ਪਿੰਡ ਵਾਲਿਆ ਨੇ ਦਿੱਤੇ 2 ਕਰੋੜ 11 ਲੱਖ ਨਾਲੇ ਨਵੀਂ ਸਕਾਰਪੀਓ ਪਰ ਸਰਪੰਚ ਨੀ ਬਣਾਇਆ | Akhar

ਪਿੰਡ ਵਾਲਿਆ ਨੇ ਦਿੱਤੇ 2 ਕਰੋੜ 11 ਲੱਖ ਨਾਲੇ ਨਵੀਂ ਸਕਾਰਪੀਓ ਪਰ ਸਰਪੰਚ ਨੀ ਬਣਾਇਆ | Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar channel,akhar channel punjabi,akhar channel interview,akhar navreet sivia,akhar navreet sivia on sidhu moose wala,haryana sarpanch election,haryana sarpanch election news today,haryana sarpanch chunav,kala chairman chiri,KALA CHAIRMAN,#kala_chairman_interview,kalachairman akhar interview,haryana sarpanch scarpio,kala chairman gao,scorpio gifts,haryana latest video,navreet sivia,navreet sivia akhar,navreet sivia new video,punjab,haryana

Пікірлер: 198

  • @balwanthande1997
    @balwanthande1997 Жыл бұрын

    ਜਦ ਕਿਸੇ ਚੰਗੇ ਆਦਮੀ ਹਾਰ ਮਿਲ ਜਾਵੇ ਜਾ ਕੋਈ ਹਰਾ ਦੇਵੇ ਪਰਮਾਤਮਾ ਉਸਨੂੰ ਹਾਰੇ ਹੋਏ ਨੂੰ ਹਾਰਨ ਨਹੀਂ ਦਿੰਦਾ ਜਿੱਤੇ ਹੋਏ ਨੂੰ ਐਨਾ ਸਨਮਾਨ ਨਹੀਂ ਮਿਲਦਾ

  • @noorgill6782
    @noorgill6782 Жыл бұрын

    ਪੱਤਰਕਾਰੀ ਦੇ ਸਹੀ ਅਰਥ ਹਨ ਬਾਈ ਦੇ ਕਿਸੇ ਦੇ ਘਰ ਦੇ ਵਿੱਚ ਜਾ ਕੇ ਸਹੀ ਗੱਲ ਕਰਨੀ ਹੋਵੇ ਤਾਂ ਸਿੱਖੋ ਅੱਖਰ ਵਾਲੇ ਨਵਰੀਤ ਤੋਂ

  • @sampurangrewal5740
    @sampurangrewal5740 Жыл бұрын

    ਨਵਰੀਤ ਸਿਬੀਆ ਬਹੁਤ ਖੁਸ਼-ਤਬੀਅਤ,ਚੜ੍ਹਦੀ ਕਲਾ ਵਾਲਾ ,ਪਿਆਰਾ ਨੌਜਵਾਨ ਪੱਤਰਕਾਰ ਹੈ,ਜਿਉਂਦਾ ਵੱਸਦਾ ਰਹਿ ਪੁੱਤਰਾ।

  • @jaswantsingh-kv8ep
    @jaswantsingh-kv8ep Жыл бұрын

    ਹਰਿਆਣਾ ਪੰਜਾਬ ਏਕਤਾ ਜ਼ਿੰਦਾਬਾਦ ਨਵਰੀਤ ਸਿਵਿਆ ਬਹੁਤ ਵਧੀਆਂ ਜੀ

  • @rajwinder1968
    @rajwinder1968 Жыл бұрын

    ਬਹੁਤ ਵਧੀਆ ਵਿਚਾਰ ਵੀਰਾ ਦੇ

  • @rajwinder1968
    @rajwinder1968 Жыл бұрын

    ਲੋਕੀ ਸਰਬਸੰਮਤੀ ਨਾਲ ਸਰਪੰਚ ਬਣਾ ਦਿੰਦੇ ਵੋਟਾ ਨਾ ਪਵਾਉਦੇਂ

  • @adhan-pc7hi

    @adhan-pc7hi

    Жыл бұрын

    Kis mahol ch vota hoia oh he jande

  • @kaladhindsa620

    @kaladhindsa620

    Жыл бұрын

    Bjp da banda c jo sarpanchi jittea

  • @AvtarSingh-pw7fv
    @AvtarSingh-pw7fv Жыл бұрын

    ਗੱਲ ਸਮਝ ਤੋਂ ਬਾਹਰਲੀ ਹੈ ਕਿਉਂਕਿ ਜੇ ਪਿੰਡ ਵਿੱਚ ਇੰਨੀ ਹੀ ਬਣੀ ਹੁੰਦੀ ਤਾਂ ਸਰਵਸੰਮਤੀ ਨਾਲ ਸਰਪੰਚ ਬਣ ਜਾਣਾ ਸੀ ਜੇ ਸਰਵਸੰਮਤੀ ਨਾ ਵੀ ਹੁੰਦੀ ਤਾਂ ਹਾਰਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਦੀ ਹੋਣਾ

  • @virk6592

    @virk6592

    Жыл бұрын

    ਮੈਂ ਵੀ ਇਹੀ ਸੋਚ ਰਿਹਾ ਸੀ,,

  • @molrisumit1828

    @molrisumit1828

    Жыл бұрын

    Right bhai

  • @ohipunjabpurana4232

    @ohipunjabpurana4232

    Жыл бұрын

    Kuj chwala harek pind vich hundia han jo sarbsamti nahi hon dinde

  • @balbirkaur5818

    @balbirkaur5818

    Жыл бұрын

    ਪਰ ਇਸ ਪੈਸੇ ਦਾ ਪ੍ਰਧਾਨ ਕਰੇਗਾ ਕੀ

  • @virk6592

    @virk6592

    Жыл бұрын

    @@ohipunjabpurana4232 ਗੱਲ ਏਹਵੀ ਠੀਕ ਏ

  • @BalwinderKaur-nx4kv
    @BalwinderKaur-nx4kv Жыл бұрын

    ਪੰਜਾਬ ਚ ਸਾਡੇ ਮੰਤਰੀ ਤੇ ਪਖੰਡੀ ਬਾਬੇ ਲੋਕਾਂ ਨੂੰ ਲੋਕਾਂ ਤੋਂ ਦੂਰ ਕਰਦੇ ਆ ਬਾਕੀ ਪੰਜਾਬ ਨੂੰ ਹਰ ਪਖੋਂ ਨਜ਼ਰ ਅੰਦਾਜ਼ ਕਰਕੇ ਵੀ ਪਾੜ ਪਾਏ ਗਏ ਪਰ ਜੇ ਆਗੁ ਚੰਗਾ ਹੋਵੇ ਤਾਂ ਲੋਕ ਵੱਧ ਚੜ ਕੇ ਸਾਥ ਦਿੰਦੇ ਆ ਇਹ ਤਾਜ਼ਾ ਹਾਲਾਤ ਅਮ੍ਰਿਤਪਾਲ ਜੀ ਨੂੰ ਦੇਖਲੋ ਕਿਵੇ ਵਹੀਰਾਂ ਘੱਤ ਕੇ ਨਾਲ ਚਲ ਰਹੇ ਨੇ ਪੰਜਾਬ ਦੇ ਲੋਕ ਮਾੜੇ ਨੀ ਬਿਬਤਾ ਆਏ ਦਿਨ ਖੜੀਆਂ ਰਹਿੰਦੀਆਂ ਬਾਕੀ ਹਰਿਆਣਾ ਵੀ ਪੰਜਾਬ ਦੇ ਨਾਲ ਮਜਬੁਤੀ ਨਾਲ ਖੜ੍ਹ ਜਾਵੇ ਤਾਂ ਹਰ ਸਮਸਿਆ ਹੱਲ ਹੋਜੁ ਹੋਂਸਲਾ ਬਹੁਤ ਵੱਡੀ ਗੱਲ ਹੂੰਦੀ ਆ

  • @chamkaursingh9244
    @chamkaursingh9244 Жыл бұрын

    Salute es haryana de pindbasia nu🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @amriksingh9488
    @amriksingh9488 Жыл бұрын

    22 ਜੀ,ਬਹੁਤ ਵਧੀਆ ਵਿਚਾਰ, ਵਾ ਜੀ ਵਾ ਕਿਆ ਬਾਤ ਹੈ

  • @battlegrounddl1198
    @battlegrounddl1198 Жыл бұрын

    ਇਹ ਗੰਦੇ ਲੀਡਰ ਲੋਕਾਂ ਦੀਆਂ ਭਾਵਨਾ ਨਹੀਂ ਸਮਝਦੇ ਜੰਤਾ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਇਨ੍ਹਾਂ ਦਾ ਭਾਈਚਾਰਾ ਇਸੇ ਤਰ੍ਹਾਂ ਬਣਿਆ ਕਹੇ 🙏

  • @amritpalsinghdhillon7499
    @amritpalsinghdhillon7499 Жыл бұрын

    ਲੋਕ ਭੁਲੇਖੇ ਨਾਲ ਵੋਟ ਉਲਟ ਪਾ ਗਏ ਕਿ ਇਸ ਨੇ ਤਾਂ ਜਿੱਤ ਹੀ ਜਾਣਾ ਹੈ.

  • @maninderjeetkaurd2121

    @maninderjeetkaurd2121

    Жыл бұрын

    Sahi gal akali dal wali hogi

  • @charanpreetsinghdeol8231
    @charanpreetsinghdeol8231 Жыл бұрын

    Very good👍👍 Bhaichaara Punjab punjabi Haryana me.

  • @jassavick4897
    @jassavick4897 Жыл бұрын

    ਹਾਰਨ ਵਾਲਾ ਇੰਨਾ ਚੰਗਾ ਇਨਸਾਨ ਤੇ ਫਿਰ ਵੀਰੇ ਜਿੱਤਣ ਵਾਲਾ ਤਾ ਇਸ ਤੋ ਵੀ ਚੰਗਾ ਬੰਦਾ ਹੋਵੇਗਾ ਉਸਦੀ ਇੰਟਰਵਿਊ ਲੈਣੀ ਸੀ

  • @gurlabhsra1998
    @gurlabhsra1998 Жыл бұрын

    ਚੰਗੇ ਲੋਕਾ ਦੀਆ ਨਿਸਾਨੀ ਆ

  • @preetsharma1450
    @preetsharma1450 Жыл бұрын

    Aa gal bilkul Sahi h menu 6 saal Hoge haryana ch rehde menu SB to vadia gal aahi laggi aa K bhaichara bot vadia or Etho de Lok ik duje to jelsi bot ghat krde aa .

  • @ASTeer1699

    @ASTeer1699

    Жыл бұрын

    Haryana Panjab da hai. Hor das bhaichara di..

  • @harpreetsinghsra7253
    @harpreetsinghsra7253 Жыл бұрын

    Bhut vdia navreet ji

  • @jaswantsingh-kv8ep
    @jaswantsingh-kv8ep Жыл бұрын

    ਪੱਤਰ ਕਾਰ ਬਾਈ ਜੀ ਸਲੂਟ ਘੈਟ ਬਾਈ ਜੀ

  • @reehal28
    @reehal28 Жыл бұрын

    Bai Hasda vasda rahe eh Pind har ik pind vasi te parmatma ji mehar karna

  • @kamaljit5534

    @kamaljit5534

    Жыл бұрын

    ਬਹੁਤ ਵਧੀਆ

  • @rajindersingh-oz5jh
    @rajindersingh-oz5jh Жыл бұрын

    Salute hai aise sarpanch nu nhi ta jyadatr sarpanch chor uchake rishwatkhor hi hunde han

  • @navtejsinghkhosa8705
    @navtejsinghkhosa8705 Жыл бұрын

    Waheguru meaher rakhe sarbet te ji

  • @sukhramrajpal8379
    @sukhramrajpal8379 Жыл бұрын

    ਧਰਮ ਪਾਲ ਤਾਂ ਹਾਰ ਕੇ ਵੀ ਮਹਾਂ ਜਿੱਤ ਪ੍ਰਾਪਤ ਕਰ ਗਿਆ।ਹਰਿਆਣੇ ਵਾਲਿਉ ਸਾਲਾਮ ਹੈ ਤੁਹਾਡੇ ਜਜਵੇ ਨੂੰ। ਧੰਨਵਾਦ।

  • @KulwantSingh-ff4ju
    @KulwantSingh-ff4ju Жыл бұрын

    ਨਵਰੀਤ ਸਿਵਿਆਂ ਜੀ ਧਰਮਕੋਟ ਦੀ ਸਾਰ ਲਵੋਂ ਨਸ਼ੇ ਨਾਲ ਬੁਰਾ ਹਾਲ ਹੈ

  • @babarsingh4350
    @babarsingh4350 Жыл бұрын

    ਜੇ ਬਾਈ ਨੂੰ ਲੋਕ ਇਨਾ ਹੀ ਚਾਹੁੰਦੇ ਸੀ ਪਹਿਲੀ ਗਲ ਤਾਂ ਸਰਵਸੰਮਤੀ ਚਾਹਿਦੀ ਸੀ ਦੂਜੀ ਗਲ ਵੋਟਾਂ ਹੀ ਪਾ ਦਿੰਦੇ।

  • @inderjeetsinghlabana7191
    @inderjeetsinghlabana7191 Жыл бұрын

    हमे गर्व है हम हरियाणा वाले है । साडे हरियाणा विच भाईचारा सब तो वाख ओर परमात्मा दी बक्श है । जय हरियाणा वन्दे मातरम जय भारत अगली बार फिर चुनाव लड़ेगे

  • @Mandeepsingh-qi9jq
    @Mandeepsingh-qi9jq Жыл бұрын

    Wah ji wahhhhhhhh 🔥

  • @Daske.WaleSahi
    @Daske.WaleSahi Жыл бұрын

    Chairman Saab Salute aa tuhanu te Pind Walean nu

  • @gurjindershah8439

    @gurjindershah8439

    Жыл бұрын

    Very nice

  • @satwindersinghbrar7627
    @satwindersinghbrar7627 Жыл бұрын

    God Gift kala Chairman ji and Village man very Great may I God bless you

  • @SinghGill7878
    @SinghGill7878 Жыл бұрын

    ਜੀਹਨੇ ਹਰਾਇਆ ਉਹਦੀ ਕੀ ਪਤਾ ਇਸ ਤੋ ਵੀ ਵੱਧ ਬਣੀ ਹੋਵੇ ਲੋਕਾਂ ਨਾਲ

  • @NirmalSingh-ln2po
    @NirmalSingh-ln2po Жыл бұрын

    ਬਾਈ ਜੀ ਬਹੁਤ ਹੀ ਮੰਨ ਖ਼ੁਸ਼ ਹੋਇਆ

  • @parveenbishnoi1560
    @parveenbishnoi1560 Жыл бұрын

    Jeh inna e pyar c Tah jitta e dena c

  • @satwindermangat4593
    @satwindermangat4593 Жыл бұрын

    ਏਕਾ wade ਵੱਡੇ takt ਹਿਲਾ ਦਿੰਦਾ vere

  • @manmohankaur3559
    @manmohankaur3559 Жыл бұрын

    Punjab de punjabi veer, hbhaina nu ehna ton kush sikhna chahida hai unconditional ❤ love te nishkam sewa sikh jaan ta Punjab da nam kina icha ho jai.

  • @bestone1364

    @bestone1364

    Жыл бұрын

    SEWA SIKHAA TO HI SHURU HOI TE SIKHAA TO HI KHTM HOWEGI..TUHADE NAAM PICHE TE KAUR LGYA,PR TUHANU HLLE B SIKHA TE SHNKA/DOUBT AA..SIKHAA NU KI SIKHAUNA TUCI?SIKHAA KRKE HI ASI AA ES DHRTII TE..BAKKI PUNJAB DA NAAM SARI DUNIAA CH UCHAA AA,,JE TUHADE CMNT DA KOI HOR MTLB AA TE SMJADEO..SIKHA KRKE HI SB AA..ME SIKHAA NU DIL TO SALUTE KRDA.

  • @amandeepsingh7558

    @amandeepsingh7558

    Жыл бұрын

    Beda garak hogya punjab da ta

  • @harkiratsingh847
    @harkiratsingh847 Жыл бұрын

    Salute ji ess pind nu te esse loka nu

  • @reet3358
    @reet3358 Жыл бұрын

    Navreet veere u speak so well…bolan da lehja..lyakat bakamaal 👌stay same always

  • @rashpindersingh5501
    @rashpindersingh5501 Жыл бұрын

    Great journalism Sivia saab thanks for reporting

  • @manusharmaphotography
    @manusharmaphotography Жыл бұрын

    fully impressed

  • @rajwinder1968
    @rajwinder1968 Жыл бұрын

    ਇਹ ਮਾਨ ਸਨਮਾਨ ਸਰਪੰਚੀ ਤੋ ਵੀ ਉਪਰ ਹੈ

  • @satinderpalsingh6055
    @satinderpalsingh6055 Жыл бұрын

    Very good veer ji👏👏👏👏

  • @harrypunjab173
    @harrypunjab173 Жыл бұрын

    Wahh ji wahhh

  • @sukhchainsekhon5999
    @sukhchainsekhon5999 Жыл бұрын

    Waheguru ji Meher karna 🙏🙏🏻🙏🙏

  • @goldyathwal9341
    @goldyathwal9341 Жыл бұрын

    Buhat vadiya laga chairman saab nu milke

  • @jatinderdeol6942
    @jatinderdeol6942 Жыл бұрын

    ਚਿੜੀ ਪਿੰਡ ਵਾਸੀਆਂ ਨੇ ਭਾਈਚਾਰਕ ਸਾਂਝ ਦੀ ਜੋ ਮਿਸਾਲ ਦਿੱਤੀ ਹੈ ਉਹ ਬੈ ਕਮਾਲ ਹੈ।

  • @pargandhillon3576
    @pargandhillon3576 Жыл бұрын

    God bless you pardhan Saab

  • @MSGaminG-cc4dz
    @MSGaminG-cc4dz Жыл бұрын

    Wahi g Wah kia bat h

  • @AmritpalSingh-iw9bw
    @AmritpalSingh-iw9bw Жыл бұрын

    Hat's off sare pind de loka layi ji

  • @harkiratsingh847
    @harkiratsingh847 Жыл бұрын

    Salute ee sare pind nu

  • @moosalegendfann5680
    @moosalegendfann5680 Жыл бұрын

    Kala bro god bless you

  • @neetucyprus4771
    @neetucyprus4771 Жыл бұрын

    God bless him

  • @jassakular5597
    @jassakular5597 Жыл бұрын

    Good ji

  • @gurpreetghuman8
    @gurpreetghuman8 Жыл бұрын

    Nice veer ji 🙏🙏🙏🙏👍👍👍👍🌹🌹🌹🌹

  • @zubirali4876
    @zubirali4876 Жыл бұрын

    Nothing is stronger than UNITY among our selves,👍👏,,🙏🤲. Everyone should follow this Good example in this prosperous Pind,🤗 I as a Foreigner whose Roots are from Golden PUNJAB in Jalender,Amiristar is just 🦚 Proud of d unity amongst all d Pind residents,,may Almighty Allah Ta'ala Bless everyone with good Health n Prosperity plus Lots of Happiness 🌺😊😍 in Life 🧬, Aamiin 🤲🙏

  • @akhilchaudhary8397
    @akhilchaudhary8397 Жыл бұрын

    Mja aagya interview dekhe

  • @dheer_saab_noor
    @dheer_saab_noor Жыл бұрын

    Navreet very nice son Khush reh putar

  • @jarnailsingh1731
    @jarnailsingh1731 Жыл бұрын

    Very good information

  • @paramjitbinnerpsb8304
    @paramjitbinnerpsb8304 Жыл бұрын

    Haraina no 1 hh all warlord viho

  • @goldysingh3368
    @goldysingh3368 Жыл бұрын

    Great!

  • @charanpreetsinghdeol8231
    @charanpreetsinghdeol8231 Жыл бұрын

    Jatt jaatt zindabaad pb hr.

  • @blackeagle9432

    @blackeagle9432

    Жыл бұрын

    Rajput or Gurjar' also big landlords in punjab.haryana. up.

  • @bohemia6148

    @bohemia6148

    Жыл бұрын

    @@blackeagle9432 chal bihari

  • @bohemia6148

    @bohemia6148

    Жыл бұрын

    @@blackeagle9432 भ्यिआ

  • @blackeagle9432

    @blackeagle9432

    Жыл бұрын

    @@bohemia6148 or tera Baap

  • @jagtarchahal2541
    @jagtarchahal2541 Жыл бұрын

    ਬਹੁਤ ਵਧੀਆ ਨਵਰੀਤ

  • @deshkataste8386
    @deshkataste8386 Жыл бұрын

    🔥

  • @MSGaminG-cc4dz
    @MSGaminG-cc4dz Жыл бұрын

    Main ap g de pind Aa ke Milna Chahta han g Very good pind Laga g K Moge Wala

  • @avtarbrar2275
    @avtarbrar2275 Жыл бұрын

    ਬਹੁਤ ਵਧੀਆ ਬਾਈ ਜੀ

  • @jugraajsingh486

    @jugraajsingh486

    Жыл бұрын

    Salute to village Chidhi and chair man Sahib.

  • @harkiratsingh847
    @harkiratsingh847 Жыл бұрын

    Baiji thunu salute ji

  • @indiaindian1181
    @indiaindian1181 Жыл бұрын

    Kismat hundi a bhi g

  • @s.singhchahal9125
    @s.singhchahal9125 Жыл бұрын

    Excellent jarnlism

  • @balbiraujla8168
    @balbiraujla8168 Жыл бұрын

    Modi ji ki E V M ka kamaal aa ji.

  • @jassasandhujassasandhu1050
    @jassasandhujassasandhu1050 Жыл бұрын

    Siraaaaaaaaaaa poora kam Bai ji Jassa Sandhu Jagraon tu

  • @gurpreetsinghbatti8120
    @gurpreetsinghbatti8120 Жыл бұрын

    Bande he bhout vady a haryana de yr

  • @avtarsingh59116
    @avtarsingh59116 Жыл бұрын

    👍

  • @MonuSharma-po1kz
    @MonuSharma-po1kz Жыл бұрын

    Nice ver ji

  • @leelawantikaushik6631
    @leelawantikaushik6631 Жыл бұрын

    Sharam aa rahi ha hamari punjabion ki Jamir kab jagegi🙏🙏

  • @satpalsinghchahal9481
    @satpalsinghchahal9481 Жыл бұрын

    Sivia Bai bhut bhut dhanwad tusin kuchh nawan Lai ke aaune o...main satpal Singh Rajasthan de Sri ganganagar district to Pakistan border nal Rawla tehsil- to aa. MA MBA karke him kheti Kar reha... So main Janna chahuna ke pond waleya ne ta maan satkar karta par eh no dseya ke kala chairman ne paiseya Da ki kareya.....ohna nu eh Paisa pind ch education waste kharch karma chahida ta ke sabhda bhala ho sake te agli war eh jit vi jange.... dhanwad

  • @kuldeepsidhu1149
    @kuldeepsidhu1149 Жыл бұрын

    🙏🙏🙏

  • @judge8985
    @judge8985 Жыл бұрын

    Bhot accha sivya sabb

  • @jagroopgillgill443
    @jagroopgillgill443 Жыл бұрын

    ਬਹੁਤ ਵਧੀਆ

  • @asveerchahal1185
    @asveerchahal1185 Жыл бұрын

    Bhot bdea y tera chanel akhar good job

  • @sukhwantbhullar2852
    @sukhwantbhullar2852 Жыл бұрын

    Akhar channel are doing very good job. And especially this anchor. He gives very small details of the incident. I saw him in kisan morcha and did wonderful work.

  • @ashugill4275

    @ashugill4275

    Жыл бұрын

    @@Bhullarsaab- Tu hi krla pta bai

  • @shambhubawa6018
    @shambhubawa6018 Жыл бұрын

    jai hind 🙏 🇮🇳 🙏

  • @saraazspsaraaz3052
    @saraazspsaraaz3052 Жыл бұрын

    Rabbi rooh aa kala chairman ji ohna de face toh dikh reha va

  • @sachdahoka2304
    @sachdahoka2304 Жыл бұрын

    Ja good man c ta har kive gia

  • @makhankalas660

    @makhankalas660

    Жыл бұрын

    Vere parmatma ne harn wali wja v ta bnoni c je veer na harda ta ajj is pind di charcha nahi honi c parmta kadia bnonda hai, jo pyar bai nu harn to badh miliya eh pyar jitan nal v na milda

  • @GurwinderSingh-jm9jj
    @GurwinderSingh-jm9jj Жыл бұрын

    Veer g fatehgarh sahib jao koi otho ithas dakho jao g 🙏🙏🙏

  • @user-zx108com
    @user-zx108com Жыл бұрын

    ਨਵਰੀਤ ਵੀਰ ਓਹਨਾ ਨੂੰ ਕਹਿਣਾ ਸੀ ਕਿ ਸਰਬ ਸੰਮਤੀ ਨਾਲ਼ ਬਣਾ ਦੇਂਦੇ?? ਨਵਰੀਤ ਵੀਰ ਨੰਬਰ ਦੇਣਾ?? ਨਵਰੀਤ ਦਾ ??

  • @user-zx108com

    @user-zx108com

    Жыл бұрын

    ਇੰਟਰਵਿਊ ਕਰਵਾਉਣੀ ਏ ਵੀਰ

  • @kuljitkanda1276
    @kuljitkanda1276 Жыл бұрын

    ਰਵਨੀਤ ਸਿਵੀਆ ਬਾਈ ਆਹਾ ਤਾਂ ਗੱਲ ਸੱਮਝ ਤੋ ਬਾਹਰ ਹੋਈ ਪਈਆ

  • @amitojvirk7026
    @amitojvirk7026 Жыл бұрын

    Eho jahe log har pind ch hon

  • @mangalnghsingh7648
    @mangalnghsingh7648 Жыл бұрын

    ਹਾਰ ਦਾ ਮੁੱਖ ਕਾਰਨ ਪੰਚਾਇਤ ਵਿੱਚ ਸੱਚੇ ਫੈਸਲੇ ਕਰਨਾ ਹੈ।ਜਿਸ ਕਾਰਨ ਲੋਕ ਤੁਹਾਡੇ ਨਾਲੋ ਟੁੱਟਦੇ ਜਾਂਦੇ ਨੇ ਮੇਰਾ ਸੁਭਾ ਵੀ ਇਸ ਤਰਾਂ ਹੈ।

  • @josannav1738
    @josannav1738 Жыл бұрын

    Jitt nalo jadii har boldi aitho lala ke a andaja mithiye

  • @vthakur2500
    @vthakur2500 Жыл бұрын

    Wanderfull villagers

  • @nishansingh2616
    @nishansingh2616 Жыл бұрын

    Very good

  • @BaljeetSingh-fr3by
    @BaljeetSingh-fr3by Жыл бұрын

    👍👍👍👍👍

  • @MohanSingh-pi9dv
    @MohanSingh-pi9dv Жыл бұрын

    Very nice

  • @inderjeetsingh355
    @inderjeetsingh355 Жыл бұрын

    ਮਿੰਝ ਕਡ ਦਿੱਤੀ ਸਾਰੇ ਮਾਣ ਸਤਿਕਾਰ ਦੀ,,,,, ਹੁਣ ਨਾ ਕਰਦਾ ਇਹ ਸਮਾਜ ਸੇਵਾ,,,,

  • @sukhjinderjassar6780
    @sukhjinderjassar6780 Жыл бұрын

    Y g di har nhi hoi loka di zamir margi y navreet g y jinda baad a

  • @roneysinghminhas7988
    @roneysinghminhas7988 Жыл бұрын

    Very good 🎉

  • @BaljitSingh-nr7dh
    @BaljitSingh-nr7dh Жыл бұрын

    Video good 👍 👌 👏 🙌

  • @davinderdavinder4703
    @davinderdavinder4703 Жыл бұрын

    Haryana very good 👍

  • @balkarnsingh2524
    @balkarnsingh2524 Жыл бұрын

    Sikhna chahiye Punjab ko kuch

  • @HarpalSingh-zx4cq
    @HarpalSingh-zx4cq Жыл бұрын

    Good

  • @narwalvikas0001
    @narwalvikas0001 Жыл бұрын

    I REALLY ADMIRE YOUR WORK NAVREET BHAI ... LOVE AND SUPPORT FROM ROHTAK BELT ✌️

  • @JasvirSingh-vh6jm
    @JasvirSingh-vh6jm Жыл бұрын

    Panjab hariana himachal sara ek si hun vi ek ho jave changa bhaichara sab ton changa

  • @ksmahlaproduction5003
    @ksmahlaproduction5003 Жыл бұрын

    Pind da vikas karke sari dunia nu pata chalna chahidiaa

Келесі