Jang | ਜੰਗ | Dr. Sukhpreet Singh Udhoke | Bhushhan Samagam 2018 | IsherTv

Ойын-сауық

ISHER TV - 084370-47771
www.isher.tv
ishertv

Пікірлер: 154

  • @indianbride5376
    @indianbride53766 жыл бұрын

    ਡਾ. ਸਾਹਿਬ ਤੁਸੀ ਪ੍ਰਚਾਰ ਕਰਦੇ ਸਮੇਂ ਤੁਹਾਨੂੰ ਘੱਟ ਸਮਾਂ ਹੋਣ ਕਰਕੇ ਹੋਰ ਸਮਾਂ ਲੈਣਾ ਪੈਦਾ ਮੇਰੀ ਬੇਨਤੀ ਹੈ ਕਿ 3-4 ਘੰਟੇ ਦਾ ਖੁਲਾ ਸਮਾਂ ਲੈ ਲਿਆ ਕਰੋ ਕਿਉਕਿ ਜਦੋ ਦਾ ਮੈ ਤੁਹਾਡਾ ਪ੍ਰਚਾਰ ਸੁਣਿਆ ਮੈ ਫਿਲਮਾਂ ਛੱਡ ਕੇ ਰੋਜ਼ ਸਿੱਖ ਿੲਤਿਹਾਸ ਸੁਣ ਕੇ ਹੀ ਸੋਂਦੀ ਹਾਂ

  • @unknownwellwisher4856

    @unknownwellwisher4856

    5 жыл бұрын

    Honey Bunny me too

  • @HarpreetKaur-jz5sr

    @HarpreetKaur-jz5sr

    5 жыл бұрын

    Mee too

  • @mymusicbhupendersingh6280

    @mymusicbhupendersingh6280

    5 жыл бұрын

    Kya baat hai ji😊😊

  • @sukh_jinder3960

    @sukh_jinder3960

    5 жыл бұрын

    same mai v aida e krda..movies dekhn da dil e ni krda.mai job te v ehna nu hi sunda rehnda..song v shadd te.

  • @hijackjapp444

    @hijackjapp444

    5 жыл бұрын

    Sukh Saini same here

  • @sikhhistory4879
    @sikhhistory48795 жыл бұрын

    Dr ਸੁਖਪ੍ਰੀਤ ਸਿੰਘ ਖਾਲਸਾ ਜੀ ਤੁਹਾਡੇ ਚਰਨਾਂ ਵਿੱਚ ਕੋਟ ਕੋਟ ਪ੍ਰਣਾਮ

  • @sikhhistory6624

    @sikhhistory6624

    4 жыл бұрын

    Whatever he speaks is 90% gossip. He is a great THUGG

  • @davinder-kular

    @davinder-kular

    3 жыл бұрын

    @@sikhhistory6624 any proof. You ain’t Sikh my man

  • @nagindersingh8558

    @nagindersingh8558

    3 ай бұрын

    ​@@davinder-kularQC Qur'an ya😅😅 ana han?ggg&g&ggg&🎉😢😢😢 pop sl😢😢😢😢😢😢😢😢😢😢l🎉😢 ki la🎉🎉🎉 ZZ g@saz ok a😮😮😮😮 49:57 😢 free🎉 ana Lee p0 pop pop po22 😢

  • @gurpreetsinghkalakh8402
    @gurpreetsinghkalakh84025 жыл бұрын

    Punjab Da Anmol Diamond DR. Udhoke

  • @user-gh4nr6sk7u
    @user-gh4nr6sk7u5 жыл бұрын

    ਜਿਊਂਦੇ ਰਹੋ ਡਾਕਟਰ ਸਾਹਿਬ ਤੁਹਾਡੇ ਪਰਚਾਰ ਸੁਣਨ ਨੂੰ ਬਾਰ ਬਾਰ ਜੀ ਕਰਦਾ ਸਤਿਗੁਰੂ ਮਿਹਰ ਕਰਨ ਆਪ ਤੇ

  • @jaspaalsingh8443
    @jaspaalsingh84435 ай бұрын

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ

  • @warriorrecord1372
    @warriorrecord13725 жыл бұрын

    Sikh Komm da Anmulla hira Sada verr udhoke WAHEGURU GG esde lambi Umar karn .....

  • @sukhpalsandhu4721
    @sukhpalsandhu47214 жыл бұрын

    Dr.sahib Sade kol shabad hi khatam ne tuhada dhanbad karan lai kamaal e Sikh ithas ena dhunga koi ni dass sakda

  • @barjinderpalsingh6035
    @barjinderpalsingh60354 жыл бұрын

    ਡਾ, ਸੁਖਪਰੀਤ ਸਿੰਘ ਉਦੋਕੇ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ

  • @bhaigurmukhsinghsaharanpur817
    @bhaigurmukhsinghsaharanpur8175 жыл бұрын

    ਬਹੁਤ ਵਧੀਆ ਵੀਚਾਰ ਭਾਈ ਸਾਹਿਬ ਜੀ

  • @gurdeepchahal8468
    @gurdeepchahal84684 жыл бұрын

    Udoke sahab tuci sikh dharm bare bhumuli jankari diti dhanbad

  • @ajitsimgh7251
    @ajitsimgh72516 жыл бұрын

    ਡਾਕਟਰ ਸੁਖਪ੍ਰੀਤ ਸਿੰਘ ਜੀ ਆਪ ਜੀ ਇਤਿਹਾਸ ਦੀ ਕਥਾ ਬਹੁਤ ਡੁਘਾਈ ਵਿੱਚ ਕਰਦੇ ਹੋ ਵਾਹਿਗੁਰੂ ਆਪ ਉਤੇ ਮੇਹਰ ਕਰੇ।

  • @karankhairasingh8721

    @karankhairasingh8721

    5 жыл бұрын

    Udhoke good man

  • @motilal1092

    @motilal1092

    5 жыл бұрын

    Bhai sab app mahan ho

  • @arjandevsingh8066
    @arjandevsingh80665 жыл бұрын

    Waheguru chrdi kla ch rakhe tuhanu

  • @HarpalSingh-zs2yh
    @HarpalSingh-zs2yh5 ай бұрын

    Punjab da Anmol Heera DR.Udhoke Waheguru ji mehar karan Dr Saab te

  • @anupinderjagal6012
    @anupinderjagal60124 жыл бұрын

    ਡਾ ਸਾਹਿਬ ਧੰਨਬਾਦ ਜੀ

  • @rajveer1396
    @rajveer13965 жыл бұрын

    ਜੁਗ ਜੁਗ ਜੀਉ ਡਾ਼ ਸਾਹਿਬ

  • @jagseersingh8084
    @jagseersingh80844 ай бұрын

    ਡਾ ਸੁਖਪ੍ਰੀਤ ਸਿੰਘ ਉਦੋਕੇ ਜੀ ਵੱਲੋ ਇਤਿਹਾਸ ਦੀ ਬਹੁਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ, ਨਵੀ ਪੀੜੀ ਕਿਤਾਬਾਂ ਘੱਟ ਪੜ੍ਹਦੀ ਐ ਅਤੇ ਸਕੂਲ ਦੇ ਸਿਲੇਬਸ ਵਿੱਚ ਇਤਿਹਾਸਕ ਜਾਣਕਾਰੀ ਲਗਭਗ ਖਤਮ ਹੀ ਕਰ ਦਿੱਤੀ ਐ। ਸੋਸ਼ਲ ਮੀਡੀਆ ਰਾਹੀਂ ਸਹੀ ਇਤਿਹਾਸ ਦੀ ਜਾਣਕਾਰੀ ਦੇਣ ਲਈ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ,, ਵਾਹਿਗੁਰੂ ਤੁਹਾਨੂੰ ਹਰ ਤਰਾਂ ਦੀਆਂ ਦੁਨੀਆਵੀ ਤੇ ਰੂਹਾਨੀ ਖੁਸ਼ੀਆਂ ਬਖਸ਼ਣ ਜੀ ਤੁਸੀਂ ਹੋਰ ਵੀ ਜ਼ਿਆਦਾ ਖੋਜ ਕਰ ਸਕੋ ਇਹੀ ਅਰਦਾਸਿ ਕਰਦਾ ਹਾਂ ਉਸ ਡਾਢੇ ਅੱਗੇ।

  • @PargatSingh-jc3nw
    @PargatSingh-jc3nw5 жыл бұрын

    ਕੌਮ ਦਾ ਹੀਰਾ ਪਰਚਾਰਕ , ਡਾਕਟਰ ਸੁੱਖਪ੍ਰੀਤ ਸਿੰਘ ਉਦੋਕੇ ।

  • @sukhdevsingh5766
    @sukhdevsingh57664 жыл бұрын

    ਡਾ ਸਾਹਿਬ ਤੁਹਾਡੇ ਸਾਰੇ ਲੈਕਚਰ ਸੁਣਦਾ ਹਾ ਤੁਸੀ ਜੋ ਤਵਾਰੀਖ ਲਿਖ ਰਹੇ ਹੋ ਬਹੁਤ ਸਲਾਘਾਯੋਗ ਕਮ ਆ ਬੜੀਆ ਸਟੇਟਮੈਂਟਾ ਦੇ ਕੇ ਸਮਝਾ ਰਹੇ ਹੋ ਕੌਮ ਨੂੰ ਮੈ ਬੜੀ ਰਸਪੈਕਟ ਕਰਦਾ ਤੁਹਾਡੀ ਪਰ ਇਕ ਗਲ ਮੈ ਕਹਿਣ ਤੋ ਨਹੀ ਰੁਕ ਸਕਦਾ @ ਜੱਸਾ ਸਿੰਘ ਆਹਲੂਵਾਲੀਆ ਤਾ ਬੜਾ ਹੁਬ ਕੇ ਨਾਮ ਲੈ ਰਹਾ ਜੱਸਾ ਸਿੰਘ ਦੂਜਾ ਕਹਿ ਰਹਾ @ ਰਾਮਗੜ੍ਹੀਆ ਕਹਿਣ ਤੇ ਮੂੰਹ ਦੁਖਦਾ ਸੀ 👈👈👈 ਬਸ ਇਹ ਹੀ ਤੁਹਾਡੇ ਜਟਵਾਦ ਨੇ ਕੌਮ ਵਿੱਚ ਵੰਡੀਆ ਪਾ ਕੇ ਰਖ ਦਿਤੀਆ ਮੈ ਵਾਲਮੀਕ ਅਤੇ ਰਵੀਦਾਸ ਭਾਈਚਾਰੇ ਨਾਲ ਜਦੋ ਵੀ ਖਾਲਿਸਤਾਨ ਦੇ ਮੁਦੇ ਤੇ ਗਲ ਕੀਤੀ ਤਾ ਹਰ ਇਕ ਦਾ ਇਕੋ ਹੀ ਜਵਾਬ ਸੀ ਜਟਵਾਦ 👈👈👈

  • @narinderpalsingh3669
    @narinderpalsingh36695 жыл бұрын

    ਡਾਕਟਰ ਸਾਹਿਬ ਸੰਤ ਭਿੰਡਰਾਵਾਲਿਆ ਦੇ ਜੀਵਨ ਬਾਰੇ ਨਵੀਂ ਸਪੀਚ ਜ਼ਰੂਰ ਦੇਉ ਜੀ

  • @harvinderpalsingh3196
    @harvinderpalsingh31964 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਬਹੁਤ ਖੂਬ ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ ਸਦਾ ਚੜ੍ਹਦੀ ਕੱਲਾ ਵਿੱਚ ਰੱਖਣ ਜੀ।

  • @prabhjitsingh549
    @prabhjitsingh5496 жыл бұрын

    ਡਾ. ਸਾਹਿਬ ਕੌਮ ਦੇ “ਹੀਰੇ”

  • @harmailsidhu2707

    @harmailsidhu2707

    5 жыл бұрын

    Thanks for letting me know about this

  • @taranjeetkaur1462
    @taranjeetkaur14624 жыл бұрын

    Bot kamal panth da hery na main fan a ana de

  • @davindersinghbatth8026
    @davindersinghbatth80265 жыл бұрын

    ਵਾਹਿਗੁਰੂ ਤੁਹਾਨੂੰ ਇਸੇ ਤਰਾਂ ਚੜਦੀ ਕਲਾ ਵਿੱਚ ਰੱਖੇ

  • @Mandeepsingh-fk6om

    @Mandeepsingh-fk6om

    2 жыл бұрын

    kzread.info/dash/bejne/i2eCxNNphbLKk7Q.html

  • @LUCKYSINGH-uk6fr
    @LUCKYSINGH-uk6fr5 жыл бұрын

    Waheguru ji kahllsa waheguru ji fatte shri guru gobind Singh maharaj ji meher karo veer ji ph karna

  • @davindergill1681
    @davindergill16816 жыл бұрын

    Udhoke Saab Big Salute to you.. No words brodr Sikh kaum need more people lyk you nd Ajmer Singh Ji.✌✌✌✌

  • @jagjeetaraich8102

    @jagjeetaraich8102

    5 жыл бұрын

    Davinder Gill beere really appreciate you. Aaj de singer b Uddoke huna nu sunn dai oo🙏🏻

  • @RamanDeep-fh4ld

    @RamanDeep-fh4ld

    5 жыл бұрын

    Ryt Ajmer Singh g..nd Dr Udoke Saab

  • @gurdevsingh925

    @gurdevsingh925

    5 жыл бұрын

    rd

  • @paul2direct

    @paul2direct

    4 жыл бұрын

    Thanks for sharing the details of Information -- would love to see the picture & understand more details on this.

  • @KulwinderSingh-qg6tc

    @KulwinderSingh-qg6tc

    Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @gurpreetsinghdevgan1009
    @gurpreetsinghdevgan10095 жыл бұрын

    ਸਰਹੰਦ ਤਾ ਹੁਣ ਛੋਟੀ ਸਹਿਰ ਹੀ ਰਿਹ ਗਿਆ ਪਿਹਲਾ ਇਹ ਦਿਲੀ ਤੱਕ ਫੈਲਿਆ ਹੋਇਆ ਖੇਤਰਫਲ ਸੀ ਇਸ ਲਈ ਇਸ ਨੂੰ ਸੂਬਾ ਸਰਹੰਦ ਆਖਿਆ ਗਿਆ ਸੀ

  • @gorathind7474
    @gorathind74744 жыл бұрын

    Waheguru ji mehar krna ji

  • @sukhmandermaan6681
    @sukhmandermaan668126 күн бұрын

    Bai g goosebumps aa jande aa jdo tusi history Das de ho apne puratan sikha di te akha Cho Pani wagda rehnda lgatar

  • @puransingh3992
    @puransingh39924 жыл бұрын

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੱਲੋ ਪੂਰਨ Hargobind ਨਾਭਾ

  • @KulwinderSingh-qg6tc

    @KulwinderSingh-qg6tc

    Жыл бұрын

    ਬਾ ਕਮਾਲ ਵੀਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ।

  • @garrysingh1924
    @garrysingh19245 жыл бұрын

    Sukar datya, meri kaum lyi vi din change auon lage han. long live dear. regards

  • @gurindersingh925
    @gurindersingh9255 жыл бұрын

    ਡਾਕਟਰ ਸਾਹਿਬ ਜੀ ਚਮਕੌਰ ਸਾਹਿਬ ਤੋ ਬਾਅਦ ਨਾਂਦੇੜ ਸਫਰ ਦਸੋ ਜੀ

  • @harmeetsinghbaidwan3796
    @harmeetsinghbaidwan37964 жыл бұрын

    Dr. Sahab Singh ji, Waheguru ji ka KHALSA waheguru ji kee fateh ji, Baenti karde aa keh GURU PANTH, GURSIKHI TEH GUR ITIHAAS BARE, APNNEH SWROOP NUH THORRA HORR AGGAHAN YOUNGMAN (STUDENTS) TAKK VADHAUN(SEKHAUN) DEE KIRPA KAROH JI. AJJ KHALSEH PANTH(PURI SIKH COMM) COMMUNITY, NUH BAHUT JARORAT(LODD) HAIH. WAHEGURU JI BHALLI KARAN JI, BAKHSHISH KAROJI. Waheguru ji ka khalsa Waheguru ji kee Fateh ji. 🌹🌹🙏🙏🙏🙏🙏🌹🌹🌹🌹🌹🌹🌹🌹🌹🌹🌹🌹🌹

  • @palwindersingh9393
    @palwindersingh93934 ай бұрын

    Dr.saab g waheguru ji ka Khalsa waheguru ji ki Fateh 🙏bhai saab plz time khula leya kroo benti parvan kreyoo bhot dhanwadh ji🙏

  • @GurjeetSingh-vh6er
    @GurjeetSingh-vh6er5 жыл бұрын

    ਕੌਮ ਦੇ ਹੀਰੇ ਡਾਂ ਸਾਹਿਬ

  • @user-sq4ig7fk9x
    @user-sq4ig7fk9x Жыл бұрын

    ਵਾਹਿਗੁਰੂ ਜੀ ਸਭ ਦੇ ਪਰਿਵਾਰਾਂ ਨੂੰ ਖੁਸ਼ ਰੱਖੀ।

  • @ranjitbal3736
    @ranjitbal37366 жыл бұрын

    Another Interesting Snippet from the Kargil war And then there was a sikh soldier who gave a series of shocks to a tough RMO. The doctor got his first shock when he saw the sikh soldier coming in with his one arm on the other hand. The soldier was walking down so normally that doctor assumed that soldier was in a state of shock and his mind is not registering the pain. But the doctor was grossly incorrect and he understood the fact in next few minutes. To ease down the soldier, the doctor started asking regular question like his name, number, unit, fighting, the cause of wound etc. But the soldier was giving all the answers in a normal tone- like nothing has happened to him. Now the puzzled doctor was in a state of shock. He ran out of questions and in that shock or confusion or anxiety he uttered `Time kya hua hai`. The Sikh soldier said in a dead cold voice `Jihra hath kataya hoya hai, us pe gadhi lagi hoyee hai, time vekhlao` (there is a watch on that cut off arm, you may check the time on that`. The doctor stopped for a moment, looked up in dis-belief and did not ask any more question. Bole So Nihal Satt Sri Akal

  • @Mandeepsingh-fk6om

    @Mandeepsingh-fk6om

    2 жыл бұрын

    kzread.info/dash/bejne/i2eCxNNphbLKk7Q.html

  • @Manpreetsingh-lp5io
    @Manpreetsingh-lp5io5 жыл бұрын

    Waheguru ji waheguru

  • @gurdialsingh2386
    @gurdialsingh23865 жыл бұрын

    Wahaguru ji

  • @jaspreetsingh-po9tg
    @jaspreetsingh-po9tg4 жыл бұрын

    Dr saab Kade sade pond vi aao is tarah lecture karan

  • @magharsinghpanesar1556
    @magharsinghpanesar15565 жыл бұрын

    WAH JI WAH Dr Odhaikay

  • @malkeetsingh8422
    @malkeetsingh84226 жыл бұрын

    Bole So Nihal, Sat Shri Akal

  • @hakambahadarpuria776
    @hakambahadarpuria7764 жыл бұрын

    Khalsa ji from hakam bahadurpuria sangrur

  • @RaviSingh-td1kv
    @RaviSingh-td1kv6 жыл бұрын

    bhot vadiya dr.saab ji

  • @harmindersingh1802
    @harmindersingh18023 жыл бұрын

    Dil tu sat shreeakal

  • @toshindersingh3014
    @toshindersingh30145 жыл бұрын

    Dhanbad virje

  • @rajvirk3923
    @rajvirk39235 жыл бұрын

    Hindustan da hira

  • @amanjotsingh5274
    @amanjotsingh52745 жыл бұрын

    ਡਾ: ਸਾਹਿਬ ਸਤਿ ਸ਼੍ਰੀ ਆਕਾਲ, ਤੁਸੀਂ ਆਪਣਾ ਭਾਸ਼ਣ ਜੰਗ ਦੇ ਕਾਰਨਾਂ ਤੋਂ ਸ਼ੁਰੂ ਕੀਤਾ ਸੀ, ਪਰ ਸਾਰਾਗੜੀ ਅਤੇ ਭਾਰਤੀ ਫੌਜਾਂ ਦੀ ਗੱਲ ਕਰਨ ਵੇਲੇ ਤੁਸੀਂ ਉਹਦੇ ਕਾਰਨ ਲਕੋ ਲਏ, ਇਨਾਂ ਲੜਾਈਆਂ ਨੂੰ ਤੁਸੀਂ ਸਿੱਖੀ ਸਪਿਰਟ ਨਾਲ ਜੋੜ ਦਿੱਤਾ... ਮਿਹਰਬਾਨੀ ਕਰਕੇ ਪੈਰਾਮੀਟਰ ਤਾਂ ਇੱਕ ਰੱਖੋ ਜੀ.... ਹੈੱਡ ਵੀ ਸਾਡਾ ਟੇਲ ਵੀ ਸਾਡਾ...? :) /\

  • @sunnytoor1858
    @sunnytoor18586 жыл бұрын

    guru ithas de katha very nice,,thanks you,

  • @harvanshsingh8240
    @harvanshsingh82404 жыл бұрын

    Wahiguru Chardi Kala bakshey

  • @satnamSingh-tw2sm
    @satnamSingh-tw2sm5 жыл бұрын

    ਵਾਹਿਗੁਰੂ ਜੀ

  • @GurmeetSingh-yp2jm
    @GurmeetSingh-yp2jm3 жыл бұрын

    ਡਾਕਟਰ ਸਾਹਿਬ ਜੀ ਬਹੁਤ ਵਧੀਆ ਪ੍ਰਚਾਰਕ ਹੋ ਤੁਸੀਂ 🙏🙏🙏🙏🙏

  • @bhaigurmeetsinghmeetalwarw1454
    @bhaigurmeetsinghmeetalwarw14543 жыл бұрын

    Wah udoke sh salute h tohanu..🙏🙏

  • @jimmysingh5286
    @jimmysingh52864 жыл бұрын

    Waheguruje

  • @ranasandhu4592
    @ranasandhu45925 жыл бұрын

    Satgur kirpa kre apjite veerji

  • @aneksingh9923

    @aneksingh9923

    4 жыл бұрын

    Īo

  • @singhharry3660
    @singhharry36605 жыл бұрын

    waheguru ji..

  • @gurmeetdhaliwal2757
    @gurmeetdhaliwal2757 Жыл бұрын

    Punjab Khalistan sarkar Raj 2024

  • @bhupinderkundlas9456
    @bhupinderkundlas94565 жыл бұрын

    Wahe guru gee ka Khalsa. Wahe guru ki Fateh , Dr udhoke. Gee great thaks , ! God bless u sir ,

  • @RamanDeep-fh4ld
    @RamanDeep-fh4ld5 жыл бұрын

    ਡਾ ਉਦੋਕ ਸਾਹਿਬ ਜੀ*

  • @harpreetsinghahluwalia4165
    @harpreetsinghahluwalia41656 жыл бұрын

    Waheguru ji mehar ksranji

  • @gurmailkapoor4241
    @gurmailkapoor42414 жыл бұрын

    Waheguru ji bless you veerji

  • @amarjeetsingh6882
    @amarjeetsingh68824 жыл бұрын

    ਭਾਈ ਸਾਹਿਬ ਜੀ ਤੁਸੀਂ ਬਹੁਤ ਸੋਹਣੀਆ ਵਿਚਾਰਾਂ ਪੇਸ ਕਰਦੇ ਹੋ ਜੀ 🙏

  • @aniljuneja9841
    @aniljuneja98413 жыл бұрын

    Unique Lecture by Mr udhoke

  • @gurumattv7678
    @gurumattv76783 жыл бұрын

    ਭਾਈ ਸੁਖਪ੍ਰੀਤ ਸਿੰਘ ਵਧੀਆ ਪਰਚਾਰ ਹੈ

  • @kulvendersaini2600
    @kulvendersaini26005 жыл бұрын

    Waheguru ji da koalas, Waheguru ji di fateh

  • @kamaldeepsingh7035
    @kamaldeepsingh70355 жыл бұрын

    Nice 👍

  • @magharsinghpanesar1556
    @magharsinghpanesar15565 жыл бұрын

    SHAHBASH PUTTER JI Dr udhoke

  • @mrsingh9511
    @mrsingh95116 жыл бұрын

    very nice veer g

  • @BaljeetSingh-kh8se

    @BaljeetSingh-kh8se

    5 жыл бұрын

    Mr singh z,

  • @lakhveerpannu4312

    @lakhveerpannu4312

    5 жыл бұрын

    Dr sab great

  • @gurmeetsinghsingh402
    @gurmeetsinghsingh4024 жыл бұрын

    Waheguri ji⚘⚘⚘⚘🙏

  • @SureshKumar-vh3cx
    @SureshKumar-vh3cx6 жыл бұрын

    Waheguru ji

  • @prabhjotsingh7623
    @prabhjotsingh76234 жыл бұрын

    S.Uodhoke ji jihde s c kom cho sikh sajde na ohna nu majehbi sikh kiha janda ha ki vakaya hi sikh do taran da han zad k dasam patshah ji na ta sirf sikh sajje sirf sikh fir ih farak kion so kirpa kar k dunian nu ih v samjaoo ji app ji di kom ta bahhut kirpa hoigi ji

  • @singhsabb8141
    @singhsabb81413 жыл бұрын

    Sikhism need perfect history historian to tract real rich history keep it up doctor sahib

  • @gurpartapsingh6324
    @gurpartapsingh63246 жыл бұрын

    Dr. Saab tuhadi saari vichaar bhtt hi vdiya hai....ajj sikh kaum nu tuhade vrge itihaaskaara di bhtt lodh hain..... waheguru mehar krn...chardi kla bhakshan... Bt ik swaal v hai k es JANG topic de vich 1984 di jang di gal kyo nhi kitti ??? Jawaab den di kirpaalta krni ...🙏🙏🙏

  • @s.manmohansingh1582
    @s.manmohansingh15824 ай бұрын

    ਵੀਰ ਜੀ ਰਾਜਾ ਤੇ ਰਾਣੀ ਪੋਸਟ ਜੰਮੂ ਕਸ਼ਮੀਰ ਦੇ ਜ਼ਿਲਾ ਪੁੰਣਛ ਚ ਹੈ ਰਾਜਾ ਪੋਸਟ ਤੇ ਕਬਜ਼ੇ ਨੂੰ ਲੈਣ ਲਈ 2 ਸਿੱਖ ਰੇਜਮੈਂਟ ਕਰਨਲ ਖੰਨਾ ਦੀ ਅਗਵਾਈ ਚ ਲੜੀ ਸੀ । 2nd ਸਿੱਖ ਦਾ ਬਹੁਤ ਵਡਾ ਨੁਕਸਾਨ ਹੋਇਆ ਸੀ । ਰਾਜਾ ਪੋਸਟ ਤੇ 2nd ਸਿੱਖ ਨੇ ਕਬਜ਼ਾ ਕਰ ਲਿਆ ਸੀ ਜੌ ਤਾਸ਼ਕੰਦ ਸਮਝੌਤੇ ਚ ਵਾਪਿਸ ਦੇ ਦਿੱਤੀ ਗਈ ਸੀ। ਓਹਨਾ ਸ਼ਹੀਦਾਂ ਦੀ ਯਾਦ ਚ ਪੁੰਣਛ ਸ਼ਹਰ ਦੇ airfield ਚ Raja Memorial ਬਂਇਆ ਹੋਇਆ ਹੈ

  • @dearabubakardearabubakar7690
    @dearabubakardearabubakar76903 жыл бұрын

    Khalisatan janda bad

  • @gurpreetsinghramgarhiya9925
    @gurpreetsinghramgarhiya99255 жыл бұрын

    ਵੀਰ ਜੀ ਕ੍ਰਿਪਾ ਕਰਕੇ ਹਰਨੇਕ ਸਿੰਘ ਨੇਕੀ ਨੂੰ ਵੀ ਜਵਾਬ ਦਿਓ ਇੱਕ ਵਾਰ ਕਿਓਂਕਿ ਉਹ ਬਹੁਤ ਗਲਤ ਬੋਲਦਾ ਆਪਣੇ ਗੁਰੂ ਸਾਹਿਬਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਬਾਰੇ।।

  • @KuldeepSingh-wi8bc
    @KuldeepSingh-wi8bc5 ай бұрын

    🙏🙏

  • @aujlajatt3174
    @aujlajatt31746 жыл бұрын

    Waheguru

  • @jindsingh1019
    @jindsingh10196 жыл бұрын

    waheguru ji

  • @Manpreet-nq6wq
    @Manpreet-nq6wq5 жыл бұрын

    ੳੁਦੋਕੇ ਸਾिਹਬ ਮੈ ਤੁਹਾਨੂੰ िਮਲਣਾ ਚਾਹੁੰਦਾ ਹਾ ਕੀ ਤੁਹਾੜਾ ਮੋਬਾਇਲ ਨੰਵਰ िਮਲ ਸਕਦਾ ਹੈ ਜੀ

  • @harbanssandhu9627

    @harbanssandhu9627

    5 жыл бұрын

    Manpreet ਦੰਦੀਵਾਲ oa

  • @paul2direct

    @paul2direct

    4 жыл бұрын

    Thanks for sharing the details of Information -- would love to see the picture & understand more details on this.

  • @SatnamSingh-nm5bk
    @SatnamSingh-nm5bk5 жыл бұрын

    Wahegurji ji

  • @darshansingh-ze3lx
    @darshansingh-ze3lx2 ай бұрын

  • @gurdhiansingh1401
    @gurdhiansingh14013 жыл бұрын

    🙏🙏🙏🙏🙏

  • @satnamsinghsatta3464
    @satnamsinghsatta346410 ай бұрын

    🙏⚔️🦅❤️🙏

  • @RajaKumar-qh4oc
    @RajaKumar-qh4oc5 жыл бұрын

    Jai khalsa jai hind

  • @arunsinghhonysingh5370
    @arunsinghhonysingh53705 жыл бұрын

    Sub bt tekh h lakin ya sumh m ne ata jub jub guna krta h log ek sikh hi kom subse phila guna ko rokna k liya kyu khdhi hoti h

  • @AVTARSINGH-wb4sr
    @AVTARSINGH-wb4sr6 жыл бұрын

    Dr Saab tadi sift vasta word nai ha

  • @pawaghdhdgd1348
    @pawaghdhdgd13483 жыл бұрын

    Attt

  • @dharamveersingh7627
    @dharamveersingh76276 жыл бұрын

    44:00 23000िਸॅਖਾਂ ਦਾ ਕਤਲ ਤੇ ਕਾਰिਗਲ

  • @SurinderSingh-yf8kd
    @SurinderSingh-yf8kd4 жыл бұрын

    V good sir

  • @KulwantSingh-xf2me
    @KulwantSingh-xf2me6 жыл бұрын

    🙏💞🙏💞🙏💞🙏

  • @paul2direct
    @paul2direct4 жыл бұрын

    Thanks for sharing the details of Information -- would love to see the picture & understand more details on this.

  • @kawalmeet7793
    @kawalmeet77935 жыл бұрын

    Bht vdiaa but jung ta golden temple v hoyi india waleaa di poosha chukaa dittiaaa sant ji ne Darya na kro 1984 v gajj vajj k bolya kr

  • @LS-cg1wt
    @LS-cg1wt5 жыл бұрын

    ਵੀਰ ਜੀ ਇਕ ਗੱਲ ਨੀ ਸਮਝ ਅਾ ਰਹੀ ਕਿ ਅੱਜ ਦੁਸਿਹਰਾ ਹੈ ਅਤੇ ਗੁਰੂਦੁਅਾਰੇ ਵਿੱਚ ਵੀ ਇਹ ਤਿਓਹਾਰ ਮਨਾਇਅਾ ਜਾਦਾ ਕੀ ਇਸ ਤਿਓਹਾਰ ਦਾ ਸਿਖ ਇਤਿਹਾਸ ਵਿਚ ਕੋਈ ਮਹੱਤਵ ਹੈ

  • @someinv6320

    @someinv6320

    5 жыл бұрын

    Bhai G...xmas day bhi Guru Ghar sajde...don't mean we celebrate xmas...no worries...enables phikar na karaye karo...

  • @lakhwinderkaur4814
    @lakhwinderkaur48142 жыл бұрын

    ਸੁਖ ਡਾਕਟਰ ਜੀ ਸੁਬੇਦਾਰ ਜੀ ਪ੍ਰਗਟ ਸਿੰਘ ਭੱਗੋ ਸਿੰਘ ਭੋਲਰ ਦਾ ਚੇਲਾ ਡੀ ਅੱਸ਼ ਪੀ ਭੱਗੋ ਅੰਨਪੜ੍ਹ ਬੰਦਾਂ ਭੋਲਰ ਨੇ ਡੀ ਅੱਸ਼ ਪੀ ਬਣਾਂ ਦਿੱਤਾ ਉਦੀ ਗੱਡੀ ਚੱਲੳਦਾ ਜੀ ਭੋਲਰ ਦੀ ਗੱਡੀ ਚੱਲੳਦਾ ਸੀ ਪੀ ਏਂ ਪੀ

  • @ArjunSingh-dj8pr
    @ArjunSingh-dj8pr4 жыл бұрын

    ੮੪ ਦਾ ਜੰਗ

  • @GurpalSingh-mn9yh
    @GurpalSingh-mn9yh2 жыл бұрын

    Bhathinda da pind plz

  • @jagmeetsingh57
    @jagmeetsingh572 жыл бұрын

    18:40 Bheekhan Shah ji ki le k gye c??

  • @GurmeetSingh-yp2jm
    @GurmeetSingh-yp2jm3 жыл бұрын

    ਡਾਕਟਰ ਸਾਹਿਬ ਜੀ ਮੈਨੂੰ ਆਪਣਾ ਫੋਨ ਨੰਬਰ ਭੇਜੋ

  • @vickymandee6205
    @vickymandee62055 жыл бұрын

    B

  • @punjabiarchers5811
    @punjabiarchers58114 жыл бұрын

    kzread.info/dash/bejne/Zqlnx7dwgJeff6w.html Teerandazi sikhan layi ehh channel subscribe karoji

Келесі