Patiala News: ਸਾਇਬਰ ਠੱਗ ਦੀ ਪੱਤਰਕਾਰ ਨੂੰ ਆਈ ਕਾਲ, ਫੱਸ ਗਏ ਕੁੰਢੀਆਂ ਦੇ ਸਿੰਙ... ਜਾਣੋ, ਪੂਰਾ ਮਾਮਲਾ |
ਸਾਇਬਰ ਠੱਗ ਦੀ ਪੱਤਰਕਾਰ ਨੂੰ ਆ ਗਈ ਕਾਲ, ਭਰਾ ਨੂੰ ਥਾਣੇ ’ਚੋਂ ਛੁਡਵਾਉਣ ਲਈ ਮੰਗੇ 20 ਹਜ਼ਾਰ... ਜਾਣੋ, ਪੂਰਾ ਮਾਮਲਾ
#patialanews #cybercrime #punjabpolice #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
Пікірлер: 197
ਧੰਨਵਾਦ 🌹 ਜੀ ਪੱਤਰਕਾਰ ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ ਅਸੀ ਵੀ ਅੱਗੇ ਤੋਂ ਚੁਕੰਨੇ ਰਹਾਂਗੇ
100% ਪਾਕਿਸਤਾਨੀ ਹੈ ਇਹ ਬੰਦਾ।
ਵਧੀਆ ਜਾਣਕਾਰੀ ਦਿੱਤੀ ਗਈ ਹੈ।
ਇਹਨਾ ਲੋਕਾ ਤੇ ਸਖਤ ਤੋ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ
ਧੰਨਵਾਦ ਵੀ ਰ ਜੀ
Very Good
ਬਹੁਤ ਵਧੀਆ ਜਾਣਕਾਰੀ ਮਿਲੀ ਹੈ। ਧੰਨਵਾਦ ਜੀ।
thanks
ਵੀਰ ਜੀ ਬਹੁਤ ਵਧੀਆ ਜਾਣ ਕਾਰੀ ਦੇਣ ਲਈ ਦੁਨੀਆ ਦਾ ਬੈੜਾ ਗੜਕ ਹੋ ਗਿਆ ਪੈਸੇ ਦੀ ਖਾਤਰ ਕੀ ਕੁਝ ਕਰ ਰਹੇ ਨੇ
ਬਹੁਤ ਵਧੀਆ ਕੰਮ ਕੀਤਾ yg
Good information for us
ਪਹਿਲੀ ਗੱਲ ਪੰਜਾਬ ਪੁਲਿਸ ਵਾਂਗ ਬੋਲ ਚਾਲ ਦੀ ਬੁਹਤ ਫ਼ਰਕ ਆ ਤੇ ਬਾਈ ਜੀ ਕਿਹ ਕੇ ਬਲੋਣਾ ਸਟਾਇਲ ਨਹੀ ਐ ਰੋਹਬ ਨਹੀ ਸੀ
ਬਾਈ ਫੋਨ ਕੱਟਣਾ ਨੀ ਸੀ ਹੋਰ ਦੇਖਦਾ ਕੀ ਬੋਲਦੇ ਨੇ
ਵੀਰ ਜੀ ਮੈਨੂੰ ਵੀ ਦੋ ਬਾਰ ਮੈਨੂੰ ਵੀ ਠੱਗਾਂ ਦਾ ਫੋਨ ਆ ਚੁਕਿੱਆ
ਅਪਣੇ ਆਪ ਨੂ ਮਿਸਟਰ ਜਾਂ ਸਰਦਾਰ ਸਾਹਿਬ ਕੌਣ ਲਿਖਦਾ ਪਾਕਿਸਤਾਨੀ ਠੱਗ ਹੈ
Good msg👍
Thank,you,by,ji
Very nice 👍👍👍 veer ji😅😅😅
ਹੁਣ ਦੁਨੀਆਂ ਬਹੁਤ ਸਿਆਣੀ ਹੋ ਗਈ, ਹੁਣ ਠੱਗਾਂ ਦੀ ਖੈਰ ਨਹੀਂ
+62 ਤੋਂ ਵੀ ਆਉਂਦੇ ਆ
ਸਾਫ ਪਤਾ ਲਗਦਾ ਪਾਕਿਸਤਾਨੀ ਪੰਜਾਬੀ ਬੋਲਦਾ, ਲਹਿਜਾ ਪਾਕਿਸਤਾਨੀ ਪੰਜਾਬੀ,,, ਗੱਲ ਕਰਨ ਦਾ ਤਰੀਕਾ v ਨਹੀਂ ਆਂਦਾ ਪੁਲਸ ਵਾਂਗ ਗੱਲ ਵੀ ਨਹੀਂ ਆਂਦੀ ,,,
ਚੰਗੀ ਕੁੱਤੇ ਖਾਣੀ ਕੀਤੀ ।ਬਹੁਤ ਵਧੀਆ ਕੀਤਾ ।
His language proofs that his country ..
Very good sir ji
Very good Mama ji.
Good bro 👍👍👍
ਭਾਉ ਲ਼ੋਕ ਸਿਆਣੇ ਜੇ ਪੰਜਾਬ ਦੇ 😅 ਦੁਜੇ ਕੰਮਰੇ ਦਾ ਦਰਵਾਜ਼ਾ ਤਾਂ ਬੰਦ ਕਰ ਲੇਂਦਾ ਅਵਾਜ਼ ਪਤੰਦਰ ਦੀ ਬਾਹਰ ਸੁੱਟ ਰਹੀ 😅
@RVC08
4 ай бұрын
ਬਹੁਤੇ ਸਿਆਣਾ ਵੀ ਨਹੀਂ ਬਣੀ ਦਾ ਹੁੰਦਾ ਭਰਾਵਾ ਤੈਨੂੰ ਹੀ ਸੁਣ ਗਈ ਹੋਰਾਂ ਨੂੰ ਤਾਂ ਸੁਣੀਂ ਨਹੀਂ ਦੂਜੇ ਕਮਰੇ ਚੋਂ ਆਉਂਦੀ ਅਵਾਜ 😂😂
Bhai jaan to pta lagga eh call kitho aayi aa
Very good patrkar bhai
Mainu v kai call I but shitar bahut khade one😂😂
Good information thanks 👍👍👍👍👍
❤
Nice 22 ji
Thanks sir lnfer maion den de lhi
ਇਹਨੂੰ ਗਾਲਾਂ ਕੱਢਣੀਆਂ ਸੀ ਵੀਰ
❤❤❤❤❤❤❤❤❤
Oh vehla ki krda 😂
Very nice sir jai hind
Masla masel bai jan pakistani
ਮੈਨੂੰ ਪੰਜਾਬੀ ਵੀਰਾ ਦੀ ਸੁਪੋਰਟ ਦੀ ਬਹੁਤ ਲੋੜ eh
Good💯💯💯💯💯💯💯 pl s
ਮੈਂਨੂੰ v bhot phone aaye
😂Ida mnu v ਆਈ c call😂
y ji mnu smj lg rhi k ehe bnde pakistan de ne boli to pta lgda hor v kyi bnde dekhe mai ho skda ehe apne phn aa di location dekh k gl krde hon. k bnda ghr ni hega ja out of city a ehna da sikhar bht lok bnde pr sarkar fdd rhi bhane sidhu vrge aa nu
Veer ji mainu 4 baar pH a chukya.
Good job veer ji❤ loka nu jagon waste
Policewala haal chal puch rea 😂
J eh kesh punjab ch hunda ta 20.000 ch ni 20 lakh dena pena c
ਬਾਈ ਨਾਈਸ ਜਾਣਕਾਰੀ ਦੇਣ ਲਈ ਪਰ ਮੈਨੂੰ ਵਿਡੀਉ ਫੇਂਕ ਲੱਗਦੀ ਹੈ
PATTARKAR NE AAP PHONE KATTIA TE KEHNDA OHNE PHONE CUT GYA .SAAF DIKHDA
Got the same call
Very good reporter Sahab
Bahi manu v bahut call aundi wa ida di
Police kde haal chal nai puchdi 😂
paksatani buat 420 ha
Very good job brother g great miss g god bless you im pb 7 hs saini g❤❤
Mainu vi cbi da inspector jasbir singh banke sardar police officer di DP photo la ke hi Pakistan to pho kar reha c
ਪਾਕਿਸਤਾਨੀ ਬਹੁਤ ਪ੍ਰੇਸ਼ਾਨ ਕਰਦੇ ਨੇ ਵੀਰ ਜੀ ਇਹ ਸੱਚੀ ਇਸ ਤਰ੍ਹਾਂ ਕਾਲ ਕਰਦੇ ਹਨ
Police wla bnn Ke kehnda 50000 nhi M tn Ghtaa Dittaa 20000 krata aape tarle Karke!!😂😂😂
end te nazzare laine c thag nal, par patarkar saab time na vele ho gye. One 5, 6 minute dimaag kharab kita yaar tusi 5 k minute ta chlona c programme
Mainu v thode din phela call ayi c khenda main bhana sidhu bolda mainu paise chahide aa main bahar aouna paise pawo mainu
Veer ji mere papa nu call aayi ki Maine kisi ko paise Google pay kiye the 20.000 rupees par vo galti se apke account main daal diye or massage bhi aaya fir papa ko apna g pay number de Diya papa ne 20000 dalne Lage vo field ho gya fir 5000 Dale vo chale Gaye tab Tak main aa gaya fir jab mujhe pata chala to maine balance chek Kiya to koi paise nhi aaye the 😢😢😢 par 15000 Bach gya nahi to voh bhi chale jate 😢😢😢😢 ye apke rishtedar ya freind ka nam lekar baat karta hai please save your money 💰💰
Same call mera papa g nu v aai c oh hor gl krda c ohna 25000 thaga dita ohna papa kolo
Sada ghr v ayi c veer call
2:17 assi befkoof koi ni 😂😂
ਪੱਤਰਕਾਰ ਵੀਰ ਨੂੰ ਵੀ ਚੱਜ ਨਾਲ ਗੱਲ ਕਰਨੀ ਨਹੀਂ ਆਈ।ਪੱਤਰਕਾਰ ਬੰਦਾ ਤਾਂ ਬੰਦੇ ਦੀ ਉੰਝ ਹੀ ਭੂਤਨੀ ਭੁਲਾ ਕੇ ਰੱਖ ਦਿੰਦਾ।
+92 pakistan
Manu vi aye aa Si phone yr
Saiber Thag
Pai g number Pakistan daa e aa per bande de jaban india Punjab to aa
Its PAK opr call
Mainu bhi 2-3 baar aayi call Aida diya
Mere kol v aaya c phone enha Pakistani thuga da changa izzat maan kita c mai ishda mudd k nhi kita phone
ਇਹ ਲੋਕ ਬਹੁਤ ਪ੍ਰੇਸ਼ਾਨ ਕਰਦੇ ਹਨ
Ade neke da nam pics
Pakisatn da number aa
Aho tanu tansa bohat a. Sla madhi the...
ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਇਹ ਊਹਹੋ ਹੈ
Same call menu vi ayiee c 😂😂😂
DPO ਪਾਕਿਸਤਾਨ ਵਿੱਚਜਿਲੇ ਦਾ ਸੱਭ ਤੋਂ ਵੱਡਾ ਪੁਲੀਸ ਅਫਸਰ ਆ😂😂
Very good Very bad crazy mad people
Bhaji Truecaller toh pata lag janda hai ji
No sho of Punjab Police will ask how are you so many times.
Bus kr pta wa
+92 code e pakistan da aa, kine payi o tuci😂
Gal bani nhi patarkar toh
Don’t answer to anonymous people
Pakistani cal bhai
Mainu bi ayi si call kehnde thode hus nu arrest kita hai mai taa maa bhen kiti ihna di
ਪਾਕਿਸਤਾਨ ਵਿੱਚ ਬਹੁਤ ਗਰੀਬੀ ਹੈ ਇਸ ਕਰਕੇ ਇਹ ਠੱਗੀ ਆ ਮਾਰਨ ਦੇ ਕੰਮ ਕਰਦੇ ਹਨ
@pawandipsingh3039
5 ай бұрын
Ji
Very smart vir
Mnu v aya c kuch din pehla eda de number to phone
+92 Pakisatan di call a
Very good message for us. Thanks sir. And guys plz beware care fully from +92 Number. Jai hind🙏🙏🙏
Pakistan to call kar denge Bande fek call Nahin
Vehlad godi media
Bhaijaan????? 😂😂😂😂😂
Choran tey more🥱🥱🥱🥱🥱🥱.
Don’t give him ur all information, he is wrong person he is taking ur all personal information.
ਪੱਤਰਕਾਰ ਵੀਰ ਚੰਗੀ ਤਰ੍ਹਾਂ ਖੁੰਭ ਠੱਪਣੀ ਸੀ ਠੱਗ ਦੀ ਹਯਾ ਲਾਹ ਕੇ 🤣🤣 ਪੁੱਠਾ ਪਾਕਿਸਤਾਨ ਭੇਜਣਾ ਸੀ