War Strategy of Baba Banda Singh || ਬਾਬਾ ਬੰਦਾ ਸਿੰਘ ਬਹਾਦਰ ਦੀ ਯੁੱਧਨੀਤੀ ਦੇ ਅਣਗੌਲੇ ਤੱਥ|| Dr:Udhoke ||

ਬਾਬਾ ਬੰਦਾ ਸਿੰਘ ਬਹਾਦਰ ਦੇ ਅਣਗੌਲੇ ਤੱਥ
ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਅਨੇਕਾਂ ਤੱਥ ਅਣਗੌਲੇ ਹਨ ਜਿਵੇਂ ਕਿ,
ਉਸ ਨੇ ਪਾਹੁਲ ਲੈਣ ਤੋਂ ਪਹਿਲਾਂ ਕਿੰਨੇ ਗੁਰੂ ਬਦਲੇ?
ਗੁਰੂ ਸਾਹਿਬ ਨਾਲ ਨੰਦੇੜ ਤੋਂ ਪਹਿਲਾਂ ਮਿਲਾਪ ਕਦੋਂ ਹੋਇਆ?
ਕੀ ਉਸ ਦੇ ਪਹਿਲੇ ਗੁਰੂ ਵੀ ਸਿੱਖੀ ਤੋਂ ਪ੍ਰਭਾਵਿਤ ਸਨ?
ਉਸ ਦੀ ਯੁਧਨੀਤੀ ਕੀ ਸੀ?
ਸਰਹਿੰਦ ਫਤਹ ਕਿਵੇਂ ਕੀਤੀ?
ਉਸ ਦੀ ਗਿ੍ਰਫਤਾਰੀ ਦਾ ਕਾਰਨ ਕੀ ਸੀ?
ਅਨੇਕਾ ਹੀ ਹੋਰ ਪੱਖ ਜਾਨਣ ਲਈ ਤੁਸੀ ਇਸ ਲਿੰਕ ਨੂੰ ਖੋਹਲ ਕੇ ਸੁਣ ਸਕਦੇ ਹੋ

Пікірлер: 221

  • @pritpalsingh4634
    @pritpalsingh46345 жыл бұрын

    ਜਦੋਂ ਵੀ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਸੁਣਨ ਦਾ ਮੌਕਾ ਮਿਲਦਾ ਹੈ ਹਰ ਵਾਰ ਕੁੱਝ ਨਾ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਹੈ । ਇੰਜ ਜੀ ਕਰਦਾ ਬਸ ਸੁਣਦੇ ਹੀ ਰਹੀਏ

  • @gaganlibra007

    @gaganlibra007

    4 жыл бұрын

    On .

  • @JaswantSingh-bs6dr

    @JaswantSingh-bs6dr

    3 жыл бұрын

    ਸਹੀ ਕਿਹਾ ਬਾਈ ਜੀ

  • @harkirtsinghsekhon6728

    @harkirtsinghsekhon6728

    3 жыл бұрын

    @@gaganlibra007777 77

  • @harpalsinghsandhu2449

    @harpalsinghsandhu2449

    6 ай бұрын

    ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਬਹੁਤ ਹੀ ਤਕੜਾ ਸਿੱਖ ਇਤਿਹਾਸ ਸਨਾਉਦੇ ਹੋ ਖੂਨ ਬਾਲੇ ਖਾਂਦਾ ਸਾਡੇ ਵੱਡਿਆਂ ਦਿਆ ਇਤਿਹਾਸ ਸੁਣ ਕੇ

  • @sandipgrewal192
    @sandipgrewal1924 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ🙏 ਡਾ: ਸੁੱਖਪ੍ਰੀਤ ਸਿੰਘ ਉਧੋਕੇ ਜੀ। ਗੁਰੂ ਸਾਹਿਬਾਨ ਜੀਆਂ ਦੀ ਅਪਾਰ ਕਿਰਪਾ ਹੈ ਆਪ ਜੀ ਤੇ ਅਤੇ ਤੁਹਾਨੂੰ ਬੜੀ ਨੇਕ ਜਿੰਮੇਵਾਰੀ ਸੌਂਪੀ ਗਈ ਹੈ ਤੇ ਤੁਸੀਂ ਬਾਖੂਬੀ ਆਪਣੀ ਜਿੰਮੇਵਾਰੀ ਨਿਭਾ ਰਹੇ ਹੋ।ਅਕਾਲ ਪੁਰਖ ਜੀ ਤੁਹਾਨੂੰ ਹੋਰ ਬਲ ਉੱਦਮ ਬਖਸ਼ਣ।ਜਦੋਂ ਵੀ ਤੁਹਾਡੇ ਕੋਲੋਂ ਰਹਿੰਦੀ ਦੁਨੀਆਂ ਤੱਕ ਦਾ ਇੱਕਲੌਤਾ ਮਹਾਨ ਸਰਵਸ਼੍ਰੇਸ਼ਠ ਸਰਵਉੱਚ ਸਰਵਮਹਾਂਸ਼ਕਤੀਸ਼ਾਲੀ ਸਿੱਖ ਇਤਿਹਾਸ ਸੁਣਦਾਂ ਮਨ ਪਸੀਜ ਜਾਂਦਾ ਅੱਖਾਂ ਨਮ ਹੋ ਜਾਂਦੀਆਂ ਤੇ ਰੌਂਗਟੇ ਖੜੇ ਹੋ ਜਾਂਦੇ ਹਨ ਕੇ ਅਸੀਂ ਇਸ ਮਹਾਨ ਇਤਿਹਾਸ ਦੇ ਵਾਰਿਸ ਹਾਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਰੱਖਿਓ।

  • @jagseersingh8084
    @jagseersingh80842 жыл бұрын

    ਬਹੁਤ ਸਤਿਕਾਰ ਯੋਗ ਵੀਰ ਡਾ: ਸਾਹਿਬੁ ਜੀ ਜੋ ਇਸ ਸਮੇ ਇਤਿਹਾਸ ਦੇ ਪਹਿਲੂ ਵਿਸਾਰੇ ਗ਼ਏ ਨੇ ਸਮੇ ਦੀ ਘਾਟ ਕਾਰਨ ਉਹਨਾ ਨੂੰ ਜਲਦੀ ਹੀ ਅਗਲੀ ਪੋਸਟ ਚ ਜਾਣੂ ਕਰਵਾਉਣਾ ਜੀ ਉਡੀਕ ਚ ਜਗਸੀਰ ਸਿੰਘ ਪੰਚ ਜੀਦਾ

  • @politicalsocialmedia9484
    @politicalsocialmedia94842 жыл бұрын

    ਵਾਹਿਗੁਰੂ ਸਦਾ ਚਡ਼ਦੀਕਲਾ ਵਿੱਚ ਰੱਖੇ ਭਾਈ ਸਾਬ ਉਦੋਕੇ ਜੀ ਨੂੰ ਇਹ ਨਿਵੇਕਲਾ ਵੱਖਰਾ ਤੇ ਢੁਕਵਾਂ ਅੰਦਾਜ ਬਹੁਤ ਪਸੰਦ ਆਇਆ ਹੈ ਬਹੁਤ ਬਹੁਤ ਵਧੀਆ ਲੱਗਿਆ ਹੈ💐💐

  • @bajwas2774
    @bajwas27744 жыл бұрын

    ਤੁਹਾਡਾ ਬਹੁਤ ਧੰਨਵਾਦ ਇਤਿਹਾਸ ਨੁੰ ਰੋਚਕ ਬਣਾ ਕੇ ਸੁਣਾਇਆ ਜਾਵੇ ਤਾਂ ਬੱਚੇ ਵੀ ਆਪਣੇ ਇਤਿਹਾਸ ਵਿਚ ਰੂਚੀ ਦਿਖਾਉਂਦੇ ਹਨ

  • @harleenkaur2155
    @harleenkaur21555 жыл бұрын

    ਵਾਹਿਗੁਰੂ ਮੇਹਰ ਕਰਨ.... ਤੁਹਾਡੀ ਸੇਵਾਵਾਂ ਦੀ ਪੰਥ ਨੂੰ ਬਹੁਤ ਲੋੜ ਹੈ....

  • @kulbeergill4489
    @kulbeergill44894 жыл бұрын

    ਭਾਈ ਸਾਹਿਬ ਜੀ ਦਾਸ ਹੀਰਾ ਸਿੰਘ ਕਵੀਸ਼ਰ ਜੌ ਤੁਹਾਨੂੰ ਅਕਸਰ ਹੀ ਸੁਣ ਦਾ ਰਹਿੰਦਾ ਹਾਂ ਬੜੀ ਹੀ ਗੁਰੂ ਦੀ ਕਿਰਪਾ ਹੈ ਮੈ ਅਰਦਾਸ ਕਰਦਾ ਹਾਂ ਕਿ ਸਤਿਗੁਰੂ ਇਹੋ ਜਿਹੇ ਵਿਦਵਾਨ ਪ੍ਰਚਾਰਕ ਪੈਦਾ ਕਰਨ ਜੋ ਦੁਨੀਆਂ ਨੂੰ ਅਸਲੀ ਇਤਿਹਾਸ ਦੱਸਦੇ ਹਨ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Lucky_Saini0
    @Lucky_Saini04 жыл бұрын

    True historian with real facts

  • @sandipgrewal192
    @sandipgrewal1924 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਹੋ ਧੰਨ ਹੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਆਪ ਜੀ ਦੀ ਸਿੱਖੀ ਧੰਨ ਆਪ ਜੀ ਦੇ ਸਿੱਖ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ 🙏🙏🙏🙏🙏🙏🙏🙏ਗੁਰੂ ਸਾਹਿਬ ਇੱਕ ਕਿਣਕਾ ਮਾਤਰ ਹੀ ਸਿੱਖੀ ਬਖਸ਼ ਦਿਓ

  • @harmandersinghbrar9312
    @harmandersinghbrar93124 жыл бұрын

    Great sukhpreet ji

  • @JasbirSingh-fy8vy
    @JasbirSingh-fy8vy4 жыл бұрын

    ਵਾਹਿਗੁਰੂ ਜੀ ਚੜਦੀਕਲਾਕਰੇ ਡਾਕਟਰ ਸਾਹਿਬ ਜੀ ਦੀ

  • @gurpreetgill8922
    @gurpreetgill89222 жыл бұрын

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji dhan dhan dhan baba banda Singh Bahdur Ji

  • @srajdhillon
    @srajdhillon5 жыл бұрын

    Waheguru Tade te hamesha Mehar Bharya hath rakhe

  • @himmatsingh5524

    @himmatsingh5524

    4 жыл бұрын

    Sir g bebi Sushil kour ka. Kya huwa?

  • @harmahindersidana705
    @harmahindersidana7052 жыл бұрын

    Waheguru ji Ap ji da history di bahutwadi reseach ha ji Very valueable research of sikh history ur video is very useful. Waheguru ji da sukher ha ji

  • @HarpreetKaur-fo7yf
    @HarpreetKaur-fo7yf3 жыл бұрын

    After listening this and other many of Dr udhoke now realised that great work of DrGanda singh n historian Karam singh have done for Sikh History .Huge respect for your great efforts Sir.

  • @gurtejsingh6018
    @gurtejsingh60184 жыл бұрын

    Salute to Dr. Sahib for his research. Waheguru ina te mehar bna ke rakhe ☬☬👍👳

  • @G-pb04

    @G-pb04

    8 ай бұрын

    Waheguru ji

  • @mahendersinghrana775
    @mahendersinghrana7754 жыл бұрын

    Dr. Sahib bahut hi vadiya jankari. Waheguru ji ka khalsa waheguru ji ki fateh. Waheguru ji aap nu hamesha charhdi kla vich rakhe.

  • @jaggis4914
    @jaggis49142 жыл бұрын

    ਬਹੁਤ ਕੁਝ ਸਿੱਖਣ ਨੂੰ ਮਿਲਿਆ। ਧੰਨਵਾਦ ਡਾਕਟਰ ਸਾਹਿਬ 🙏🏽

  • @arashdeepkaur6618
    @arashdeepkaur66182 жыл бұрын

    ਧਨਵਾਦ ਜੀ ਡਾਕਟਰ ਸਾਹਿਬ ਜੀ🙏

  • @surajmathial4160
    @surajmathial41604 жыл бұрын

    Sikh community is proud to have someone like you. Please continue to share your knowledge with the world . Waheguru ji ka Khalsa Waheguru ji di fateh

  • @deepbrar.official6512
    @deepbrar.official65123 жыл бұрын

    Hun sara din m dr saab nu sunda.. jionda reh shera koi tenu kuj v kahi jave but tu .. vaqya sher a.

  • @balrajrandhawa6623
    @balrajrandhawa66233 жыл бұрын

    Wmk tuhade te tusi eda hi sikhi da parchar krde rho 🙏🙏

  • @baljitsingh-zc2lo
    @baljitsingh-zc2lo3 жыл бұрын

    Dhan Guru Gobind Singh Dhan Guru Singh Baba Banda Singh Bhadaur Waheguru g

  • @politicalsocialmedia9484
    @politicalsocialmedia94842 жыл бұрын

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

  • @sarbjeetsingh78
    @sarbjeetsingh784 жыл бұрын

    Waheguru mihran bhariya hath rakhe

  • @parvinderkaur7829
    @parvinderkaur78294 жыл бұрын

    Waheguru ji ka khalsa waheguru ji ki fateh .. tuhadi sikh dharam ch kitti sewa da bohat bohat dillo dhanwaad

  • @sachpreetsingh1680
    @sachpreetsingh16804 жыл бұрын

    Dhan dhan baba banda singh bahadar ji

  • @satindersingh8981
    @satindersingh89815 жыл бұрын

    Waheguru ji app tay maher kran

  • @jatindervirk3726
    @jatindervirk37264 жыл бұрын

    Dhan sikha di kurbani Bina kisey swaal jwaab de zindagi nu chad k guru sahib de charni lg gye🙏🏻🙏🏻

  • @harbhajansingh4723
    @harbhajansingh47235 жыл бұрын

    Waheguru jio Nanak establish the kingdom Nanak Guru Govind Singh g Apni mehar kar Manukhta de sewa Nanak de sewa Gurbani parea te Gurbani banea Waheguru ji ki fateh

  • @prabhsimransingh4924
    @prabhsimransingh49244 жыл бұрын

    Dhan Baba Banda Singh Bhahdur Sahib Ji 🙏🙏🙏🙏🙏🙏

  • @swarnsinghvirk8679
    @swarnsinghvirk86793 жыл бұрын

    Very informative dr sahib you are great

  • @pritpalsingh4634
    @pritpalsingh46345 жыл бұрын

    I fully agree with your instructions about people's comments.... As all of you can see i never made any indecent comments on any post. In fact I always try to convince others regarding this....

  • @jaspreetsingh-po9tg
    @jaspreetsingh-po9tg4 жыл бұрын

    ਵਾਹ ਜੀ ਵਾਹ

  • @simratpalsingh1637
    @simratpalsingh16374 жыл бұрын

    Thanks veer g

  • @maayaeffects7829
    @maayaeffects78295 жыл бұрын

    waheguruuuu

  • @SonuSingh-sn8qg
    @SonuSingh-sn8qg2 жыл бұрын

    Dr. Sahab ji Tussi sadde vaste ek bahut gift ho.

  • @surinderjitkaur6689
    @surinderjitkaur66892 жыл бұрын

    Dr sahib tuhade valon sunaia ithas sach much hi tarif de kabal hai koi tor(tod) nahi vaheguru g ka khalsa vahegur g ki fateh

  • @HarjinderSingh-uf5hn
    @HarjinderSingh-uf5hn3 жыл бұрын

    ☬ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ☬

  • @rasandeepkaurkular5524
    @rasandeepkaurkular55245 жыл бұрын

    ਪ੍ਰਮਾਤਮਾ ਤੁਹਾਨੂੰ ਸਦਾ ਸਲਾਮਤ ਰੱਖੇ

  • @harmanharman7225

    @harmanharman7225

    4 жыл бұрын

    Tanu ke tange aa das

  • @rasandeepkaurkular5524

    @rasandeepkaurkular5524

    4 жыл бұрын

    ਵੀਰ ਜੀ ਪਾਗ਼ਲ ਕੁਤਿਆਂ ਦੀ ਪ੍ਰਵਾਹ ਨਹੀਂ ਕਰਦੇ ਇਨ੍ਹਾਂ ਨੂੰ ਭੌਂਕਣ ਦਿਓ

  • @GurpreetSingh-fy9hu

    @GurpreetSingh-fy9hu

    4 жыл бұрын

    missionary college wah ji wah guru sahib ta apne dushman waste bhi ewe di bhasha ni warte jang de maidan ch tusi apne veera waste apni mawa nu ena gand bolde Waheguru aap nu samathea bakshe

  • @vickybadwal406

    @vickybadwal406

    4 жыл бұрын

    @missionary college teri kyu fatt rahi aa. badal te rss de dalya

  • @GurpreetSingh-fy9hu

    @GurpreetSingh-fy9hu

    4 жыл бұрын

    missionary college dhanwad g bhen thodi chodi c hanji mai e bhulgea dhanwad yaad kraun lyi hor chaduni hoi ta dasdeo

  • @ekamjotsingh159
    @ekamjotsingh1593 жыл бұрын

    waheguru ji 🙏

  • @sherdil8192
    @sherdil81924 жыл бұрын

    Ravi singh ( khalsa aid) to baad tusi shakqsiyat ho jina da naa sun ke dil❤ khil janda, Chad di kalla veer jee

  • @TajinderSingh-dc1gd
    @TajinderSingh-dc1gd4 жыл бұрын

    ਵਾਹਿਗੁਰੂ ਜੀ

  • @harleenkaur2155
    @harleenkaur21555 жыл бұрын

    ਇਕ ਵੀਡੀਓ ਹੋਰ ਜੋ ਮੈਂ ਸ਼ਿੱਦਤ ਨਾਲ ਸੁਣਨਾ ਚਾਹੁੰਦੀ han... ਸਿੱਖ ਰਾਜ ਦੀ ਸਥਾਪਨਾ ਤੇ ਖਾਤਮਾ ਕਿਵੇਂ.... ਜੇ ਹੋ ਸਕੇ ਤੇ ਜ਼ਰੂਰ ਲੈਕਚਰ upload krna.... ਕਿਉਕਿ ਅੱਜ ਸਾਡੇ ਕੋਲ ਸਿਰਫ history ਹੀ ਹੈ ਜਿਸ ਤੇ ਅਸੀਂ ਮਾਣ ਕਰ ਸਕਦੇ ਹਾਂ...

  • @sunnysingh2056

    @sunnysingh2056

    4 жыл бұрын

    ਗਿਆਨੀ ਸ਼ੇਰ ਸਿੰਘ ਜੀ ਦੀ ਕਥਾ ਪੰਥ ਪ੍ਰਕਾਸ਼ ਗ੍ਰੰਥ ਵਿੱਚ ਹੈ

  • @gurdevgurdev8591

    @gurdevgurdev8591

    4 жыл бұрын

    Ok

  • @gurdevgurdev8591

    @gurdevgurdev8591

    4 жыл бұрын

    Jarur ji

  • @gurinderkhangura7822
    @gurinderkhangura78225 жыл бұрын

    Great knowledge share

  • @ParamjitKaur-hh7cp
    @ParamjitKaur-hh7cp4 жыл бұрын

    Waheguru ji

  • @yogeshsaini9384
    @yogeshsaini93843 жыл бұрын

    11:20 🙏🏼 15:20 samarth Ramdas 17:30 🙏🏼 23:40 1696~1708 🙏🏼 31:30 nagara 🙏🏼 32:30 🙏🏼 35:00 🙏🏼 47:00 tensile power of guruji kaman 🙏🏼🙏🏼 48:25 instructions to Banda ji 🙏🏼 1:03:00 sikka 🙏🏼 1:05:00 degho tegho 🙏🏼 1:09:00 🙏🏼 RSS 👎 1:10:40 dehshat of banda ji 300 vs 60000 1:17:40 fear of banda ji 🙏🏼 1:24:20 🙏🏼

  • @harshdeepsingh8211

    @harshdeepsingh8211

    3 жыл бұрын

    Thanks bro. He was true sikh warrior

  • @singhsaroop1675

    @singhsaroop1675

    2 жыл бұрын

    Parnam merey Gursikh payarey Yogesh Saini veer jio

  • @Sarkar-A-Khalsa
    @Sarkar-A-Khalsa2 жыл бұрын

    ਸ਼ਸ਼ਤਰਨ ਗਰੀਬ ਕੀ ਰੱਖਿਆ, ਜ਼ਰਵਾਣੇ ਕੀ ਭੱਖਿਆ ।

  • @gogibirsingh5286
    @gogibirsingh52864 жыл бұрын

    waheguru ji

  • @manjitmanjit2012
    @manjitmanjit2012 Жыл бұрын

    Sat shri akal ji 🙏, Dr. Saheb ji buhat hee acha ethas ds dy han ji,waheguru ji tuhady ty kirpa karn ji

  • @jaspalsingh282
    @jaspalsingh2825 жыл бұрын

    Waheguru Ji

  • @jashanjotsingh7430
    @jashanjotsingh74305 жыл бұрын

    No words for you 🙏🙏🙏🙏

  • @vijaypundit5254
    @vijaypundit52542 жыл бұрын

    Sat Sri akal Dr Sahab Ji

  • @gagandeepsingh7638
    @gagandeepsingh76383 жыл бұрын

    ਵਾਹਿਗੁਰੂ ਜੀ ❤🙏

  • @Raja-mv3ih
    @Raja-mv3ih5 жыл бұрын

    Singh sahib ji ik benti hai ke ik video eda di banao jide vich mere varge jawanan nu daseyo ke asi apne paddar te ki kuj kar sakde haan sikhi de parchar de layi te apna itehas bachaun ate spread karn de layi sari duniya vich. Waheguru Ji Ka Khalsa Waheguru Ji Ki Fateh!

  • @neelam3424

    @neelam3424

    3 жыл бұрын

    कोई भी सानी नहीं है दशमेश पिता और शहीदां दा धन गुरू नानक जी

  • @HowYouLikeThatDevanshi
    @HowYouLikeThatDevanshi5 жыл бұрын

    Veerji bahut vadiya aapji nu request hey ki aap dasham garnth ji bare jankari deo ajjkal bahut jayda galate parchar kitta ja riha he Appji sahi jankari deo ji waheguruji appji nu chardikala ch rakhe

  • @sukhbirsinghsukhi7163
    @sukhbirsinghsukhi71633 жыл бұрын

    Great knowledge of sikh koum & sikh history .

  • @NarinderSinghMinhas
    @NarinderSinghMinhas3 жыл бұрын

    ਬਾਬਾ ਬੰਦਾ ਸਿੰਘ ਜੀ ਬਹਾਦਰ❤🙏

  • @gursanghera9686
    @gursanghera96863 жыл бұрын

    Good👍 work

  • @monadhanoa2594
    @monadhanoa25944 жыл бұрын

    U r doing real seva. Ji

  • @user-hj3em2fp3k
    @user-hj3em2fp3k5 жыл бұрын

    Very informative and helpful.

  • @navrajsingh2174
    @navrajsingh21743 жыл бұрын

    Waheguru ji da khalsa waheguru ji di Fatah

  • @Japneetkour0021
    @Japneetkour00213 жыл бұрын

    Great

  • @SukhwinderSingh-kc7kg
    @SukhwinderSingh-kc7kg2 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @robingoyal2374
    @robingoyal23744 жыл бұрын

    sir skip naa krya kro ji lets not see time while discussing such important history

  • @sukhdevsinghsandhu8220
    @sukhdevsinghsandhu82203 жыл бұрын

    Jug jug jeunda reh veera best of luck 🚩🚩🚩🚩🚩🚩🚩🚩🚩🚩🚩

  • @gurdialsinghsuri9075
    @gurdialsinghsuri90755 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @singhsaroop1675
    @singhsaroop16753 жыл бұрын

    Vadhiya uprala Dr Sahab ji

  • @kuldipsingh8119
    @kuldipsingh81193 жыл бұрын

    ਵਾਹਿਗੁਰੂ

  • @singhsamar3637
    @singhsamar36374 жыл бұрын

    Satnam ji waheguru ji

  • @panthrandhawa5444
    @panthrandhawa54443 жыл бұрын

    Wahaguru g 🙏🙏🙏😭😭

  • @user-pu1xr7sc7m
    @user-pu1xr7sc7m3 жыл бұрын

    Much respect for you

  • @KhalsaLS
    @KhalsaLS2 жыл бұрын

    clears every wrong notion i almost believed against banda singh just because they are supported by many 'historic sources'. my soul never for once believed that banda betrayed the house of nanak or principles of the khalsa. thank you, veerjee, i salute you! hope to meet you again soon.

  • @sscontact13
    @sscontact133 жыл бұрын

    🙏 Waheguru ji 🙏

  • @veerkaur5483
    @veerkaur54832 жыл бұрын

    Sat sri akal dr sahib

  • @jagbirsingh9900
    @jagbirsingh9900 Жыл бұрын

    waheguru. you have depicted the bravery of sikhs as if in video. your research is great asset of kaum and desh. one day will come when deshwasi will realize the remarkable contribution of sikhs to their name and religion

  • @Gurpreetsingh-gp8do
    @Gurpreetsingh-gp8do4 жыл бұрын

    Waheguru Dhan Baba Banda Singh Bhadur ji

  • @balvindersingh7533
    @balvindersingh75333 жыл бұрын

    Waheguru ji 🙏

  • @gurmeetdhaliwal2757
    @gurmeetdhaliwal2757 Жыл бұрын

    Punjab Khalistan sarkar Raj zindabad 2024

  • @leviparrish4109
    @leviparrish41092 жыл бұрын

    Waheguru g.

  • @jaskaransingh6615
    @jaskaransingh66153 жыл бұрын

    👍

  • @BALVEERSINGH-tb1cp
    @BALVEERSINGH-tb1cp3 жыл бұрын

    ਵੀਰ ਸੁਖਪ੍ਰੀਤ ਜੀ ਮੈਇਕ ਡਰਾਈਵਰ ਤਹਾਡੇ ਲੱਕਚਰ ਤੁਹਾਡੀਆ ਡੁਘਿਆਈ ਦੇ ਇਤਿਹਾਸਕ

  • @vedmakkar7782
    @vedmakkar77822 жыл бұрын

    बहुत सुंदर

  • @yogeshsaini9384
    @yogeshsaini93843 жыл бұрын

    Thank you 🙏🏼

  • @rachapolth
    @rachapolth2 жыл бұрын

    Too good Ji veer Jio 🥰

  • @DeepakSingh-yg5qs
    @DeepakSingh-yg5qs7 күн бұрын

    Baba banda singh amar raha

  • @rajbirkhinda_pb0518
    @rajbirkhinda_pb05182 жыл бұрын

    Waheguru jii k khalsa waheguru jii ki fateh

  • @sukhjeetsingh1034
    @sukhjeetsingh10345 жыл бұрын

    Bhaut badhiya vichar ha thude jii

  • @ajeetsinghjanjua4363

    @ajeetsinghjanjua4363

    5 жыл бұрын

    Very.good.task.veeji.keep.it.up.Guru.Hargovind.Jee.aap.de.nal.han.

  • @khushwindernatt7182

    @khushwindernatt7182

    5 жыл бұрын

    Really dr. Sukhpreet singh udoke is a super singh ... salute ah dr . Sahab tuhanu...

  • @gurdevgurdev8591

    @gurdevgurdev8591

    4 жыл бұрын

    Ji

  • @basantsingh1463

    @basantsingh1463

    4 жыл бұрын

    Wah

  • @Reema-cx4ub
    @Reema-cx4ub4 жыл бұрын

    Very well done Veer Ji......veer ji tusi aap kise Research Board nu kayam karan lai pahal kyo ni krde?

  • @frankycasper5228
    @frankycasper52284 жыл бұрын

    Dil krda suni jaiye kade v na khatam hove

  • @jagtar9311
    @jagtar93113 жыл бұрын

    Wahe.Guru.ji

  • @surinderjitkaur6689
    @surinderjitkaur66892 жыл бұрын

    guru sahib tuhanu lamian umran bhakhshsn (karamjit singh)

  • @jaysarna5863
    @jaysarna58632 жыл бұрын

    Love from Ratlam

  • @kamboz6043
    @kamboz60434 жыл бұрын

    🙏🙏🙏

  • @_mpsingh_
    @_mpsingh_5 жыл бұрын

    🙏👑✊

  • @tanveersandhu6962
    @tanveersandhu69623 жыл бұрын

    thanks

  • @kasmirsingh7715
    @kasmirsingh77153 жыл бұрын

    Good

  • @gurpyarsingh296
    @gurpyarsingh2962 жыл бұрын

    🙏🙏🙏🙏

  • @jasdeep607
    @jasdeep6074 жыл бұрын

    Waheguru ji, Ik request, jo historical books videos vich mention kitian, Please oh video description vich v mention kro taan jo chahvaan lok padh k sikh itehaas naal judh sakan🙏🙏

  • @indersingh4772
    @indersingh47723 жыл бұрын

    Dr saab dea videos punjab de haar school wech dekhonea zaruri han 🙏🏻🙏🏻

Келесі