Chandigarh News | 35 ਸਾਲਾਂ ਤੋਂ ਸਾਧੂ ਬਣ ਕੇ ਘੁੰਮ ਰਿਹਾ ਸੀ ਕਾਤਲ | 35 Years Old Case Solved | N18V

Chandigarh News | 35 ਸਾਲਾਂ ਤੋਂ ਸਾਧੂ ਬਣ ਕੇ ਘੁੰਮ ਰਿਹਾ ਸੀ ਕਾਤਲ, ਦੇਖੋ ਕਿੰਝ ਚੜ੍ਹਿਆ Police ਹੱਥੇ | 35 Years Old Case Solved | N18V
#chandigarhnews #MurderCase #news18punjab #chandigarhpolice
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chadigarh
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 151

  • @parmjitlegha9892
    @parmjitlegha98922 ай бұрын

    ਹੁਣ 35 ਸਾਲ ਕੋਰਟ ਵਿੱਚ ਤਰੀਕਾਂ ਪੈਣਗੀਆਂ, ਉਸ ਤੋਂ ਬਾਅਦ ਕੋਈ ਸਬੂਤਾਂ ਵਿੱਚ ਕਮੀਆਂ ਰਹਿ ਜਾਣਗੀਆਂ ਤੇ ਵਰੀ ਕਰ ਦਿੱਤਾ ਜਾਵੇਗਾ

  • @canadavaly167

    @canadavaly167

    2 ай бұрын

    ਓ ਕਮ ਕੋਰਟ ਦਾ, ਤੁਸੀ ਕੋਰਟ ਦੇ ਕਮ ਤੇ ਕਿੰਤੂ ਪਰੰਤੂ ਨੀ ਕਰ ਸਕਦੇ, ਤੁਹਾਡੇ ਕੋਲ ਸਬੂਤ ਹੈਗੇ ਤਾਂ ਦੇ ਦੋ ਕੋਰਟ ਨੂੰ

  • @tractorlover7369

    @tractorlover7369

    2 ай бұрын

    20 -20 saal lag jande ah fasla aoun tak ​banda wasse hee ass chad dinda kul milla ke oni kajalkuhari mulzam de nahi hundi jini pedit de hundi ah@@canadavaly167

  • @prabhrandhawa8252

    @prabhrandhawa8252

    2 ай бұрын

    Ib​@@canadavaly167niiiiñ

  • @Bahadurshergil1965
    @Bahadurshergil19652 ай бұрын

    1989 ਵਿੱਚ ਮੇਰੀ ਤਨਖਾਹ 1120 ਰੁਪਏ ਸੀ ਜਨਾਨੀ ਕੋਲ ਉਸ ਸਮੇ 6000 ਹਜ਼ਾਰ ਸੀ ਜੰਗਲਾ ਵਿੱਚ ਲੱਕੜੀ ਕੱਟਣ ਗਈ ਸੀ ਗੱਲ ਕੁਝ ਹਾਜਮ ਨਹੀ ਹੋ ਰਹੀ

  • @canadavaly167

    @canadavaly167

    2 ай бұрын

    ਤਨੂੰ ਕਬਜ ਆਹ y ਕਬਜ ਦੀ ਦਵਾਯੀ ਲੇ ਲਾ ਫਿਰ ਹਜਮ ਹੋ ਜੂ ਨਾਲੇ ਕਬਜ ਖੁਲ ਜੂ 😂😂

  • @narindersingh4750

    @narindersingh4750

    2 ай бұрын

    Gal taa sochan wali aa

  • @sukhmandersingh7513

    @sukhmandersingh7513

    2 ай бұрын

    ,,,

  • @surjitsingh-uf6lh

    @surjitsingh-uf6lh

    2 ай бұрын

    That’s what I was thinking

  • @surjitsingh-uf6lh

    @surjitsingh-uf6lh

    2 ай бұрын

    @@canadavaly167 ਵੀਰਾ ਇੱਕ ਵਾਰੀ ਫਿਰ ਸੋਚ 6000 ਦੀ value 1989 ਵਿੱਚ ਕੀ ਸੀ ..

  • @chanansingh1370
    @chanansingh13702 ай бұрын

    ਕੇਸ 35ਸਾਲ ਦਾ ਤੇ ਟੀਮ ਸਾਲ ਪਹਿਲਾ ਤੁਰੀ ਲਾਹਨਤ

  • @jassbir1363
    @jassbir13632 ай бұрын

    DSP ਦਲਸੇਰ ਸਿੰਘ ਦੀ ਨਿਗਰਾਨੀ ਚ ਜਿਸ ਟੀਮ ਨੇ ਮਿਹਨਤ ਲਗਨ ਨਾਲ ਆਪਣੀ Duty ਨਿਭਾਈ ਸਾਰੀ ਟੀਮ ਵਧਾਈ ਦੀ ਪਾਤਰ ਹੈ । Jasbir singh usa

  • @tractorlover7369

    @tractorlover7369

    2 ай бұрын

    Bdi jaldi pakar laya rab rakha india da

  • @amarjeetsingh-er4bq
    @amarjeetsingh-er4bq2 ай бұрын

    6000 ਕੋਲ਼ ਹੋਣ ਤਾਂ ਫਿਰ ਲਕੜਾਂ ਕਟਣ ਦੀ ਕੀ ਲੋੜ ਹੈ, ਸਾਜ਼ਿਸ਼ ਹੈ

  • @Jaskaur6675

    @Jaskaur6675

    2 ай бұрын

    Je tuhade kol 6000 Rupees honhge tan ki tusin work shad devoge apne ghar vehle bath javoge greeb ne pata nahin kine saal kam kar ke jorhe honhge

  • @user-uf6wc2zf6r

    @user-uf6wc2zf6r

    2 ай бұрын

    veer kyo fudua vaali gall karda. hun tan almost har kise kol cylinder ne par eh tan eni purani gall hai odo tan bohat sare lok ਲਕੜਾਂ naal roti sabji bnonde hune

  • @Viral_video.6789

    @Viral_video.6789

    2 ай бұрын

    Jroori nhi ke Lakri catan bilkul greeb he jande

  • @canadavaly167

    @canadavaly167

    2 ай бұрын

    ​@@Viral_video.6789ਇੰਦੇ ਕੋਲ ਇਹਨਾਂ k ਹੀ ਦਿਮਾਗ ਆਹ ਜੋ ਏਹਨੇ ਸਾਰਾ ਈ ਵਰਤ ਲਿਆ 😂😂

  • @Jangirkaur-fr4mh

    @Jangirkaur-fr4mh

    2 ай бұрын

    777777

  • @ravindersingh2914
    @ravindersingh29142 ай бұрын

    Jangle me lakdi katne gayi or 6000 sath le gayi vah re police duniya ka sabse bada jhuth 😂😂😂👈👈

  • @Bhajansingh-js6nh

    @Bhajansingh-js6nh

    2 ай бұрын

    Good absolutly right, support this veiw, ek aurt lkdi katne gyi us se 6000 rupees lute liye, What sfoolishness, aap pagal hai ya logon ko pagal bna rahe o

  • @Jaskaur6675

    @Jaskaur6675

    2 ай бұрын

    Tuhanu bahut hasa aonda aa greeb lokan kol kihrhe bank account hunde aa oh apne kol hi paese ban ke rakhde si greeb nu pata nahin kine saal lage honhe aa jorhan laye

  • @lovepreesingh5769

    @lovepreesingh5769

    2 ай бұрын

    Vir ji mere pind de gall aa par lakdiya kattan ni gae c up toan aa rhi c aapne do mundeya naal pind da pehla ohe rasta c jungl wala loke tur k hi aunde c

  • @denismasih

    @denismasih

    2 ай бұрын

    ਹੋ ਸਕਦਾ ਹੋਵੈ ਘਰ unsafe howe ਬਹੁਤਾ ਯੂ. P ਕਾ ਭਈਆ ਪੈਸੇ ਆਪਣੇ ਨਾਲ ਹੀ ਚੱਕੀ ਫਿਰਦੇ ਹਨ, ਪੈਸੇ ਦੇ ਮਾਮਲੇ ਵਿਚ ਭਈਏ ਬਹੁਤ alert ਹਨ

  • @harjeetkaur6682
    @harjeetkaur66822 ай бұрын

    ਪੈਂਤੀ ਸਾਲ ਪਹਿਲਾਂ ਸ਼ੇਹ ਹਜਾਰ ਰੁਪਏ ਲੈਕੇ ਜੰਗਲ ਵਿੱਚ ਲੱਕੜੀ ਕੱਟਣ ਕੋਣ ਜਾਂਦਾ ਸੀ

  • @user-dc5rx7xq1z
    @user-dc5rx7xq1z2 ай бұрын

    35 sal bad muzrim pakda gaya intetllgenth police nahi murizm tha

  • @jagdevkaur3144
    @jagdevkaur31442 ай бұрын

    ਵੈਰੀ ਵੈਰੀ ਗੁੱਡ ਪੁਲਿਸ🎉

  • @dishuthind7368
    @dishuthind73682 ай бұрын

    1989 ਵਿੱਚ 6000 ਕਿਸੇ ਦੇ ਕੋਲੋਂ ਸਮਜੋ ਅੱਜ ਦੇ 6 ਲੱਖ ਬਰਾਬਰ ਏ ਤੇ ਕੋਈ 6ਲੱਖ ਨਾਲ ਲੈ ਕੇ ਕੋਈ ਜੰਗਲ ਵਿਚ

  • @Harike_don

    @Harike_don

    2 ай бұрын

    1980

  • @balbirkaur9885

    @balbirkaur9885

    2 ай бұрын

    1989 ✔️

  • @kamleshbains3034

    @kamleshbains3034

    2 ай бұрын

    😂😂

  • @shimlarani2033

    @shimlarani2033

    2 ай бұрын

    3 ku lakh bnega

  • @mahipalsinghguladhi-7855
    @mahipalsinghguladhi-78552 ай бұрын

    Lakar katan wali koll 6000 Ne ho sakda je nagad ya gall,nahi jachady ha

  • @triloksingh7552
    @triloksingh75522 ай бұрын

    ਬਹੁਤ ਬਹੁਤ ਧੰਨਵਾਦ ਵਾਹਿਗੁਰੂ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ ਖੁਸ਼ੀਆਂ ਖੇੜੇ ਬਖਸ਼ਣ ਲੰਮੀਆਂ ਉਮਰਾਂ ਹੋਣ

  • @jagdeepkaur8855
    @jagdeepkaur88552 ай бұрын

    ਇਨੇ ਟਾਇਮ ਦੇ ਸੁੱਤੇ ਪਏ ਸੀ,

  • @jarnailsinghsran8040
    @jarnailsinghsran80402 ай бұрын

    ਕਿਓਂ ਪੰਜਾਬੀ ਤੋਂ ਜ਼ਹਿਰ ਚੜ੍ਹਨ ਲੱਗ ਪਈ ਸੀ । ਮਾਂ ਦਾ ਸਤਿਕਾਰ ਕਰੋ ਅਫ਼ਸਰ ਬਣਕੇ ਤਾਂ ਅਕਲ ਆਉਣੀ ਚਾਹੀਦੀ ਆ ।ਹੱਦ ਹੋ ਗਈ।

  • @jathatajpurwale5724

    @jathatajpurwale5724

    2 ай бұрын

    ਪੰਜਾਬੀ ਤੋੰ ਨਫ਼ਰਤ ਨਹੀਂ! ਇਹ ਸਾਰੇ ਭਈਏ ਹਨ । ਪੰਜਾਬੀ ਗਏ ਕਨੇਡਾ

  • @kbhupi83
    @kbhupi832 ай бұрын

    Wah ! Bai badi tezi dikhayi h 😂😅.

  • @kaur_bajwa
    @kaur_bajwa2 ай бұрын

    Kia bat a

  • @shavindersingh710
    @shavindersingh7102 ай бұрын

    1989 ਵਿੱਚ ਪੁਲਿਸ ਨੇ ਕਿਉਂ ਪੈਰਵੀ ਨਹੀਂ ਕੀਤੀ ਸੀ। 3:56 ਤੇ ਪੱਤਰਕਾਰ ਕਹਿੰਦਾ ਕਿ ਪੁਲਿਸ ਨੇ ਪੂਰੀ activeness ਨਾਲ ਇੱਕ ਸਾਲ ਵਿੱਚ ਮੁਲਜ਼ਮ ਨੂੰ ਫ਼ੜ ਲਿਆ ਹੈ। ਕਿ ਪੁਲਿਸ 1989 ਵਿੱਚ ਜਾਗਰੂਕ ਨਹੀਂ ਸੀ?

  • @GHARAM-SANDHU-007
    @GHARAM-SANDHU-0072 ай бұрын

    good👍🏻💯✅

  • @user-es5fc7fn3h
    @user-es5fc7fn3h2 ай бұрын

    Good job sir

  • @mailsingh-ib5ve
    @mailsingh-ib5ve2 ай бұрын

    good.ji

  • @vimalsharmalath9732
    @vimalsharmalath97322 ай бұрын

    देखने में आया खास कर रेलवे स्टेशन पर साधु छोटे बच्चे लेकर घूमते रहते खास पंजाब

  • @ArshpreetSingh-qg4zy
    @ArshpreetSingh-qg4zy2 ай бұрын

    1985 ch singer chamkela g ne ene years pehla he likh deeta c v chora gll pa laeya sadha da bana baba sathu koh laeya tera nankana

  • @Jaskaur6675

    @Jaskaur6675

    2 ай бұрын

    Gurbanhi vich tan pehlan hi kabir ji ne likhia aa Gaj sade teh teh dhotian tehre paey ne tag,galin jina jap malian lote hath ne vag oh har ke sant na akhiey banaras ke thag

  • @karamjitkaur2459

    @karamjitkaur2459

    2 ай бұрын

    @@Jaskaur6675 🙏🙏✅

  • @terabaap1414
    @terabaap14142 ай бұрын

    Verry good

  • @jarnailkaur1888
    @jarnailkaur18882 ай бұрын

    Very good 👍 👏 salute to all team members

  • @Manpreetmaan0944
    @Manpreetmaan09442 ай бұрын

    Very nyc

  • @user-pv8uk9jc7b
    @user-pv8uk9jc7b2 ай бұрын

    😮😮

  • @user-lk6en9lc2s
    @user-lk6en9lc2s2 ай бұрын

    Sari police officer teh Team nu salute hai Dhanbad Bhai sab ji

  • @parmjitlegha9892
    @parmjitlegha98922 ай бұрын

    ਸੌਰੀ ਸਰ ਸਾਨੂੰ ਇੰਨੀ ਸਮਝ ਨਹੀਂ ਹੈ ਅਸੀਂ ਤਾਂ ਕੋਰਟ ਤੇ ਸਰਕਾਰ ਨੂੰ ਆਪਣੇ ਮਾਂ ਬਾਪ ਸਮਝ ਕੇ ਇੱਕ ਉਮੀਦ ਹੀ ਕਰਦੇ ਹਾਂ ਜੀ

  • @user-ng9cz8kl1t
    @user-ng9cz8kl1t2 ай бұрын

    😢😢😢😢

  • @DR_sukh_SINGH
    @DR_sukh_SINGH2 ай бұрын

    Patarkaar veer ji mera man es lyi jyada khush a k tusi punjabi vich gall kiti a

  • @jotphotophotography7756
    @jotphotophotography77562 ай бұрын

    Sare sadhan di jach honi chahidi hai

  • @user-vu1jq9hv9w
    @user-vu1jq9hv9w2 ай бұрын

    Vire good❤❤❤❤Tim 🌹🌹

  • @gmedia9838
    @gmedia98382 ай бұрын

    1989 vich lady 6000 rs lai ke jangal ch lakdhi katan gae Kia story bnae enna . Sale sirre de gappi

  • @surindersingh-iq5hx
    @surindersingh-iq5hx2 ай бұрын

    मामला 1989 और पुलिस ब्यान दे रही है कि लगभग एक साल से पी ओ सेल पुलिस आरोपी का पीछा कर रही थी ।इसका मतलब 34 साल पुलिस हाथ पर हाथ रख कर बैठी रही ?😂😮😅

  • @kamleshbains3034
    @kamleshbains30342 ай бұрын

    At present accusedi kee age hai

  • @gurdevsingh3957
    @gurdevsingh39572 ай бұрын

    Vary good job CP police

  • @satnamsingh6269
    @satnamsingh62692 ай бұрын

    Lakdi katan lai 6000 kon naal lekke janda.. us time 6000 rs 1 lakh de barabr c. Kamaal di kahaani aa.

  • @sethikhurdan6250
    @sethikhurdan62502 ай бұрын

    1989 nu 1980 Kahi Jane aa...saal da naam sahi ni leya reported Saab

  • @MandipShing
    @MandipShing2 ай бұрын

    Salute police 🚨🚨 department

  • @balwinderbains9256
    @balwinderbains92562 ай бұрын

    Good job police g.

  • @user-sg9ik7on7z
    @user-sg9ik7on7z2 ай бұрын

    Ja Hind

  • @Raman-m2r
    @Raman-m2r2 ай бұрын

    Good police job

  • @bantdealwalia
    @bantdealwalia2 ай бұрын

    ਗੁਨਾਹਗਾਰ ਜਿੱਥੇ ਮਰਜ਼ੀ ਭਜ ਲਵੇ, ਜਿੱਥੇ ਮਰਜ਼ੀ ਜਾਕੇ ਲੁਕ ਜਾਵੇ ਪਰ ਉਸ ਨੂੰ ਆਪਣੇ ਗੁਨਾਹਾਂ ਦੀ ਸਜਾ ਤੋਂ ਕੋਈ ਨਹੀਂ ਬਚਾ ਸਕਦਾ।ਕਿੰਨਾ ਸਪਸ਼ਟ ਹੈ ਕੁਦਰਤ ਦਾ ਕਾਨੂੰਨ। 35 ਸਾਲਾਂ ਬਾਅਦ ਕਿੱਥੇ ਜਾ ਘੇਰਿਆ ਹੋਣੀ ਨੇ।ਵਿਸ਼ਵਾਸ ਵੀ ਨਹੀਂ ਹੁੰਦਾ।

  • @manmohansinghgmail9653

    @manmohansinghgmail9653

    2 ай бұрын

    84 de katil nhi fd ske

  • @devinderkaur3283
    @devinderkaur32832 ай бұрын

    police ko salam bhuat he wadia kitta ha.

  • @arsh0327
    @arsh03272 ай бұрын

    Very good police

  • @ramd1978
    @ramd19782 ай бұрын

    Criminal bante hi jiyada tar Babe hai ya fir Neta.........?

  • @SukhwinderSingh-fm7xh
    @SukhwinderSingh-fm7xh2 ай бұрын

    ਗਰੀਬ ਆਦਮੀ ਨੂੰ ਕਦੀ ਇਸਤਰਾਂ ਇੰਨਸਾਫ ਮਿਲਦਾ ਦੇਖਿਆ ਤਾਂ ਹੈ ਨਹੀਂ ਇਸ ਨੂੰ ਕੁਦਰਤ ਦਾ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ

  • @harrydhot9744
    @harrydhot97442 ай бұрын

    ਏ ਜਿਹੜੇ ਭਗਮੇ ਕਪੜੇ ਪਾ ਕੇ ਫਿਰਦੇ ਆ ਏ ਸਾਰੇ ਹੀ ਮੁਰਜਮ ਆ ਹੀ ਕਿ ਲੋੜ ਆ ਮਗਣ ਦੀ ਮੇਹਨਤ ਕਰਕੇ ਖਾਣ ਜਿਹੜੇ ਲੋਕ ਏਹਨਾ ਨੂੰ

  • @jassbir1363
    @jassbir13632 ай бұрын

    ASI Karan Singh is very honest and hardworking officer. I request Senior officer to please appreciate ASI Karan Singh and his whole with a reward. So all other police staff can be inspired by this. - Ex HC Jasbir Singh, USA.

  • @user-si2ef8hz2l

    @user-si2ef8hz2l

    2 ай бұрын

    😅

  • @UttamSingh-hc1ks
    @UttamSingh-hc1ks2 ай бұрын

    Good job chandigarh police❤

  • @sandeeprana844
    @sandeeprana8442 ай бұрын

    Aub kyea fyeda. Aub toh jail meh be roti khanni ah ouss neh

  • @karankhullar8360
    @karankhullar83602 ай бұрын

    Good job police

  • @SahneySaab
    @SahneySaab2 ай бұрын

    Very Good Police 👍

  • @tutorlogy7401
    @tutorlogy74012 ай бұрын

    35 years ek case solve hua😅

  • @babysingh6656
    @babysingh66562 ай бұрын

    कृपया थोड़ा सा अच्छा काम और कीजिए🙏🙏👌👍👍 बन्दी सिगो को रिहा करा दी जिऐ 🙏👌👌👍👍

  • @gurjitsinghsidhu864
    @gurjitsinghsidhu8642 ай бұрын

    Our system is desperately slow

  • @user-it3no4xz1w
    @user-it3no4xz1w2 ай бұрын

    BJP DI CHAL

  • @gurdialsingh456
    @gurdialsingh4562 ай бұрын

    ਪਤਰਕਾਰ ਜੀ 1989 ਹੈ ਅਸੀਂ ਨਹੀਂ ਹੈ

  • @satnamnagpal2282
    @satnamnagpal22822 ай бұрын

    35 yrs and now trial don't know for how much time.

  • @jorawarsingh8900
    @jorawarsingh89002 ай бұрын

    पुलिस ने क्या खाक अच्छा काम किया है जिसको 35 दिनों मे ढूंढकर जेल मे भेजना था उसको पकड़ने मे 35 साल लगा दिया। 😢😢😢😢

  • @mahipalsinghguladhi-7855
    @mahipalsinghguladhi-78552 ай бұрын

    Agar chachy khani ha ta , good job police

  • @lovepreesingh5769
    @lovepreesingh57692 ай бұрын

    Mere pind de gall aa par lakdiyan lene ni gae c up toan aa rhi c us time jungl wala raste nu hi loke tur k aunde c te ye banda b usnu janda c

  • @hardarshansingh8017
    @hardarshansingh80172 ай бұрын

    Bhut active ness 😂😂😂😂😂😂😂😂

  • @birendrakumar8014
    @birendrakumar80142 ай бұрын

    सभी साधुओं का सत्यापन होना चाहिए क्योंकि कुछ अपराधी होते हैं किन्तु पुलिस इन पर शक नहीं करती

  • @Velly-bande7jl2x
    @Velly-bande7jl2x2 ай бұрын

    ਮੈਂ ਆਪਣੇ 22 ਲੱਖਾਂ ਸਿੰਘ ਦੇ ਨਾਲ ਹੈ ਜੱਟਾ ਹੋਜਾ ਤਕਰੜਾ ਅਰਕੀ ਲੱਖਾਂ ਲੱਖਾਂ ਹੋਣੀ ਚਾਹੀਦੀ ਏ 😄😄😄🙏🏻🙏🏻🙏🏻ok

  • @user-re8fn8qo4y
    @user-re8fn8qo4y2 ай бұрын

    Mera pery hath la ke pyari police nu silute thanks mere kol hor shabad nahi ❤️❤️❤️❤️❤️

  • @sita4379
    @sita43792 ай бұрын

    why police failed for 35 years?

  • @bahadarsinghsunetsunet1847
    @bahadarsinghsunetsunet18472 ай бұрын

    ਪੂਰੀ ਪੁਲੀਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇ

  • @gs7458
    @gs74582 ай бұрын

    I buy flat of Rs 11000 i 1987 today it's equal to one crore.... Lakad kattan wali gal hajam nahi..Qatal da Karan kuch hor hona

  • @YuvrajSingh-zv1hq
    @YuvrajSingh-zv1hq2 ай бұрын

    1989 me 6000 leady k paas aaj k 200000 k brabar. ssed is se b jaba. baat hagm ni hui

  • @ranjodhsingh6382
    @ranjodhsingh63822 ай бұрын

    Officer ho ke panjab ch hi panjabi nhi bolde .. ma boli bolo

  • @amriksingh9589
    @amriksingh95892 ай бұрын

    1989, ਵਿਚ 6, ਹਜ਼ਾਰ ਦਾ ਕਿਲਾ ਜ਼ਮੀਨ ਆ ਜਾਦੀ ਹੈ ਇਹ ਵਿਚਾਰੀ ਨੂੰ ਪੈਸੇ ਦੀ ਕੀਮਤ ਦਾ ਪਤਾ ਨਹੀਂ ਸੀ ਤਾਹੀ ਲੱਕੜਾ ਕੱਟਦੀ ਫਿਰਦੀ ਸੀ

  • @niteshnew4564
    @niteshnew45642 ай бұрын

    35 sal badh

  • @amrindergill7942
    @amrindergill79422 ай бұрын

    Bahut jaldi pakad lia ! Sala ye humari police ka talent hai ! 👎🏼

  • @Harmandeol2323A
    @Harmandeol2323A2 ай бұрын

    Police showing so much drama 😂😂😂😂

  • @angrejsingh1820
    @angrejsingh18202 ай бұрын

    Very bad. Period of 35 years taken by Chandigarh police is failure, not successful.

  • @GurjantSingh-rd5vm
    @GurjantSingh-rd5vm2 ай бұрын

    Hun ki faida fadn da

  • @user-po5nx1vw2n
    @user-po5nx1vw2n2 ай бұрын

    ਕੈਨੇਡਾ ਅਮਰੀਕਾ ਦੀ ਪੁਲਿਸ ਤੋ ਵੀ ਅੱਗੇ ਨਿਕਲ ਗਈ ਆਹ ਪੁਲੀਸ 😮

  • @JagtarSingh-rl3gf
    @JagtarSingh-rl3gf2 ай бұрын

    Dusre 2ja e pakre ni

  • @SukhdeepSingh-jc2zs
    @SukhdeepSingh-jc2zs2 ай бұрын

    It's totally wrong if u have 6000 in 19 then why u going to for lumber cutting

  • @ManjitSingh-gq6zg
    @ManjitSingh-gq6zg2 ай бұрын

    ਰਾਣਾ ਦਿਲ ਸ਼ੇਰ ਸਿੰਘ ਬਹੁਤ ਹੀ ਸੂਝਵਾਨ ਅਫਸਰਾਂ ਹਨ ਇਲਾਕਾ ਅਨੰਦਪੁਰ ਸਾਹਿਬ ਦਾ ਮਾਣ ਹਨ

  • @KULDIPSINGH-xf5ck
    @KULDIPSINGH-xf5ck2 ай бұрын

    6000/- 😲😲 60 Rs v hunde ohh v jiada C uss time. 😂

  • @shera-mh9yo
    @shera-mh9yo2 ай бұрын

    ਪੰਜਾਬ ਵਿੱਚ ਟੀਮ ਲਿਆਓ ਚਿੱਟਾ ਫੜਨਾ

  • @jaswindersingh-pw8fn
    @jaswindersingh-pw8fn2 ай бұрын

    Crupt system ch Aropi no phadan lai 35 sal la dita ehna na shabash digital India

  • @rickykairon1536
    @rickykairon15362 ай бұрын

    😂😂😂 what a joke

  • @jagbinder111
    @jagbinder1112 ай бұрын

    ਲੱਕੜਾਂ ਕੱਟਣ ਗਈ ਜਮਾਨੀ ਕੋਲ ਛੇ ਹਜ਼ਾਰ ਕਿੱਥੋਂ ਆਇਆ ਇਕ ਗਰੀਬ ਜਮਾਨੀ ਕੋਲ।

  • @CAFE367
    @CAFE3672 ай бұрын

    False story' No truth in entire case

  • @tarloksinghpunia7888
    @tarloksinghpunia78882 ай бұрын

    ਇਸ ਗੂਡੈ ਨੂੰ ਕੋਣ ਨੱਥ ਪਾਵੈਗਾ ਇਕ ਲੱਖ ਰੁਪਏ ਲੈਦਾ ਹੈ ਕੈਸ ਫਿਰੌਤੀ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਇਕ ਲੱਖ ਰੁਪਏ, ਨਕਸਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬੀਜੈਪੀ ਲੀਡਰ ਗੋਲਡੀ ਸੂਖਵੀਦਰ ਸਿੰਘ ਇਕ ਲੱਖ ਲੈਣ ਤੋ ਬਾਦ ਕੋਈ ਪਰੂਫ ਨਹੀ ਦਿਦਾ ਪੈਸੈ ਲੈਣ ਦਾ

  • @Manpreet01_.
    @Manpreet01_.2 ай бұрын

    😂😂😂😂😂😂😂😂😂

  • @narinnderkaur
    @narinnderkaur2 ай бұрын

    💪🫡👌

  • @Bali-qm4pd
    @Bali-qm4pd2 ай бұрын

    Kuj Jada jaldi nhi lab Lea police hove ta India di police vang 35 sal me dond Lea katal

  • @BobbyWalia-le2or
    @BobbyWalia-le2or2 ай бұрын

    Bdi cheti lab le Indian police 😂 jindabad

  • @user-jf1wx9xo5n
    @user-jf1wx9xo5n2 ай бұрын

    ਡੋਗੀ ਬਾਬਿਆ ਦਾ ਤਾ ਸਤਿਕਾਰ ਬਹੁਤ ਹੈ ਇਸ ਦੇਸ਼ ਅੰਦਰ ਰਾਮਰਹੀਮ ਨੂੰ ਦੇਖਲੋ ਗੋਦੀਮੀਡੀਆ ਨੇ ਹੀਰੋ ਬਣਾ ਰਖਿਆ

  • @billsingh8188
    @billsingh81882 ай бұрын

    ਮਾਮਾ ਪੰਜਾਬੀ ਬੋਲਣ ਚ ਕੇ ਲਗਦਾ ? ਪੰਜਾਬ ਦਾ ਖਾਣਾ ਤੇ ਦਿੱਲ੍ਹੀ ਦਾ ਗਾਣਾ

  • @AvtarSingh-xk4xs
    @AvtarSingh-xk4xs2 ай бұрын

    Assodhipolicedakotkotdanvdponoistarahikamkrnchahidaji

  • @HarpalsinghMaujo
    @HarpalsinghMaujo2 ай бұрын

    😂

  • @currencypedia_5aab
    @currencypedia_5aab2 ай бұрын

    1989 mein anpashata admi aj kaise pahchan mein aya aur 1989 mein 6000 rupee lekar lady lakdi katne jangle main gayi thi 😂😂😂😂😂😂

  • @NirmalSingh-by3dp
    @NirmalSingh-by3dp2 ай бұрын

    Wadhya

  • @shera-mh9yo
    @shera-mh9yo2 ай бұрын

    ਝੂਠ ਦਾ ਪਲਦਾ

  • @kamleshbains3034
    @kamleshbains30342 ай бұрын

    Bilkul jhooth lady jungle mein 6000 le ke gai?vo bhee lakri katne

Келесі