandeepSingh-yo7zt

    @MandeepSingh-yo7zt

    2 ай бұрын

    ​@Muhammad_Jinaah66997hari Singh nalwa ka naam suna

  • @ArmaanpreetSingh-qj9cd
    @ArmaanpreetSingh-qj9cd2 ай бұрын

    Waheguru ji Waheguru ji Waheguru ji Waheguru ji Waheguru ji

  • @urban3519
    @urban35193 ай бұрын

    ਬਹੁਤ ਵਧੀਆ ਭਾਈ ਸਾਬ ਜੀ ਪਰ ਆਪਣੀ ਕੌਮ ਦੇ ਲੋਕ ਹੁਣ ਸਵਾਦ ਲੈਣ ਵਾਲੇ ਰਹਿ ਗਏ ਕਿਸੇ ਨੂੰ ਕੋਈ ਫ਼ਰਕ ਨੀ ਪੈਂਦਾ ਚੰਗੀ ਚੀਜ਼ ਵੱਲ ਜਾਣਾ ਨੀ ਤੇ ਘਟੀਆ ਚੀਜ ਨੂੰ ਛੱਡਣਾ ਨੀ ਰੱਬ ਭਲਾ ਕਰੇ

  • @MandeepSingh-om1is
    @MandeepSingh-om1is3 ай бұрын

    ਬਹੁਤ ਧੰਨਵਾਦ ਵੀਰ ਜੀ

  • @baljindersinghaulakh2610
    @baljindersinghaulakh26103 ай бұрын

    ਸ਼ਾਬਾਸ਼ !! ਬਾਬਾ ਜੀ !! ❤❤ !!

  • @RavinderSingh-sn1ku
    @RavinderSingh-sn1ku3 ай бұрын

    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਧੰਨ ।

  • @RavinderSingh-sn1ku

    @RavinderSingh-sn1ku

    3 ай бұрын

    @Muhammad_Jinaah66997 oye bewakoof ki ayolad pehle ache se pdh fir reply kr jahil

  • @MandeepSingh-yo7zt

    @MandeepSingh-yo7zt

    2 ай бұрын

    ​@Muhammad_Jinaah66997Tum Aurangzeb ki aulad hai

  • @taminderkour1400
    @taminderkour14003 ай бұрын

    ਵਾਹਿਗੁਰੂ ਜੀ 🙏

  • @Kamaljitk
    @Kamaljitk3 ай бұрын

    ਬਹੁਤ ਹੀ ਵਧੀਆ ਜਾਣਕਾਰੀ ਵਹਿਗੁਰੂ ਹਮੇਸ਼ਾ ਚੜਦੀ ਕਲਾ ਬਖ਼ਸ਼ੇ , ਵੀਡੀਉ ਕਾਫ਼ੀ ਕੱਟ ਹੋ ਰਹੀ ਸੀ 🙏

  • @satsriakalg5802
    @satsriakalg58023 ай бұрын

    ਵਾਹਿਗੁਰੂ ਜੀ

  • @AmarSinghKhalsa315
    @AmarSinghKhalsa3153 ай бұрын

    ਡਾਕਟਰ ਸਾਬ , ਇਹਨਾਂ ਖੱਚ ਬੰਦਿਆ ਨੂੰ ਜਵਾਬ ਆਪ ਗੁਰੂ ਸਾਹਿਬਾਨ ਦੇਣਗੇ , ਏਸ ਖੱਚ ਨੇ ਸ਼ਹੀਦ ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ

  • @preetbajwa7273

    @preetbajwa7273

    3 ай бұрын

    😂😂

  • @randhirnagra5731

    @randhirnagra5731

    3 ай бұрын

    ਦੀਪ ਸਿੱਧੂ ਕਿਹੜੀ ਜੰਗ ਦਾ ਸ਼ਹੀਦ ਹੈ ਵੀਰ ਜੀ ?

  • @Destinywcreatedbygod_

    @Destinywcreatedbygod_

    3 ай бұрын

    ​@Muhammad_Jinaah66997 aho TUC v aurangjeb de naukar de kahndan ch lgde ho oh v nalaik

  • @Destinywcreatedbygod_

    @Destinywcreatedbygod_

    3 ай бұрын

    ​@Muhammad_Jinaah66997 we are sikh no one said to you support Sikhism we also not support Muslims but we don't disrespect Muslims

  • @Destinywcreatedbygod_

    @Destinywcreatedbygod_

    3 ай бұрын

    ​@Muhammad_Jinaah66997 you also never like truth because you believe in your religion beliefs but we don't believe in your religion beliefs but we don't talk shit like u We believe our guru sahib ji came in this universe for first and last time in ten guru sahib ji jot and now present in Sri Guru Granth Sahib Ji this is our believe and trust and you don't talk cheap about our religion if u r capable then table's talk Aurangzeb was a bad person according to your religion values tooo

  • @balrajsingh4182
    @balrajsingh41823 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @surindersingh3203
    @surindersingh32033 ай бұрын

    🙏❤️ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️🙏ਬਹੁਤ ਬਹੁਤ ਸੋਹਣਾ ਇਤਿਆਸ ਸੁਣਿਆ ਜੀ 🌹ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ ❤

  • @lovelydhuri
    @lovelydhuri3 ай бұрын

    ਗੁਰੂ ਗੁਰੂ ਗੁਰੂ ਕਰ ਮਨ ਮੋਰ ਗੁਰੂ ਬਿਨਾ ਨਹੀਂ ਕੋਈ ਹੋਰ। ਧੰਨ ਕਲਗੀਧਰ ਦਸਮੇਸ਼ ਪਿਤਾ ਜੀ।

  • @jyotidhillon5911
    @jyotidhillon59113 ай бұрын

    ਵਾਹਿਗੁਰੂ ਵਾਹਿਗੁਰੂ

  • @onkarsingh881
    @onkarsingh8813 ай бұрын

    WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU SAHIB JEE Bhai sahib WAHEGURU JEE tuhanu chardikala vich rakhan

  • @surjeetchana9422
    @surjeetchana94223 ай бұрын

    Very painful ithaas wonderfully recited. Thank you Dr Sukhpreet Singh Ji waheguru Ji bless you I salute your knowledge.🙏

  • @sukhidhillon4841
    @sukhidhillon48413 ай бұрын

    ਭਾਈ ਸਾਹਿਬ ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ

  • @jasvinderkaur8893
    @jasvinderkaur88933 ай бұрын

    ਬਹੁਤ ਵਧੀਆ ਜਾਨਕਾਰੀ ਦਿਤੀ ਗੁਰੂ ਸਾਹਿਬ ਆਪ ਜੀ ਤੇ ਮੇਹਰ ਕਰਨ ❤❤

  • @Destinywcreatedbygod_

    @Destinywcreatedbygod_

    3 ай бұрын

    ​@Muhammad_Jinaah66997 copy paste

  • @satyakijeet1815
    @satyakijeet18153 ай бұрын

    ਵਾਹਿਗੁਰੂ ਬਹੁਤ ਸਹੀ ਕਿਹਾ ਨਾਮ ਨਾਲ ਬਹੁਤ ਭਰਪਾਓ ਪੇਦਾ ਜੀਵਨ ਤੈ ਅੱਜ ਕੱਲ ਰਿਕੂ ਟਿਨਕੂ ਰੋਕੀ ਨਾਮ ਵਿੱਚ ਜਾਣ ਨਹੀ

  • @Lavisaini0711
    @Lavisaini07113 ай бұрын

    "ਤੁਮ ਬੰਦ ਬੰਦ ਕੋ ਜਾਨਤ ਨਾਹੀ ਮੈਂ ਬੰਦ ਬੰਦ ਨਿਜ ਦਿਉਂ ਬਤਾਈ" ਬਾਬਾ ਮਨੀ ਸਿੰਘ ਜੀ ਸ਼ਹੀਦ 🙏🙏

  • @rubysandhu3721

    @rubysandhu3721

    3 ай бұрын

    🙏🙏🙏🙏🙏

  • @AmarjeetKaur-qc6sw

    @AmarjeetKaur-qc6sw

    3 ай бұрын

    ​@Muhammad_Jinaah66997kutea aukat si gi je odi (aurange) di fir jafarnama par ke kyo mar gya

  • @Kamalsingh-qq1mz

    @Kamalsingh-qq1mz

    3 ай бұрын

    @Muhammad_Jinaah66997u monkey have a matchbox😅

  • @surinderpaulkaushal4463
    @surinderpaulkaushal44633 ай бұрын

    ਵਾਹਿਗੁਰੂ ਵਾਹਿਗੂਰੂ।

  • @historycreator8467
    @historycreator84673 ай бұрын

    ਵਾਹਿਗੁਰੂ ਜੀ ❤❤

  • @nirpakhsoch8186
    @nirpakhsoch81863 ай бұрын

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

  • @nirpakhsoch8186

    @nirpakhsoch8186

    3 ай бұрын

    @Muhammad_Jinaah66997 Sikhs not want your support.. sikhs want support only from Allah.

  • @nirpakhsoch8186

    @nirpakhsoch8186

    3 ай бұрын

    @Muhammad_Jinaah66997 which aurangzeb?? Who died after reading a letter?? The coward who martyred 7-9 year old children?? If you call him zindabad, you are surely a coward like him.

  • @nirpakhsoch8186

    @nirpakhsoch8186

    3 ай бұрын

    @Muhammad_Jinaah66997 You are in love with a lie, the one Aurangzeb throws his father in jail, the one Aurangzeb who grabs his sister by the hair, the one Aurangzeb kills his brother and sends his father's head as an Eid gift to that animal you Mahan says oh, then it means that you too are beasts like him, Aurangzeb is not even like the shoes of Sri Guru Gobind Singh Ji and his Sahibzades, that is why there is no one like you to light a lamp at Aurangzeb's grave today. And lakhs of people bow their heads in Gurudwaras every day.

  • @RanjitSingh-zr6eo
    @RanjitSingh-zr6eo3 ай бұрын

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ

  • @dalvirsingh3333
    @dalvirsingh33333 ай бұрын

    ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਿਹ ।। ਡਾਕਟਰ ਸਾਹਿਬ ਜੀ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਇਤਿਹਾਸਕ ਜਾਣਕਾਰੀਆਂ ਰਾਹੀ ਕਰਾਮਾਤ ਦਾ ਵਿਖਿਆਨ ਕੀਤਾ ਗਿਆ ।।

  • @nirbhaisingh8894
    @nirbhaisingh88943 ай бұрын

    Dhan Dhan Shri Guru Nanak Dev Sahaib Ji 🙏 Dhan Dhan Shri Guru Angad Dev Sahaib Ji 🙏 Dhan Dhan Shri Guru Amardass Sahaib Ji 🙏 Dhan Dhan Shri Guru Ramdass Sahaib Ji 🙏 Dhan Dhan Shri Guru Arjan Dev Sahaib Ji 🙏 Dhan Dhan Shri Guru Hargobind Sahaib Ji 🙏 Dhan Dhan Shri Guru Har Rai Sahaib Ji 🙏 Dhan Dhan Shri Guru Harkirshan Sahaib Ji 🙏 Dhan Dhan Shri Guru Tegh Bahadur Sahaib Ji 🙏 Dhan Dhan Shri Guru Gobind Singh Sahib ji 🙏 Dhan Dhan Shri Guru Granth Sahaib Ji 🙏 🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏

  • @narinderkour317
    @narinderkour3173 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @kartarsardar1876
    @kartarsardar18763 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।ਵੀਰ ਜੀ ਈਨੀ ਵਧੀਆ ਜਾਣਕਾਰੀ ਦੇਣ ਲਈ ਆਪ ਜੀ ਦਾ ਧੰਨਵਾਦ। ਵੀਡੀਓ ਵਿਚ ਆਵਾਜ਼ ਰੁਕ -ਰੁਕ ਕਰ ਆ ਰਿਹਾ ਸੀ, ਤੇ ਅਗੇ ਵੀ ਕਈ ਵੀਡੀਓ ਵਿਚ ਰੁਕਾਵਟ ਸੀ।

  • @maninderpandher
    @maninderpandher3 ай бұрын

    ਡਾਕਟਰ ਸਾਹਿਬ ਜੀ ਤੁਹਾਡੀਆਂ ਕਿਤਾਬਾਂ ਔਫ ਲਾਇਨ ਕਿੱਥੋਂ ਮਿਲ ਸਕਦੀਆਂ ਨੇ

  • @DarshanSingh-jo5jt
    @DarshanSingh-jo5jt3 ай бұрын

    ਬਿਲਕੁਲ ਸਹੀ ਹੈ ਜੀ

  • @kaur933
    @kaur9333 ай бұрын

    , ਵਾਹਿਗੁਰੂ ਜੀ

  • @ManjitSingh-vq4ee
    @ManjitSingh-vq4ee2 ай бұрын

    ਡਾ ਸੁਖਪ੍ਰੀਤ ਸਿੰਘ ਜੀ ਬਹੁਤ ਹੀ ਵਧੀਆ ਵਿਚਾਰ ਹਨ ੴ🪯🌹

  • @naibsingh7670
    @naibsingh76703 ай бұрын

    Dr sahib good

  • @kulwantsingh6606
    @kulwantsingh66062 ай бұрын

    ਸੱਚੇ ਪਾਤਿਸ਼ਾਹ ਬਖਸ਼ਣਹਾਰ ਹਨ।ਭੁਲੇ ਭਟਕਿਆਂ ਨੂੰ ਸੱਚ ਦਾ ਮਾਰਗ ਦਿਖਾਉਣ ਉਧੋਕੇ ਜੀ ਦਾ ਬਹੁਤ ਬਹੁਤ ਧੰਨਵਾਦ।

  • @user-se6ej8mn8f
    @user-se6ej8mn8f3 ай бұрын

    ਸਤਿ ਸ੍ਰੀ ਆਕਾਲ ਡਾਕਟਰ ਸਾਬ ਜਿੰਨਾ ਚਿਰ ਅਸੀਂ ਅੱਖਾਂ ਕੰਨਾਂ ਮੂੰਹ ਦੇ ਸਵਾਦਾ ਚ ਨਹੀਂ ਨਿਕਲਦੇ ਸਾਡਾ ਕੁਝ ਨਹੀਂ ਵੱਟਿਆ ਜਾਣਾਂ

  • @didaarrana5026
    @didaarrana50263 ай бұрын

    ਅਕਾਲ ਸਹਾਇ ਗੁਰੂ ਫਤਿਹ ਜੀ ਸਾਰਿਆਂ ਨੂੰ 🙏🙏🙏🙏🙏

  • @Saman_Dhaliwal
    @Saman_Dhaliwal3 ай бұрын

    Dr. ਸਾਬ ਚਲੋ ਮੰਨ ਲਿਆ ਕਿ ਇਹ ਚੀਜ਼ ਮੱਟ ਸ਼ੇਰੋਂ ਵਾਲੇ ਨੂੰ ਸਮਝੌਣੀ ਜ਼ਰੂਰੀ ਸੀ ਪਰ ਬੇਸ਼ੱਕ ਉਸਦੇ ਆਪਣੇ ਵਿਚਾਰ ਰੱਖਣ ਦਾ ਤਰੀਕਾ ਬਿਲਕੁਲ ਗ਼ਲਤ ਸੀ, ਪਰ ਇਹ ਗੱਲ ਨੀ ਸਮਝ ਆਉਂਦੀ ਕਿ ਇਹ ਲੋਕ ਆਪਣਾ ਧਰਮ ਛੱਡ ਕੇ ਸਿੱਖ ਧਰਮ ਦੀ ਵਿਆਖਿਆ, ਸਿੱਖਾਂ ਦੀ ਵਿਆਖਿਆ, ਗੁਰੂਆਂ ਬਾਰੇ,ਰਹਿਤ ਮਰਿਯਾਦਾ ਭਾਵ ਕਿ ਸਿੱਖ ਦੀ defination ਇਹ ਕਿਉ ਦੱਸਣ ਲੱਗ ਜਾਂਦੇ ਨੇ,ਇਹ ਸਿੱਖਾਂ ਨੂੰ ਕਿਉ ਦੱਸਦੇ ਨੇ ਕਿ ਤੁਹਾਡੇ ਧਰਮ ਚ ਆ ਗੱਲ ਸਹੀ ਤੇ ਆ ਗਲਤ ਹੈ।

  • @CharanjeetSingh-eu5hx
    @CharanjeetSingh-eu5hx3 ай бұрын

    Waheguru Ji waheguru ji

  • @beantsinghbeantsingh2697
    @beantsinghbeantsingh26972 ай бұрын

    waheguru ji

  • @Desiforever
    @Desiforever3 ай бұрын

    Thanks to Waheguru, I’m Sikh

  • @pardeepsingh-qm6oi
    @pardeepsingh-qm6oi3 ай бұрын

    Waheguru ji

  • @randhirkaur4086
    @randhirkaur40863 ай бұрын

    ਧੰਨ ਗੁਰੂ ਧੰਨ ਗੁਰੂ ਪਿਆਰੇ

  • @HarjinderHarjindersinghg-en8sb
    @HarjinderHarjindersinghg-en8sb2 ай бұрын

    ਵਾਹਿਗੁਰੂ ਜੀ ਇਹੋ ਜੇ ਇਨਸਾਨ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੋ ਸਾਡੇ ਕਥਾਵਾਚਕ ਧਰਮ ਪ੍ਰਚਾਰ ਦੇ ਹੋਰ ਵੀ ਵਧੀਆ ਕਥਾ ਕਰਨ ਤਾ ਕਿ ਸਿੱਖ ਧਰਮ ਵਿਚ ਵਾਧਾਹੋਵੇ ਜਿੰਨੇ ਵੀ ਸਾਡੇ ਪ੍ਰਚਾਰਕ ਠੇਕੇਦਾਰ ਬਣੇ ਹੋਏ ਇਹੋ ਜੇ ਭਾਈ ਸਾਹਿਬ ਨੂੰ ਮਾਣ ਸਤਿਕਾਰ ਦੇਣ ਫੇਰ ਹੀ ਸਿੱਖ ਕੌਮ ਵਿੱਚ ਵਾਧਾ ਹੋੳ

  • @hardevsinghdahelay2106
    @hardevsinghdahelay21063 ай бұрын

    To live a life with truthfulness with honor and as per command of Gurubani & Guru is a challenge. To understand spirit of Sikhi is also a challenge

  • @Bajwadailyneeds-tm8vu
    @Bajwadailyneeds-tm8vu3 ай бұрын

    Kamal ha Bhai sab 👌👌👌👍

  • @RanjeetsinghRanasandhu
    @RanjeetsinghRanasandhu2 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਬ ਜੀ 🙏

  • @jagdishsingh0210
    @jagdishsingh02103 ай бұрын

    🙏🙏ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫ਼ਤਹਿ 🙏🙏😊

  • @rajbirsingh7539
    @rajbirsingh75392 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ

  • @ajmera4958
    @ajmera49583 ай бұрын

    Dhanwad Udhoke Sahb.. keep spreading the Light

  • @MandeepSingh-yo7zt

    @MandeepSingh-yo7zt

    2 ай бұрын

    ​@Muhammad_Jinaah66997mere putra aise Nahi bolate

  • @tedtalksdhillon8751

    @tedtalksdhillon8751

    2 ай бұрын

    @Muhammad_Jinaah66997 خدا لاشریک اور لامکان حے لیکن تم خود پرستوں نے کعبه کو خدا کا گھر مان کر پوجا کرنی شروع کر دی جیسے ھندو موُرتیوں کو پوُجتیں ھیں رب سمجھ کر تم بھی کافر ھو

  • @tedtalksdhillon8751

    @tedtalksdhillon8751

    2 ай бұрын

    @Muhammad_Jinaah66997 Hazrat Baba Nanak Sahib ne Rab ke bole kalme ke zariye Haq sach ka paighaam diya aur us ko apna haqiqi Guru batAyA Oh Rabi Noor Jo faqat Nooro Noor hai khud ba khud nanak ke andar roshan ho kar apna kalama parhaya

  • @tedtalksdhillon8751

    @tedtalksdhillon8751

    2 ай бұрын

    @Muhammad_Jinaah66997 ੴ - فقط یک رب العالمین ਸਤਿਨਾਮ - حقیقت نامِ اوست ਕਰਤਾ ਪੁਰਖ - خالقِ خلقت ਨਿਰਭਉ - او بدونِ ترس است ਨਿਰਵੈਰੁ - او بدون دشمن است ਅਕਾਲ ਮੂਰਤਿ - او تابع زمان نیست ਅਜੂਨੀ - او فراتر از چرخه تولد و مرگ است ਸੈਭੰ - وجودش وجودِ خودش است ਗੁਰ ਪ੍ਰਸਾਦਿ - خدا به لطف گورو حقیقی درک می شود ਜਪੁ - وِرد و ذکر و یادِ حق کُن

  • @tedtalksdhillon8751

    @tedtalksdhillon8751

    2 ай бұрын

    @Muhammad_Jinaah66997 حضرت بابا نانک صاحب کے حقیقی گُروُ خود با خود ربِ کائنات ہیں، جس کی وحی سے اُنهوں نے نبوت کا منصب حاصل کیا اور رب العالمین کی وحی کو کلام کی صورت میں کلمه کے ذریعے بیان کیا جیسے جیسے حضرت بابا نانک صاحب کو ربِ کائنات کی وحی سے اِلهام روشن ھوتا گیا تو وہ ویسے ویسے بھای مردانے کو کھتے گئے ,وے مردانیا رباب کو چھیڑ بانی آئی ھے اُس ربِ کائنات کی وحی سے اور اُس بانی کو حضرت بابا نانک صاحب نے شبدوں کے ذریعے بیان کیا ,گایا ,اور قلمبند کیا

  • @diamondsofgovernmentschool7711
    @diamondsofgovernmentschool77113 ай бұрын

    Good job Dr. Sukhpreet SINGH JI.Waheguru ji thuadde te mehar karan.

  • @ckhush
    @ckhush3 ай бұрын

    Thank you Doctor Sab

  • @KULDEEPSINGH-cc1jt
    @KULDEEPSINGH-cc1jt2 ай бұрын

    Waheguru ji waheguru ji waheguru ji waheguru ji ❤❤

  • @sukhchainsingh9607
    @sukhchainsingh96073 ай бұрын

    He is a gem of Khalsa Panth. May God give him a long life.

  • @amritpalsinghsingh1387
    @amritpalsinghsingh13872 ай бұрын

    ਬਹੁਤ ਵਧੀਆ ਵੀਚਾਰ

  • @mohindershant454
    @mohindershant4543 ай бұрын

    Waheguru ji Waheguru ji 🙏 dr sahib ji parmatma tuhanu chardi kla ch rakhe

  • @user-pg5tz2fx4d
    @user-pg5tz2fx4d3 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ🙏

  • @johalgs1986
    @johalgs19862 ай бұрын

    ਬਹੁਤ ਵਧੀਆ ਵਿਚਾਰ ਡਾ ਸਾਹਿਬ ਇਕ ਗੱਲ ਹੋਰ ਹੈ ਕਿ ਜੋ ਅਜ ਕਲ ਨਵੀਂ ਟਰੈਂਡ ਚਲਿਆ ਗੁਰਦੁਆਰਾ ਦੇ ਅੰਦਰ ਨਮਾਜ਼ ਪੜ੍ਹਨ ਦਾ ਉਸ ਬਾਰੇ ਕੀ ਕਹੋਗੇ? ਕਿਉਂਕਿ ਮੁਸਲਮਾਨ ਕਿਬਲਾ ਦੇਖ ਕੇ ਨਮਾਜ਼ ਅਦਾ ਕਰਦੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਧਰ ਹੈ। ਇਸ ਮਾਮਲੇ ਤੇ ਵੀ ਵੀਡੀਓ ਜਰੂਰ ਬਣਾਓ। ਧੰਨਵਾਦ

  • @DavinderSingh-eu6hi
    @DavinderSingh-eu6hi2 ай бұрын

    Waheguru ji Dr.ji te mehar wala hath rakhna ji.

  • @rajsaidpuria7080
    @rajsaidpuria70803 ай бұрын

    🙏🙏🙏🙏🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🙏

  • @rajsaidpuria7080

    @rajsaidpuria7080

    3 ай бұрын

    Akaal hi akaal ☝️☝️☝️

  • @jasmindersingh1511
    @jasmindersingh15112 ай бұрын

    ਜਿਹੜੇ ੩੬੦ ਸਵਾਲ ਜਵਾਬ ਹੋਏ ਸਨ। ਉਹਨਾਂ ਦੀ ਵੀ ੧ ਵੀਡੀਓ ਬਣਾ ਦਿਓ ਜੀ।

  • @ranasingh9737
    @ranasingh9737Ай бұрын

    Wahegurgu ji

  • @Singh-gy5nm
    @Singh-gy5nm3 ай бұрын

    ਵੀਡੀਓ ਵਿਚ disruption ਬਹੁਤ ਜ਼ਿਆਦਾ ਹੈ ਭਾਈ ਸਾਹਿਬ ਜੀ

  • @inderjitsingh5453
    @inderjitsingh54533 ай бұрын

    ਵਾਹ ਜੀ ਵਾਹ

  • @Kulwindersingh-hw1xx
    @Kulwindersingh-hw1xx3 ай бұрын

    ਬਿਹਤਰੀਨ ਕਾਰਜ

  • @mubarkhaveli4200
    @mubarkhaveli42003 ай бұрын

    Weheguru ji aap ji nu chardi kla bakhsan ji

  • @amarjotsinghbajwa
    @amarjotsinghbajwa3 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੁਝ ਸਵਾਲ ਨੇ ਆਪ ਜੀ ਨੂੰ ਕਈ ਵਾਰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਆਪ ਜੀ ਅਟੈਂਡ ਨਹੀਂ ਕਰਦੇ ਕਿਰਪਾ ਕਰਕੇ ਦੱਸਿਆ ਜਾਵੇ ਜੀ ਆਪ ਜੀ ਨਾਲ ਕਿਵੇਂ ਰਾਬਤਾ ਕੀਤਾ ਜਾਵੇ

  • @InderjitSingh-ej8rq
    @InderjitSingh-ej8rq3 ай бұрын

    Shri Guru Gobind singh ji Wehaguru ji mehar karan shab utea

  • @user-rf2nw9gd7r
    @user-rf2nw9gd7r2 ай бұрын

    ਮੈ ਜਦੋ ਤੁਹਾਡੀ ਸਪੀਚ ਸੁਣਦਾ ਮੈਨੂੰ ਹਮੇਸਾ ਇਤਿਹਾਸ ਪਰਤੀ ਕੁਝ ਚੰਗਾ ਸੁਣ ਨੂੰ ਮਿਲਦਾ। ਸੋਚ ਦਾਇਰਾ ਵੱਡਾ ਕਰਕੇ ਤੁਹਾਡੀ ਸਪੀਚ ਸੁਣ ਚ ਜੋ ਜਜਬਾ ਮਿਲਦਾ ਆ ਸਾਡੇ ਸਿੱਖ ਯੋਧਿਆ ਬਾਰੇ ਉਹ ਹੋਰ ਕਿਤੇ ਨਹੀ ਮਿਲਦਾ। ਏਨੀ ਵਿਸਧਾਰ ਕੋਈ ਨਹੀ ਸਮਝਾਉਦਾ।

  • @amrindergill8329
    @amrindergill83293 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ…

  • @rana7241
    @rana72413 ай бұрын

    Waheguru ji ka Khalsa waheguru ji ki Fateh

  • @dhindsajasjitsingh7337
    @dhindsajasjitsingh73373 ай бұрын

    Waheguru ji 🙏🙏🙏 bahut vadhiya explain kita tuc karamaat nu 🙏🙏

Келесі