Kharar Murder | ਖਰੜ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ | Mohali Triple Murder | Mohali News | N18V

ਮੁਹਾਲੀ ਦੇ ਖਰੜ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ। ਛੋਟੇ ਭਰਾ ਨੇ ਉਜਾੜਿਆ ਪੂਰਾ ਪਰਿਵਾਰ। ਛੋਟੇ ਭਰਾ ਨੇ ਭਰਾ ਤੇ ਭਰਜਾਈ ਦਾ ਕੀਤਾ ਕਤਲ। 2 ਸਾਲ ਦੇ ਭਤੀਜੇ ਨੂੰ ਜ਼ਿੰਦਾ ਨਹਿਰ 'ਚ ਸੁੱਟਿਆ। ਖਰੜ ਪੁਲਿਸ ਨੇ ਮੁਲਜ਼ਮ ਲਖਬੀਰ ਨੂੰ ਕੀਤਾ ਗ੍ਰਿਫ਼ਤਾਰ। ਵਾਰਦਾਤ 'ਚ ਸ਼ਾਮਲ ਮੁਲਜ਼ਮ ਦਾ ਦੋਸਤ ਗੁਰਦੀਪ ਫ਼ਰਾਰ। ਵਾਰਦਾਤ 'ਚ ਇਸਤੇਮਾਲ ਚਾਕੂ, ਕਹੀ ਤੇ ਕਾਰ ਬਰਾਮਦ। ਘਰੇਲੂ ਕਲੇਸ਼ ਦਾ ਦੱਸਿਆ ਜਾ ਰਿਹਾ ਕਾਰਨ। ਫਿਲਹਾਲ ਪੁਲਿਸ ਵੱਲੋਂ ਕਤਲ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਦੱਸ ਦਈਏ ਕਿ, ਮੋਰਿੰਡਾ ਦੇ ਕਜੌਲੀ ਵਾਟਰ ਵਰਕਸ ਤੋਂ ਮ੍ਰਿਤਕਾ ਅਮਨਦੀਪ ਕੌਰ ਦੀ ਲਾਸ਼ ਬਰਾਮਦ ਹੋ ਗਈ ਹੈ...ਪਰ 32 ਸਾਲ ਦੇ ਸਤਬੀਰ ਅਤੇ 2 ਸਾਲ ਦੇ ਅਨਹਦ ਦੀ ਭਾਲ ਕੀਤੀ ਜਾ ਰਹੀ ਹੈ।
#mohalinews #khararnews #kharartriplemurder #chandigarhnews #triplemurder #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Mohali
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 167

  • @surkhmandermaanmaan3935
    @surkhmandermaanmaan39359 ай бұрын

    ਇਹੋ ਜਿਹੇ ਲੋਕਾਂ ਨੂੰ ਜੇਲ੍ਹ ਵਿੱਚ ਨਹੀ ਰੱਖਣਾ ਚਾਹੀਦਾ ਤਰੁੰਤ ਫਾਂਸੀ ਹੋਵੇ

  • @JagatSingh-vv1kl

    @JagatSingh-vv1kl

    9 ай бұрын

    ਇਸ ਕਾਤਲ ਨੂੰ ਫਾਂਸੀ ਨਾਂ ਦਿੱਤੀ ਜਾਵੇ ਦੋਵੇਂ ਹੱਥ ਵੱਢ ਦਿੱਤੇ ਜਾਣ।😢😢😢😢

  • @JaswantSingh-gw7vq
    @JaswantSingh-gw7vq9 ай бұрын

    ਸਰਕਾਰ ਨੂੰ 🙏 ਬੇਨਤੀ ਹੈ ਕਿ ਬਹੁੱਤ ‌ਹੋ ਗਿਆ ਕਾਤਲ ਨੂੰ ਕਤਲ ਹੀ ਕੀਤਾ ਜਾ ਸਕੇ ਕੋਈ ਕੇਸ ਨੀ ਕੋਈ ਤਰੀਕ ਨੀ

  • @surkhmandermaanmaan3935
    @surkhmandermaanmaan39359 ай бұрын

    ਇਹੋ ਜਿਹੀਆਂ ਵਰਦਾਤਾ ਨੂੰ ਰੋਕਣ ਦਾ ਇੱਕ ਹੱਲ ਹੈ ਦੋਸੀਆ ਨੂੰ ਤੁਰੰਤ ਫਾਂਸੀ ਹੋਵੇ ਫੇਰ ਹਟ ਸਕਦੀਆਂ

  • @kiranhargovindsinghkaur323

    @kiranhargovindsinghkaur323

    9 ай бұрын

    ਸਰਕਾਰ ਨੂੰ ਚਾਹੀਦਾ ਹੈ ਜੋ ਚੋਰੀ ਕਰਦਾ ਹੈ ਘਰ ਵਿੱਚ ਆ ਕੇ ਉਸ ਨੂੰ ਵੀ ਮੌਕੇ ਤੇ ਫਾਂਸੀ ਦੇ ਦੇਣੀ ਚਾਹੀਦੀ ਹੈ ਕਤਲ ਕਰਨ ਵਾਲੇ ਨੂੰ ਵੀ ਫਾਂਸੀ ਮਹਲੇ ਵਾਲਿਆਂ ਨੂੰ ਹੀ ਦੇ ਦੇਣੀ ਚਾਹੀਦੀ ਹੈ

  • @legendsidhumoosewala7838

    @legendsidhumoosewala7838

    9 ай бұрын

    Ryt 💯

  • @user-gq4se2ji4k

    @user-gq4se2ji4k

    Ай бұрын

    N😊😮😮😊n😊😮😮😊😮😮😊😮😮? ਣ 😊❤q😊😮😮😊😊😮😮😊😮😊😊😮😮😊😮😮😮😊r😮😮😮 😊😊😮😮😮😮😮😊😮 😊 😮😊 😮😮😮😮r😮😮😮​@@kiranhargovindsinghkaur323

  • @beautifulindia3196
    @beautifulindia31969 ай бұрын

    ਰੱਬ ਕਰੇ ਕੁਦਰਤ ਕਿਸੇ ਵੀ ਤਰਾਂ ਬੱਚੇ ਨੂੰ ਬਚਾ ਲਵੇ 😢😢😢😢😢 ਰੱਬਾ ਕੋਈ ਕ੍ਰਿਸ਼ਮਾ ਕਰ 🙏🙏🙏🙏🙏

  • @mayank9885

    @mayank9885

    9 ай бұрын

    Margya vo bacha

  • @beautifulindia3196

    @beautifulindia3196

    9 ай бұрын

    @@mayank9885 😭😭😭😭

  • @GS-yp8ev

    @GS-yp8ev

    9 ай бұрын

    waheguru ji......sunn k ruh hi kabb gyi....

  • @chhayarajput6857

    @chhayarajput6857

    9 ай бұрын

    😭😭😭

  • @sadhsingh2036
    @sadhsingh20369 ай бұрын

    ਨਾ ਕੋਈ ਅਪੀਲ ਨਾ ਕੋਈ ਦਲੀਲ ਸਾਰੇ ਕੁਤਿਆ ਦੇ ਸਿੱਧੀ ਗੋਲੀ ਉਹ ਵੀ ਪਿਛਵਾੜੇ ਵਿਚ ਹਰਾਮ ਦੇ,,,ਭੈਣ ਦੇ ਖਸਮੋ ਬੱਚੇ ਨੁੰ ਕੀ ਸਮਜ ਸੀ ਉਸ ਤਾ ਛੱਡ ਦਿੱਤੈ,,,ਇੰਡੀਆ ਦਾ ਹਰ ਇਨਸਾਨ ਰੋਇਇ ਇਸ ਪ੍ਰਵਾਰ ਦੀ ਮੋਤ ਤੇ,ਬਹੁਤ ਦਖ ਹੋਇਆ ,,ਜਾਉ ਤੁਹਾਡਾ ਵੀ ਕੱਖ ਨਹੀ ਰਹਿਣਾ

  • @kaurpunjabi8024
    @kaurpunjabi80249 ай бұрын

    M ta bache diya ਖੇਡਾਂ ਵੇਖ ਕੇ ਰੋ ਰਹੀਆ 😭😭😭😭yr ਬਚੇ ਨੂੰ ਕਿਉਂ ਮਾਰਿਆ 😭😭😭😭😭😭ਫਾਸੀ ਦੋ ਫਾਸੀ do😭😭😭😭😭

  • @RamandeepSingh78600

    @RamandeepSingh78600

    9 ай бұрын

    Shi keha ji bcho nu kyu mareya 😢😢😢

  • @kaurpunjabi8024

    @kaurpunjabi8024

    9 ай бұрын

    @@RamandeepSingh78600 hnji 🥺

  • @deepbatth4652
    @deepbatth46529 ай бұрын

    ਅਜਿਹਾ ਬੰਦਾ ਤਾਂ ਗੋਲੀ ਦਾ ਹੱਕਦਾਰ ਐ ਪਰ ਸਾਡਾ ਕਾਨੂੰਨ😡😡

  • @chhayarajput6857

    @chhayarajput6857

    9 ай бұрын

    Sahi gal a

  • @babersingh3458
    @babersingh34589 ай бұрын

    ਇਸ ਤਰਾਂ ਦੇ ਕਾਤਲ ਨੂੰ ਟੁਕੜੇ-ਟੁਕੜੇ ਕਰ ਕੇ ਮਾਰਨਾ ਚਾਹੀਦਾ

  • @sadhsingh2036
    @sadhsingh20369 ай бұрын

    ਹਾੲਏ ਊਏ ਰੱਬਾ ਕਹਿੰਦੇ ਬੱਚਾ ਚਾਚੇ ਦੀਗੋਦੀ ,,,ਕਾਰ ਵਿਚ ਬੈਠਾ ਹੱਸਦਾ ਸੀ ਭੈਣ ਦੇ ਖਸਮਾ ਕੁਛ ਤਾ‌ਰਹਿਮ ਕਰਦਾ

  • @user-lx2gw3fo5w

    @user-lx2gw3fo5w

    9 ай бұрын

    Verr Tera comment dekh ke akha Cho pani aa gea Tuse keha o bacha has reha si Mera sir dard Hon lag gea News dekh ke BP low ho gea mera Me ta news dekh ke Ron lag gea si Mera dil bahut patla aa Me jalde Ron lag janda aa Kina cute si bacha yar

  • @beautifulindia3196

    @beautifulindia3196

    9 ай бұрын

    ਸ਼ਰਾਬੀਆਂ ਦੀ ਸਰਕਾਰ ਕੋਲੋਂ ਇਨਸਾਫ਼ ਦੀ ਉਮੀਦ ਨਾ ਰੱਖੋ🙏

  • @Sonu_kakkar591
    @Sonu_kakkar5919 ай бұрын

    ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ।😢😢😢😢

  • @a.kelectrical9374

    @a.kelectrical9374

    9 ай бұрын

    Milugi veer

  • @JagatSingh-vv1kl

    @JagatSingh-vv1kl

    9 ай бұрын

    ਫਾਂਸੀ ਨਹੀਂ ਜਿੰਦੇ ਦੇ ਹੱਥ ਵੱਢ ਦਿੱਤੇ ਜਾਣ।😢😢😢😢

  • @deepdeepak6170
    @deepdeepak61709 ай бұрын

    ਫਾਂਸੀ ਦੇ ਦਿੱਤੀ ਜਾਵੇ ਧੰਨਵਾਦ ਜੀ 😢😢😢😢😢😢😢😢😢😢😢😢😢😢😢😢😢😢😢😢😢😢

  • @sharandeepkaursharry5825
    @sharandeepkaursharry58259 ай бұрын

    Rooh kamb gaye sunke news😢

  • @daljitkaur5824
    @daljitkaur58249 ай бұрын

    ਤੇਰੇ ਪੈ ਜਾਣ ਕੀੜੇ ਪਾਪੀ ਦੇ ਤਦੀਆਂ ਨੂੰ ਮਾਰਨ ਵਾਲਿਆਂ

  • @shinderpalsingh3645
    @shinderpalsingh36459 ай бұрын

    ਬਹੁਤ ਹੀ ਘਿਣੋਨੀ ਅਤੇ ਬੇਰਹਿਮੀ ਨਾਲ ਆਖ਼ਰ ਕਿਉਂ ਮਾਰਿਆ ਇੰਨਾਂ ਵਿਚਾਰੇ ਬੇਕਸੂਰਾ ਨੂੰ , ਕੀ ਦੋਸ਼ ਸੀ ਇੰਨਾਂ ਦਾ

  • @paramjeetkaur107
    @paramjeetkaur1079 ай бұрын

    ਦੋਸ਼ੀ ਨੂੰ ਫਾਂਸੀ ਹੋਣੀ ਚਾਹੀਦੀ ਹੈ

  • @harpreetkaur8063
    @harpreetkaur80639 ай бұрын

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਪੰਜਾਬ ਵਿਚ ਸ਼ਾਤੀ ਰਖਣੀ ਜੀਉ

  • @VikasKumar-kb7ko
    @VikasKumar-kb7ko9 ай бұрын

    Waheguru ji 🙏🙏

  • @silversinghsilver2961
    @silversinghsilver29619 ай бұрын

    ਵਾਹਿਗੁਰੂ ਜੀ

  • @JagatSingh-vv1kl
    @JagatSingh-vv1kl9 ай бұрын

    ਇਸ ਕਾਤਲ ਨੂੰ ਫਾਂਸੀ ਨਾਂ ਦਿੱਤੀ ਇਸ ਕਾਤਲ ਦੇ ਦੋਵੇਂ ਹੱਥ ਵੱਢ ਦਿੱਤੇ ਜਾਣ। ਕੇ ਅੱਗੇ ਤੋਂ ਏਂ ਕਤਲ ਨਾਂ ਕਰ ਸੱਕੇ।😢😢😢😢

  • @sidhukotshamirwala2488
    @sidhukotshamirwala24889 ай бұрын

    So said g

  • @sarbjeetkaur2816
    @sarbjeetkaur28169 ай бұрын

    Sad....

  • @lakshivmalhotra2178
    @lakshivmalhotra21789 ай бұрын

    Waheguru ji 🙏🙏😭😭

  • @sukhwinderhans7737
    @sukhwinderhans77379 ай бұрын

    ਸਤਿਨਾਮ ਸ੍ਰੀ ਵਾਹਿਗੁਰੂ ਜੀ VEERY SO SAD GJ

  • @parminderkaur9690

    @parminderkaur9690

    9 ай бұрын

    Waheguru Waheguru

  • @user-gt4je9gc4v

    @user-gt4je9gc4v

    9 ай бұрын

    ​@@parminderkaur9690pl 😢 bro ¹

  • @HarjinderKaur-cg4es
    @HarjinderKaur-cg4es9 ай бұрын

    ਹਾਏ,ਰੱਬਾ ਮੇਬੱਹੋਤ,ਦੁੱਖੀ,ਹਾ,😢😢😢😢😢😢😢😢😢😢😢😢😢😢

  • @tejindersingh9676
    @tejindersingh96769 ай бұрын

    Waheguru ji Mehar kri waheguru bauht dukhdaiek ghatna vapriaa ruh kambgi VIDIO daekh ke

  • @jagmeetsingh9761
    @jagmeetsingh97619 ай бұрын

    Waheguru ji

  • @Rahul-lk6gb
    @Rahul-lk6gb9 ай бұрын

    waheguru ji 🙏🏻🙏🏻🙏🏻🥺🥺🥺🥺🌹🌷🌹🌷🌹🌷🙏🏻🙏🏻🙏🏻

  • @user-vc6dx9gk3v
    @user-vc6dx9gk3v9 ай бұрын

    Waheguru g

  • @user-cp7ep5sg2q
    @user-cp7ep5sg2q9 ай бұрын

    Boht dukh lga ki bache te v tras nhi aaiya kina jalim huna or usda dost v kina jalim hona

  • @malkiatsinghbhullar4043
    @malkiatsinghbhullar40439 ай бұрын

    Waheguru ji Waheguru ji

  • @AshaRani-wb2er
    @AshaRani-wb2er9 ай бұрын

    Sosad😭😭😭

  • @balwantsingh2460
    @balwantsingh24609 ай бұрын

    Waheguru Ji

  • @HarjinderKaur-cg4es
    @HarjinderKaur-cg4es9 ай бұрын

    ਵਾਹੇਗੁਰੂ,ਜੀ ਇਹ,ਕੀ,ਕੱਰਦਿੱਤਾ ਦੱਰਿਨਦੇ,ਪਾਪੀਨੇ,ਕੀਨੀਵੀ,ਦੁੱਸਮੱਣੀਵੀ,ਹੋਵੇ,ਇੱਦਾ ਕਿੱਦਾ,ਕੋਈ,ਕੱਰ,ਸੱਕਦਾ ਇਕੋ,ਮਾ,ਦੇ ਢਿਡੇ ਜੱਮੇਵੀ,ਇਦਾ ਕੱਰ,ਸੱਕਦੇ

  • @HardeepSingh-qq9pp
    @HardeepSingh-qq9pp9 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ManpeetManpeet-qt6rj
    @ManpeetManpeet-qt6rj9 ай бұрын

    Waheguru ji Kirpa karke bache nu bcha lena

  • @gursevaksingh497
    @gursevaksingh4979 ай бұрын

    😢😢😢 ਵਾਹਿਗੁਰੂ ਸੁਣਕੇ ਰੂਹ ਕੰਬ ਦੀ

  • @harpreetkaur8063
    @harpreetkaur80639 ай бұрын

    ਇਸ ਨੂੰ ਵੀ ਫਾਂਸੀ ਦਿੱਤੀ ਜਾਵੇ ਇਹ ਵੀ ਘਰ ਵਾਰ ਵਰਤਣ ਜੋਗਾ ਨਾ ਰਹੇ

  • @JasvirKaur-sp1cq
    @JasvirKaur-sp1cq9 ай бұрын

    Wahaguru ji 🙏

  • @RajinderSingh-xk3yx
    @RajinderSingh-xk3yx9 ай бұрын

    Very sad news.the culprits should be given examplery punishment

  • @sukhrajsinghkhosa5334
    @sukhrajsinghkhosa53349 ай бұрын

    waheguru ji

  • @gurwinderkaur3863
    @gurwinderkaur38639 ай бұрын

    Waheguru ji eh ki aanrth ho riha

  • @hari4singh
    @hari4singh9 ай бұрын

    ਕਾਤਲ ਨੂੰ ਮਾਰ ਹੈ ਦੇਣਾ ਚਾਹੀਦਾ.

  • @virdi.47
    @virdi.479 ай бұрын

    ❤️‍🩹ਕੀਹਨੂੰ ਕਿ ਕਹੀਏ...?ਰੱਬ ਦੁਨੀਆ ਦੋਨੇ ਇੱਕੋ ਜਿਹੇ ਹੋਗਏ ਲਗਦਾ...❤️‍🩹🥀

  • @anubala3516
    @anubala35169 ай бұрын

    V sad bhout takleef hoye es family lyi sab kuj katam kr dita 😢

  • @user-cp7ep5sg2q
    @user-cp7ep5sg2q9 ай бұрын

    Boht dukh lg riya ae sun k

  • @harmailsingh6472
    @harmailsingh64722 ай бұрын

    ਕਲਯੁਗ ਦੀ ਗੁਰੂ ਨਾਨਕ ਨਾਲ ਮੁਲਾਕਾਤ ਦਵਿੰਦਰਦੁਆਰ ਸਿੰਘ ਸੁਣੋ

  • @jeetasingh9510
    @jeetasingh95109 ай бұрын

    What is happening in society. Brother is killing brother, son killing father or mother or family head killing his own wife and children. This is ghor kalyug.

  • @mayank9885
    @mayank98859 ай бұрын

    News 18 its my request please conduct interview of the accussed. Marne vaale ne ku maara yeah jana bgi bahot zaruri hai.

  • @EkamKaur-fe5fb
    @EkamKaur-fe5fb9 ай бұрын

    Chote bache da ki kasoor C 😥😥😥😥😥😥😥😥

  • @SantoshKumari-jz5dc
    @SantoshKumari-jz5dc9 ай бұрын

    Bahut dukh hoiya khabar daikh ke Rona aa gya

  • @RanjitJattana-yq3gw
    @RanjitJattana-yq3gw9 ай бұрын

    ਸਾਡੀ ਭੂਆਂ ਪੁੱਤਰ ਸੀ ਪਤਾ ਭਰਾ ਹੀ ਕ਼ਤਲ ਕਰ ਦੇਵੇਗਾ ਕ਼ਤਲ ਨੂੰ ਫਾਂਸੀ ਹੋਣੀਂ ਚਾਹੀਦੀ ਹੈ

  • @gurnazkaur6288
    @gurnazkaur62889 ай бұрын

    ਵਾਹਿਗੁਰੂ

  • @asianphotoartrallaralla5706
    @asianphotoartrallaralla57069 ай бұрын

    Waheguru

  • @paramjitsinghpamma6174
    @paramjitsinghpamma61749 ай бұрын

    ਸਾਜਿਸ਼ 😢😢

  • @mohindergill7478
    @mohindergill74789 ай бұрын

    Sorry very sad

  • @gurmail669
    @gurmail6699 ай бұрын

    Why does the Police not seal the house. This unprofessional thing gives the benefits to the culprit

  • @deersingh4291

    @deersingh4291

    9 ай бұрын

    Shi gll hai.

  • @GianGill-js3hp
    @GianGill-js3hp2 күн бұрын

    😢😢

  • @harmeetbrar6859
    @harmeetbrar68599 ай бұрын

    Tusi bewakuf reporter crime scene Bina gloves kharab kar rahe

  • @jasvirmalhi5400
    @jasvirmalhi54009 ай бұрын

    Waheguru wahwguru wahwguru ji

  • @anitaraina9491
    @anitaraina94919 ай бұрын

    Very very very bad news😢

  • @PankajSharma-jp3kq
    @PankajSharma-jp3kq9 ай бұрын

    😢😢😢😢😢

  • @jaspalsandhu5753
    @jaspalsandhu57539 ай бұрын

    Wagheguru ji

  • @aartimourya7165
    @aartimourya71659 ай бұрын

    RIP

  • @kulwantkaur1692
    @kulwantkaur16929 ай бұрын

    So sad ki us ne apne aap nu bachun di koshish nhi kiti hai tan oh bhi do c koi na apne aap nu bcha ske vichara nana bcha usda ki kasur c jalma nu us te v tars na aaia ki hun oh aap ji lvega ।

  • @goldycheema1592
    @goldycheema15929 ай бұрын

    😢😢😢

  • @HarjinderKaur-cg4es
    @HarjinderKaur-cg4es9 ай бұрын

    ਹਾਏ,ਪਾਪੀਆ ਤੁੰ,ਤਾ,ਬੱਚਾਵੀ,ਨਾ ਬੱਖਸਿਆ,ਕੀ,

  • @drrajeshsahni2701
    @drrajeshsahni27019 ай бұрын

    Eho jahe darindey samajh vich khule amm phir RAHE😢

  • @jasvirsahota8233
    @jasvirsahota82339 ай бұрын

    😢

  • @Viraat92
    @Viraat929 ай бұрын

    Janab ett 5994 da vi haal lai lao othey tain nhi pahuchey pehlan kyun

  • @Anmol-rz5km
    @Anmol-rz5km9 ай бұрын

    ਬਹੁਤ ਹੀ ਮਾੜਾ ਹੋਇਆ

  • @user-lx2gw3fo5w
    @user-lx2gw3fo5w9 ай бұрын

    Jehda o back te room vich khilona peya bache aa de khedan wala Me ta us nu dekh ke Ron lag gea akha Cho pani aa gea Ki bichare da o peya khilona hun kina khedna aa Kina cute baby si Me ta dekh ke Ron lag gea Mera dil bahut patla aa Me jalde Ron lag janda aa Bache ta hunde he rab da roop aa Us drindi nu fansi dete jave Sarkar nu banti aa Fansi do us drindi chabal mental nu Kina cute bacha si yar O back te us bache da khilona peya aa Khilona dekh ke akha Cho pani aa gea mera ta

  • @kaurkaur7621
    @kaurkaur76219 ай бұрын

    Crime place ton avidence kime len ge..sab log ghum rahe

  • @shamsherkaur9322
    @shamsherkaur93229 ай бұрын

    ਬਹੁਤ ਹੀ ਮਾੜਾ ਕਰਿਆ ਦਰਿੰਦੇ ਨੇ

  • @mastanasingh3013
    @mastanasingh30139 ай бұрын

    Kyu kitta veere es ne ktal

  • @AmandeepKaur-xb1oe
    @AmandeepKaur-xb1oe9 ай бұрын

    Khara kehdi jga hai ji

  • @dhaliwalkaurdhaliwal

    @dhaliwalkaurdhaliwal

    9 ай бұрын

    Khara

  • @narindersinghrai6812

    @narindersinghrai6812

    9 ай бұрын

    Kharar (Mohali)

  • @user-me1bn9ko5f
    @user-me1bn9ko5f9 ай бұрын

    Koi kes ni chahida mot do fer manna ge sarkar nu

  • @a.kelectrical9374
    @a.kelectrical93749 ай бұрын

    Jamin jaidad pichhe hoya is laei bache nu vi nahi shadeya gya

  • @Kaursidhu7
    @Kaursidhu79 ай бұрын

    Psycho hona ya nasheri aa , shote bachhe da bhi tars nhi kita.

  • @PK-cu7dj
    @PK-cu7dj9 ай бұрын

    😭😭😭😭😭😭😭😭😭😭

  • @kulwantkaur6515
    @kulwantkaur65159 ай бұрын

    😭😭😭😭😭😭

  • @preetsaini2232
    @preetsaini22329 ай бұрын

    Bkwas reporter tu house bloging kar riha 😢

  • @kaurkaur7621
    @kaurkaur76219 ай бұрын

    Sense of humour....kehnda reporter...zahil insaan

  • @rajput3065
    @rajput30659 ай бұрын

    kal yug hai kise log hai . ase soch ke

  • @gurpreetkau-zl2ie
    @gurpreetkau-zl2ie9 ай бұрын

    Ki mileya dushata

  • @MandeepSingh-tp4fd
    @MandeepSingh-tp4fd9 ай бұрын

    Bachey nu tadfa ke maaran waaleyaa saare berehmaa nu turant phanci ditty jaawe chandigarh Mohali bypass te,, 😢😢Shabad nahi hai us nanhey waastey,,

  • @deepkaur-zz2eg
    @deepkaur-zz2eg9 ай бұрын

    ki ho gia dunia nu 😢😢haye nikae jyae bache da ki kasoor c fansi davo ehnu

  • @ravinderkaur3905
    @ravinderkaur39059 ай бұрын

    ki vishwas reh gya apne rishtia te

  • @geetaarora105
    @geetaarora1059 ай бұрын

    Jida ohne eh kita istra hi hoon ohda face na kawar krio Or sariya de samne lya k pucho te sza do phir sarkar te police zulam krn to bad v ohna nu mooh tkk k samne lai k andi besti kro kio face lokande o

  • @jasvirsahota8233

    @jasvirsahota8233

    9 ай бұрын

    Waheguru ji 😢Fansi deo , family khatam kar diti shote bache nu v ni bakshya😢😢😢😢😢

  • @user-pl8bh7il4u
    @user-pl8bh7il4u9 ай бұрын

    😢😢😢😢😢😢😢🙏🙏🙏🙏🙏🥺🥺🥺

  • @chitrakshimunjal02
    @chitrakshimunjal029 ай бұрын

    Om namah shivay 🙏

  • @Pal_harpal
    @Pal_harpal9 ай бұрын

    Pattarkaar te police 40 parsent tava apne kol ton laoundi a a khaani kujh hor nikle g je pattarkaar noo police ne dasea a k kaatal lakhveer a taan sabboot kion ni dikhaae by 3 jaana taan khatam ho giaan jo bachada a os te iljaam lagaa k apne padvian badian kar lo baaki sachaai taan hi kort jaa k pata laggooo g aaven kahaania te ykeen ni karna chaaida

  • @gurmitkaur3411
    @gurmitkaur34119 ай бұрын

    Bad

  • @gurpreetkau-zl2ie
    @gurpreetkau-zl2ie9 ай бұрын

    Masoom te vi taras na aayea tainu papiya

  • @SANTOKHSINGH-io3qo
    @SANTOKHSINGH-io3qo9 ай бұрын

    Doshi nu fansi devo Masum V nahin baksea

  • @parveensehgal7955
    @parveensehgal79559 ай бұрын

    Very Bad

  • @tusharjaani3801
    @tusharjaani38019 ай бұрын

    Aida de bnde nu nal he maro nehar ch he sut dvo... Baad ch reporting kro..

  • @harrySandhu76
    @harrySandhu769 ай бұрын

    Esh katal nu moke te mar deyna chaida c ..............kue nhi sade kanoon change ho rhe

  • @mayank9885

    @mayank9885

    9 ай бұрын

    Bhai investigation bahot zaruri hoti hai. Kya pta kisi aur ne maara ho unko?? Aise thodi on the sport punishment milt sakti hai. Investigation hona bahot zaruri hai. Agr tum use on the spot his mardoge to who will answeswer questions such as 1. Why he killed his brother? 2. How he killed? 3. Where he throw the dead body? 4. Murder weapon 5. Why he did not go to police. Bahot sarre questions hote hai. On the sport nhi punishment di ja sakti.

  • @chhayarajput6857
    @chhayarajput68579 ай бұрын

    Fassi honi chahidi usnu hun bs ..

  • @raghbirsinghsingh
    @raghbirsinghsingh9 ай бұрын

    Gl ton bger hi tin murder ho ge

  • @blessing9986
    @blessing99869 ай бұрын

    Nasha kita hou

Келесі