Sidhu Moosewala ਦੇ ਕਤਿਥ ਸ਼ੂਟਰਾਂ Manpreet Mannu ਤੇ Jagroop Roopa ਦਾ ਸਸਕਾਰ | 𝐁𝐁𝐂 𝐏𝐔𝐍𝐉𝐀𝐁𝐈

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿੱਚ ਸ਼ਾਮਲ ਕਥਿਤ ਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਦਾ ਅੰਤਮ ਸੰਸਕਰਾ ਕਰ ਦਿੱਤਾ ਗਿਆ। ਦੋਵਾਂ ਦੀ ਅਮ੍ਰਿਤਸਰ ਦੇ ਭਕਨਾ ਪਿੰਡ ਵਿੱਚ 20 ਜੁਲਾਈ ਨੂੰ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਸੀ। 21 ਜੁਲਾਈ ਨੂੰ ਦੇਰ ਸ਼ਾਮ ਪੋਸਟਮਾਰਟਮ ਤੋਂ ਬਾਅਦ ਮੋਗਾ ਦੇ ਪਿੰਡ ਕੁੱਸਾ ਵਿੱਚ ਮਨਪ੍ਰੀਤ ਮੰਨੂ ਦੀ ਲਾਸ਼ ਅਤੇ ਤਰਨਤਾਰਨ ਦੇ ਪਿੰਡ ਜੌੜਾ ਵਿੱਚ ਜਗਰੂਪ ਰੂਪਾ ਦੀਆਂ ਲਾਸ਼ਾਂ ਲਿਆਂਦੀਆਂ ਗਈਆਂ।
ਰਿਪੋਰਟ- ਜਸਬੀਰ ਸ਼ੇਤਰਾ ਅਤੇ ਰਵਿੰਦਰ ਸਿੰਘ ਰੌਬਿਨ
ਐਡਿਟ- ਰਾਜਨ ਪਪਨੇਜਾ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 614

  • @amritpalsinghchahal8259
    @amritpalsinghchahal82592 жыл бұрын

    ਗੋਲਡੀ ਬਰਾੜ ਤੇ ਲਾਰੈਂਸ ਦੀ ਪ੍ਰਾਪਰਟੀ ਸੀਲ ਹੋਵੇ

  • @chadhar7773
    @chadhar77732 жыл бұрын

    ਮਾਂ ਤਾਂ ਫੇਰ ਮਾਂ ਹੀ ਹੋਂਦੀ ਆ ਭਾਵੇਂ ਕਿਸੇ ਦੀ ਵੀ ਹੋਵੇ।

  • @desiviplive1950
    @desiviplive19502 жыл бұрын

    ਜਿਹੜੇ ਵੀਰ ਇਹੇ ਵਿਡੀਉ ਦੇਖ ਰਹੇ ਹਨ ਉਹ ਸਮਝ ਲੈਣ ਕਿ ਮਾਪਿਆਂ ਦਾ ਬਾਅਦ ਵਿੱਚ ਕਿੱਨਾ ਬੁਰਾ ਹਾਲ ਹੁੰਦਾ ਹੈ

  • @GurpreetSingh-bg5xq

    @GurpreetSingh-bg5xq

    2 жыл бұрын

    Ryt ji

  • @AmarjitSingh-cj9pd

    @AmarjitSingh-cj9pd

    2 жыл бұрын

    Apne bachche te sakht nazar rakhni we Maa Baap di jimmedari hai

  • @udaybrarbrar1552

    @udaybrarbrar1552

    2 жыл бұрын

    ਸਾਡੇ ਪੁੱਤਰ ਮਾਰੇ ਨੇ ਸਾਡਾ ਇਸ ਤੋ ਵੀ ਬੁਰਾ ਹਾਲ ਏ

  • @desiviplive1950

    @desiviplive1950

    2 жыл бұрын

    @@udaybrarbrar1552 ਬਹੁਤ ਦੁੱਖ ਦੀ ਗੱਲ ਹੈ ਜੀ ਪ੍ਰਮਾਤਮਾ ਨੇ ਇੱਕ ਜ਼ਿੰਦਗੀ ਦਿੱਤੀ ਹੈ ਇਸ ਨੂੰ ਚਾਵਾਂ ਨਾਲ ਜੀਣਾ ਹੈ ਤੇ ਹੋਰਾਂ ਨੂੰ ਵੀ ਜੀਣ ਦਾ ਹੱਕ ਹੈ

  • @Sandhu_arts_22

    @Sandhu_arts_22

    3 ай бұрын

    ​😊😊😊😊😊😊😊😊😊😊😊😊😊😊😊

  • @nabbu5911SMW
    @nabbu5911SMW2 жыл бұрын

    Dil nu bahut sookun mileya inha de mrne ton

  • @shubhpreet1
    @shubhpreet12 жыл бұрын

    ਵਿਚਾਰਾ ਪਿਓ ਕਿੰਨਾ ਦੁਖੀ ਆ। ਨਾ ਕਰੋ ਯਾਰ ਇਹੋ ਜਹੇ ਕੰਮ। ਦੇਖ ਲਓ ਹਾਲ ਮਾਪਿਆਂ ਦਾ।

  • @ramandeepsingh3875
    @ramandeepsingh38752 жыл бұрын

    ਏਨਾ ਤੇ 11 ਕਤਲ ਕੀਤੇ . ਜਿਹੜੇ 11 ਮਾਰੇ ਓਨਾ ਦੇ ਮਾਂ ਬਾਪ ਦਾ ਹਾਲ ਵੀ ਪੁਛੋ ਇਸਦੇ ਤਾ ਦੋ ਭਰਾ ਹੋਰ ਨੇ . ਤੇ ਜਿਨ੍ਹਾਂ ਦੇ ਏਨਾ ਘਰ ਉਜਾੜ ਦਿਤੇ ਉਹ . ਜੈਸੀ ਕਰਨੀ ਬੇਸੀ ਭਰਨੀ .

  • @RahulSingh-ho6ln
    @RahulSingh-ho6ln2 жыл бұрын

    Sidhu moose wala ਵੀ ਇਸੇ ਦਾ ਪੁੱਤਰ ਸੀ 😢😢😢😢😢miss you sidhu

  • @GurvinderSingh-kj4mr
    @GurvinderSingh-kj4mr2 жыл бұрын

    ਮਾਤਾ ਜੀ ਅੱਜ ਆਪਣਾ ਪੁੱਤਰ ਮਰਿਆ ਏ ਤੇ ਦੁੱਖ ਲੱਗਦਾ ਏ ਪਰ ਕਦੇ ਸੋਚਿਆ ਏ ਤੁਹਾਡੇ ਪੁੱਤਰ ਨੇ ਕਿੰਨੇ ਘਰਾਂ ਵਿੱਚ ਸੱਥਰ ਵਿਛਾਏ ਨੇ?? ਕਿੰਨੇ ਬੇਗਾਨੇ ਪੁੱਤ ਮਾਰੇ ਨੇ ?? ਕਿੰਨੇ ਘਰ ਉਜਾੜ ਦਿੱਤੇ ਨੇ?? ਕਿੰਨੇ ਘਰਾਂ ਦੇ ਦੀਵੇ ਬੁਝਾ ਦਿੱਤੇ ਨੇ ?? ਕਿੰਨੇ ਘਰਾਂ ਦੇ ਦੀਵੇ ਗੁੱਲ ਕਰ ਦਿੱਤੇ ਨੇ ਉਹਨਾਂ ਮਾਂ ਬਾਪਾਂ ਭੈਣ ਭਰਾਵਾਂ ਤੇ ਘਰਵਾਲੀਆਂ ਬਾਰੇ ਵੀ ਸੋਚੋ ??

  • @danishchanderh1041
    @danishchanderh10412 жыл бұрын

    Sada veer v ni vapis ona miss u sidhu 22 g 🥺 forever in hearts❤️

  • @alli138

    @alli138

    2 жыл бұрын

    Never. Will always miss him. #justiceforsidhumossawala

  • @theharshkashyap

    @theharshkashyap

    2 жыл бұрын

    @@alli138 LONG LIVE SIDHU BAI ❤🕊

  • @sonyfoujigurdaspur
    @sonyfoujigurdaspur2 жыл бұрын

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @jannatpreet7096
    @jannatpreet70962 жыл бұрын

    Mata ji tere kol tan do hor put haige par sidhu tan ek hi c 😭😭😭

  • @karandipsingh3823
    @karandipsingh38232 жыл бұрын

    Bhut vadea hoya sada sidhu bai nu Marya c

  • @ladduladdu3522

    @ladduladdu3522

    2 жыл бұрын

    Bahut Vadra Hoya sada Sidhu. bai mi Marya c

  • @sharma614
    @sharma6142 жыл бұрын

    ਜਦੋਂ। ਘਰ ਆਉਂਦਾ ਸੀ। ਤਾਂ ਸਿੰਧੂ ਦੇ ਮਾਰਣ ਤੋਂ। ਪਹਿਲਾਂ ਤਾਂ ਸਮਝਾਉਣਾ ਸੀ ਪੁੱਤ ਕੋਈ ਗਲਤ। ਕੰਮ ਨਾ ਕਰੀਂ ਤੁਹਾਂਨੂੰ। ਦੋ ਦਿਸਦੇ। ਉਹ। ਕੀ ਕਰਨ। ਜਿੰਨਾ। ਦਾ ਰਿਹਾ। ਕੁਝ। ਨਹੀਂ

  • @gurjindersingh-uo5uz

    @gurjindersingh-uo5uz

    2 жыл бұрын

    ਬਿਲਕੁਲ ਸਹੀ ਜੀ

  • @Gillsaab2908

    @Gillsaab2908

    2 жыл бұрын

    ਬਿਲਕੁਲ ਸਹੀ ਹੈ ਜੀ

  • @navjotkaur6133

    @navjotkaur6133

    2 жыл бұрын

    Phela ta passe aunda ghre ta ni kheda kuz jina da marya ohnaa ne v masa e palya c ohna da ghr jma e barbad krta

  • @amnindermalhi4060
    @amnindermalhi40603 ай бұрын

    ਮੰਨੂ ਦੀ ਮਾਂ ਹੁਣ ਤਾਂ ਬੜਾ ਰੋਂਦੀ ਹ ਕਿ ਮੈਂ ਆਪਣਾ ਪੁੱਤ ਬੜਾ ਔਖਾ ਪਾਲਿਆ ਸੀ ਸਿੱਧੂ ਮੂਸਾ ਵਾਲਾ ਵੀ ਅਗਲਿਆਂ ਨੇ ਬੜਾ ਔਖਾ ਪਾਲਿਆ ਸੀ ਲੇਖਾ ਇੱਥੇ ਹੀ ਦੇਣਾ ਪੈਂਦਾ ਹੈ| ਹੁਣ ਤੁਸੀਂ ਵੀ ਸਬਰ ਕਰੋ ਜਦੋਂ ਲੋਕਾਂ ਦੇ ਦੀਵੇ ਬਝਾਏ ਹਨ ਤਾਂ ਆਪਣੇ ਵੀ ਬੁਝਣੇ ਹੀ ਹਨ|

  • @onkarsingh4651
    @onkarsingh46512 жыл бұрын

    Je mata tuc palya tan os nu loka de mundya nu marn da koi hakk ni aa oh v kisi maa ne pale hunde aa🙏

  • @sharangamer8628

    @sharangamer8628

    2 жыл бұрын

    G paji puri shi gl a

  • @khalsasingh2902

    @khalsasingh2902

    2 жыл бұрын

    Tenu haram deya kimme pata sindu nu ohni hi mareya?

  • @jaspalvirk4295

    @jaspalvirk4295

    2 жыл бұрын

    @onkarsingh bilkul sahi gal akhi tusi

  • @user-rl9dc2ge6b

    @user-rl9dc2ge6b

    2 жыл бұрын

    @@khalsasingh2902 khalsa name behind fake person.

  • @user-rl9dc2ge6b

    @user-rl9dc2ge6b

    2 жыл бұрын

    There were also Hindu gangsters, those were safely captured and kept safely behind bars, for killing Sidhu, who will punish them?

  • @ballisingh9676
    @ballisingh96762 жыл бұрын

    ਸਰਕਾਰ ਨੂੰ ਮਨੂੰ ਦਾ ਘਰ ਖੋਲ੍ਹਣਾ ਚਾਹੀਦਾ... ਮਾਪਿਆਂ ਦਾ ਕੀ ਕਸੂਰ ਆ...?

  • @SurinderSingh-mi5dh
    @SurinderSingh-mi5dh2 жыл бұрын

    ਵਧੀਆਂ ਗੰਦ ਸੀ ਨਾਂ ਘਰ ਦੇ ਨਾਂ ਬਾਹਰ ਦੇ

  • @harsimrankaur623
    @harsimrankaur6232 жыл бұрын

    Justice for sidhu moosewala

  • @kinderjeetkaur7486
    @kinderjeetkaur74862 жыл бұрын

    ਜਗਰੂਪ ਦੇ ਪਿਤਾ ਜੀ genuine ਨੇ....... Manu ਦੇ ਮਾਂ ਪਿਓ ਦਾ ਹੋਰ ਹਿਸਾਬ ਐ.... ਉਹ ਪਹਿਲਾਂ ਹੀ 14 ਕੇਸ ਵਿਚ fasiya c........ ਉਹਨਾਂ ਦਾ ਦੂਜਾ ਮੁੰਡਾ ਵੀ ਤਾਂ ਓਸੇ ਤਰਾ ਦਾ ਤਾਂ ਪਿੰਡ ਵਾਲੇ ਤਾਲਾ ਕਿਉ ਖੋਲ੍ਹਣ ਗੇ

  • @KarnailSingh-jd5he
    @KarnailSingh-jd5he2 жыл бұрын

    ਮਾਪਿਆਂ ਦਾ ਕੋਈ ਕਸੂਰ ਨਹੀਂ 🙏🙏

  • @freetime187

    @freetime187

    2 жыл бұрын

    ਵੀਰ ਕਸੂਰ ਪੂਰਾ ਆ । ਸਾਡੇ ਘਰਦੇ ਸਾਨੂੰ ਬਿਨਾ ਦੱਸੇ ਕਿਤੇ ਜਾਣ ਨੀ ਦਿੰਦੇ ।ਬੇਸ਼ਕ ਉਮਰ ਮੇਰੀ 28 ਸਾਲ ਆ । ਵਿਆਹ ਵੀ ਹੋਇਆ ਮੇਰਾ ਬੱਚੇ ਵੀ ਆ ਪਰ ਅਸੀਂ ਰਾਤਾ ਨੂੰ ਬਾਹਰ ਨੀ ਘੁੰਮ ਸਕਦੇ ਮਾ ਬਾਪ ਦੀ ਮਰਜੀ ਬਿਨਾ ।

  • @simerjeetsingh9324
    @simerjeetsingh93242 жыл бұрын

    ਜੋ ਹੋਇਆ ਚੰਗਾ ਹੋਇਆ ਕੁਝ ਗਲਤ ਨਹੀਂ ਹੋਇਆ ,, ਇੱਕ ਪੱਖ ਤੋਂ ਨਾ ਵੇਖਿਆ ਜਾਵੇ

  • @navdeepbrar2643

    @navdeepbrar2643

    2 жыл бұрын

    Te duje pakh nal v dekhna c mnea glt hoea bht moosewala nal dhaka hoea pr Maa da dard dekhna c Sariyan mawan nu dukh hunda

  • @Abcd-rs9ji

    @Abcd-rs9ji

    2 жыл бұрын

    Dono nojawwana da koi kasoor nhi si eh sab kasoor gandiyan saarkaarn da

  • @gurindersingh3148

    @gurindersingh3148

    2 жыл бұрын

    Sahi veer sahi gall hain

  • @loveboparailoveboparai8347
    @loveboparailoveboparai83472 жыл бұрын

    Sade heere jhe sidu veere nu marya sari duniya hi ona de jan toh dukhi aa thoda munda wPis ni ona teh sada sidu keda aa ju aho jy gande bande tah duniya teh one b ni chahide

  • @mishasandhu3893

    @mishasandhu3893

    2 жыл бұрын

    Ryt

  • @skdeepsabharwal5883
    @skdeepsabharwal58832 жыл бұрын

    I Miss You Shubhdeep Singh Sidhu Moose Wala 💔💔😭😭

  • @immigrationadviser4711
    @immigrationadviser47112 жыл бұрын

    No parent would ever want their child slip to into wrong deeds. It’s the collective responsibility of parents and Govt to nurture and guide our Punjab’s youth.

  • @Diljeetdosanj
    @Diljeetdosanj2 жыл бұрын

    Dova pasy Panjab di ma roi

  • @amritpalsinghchahal8259
    @amritpalsinghchahal82592 жыл бұрын

    ਹੋਰ ਬਥੇਰੇ ਨੇ ਜਿਹੜੇ ਬੇਰੋਜ਼ਗਾਰ ਨੇ ਫਿਰ ਉਹ ਵੀ ਲੋਕਾਂ ਦੇ ਪੁੱਤ ਮਾਰਦੇ ਫਿਰਨ ਇਹ ਚੰਗਾ ਬਹਾਨਾ

  • @ranjitpriya1430
    @ranjitpriya14302 жыл бұрын

    Bahut badiya kam kita punjab police ne 👍🙏❤️

  • @khushiboort9335
    @khushiboort93352 ай бұрын

    ਸਿੱਧੂ ਨੇ ਪੰਜਾਬ ਦਾ ਨਾਮ ਹੋਰ ਉੱਚਾ ਕਰਨਾ ਸੀ,❤❤❤❤ ਪਰ ਅਫਸੋਸ

  • @punjabibgmi3438
    @punjabibgmi34388 сағат бұрын

    ਇਹਨਾ ਨੂੰ ਇਹ ਨੂੰ ਪਤਾ ਕਿ ਇਹਨਾ ਦੇ ਪੁੱਤਰ ਸਾਡਾ ਹੀਰਾ ਖੋ ਲਿਆ। ਇਹ ਜਿਹੜੇ ਰੋਂਦੇ ਨੇ ਇਹਨਾਂ ਨੂੰ ਭੀਖ ਮੰਗਣ ਲਓ

  • @amankaur4103
    @amankaur41032 жыл бұрын

    Waheguru g 🙏

  • @rupinderkaur9001
    @rupinderkaur90012 жыл бұрын

    ਨਸੇ ਨੈ ਬਹੁਤ ਮਾਵਾਂ ਦੇ ਪੁੱਤਰ ਖੋਹ ਲਏ

  • @goravparking4856
    @goravparking4856Ай бұрын

    Very good 👍👍👍👍

  • @yuvrajs9184
    @yuvrajs91842 жыл бұрын

    In the end,parents are the one who suffer , be it the victim or the suspect.

  • @jaihu8599

    @jaihu8599

    2 жыл бұрын

    Ittnkvkrn

  • @deltastones6702

    @deltastones6702

    2 жыл бұрын

    Both their parents and sidhu moosewala are suffering

  • @surjitgill662
    @surjitgill6622 жыл бұрын

    ਸਭ ਨੌਜਵਾਨ ਸੋਚੋ ਆਪਣਿਆ ਜੰਮਣ ਵਾਲੇ ਮਾਪਿਆਂ ਬਾਰੇ ਕੇ ਪੁਤ ਮਰਨ ਤੋ ਬਾਅਦ ਮਾਪਿਆਂ ਦਾ ਕੀ ਹਾਲ ਹੋ ਜਾਂਦਾ

  • @satwindersingh2815

    @satwindersingh2815

    2 жыл бұрын

    ਸਾਡੇ ਮਾਪਿਆ ਨੇ ਸੋ ਸੁਖਾ ਮੰਗ ਕੇ ਸਾਨੁੰ ਲਿਆ ਹੋਵੇ ਗਾ ਸਾਨੁੰ ਕਿਸਨੇ ਹੱਕ ਦਿੱਤਾ ਅਸੀ ਕਿਸੇ ਦਾ ਪੁੱਤ ਮਾਰ ਮਕਾਇਆ ਉਸ ਪਰਮਾਤਮਾ ਦਾ ਖੋਫ ਰਖਣਾ ਚਾਹੀਦਾ

  • @ROHITmq3rp
    @ROHITmq3rp2 жыл бұрын

    As a mother your tear are justified. But taking life of other people is not justifies at any cost. Well done police. These cowards and thief so called gangster should be encountered To maintain peace in society.

  • @gjag2671

    @gjag2671

    2 жыл бұрын

    Not to offend but when you glorify weapons for fame & money this is bound to happen. Sidhu is gone in the hands of ghost he himself aroused.

  • @alli138

    @alli138

    2 жыл бұрын

    @@gjag2671 Not really

  • @ROHITmq3rp

    @ROHITmq3rp

    2 жыл бұрын

    @@gjag2671 does they killed only sidhu? How many they killed and how many they were planning to kill? So all people were glorifying weapons.

  • @thepictorial2772
    @thepictorial27722 жыл бұрын

    Sarkaaran Jyada Doshi Ne E sab de layi 🙏

  • @BaazSingh950
    @BaazSingh9502 жыл бұрын

    Waheguru ji

  • @ranjitsingh6982
    @ranjitsingh69822 жыл бұрын

    Good 👍 bapu ji waheguru ji waheguru ji

  • @azaadmehrasab5239
    @azaadmehrasab52392 жыл бұрын

    ਸਾਰੀ ਪੰਜਾਬ ਭਾਰਤ ਦੀ ਦੁਨੀਆਂ ਇਕ ਜੋਟ ਹੋਕੇ ਰਹੋ ਤੇ ਰੱਬ ਮੰਨੇ ਜੀ

  • @rajmohindersingh2869
    @rajmohindersingh28693 ай бұрын

    ਸਰਕਾਰ ਨੂੰ ਚਾਹੀਦਾ ਹੈ,ਘਰ ਜੋ ਤਾਲਾ ਲਾਇਆ ਹੈ, ਉਹ ਖੋਲ ਦਿੱਤਾ ਜਾਵੇ।।

  • @rohisinghdhaliwal6539
    @rohisinghdhaliwal65392 жыл бұрын

    ਗੁਰੂ ਗੋਬਿੰਦ ਸਿੰਘ ਜੀ ਜੀ ਦਸਮ ਪਾਤਸ਼ਾਹ ਨੇ ਆਪਣੇ ਦੁਸ਼ਮਨਾਂ ਨੂੰ ਖ਼ਤਮ ਕੀਤਾ ਤੀਰਾ ਨਾਲ ?ਪਰ? ਸਮਝੋ ਕਿ ਉਹ ਤੀਰ ਨਾਲ ਸੋਨਾ ਕਿਉਂ ਲਾਉਂਦਾ ਸੀ|ਕਿਉਂ ਕਿ ਉਹ ਦਾ ਸੰਸਕਾਰ ਉਸ ਧਰਮ ਜਾਂ ਉਸ ਦੇ ਮਾਂ ਬਾਪ ਦੇ ਅਨੁਸਾਰ ਕੀਤਾ ਜਾਵੇ, ਕਿਉਂ ਕਿ ਦੁਸ਼ਮਨੀ ਜਿਊਂਦੇ ਜੀਅ ਹੈ ਮਰ ਜਾਨ ਨਾਲ ਨਹੀ ਹੂੰਦੀ ,ਮਾਂ ਬਾਪ ਨੂੰ ਸਹੀ ਰੀਤੀ ਰਿਵਾਜ ਨਾਲ ਸੰਸਕਾਰ ਕਰਨਾ ਚਾਹੀਦਾ ਹੈ!

  • @HappySingh-py8up

    @HappySingh-py8up

    2 жыл бұрын

    Guru.gobind.singh.ji.putrra.de.daani.di.tulnaa.sirf.or.sirf.rabb.naal.kiti.jaa.sakdi.hai.hor.kise.v.chij.naal.nahi.

  • @nirmalkaur8330

    @nirmalkaur8330

    2 жыл бұрын

    @Rohi Singh dhaliwal ਲਾਉਂਦਾ ਸੀ ਨਹੀਂ , ਲਾਉਂਦੇ ਸੀ।

  • @sunnybrar3286
    @sunnybrar32862 жыл бұрын

    Very good 👍

  • @jaspalanand8336
    @jaspalanand83362 жыл бұрын

    Waheguru 🙏

  • @satwindersingh2815
    @satwindersingh28152 жыл бұрын

    ਬਜੁਰਗਾ ਵੱਲੋ ਸਾਰਾ ਮਾੜੀ ਸੰਗਤ ਦਾ ਨਤੀਜਾ ਦੱਸਿਆ ਗਿਆ ਗੱਲ ਸੱਚੀ ਹੈ ਮਾੜੀ ਸੰਗਤ ਤੋ ਬਚਨ ਦੀ ਬੇਨਤੀ ਕਰਦੇ ਨੇ

  • @KuldeepSingh-oc3xd

    @KuldeepSingh-oc3xd

    2 жыл бұрын

    Sarkara da kasoor sara

  • @jastera2724

    @jastera2724

    2 жыл бұрын

    @@KuldeepSingh-oc3xd 💯

  • @amritpalsinghchahal8259
    @amritpalsinghchahal82592 жыл бұрын

    ਵਧਿਆ ਹੋਇਆ ਗੰਦ ਸਾਫ ਹੋ ਗਿਆ ਜੇ ਪਤਾ ਹੁੰਦਾ ਇਹਨਾਂ ਦਾ ਪਹਿਲਾਂ ਹੀ ਖ਼ਾਤਮਾ ਕਰ ਦੇਣਾ ਚਾਹੀਦਾ ਸੀ ਗੋਲਡੀ ਬਰਾੜ ਤੇ ਲਾਰੈਂਸ ਨੂੰ ਚੌਰਾਹੇ ਵਿੱਚ ਫਾਂਸੀ ਦਿੱਤੀ ਜਾਵੇ ਆਖਰੀ ਸਮੇਂ ਮਿਨਤਾ ਕਰਦੇ ਰੋਂਦੇ ਦੇਖਣੇ ਨੇ

  • @pardeepsingh9474
    @pardeepsingh9474 Жыл бұрын

    Very good work for Punjab govt & Punjab police ❤❤❤❤❤❤❤

  • @ALPHAAVIATOR
    @ALPHAAVIATOR2 жыл бұрын

    so good👍🏻

  • @baljitkaur4961
    @baljitkaur49612 жыл бұрын

    Mawa da ki dosh aa . Kyu rona painda jawan putta diya laasha dekh k.. saare putta nu sochna samjhna chaida aa galat raste paan wale bhut hunde ne te htaaun wale ghat.. apna bhla te apni family da bhalla soccho veero change kam karo .. ghardea nu khsuh rakho. Zindagi wadi haseen aa ik vaar jee k dekho ..

  • @beantkaurvirk3507
    @beantkaurvirk35072 жыл бұрын

    Koi v maa pyo kde v ni chonde k bche glt rste jan,a halat krvonde ne,ik bcha paida krna te paal k vdda krna ik maa pyo hi smj skde, Waheguru ji sb nu ਸੁਮੱਤ ਬਖਸ਼ਣ

  • @ravideepsandhu901
    @ravideepsandhu9014 ай бұрын

    Miss you sidhu bai mil gye sja tenu marn vlia nu sja mil gye

  • @mgtbeast
    @mgtbeast2 жыл бұрын

    Badiya hoea marta 😊 haje ta 2 he mare ne baki marne rhendea . ma ta ajj sidhu moose wala de ganne ❤️🎉 la nachu

  • @deepmehra5560
    @deepmehra55602 жыл бұрын

    Good job 👌

  • @rajivsherkhan6881
    @rajivsherkhan688117 күн бұрын

    ਮਾਪਿਆਂ ਦੇ ਹਾਲਤ ਦੇਖਕੇ ਤਾਂ ਦੁੱਖ ਲੱਗਦਾ ਹੈ। ਪਰ ਜੇ ਅਪਰਾਧ ਬਾਰੇ ਸੋਚੀਏ ਤਾਂ ਚੰਗਾ ਹੋਇਆ। ਕਿਉਂਕਿ ਕਿ ਇਹਨਾਂ ਨਾਲ ਤਾਂ ਸਿਰਫ਼ ਕੁਝ ਲੋਕ ਦੁੱਖੀ ਹੋਏ। ਪਰ ਸਿੱਧੂ ਦੇ ਜਾਣ ਨਾਲ ਲੱਖਾਂ ਕਰੋੜਾਂ ਦਿਲਾਂ ਨੂੰ ਦੁੱਖ ਦਿੱਤਾ ਇਹਨਾਂ। ਤੇ ਸਿੱਧੂ ਤੋਂ ਬਿਨਾ ਹੋਰ ਪਤਾ ਨਹੀਂ ਕਿਨੇ ਕੁ ਘਰ ਉਜਾੜੇ ਇਹਨਾਂ ਤੇ ਪਤਾ ਨਹੀਂ ਹੋਰ ਕਿੰਨੇ ਮਾਪਿਆਂ ਤੋਂ ਉਹਨਾਂ ਦੇ ਪੁੱਤ ਖੋਣੇ ਸੀ। ਦੂਜੇ ਪਾਸ ਸਰਕਾਰ ਨੂੰ ਵੀ ਹੁਣ ਏਸੇ ਤਰ੍ਹਾਂ ਮੇਨ ਦੋਸ਼ੀਆਂ ਨਾਲ ਵੀ ਕਰਨਾ ਚਾਹੀਦਾ ਹੈ ਜਿੰਨਾ ਇਹ ਸਾਰੀ ਸਾਜਿਸ਼ ਰਚੀ।

  • @510raj
    @510raj2 жыл бұрын

    An example of Panjab youth not getting jobs and right direction in life.

  • @JaswinderKaur-rb3pz
    @JaswinderKaur-rb3pz2 жыл бұрын

    Justice for Sidhu Moose wala

  • @jaswinderkaur7972
    @jaswinderkaur79724 ай бұрын

    Mata pita da ki kasoor 💔

  • @varinderkumar934
    @varinderkumar9342 жыл бұрын

    Mata g tohde jinna e dukh sidhu di maa nu v hoya c ,,, tohde munde ne apne kiti di sja payi h🙏🙏🙏🙏

  • @user-rl9dc2ge6b

    @user-rl9dc2ge6b

    2 жыл бұрын

    There were also Hindu gangsters, those were safely captured and kept safely behind bars, for killing Sidhu, who will punish them?

  • @kaurramgarhia9688

    @kaurramgarhia9688

    2 жыл бұрын

    Bilkul shi bohut vdia hoyea jo hor v aa sb nu sza mili chahidi aa

  • @monikathandal3538

    @monikathandal3538

    2 жыл бұрын

    Ehna da koi dukh nahi bhut vadiya hoea ehna nu koi hak nhi kisi da putt maran us di maa da hall dekhea c ki hoea us da putt chnge kam karda c kisi nu ulta sedha ni bolda c jo ehna ne us nl eda kita ohh Punjab da sher putt c te ehh kutte v nahi (hun pind de log sarkar nu ulta boli jande a ki sarkar job dewe ta Punjab de munde sahe raste hon)bs kro logo uhna kuttea di saed lani band kro vadiya hoea marr gae

  • @micheal9108

    @micheal9108

    2 жыл бұрын

    @@kaurramgarhia9688 bhen taali ik hatth naal ni vajdi

  • @user-rl9dc2ge6b

    @user-rl9dc2ge6b

    2 жыл бұрын

    @@monikathandal3538 Hindu main shooters, who were flying guns in air and proudly putting video on net, are safety in jails and Sikh shooters are killed.🤔

  • @Fortnitegamer6177
    @Fortnitegamer61772 жыл бұрын

    What you sow ,so shall you reap , it had to happen 🤷‍♀️

  • @jagdishbahia9162
    @jagdishbahia91622 жыл бұрын

    Waheguru ji Save Punjab Save Punjab da youth🙏🙏🙏🙏

  • @kuldeepsharma3405

    @kuldeepsharma3405

    2 жыл бұрын

    🙏🙏🙏🙏

  • @baloobhai7205
    @baloobhai72052 жыл бұрын

    Jesi krni vesi Bharni,,,tu c apny bacheya nu jivy palea c ,,bs eh ty hona hi c

  • @GurvinderSingh-cg6cg
    @GurvinderSingh-cg6cg25 күн бұрын

    ਵਧੀਆ ਹੋਇਐ ਏਦਾ ਦੇ ਲੋਕਾਂ ਦੀ ਪਂਜਾਬ ਨੂੰ ਲੋੜ ਨੀਂ

  • @gurimattugurimattu1410
    @gurimattugurimattu14103 ай бұрын

    😭😭 sada sidhu vi kise da putta si sanu ta koi dukha ni par Aasi maa bapu di kadar karde aa

  • @tarnbirkaur7765
    @tarnbirkaur77652 жыл бұрын

    Keta teh ehna bouhat galt, per sajah mapea ( maa ,bap) nu, waheguru 🙏

  • @statefcisingh327
    @statefcisingh3272 жыл бұрын

    Mata mossewala ve kdi bapis nhi ahona

  • @Yuvrajshorts72-h2m
    @Yuvrajshorts72-h2m2 жыл бұрын

    Rab sab dekhda tusi luk jao rab kolo nahi lok skde haha bohot vdia hoya mai ta party Karu ena de Maran di slowly slowly sab Maran ge rab da Munda si sidhu bai asi nai shd de hun #justiceforsidhumoosewala

  • @ravisandhu867
    @ravisandhu8672 жыл бұрын

    Dukh dekh k khushi ho rhi menu . Puri punjabi v ida he dukhi hoye c.

  • @vinodkumar-xs3ox
    @vinodkumar-xs3ox2 жыл бұрын

    ਮੁੱਖ ਕਾਰਨ ਪੰਜਾਬ ਦੀ ਬੇਰੋਜ਼ਗਾਰੀ ਹੈ।ਹਰ ਸ਼ੂਟਰ ਬਾਰ੍ਹਵੀਂ ਪਾਸ ਹੈ,ਪਰ ਰੋਜ਼ਗਾਰ ਨਾ ਮਿਲਣ ਨਾਲ ਗ਼ਲਤ ਰਾਹ ਪੈ ਗਏ।

  • @sukhwinderkaur2647

    @sukhwinderkaur2647

    2 жыл бұрын

    Veere main v Berojgar rhi .... 2005 ton lai k 2022 tkk ... but hard work kita ... tn ne Rabb ne sunlyi meri Ardaas ... 2022 ch set hoyi a .....

  • @sukhwinderkaur2647

    @sukhwinderkaur2647

    2 жыл бұрын

    17 years ...Berojgar ...rhi a ....

  • @singhmalkeet86

    @singhmalkeet86

    2 жыл бұрын

    Har koi berozngar gangster nhi bnda. Bus avdi fukrapanti bna dindi hai

  • @Gurudhillon1122
    @Gurudhillon11222 жыл бұрын

    Rabb sv vekhda 🙏

  • @ParamjitKaur-cd4bl
    @ParamjitKaur-cd4bl2 жыл бұрын

    Sahi Gallagh Baapu Sahi Kah rahe ho Bapu Ji

  • @themultiartist249
    @themultiartist249Ай бұрын

    jo dujya naal krogy, ohi hona apne naal....

  • @navu9564
    @navu95642 жыл бұрын

    Ki Krna ehe jehe putta nu jehre mapeya baare ek mint v ni sochde 😔😔😔😔😔😔

  • @peace7896
    @peace78962 жыл бұрын

    We feel sad for parents un ki koi galti nhi

  • @GurpreetSingh-rz9sn
    @GurpreetSingh-rz9sn3 ай бұрын

    ❤❤❤❤

  • @shaikmustafa133
    @shaikmustafa1332 жыл бұрын

    🙏🙏🙏🙏😭😭😭😭😭MAA akhir MAA hoti hy

  • @sitarafoodsandlivestock4322
    @sitarafoodsandlivestock43222 жыл бұрын

    بہت ہی افسوس والی گل اے۔۔۔ دوہاں پاسے پنجابی مر رہے نیں ۔۔ اک پنجابی دوجے پنجابی دا خون کر ریا ہے ۔۔ اے بھولے پنجابی پنجاب دے دشمناں دے ہتھاں چہ کھیڈ رہے نیں

  • @rimpythind262

    @rimpythind262

    2 жыл бұрын

    Your ryt

  • @jaishreeramgaming2002
    @jaishreeramgaming20022 жыл бұрын

    2:06 same thing happened with Sri Charan Kaur on 29may 2022

  • @rajmohindersingh2869
    @rajmohindersingh28693 ай бұрын

    ਮਾਪੇ ਤਾਂ ਮਾਪੇ ਹੀ ਹੁੰਦੇ ਹਨ, ਕੋਈ ਵੀ ਮਾਂ ਪਿਉ ਨਹੀਂ ਚਾਹੁੰਦਾ, ਜਿਉਂਦੇ ਮਾਪਿਆਂ ਨੂੰ,ਜਵਾਨ ਪੁੱਤਰ ਦੀ ਅਰਥੀ ਨੂੰ ਮੋਢਾ ਦੇਣਾ ਪਵੇ।

  • @inderjeetsingh9609
    @inderjeetsingh96092 жыл бұрын

    Parvirar da koi kasur Nhi. Ohna nu Araam naal police nu jeen dena chahida hai. Ghar nu seal Nhi krna chahida hun ohdo te encounter ho Chukya h

  • @neerurai5317
    @neerurai53172 жыл бұрын

    Maaff kri Mata 🙏Bolan laggi main pr ookhe ho ke ooh v paaleaa c ghardeaa ne jinu maar ke tera putt pajjda firda c te bapis te oona da v ni oona 🙏malakk da insaff Hoya tere putt da kasoor c te ooh jinu mareaa bekasoore nu ooh v kise da putt c oos maa da dukh bhout waddda 🙏aas lai himat rakh maa himatt rakh🙏

  • @bikramjitsingh951

    @bikramjitsingh951

    2 жыл бұрын

    Ide vich ina mundaya da hath c is da ki proof aa kisea kol, chlo j ina ne mussewala marya b aa te, baki jede gangster aa Haryana te Up de ona da encounter kyu ni kita? Eh question b krya kro government te police ton. Encounter ta ek pase sago jawai bna k rakhe hoye aa. Eh munde sirf is lai kattal kitey aa because ek SIKH ne

  • @neerurai5317

    @neerurai5317

    2 жыл бұрын

    @@bikramjitsingh951 prooff toh bina nai incounter hunde veere nale aah munde nirdosh Nahi aa jahde innaa saara aaslaa te hathaar chakki firde khaden Di Umar de Nahi aa praa mereaa eah gal maa nu iss lai boli veere kyoki aapna dukh sab nu dilkhda dujje da v samagen Di lod aah nale main Aapne coment vich kujj menu ni lagdaa galt boleaa bakki aah swaal tuci police nu pusho ki ooh nirdosh hain ke nai sanu Aapne veer lai insaaff chaida waheguru ji🙏meher krn baaki v jald fadee Jan bus aahi ardaas aa sache paatsaah ji aage🙏

  • @barinderkaurhundal9856
    @barinderkaurhundal98562 жыл бұрын

    ਅੱਧੀ ਰਾਤ ਨੂੰ ਕੋਨ ਸਸਕਾਰ ਕਰਦਾ ਦਿਨ ਨਹੀ ਸੀ ਚੜਨਾ ਕੀ ਪਤਾ ਉਹ ਹੇ ਵੀ ਜਾ ਨਹੀ ਪਤਾ ਨੀ ਕੋਈ ਹੋਰ ਸੀ ਚਿਹਰਾ ਕਿਉ ਨੀ ਦਿਖਾਦੇ ਇਹਨਾ ਜਾਲਮਾ ਦਾ ਸਿੰਧੂ ਜੀ ਦ ਸਸਕਾਰ ਵੇਲੇ ਦਿਖਾਇਆ ਸੀ

  • @raminderrammy2238
    @raminderrammy22382 жыл бұрын

    ਉਹ ਬ੍ਰਾਹਮਣ ਬਿਸ਼ਨੋਈ ਤਾਂ ਜੇਲ ਵਿੱਚ ਮਜੇ ਕਰਨ ਦਿਆਂ ਹੇ ਅਪਣੇ ਹੀ ਭਰਾਵਾਂ ਦੀ ਮੋਤ ਤੇ ਖੁਸ ਹੋ ਰਿਹੇ ਨੇ ਪੰਜਾਬੀਉ

  • @pankaj97s

    @pankaj97s

    2 жыл бұрын

    Gangsters di koi jaat paat ni hundi 20re.. te bishnoi bahman ni hunde.. punjabi hove bhaven non punjabi mada banda mada hi hunda..

  • @gurwindersidhu6542

    @gurwindersidhu6542

    2 жыл бұрын

    Te eh us brahman bishnoi de gang ch keoun gye, us de kahen te aapne Punjabi nu keoun marea, o ta jail ch te eh osde eshare ta USDA he km kr rhe c, veer sb paise da chakkar a, bad vich aane gunah lukon ly daram, te Jat da shara lende a, sare world ch es tra hunda hai,

  • @dheerajguleria4884
    @dheerajguleria48842 жыл бұрын

    Malik sabh nu sadh budhi bakshe.

  • @Hitting....
    @Hitting....2 жыл бұрын

    Parents 😥😥😥

  • @sukhwinderkaur2647
    @sukhwinderkaur26472 жыл бұрын

    Sidhu veer v bht aukhe ho k palea c ...bht dukh hoya ehna d v ....ehna d Mapea d v bht bura haal a .. very sad ...God ehna d mapea nu v himmat deve ..... but sidhu veer nu na maarde tn eh v bache rehnde ....

  • @JaspreetSingh-pf8rf
    @JaspreetSingh-pf8rf2 жыл бұрын

    Jai hind

  • @goraghuman7150
    @goraghuman71502 жыл бұрын

    🙏

  • @sukhmandersinghdhaliwal9745
    @sukhmandersinghdhaliwal97452 жыл бұрын

    Agar oh beksoor san tan oh police naal mukabla kehdi galon kar rahe si, surrender kyon nhi kita , vadda gangster banda si. Police has done the right job ! Well done

  • @Ursmeharsingh

    @Ursmeharsingh

    2 жыл бұрын

    ਤੁਸੀਂ ਅੱਖੀਂ ਦੇਖਿਆ ਜਾਂ ਖਬਰਾਂ ਚ ਸੁਣਿਆ ਕਿਉਂਕਿ ਦਖਾਇਆ ਤਾਂ ਖਬਰਾਂ ਵਾਲਿਆਂ ਵੀ ਨੀ ਮੁਕਾਬਲਾ ਹੁੰਦਾ

  • @KulwinderSingh-tm9uv

    @KulwinderSingh-tm9uv

    2 жыл бұрын

    @@Ursmeharsingh vre mera khud da yr ohde pind da va ohne akhiya dekheya te mainu dsseya phone te main amritsar to ee aa

  • @navdeep1708

    @navdeep1708

    2 жыл бұрын

    Tusi cross firing hundi dekhi?

  • @DeepSingh-lq8ff

    @DeepSingh-lq8ff

    2 жыл бұрын

    Bro fake encounter keeta

  • @user-rl9dc2ge6b

    @user-rl9dc2ge6b

    2 жыл бұрын

    There were also Hindu gangsters, those were safely captured and kept safely behind bars, for killing Sidhu, who will punish them?

  • @bhajansidhu2070
    @bhajansidhu20703 ай бұрын

    good hoia

  • @mandeepgill4404
    @mandeepgill44043 ай бұрын

    ਪਯੋ ਦੀਆ ਗੱਲਾਂ ਸਾਰੀਆਂ ਸਹੀ ਆ

  • @sandhunavdeep2434
    @sandhunavdeep24342 жыл бұрын

    ਆਈ

  • @user-pl3kh6lp5f
    @user-pl3kh6lp5f2 жыл бұрын

    ਜਦੋ ਬੱਚੇ ਗ਼ਲਤ ਪੈਸੇ ਘਰ ਲੈ ਕੇ ਆਉਂਦੇ ਹਨ ਤਾ ਉਸੇ ਸਮੇ ਊਨਾ ਨੂੰ ਰੋਕੋ | ਕਿਸੇ ਨੂੰ ਮਾਰ ਕੇ ਪੈਸੇ ਲੈਣੇ ਤੇ ਉਸ ਨਾਲ ਘਰ ਚਲਦਾ | ਬੜਾ ਗ਼ਲਤ ਹੈ ||

  • @punjabwala1904
    @punjabwala19042 жыл бұрын

    BHOT. DUKH HO REHA EHNA DE SIVE VEKH K. PER. WAHEGURU JI TIME DINDA HAI. PER. TIME DI CARE TUSI KRNI A

  • @lackysingh7893
    @lackysingh78932 жыл бұрын

    Shi kita o bi kise da putt c Sidhu bro 😭😭

  • @LovepreetSingh-gn3ee
    @LovepreetSingh-gn3ee2 жыл бұрын

    Karma diya gallan , kde panje ungla eko jhiya nhi hundiya , jive rabb ne likhi ove bnda bhog ke jnda

  • @dhanjotvip1966
    @dhanjotvip19662 жыл бұрын

    😭😭😭😭😭😢😢😭😢

  • @user-dt7xf8il2u
    @user-dt7xf8il2u13 күн бұрын

    MAA FER SIDHU VERA VE KISA MAA DA PUTT SE

  • @harjantsingh8830
    @harjantsingh88302 жыл бұрын

    CM sahib nsa taskra te sikanga kso jok gangster to vdh khaternak hai

  • @BaldevSingh-qn8co
    @BaldevSingh-qn8co3 ай бұрын

    Saada bai moose wala v bahut vadia banda c Eahna saliya nu ki lor c maran di Sidhu bai v kease da putt c Sidhu de maa piyo ni dukhi hoye

  • @dewcrditools7469
    @dewcrditools74692 жыл бұрын

    Good job punjab police

  • @gurpreetsudan693
    @gurpreetsudan6932 жыл бұрын

    #justiceforsidhumoosewala

Келесі