Photo Hypnosis: ਪੰਜਾਬ ਚ ਕਿਵੇਂ ਵੱਜ ਰਹੀ ਠੱਗੀ? | Rajinder Singh Bhadaur | Punjabi Podcast | Mitti

Photo Hypnosis: ਪੰਜਾਬ ਚ ਕਿਵੇਂ ਵੱਜ ਰਹੀ ਠੱਗੀ? | Rajinder Singh Bhadaur | Punjabi Podcast | Mitti #Mitti #Punjab #hypnosis
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 49

  • @RaghbirPannu-q7i
    @RaghbirPannu-q7i17 күн бұрын

    ਤਰਕਸ਼ੀਲ ਸੁਸਾਇਟੀ ਵਾਲੇ ਲੋਕਾਂ ਨੂੰ ਅੰਧਵਿਸ਼ਵਾਸ ਵਿੱਚੋਂ ਕੱਢਕੇ ਅਸਲੀ ਜ਼ਿੰਦਗੀ ਜੀਊਣ ਦਾ ਰਸਤਾ ਦੱਸਦੇ ਹਨ , ਮੈ ਇਹਨਾ ਦੀ ਹੌਸਲਾ ਅਫਜਾਈ ਕਰਦਾ ਹਾਂ ।

  • @jaggusingh3346
    @jaggusingh33468 күн бұрын

    ਬਹੁਤ ਹੀ ਵਧੀਆ ਉਪਰਾਲਾ ਮਿੱਟੀ ਦਾ,ਸਲੂਟ ਭਦੌੜ ਸਰ ਜੀ।

  • @manvirindersingh6989
    @manvirindersingh69897 күн бұрын

    ਜੀ 🙏 ਬਹੁਤ ਬਹੁਤ ਮੇਹਰਬਾਨੀ ਇਨ੍ਹਾਂ ਰਾਹੀਂ ਤੁਸੀਂ ਇਹ ਜਾਣਕਾਰੀ ਸਾਡੇ ਤਕ ਪਹੁੰਚਾਉਂਦੇ ਰਹਿੰਦੇ ਹੋ🙏

  • @hardeeppannu6674
    @hardeeppannu66747 күн бұрын

    ਧੰਨਵਾਦ ਰਾਜਿੰਦਰ ਸਿੰਘ ਜੀ ਏਸ ਵਿਸ਼ੇ ਤੇ ਚਰਚਾ ਕਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਪਿੰਡ ਮੁਕੰਦਪੁਰ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਬਈ ਜੀ

  • @gurtejsinghsidhu9161
    @gurtejsinghsidhu916116 күн бұрын

    ਚੈਨਲ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ❤

  • @lovie5h271
    @lovie5h27110 күн бұрын

    ਬਹੁਤ ਵਧੀਆ ਕਾਰਗੁਜ਼ਾਰੀ ਹੈ। ਵਹਿਮਾਂ ਭਰਮਾਂ ਵਿੱਚੋ ਨਿਕਲ ਕੇ ਮਾੜੇ ਸਿਸਟਮ ਨੂੰ ਬਦਲਣ ਵਾਰੇ ਸੋਚਣ ਗੇ ਲੋਕ।ਕਿਸਮਤ ਵੇਖੋ ਦਿੱਲੀ ਤੋਂ ਇੰਗਲੈਂਡ ਕੈਨੇਡਾ ਅਮਰੀਕਾ ਜਹਾਜ ਚੜਨ ਸਾਰ ਕਿਸਮਤ ਬਦਲ ਜਾਂਦੀ ਹੈ।

  • @BalwinderSingh-vx2mr
    @BalwinderSingh-vx2mr17 күн бұрын

    Bahut vadia g thanks

  • @HarpreetSingh-xu5db
    @HarpreetSingh-xu5db15 күн бұрын

    ਬਹੁਤ ਵਧੀਆਂ ਬਾਬਾ ਜੀ 🌹👌👍🌴

  • @malkiatsingh5143
    @malkiatsingh514317 күн бұрын

    ਮਿੱਟੀ ਚੈਨਲ ਦਾ ਅਜ ਦਾ ਉਪਰਾਲਾ ਸ਼ਲਾਘਾਯੋਗ ਹੈ। ਜਨਸਧਾਰਨ ਵਿਚੋਂ ਵਹਿਮ ਭਰਮ ਕੱਡਣ ਲਈ ਪ੍ਰੋਗਰਾਮ ਅਤੀ ਜ਼ਰੂਰੀ ਹੈ। ਕਿਰਪਾ ਕਰਕੇ ਰੱਬ ਅਤੇ ਅਧਿਆਤਮਵਾਦ ਨੂੰ ਵੀ ਇਸ ਘੇਰੇ ਵਿੱਚ ਲਿਆਂਦਾ ਜਾਵੇ।

  • @prab438
    @prab43817 күн бұрын

    ਸਤਿ ਸ਼੍ਰੀ ਅਕਾਲ ਵੀਰ ਜੀ🙏🙏🙏 ਇੱਕ ਬੀਬੀ ਮੋਗੇ ਜਿਹੇ ਚੋ ਕੋਰੇਵਾਲ ਪਿੰਡ ਚੋ ਵੀ ਗੁਰੂ ਗਰੰਥ ਸਹਿਬ ਦੀ ਹਜੂਰੀ ਚੋ ਬੈਠ ਕੇ ਬਾਬਾ ਸ਼੍ਰੀ ਚੱੰਦ ਦੇ ਨਾਮ ਤੇ ਦੁਨੀਆਂ ਨੂੰ ਬਹੁਤ ਜਿਆਦਾ ਬੇਵਕੂਫ ਬਨਾ ਰਹੀ ਹੈ ਕਾਫੀ ਲੱੰਮਵ ਸਮੇ ਤੋ ਉਸ ਦੀ ਦੁਕਾਨ ਵੱਲ ਨਾ ਤਾ ਕਿਸੇ ਗੁਰੂ ਗਰੰਥ ਸਹਿਬ ਸਤਿਕਾਰ ਕਮੇਟੀ ਨੇ ਕਦੇ ਕੋਈ ਐਕਸ਼ਨ ਲਿਆ ਪਲੀਜ ਸਰ ਤੁਸੀਂ ਹਿ ਸਕੇ ਤਾ ਜਰੂਰੀ ਬੀਬੀ ਦਾ ਪਰਦਾ ਫਾਸ ਕਰਨਾ ਪੂਰਨਮਾਸ਼ੀ ਦੀ ਚੋਕੀ ਲਗਾਇਆ ਬਹੁਤ ਜਿਆਦਾ ਭੋਲੀ ਭਾਲੀ ਦੁਨੀਆਂ ਨੂੰ ਆਪਣੀ ਲੁੱਟ ਦਾ ਸਿਕਾਰ ਬਨਾ ਰਹੀ ਹੈ ਬਾਕੀ ਜੋ ਜਾਦੇ ਉਹਨਾਂ ਦੇ ਬੇਨਤੀ ਹੈ ਕੁਝ ਨਹੀ ਤੁਸੀਂ ਆਪਣਾ ਪੈਸਾ ਬਰਬਾਦ ਨਾ ਕਰੋ ਗੁਰੂ ਗਰੰਥ ਸਹਿਬ ਹੀ ਹਰ ਪਿੰਡ ਵਿੱਚ ਗੁਰੂਦੁਆਰਾ ਸਹਿਬ ਵਿੱਚ ਪਰਕਾਸ਼ ਨੇ ਜਾ ਕੇ ਮੱੰਗ ਲੋ ਜ ਚਾਹੀਦਾ ਉਹਨਾਂ ਤੋ ਵੱਡਾ ਹੋਰ ਕੋਈ ਬਾਬਾ ਜਾ ਬੀਬੀ ਨਹੀ🙏🙏🙏🙏🙏🙏

  • @GAGANSHARMA94
    @GAGANSHARMA9417 күн бұрын

    ਬਿਲਕੁੱਲ ਸਹੀ ਗੱਲ ਹੈ ਸਕੂਲ ਟਾਈਮ ਸਾਡੇ ਗਵਾਂਢੀ ਮੈਨੂੰ ਲੈਕੇ ਗਏ ਸੀ ਇਕ ਬਾਬਾ ਦੇ ਓਹਨਾ ਦੇ ਘਰੋਂ ਸੋਨੇ ਦੀ ਮੁੰਦਰੀ ਚੋਰੀ ਹੋਈ ਸੀ ਓਹ ਬਾਬਾ ਮੈਨੂੰ ਕਹੇ ਆਹਾ ਮੰਤਰ ਬੋਲ ਮੈਨੂੰ ਕੁਜ ਨੀ ਦਿਸਿਆ ਨਾ ਕੁਜ ਸਮਜ ਲਗੇ ਕਿ ਬਣਿਆ ਜਿਹੜੇ ਮੈਨੂੰ ਲੈਕੇ ਗਏ ਸੀ ਓਹ ਆਪ ਹੀ ਕਹੀ ਜਾਣ ਦੇਖ ਇਹ ਮੇਰੇ ਵੱਡੇ ਭਾਈ ਦਾ ਮੁੰਡਾ ਲੱਗਦਾ ਹਨਾ ਜਮਾ ਓਹਦੇ ਵਰਗਾ ਹੀ ਪਤਲਾ ਜੇਹਾ 😅 ਓਹਨਾ ਨੇ ਆਪ ਹੀ ਸਾਰਾ ਕੁਜ ਆਪਣੇ ਕੋਲੋਂ ਬਣਾ ਲਿਆ

  • @sikhgamer1638

    @sikhgamer1638

    17 күн бұрын

    Bilkul sahi keha veer mere nal b aae hoya c sote hunde 😂

  • @GAGANSHARMA94

    @GAGANSHARMA94

    17 күн бұрын

    @@sikhgamer1638 😂😂

  • @madhursaini5763
    @madhursaini57634 күн бұрын

    Right 👍

  • @historyofworld6512
    @historyofworld651217 күн бұрын

    ਪਾਦਰੀਆਂ ਖਿਲਾਫ ਆਵਾਜ਼ ਚੁੱਕੋ

  • @satnamjihasingh7849
    @satnamjihasingh784918 күн бұрын

    Good 👍

  • @xripxnfg
    @xripxnfg18 күн бұрын

    Bhut khoob ❤

  • @SatnamSingh-mc2oq
    @SatnamSingh-mc2oq16 күн бұрын

    Bhadoor Sahib is RIGHT

  • @harsimransaini2318
    @harsimransaini231818 күн бұрын

    Be wise

  • @babbusandhu3133
    @babbusandhu313317 күн бұрын

    Sahi gall a very good

  • @ChanniNattan
    @ChanniNattan18 күн бұрын

  • @jassar100
    @jassar10011 күн бұрын

    Good luck.

  • @jinderpreet7621
    @jinderpreet762117 күн бұрын

    Veer ji bilkul dahi keha,sade pind v ek vari edan hi noo te dekhanh wale aey si40sal pranhi gal a,shakot de lage sada pind a,odo sachi chor farheya si,one hi chori kiti si,odi hi foto dikhi si,kise de gharo gharhi chori kiti si.but odo sada sara pind os babey te ducha jkeen kar geya,babe di baley,,,,2ho gi

  • @abroldentalcare8638
    @abroldentalcare863818 күн бұрын

    Nice Ashok A brol

  • @BhanguSaab-gm2ic
    @BhanguSaab-gm2ic14 күн бұрын

    Mitti❤

  • @vinnykhurana9524
    @vinnykhurana952412 күн бұрын

    photo wich sahad kewe nikel janda hai veerji dasna jarror

  • @shivanisharma5562
    @shivanisharma556218 күн бұрын

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @honeybehrampur1629

    @honeybehrampur1629

    18 күн бұрын

    ਕਾਹਦਾ ਲੱਖ ਰੁਪਿਆ ਲੈਂਦਾ,,,,, ਮਤਲਬ ਕਿਸ ਬਹਾਨੇ ਲੈਂਦਾ ਲੱਖ ਰੁਪਇਆ ??

  • @shivanisharma5562

    @shivanisharma5562

    18 күн бұрын

    @@honeybehrampur1629 ਇਸ ਗੂੰਡੇ ਬੀਜੇਪੀ ਲੀਡਰ ਨੇ 2006ਵਿੱਚ ਇਕ ਕਲੋਨੀ ਕੱਟੀ ਪੂਡਾ ਤੋਂ ਮਨਜ਼ੂਰੀ ਲੈ ਕੇ, ਸਾਰੇ ਪਲਾਟ 6000ਹਜਾਰ ਰੁਪਏ ਗਜ਼ ਨੂੰ ਵੇਚ ਗਿਆਂ, ਹੂਣ ਰੇਟ 35ਹਜਾਰ ਰੂਪਏ ਪ੍ਰਤੀ ਗਜ ਹੋ ਗਿਆ ਹੈ, ਹੂਣ ਜਦੋਂ ਵੀ ਕੋਈ ਮਕਾਨ ਬਣਾਉਣਾ ਹੈ ਨਕਸ਼ਾ ਫ਼ੀਸ ਇਕ ਲੱਖ ਰੁਪਏ ਭਰਨ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ

  • @Edits.by.Vexten5
    @Edits.by.Vexten517 күн бұрын

    ਬਾਬੇ ਨਹੀਂ ਸਿਆਣੇ ਕਹੋ

  • @jinderpreet7621
    @jinderpreet762117 күн бұрын

    Odo sade maa baap v ena galaa te hi jkin karde si,veer ji ajey v kite,,2hajreit kad de a

  • @DjKm-gv3yz
    @DjKm-gv3yz18 күн бұрын

    Zakin karna hoga agar jin hai

  • @GuntasKaur-sc4tr
    @GuntasKaur-sc4tr9 күн бұрын

    Gappa mari jande aa😂😂

  • @jinderpreet7621
    @jinderpreet762117 күн бұрын

    Odo mai10ko sal di si,hunh thadian galaa sunh k enj lagda,k asi,sare kine baiwkoof si

  • @Foujilower5319
    @Foujilower531917 күн бұрын

    Veer tci kise bande nu lake jayo tuhade ko knowledge vi aa te duniya v bach ju pakhandwad to

  • @vickyarora9721
    @vickyarora97219 күн бұрын

    🎉😢😮😮saari bakwaas

  • @user-em6it1gt1j
    @user-em6it1gt1j8 күн бұрын

    Gal ch dam nhi

  • @jagdeepsinghmann7975
    @jagdeepsinghmann797518 күн бұрын

    Bera gian h g bele bele g

  • @vickyarora9721
    @vickyarora97219 күн бұрын

    Baķwass

  • @simarsingh7046
    @simarsingh704618 күн бұрын

    Oy chawla tu bhakhrhe ali dandi hje langhea n . Jihde ghar nal banhgi ohnu pta. Dooji gall. Tu RUB to wadda hogea. MAHARAJ di banhi kehndi wa k bhoot pret hunde ne

  • @GurjitSingh-dg7kd
    @GurjitSingh-dg7kdКүн бұрын

    ਇਹ ਕੰਮ ਤਾਂ ਮੈਂ ਵੀ ਕਰ ਲੈਂਦਾ ਬੜਾ ਸੁਖਾਲਾ❤😂

  • @omg-shorts

    @omg-shorts

    17 сағат бұрын

    ਕੀ ਵੀਰ ਜੀ

  • @forever-vz6bs
    @forever-vz6bs8 күн бұрын

    Duniya tesb kus haiga sach te ghot v

  • @Param-wt4pc
    @Param-wt4pc8 күн бұрын

    Main taraksheel aa par mainu pehli bar sale patarkar ch hi bhoot ayea lgda koi hungara hi nhi dinda sidha hi jhakki janda😅😅😅

  • @r.jawandha5343
    @r.jawandha534314 күн бұрын

    ਹਜਰਾਤ ਕੱਢਣ ਵਾਲਾ ਮੰਤਰ ਇਕ ਪਖੰਡੀ ਮੈਨੂੰ ਵੀ ਦੱਸ ਕੇ ਗਿਆ ਸੀ,,( ਬਰਕਤ ਬੀਬੀ ਫਾਤਿਮਾ ਮਦਦ ਸਾਹ ਅਲੀ ਬਹੁੜ ਮੁਸਤਿਬ ਪੀਰ ਮੁਹੰਮਦ ਸ਼ਾਹ ਇਸ ਘੜੀ ਅਲੀ ਅਲੀ),😂😂😂

  • @Majorgauravaryadajija
    @Majorgauravaryadajija17 күн бұрын

    Rajinder bhadaur jhooth na boli lokan nu samjhauna saukha aa apdi kudi te tera jwai premi aa ram rahim de jande aa . Te kudi bhi ehdi ram rahim de dhere te study kardi si gufa ch bhi daily hundi si ohde naal aap da vekho.

Келесі