ਛਿੱਤਰਾਂ ਦੇ ਦਮ ‘ਤੇ ਚਿੱਟਾ ਰੋਕਿਆ ਪਿੰਡ ਨੇ | ਚਿੱਟੇ ਆਲ਼ੇ ਪਿੰਡ ਦਾ ਨਾਂ ਸੁਣਕੇ ਕੰਬਦੇ ਆ | Akhar

#punjablatestnews #punjab #akhar
ਛਿੱਤਰਾਂ ਦੇ ਦਮ ‘ਤੇ ਚਿੱਟਾ ਰੋਕਿਆ ਪਿੰਡ ਨੇ | ਚਿੱਟੇ ਆਲ਼ੇ ਪਿੰਡ ਦਾ ਨਾਂ ਸੁਣਕੇ ਕੰਬਦੇ ਆ | Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar song,akhar,akhar channel punjabi,akhar channel interview,akhar channel,buahiman kaur singh,punjab,punjab village life,punjab village life in india,nasha roku committee,akhar viral video,positve story,punjab village,punjabi news,latest punjabi news,punjab latest news,latest news of punjab,latest news punjab,amritsar news,drug addicted village,Punjab Drug Crisis,drug free village

Пікірлер: 677

  • @jogidersingh9915
    @jogidersingh9915 Жыл бұрын

    ਮੈਂ ਜੋਗਿੰਦਰ ਸਿੰਘ ਸੈਣੀ ਮਨ ਖੁਸ਼ ਹੋ ਗਿਆ ਪਿੰਡ ਵਾਲਿਆਂ ਦਾ ਉਪਰਾਲਾ ਦੇਖ ਕੇ ਸਾਰੇ ਪੰਜਾਬ ਦੇ ਪਿੰਡਾਂ ਨੂੰ ਇਸ ਤਰਾਂ ਕਰਨ ਦੀ ਲੋੜ ਹੈ

  • @harjindersingh7755

    @harjindersingh7755

    Жыл бұрын

    Choriea v band ho jangiea.good.veero

  • @sidhurecords186

    @sidhurecords186

    Жыл бұрын

    ਧੰਨਵਾਦ ਜੀ

  • @singhsj5841
    @singhsj5841 Жыл бұрын

    🙏🙏ਸਲੂਟ ਵੀਰਾਂ ਨੂੰ ਦੀਵਾਨ ਲਾਉਣ ਵਾਲੇ ਬਾਬਿਆਂ ਨਾਲੋਂ ਕਿਤੇ ਚੰਗਾ ਉਪਰਾਲਾ ਐਡੀ ਮੁਸੀਬਤ

  • @kabaddi3567
    @kabaddi3567 Жыл бұрын

    ਸਾਰੇ ਪਿੰਡ ਵਿੱਚ ਇਦਾ ਹੋਣਾ ਚਾਹੀਦਾ ਫੇਰ ਪੰਜਾਬ ਵਿੱਚੋ ਨਸਾ ਖਤਮ ਹੋਜਾਉ

  • @SukhwinderSingh-vq4ly

    @SukhwinderSingh-vq4ly

    Жыл бұрын

    ਬਹੁਤ ਵਧੀਆ ਜੀ

  • @kuldipjamus1968
    @kuldipjamus1968 Жыл бұрын

    ਗੋਰਮਿੰਟਾਂ ਪੁਲਿਸ ਸਾਰੇ ਫੇਲ, ਜੰਨਤਾ ਆਪਣੇ ਬਚਿਆ ਨੂੰ ਆਪ ਬਚਾਉ।

  • @HarpreetSingh-np1xg
    @HarpreetSingh-np1xg Жыл бұрын

    ਸਰਕਾਰਾਂ ਤਾਂ ਵਿਕਾੳੁਂਦੀਅਾਂ ਨੇ ਓ ਕਦੇਂ ਵੀ ਬੰਦ ਨਹੀਂ ਕਰਨਗੇ ,ਲੋਕਾਂ ਨੂੰ ਅਾਪ ਹੀ ਸਖਤ ਕਦਮ ਚੁੱਕਣੇ ਪੈਣਗੇ ਸੋ ਬਹੁਤ ਹੀ ਵਧੀਅਾ ਕੰਮ ਕਰ ਰਿਹਾ ਪਿੰਡ

  • @sarbjeetkaur2816
    @sarbjeetkaur2816 Жыл бұрын

    ਪ੍ਰਮਾਤਮਾਂ ਇਸ ਪਿੰਡ ਨੂੰ ਤਰੱਕੀ ਦੇਵੇ. 🙏🙏

  • @bablusingh-ok4fm
    @bablusingh-ok4fm Жыл бұрын

    ਗ੍ਰਾਮ ਸਭਾ ਪਿੰਡ ਦੀ ਬਹੁਤ ਹੀ ਵੱਡੀ ਤਾਕਤ ਐ। ਗ੍ਰਾਮ ਸਭਾ ਅਧੀਨ ਪਾਏ ਗਏ ਮਤੇ ਨੂੰ ਸਵਿਧਾਨ ਦੀ ਕੋਈ ਵੀ ਤਾਕਤ ਰੱਦ ਨਹੀਂ ਕਰ ਸਕਦੀ। ਪੰਚਾਇਤਾਂ ਆਪਣੇ ਹੱਕਾਂ ਸਬੰਧੀ ਜਾਗਰੂਤ ਹੋਣ ਦੀ ਲੋੜ ਐ ਸੋ ਪਿੰਡ ਵਧਾਈ ਦਾ ਪਾਤਰ ਐ।

  • @balraj-Singh
    @balraj-Singh Жыл бұрын

    ਬਹੁਤ vadiaa ਪੰਜਾਬੀਆਂ ਦੀ ਸੋਚ, ਡੱਟ ਕਿ ਰਹੋ,ਵਾਹਿਗੁਰੂ chardikla rakhe ਪੰਜਾਬ ਦੇ ਸ਼ੇਰੋਂ

  • @anitagupta9601

    @anitagupta9601

    Жыл бұрын

    Lovelyguptapunjabldh

  • @whatwillyousay3705

    @whatwillyousay3705

    Жыл бұрын

    Ehda e loatt aayu kamm

  • @gh_gaming818

    @gh_gaming818

    Жыл бұрын

    A,Sara,namndar,banda

  • @GurdeepSingh-lv7hu

    @GurdeepSingh-lv7hu

    Жыл бұрын

    Very good naoujawano good duty pura punjab asis dehga

  • @RanjitSingh-of5gi
    @RanjitSingh-of5gi Жыл бұрын

    ਸਰਕਾਰਾਂ ਹੀ ਵਕਾਓਦਿਆਂ ਨੇ ਚਿੱਟਾ ਤਾਇਓ ਛੇਰੇਆਮ ਵਿਕਦਾ......... ਬਹੁਤ ਵਧੀਆ ਉਪਰਾਲਾ ਨੌਜਵਾਨੋ ਜੋ ਕੰਮ ਸਾਡੀਆਂ ਨਿਕੰਮੀਆਂ ਸਰਕਾਰ ਨਹੀ ਕਰ ਪਾਇਆ!ਉਹ ਕੰਮ ਸਾਡੇ ਲੋਕ ਰਹੇ ਹਨ ਵਾਹਿਗੁਰੂ ਜੀ ਆਪ ਸਬ ਤੇ ਮੇਹਰ ਕਰਨ 🙏🏽🙏🏽🙏🏽🙏🏽👍👍👍

  • @Freshveggies1

    @Freshveggies1

    Жыл бұрын

    Dude tu ki kita

  • @ravitamna1033
    @ravitamna1033 Жыл бұрын

    Good job brother ਸਾਰੇ ਪਿੰਡਾਂ ਵਾਲੇ ਏਦਾਂ ਇਕੱਠੇ ਹੋ ਜਾਓ ਪੰਜਾਬ ਅਤੇ ਪੰਜਾਬੀਆਂ ਨੂੰ ਬਚਾ ਲਵੋ ਵੀਰੋ

  • @nirmalsingh4436
    @nirmalsingh4436 Жыл бұрын

    ਸਰਕਾਰਾ ਕੁਝ ਨਹੀਂ ਕਰਦੀਅਾ ਸਾਰੇ ਪਿੰਡਾ ਨੂੰ ਬੇਨਤੀ ਅਾ ਪੈਰੇ ਲਾੳੁਣ ਲੱਗ ਜਾੳ ਦਿਨ ਰਾਤ ਪੰਜਾਬ ਦਾ ਭਲਾ ਹੋ ਜਾੳ

  • @inderjeetbrar6418
    @inderjeetbrar6418 Жыл бұрын

    ਵੈਰੀ ਵੈਰੀ ਗੁੱਡ ਵੀਰ ਜੀ

  • @jogidersingh9915
    @jogidersingh9915 Жыл бұрын

    ਬਹੁਤ ਵਧੀਆ ਕੀਤਾ ਪਿੰਡ ਵਾਲਿਆਂ ਸਾਰੇ ਪਿੰਡਾਂ ਨੂੰ ਇਸ ਤਰਾਂ ਕਰਨਾ ਚਾਹੀਦਾ ਹੈ

  • @jashansidhu4205
    @jashansidhu4205 Жыл бұрын

    ਸਾਨੂੰ ਮਾਨ ਆ ਸਾਡੇ ਪਿੰਡ ਤੇ ਜਿਸ ਨੇ ਇਹਨਾਂ ਵਧੀਆ ਉਪਰਾਲਾ ਕੀਤਾ ਤੇ ਪਿੰਡ ਨੂੰ ਨਸ਼ਾ ਮੁਕਤ ਕੀਤਾ 🙏👌

  • @darbarasinghkhehra4808

    @darbarasinghkhehra4808

    Жыл бұрын

    Ĺ3.

  • @Crush-qp5pm

    @Crush-qp5pm

    Жыл бұрын

    Kehra pind ge zilla bai

  • @honeybrar9217

    @honeybrar9217

    Жыл бұрын

    @@Crush-qp5pm Pind -Behman kaur singh /District Bathinda

  • @amanbasra3767

    @amanbasra3767

    Жыл бұрын

    Vadia gl a veer g..Sade Wal in hoshiarpur distt. Everyday new private deaddict centres nu permit de ryi a govt.,nasha ni rok ryi,maa baap majboor ho jnde private centres Ch Jan lyi,uthe v drug supply hundi a,kyo k jina loka ne centres nu business bnaya hoea a,oh kdi v nyi chaunge k nasha khatam Howe..upro centre da permit Len wale khud nasheri hn,khud guse Ch lal hoye rehnde hn, psychologically te centre open krn wale weak hn,ek doctor hi nasha shdwa skda,ya fir parmatma,ya druggie khud da mn strong krke..Sade Wal te bhut marha haal a ,roj centres Di ginti vdd ryi a,etho pta lg reha a k sada area kina addict ho chuka a

  • @pigeon365

    @pigeon365

    Жыл бұрын

    Waheguru di kirpa naal sada pind safe aa chite to

  • @manjinderbassuwal2168
    @manjinderbassuwal2168 Жыл бұрын

    ਸਿਵੀਆਂ ਵੀਰ ਬਹੁਤ ਵਧੀਆ ਖਬਰ ਦਿਖਾਈ ਹੈ ਸਾਰੇ ਪਿੰਡਾਂ ਵਿੱਚ ਏਸ ਤਰ੍ਹਾਂ ਹੀ ਕੰਮ ਕਰਨਾ ਚਾਹੀਦਾ ਬਹੁਤ ਹੀ ਚੰਗਾ ਕੰਮ ਕਰ ਰਹੇ ਹਨ

  • @shemshersingh7543
    @shemshersingh7543 Жыл бұрын

    ਬਹੁਤ ਸੋਹਣਾ ਬਾਈ ਜੀ ਖਿਚ ਕੇ ਰੱਖੋ

  • @sonysidhu2999
    @sonysidhu2999 Жыл бұрын

    ਬਹੁਤ ਵਧੀਆ ਉਪਰਾਲਾ ਸਾਰੇ ਕਮੇਟੀ ਮੈਂਬਰਾ ਦਾ ਪਿੰਡ ਵਾਸੀਆ ਦਾ ਖਾਸ ਕਰਕੇ ਇਸ ਪਿੰਡ ਦੇ ਵਾਸੀ ਪੰਜਾਬ ਪੁਲਸ ਵਿੱਚ ਸੇਵਾ ਨਿਭਾ ਰਹੇ ਹੌਲਦਾਰ ਰਜਿੰਦਰ ਸਿੰਘ ਦਾ ਜਿੰਨਾ ਨੇ ਆਪਣੇ ਨਿੱਜੀ ਕੰਮਾ ਕਾਰਾ ਨੂੰ ਦਰ ਕਿਨਾਰ ਕਰ ਕੇ ਦਿਨ ਰਾਤ ਨੂੰ ਪਿੰਡ ਦੇ ਆਉਣ ਜਾਣ ਵਾਲੇ ਰਸਤਿਆ ਤੇ ਨਾਕੇ ਲਾ ਕੇ ਇਹ ਡਿਊਟੀ ਨਿਭਾ ਰਹੇ ਹਨ

  • @narindernanua9870
    @narindernanua9870 Жыл бұрын

    ਬਹੁਤ ਵਧੀਆ ਕੰਮ ਕੀਤਾ ਪਿੰਡ ਵਾਲੇ ਨੇ ਵੀਹਗੂਰ ਤੈਨੂੰਅ ਚੜ੍ਹਦੀ ਕਲਾ ਰੱਖੇ

  • @drgssidhumaur5870
    @drgssidhumaur5870 Жыл бұрын

    ਸਲੂਟ ਹੈ ਬਾਈ ਜੀ, ਤੁਹਾਡੀ ਕਮੇਟੀ ਨੂੰ, ਜੇ ਸਾਰੇ ਪੰਜਾਬ ਵਿੱਚ ਹੀ ਇਸੇ ਤਰ੍ਹਾਂ ਹੋ ਜਾਵੇ ਤਾਂ ਇਹ ਕਲੰਕ ਤੋਂ ਛੁਟਕਾਰਾ ਮਿਲ ਸਕਦਾ ਹੈ,,

  • @gianideepsinghpaontasahib
    @gianideepsinghpaontasahib Жыл бұрын

    ਜੇਕਰ ਪੰਜਾਬ ਦੇ ਸਾਰੇ ਨੌਜਵਾਨ ਇਸੇ ਤਰ੍ਹਾਂ ਉਪਰਾਲਾ ਕਰਨ ਨਸ਼ੇ ਨੂੰ ਰੋਕਣ ਦਾ ਤੇ ਦਸਾਂ ਦਿਨਾਂ ਵਿੱਚ ਸਾਰੇ ਪੰਜਾਬ ਵਿੱਚੋਂ ਨਸ਼ਾ ਖ਼ਤਮ ਹੋ ਜਾਵੇਗਾ ।

  • @baljindersinghlongowal4097
    @baljindersinghlongowal4097 Жыл бұрын

    ਧੰਨਵਾਦ ਪਿੰਡ ਵਾਲਿਓ ਵਧੀਆ ਕੰਮ ਕੀਤਾ ਤੁਸੀ ਆਪਣੇ ਪਿੰਡ ਵਿੱਚ ਨਸੇ ਰੂਪੀ ਦੈਤ ਮੈਨੂੰ ਵੀ ਬੜੇ ਸਾਲ ਚਿੱਬੜਿਆ ਪਰ ਜਦੋ ਬੰਦਾ ਮਨ ਬਣਾ ਲਵੇ ਨਸਾ ਕੀ ਚੀਜ ਆ ਪਹਾੜਾ ਨੂੰ ਕੀ ਨਾ ਚੀਰ ਕੇ ਰਾਸਤਾ ਕੱਢ ਦੇਵੇ ਮੈ ਵੀ ਛੱਡ ਦਿੱਤਾ ਹੋਰਾ ਨੂੰ ਬੇਨਤੀ ਕਰਦਾ ਬਾਈ ਬਣਕੇ ਛੱਡੋ ਯਾਰ

  • @Kajubrar7315

    @Kajubrar7315

    Жыл бұрын

    Veerji pls apna contact no dassonge

  • @desraj3625
    @desraj3625 Жыл бұрын

    ਸਾਰੇ ਪਿੰਡਾਂ ਚ ਏਕਾ ਹੋਵੇ ਸਭ ਕੁੱਝ ਹੋ ਸਕਦਾ ਆ

  • @sarbjeetkaur2816
    @sarbjeetkaur2816 Жыл бұрын

    ਇਸ ਪਿੰਡ ਦੇ ਮੁੰਡੇ ਜੋ ਪੁਲਿਸ ਵਿਚ ਹਨ 👍👍👍

  • @satnaam.singhmalhi6249
    @satnaam.singhmalhi6249 Жыл бұрын

    ਬਹੁਤ ਵਧੀਆ ਸੋਚ ਆ ਪਿੰਡਾਂ ਵਿਚ ਇੰਦਾ ਹੀ ਹੋਣਾ ਚਾਹੀਦਾ ਏ ਪਿੰਡ ਦਾ ਏਕਾ ਬਹੁਤ ਵਡੀ ਜੱਤ ਹੈ

  • @kulvinderkaur8072
    @kulvinderkaur8072 Жыл бұрын

    ਬਹੁਤ ਵਧੀਆਂ ਬਾਈ ਇਸ ਲਹਿਰ ਨੂੰ ਪੂਰੇ ਪੰਜਾਬ ਵਿਚ ਚਲਾ ਦਿਉਂ ਸੌ ਅਖੰਡ ਪਾਠ ਜਿਨ੍ਹਾਂ ਪੁੰਨ ਲੱਗੂ ਬਾਈ

  • @vickysinghvicky2618
    @vickysinghvicky2618 Жыл бұрын

    ਸਾਨੂੰ ਸਭ ਨੂੰ ਆਪਣੇ ਘਰਾਂ ਪਿੰਡਾਂ ਸ਼ਹਿਰਾਂ ਦੀ ਰਾਖੀ ਆਪ ਕਰਨੀ ਪੳ ਸਰਕਾਰ ਪੁਲਿਸ ਪ੍ਰਸ਼ਾਸਨ ਤੇ ਇਸ ਨਾ ਰੱਖੋ

  • @battlegrounddl1198
    @battlegrounddl1198 Жыл бұрын

    ਪਿੰਡ ਵਲੋਂ ਨਸਾ ਰੋਕਣ ਦੀ ਮੁਹਿੰਮ ਬਹੁਤ ਚੰਗੀ ਲੱਗੀ ਧੰਨਵਾਦ ਪਿੰਡ ਵਾਲੀਆਂ ਦਾ🙏

  • @RajveerSingh-rn2um
    @RajveerSingh-rn2um Жыл бұрын

    ਬਹੁਤ ਵਧੀਆ ਵੀਰ ਜੀ ਸਾਰੇ ਪਿੰਡ ਪਿੰਡ ਏਦਾਂ ਹੀ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਕੀ ਸਾਡਾ ਪੰਜਾਬ ਨਸ਼ਾ ਮੁਕਤ ਹੋ ਸਕੇ ਸਰਕਾਰਾਂ ਕੁਝ ਨਹੀਂ ਕਰਦੀ

  • @beantsingh4095
    @beantsingh4095 Жыл бұрын

    ਜਿਲਾ ਸੰਗਰੂਰ ਆਪਣੇ ਪੰਜਾਬ ਦੀ ਮਿੱਟੀ ਸਾਬ ਕੇ ਰੱਖਿਆ

  • @russelwiper3112
    @russelwiper3112 Жыл бұрын

    ਏਕਤਾ ਚ ਅਨੇਕਤਾ ਹੁੰਦੀ ਸਾਰੇ ਪਿੰਡਾਂ ਚ ਇਕੱਠੇ ਹੋ ਕੇ ਉਪਰਾਲਾ ਕੀਤਾ ਜਾਵੇ ਤਾਂ ਹੋ ਸਕਦਾ ਪੰਜਾਬ ਨਸ਼ਾ ਮੁਕਤ ਜੋ ਜਾਵੇ ਸਰਕਾਰਾਂ ਤੇ ਭਰੋਸਾ ਰੱਖਣਾ ਛੱਡ ਦਿਓ ਲੋਕੋ 🙏🙏

  • @amreeksinghbrar6115
    @amreeksinghbrar6115 Жыл бұрын

    ਸਲੂਟ ਹੈ ਪਿੰਡ ਵਾਲਿਆ ਨੂੰ 👌👌👌👌👌👌👌👌👌

  • @satinderkaur7317
    @satinderkaur7317 Жыл бұрын

    ਸਾਰੇ ਪੰਜਾਬ ਦੇ ਪਿੰਡਾਂ ਦੇ ਮੁੰਡਿਆਂ ਨੂੰ ਇਹੋ ਜਹੀਆਂ ਕਮੇਟੀਆਂ ਬਣਾਉਣੀਆਂ ਚਾਹੀਦੀਆਂ 🙏

  • @gursewakbuttar6371
    @gursewakbuttar6371 Жыл бұрын

    ਪਿੰਡ ਦਾ ਸਰਪੰਚ ਚੰਗਾ ਹੋਵੇ ਸਾਰੇ ਲੋਕ ਚੰਗੇ ਹੋਣ ਸਭ ਕੁਝ ਠੀਕ ਹੋ ਜਾਵੇਗਾ

  • @jasvir6342
    @jasvir6342 Жыл бұрын

    ਰੱਬ ਹੀ ਰਾਖਾ ਆ ਪੰਜਾਬ ਦਾ

  • @surinderkapoor2927

    @surinderkapoor2927

    Жыл бұрын

    rab nhi aape aap rakhe bno ji

  • @harpreetkaurharpreetkaur3458
    @harpreetkaurharpreetkaur3458 Жыл бұрын

    ਵਾਹਿਗੁਰੂ ਜੀ।। ਦਿਲ ਖੁਸ਼ ਹੋ ਗਿਆ ਦੇਖ ਕੇ🤗❤️

  • @gurdialsingh3149
    @gurdialsingh3149 Жыл бұрын

    ਬਹੁਤ ਜ਼ਰੂਰੀ ਸੀ ਇਹ ਕਦਮ ਚੁੱਕਣਾ ਚਾਹੀਦਾ ਸੀ ਹੋਰ ਪਿੰਡ ਵੀ ਕਦਮ ਚੁਕਣਾ ਉਹ ਦਿਨ ਦੂਰ ਨਹੀਂ ਜਦ ਪੰਜਾਬ ਨਸ਼ਾ ਮੁਕਤ ਹੋਵੇ congratulations Keep it up good job

  • @Sach.diAwaj
    @Sach.diAwaj Жыл бұрын

    ਪੰਜਾਬੀਓ ਆਪ ਹੀ ਪੰਜਾਬ ਨੂੰ ਬਚਾਓ

  • @kelloggole5458
    @kelloggole5458 Жыл бұрын

    ਸ਼ਾਬਾਸ਼ ਵੀਰੋ🙏

  • @harmanpreet3133
    @harmanpreet3133 Жыл бұрын

    ਬਹੁਤ ਵਧੀਆ ਉਪਰਾਲਾ ਵੀਰ ਜੀ ਤੁਸੀਂ ਬਹੁਤ ਹਿੰਮਤ ਵਾਲੇ ਉ ਜੀ ਸਾਡੇ ਪਿੰਡ ਵੀ ਆ ਜਾਉ ਤੁਸੀਂ ਹੋ ਸਕਦਾ ਸਾਡਾ ਪਿੰਡ ਸੁਧਰ ਜਾਵੇ ਅਸੀ ਵੀ ਬਹੁਤ ਤੰਗ ਆ ਜੀ ਧੰਨਵਾਦ ਜੀ

  • @armaanbrar2907
    @armaanbrar2907 Жыл бұрын

    ਸਾਨੂੰ ਮਾਨ ਆ ਸਾਡੇ ਪਿੰਡ ਤੇ 🤟🤟🤟

  • @amritpalsinghamrit4412

    @amritpalsinghamrit4412

    Жыл бұрын

    bai eh jila kehra

  • @sidhurecords186

    @sidhurecords186

    Жыл бұрын

    @@amritpalsinghamrit4412 Bathinda

  • @charanjeetgill1708
    @charanjeetgill1708 Жыл бұрын

    ਬਹੁਤ ਵਧੀਆ ਉਪਰਾਲਾ ਕੀਤਾ ਪਿੰਡ ਨੇ ਜੀ ਏਕਤਾ ਬਣਾਈ ਰੱਖੋ ਸਾਰੇ ਵੀਰ ਜੀ ਬਹੁਤ ਪੁੰਨ ਦਾ ਕੰਮ ਕੀਤਾ ਜੀ

  • @gillphotography6068
    @gillphotography6068 Жыл бұрын

    ਬਹੁਤ ਵਧਿਆ ਉਪਰਾਲਾ 🙏

  • @ranimalkana6913
    @ranimalkana6913 Жыл бұрын

    ਵਾਹਿਗੁਰੂ ਜੀ ਕਿਰਪਾ ਕਰਿਓ, ਇਹਨਾਂ ਵੀਰਾਂ ਦਾ ਸਾਥ ਜ਼ਰੂਰ ਦਿਓ।ਮੇਰੇ ਵੀਰ ਆਪਣੇ ਮਕਸਦ ਵਿਚ ਕਾਮਯਾਬ ਹੋ ਜਾਣ

  • @Bdog6868
    @Bdog6868 Жыл бұрын

    ਬਹੁਤ ਵਧੀਆ ਸੋਚ ਹੈ ਵਾਹਿਗੂਰ ਜੀ ਮੇਹਰ ਕਰਨ

  • @HarpreetKaur-zi4ib
    @HarpreetKaur-zi4ib Жыл бұрын

    ਬਹੁਤ👍💯 ਵਧੀਆ ਕੀਤਾ ਆਪਣੇ ਬੱਚੇ ਆਪ ਬਚਾਓ ਸਰਕਾਰਾ ਨੇ ਕੁੱਝ ਨੀ ਕਰਨਾ

  • @randhirsingh2337
    @randhirsingh2337 Жыл бұрын

    ਬਹੁਤ ਵਧੀਆ ਜੀ 🙏

  • @jaswinderkaurdhillon6832
    @jaswinderkaurdhillon6832 Жыл бұрын

    ਇਕ ਇਕ ਕਰਕੇ ਹਮਲਾ ਮਾਰੋ ਸਾਰੇ ਪੰਜਾਬ ਵਿਚੋ ਧੰਨਵਾਦ 🙏🙏🙏🙏🙏

  • @dr.harmanjeetkaur5216
    @dr.harmanjeetkaur5216 Жыл бұрын

    When community takes responsibilty, anything is possible. Kudos 👏👏👏👏

  • @Sam-hu3mz
    @Sam-hu3mz Жыл бұрын

    ਬਹੁਤ ਵਧੀਆ ਉਪਰਾਲਾ ਜੀ। ਇਸ ਪਿੰਡ ਦੇ ਨੌਜਵਨਾਂ ਨੂੰ ਦੇਖ ਕੇ ਸੱਚ ਪਰਤਖ ਗੁਰੁਹੋ ਰਿਹਾ ਕਿ ਸਾਰੇ ਪੰਜਾਬ ਨੂੰ ਗੋਬਿੰਦ ਸਿੰਘ ਜੀ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ। ਗੁਰੂ ਸਾਹਿਬ ਬਹੁਤ ਸਾਲ ਪਹਿਲਾਂ ਹੀ ੫੨ ਹੁਕਮ ਜੋ ਦੇ ਕੇ ਗਏ ਉਸ ਵਿੱਚ ਇਹੀ ਕਹਿ ਕੇ ਗਏ ਕੇ ਗੁਰਸਿਖ ਨੇ ਕੋਈ ਨਸ਼ਾ ਨੀ ਕਰਨਾ ਤੇ ਬੁਰਾਈ ਖਿਲਾਫ ਲੜਨ ਲਈ ਤਿਆਰ ਬਰ ਤਿਆਰ ਰਹਿਣਾ। ਗੁਰਸਿੱਖੀ ਸਾਡੇ ਗੁਰੂਆਂ ਦੀ ਬਹੁਤ ਵੱਡੀ ਬਖਸ਼ਿਸ ਹੈ। ਪਰ ਗੁਰੂ ਸਾਹਿਬਾਨਾ ਦੀ ਧਰਤੀ ਪੰਜਾਬ ਦੀ ਅੱਜ ਦੀ ਨਵੀਂ ਪੀੜ੍ਹੀ ਤਕ ਇਹ ਸਹੀ ਰੂਪ ਵਿਚ ਪਹੁੰਚ ਨੀ ਸਕੀ ਤਾ ਹੀ ਪੰਜਾਬ ਦੇ ਅੱਜ ਇਹ ਹਾਲਾਤ ਨੇ। ਗੁਰੂ ਸਾਹਿਬ ਜੀ ਦੀ ਸੋਚ ਤੇ ਪਹਿਰਾ ਦਿਆਂਗੇ ਤਾਂ ਸਾਡੀਆਂ ਨਸਲਾਂ ਬਚ ਸਕਦੀਆਂ ਹਨ

  • @kiranjitkaur9624
    @kiranjitkaur9624 Жыл бұрын

    Waheguru g kirpa kreo Pind valea te

  • @jagseersinghmaan6153
    @jagseersinghmaan6153 Жыл бұрын

    ਲੱਖਾਂ ਦੀ ਲਾਹਨਤ ਹੈ ਇਹੋ ਜਿਹੀ ਪੁਲਿਸ ਦੇ ਤੇ ਪੰਜਾਬ ਸਰਕਾਰ ਦੇ ਜੇ ਪਿੰਡ ਦੇ ਲੋਕਾਂ ਨੇ ਹੀ ਆਵਦੀ ਰਾਖੀ ਆਪ ਕਰਨੀ ਹੈ ਤਾਂ ਫੇਰ ਸਰਕਾਰਾਂ ਤੇ ਪੁਲਿਸ ਕਾਹਦੀਆਂ ਤਨਖਾਹ ਲੈਂਦੀਆਂ ਜਾਂ ਸਰਕਾਰ ਕਹੌਣਂ ਦੀਆਂ ਕੀ ਹੱਕਦਾਰ ਹੈ ਡੁੱਬ ਕੇ ਮਰ ਜਾਣਾ ਚਾਹੀਦਾ ਇਹਨਾਂ ਸਰਕਾਰਾਂ ਤੇ ਪੁਲਿਸ ਨੂੰ ਦੁਰਫਿੱਟੇ ਮੂੰਹ।

  • @tajveersingh5487

    @tajveersingh5487

    Жыл бұрын

    Sarah. Punjab.penda.sara.fek

  • @arshkaur5488
    @arshkaur5488 Жыл бұрын

    ਬਹੁਤ ਵਧੀਆ ਉਪਰਾਲਾ।🙏🏻

  • @niceguy83.

    @niceguy83.

    10 ай бұрын

    Absolutely ji

  • @navisandhu1856
    @navisandhu1856 Жыл бұрын

    ਹਰ ਇਕ ਪਿੰਡ ਵਿਚ ਹੀ ਏਦਾ ਚਿੱਟਾ ਬੰਦ ਹੁਣਾ ਓਦਾ ਬਹੁਤ ਜਿਆਦਾ ਕੰਮ ਖਰਾਬ ਹੋ ਗਿਆ ਲੋਕਾਂ ਦਾ 🙏🙏🙏🙏🙏🙏🙏🙏😭

  • @JOTKHAIRA
    @JOTKHAIRA Жыл бұрын

    ਪੰਜਾਬੀ ਪੰਜਾਬੀ ਹੁੰਦੇ ਐ ਸਾਡੇ ਘਰ ਕੋਈ ਗਰਾਹੀ ਇਕਠੀ ਕਰਨ ਨਛੇੜੀ ਦੇ ਗੁਰਦੇ ਖਤਮ ਹੋ ਗਏ ਸੀ ਜੇ ਅਸੀਂ ਆਖਿਆ ਵੀ ਨਸ਼ਾ ਹੀ ਰੋਕੀਏ ਤਾਂ ਕਹਿੰਦੇ ਇਹ ਕੰਮ ਤਾਂ ਨਹੀਂ ਕਰ ਸਕਦੇ ਇਹੋ ਜਿਹੀਆਂ ਕਮੇਟੀਆਂ

  • @Raghbir_singh471
    @Raghbir_singh471 Жыл бұрын

    ਵਾਹਿਗੁਰੂ ਇਸ ਪਿੰਡ ਨੂੰ ਤਰੱਕੀ ਦੇਵੇ

  • @lovedhillon498
    @lovedhillon498 Жыл бұрын

    WaheGuru ji mehar karo sabh tei 🙏🏻🙏🏻🙏🏻🙏🏻🙏🏻

  • @sardarjisingh1558
    @sardarjisingh1558 Жыл бұрын

    ਬਹੁਤ ਵਧੀਆ ਜੀ, ਸਰਕਾਰਾਂ ਦੇ ਭਰੋਸੇ ਨਾ ਰਹੋ

  • @seeh4751
    @seeh4751 Жыл бұрын

    ਠੋਕ ਕੇ ਰੱਖੋ ਮੰਜੀ ਮੱਲ੍ਹੋ

  • @flamberecords105
    @flamberecords105 Жыл бұрын

    Waheguru chardikalla rakhe tuhadi veer ji sareya di

  • @FaraattaTv
    @FaraattaTv Жыл бұрын

    Rabb kare punjab de sare pind ehna wangu ho jan

  • @kuldeepgill3321
    @kuldeepgill3321 Жыл бұрын

    ਹੁਣ ਉਹ ਬੋਲਣ ਜੋ ਅੰਮ੍ਰਿਤਪਾਲ ਸਿੰਘ ਨੂੰ ਮਾੜਾ ਬੋਲਦੇ ਤੇ ਇਹ ਕਹਿੰਦੇ ਨੇ ਪੰਜਾਬ ਦਾ ਦਾ ਮਾਹੌਲ ਤਾਂ ਸ਼ਾਂਤਮਈ ਹੈ।

  • @tarsemmannp5499
    @tarsemmannp5499 Жыл бұрын

    You doing really great job vr ji 👍

  • @Dr.PrettyPsychiatrist
    @Dr.PrettyPsychiatrist Жыл бұрын

    Addiction ik mental illness hai jo sahi-galt vich sochan di shakti nu khatam kr dinda h. Insaan ik zombie bn ke reh janda,only surviving on drugs! Bhot salam is pind nu 🫡🙏🏽

  • @amritpalsinghamritpalsingh8149
    @amritpalsinghamritpalsingh8149 Жыл бұрын

    ਬਹੁਤ ਵਧੀਆ ਸੋਚ a bai g te salute a thonu

  • @ripjeetjattana7614
    @ripjeetjattana7614 Жыл бұрын

    ਬਹੁਤ ਵਧੀਆ ਕੰਮ ਆ ਬਾਈ ਜੀ 👍👍

  • @GurwinderSingh-vx5cl
    @GurwinderSingh-vx5cl Жыл бұрын

    ਬਾਈ ਜੀ ਸਾਰੇ ਪਿੰਡਾਂ ਨੂੰ ਆਪਣੇ ਆਪਣੇ ਪਿੰਡਾ ਵਿੱਚ ਇਹ ਹੀ ਸਕੀਮ ਬਰਤ ਨੀ ਚਾਹੀਦੀ ਹੈ।

  • @harmansidhu7734
    @harmansidhu7734 Жыл бұрын

    Bahut hi vadia kamm kita sadde pind ne Parmatma see taran pind vich khushali bnai rakhe te mehar kre pind de staff da bahut bahut dhanwaad te sehjog naal eh kamm nu maat payi aw rabb sukh rakhe

  • @balwindersingh7463
    @balwindersingh7463 Жыл бұрын

    ਚਲੋ ! ਕੁਛ ਵਧੀਆ ਹੋਇਆ ਪੰਜਾਬ ਵਿੱਚ

  • @hunterzz1381
    @hunterzz1381 Жыл бұрын

    ਬਹੁਤ ਹੀ ਵਧੀਆ ਸੈਵਾ 🙏🙏

  • @Tourwithsidhu
    @Tourwithsidhu Жыл бұрын

    ਬਹੁਤ ਵਧੀਆ ਕੰਮ ਕਰ ਰਹੇ ਹੋ ਚੱਕੀ ਰੱਖੋ ਕੰਮ ਨੂੰ

  • @gurmailbrar5083
    @gurmailbrar5083 Жыл бұрын

    ਬਹੁਤ ਵਧੀਆ ਉਪਰਾਲਾ ਸ਼ਲਾਘਾਯੋਗ ਕਦਮ ਚੁੱਕਿਆ ਮੇਰੇ ਪਿੰਡ ਬਹਿਮਣ ਕੌਰ ਸਿੰਘ ਤਲਵੰਡੀ ਸਾਬੋ ਜਿਲ੍ਹਾ ਬਠਿੰਡਾ ਦੇ ਵਾਸੀਆਂ ਨੇ,ਪਰਮਾਤਮਾ ਮੇਰੇ ਪਿੰਡ ਤੇ ਮਿਹਰ ਰੱਖੇ।

  • @manvirsekhon6598
    @manvirsekhon6598 Жыл бұрын

    ਬਹੁਤ ਚੰਗਾ ਕੰਮ ਕੀਤਾ ਤੁਹਾਡੇ ਨਾਲ ਰਬ ਨਾਲ ੍ਹੈ

  • @ManjitKaur-wg5kt
    @ManjitKaur-wg5kt Жыл бұрын

    Ekta bnai rakhyo, waheguru ji tuhade naal hai.

  • @user-gr1ig8wo4x
    @user-gr1ig8wo4x Жыл бұрын

    ਬਹੁਤ ਧੰਨਵਾਦ ਵੀਰੋ

  • @PBX29.93
    @PBX29.93 Жыл бұрын

    ਬਹੁਤ ਵਧੀਆ ਕੰਮ ਕੀਤਾ ਪਿੰਡ ਵਾਲਿਆਂ ਨੇ, ਇਹੋ ਜਿਹਾ ਉਪਰਾਲਾ ਪੰਜਾਬ ਦੇ ਹਰ ਪਿੰਡ ਚ' ਹੋਣਾ ਚਾਹੀਦਾ। ਨਸ਼ਿਆਂ ਕਰਕੇ ਹੀ ਪੰਜਾਬ ਦੇ ਨੌਜਵਾਨ ਪੀੜ੍ਹੀ ਬਾਹਰਲੇ ਦੇਸ਼ਾਂ ਨੂੰ ਜਾਂਦੇ ਆ,

  • @sarvjeetsarvjeet7658
    @sarvjeetsarvjeet7658 Жыл бұрын

    ਬਹੁਤ ਵਧੀਆ ਉਪਰਾਲਾ ਪਿੰਡ ਵਾਸੀਆਂ ਵੱਲੋਂ ਕਾਸ਼ ਇਹਨਾਂ ਤੋਂ ਸੇਧ ਹੋਰ ਪਿੰਡ ਵੀ ਹੌਸਲਾ ਕਰਨ।। ਅਪਰਾਧ ਤੇ ਕਾਫੀ ਹੱਦ ਲਗਾਮ ਲੱਗ ਸਕਦੀ ਹੈ

  • @pardeepsingh-iv6pu
    @pardeepsingh-iv6pu Жыл бұрын

    Waheguru Ji Mehar Kareo Sab Te Ji

  • @harjitsinghjheetajheeta4415
    @harjitsinghjheetajheeta4415 Жыл бұрын

    Shabash es Pind waleya nu Khushi hoee Benty hai baki Pinda waleya nu nakshay kadma tay chalo Punjab Di Nou Jawani nu bchao Wadhaiya Pind waleya nu

  • @rupinderdhillon9990
    @rupinderdhillon9990 Жыл бұрын

    ਆ ਨਜ਼ਾਰਾ ਲਿਆਂਤਾ ਭਰਾਵੋ ਖਿੱਚਕੇ ਰੱਖੋ ਇੰਡੀਆ ਆਇਆ ਜ਼ਰੂਰ ਮਿਲਕੇ ਜਾਉਗਾ

  • @Amitchauhan-du9id
    @Amitchauhan-du9id Жыл бұрын

    Aam Aadmi tou waddi authority kehri aa n very well done veero..

  • @gurpreetdhandli8389
    @gurpreetdhandli8389 Жыл бұрын

    ਜਦੋਂ ਸਰਕਾਰਾਂ ਫੈਲ ਹੋ ਜਾਣ ਫਿਰ ਲੋਕਾਂ ਨੂੰ ਆਪਣੇ ਹੱਕ ਆਪ ਹੀ ਲੈਣੇ ਪੈਂਦੇ ਧੰਨਵਾਦ ਜਾਗ ਦੀਆ ਜਮੀਰਾ ਵਾਲੇ ਲੋਕਾਂ ਦਾ

  • @bhullarbhullar380
    @bhullarbhullar380 Жыл бұрын

    ਬਹੁਤ ਵਧੀਆ ਕੰਮ ਕੀਤਾ ਬਾਈਁ ਜੀ ਸਾਰੇ ਪਿੰਡਾਂ ਨੂੰ ਇਦਾ ਹੀ ਇੱਕਾਂ ਕਰਨਾ ਪੈਣਾ ਫ਼ੇਰ ਆਪਣੇ ਪਿੰਡਾਂ ਦੀ ਨੌਜਵਾਨੀ ਬਚਾ ਸਕਦੇ ਹਾਂ ਸਾਰੇ ਵੀਰਾਂ ਨੂੰ ਪਾਰਟੀ ਬਾਜੀ ਛੱਡ ਕੇ ਇੱਕਠੇ ਹੋਕੇ ਆਪਣੇ ਪਿੰਡ ਨੂੰ ਬਚਾਉਣਾ ਪਵੇਗਾ ਇਸ ਪਿੰਡ ਦੇ ਵੀਰਾਂ ਨੇ ਦੇਖ ਲਵੋ ਚਿੱਟਾ ਬੰਦ ਕਰ ਤਾਂ ਧੰਨਵਾਦ ਹੈ ਇਸ ਪਿੰਡ ਦੇ ਵੀਰਾਂ ਦਾ

  • @bakshishsingh4015
    @bakshishsingh4015 Жыл бұрын

    I salut panjbeo I love Hindu Sikhs muslem Esai 👍🙏🏾💝🇮🇳🤝 panjbeo me haryane se hnu. I slaut Sunkant panjabeo

  • @sukhdeepsinghkhoji2493
    @sukhdeepsinghkhoji2493 Жыл бұрын

    Tusi sare wadai de patar ho baut vdia uprala sare punjab nu kuj sikhna chaida is pind walea toh 👏🏻👏🏻👏🏻👏🏻👏🏻

  • @gurpreethgurpreeth8707

    @gurpreethgurpreeth8707

    Жыл бұрын

    Very good veer.ji.salule

  • @pritpalsingh7996
    @pritpalsingh7996 Жыл бұрын

    Good veer ji God bless you

  • @gurmailbrar5083
    @gurmailbrar5083 Жыл бұрын

    ਬੇਸ਼ੱਕ ਮੈਂ ਆਪਦੇ ਨਿੱਜੀ ਰੁਝੇਵਿਆਂ ਕਰਕੇ ਪਿੰਡੋਂ ਬਾਹਰ ਰਹਿੰਨਾ ਏਸ ਗੱਲ ਨੂੰ ਪਿੰਡ ਵਾਸੀ ਜਾਣਦੇ ਨੇ ਪਰ ਮੇਰੀ ਆਸ ਉਮੀਦ ਔਰ ਨਾਮ ਏਸੇ ਪਿੰਡ ਨਾਲ ਜੁੜਿਆ ਮੈਂ ਤਨੋ ਮਨੋ ਨਾਲ ਆਂ ਏਸ ਗੱਲ ਦੀ ਬਹੁਤ ਖੁਸ਼ੀ ਆ ਕੇ ਮੇਰੇ ਪਿੰਡ ਵਾਸੀ ਆਪਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਚੰਗੇ ਉਪਰਾਲੇ ਕਰ ਹਨ,ਸੋ ਪਰਮਾਤਮਾ ਮਿਹਰ ਰੱਖੇ ਮੇਰੇ ਨਗਰ ਦਾ ਏਕਾ ਬਣਿਆ ਰਹੇ ਇਕੱਲਾ ਨਸ਼ਾ ਮੁਕਤ ਹੀ ਨਹੀਂ ਮੇਰਾ ਪਿੰਡ ਆਉਣ ਵਾਲੇ ਸਮੇਂ 'ਚ' ਹਰੇਕ ਪਾਸੇ ਮੱਲਾਂ ਮਾਰੇ ਜਿੰਨਾ ਵੀਰਾਂ ਨੇ ਪਹਿਲ ਕੀਤੀ ਔਰ ਟੈਮ ਸਿਰ ਪਹੁੰਚ ਕੇ ਡਿਊਟੀਆਂ ਨਿਭਾ ਰਹੇ ਹਨ ਓਹਨਾਂ ਸਭ ਦਾ ਤਹਿ ਦਿਲੋਂ ਸ਼ੁਕਰੀਆ। 🙏ਬਰਾੜ ਬਹਿਮਣ ਆਲਾ🙏

  • @rauntewale754
    @rauntewale754 Жыл бұрын

    ਜਿਉਂਦੇ ਵਸਦੇ ਰਹੋ ਵੀਰੋ

  • @SandeepSingh-qi6gj
    @SandeepSingh-qi6gj Жыл бұрын

    Great Joint Effort by Village Team and Hats Off to Akhar Channel to cover this good effort

  • @kaurmal8791

    @kaurmal8791

    Жыл бұрын

    UNITED will get results.

  • @satinderkaur7317
    @satinderkaur7317 Жыл бұрын

    ਸਾਰਿਆਂ ਨੂੰ ਵਾਹਿਗੁਰੂ ਮੱਤ ਬੁੱਧੀ ਬਖਸ਼ੇ

  • @kanwaljeetsingh8568
    @kanwaljeetsingh8568 Жыл бұрын

    ਪੰਜਾਬ ਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਇਸ ਤਰ੍ਹਾਂ ਹੀ ਕਰਨ ਤਾਂ ਇੱਕ ਜਾ ਦੋ ਮਹੀਨਿਆਂ ਵਿੱਚ ਹਰੇਕ ਪਿੰਡ ਵਿੱਚੋ ਨਸ਼ਾ ਖ਼ਤਮ ਕਰ ਕੇ ਆਪਣੀ ਨੌਜਵਾਨ ਪੀੜੀ ਨੂੰ ਨਸ਼ਾ ਮੁੱਕਤ ਕਰ ਕੇ ਪੰਜਾਬ ਨੂੰ ਖੁਸ਼ਹਾਲ ਕੀਤਾ ਜਾ ਸਕੇ, ਅਤੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾ ਕੇ ਸਾਰੇ ਪਿੰਡਾਂ ਦੀਆਂ ਇੱਸ ਤਰ੍ਹਾਂ ਕਮੇਟੀਆਂ ਬਣਾਕੇ ਇਹਨਾਂ ਨੂੰ ਆਥਰਤੀ ਦਿੱਤੀ ਜਾਵੇ , ਬਹੁਤ ਵਧੀਆ ਸ਼ੁਰੂਆਤ ਕੀਤੀ ਹੈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਇਹਨਾਂ ਨੂੰ ਚੜ੍ਹਦੀਕਲਾ ਵਿੱਚ ਰੱਖੇ , ਧੰਨਵਾਦ !

  • @BalwinderSingh-hy1ok
    @BalwinderSingh-hy1ok Жыл бұрын

    ਸਾਡਾ ਜਿਲਾ ਪਟਿਆਲਾ ਸਰਹਿੰਦ ਰੋਡ ਦੋ ਤਾਰੀਕ ਰਾਤ ਨੂੰ ਪੰਜ ਮੋਟਰਾ ਦੇ ਸਟਾਟਰ ਤੇ ਕੇਬਲ ਚੋਰੀ ਕਰਕੇ ਲੈ ਗਏ । ਸਾਰੇ ਪੰਜਾਬ ਚ ਇਹੀ ਹਾਲ ਆ । ਨਸੇ ਦੇ ਮੁੱਦੇ ਤੇ ਸਰਕਾਰ ਬਣਾ ਗਏ ਅਗਲੇ । ਹੁਨ ਪੰਜਾਬ ਮਰੇ ਚਾਹੇ ਰਹੇ । ਪੂਰੀ ਪਾਰਟੀ ਨੇ ਰੋਲਾ ਪਾਇਆ ਸਾਨੂੰ ਅਪਰੇਸ਼ਨ ਲੋਟਸ ਚ ਖਰੀਦਿਆ ਜਾ ਰਿਹਾ ਵਿਧਾਨ ਸਭਾ ਵੀ ਲਾ ਲਈ । ਪਰ ਇਹ ਦੇਖੋ ਲੋਕਾ ਦੇ ਪੁੱਤ ਮਰ ਰਹੇ ਨੇ ਕੋਈ ਨੀ ਬੋਲਦਾ ਵਿਧਾਨ ਸਭਾ ਚ

  • @sonysidhu2999

    @sonysidhu2999

    Жыл бұрын

    Bai thode pind nu v es pind to ਸਿੱਖਿਆ le k kameti ਬਣਾਉਣੀ ਚਾਹੀਦੀ ਹੈ

  • @maghersinghmaan2857

    @maghersinghmaan2857

    Жыл бұрын

    Bi jee na government na he police chitta band kare aapa nu apna punjab de jawani aap bachao good job bijee

  • @bakhsishsingh209

    @bakhsishsingh209

    Жыл бұрын

    Sade v motor a to lye gye cabel chori kr k lye gye tamba v othi kdd k lye k gye aa drr hi ni riha koi ihna nashe walea nu

  • @gurinderbains4013
    @gurinderbains4013 Жыл бұрын

    ਸਾਰੇ ਪਿੰਡਾਂ ਵਿੱਚ ਏਦਾਂ ਹੀ ਨਾਕੇ ਲੱਗਣੇ ਚਾਹੀਦੇ ਨੇ ਪਿੰਡ ਦੇ ਲੋਕਾਂ ਨੂੰ ਸਲਾਮ ਹੈ ਜੀ

  • @user-rn6dl5fq5b
    @user-rn6dl5fq5b Жыл бұрын

    22 ਜੀ ਇਸ ਪਿੰਡ ਦੇ ਜਿਹੜੇ ਮੁੰਡੇ ਨੇ ਨਸ਼ਾ ਕਰਨਾ ਉਹ ਪਿੰਡ ਦੇ ਬਾਹਰ ਜਾ ਕੇ ਲੈ ਸਕਦਾ, ਇਹ ਤੇ ਮੁੰਡੇ ਆਪਣੇ ਆਪ ਨਸ਼ਾ ਛੱਡ ਦੇਣ ਠੀਕ ਆ ਨਹੀਂ ਤੇ ਰੱਬ ਹੀ ਰਾਖਾ, ਜਿਹਨੇ ਨਸ਼ਾ ਕਰਨਾ ਓਹਨੇ ਕਰ ਹੀ ਲੈਣਾ ਪਿੰਡ ਦੇ ਬਾਹਰ ਜਾ ਕੇ ਕਰ ਸਕਦਾ

  • @seemakaur2899
    @seemakaur2899 Жыл бұрын

    ਿਇਹ ਨੇ ਅਸਲ ਪੰਜਾਬੀ 🦾🦾👏🏾👏🏾

  • @cornerslice
    @cornerslice Жыл бұрын

    Its a shame on the Governments. This is the current Punjab situation.

  • @kaurmal8791

    @kaurmal8791

    Жыл бұрын

    Punjab is going upwards the worst is behind Punjab send positive energy.

  • @suritchouhan1720
    @suritchouhan1720 Жыл бұрын

    Great teamwork from the entire village. Keep doing it. Very happy to hear that.

  • @preetains1171
    @preetains1171 Жыл бұрын

    Very good job brother punjab punjabi zindabad

  • @ourmardkhera6471
    @ourmardkhera6471 Жыл бұрын

    Ekkethe hovo sare ponda wale ,dfe kro police te parshashan nu ,apna karan te apne hathi hi swarida hai ,God bless you ,malak mere punjabio te mehar kar

  • @suritchouhan1720
    @suritchouhan1720 Жыл бұрын

    Great effort, I wish each village ppl do the same .

  • @chahalchahal937
    @chahalchahal937 Жыл бұрын

    ਪੰਜਾਬ ਸਰਕਾਰ ਦੇ ਸਿਰ ਤੇ ਸਵਾਹ ਪਾ ਰਿਹਾ ਏਹ ਪਿੰਡ,,,, ਸ਼ਬਾਸ਼ ਇਸ ਪਿੰਡ ਦੇ 👍

Келесі