Chajj Da Vichar (917) || ਵੱਡੇ ਗਾਇਕਾਂ ਬਾਰੇ ਖੁਲਾਸੇ ਅਫੀਮ, ਭੁੱਕੀ ਬਦਲੇ ਮੈਥੋਂ ਗੀਤ ਲਿਖਵਾਏ

#PrimeAsiaTV #ChajjDaVichar #SwarnTehna
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 354

  • @rinkubudhabaria6729
    @rinkubudhabaria67294 жыл бұрын

    ਸਾਰੇ ਗੀਤ ਸੁਪਰਹਿੱਟ ਨੇ , ਸਾਰੇ ਸੁਣੇ ਹੋਏ ਨੇ, ਪਰ ਗਾਮਾ ਤੇ ਸ਼ਹਿਬਾਜ਼ ਹੋਰਾਂ ਦੇ ਦਰਸ਼ਨ ਅੱਜ ਇਸ ਵੀਡੀਓ ਰਾਹੀਂ ਹੋਏ, prime asia ਟੀਮ ਦਾ ਧੰਨਵਾਦ,

  • @dilbaggajjanwala2569
    @dilbaggajjanwala25694 жыл бұрын

    ਬਹੁਤ ਹੀ ਵਧੀਆ ਗੀਤਕਾਰ ਆ, ਗੁਰਨਾਮ ਗਾਮਾ ਤੇ ਸ਼ਹਿਬਾਜ਼ ਧੂੜਕੋਟ

  • @SatnamSingh-ey3bg
    @SatnamSingh-ey3bg4 жыл бұрын

    ਬਹੁਤ ਦੁੱਖ ਹੋਇਆ ਗਾਮੇ ਦੀ ਮੌਤ ਬਾਰੇ ਸੁਣ ਕੇ ਅਜ ਦੁਬਾਰਾ ਇਹ ਮੁਲਾਕਾਤ ਵੇਖਣੀ ਪਈ ,ਬਹੁਤ ਅਫਸੋਸ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।

  • @jaggasingh5252
    @jaggasingh52524 жыл бұрын

    ਅਜ ਗਾਮਾ ਬਾਈ ਇਸ ਦੁਨੀਆਂ ਤੋਂ ਚਲਿਆ ਗਿਆ ।ਬਾਈ ਹਮੇਸ਼ਾ ਸਾਡੇ ਦਿਲਾਂ ਵਿੱਚ ਹਮੇਸ਼ਾ ਰਹੇਗਾ ।ਸੈਲੂਟ ਬਾਈ ।ਗਾਮੇ ਵਰਗੇ ਗੀਤਕਾਰ ਕਦੇ ਕਦੇ ਜਨਮ ਲੈਂਦੇ ਹਨ ।⚘⚘⚘🙏🙏🙏

  • @geetkarkalakhanpuri7625
    @geetkarkalakhanpuri76254 жыл бұрын

    ਸਵਰਨ ਟਹਿਣਾ ਸਾਡਾ ਵੀਰ ਛੁੱਪੇ ਹੋੲੇ ਨੂੰ ਫਿਰ ਅੱਗੇ ਕਰਦਾ ਹੈ ਦੁੱਖ ਸੂੱਣਨ ਨੂੰ ਅਗਲੇ ਦੇ ਘਰ ਜਾਂ ਮਿਲਦਾਂ ਹੈ ਹਰਮਨ ਥਿੰਦ ਤੇ ਸਵਰਨ ਟਹਿਣਾਂ ਦੀ ੲਿਹ ਜੋੜੀ ਸਦਾ ਸਲਾਮਤ ਰਹੇ

  • @sarwanbajwa8074
    @sarwanbajwa80744 жыл бұрын

    ਏਨਾ ਜਿਆਦਾ ਪੈਸਾ ਕਮਾਉਦੇ ਨੇ ਕਲਾਕਾਰ ਸਟੇਜਾਂ ਤੇ ਚੜ ਕੇ ਨੋਟਾਂ ਦੇ ਢੇਰ ਲੱਗ ਜਾਂਦੇ ਨੇ ਪਰ ਇਹਨਾਂ ਕੋਲੇ ਗੀਤਕਾਰ ਲਈ ਕੁਝ ਵੀ ਨਹੀ । ਇੱਹ ਗਰੀਬ ਮਾਰ ਕਰਦੇ ਨੇ ਅਤੇ ਸਟੇਜਾਂ ਤੋ ਏਨੀਆਂ ਸਿਆਣੀਆਂ ਗੱਲਾਂ ਕਰਦੇ ਨੇ ਕਿ ਇੰਜ ਲੱਗਦੈ ਸਾਰੀ ਅਕਲ ਇਹਨਾ ਨੂੰ ਹੀ ਆ ਗਈ ।

  • @preeti5513

    @preeti5513

    2 жыл бұрын

    You are right

  • @rajagill7138
    @rajagill71384 жыл бұрын

    ਗਾਇਕ ਇਕ ਲੱਖ ਕਮਾਉਂਦਾ ਤੇ ਗੀਤਕਾਰ ਦਾ 30 ਹਜ਼ਾਰ ਹੋਣਾ ਚਾਹੀਦਾ ਏਨਾ ਦੀ ਬੜੀ ਵੱਡੀ ਦੇਣ ਏ ਕੋਈ ਗੱਲ ਨੀ ਵੀਰ ਰੱਬ ਮੇਹਰ ਕਰੇਗਾ

  • @mohinderbrar2966
    @mohinderbrar29664 жыл бұрын

    Good program very nice ਦੋਵੇਂ ਭਰਾ ਕਮਾਲ ਦਾ ਲਿਖਦੇ ਹਨ ਜੇ ਗੁਰਨਾਮ ਸ਼ਰਾਬ ਛੱਡ ਦੇਵੇ ਬਹੁਤ ਚੰਗਾ ਹੋਵੇਬਾਕੀ ਸਵਰਨ ਤੇ ਹਰਮਨ ਬੇਟਾ ਤੁਸੀਂ ਹੀਰੇ ਲੱਭ ਕੇ ਲਿਆਉਂਦੇ ਹੈ ਜੀਉ ਖੁੱਛ ਰਹੋ

  • @sukhdeepsinghsukhdeep7054
    @sukhdeepsinghsukhdeep70544 жыл бұрын

    ਪਰਮਾਤਮਾ ਦੋਵੇਂ ਭਰਾਵਾਂ ਦੀ ਜੋੜੀ ਨੂੰ ਸਦਾ ਸਲਾਮਤ ਰੱਖੇ

  • @kulbirsahota7823
    @kulbirsahota78234 жыл бұрын

    ਟਹਿਣਾ ਸਾਹਿਬ ਜੀ ਅਤੇ ਹਰਮਨ ਜੀ,ਅੱਜ ਦੇ Episode (ਗਾਮਾਂ ਭਰਾਵਾਂ ) ਹੁਰਾਂ ਦੀਆਂ ਗੱਲਾਂ ਨੇ ਮਨ ਦੇ ਕੁਆੜ ਖੋਲ ਦਿੱਤੇ।ਧੰਨਵਾਦ ਜੀ।

  • @ManpreetSingh-wo4xc

    @ManpreetSingh-wo4xc

    4 жыл бұрын

    ਅੰਦਰੋ ਮਨ ਸੁਆਦ ਗੜੂੰਦ ਹੋ ਗਿਆ

  • @sandeepkurar
    @sandeepkurar4 жыл бұрын

    ਗਾਮਾ ਵੀਰਾ ਵੀ God gifted ਆ (ਆਪਾਂ ਬੰਦੇ ਹੋਰ ਸਾਬ ਦੇ💯👍👍👍👍

  • @gandhisharma1387
    @gandhisharma13874 жыл бұрын

    ਵਾਹਿਗੁਰੂ ਜੀ ਗਾਮਾ Brothers ਤੇ ਮੇਹਰ ਭਰਿਆ ਹੱਥ ਰੱਖਣਾ ਜੀ ।

  • @sukhmansanghavlogs6617
    @sukhmansanghavlogs66174 жыл бұрын

    ਜਿਉਂਦਾ ਰਹਿ ਬਈ ਗਾਮੇ ਬਾਈ ਬਹੁਤ ਵਧੀਆ ਗੀਤ ਲਿਖੇ ਆ ਤੁਸੀਂ ਗਾਇਕਾਂ ਲਈ ਪਰ ਕਿਸੇ ਨੇ ਕਦਰ ਨੀ ਪਾਈ ਵੀਰ ਦੀ

  • @davinderbharj1239
    @davinderbharj12394 жыл бұрын

    ਬਹੁਤ ਵਧੀਆ ਇੰ ਟਰਵਵਿਊ ਜੀ ਦਿਲ ਖੁਸ਼ ਹੋ ਗਿਆ

  • @AmandeepSingh-mr6gr
    @AmandeepSingh-mr6gr4 жыл бұрын

    ਲਾਭ ਹੀਰੇ ਨਾਲ ਵੀ ਮੁਲਾਕਾਤ ਕਰੋ ਜੀ

  • @sskherisingh5223
    @sskherisingh52234 жыл бұрын

    ਸਹੀ ਗੱਲ ਹੈ ਜੀ ਭੈਣ ਅਤੇ ਟਹਿਣਾ ਸਾਹਿਬ ਸਮੇਂ ਦਾ ਬਿਲਕੁਲ ਵੀ ਪਤਾ ਨਹੀਂ ਲੱਗਿਆ ਜੀ । ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ

  • @surjeetsingh337
    @surjeetsingh3374 жыл бұрын

    👍ਸਮੁੱਚੇ ਪਰਾਈਮ ਏਸ਼ੀਆ ਦੀ ਟੀਮ ਦਾ ਧੰਨਵਾਦ।ਇਹੋ ਜਿਹੇ ਹੋਰ ਵੀ ਹੀਰਿਆ ਨੂੰ ਮਿਲਾਇਆ ਕਰੋ।

  • @bindersinghhappybirthdayba7392
    @bindersinghhappybirthdayba73924 жыл бұрын

    ਟੈਹਣਾ ਸਾਹਬ ਤੇ ਮੈਡਮ ਜੀ ਦੋਨਾ ਭਰਾਵਾਂ ਦੀ ਕਲਮ ਦੀ ਸਿਫਤ ਕਰਨ ਕੋਈ ਸਬਦ ਹੀ ਨਹੀ ਹਨ ਜੀ

  • @TarsemSingh-vx2px
    @TarsemSingh-vx2px4 жыл бұрын

    ਟਹਿਣਾਂ ਸ਼ਾਹਿਬ ਚੰਗਾ ਲਗਿਅਾ ਦੋਵੇ ਭਰਾਂਵਾ ਗਾਮਾਂ ਤੇ ਸਹਿਬਾਜ ਦਾ ੲਿੰਟਰਵਿੳੂ ਬੇਨਤੀ ਹੈ ਜਿਸ਼ ਨਾਲ ਵੀ ਗੱਲ ਬਾਤ ਕਰੋ ਮੋਬਾੲਿਲ ਨੰਬਰ ਜਰੂਰ ਦਿਅਾ ਕਰੋ ਚੱਜ ਦਾ ਵਿਚਾਰ ਸਦਾ ਬਹਾਰ ਧੰਨਵਾਦ ਜੀ

  • @jagsirsingh7815

    @jagsirsingh7815

    4 жыл бұрын

    9803536737 Gurnam Gaama

  • @SukhdevSingh-ie1hi
    @SukhdevSingh-ie1hi4 жыл бұрын

    ਬਾਈ ਗਾਮੇ ਪਹਿਲਵਾਨਾਂ ਤੱਕੜਾ ਰਹਿ ਹੌਸਲੇ ਤੋ ਉਡਾਣ ਹੁੰਦੀ ਐ ਫੇਰ ਆਉ

  • @amritpalsingh5785
    @amritpalsingh57854 жыл бұрын

    ਹੀਰਾ ਬੰਦਾ ਸੀ ਗਾਮਾ ਉਸਤਾਦ ਕਬੱਡੀ ਦਾ ਸਟਾਰ ਪਲੇਅਰ ਸੀ ਉਸਤਾਦ ਜੀ ਗੀਤਾ ਦੇ ਤਾ ਰਕਾਡ ਤੋੜ ਤੇ ਉਸਤਾਦ ਨੇ

  • @sukhmansanghavlogs6617
    @sukhmansanghavlogs66174 жыл бұрын

    ਸਾਥੋਂ ਸਹਿਬਾਜ਼ ਸਾਡਾ ਰੱਬ ਰੁੱਸਿਆ

  • @tejindersinghchahal1795
    @tejindersinghchahal17954 жыл бұрын

    ਬਹੁਤ ਵਧੀਆ ਇਟਰਵਿਉ ਟਹਿਣਾ ਸਾਹਿਬ ਜੀ

  • @gfivefilmproduction1840
    @gfivefilmproduction18404 жыл бұрын

    ਟਹਿਣਾ ਸਾਹਬ ਅਤੇ ਭੈਣ ਹਰਮਨ ਜੀ ਸਤਿ ਸ੍ਰੀ ਅਕਾਲ ਜੀ ਅਾਪ ਜੀ ਦਾ ਬਹੁਤ ਹੀ ਵਧੀਅਾਂ ੳੁਪਰਾਲਾ ਹੈ ਵਾਕਿਅਾ ਹੀ ਅਾਪ ਜੀ ਚੱਜ ਦਾ ਵੀਚਾਰ ਹੀ ਨਹੀ ਚੱਜ ਦਾ ਕੰਮ ਹੈ ਵਾਹਿਗੁਰੂ ਅਾਪ ਜੀ ਨੂੰ ਚੜਦੀਕਲਾ ਚ ਰੱਖਣ

  • @SukhpalSingh-zp3kr
    @SukhpalSingh-zp3kr4 жыл бұрын

    ਬਾਪਲੇ ਵਾਲੇ। ਬਾਂਸਲ ਨਾਲ। ਮੁਲਾਕਾਤ ਕਰੋ ਟਹਿਣਾ ਸਾਹਿਬ

  • @harpreetsinghmoga
    @harpreetsinghmoga4 жыл бұрын

    ਬਹੁਤ ਵਧੀਆ ਗੀਤਕਾਰ ਐ ਗੁਰਨਾਮ ਗਾਮਾਂ।ਵਾਹਿਗੁਰੂ ਤੰਦਰੁਸਤੀ ਦੇਵੇ।ਇੰਟਰਵਿਊ ਬਹੁਤ ਸਿੱਖਿਆਦਾਇਕ ਹੈ । ਦੁਨੀਆਂ ਲਾਭ ਲੈ ਕੇ ਲਾਂਭੇ ਹੋ ਜਾਂਦੀ ਹੈ ।ਆਪ ਨੂੰ ਹੀ ਸਿਆਣਪ ਨਾਲ ਬਚਣਾ ਪੈਂਦਾ ।

  • @globalthinker272
    @globalthinker2724 жыл бұрын

    Jaan to pyaarya ve mukh mod know, dekhi chla jayi na tu dil tod k. .. bai shehbaz da gana... ma fvrt

  • @gurdeepsidhu9285
    @gurdeepsidhu92854 жыл бұрын

    ਗੁਰਨਾਮ ਤੇ ਸ਼ਹਿਬਾਜ ਬਹੁਤ ਵਧੀਆਂ ਲਿਖਾਰੀ ਨੇ

  • @nichatarsingh6659

    @nichatarsingh6659

    3 жыл бұрын

    We @day w ' Cry o/oz2

  • @jagindersingh1977
    @jagindersingh19774 жыл бұрын

    ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ,ਗਾਮੇ ਵੀਰ

  • @pritpalsinghkaunke4905
    @pritpalsinghkaunke49054 жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਲੰਬੀ ਤੇ ਸਿਹਤਯਾਬ ਉਮਰ ਬਖਸ਼ਣ

  • @ampygoyal6430
    @ampygoyal64304 жыл бұрын

    ਵਾਹ ਜੀ ਵਾਹ.....ਬਾਈ ਜੀ ਹੁਣਾਂ ਦੀ ਕਲਮ ਕਮਾਲ ਦੀ ਹੈ...ਪਰਮਾਤਮਾ ਤੰਦਰੁਸਤੀ ਬਖਸ਼ੇ

  • @sarwanbajwa8074
    @sarwanbajwa80744 жыл бұрын

    ਬਾਈ ਜੀ ਮਾਲ ਛੱਡਣ ਦੀ ਕੋਛਿਛ ਕਰੋ ਅਤੇ ਹੋਰ ਵਧੀਆ ਗਾਣੇ ਲਿਖਣੇ ਵੀ ਛੁਰੂ ਕਰੋ ਜੋ ਅਸੀਂ ਤੁਹਾਡੀ ਕਲ਼ਮ ਨੂੰ ਸੁਣ ਸਕੀਏ । ਹੁਣ ਵੀਰ ਨੂੰ ਇਲਾਜ ਦੀ ਜਰੂਰਤ ਹੈ ਤੇ ਸਾਡੀ ਹੱਥ ਬੰਨ ਕੇ ਬੇਨਤੀ ਹੈ ਕਿ ਇਹਨਾਂ ਦਾ ਇਲਾਜ ਸਹੀ ਤਰੀਕੇ ਨਾਲ ਹੋਣਾ ਚਾਹੀਦਾ ਹੈ ।

  • @gurinderpandhergrewal2243
    @gurinderpandhergrewal22434 жыл бұрын

    ਵੀਰੋ ਕਾਇਮ ਰਹੋ,ਨਸ਼ੇ ਤਿਆਗੋ ਤਕੜੇ ਹੋਵੋ। ਫਿਰ ਗੀਤਾਂ ਦੀ ਝੜੀ ਲਾ ਦਿਓ

  • @nirmalwahla830
    @nirmalwahla8304 жыл бұрын

    ਦੋਹਾਂ ਵੀਰਾਂ ਚ ਐਨਾ ਪਿਆਰ ਦੇਖ ਕੇ ਬਹੁਤ ਖੁਸ਼ੀ ਹੋਈ।

  • @jagdishrai9085
    @jagdishrai90854 жыл бұрын

    ਗਾਮੇ ਬਾਈ ਰੱਖ ਹੌਂਸਲਾ ਉਹ ਦਿਨ ਮੁੜ ਮੁੜ ਆਵਣਗੇ ਦੁਖ ਤਾਂ ਭੱਜੇ ਜਾਵਣਗੇ। ਬੀਤ ਗਿਆ ਜ਼ੋ ਭੁੱਲ ਜਾਵੀ ਆਉਣ ਵਾਲੇ ਨੂੰ ਯਾਦ ਰੱਖੀਂ

  • @manjindersingh4156
    @manjindersingh41564 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਵੀਰ ਗਾਮਾ ਲਿਹਾਜ ਪਿਛੇ ਘਾਟੇ ਚ ਰਹ ਗਿਆ।

  • @punjabpunjabiatzindabad2702
    @punjabpunjabiatzindabad27024 жыл бұрын

    ਖਰੇ ਤੋਂ ਖਰੇ ਗੀਤ ਲਿਖੇ ਨੇ ਗੁਰਨਾਮ ਗਾਮੇ 22 ਨੇ

  • @hvmmusicindia4423
    @hvmmusicindia44234 жыл бұрын

    ਇਹ ਸਭ ਕੁੱਝ ਪਬਲੀਸਿਟੀ ਸਟੰਟ ਹੈ ਇਸ ਤੋਂ ਇਲਾਵਾ ਹੋਰ ਕੁੱਝ ਨਹੀਂ ਮੈਂ ਵੀ ਗੀਤ ਲਿਖਦਾ ਹਾਂ 1995ਤੋਂ ਕੋਈ ਵੀ ਕਿਸੇ ਨੂੰ ਜਬਰਨ ਨਸ਼ਾ ਨਹੀਂ ਕਰਨ ਲਈ ਮਜਬੂਰ ਕਰਦਾ ਜੇਸਾ ਕਰੋਗੇ ਵੇਸਾ ਭਰੋਗੈ ।

  • @vickysinghky8182
    @vickysinghky81824 жыл бұрын

    ਕਲਾਕਾਰਾਂ ਨੂੰ ਨੰਕ ਡਬੋ ਕੇ ਮਰ ਜਾਣਾ ਚਾਹੀਦਾ

  • @bsbulara4706
    @bsbulara47064 жыл бұрын

    ਵਾਹਿਗੁਰੂ ਸਭ ਦਾ ਭਲਾ ਕਰੀ

  • @HarvinderSingh-dx6fg
    @HarvinderSingh-dx6fg4 жыл бұрын

    ਸਤਿ ਸ੍ਰੀ ਅਕਾਲ ਜੀ ਸਵਰਨ ਜੀ ਤੇ ਹਰਮਨ ਜੀ ਅਤੇ ਗੁਰਨਾਮ ਗਾਮਾ ਤੇ ਸਹਿਬਾਜ ਉਸਤਾਦ ਜੀ ਜਿਉਂਦੇ ਰਹੋ

  • @sukhjinderpunjabigirlpunja6232
    @sukhjinderpunjabigirlpunja62324 жыл бұрын

    ਗਾਮੇ ਵੀਰਾਂ ਕਿਸੇ ਨੂੰ ਕੀ ਬੀਮਾਰ ਤੂੰ ਹੋ ਗਿਆ ਮੇਰੇ ਹਿਸਾਬ ਨਾਲ਼ ਅੱਜ ਦੇ ਸੱਮੇ ਵਿੱਚ ਕੁਝ ਹੀਂ ਰੱਬ ਦੇ ਬੰਦੇ ਸਾਥ ਦਿੰਦੇ ਨੇ ਅੱਜ ਉਹ ਸਮਾਂ ਭਰਾ ਭਰਾ ਨੂੰ ਹੀ ਮਾਰੀ ਜਾਂਦਾ ਹੈ

  • @pammaparmjit3144
    @pammaparmjit31444 жыл бұрын

    ਬਹੁਤ ਖੂਬ ਜੀ

  • @sulakhanbath3759
    @sulakhanbath37594 жыл бұрын

    nice interview

  • @anwerkhan161
    @anwerkhan1614 жыл бұрын

    ਸ਼ਹਿਬਾਜ ਲਾਜਵਾਬ

  • @JagdishSingh-yp2pc
    @JagdishSingh-yp2pc3 жыл бұрын

    ਦੋਵੇਂ ਗੀਤਕਾਰ ਚੰਗੇ ਵਿਚਾਰਾਂ ਵਾਲੇ ਹਨ। ਟਹਿਣਾ ਤੇ ਕੁੜੀ ਵੀ ਚੰਗੀਆਂ ਰੂਹਾਂ ਚ ਸ਼ਾਮਿਲ ਲਗਦੇ ਹਨ ਅਗਾਂਹ ਪਤਾ ਕੋਈ ਨਹੀਂ?॥ ਕੋਈ ਦੱਸ ਸਕਦਾ ਕਿ ਇਹਨਾਂ ਦਾ ਪਿੰਡ ਜਾਂ ਇਲਾਕਾ ਕਿਹੜਾ ਐ ?

  • @SukhpalSingh-zp3kr
    @SukhpalSingh-zp3kr4 жыл бұрын

    ਗੁਰਨਾਮ ਗਾਮਾ ਇਹ ਆਪਣੀ ਹਾਲਤ ਲੲੀ ਖੁਦ ਵੀ ਜ਼ਿੰਮੇਵਾਰ ਹੈ ਕਿਉਂਕਿ ਇਹ ਮਾਰੂ ਨਸ਼ੇ ਕਰਨ ਲੱਗ ਗਿਆ

  • @ss-zg8ql
    @ss-zg8ql4 жыл бұрын

    ਗੁਰਨਾਮ ਸਿੰਘ ਗਮਾ ਬਹੁਤ ਵਧੀਆ ਗੀਤ ਕਾਰ ਇਸ ਨੂੰ ਇਸ ਦੀ ਮੇਹਤ ਜਰੂਰ ਦਵਾਉ ਜੀ

  • @sikanderdhaliwal1995
    @sikanderdhaliwal1995 Жыл бұрын

    ਬਹੁਤ ਖੂਬ

  • @jaskaranpal9214
    @jaskaranpal92144 жыл бұрын

    Prime Asia TV da Thanks Game Bai JI Geet likho ji Waheguru ji tuhadi Lambi Ummar kare

  • @brarboy5647
    @brarboy56474 жыл бұрын

    ਧੰਨਵਾਦ

  • @jaggabrar2908
    @jaggabrar29084 жыл бұрын

    ਬਹੁਤ ਵਧੀਆ ਇੰਟਰਵਿਊ ਦੂਜਾ ਭਾਗ ਵੀ ਕਰੋ ਜੀ

  • @Amritpalsingh-ru9tw
    @Amritpalsingh-ru9tw4 жыл бұрын

    ਬਹੁਤ ਸਿੱਖਿਆਂ ਮਿਲੀ ਵੀਰ ਜੀ

  • @dreamvideophotos9336
    @dreamvideophotos93364 жыл бұрын

    both are good writer. JAAN THO PYAR-AA ( ONE OF THE BEST SONG )

  • @bikramjitsingh3131
    @bikramjitsingh31314 жыл бұрын

    Gama veer tai shabaz veer ji sat shri akkal bahut vadia interview kiti aa thanku tehna saab

  • @pawandeep5757
    @pawandeep57574 жыл бұрын

    SIMPLY AWESOME

  • @surinderheer8216
    @surinderheer82164 жыл бұрын

    Very nice interview

  • @GurPreet-ep2zm
    @GurPreet-ep2zm2 ай бұрын

    Niku veer tuci khoon de ke apni tha sidh karti good bai niku❤❤

  • @RanjeetSingh-bu3dj
    @RanjeetSingh-bu3dj3 жыл бұрын

    ਵਾਹ ਵੀਰ ਗੁਰਨਾਮ ਸਿੰਘ ਗਾਮਾ ਜੀ ਤੁਸੀਂ ਬਹੁਤ ਜ਼ਿਆਦਾ ਵਧੀਆ ਲਿਖ਼ਦੇ ਹੋ ਕਿਹਾ ਬਾਤ 22

  • @physicsactivities4774
    @physicsactivities47744 жыл бұрын

    Nice interview and they r good writers

  • @RakeshKumar-cr2zg
    @RakeshKumar-cr2zg4 жыл бұрын

    Good episode

  • @AmarSingh-up8gn
    @AmarSingh-up8gn4 жыл бұрын

    Game veer ji god bless you and your brother

  • @olddesifusion9806
    @olddesifusion98064 жыл бұрын

    God bless you.

  • @gamersfreakmad1556
    @gamersfreakmad15564 жыл бұрын

    Very nyc both brother r very gud writer an very very gud humen being

  • @jaspalsinghsandhu2928
    @jaspalsinghsandhu29284 жыл бұрын

    ਗੀਤ ਮੁੱਲ ਦੇਣੇ ਚਾਹੀਦੇ ਅਾ ਗੀਤਕਾਰਾਂ ਨੂੰ।

  • @ranveerrana1985
    @ranveerrana19854 жыл бұрын

    bohat vadiya ji

  • @GurpreetSingh-nw3sc
    @GurpreetSingh-nw3sc4 жыл бұрын

    Second comment for me nice 👍 geetkaar 🙏

  • @nsvirk35929
    @nsvirk359294 жыл бұрын

    Bht vdiya ji...

  • @manpreetsekhon3242
    @manpreetsekhon32424 жыл бұрын

    Baa kmal👌👌

  • @harjeetgrewal3052
    @harjeetgrewal30524 жыл бұрын

    Wah ji wah

  • @azadwindersinghazad528
    @azadwindersinghazad5284 жыл бұрын

    Nice

  • @avtarsinghkullar2191
    @avtarsinghkullar21914 жыл бұрын

    Very nice God bless you all of you ji

  • @azadwindersinghazad528
    @azadwindersinghazad5284 жыл бұрын

    ਬਹੁਤ ਵਧੀਆਂ

  • @cahibbaali2563
    @cahibbaali25634 жыл бұрын

    ਗੁਰਨਾਮ ਜੀ ਰਬ ਤੋਹਾਨੂੰ ਤੰਦਰੁਸਤੀ ਬਖਸ਼ੇ ।

  • @rinkuranu4594
    @rinkuranu45944 жыл бұрын

    ਦੋਨੇ ਭਰਾ ਕਮਾਲ ਦੇ ਗੀਤਕਾਰ ਨੇ ਵਹਿਗੁਰੂ ਚੱੱੜਦੀ ਕਲਾ ਬੱਖਸੇ

  • @RanjeetSingh-bn8ni
    @RanjeetSingh-bn8ni4 жыл бұрын

    Bhut vidhya

  • @shokatali5990
    @shokatali5990 Жыл бұрын

    Wow yrr kina lbya is bnde nu choote hunde bohot sune a wale song..sahbaaz bewfa ae..kya baat a yrrr♥️♥️♥️♥️♥️

  • @rishldharan622
    @rishldharan6224 жыл бұрын

    Waheguru

  • @mangatram3287
    @mangatram32874 жыл бұрын

    Bhai Ji🙏🙏🙏God Bless you....

  • @nimratmaluka1586
    @nimratmaluka15864 жыл бұрын

    Bhuth sohna lga ji

  • @user-mq2qy3ng7l
    @user-mq2qy3ng7l4 жыл бұрын

    ਸਿਧੀਆ ਗੱਲਾਂ ਬਾਈ ਗਾਮੇ ਦੀਆ

  • @jagdishrajbains8613
    @jagdishrajbains86134 жыл бұрын

    Bahut wadhia interview tehina sahib

  • @nikkathathiwala6796
    @nikkathathiwala67964 жыл бұрын

    Very nice bro love you too

  • @KuldeepSingh-hp8ed
    @KuldeepSingh-hp8ed4 жыл бұрын

    Very nice veer g

  • @ergurjantsingh3189
    @ergurjantsingh31894 жыл бұрын

    Gill Hardeep also sung song written by Gamma Rooh Razi Rabb kise kise karda.

  • @KulwinderKaur-gg8sc
    @KulwinderKaur-gg8sc4 жыл бұрын

    ਬਹੁਤ ਵਧੀਆ

  • @jagdeepthind9118
    @jagdeepthind91184 жыл бұрын

    Very nice

  • @Mnisharma7193
    @Mnisharma71934 жыл бұрын

    Very nice 👍 two brother

  • @palapala5985
    @palapala59854 жыл бұрын

    Swaran bhaji app g noo or Thind Harman hunaa noo or Gurname bhaji or Sehbaaj veer g app g noo SatSheree Akaaal g from PALA Dubai UAE phalpota punjab

  • @gsdakha3763
    @gsdakha37634 жыл бұрын

    ਸਤਿ ਸ੍ਰੀ ਅਕਾਲ ਜੀ

  • @harmelsingh4750
    @harmelsingh47504 жыл бұрын

    Proud of both brother

  • @sukhpreetsingh4678
    @sukhpreetsingh46784 жыл бұрын

    Nice prime asia TV channel rabb chardikla bakhshe tehna saab nu

  • @pammisingh4129
    @pammisingh41294 жыл бұрын

    Bahut vadiya ji

  • @sumersinghbhullar3700
    @sumersinghbhullar37004 жыл бұрын

    Legends brothers 👌🏼❤️

  • @SukhdevSingh-jg2kw

    @SukhdevSingh-jg2kw

    4 жыл бұрын

    Varry good gamma ji

  • @jaamjo5477
    @jaamjo54774 жыл бұрын

    Waheguru ji

  • @hardipsingh9450
    @hardipsingh94504 жыл бұрын

    Sira interview

  • @sukhmandersohisukhmanderso2604
    @sukhmandersohisukhmanderso26044 жыл бұрын

    ਬਹੁਤ ਵਧੀਆ ਇਨਸਾਨ ਗਾਮਾ ਜੀ

  • @nimratmaluka1586
    @nimratmaluka15864 жыл бұрын

    Man khush ho gya

  • @palsingh5740
    @palsingh57404 жыл бұрын

    God bless you ((Gama. ...tandrust raho )))

  • @mohansingh2354
    @mohansingh23544 жыл бұрын

    ਤੈਨੂੰ ਯਾਦ ਤਾਂ ਕਰਾਂ,ਜੇ ਕਦੇ ਭੁਲਿਆ ਹੋਵਾਂ

  • @balbirkandola2472

    @balbirkandola2472

    4 жыл бұрын

    Top phrase

Келесі