No video

Chajj Da Vichar (1316) || ਕੈਂਸਰ ਦੇ ਝੰਭੇ ਗੀਤਕਾਰ ਦਾ ਰੁਆ ਦੇਣ ਵਾਲ਼ਾ ਸੱਚ

#PrimeAsiaTV​​​ #ChajjDaVichar​​​ #SwarnTehna​​​ #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 1 800

  • @gurdeepsahnewal1876
    @gurdeepsahnewal18763 жыл бұрын

    ਮੈਂ ਕੋਈ ਵੀ ਪ੍ਰੋਗਰਾਮ ਨਹੀਂ ਛੱਡਿਆ ਚੱਜ ਦੇ ਵਿਚਾਰ ਦਾ ਪਰ ਕਦੀ ਵੀ ਕੋਈ ਕਮੇਂਟ ਨਹੀਂ ਕੀਤਾ ਮੇਰਾ ਫੇਵਰੱਟ ਕਰਿਕ੍ਰਮ ਆ ਪਰ ਅੱਜ ਮਜਬੂਰ ਹੋਗਿਆ ਕਮੇਂਟ ਕਰਨ ਤੇ ਦਿਲ ਨੂੰ ਚੀਰ ਕੇ ਰੱਖ ਤਾਂ ਅੱਜ ਇਸ ਪ੍ਰੋਗਰਾਮ ਨੇ ❤️❤️

  • @sransandohewala9832

    @sransandohewala9832

    3 жыл бұрын

    ਬਿਲਕੁੱਲ y

  • @user-hv7zl2lv6c

    @user-hv7zl2lv6c

    3 жыл бұрын

    Kumant karna ta banda c

  • @gurdeepsahnewal1876

    @gurdeepsahnewal1876

    3 жыл бұрын

    ਧੰਨਵਾਦ ਸਾਰੇ ਵੀਰਾ ਦਾ ਜੋ ਮੇਰੀ ਗੱਲ ਨਾਲ ਸਹਿਮਤ ਨੇ ❤️❤️

  • @rajdeepkamboj6087
    @rajdeepkamboj60873 жыл бұрын

    ਮੈਨੂੰ ਪਹਿਲਾ ਨਾਈ ਸੀ ਪਤਾ ਮਆਂਣਾ ਸਾਹਿਬ ਬਾਰੇ ਪਰ ਹੁਣ ਏਨੀ ਮਹਾਨ ਹਸਤੀ ਬਾਰੇ ਪਤਾ ਲਗਾ ਵਾਕੇ ਈ ਏ ਰਾਜੇ ਨੇ , ਫੈਨ ਹੋ ਗਿਆ ਏਨਾਂ ਦਾਂ , ਦਿਲੋਂ ਸਲਾਮ ਆ ਏਨਾਂ ਨੂੰ

  • @kulwinderboparaisingh5661

    @kulwinderboparaisingh5661

    3 жыл бұрын

    sahi gall a ji

  • @dayalkhosa135

    @dayalkhosa135

    3 жыл бұрын

    Bhut hi khoobsurt

  • @amandhaula5843

    @amandhaula5843

    Жыл бұрын

    Naai te Raje sabd yooj keta koi niji jaankari hu

  • @chamkaurkussa2870
    @chamkaurkussa28703 жыл бұрын

    ਮਾਣਿਆ ਬਾਈ ਰੱਬ ਤੁਹਾਨੂੰ ਲੰਬੀਆਂ ਉਮਰਾਂ ਦੇਣਗੇ, ਕਿਉਂਕਿ ਅਸੀਂ ਤੁਹਾਡੇ ਸਰੋਤੇ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ।

  • @ParamjitSingh-vt7kb

    @ParamjitSingh-vt7kb

    2 жыл бұрын

    ਬਹੁਤ ਵਧੀਆ ਗੀਤਕਾਰ ਬਾਈ ਮਾਣਾਂ ਪਰਮਾਤਮਾ ਬਾਈ ਨੂੰ ਤੰਦਰੁਸਤ ਰੱਖਣ ਚੜ੍ਹਦੀ ਕਲਾ ਬਖਸ਼ਣ

  • @nabbsingh2999

    @nabbsingh2999

    2 жыл бұрын

    @@ParamjitSingh-vt7kb ??? Ya our.

  • @RamSingh-lg8nz

    @RamSingh-lg8nz

    2 жыл бұрын

    ਵਾਹਿਗੁਰੂ ਮਾਣੇ ਵੀਰ ਨੂੰ ਰਾਜ਼ੀ ਰੰਖੇ

  • @arshdeepsingh1809

    @arshdeepsingh1809

    2 жыл бұрын

    Ok

  • @NirmalSingh-kg1vf
    @NirmalSingh-kg1vf Жыл бұрын

    ਮਾਹਣਾ ਸਾਹਬ ਅਸੀਂ ਤੁਹਾਡੇ ਤੰਦਰੁਸਤ ਹੋਣ ਦੀ ਰੱਬ ਕੋਲੋਂ ਦੁਆ ਕਰਦੇ ਹਾਂ ,ਰੱਬ ਤੁਹਾਨੂੰ ਬਹੁਤ ਛੇਤੀ ਠੀਕ ਕਰੇ ❤❤❤❤❤

  • @jattmaandafan4052

    @jattmaandafan4052

    5 күн бұрын

    Bhut buri halat a bai mai aaj hi milke Aya ehna nu

  • @HarpalSingh-gl7se
    @HarpalSingh-gl7se3 жыл бұрын

    ਅੱਜ ਮਾਣਿਆ ਤੂੰ ਬਹੁਤ ਰਵਾਈ ਜਾਨਾ ਏ ਨਾਲ ਨਾਲ ਕਦੇ ਤੂੰ ਹਸਾਈ ਜਾਨਾ ਏਂ ਬੀਤੀਆ ਜੋਂ ਗੱਲਾਂ ਤੇਰੇ ਨਾਲ ਸੱਜਣਾ ਸੱਭ ਦਿਲ ਖੋਲ ਸੁਣਾਈ ਜਾਨਾ ਏਂ ਮਿਲ ਜਾਵੇ ਜਿਹੜਾ ਇੱਕ ਵਾਰ ਤੈਨੂੰਕਿਤੇ ਓਸ ਵਰਗਾ ਹੀ ਗੀਤ ਤੂੰ ਬਣਾਈ ਜਾਨਾ ਏ ਛੇਤੀ ਛੇਤੀ ਠੀਕ ਹੋਜੇ ਗਿੱਲ ਕਰੇ ਅਰਦਾਸ ਨਾਲੇ ਮੌਜ ਨਾਲ ਜਿੰਦਗੀ ਹੰਢਾਈ ਜਾਨਾ ਏ

  • @kulwantsingh45

    @kulwantsingh45

    3 жыл бұрын

    Very very good👍❤😊

  • @kulwantsingh45

    @kulwantsingh45

    3 жыл бұрын

    Waheguru Kush rhekhe ji

  • @navjotsandhu7456

    @navjotsandhu7456

    3 жыл бұрын

    Vary good ji 💓👌👌👌👌👌

  • @RajwinderKaur-ho5it

    @RajwinderKaur-ho5it

    3 жыл бұрын

    ਬਾਕਾਮਾਲ ਬਾਈ ਜੀ

  • @Tarsemjassar2

    @Tarsemjassar2

    2 жыл бұрын

    ਸਹੀ ਲਿਖਿਆ ਵੀਰੇ ਅਰਦਾਸ ਕਰਦੇ ਆ ਛੇਤੀ ਛੇਤੀ ਠੀਕ ਹੋਣ ਮਾਣਾ ਸਾਬ

  • @bootasinghaulakh3118
    @bootasinghaulakh31183 жыл бұрын

    ਟਹਿਣਾ ਸਾਹਿਬ ਹੌਸਲੇ ਦੀ ਉਦਾਹਰਣ, ਮੇਰੇ ਦੋਸਤ ਮਹਿੰਦਰ ਸਿੰਘ ਗਰੇਵਾਲ ਦੇ ਮਾਤਾ ਜੀ ਨੇ ਜਿੰਨਾਂ ਨੂੰ 1979 ਵਿਚ ਡਾਕਟਰਜ ਨੇ ਜੁਆਬ ਦੇ ਦਿੱਤਾ ਸੀ ਪਰ ਉਹ ਅਜ ਵੀ ਠੀਕ ਠਾਕ ਹਾਂ ਮਾਣਾ ਸਾਹਿਬ ਵਾਹਿਗੁਰੂ ਲੰਬੀ ਉਮਰ ਬਖ ਸ਼ਣ

  • @spschd

    @spschd

    2 жыл бұрын

    ਮਾਣਾ ਸਾਹਿਬ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਤੁਹਾਡੀ ਉਮਰ ਲੰਬੀ ਹੋਵੇ ਜੀ ।

  • @lovedeepsingh180
    @lovedeepsingh1803 жыл бұрын

    ਬਹੁਤ ਸੋਹਣੀ ਸੋਚ ਦੇ ਮਾਲਕ ਨੇ ਮਾਹਣਾ ਸਾਬ ਅੱਜ ਪਹਿਲੀ ਵਾਰ ਜ਼ਿੰਦਗੀ ਵਿੱਚ ਸੋਨੂੰ ਵੇਖਿਆ ਤੇ ਸੁਣਿਆ ਫਰ ਵੀ ਦਿਲ ਖੁਸ ਹੋ ਗਿਆ ਅੱਜ ਪਤਾ ਲਗਿਆ ਤੁਹਾਡੇ ਵਰਗੇ ਬੰਦੇ ਵੀ ਦੁਨੀਆਂ ਤੇ ਰਹਿੰਦੇ ਆ ਧੰਨਵਾਦ ਟਹਿਣਾ ਸਾਬ ਜੋ ਤੁਸੀ ਇਹੋ ਜੀ ਮਹਾਨ ਸ਼ਖ਼ਸੀਅਤ ਦੇ ਦਰਸ਼ਨ ਕਰਵਾਏ 🙏🙏🙏🙏 ਰੱਬ ਤੁਹਾਨੂੰ ਹੌਂਸਲਾ ਦੇਣ ਇਸ ਨਾ ਮੁਰਾਦ ਬਿਮਾਰੀ ਨਾਲ ਲੜਨ ਲਈ ਲੰਬੀ ਉਮਰ ਦੇਣ

  • @manjbains1977
    @manjbains19773 жыл бұрын

    Wow what a interview. Bought tears to my eyes. Waheguru Ji Mehar Karna. 🙏

  • @navneetkumari5104
    @navneetkumari51043 жыл бұрын

    "ਤੁਮ ਕਰੋ ਦਯਾ ਮੇਰੇ ਸਾਈਂ" ਪਰਮਾਤਮਾ ਤੰਦਰੁਸਤੀ ਅਤੇ ਲੰਬੀਆਂ ਉਮਰਾਂ ਬਖਸ਼ੇ ਕਿਰਪਾਲ ਮਾਣਾ ਭਾਈ ਸਾਹਿਬ ਨੂੰ, ਤਹਿ ਦਿਲੋਂ ਰੱਬ ਅੱਗੇ ਬੇਨਤੀ ਹੈ 🙏🙏🙏🙏

  • @jaswindernbbardar5800
    @jaswindernbbardar58003 жыл бұрын

    ਟਹਿਣਾ ਸਾਵ ਅੱਜ ਤੱਕ ਦਾ ਸੱਭ ਤੋਂ ਵਧੀਆ ਪਰੋਗਰਾਮ ਬਹੁਤ ਵਧੀਆ👍💯👍💯👍💯

  • @kalastudiomehraj7228
    @kalastudiomehraj7228 Жыл бұрын

    ਬਹੁਤ ਹੀ ਵਧੀਆ ਲੱਗਿਆ ਮਣਾ ਸਹਿਬ ਜੀ ਤੁਹਾਡੀਆਂ ਗੱਲਾਂ ਸੁਣ ਕਿ ਗੀਤ ਤਾਂ ਵਧੀਆ ਹੈ ਹੀ ਸੀ ਪਰ ਤੁਸੀ ਇਨਸਾਨ ਵੀ ਬਹੁਤ ਵਧੀਆ ਜੀ। Thanks sir

  • @paramjitgrewal9061
    @paramjitgrewal90612 жыл бұрын

    Mama g nu god long life dave i pry to god bless him and keep him safe and sound god bless him Paramjit’singh Grewal’ from Toronto Canada 🇨🇦

  • @SatnamSingh-bc5zm
    @SatnamSingh-bc5zm3 жыл бұрын

    ਡਿੱਗਦੇ ਢਹਿੰਦੇ ਉੱਠਦੇ ਬਹਿੰਦੇ, ਐਵੇਂ ਢੇਰੀ ਨਾ ਢਾਹ ਦੇਣਾ। ਹਿੰਮਤ ਸਿਰੜ ਦੇ ਤਕੜੇ ਖੰਭਾਂ ਨੇ, ਤੁਹਾਨੂੰ ਫਿਰ ਉਡਾਰ ਬਣਾ ਦੇਣਾ।

  • @KulwantSingh-sv4qc

    @KulwantSingh-sv4qc

    3 жыл бұрын

    ਕਿਰਪਾਲ ਮਾ੍ਹਣਾ ਲੲੀ ਹੌਸਲਾ ਅਫ਼ਜ਼ਾਈ ਦੇ ਲਿਖੇ ਸ਼ਬਦ ਢਾਰਸ ਦੇਣ ਵਾਲੇ ਹਨ। ਚੜ੍ਹਦੀ ਕਲਾ ਵਿੱਚ ਰੱਖਣ ਏਹੋ ਦੁਆ ਹੈ 🙏

  • @SatnamSingh-bc5zm

    @SatnamSingh-bc5zm

    3 жыл бұрын

    @@KulwantSingh-sv4qc 🙏🙏🙏

  • @deeprataindia1170

    @deeprataindia1170

    Жыл бұрын

    ਜੀ ਸਤਨਾਮ ਸਿੰਘ ਜੀ ਸ਼ੁਕਰੀਆ ਜੀ। ,,Ballu ਰਟੈਂਡਾ,,

  • @robinchahal8490
    @robinchahal84903 жыл бұрын

    ਟਹਿਣਾ ਜੀ ਪ੍ਰੋਗਰਾਮ ਬਹੁਤ ਦੇਖੇ ਪਰ ਜਿਹੜਾ ਅੱਜ ਅਨੰਦ ਆਇਆ ਉਹ ਕਦੇ ਨਹੀਂ ਆਇਆ

  • @kuldipsingh4609
    @kuldipsingh46093 күн бұрын

    ਕਿਰਪਾਲ ਸਿੰਘ ਮਾਣਾ ਜੀ ਮੈਨੂੰ ਤਾਂ ਅੱਜ ਹੀ ਪਤਾ ਲੱਗਿਆ ਕਿ ਅੈਨੇ ਮਹਾਨ ਗੀਤਕਾਰ ਹੋ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ

  • @jaskaranlande3714
    @jaskaranlande37143 жыл бұрын

    ਮਾਣਾ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਹਨ ਜੀ ਜਿਉਂਦੇ ਵਸਦੇ ਰਹੋ ਜੀ ਦੁਆਵਾਂ ਮੰਗਦੇ ਹਾਂ

  • @preetkaur3430

    @preetkaur3430

    3 жыл бұрын

    ਪਰਮਾਤਮਾ ਸਦਾ ਮਿਹਰ ਭਰਿਆ ਹੱਥ ਰੱਖਣ ਜੀ।

  • @GurpreetSingh-cw6lt
    @GurpreetSingh-cw6lt3 жыл бұрын

    ਮਾਹਣਿਆ ਕੁਝ ਤਾ ਬੋਲ ਸਹੀ ਦਿਲ ਦੀ ਕੁੰਡੀ ਖੋਲ੍ਹ....❤️❤️❤️

  • @tejindersinghchahal1795
    @tejindersinghchahal17953 жыл бұрын

    ਟਹਿਣਾ ਸਾਹਿਬ ਇਸ ਇੰਟਰਵਿਊ ਦੀਆ ਦੋ ਕਿਸਤਾ ਬਣਾਉਂਦੇ

  • @HarjitSingh-ti9hz
    @HarjitSingh-ti9hz3 жыл бұрын

    ਹੁਣ ਤੱਕ ਦੇ ਸਾਰੇ ਪ੍ਰੋਗਰਾਮ ਨਾਲੋਂ ਵਧੀਆ ਕੋਟਕੋਟ। ਪ੍ਰਣਾਮ ਇਸ ਰਬ। ਵਰਗੇ। ਇਨਸਾਨ ਨੂੰ

  • @harjindergill6461
    @harjindergill64613 жыл бұрын

    ਬਹੁਤ ਹੀ ਚੰਗਾ ਲਗਿਆ ਮਾਣਾ ਸਾਹਿਬ ਜੀ ਤੁਹਾਡਾ ਇੰਟਰਵਿਊ ਭਾਵੁਕ ਵੀ ਕਿਤਾ ਜਦੋ ਆਪ ਜੀ ਦੀ ਬਿਮਾਰੀ ਦਾ ਪਤਾ ਲਗਾ ਵਾਹਿਗੁਰੂ ਅੱਗੇ ਆਪ ਦੀ ਚੰਗੀ ਸੇਹਤ ਦੀਕਾਮਨਾ ਕਰਦੇ ਹਾ

  • @amritpal4318
    @amritpal43183 жыл бұрын

    ਟਹਿਣਾ ਸਾਹਿਬ, ਥਿੰਦ ਬੀਬਾ ਜੀ,ਇੰਟਰਵਿਊ ਹੀ ਅਜਿਹੀ ਐ ਅੱਖਾਂ ਨਮ ਹੋ ਜਾਂਦੀਆਂ ਹਨ। ਮਾਹਣਾ ਜੀ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।

  • @bakhshiram5189

    @bakhshiram5189

    3 жыл бұрын

    very nice interview with kirpal mahna sahib. i pray to god , mahna sahib live long.

  • @user-hv7zl2lv6c

    @user-hv7zl2lv6c

    3 жыл бұрын

    Wahaguru mehar karan ga mehna sahib ta

  • @ramsingh7638

    @ramsingh7638

    3 жыл бұрын

    Mahna sahib g Harman Thind te v gaana likhdio

  • @gurcharansingh1660

    @gurcharansingh1660

    Жыл бұрын

    ਜਿਉਂਦਾ ਰਹੇ ਵੀਰ ਸਾਡਾ ਮਾਹਣਾ ਦਿਲਦਾਰ ਐ ਮਨ ਵਿੱਚ ਦੁੱਖ ਹੋਇਆ ਜਾਣਕੇ ਬਿਮਾਰ ਐ ♥🙏🙏ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਰਿਟ ਇੰਸਪੈਕਟਰ ਚੰਡੀਗੜ ਪੁਲਿਸ ♥♥🙏🙏

  • @Kpreet012
    @Kpreet0123 жыл бұрын

    “ਨਾਨਕ ਦੁਖੀਆ ਸਭੁ ਸੰਸਾਰ” ਰਬ ਤੁਹਾਨੂੰ ਲੰਬੀਆ ਉਮਰਾਂ ਬਕਸ਼ੇ!!!!🙏🙏

  • @SukhdeepSingh-bj2xo
    @SukhdeepSingh-bj2xo3 жыл бұрын

    ਅਕਲ ਜੀ ਬੋਹਤ ਸੋਣਾ ,ਗੀਤ ਕਾਰ ਕਦੇ ਦੁਨੀਆ ਤੋ ਸਰੀਰ ਕਰਕੇ ਤਾਂ ਦੁਨੀਆ ਤੋ ਜਾ ਸਚਦਾ ਪਰ ਆਪਣੀ ਸੋਚ ਜਾ ਸਬਦਾ ਕਰਕੇ ਉਹ ਸਦਾ ਅਮਰ ਹੋ ਜਾਂਦਾ

  • @Allrounder-00786
    @Allrounder-007862 жыл бұрын

    ਸਭ ਤੋਂ ਸੋਹਣਾ ਭਾਗ ਹੁਣ ਤੱਕ ਦਾ, ਮਾਅਣਾ ਸਾਭ ਦਿਲ ਚੋਂ ਇੱਕ ਚੀਸ਼ ਜੀ ਨਿੱਕਲ ਗਈ, ਗੱਲਾਂ ਸੁਣਕੇ, ਤੁਸੀਂ ਜਲਦੀ ਤੋਂ ਜਲਦੀ ਠੀਕ ਹੋਵੋ, ਦਿਲੋਂ ਅਰਦਾਸ ਕਰਦੇ ਹਾਂ 🙏🙏🙏

  • @SatnamSingh-bc5zm
    @SatnamSingh-bc5zm3 жыл бұрын

    ਤੇਰੇ ਬੋਲਾਂ ਨੇ ਚੰਦਰਿਆ ਰੁਆ ਦਿੱਤਾ, ਮੱਲੋਮੱਲੀ ਨੈਣਾਂ 'ਚੋਂ ਨੀਰ ਚੁਆ ਦਿੱਤਾ। ਤੁਹਾਡੇ ਮੂੰਹੋਂ ਅਸੀਂ ਜਲਦ ਸੁਣਾਂਗੇ, ਕਿ ਲੱਗਾ ਰੋਗ ਦੁਆਵਾਂ ਨੇ ਸੁਆ ਦਿੱਤਾ।

  • @gilljagtar4259

    @gilljagtar4259

    3 жыл бұрын

    Kirpaal mahana saab great person 👍👍

  • @balwinderchhawla5737

    @balwinderchhawla5737

    3 жыл бұрын

    👍👍

  • @nirmal695

    @nirmal695

    3 жыл бұрын

    ਸਹੀ ਗੱਲ ਵੀਰ

  • @SatnamSingh-bc5zm

    @SatnamSingh-bc5zm

    3 жыл бұрын

    @@nirmal695 🙏🙏🙏

  • @sidhu8042

    @sidhu8042

    3 жыл бұрын

    ਕੋਈ ਸ਼ਬਦ ਨਹੀਂ ਵੀਰ ਬਹੁਤ ਸੋਹਣਾ ਲਿਖ ਦੇ ਹੋ ਤੁਸੀ ਵੀ

  • @albelapunjabisangeet6004
    @albelapunjabisangeet60043 жыл бұрын

    ਸਭਦੇ ਮਨਾਂ ਤੇ ਛਾਗਿਆ ਗੀਤਕਾਰ ਕੇ.ਐਸ.ਮਾਣ੍ਹਾ ਕਈ ਸਿੰਗਰ ਅਮੀਰ ਬਣਗੇ ਮਾਣ੍ਹੇ ਦਾ ਗਾਕੇ ਗਾਣਾ ਹੌਸਲਾ ਬੁਲੰਦ ਰੱਖ ਵੀਰਿਆ ਇਹਐ ਰੱਬ ਦਾ ਭਾਣਾ ਤੇਰੀ ਤੰਦਰੁਸਤੀ ਮੰਗੇ ਰੱਬ ਕੋਲੋਂ ਨਿਆਣਾ-ਸਿਆਣਾ

  • @jasvirsinghbains4862
    @jasvirsinghbains48623 жыл бұрын

    ਟਹਿਣਾ ਸਾਬ ਹਰਮਨ ਜੀ ਨੇ ਬਹੁਤ ਵਧੀਆ ਇਨਸਾਨ ਦੇ ਨਾਲ ਮੁਲਾਕਾਤ ਕਰਵਾਈ ਬਹੁਤ ਵਧੀਆ ਲੱਗੀ ਜੀ ਮੈਂ ਤੁਹਾਡਾ ਪਰੋਗਰਾਮ ਬਹੁਤ ਦੇਖਦਾ ਜੀ

  • @dalbarasingh7649
    @dalbarasingh76492 жыл бұрын

    ਧੰਨ ਵਾਹਿਗੁਰੂ ਸਾਹਿਬ ਜੀ।ਮਾਹਣਾ ਸਾਹਿਬ ਨੂੰ ਸਦਾ ਚੜ੍ਹਦੀ ਕਲਾ,,ਤੰਦਰੁਸਤੀਆਂ ,ਤੇ ਲੰਮੀਆਂ ਉਮਰਾਂ ਬਖਸ਼ਣ ਜੀ।ਟਹਿਣਾ ਵੀਰ ਜੀ,ਤੇ ਥਿੰਦ ਭੈਣ ਜੀ ,, ਤੁਹਾਡੀ ਮਾਹਣਾ ਸਾਹਿਬ ਨਾਲ ਕੀਤੀ ਮੁਲਾਕਾਤ ਬਹੁਤ ਹੀ ਸਿੱਖਿਆ ਦਾਇਕ ਸੀ , ਤੁਸੀਂ ਮਾਹਣਾ ਸਾਹਿਬ ਨੂੰ ਐਨਾਂ ਹੌਸਲਾ ਦਿੱਤਾ ਜੀ ਕਿ ਸਾਡਾ ਦਿਲ ਖੁਸ਼ ਹੋਗਿਆ ਜੀ ।ਮੈਂ ਇਹ ਮੁਲਾਕਾਤ ਸ਼ਾਮ ਵੇਲੇ ਸੁਣੀ ਜਦੋਂ ਰਹਿਰਾਸ ਸਾਹਿਬ ਜੀ ਦਾ ਵਕਤ ਸੀ ਯਕੀਨ ਕਰਿਓ ਮੈਂ ਰਹਿਰਾਸ ਸਾਹਿਬ ਜੀ ਦਾ ਪਾਠ ਵੀ ਮੁਲਾਕਾਤ ਸੁਣ ਕੇ ਕੀਤਾ ਜੀ ,,ਸੋ ਵਾਹਿਗੁਰੂ ਜੀ ਤੁਹਾਨੂੰ ਤੇ ਮਾਹਣਾ ਸਾਹਿਬ ਨੂੰ ਬਹੁਤ ਲੰਮੀਆਂ ਉਮਰਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ। ਵਲੋਂ ਘਨੌਲੀ ਰੋਪੜ ਤੋਂ।

  • @sandeepkhan108
    @sandeepkhan1083 жыл бұрын

    ਬਲਕਾਰ ਸਿੱਧੂ ਨੇ ਬਹੁਤ ਗਾਣੇ ਗਾਏ ਪਰ ਨਾ ਤਾਂ ਕੁਝ ਦਿੱਤਾ ਉਹਨੇ ਮਾਹਣੇ ਨੂੰ ਨਾ ਮੁੜ ਕੇ ਮਿਲਣ ਆਇਆ

  • @officialvehlamunda

    @officialvehlamunda

    3 жыл бұрын

    ਬੇਕਾਰ ਬੰਦਾ ਬਲਕਾਰ ਸਿੱਧੂ

  • @GurpreetSingh-ys6lz

    @GurpreetSingh-ys6lz

    3 жыл бұрын

    ਇਹ ਬਲਕਾਰ ਸਿੱਧੂ ਹੀ ਲਗਦੈ ਜਿਸਦੀ ਗੱਲ ਕਰਨ ਤੋਂ ਮਾਹਣਾ ਸਾਬ ਰੁਕ ਗਏ ਗੱਲ ਤਾ ਬਿਲਕੁਲ ਸੱਚੀ ਆ ਕਿ ਗਰੀਬ ਦਿਲਾਂ ਦੇ ਬੰਦੇ ਆ ਭਾਵੇਂ ਇਹਨਾਂ ਕਲਾਕਾਰਾਂ ਕੋਲ ਪੈਸਾ ਤਾ ਬਹੁਤ ਆਇਆ ਪਰ ਜਿਹੜੀ ਨੀਤ ਚਾ ਗਰੀਬੀ ਵੱਸੀ ਆ ਉਹ ਨਹੀਂ ਨਿਕਲਦੀ ,,,,,,,

  • @sransandohewala9832
    @sransandohewala98323 жыл бұрын

    ਓ ਰੱਬਾ ਦੇ ਜ਼ਿੰਦਗੀ ਮਾਣੇ ਨੂੰ 🙏

  • @RupDaburji
    @RupDaburji3 жыл бұрын

    ਰੱਬ, ਮਾਣਾ ਸਾਹਿਬ ਨੂੰ ਜਲਦੀ ਸਿਹਤਮੰਦ ਕਰਨ ਜੀ ।"ਚੱਜ ਦਾ ਵਿਚਾਰ" ਵਾਕਿਆ ਹੀ ਚੱਜ ਦਾ ਪ੍ਰੋਗਰਾਮ ਏ ।

  • @kirpal66
    @kirpal663 жыл бұрын

    ਖਿੰਦੀ ਚਕ ਪੱਖੀ ਦਾ ਕਿਰਦਾਰ ਦੱਸਣਾ ਇਕ ਸ਼ਰਮਨਾਕ ਕਹਾਣੀ ਹੈ ਜਿਸਦੇ ਬਦਲੇ ਉਸਦਾ ਨਾਮ ਪਵਾਇਆ ਗਿਆ ! ਹੋਰ ਕਿੰਨੇ ਗੀਤ ਲਏ ਬਲਕਾਰ ਸਿੱਧੂ ਨੇ ਖਿੰਦੀ ਤੋਂ ਚਾਰ ਚਾਰ ਹਜ਼ਾਰ ਵਿੱਚ ਖਰੀਦਕੇ ! ਨੌਵੀ ਵਿੱਚ ਪੜਦਾ ਬੱਚਾ ਖਿੰਦੀ ਸ਼ਰਾਬ ਭੀ ਪੀਦਾ ਸੀ ! ਇਹ ਭੀ ਸ਼ਰਮਸ਼ਾਰ ਕਰਨ ਵਾਲੀ ਗੱਲ ਹੈ ! ਸੱਚ ਦੱਸਣਾ ਜਿੱਥੇ ਅੋਖਾ ਹੈ ਸੁਨਣਾ ਹੋਰ ਭੀ ਅੋਖਾ ਹੋ ਜਾਵੇਗਾ ਅਮਰਦੀਪ ਜੀ ਤੁਹਾਡਾ ਸਾਰਾ ਚੱਕਪੱਖੀ ਪਿੰਡ ਜਾਣਦਾ ਕਿ ਨਾਮ ਕਿਵੇਂ ਪਵਾਇਆ ਗਿਆ ਹੈ ਖਿੰਦੀ ਦਾ ! ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਤੁਸੀਂ ! ਕਰਤੂਤਾ ਕਰਕੇ ਗੀਤਕਾਰ ਨਹੀਂ ਬਣਿਆ ਜਾਦਾ ! ਜਦੋ ਚਾਚਾ ਖਿੰਦੀ ਨੌਵੀ ਵਿੱਚ ਸੀ ਤਾ ਭਤੀਜਾ ਅਮਰਦੀਪ ਕਿਹੜੀ ਕਲਾਸ ਵਿੱਚ ਪੜਦਾ ਹੋਵੇਗਾ ਉਹ ਨਹੀਂ ਦੱਸਿਆ ਤੁਸੀਂ

  • @somraj7137
    @somraj71373 жыл бұрын

    ਬਾਬਾ ਜੀ ਤੂਹਾਨੂੰ ਤੰਦਰੁਸਤ ਰੱਖਣ। ਟਾਹਿਣਾ ਜੀ ਇਹਨਾਂ ਦੀ ਇੱਕ ਕਿਸ਼ਤ ਹੋਰ ਚਾਹੀਦੀ ਹੈ ਤਾਂ ਜ਼ੋ ਇਹ ਆਪਣੇ ਦਿਲ ਦਾ ਭਾਰ ਹਲਕਾ ਕਰ ਸਕਣ

  • @kuldeep1913

    @kuldeep1913

    Жыл бұрын

    Tehna saab tuhade charna wich request hai please ehnna Rabbi ruh de jinni jaldi ho sake mulakaat karwao,,, please share his address sh kipal mehna ji,,im also from bathinda,,,,i want to meet mehna ji

  • @chamkaursing411
    @chamkaursing4113 жыл бұрын

    ਟਹਿਣਾ ਸਾਹਿਬ ਜੀ ਮਾਅਣਾ ਸਾਹਿਬ ਜੀ ਦੀ ਇੰਟਰਵਿਊ ਮੈਨੂੰ ਤੁਹਾਡੀਆਂ ਸਾਰੀਆਂ ਕੜੀਆਂ ਨਾਲੋਂ ਵਧੀਆ ਲੱਗੀ ਹੈ ਜੀ ਧੰਨਵਾਦ ਜੀ

  • @JagtarSingh-jb3hv

    @JagtarSingh-jb3hv

    3 жыл бұрын

    Hanji bilkul tusin theek keha actually Kirpal Mahna ji da interview da time hor vdhouna chahida c But jrur Swarn Taihna te Bhain Harman di jrur koi mjburi hougi Bahut bhavuk hoe asin tan interview dekh k sare e Lots of blessings for maahna Saab from Melbourne Australia 🇦🇺 🙏🏻

  • @user-hv7zl2lv6c

    @user-hv7zl2lv6c

    3 жыл бұрын

    Veery good 👍 anand a ga

  • @harpalsinghubhi6588
    @harpalsinghubhi65882 жыл бұрын

    🙏ਸਤਿ ਸ਼੍ਰੀ ਅਕਾਲ ਟਹਿਣਾ ਸਾਹਿਬ, ਕੌਰ ਥਿੰਦ ਅਤੇ ਮਾਣਾ ਸਾਹਿਬ, ਕਿਰਪਾਲ ਮਾਣਾ ਜੀ ਨੇ ਓਹ ਗਾਇਕ ਕਲਾਕਾਰਾਂ ਜੋ ਲਿਖਾਰੀ ਗੀਤਕਾਰ ਨੂੰ ਓਹਨਾਂ ਲਿਖੀ ਸ਼ਬਦੀ ਮਿਹਨਤ ਦਾ ਮੁੱਲ ਬਹੁਤ ਘੱਟ ਯਾਂ ਕੁਝ ਵੀ ਨ੍ਹੀ ਦਿੰਦੇ, ਓਹਨਾਂ ਦੇ ਮੂੰਹ ਤੇ ਬਹੁਤ ਕੱਸ ਕੇ ਚਪੇੜ ਮਾਰੀ ਆ ਗਰੀਬ ਕਹਿ ਕੇ

  • @inderjitkaur3083
    @inderjitkaur30832 жыл бұрын

    ਸਰ ਕਿਰਪਾਲ ਜੀ ਨਾਲ ਗੱਲ ਬਾਤ ਬਹੁਤ ਹੀ ਵਧੀਆ ਲੱਗੀ ਪਲੀਜ਼ ਇਹਨਾਂ ਤੱਕ ਮੇਰੀ ਇਹ ਬੇਨਤੀ ਜਰੂਰ ਪਹੂਚਾ ਦਿਉ ਕਿ ਆਪਣਾ ਇਲਾਜ ਦੇਹਰਾ ਦੂਨ ਡਾ ਅਭਿਧੇਸ਼ ਪਂਆਡੇ ਦੇ ਹਸਪਤਾਲ ਵਿੱਚ ਇਲਾਜ ਕਰਵਾਉਣ ਉਥੇ ਉਨ੍ਹਾਂ ਦੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਇਲਾਜ ਕੀਤਾ ਜਾਂਦਾ ਹੈ

  • @himanshukhipal9740
    @himanshukhipal97403 жыл бұрын

    ਬਹੁਤ ਸੋਹਣੇ ਸੋਹਣੇ ਗੀਤ ਲਿਖੇ ਹਨ, ਕਿਰਪਾਲ ਮਾਣਾ ਸਾਹਿਬ ਜੀ ਨੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਖੁਸ਼ ਰੱਖਣ।

  • @charanjitsingh8846

    @charanjitsingh8846

    Жыл бұрын

    great

  • @dhiramaanofficial3128
    @dhiramaanofficial31283 жыл бұрын

    ਬਾਈ ਕਿਰਪਾਲ ਮਾਹਣਾ ਜੀ, ਸਤਿ ਸ੍ਰੀ ਆਕਾਲ।ਸਭ ਤੋਂ ਪਹਿਲਾਂ ਤਾਂ ਮੈਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਤੁਹਾਡੀ ਤੰਦਰੂਸਤੀ ਦੀ ਅਰਦਾਸ ਕਰਦਾ ਹਾਂ। ਇੰਟਰਵਿਊ ਸਿਰਾ। ਜਲਦੀ ਤੁਹਾਨੂੰ ਮਿਲਾਂਗਾ।

  • @YMoney-
    @YMoney- Жыл бұрын

    Bhut vadhia Geet ney Bha ji ney likhey Han Wahiguru ji tandrusti bakhshey

  • @jatindergillofficial
    @jatindergillofficial3 жыл бұрын

    ਬਹੁਤ ਨੇਕ ਦਿਲ ਇਨਸਾਨ ਨੇ ਮਾਹਣਾ ਸਾਹਿਬ ਭਾਵੁਕ ਨੇ ਜੇਬ ਤੇ ਨੀਅਤ ਦੇ ਅਮੀਰ ਨੇ ਮੇਰੀ ਕੈਸੇਟ ਚਲਣ ਤੋਂ ਪਹਿਲਾਂ ਮੈਂ ਗੀਤ ਲੈਣ ਗਿਆ ਮੇਰਾ ਕੋਈ ਨਾਮ ਨੀ ਸੀ ਪਰ ਮਾਹਣਾ ਅੰਕਲ ਨੇ ਬਹੁਤ ਪਿਆਰ ਦਿੱਤਾ ਤੇ ਮੈਨੂੰ ਵੀ ਗਾਣਾ ਦੇ ਕੇ ਹੀ ਭੇਜਿਆ ਉਹ ਵੀ ਅਸ਼ੀਰਵਾਦ ਦੇ ਤੌਰ ਤੇ ਵਾਹਿਗੁਰੂ ਤੰਦਰੁਸਤੀ ਬਖਸ਼ਣ

  • @LyricsLakhibrargaziana
    @LyricsLakhibrargaziana3 жыл бұрын

    ਬਾਬਾ ਨਾਨਕ ਬਾਈ ਜੀ ਨੂੰ ਲੰਮੀਆਂ ਉਮਰਾਂ ਦੇਵੇ

  • @arveensekhon6113
    @arveensekhon61133 жыл бұрын

    ਬਾਬਾ ਨਾਨਕ ਮਾਣਾ ਸਾਹਿਬ ਨੂੰ ਲੰਮੀਆਂ ਉਮਰਾਂ ਬਖ਼ਸ਼ੇ ਚੱੜਦੀ ਕਲਾ ਚ ਰਹੋ🙏

  • @RealPanjabiMusic
    @RealPanjabiMusic3 жыл бұрын

    ਅਰਦਾਸ ਆ ਮਾਹਣਾ ਸਾਹਿਬ ਲਈ, ਨਿੱਤਰੇ ਪਹਾੜੀ ਨੀਰ ਜਿਹਾ ਸਾਫ ਸੁਭਾਅ, ਸਪੱਸ਼ਟ ਗੱਲਾਂ। 👌👌👌

  • @JaspalSingh-wk6qf

    @JaspalSingh-wk6qf

    3 жыл бұрын

    Good

  • @bestvideos8616
    @bestvideos86162 жыл бұрын

    ਕੰਨ ਕੰਧਾ ਤੇ ਨੇ ਉੱਚੇ ਕੀ ਕਹਾਂ ਸੈਣਤਾਂ ਨੇ ਜਾਣਕਾਰਾਂ ਵਾਸਤੇ, ਇੱਕ ਗੱਲ ਹੁੰਦੀ ਕਿਸੇ ਇੱਕ ਲਈ ਇੱਕ ਗੱਲ ਹੁੰਦੀ ਏ ਹਜ਼ਾਰਾਂ ਵਾਸਤੇ। ਇੰਨਾ ਸਬਰ ਸੰਤੋਖ ਆਲਾ ਤੇ ਦਿਲ ਖੁਸ਼ ਬੰਦਾ ਅੱਜ ਤੱਕ ਨੀ ਦੇਖਿਆ, ਜਿੰਨਾਂ ਨੇ ਧੋਖੇ ਕਰੇ ਕੋਈ ਸ਼ਿਕਵਾ ਨੀ ਕੋਈ ਜਲਸੀ ਨੀ, ਵਾਹ ਓਏ ਮਾਣਿਆਂ ਦਿਲ ਜਿੱਤ ਲਿਆ ਜੇ। 💚💚 ਦਿਲੋਂ ਪਿਆਰ ਸਤਿਕਾਰ ਦੁਆਵਾਂ ਅੰਕਲ ਜੀ 🙏

  • @balbirsinghmehraj1504
    @balbirsinghmehraj15043 жыл бұрын

    ਬਹੁਤ ਵਧੀਆ ਗੱਲਬਾਤ ਕੀਤੀ ਆ ਤੁਸੀਂ, ਮਾਹਣਾ ਸਾਬ। ਵਾਹਿਗੁਰੂ ਤੰਦਰੁਸਤੀ ਬਖਸ਼ੇ, ਹਮੇਸ਼ਾ ਚੜਦੀ ਕਲਾ ਵਿੱਚ ਰਵੋ।

  • @sochpunjabdi608
    @sochpunjabdi6083 жыл бұрын

    ਬਹੁਤ ਵਧੀਆ ਕੀਤਾ,ਇੰਟਰਵਿਊ ਕਰਕੇ ਗਗਨਜੀਤ ਬਰਨਾਲਾ ਦੇ ਤੇ ਬਠਿੰਡੇ ਅਸੀ ਬਹੁਤ ਕੱਠੇ ਰਹੇ।ਭਾਬੀ ਜੀ ਸੁਰਜੀਤ ਸਿੰਘ ਬਰਨਾਲਾ ਦੇ ਦਫ਼ਤਰ ਵਿਖੇ ਕੁਝ ਲਿਖਣ ਪੜ੍ਹਨ ਲਈ ਰੱਖੀ ਹੋਈ ਸੀ।ਵਧੀਆ ਸੁਝਾਅ ਸੀ,,ਵਸ ਟਹਿਣਾ ਭਾਜੀ ਜੀ ਯਾਦਾਂ ਹੀ ਰਹਿਣ ਗੀਆ। ਗੀਤਕਾਰ ਬਿੱਲਾ ਲਸੋਈ ਵਾਲਾ ਮਲੇਰਕੋਟਲਾ

  • @jagtargill7098
    @jagtargill70983 жыл бұрын

    Plz..plz...ਟਹਿਣਾ ਸਾਹਿਬ ਜੀ... ਮਾਹਣਾ ਜੀ ਦੀ ਇੱਕ ਹੋਰ ਇੰਟਰਵਿਊ ਕਰਿਉ ਜੀ... ਭਾਂਵੇ 2...3 ਘੰਟੇ ਦੀ ਹੋਵੇ... ਕਿਰਪਾਲ ਮਾਹਣਾ ਜੀ ਨੂੰ ਦਿਲੋਂ ਮੁਹੱਬਤ ਹੈ ਜੀ.. ਵਾਹਿਗੁਰੂ ਜੀ ਇਨ੍ਹਾਂ ਨੂੰ ਲੰਬੀਆਂ ਉਮਰਾਂ ਬਖਸ਼ੇ

  • @parmjeetsingh3616
    @parmjeetsingh3616 Жыл бұрын

    ਮਾਣਾ ਮਾਣਾ ਕਹਿ ਤੂੰ ਸਾਨੂੰ ਰੋਵਾ ਕੇ🤣 ਬਠਿੰਡਾ ਦੀਆਂ ਮੋਮਬੱਤੀਆਂ ❤❤❤❤❤❤❤❤❤❤

  • @amritsingh3686
    @amritsingh36863 жыл бұрын

    ਬਾਈ ਜੀ ਸਤਿ ਸ੍ਰੀ ਆਕਾਲ ਜੀ ਬਾਈ ਜੀ ਮਾਣਾ ਜੀ ਜੋ ਦਿਲ ਦੀ ਗੱਲ ਕਰਨੀ ਚਾਹੁੰਦੇ ਸੀ, ਉਹ ਨੀ ਹੋਈ, ਬੇਨਤੀ ਹੈ ਇੱਕ ਮੁਲਾਕਾਤ ਹੋਰ ਕੀਤੀ ਜਾਵੇ

  • @ramsarup9658
    @ramsarup96583 жыл бұрын

    ਕ੍ਰਿਪਾਲ ਜੀ ਹਮੇਸ਼ਾਂ ਚੜ੍ਹਦੀ ਕਲਾ ਚ ਰਹੋ

  • @airtelsim2745
    @airtelsim27453 жыл бұрын

    ਮੇਰਾ ਵਾਹਿਗੁਰੂ ਜੀ ਮਣਾ ਸਾਹਬ ਨੂੰ ਤੰਦਰੁਸਤ ਬਖਸ਼ੇ ਲੰਬੀ ਉਮਰ ਬਖਸ਼ੇ 🙏🙏

  • @surindersingh3120
    @surindersingh31203 жыл бұрын

    Dil to likhn wale kite hi jmde hn eho jehe lekhka vich rabb vsda hai tuci ehna nal gl baat ki sanu bhut vdia lgya eh hunde hn asli shayar

  • @Aarambhseantttak
    @Aarambhseantttak3 жыл бұрын

    ਬਹੁਤ ਵਧੀਆ ਇਨਸਾਨ ਕਿਰਪਾਲ ਮਾਣਾ ਜੀ , ਸਵਰਨ ਵੀਰੇ ਬਹੁਤ ਧੰਨਵਾਦੀ ਅਸੀਂ ਆਪਦੇ ਤੁਸੀਂ ਮਾਣਾ ਸਾਹਿਬ ਦੇ ਰੂਬਰੂ ਕਰਵਾਇਆ। ਅਕਾਲ ਪੁਰਖੁ ਕਿਰਪਾਲ ਜੀ ਨੂੰ ਜਲਦੀ ਤੰਦਰੁਸਤ ਕਰਨ ਸਾਡੀ ਇਹੋ ਦੁਆ ਵਾਹਿਗੁਰੂ ਅੱਗੇ।

  • @bhatiasingh888
    @bhatiasingh8883 жыл бұрын

    i am also a cancer patient i am also done with a chemotherpy i am also on a last stage but u are prbabily very great singer ur show is abslouteluy gudd👍👍❤we proud of uu

  • @sidhu8042
    @sidhu80423 жыл бұрын

    ਮੈ 100 ਵਿੱਚੋ 75 ਪ੍ਰੋਗਰਾਮ ਵੇਖ ਦਾ ਏਸ਼ੀਆ T V ਦੇ ਪਰ ਮੈ ਕਮੈਂਟ ਨਹੀ ਕਰਦਾ .. ਪਰ ਅੱਜ ਮੇਰੇ ਹੱਥਾਂ ਨੂੰ ਇਸ ਪ੍ਰੋਗਰਾਮ ਨੇ ਮਜਬੂਰ ਕੀਤਾ ਲਿੱਖ ਲਈ.. ਮੈ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ .. ਮੇਰੀ ਵੀ ਉਮਰ ਲੱਗ ਜਾਵੇ ਅੰਕਲ ਜੀ ਨੂੰ.. ਮੈ ਸਾਰੇ ਵੀਰ ਨੂੰ ਬੇਨਤੀ ਕਰਦਾ ਵੀ ਆਪਣੇ ਆਪਣੇ ਰੱਬ ਅੱਗੇ ਅਰਦਾਸ ਜਰੂਰ ਕਰਿਓ.. ਵੀ ਜਿੰਨੀ ਵੀ ਉਮਰ ਬਾਕੀ ਲਿਖੀ ਆ ਮਾਲਕ ਨੇ ਕੋਈ ਵੀ ਦੁੱਖ ਵਿਚ ਨਾ ਲੱਗੇ... ਖੁਸੀ ਖੁਸੀ ਬਤੀਤ ਕਰਨਾ... ਜਲਦ ਠੀਕ ਕਰੇ ਪਰਮਾਤਮਾ 🙏🙏🙏🙏 ਇਕ ਹੋਰ ਬੇਨਤੀ ਹੈ ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਬ ਤੇ ਭੈਣ ਥਿੰਦ ਜੀ ਨੂੰ ਵੀ ਏਨਾ ਦੀ ਜਲਦੀ ਇਕ ਇੰਟਰਵਿਊ ਹੋਰ ਕੀਤੀ ਜਾਵੇ. ਇਹ ਤਾਂ ਬਹੁਤ ਛੋਟੀ ਇੰਟਰਵਿਊ ਸੀ ਕੁਝ ਲਮੇ ਸਮੇਂ ਲਈ ਟਾਈਮ ਕੱਢੋ 🙏🙏🙏

  • @gurpalsaroud1472
    @gurpalsaroud1472 Жыл бұрын

    ਪਰਮਾਤਮਾ ਤੁਹਾਨੂੰ ਤੰਦਰੁਸਤੀ ਵਖਸੇ।🙏🏻🙏🏻

  • @rupindersingh5562
    @rupindersingh55623 жыл бұрын

    ਸੱਚੇ ਪਾਤਸ਼ਾਹ ਮਾਹਣਾ ਜੀ ਦੀ ਸਿਹਤ ਵਿੱਚ ਕਾਮਯਾਬ ਹੋਵੇ

  • @user-ey6bk5rb2r
    @user-ey6bk5rb2r3 жыл бұрын

    ਵਾਹਿਗੁਰੂ ਜੀ ਜਲਦੀ ਜਲਦੀ ਤੰਦਰੁਸਤੀ ਬਖਸ਼ਣ, ਅਸੀਂ ਅਰਦਾਸ ਕਰਦੇ ਆ, ਮਾਹਣਾ ਸਾਹਿਬ ਠੀਕ ਹੋ ਜਾਣਾ ਆ ਤੁਸੀਂ

  • @jashvantsingh9

    @jashvantsingh9

    2 жыл бұрын

    0900

  • @wiprotv3538
    @wiprotv35383 жыл бұрын

    Main sara programme rounda rha waah great insaan ho tusi .tuhanu milan di ichha hai je rabb ne chaha .

  • @krishangill7150
    @krishangill71503 жыл бұрын

    ਸਭ ਤੋਂ ਸਿਰਾ ਇੰਟਰਵਿਊ ਟਹਿਣਾ ਸਾਭ ਤੇ ਮਾਣਾ ਸਾਭ ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ

  • @GurdeepSingh-rl7mo
    @GurdeepSingh-rl7mo3 жыл бұрын

    ਮਾਹਣਾ ਜੀ ਰੱਬ ਸੁੱਖ ਰੱਖੇ ਤੁਸੀ ਠੀਕ ਰਹੋ ਜੀ

  • @ekzinddi6443
    @ekzinddi64433 жыл бұрын

    ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਮਾਣਾਂ ਸਾਹਬ ਜਲਦੀ ਸਹਿਤ ਮੰਦ ਤੇ ਨਰੋਗ ਹੋ ਕੇ ਦੁਬਾਰਾ ਆਪਣੇ ਚਾਉਣ ਵਾਲਿਆਂ ਦੇ ਰੂਬ ਰੂ ਹੋਣ

  • @NarinderSingh-zt3jf

    @NarinderSingh-zt3jf

    11 ай бұрын

    ਵਾਹਿਗੁਰੂ ਜੀ ਮਾਣਾਂ,ਜੀ ਨੂੰ ਸਿਹਤਮੰਦ ਰੱਖਣ

  • @kulwinderchohan872
    @kulwinderchohan8729 ай бұрын

    ਮੇਰੀ ਏਨੀ ਇੱਕ ਗੱਲ ਯਾਦ ਰੱਖੀਂ ਉਹ ਕੀਤਾ ਵਚਨ ਪੁਗਾ ਦੇਵੀਂ ਪਿੰਡ ਗਿੱਲ ਕਲਾਂ ਦੇ ਸਿਵਿਆਂ ਵਿੱਚ ਕਿਸੇ ਖੂੰਜੇ ਯਾਦ ਬਣਾ ਦੇਵੀਂ ਉਹ ਯਾਦ ਦੇਖ ਕੋਈ ਅਕਲ ਆਉ ਮਾਣੇ ਦੇ ਪਿੰਡ ਦੇ ਆਂ ਸ਼ੋਰਾਂ ਨੂੰ ਅੱਜ ਕੱਲ੍ਹ ਤਾਂ ਮਾਂ ਦੀਏ ਮੋਮਬੱਤੀਏ ਤੇਰਾ ਚਾਨਣ ਰਹਿੰਦਾ ਹੋਰਾਂ ਨੂੰ ❤

  • @gnsingh411
    @gnsingh411 Жыл бұрын

    ਮਾਣਾ ਸਾਹਿਬ, ਆਪ ਜੀ ਦਾ ਭਾਵਕ ਤੇ ਯਥਾਰਥਕ ਇੰਟਰਵਿਊ ਸੁਣ ਕੇ ਬਹੁਤ ਚੰਗਾ ਲਗਿਆ।ਜਿਸ ਬਿਮਾਰੀ ਨਾਲ ਆਪ ਨੇ ਵਿਵਹਾਰਿਕ ਰੂਪ ਵਿੱਚ ਰਹਿਣਾ ਸਿੱਖ ਲਿਆ,ਪਰਮਾਤਮਾ ਅੱਗੇ ਅਰਦਾਸ ਕਿ ਇਸ ਬਿਮਾਰੀ ਤੋਂ ਨਿਜਾਤ ਬਖਸ਼ਣ।

  • @gyantokra4723
    @gyantokra47233 жыл бұрын

    ਵਾਹ ਜੀ ਵਾਹ ਰੋਕਦੇ ਰੋਕਦੇ ਵੀ ਅੱਥਰੂ ਆ ਗਏ ਅੱਖਾਂ ਚ ਕੁੜੀ ਤੇ ਗੀਤ ਵਾਲੀ ਗੱਲ ਸੁਣਕੇ ਅੰਦਰ ਤੱਕ ਧਾਹ ਪਈ ਮੇਰੇ ਤਾਂ

  • @kesarchahal9973
    @kesarchahal99733 жыл бұрын

    ਟਹਿਣਾ ਸਾਬ ਏਹ ਇੰਟਰਵਿਊ ਨੇ ਤਾਂ ਅੱਖਾਂ ਨੂੰ ਨਮ ਕਰ ਦਿੱਤਾ ।

  • @sukhjinderangroia9461
    @sukhjinderangroia94613 жыл бұрын

    ਵਾਹਿਗੁਰੂ ਜੀ ਬਾਈ ਮਾਹਣੇ ਉਤੇ ਮੇਹਰ ਭਰਿਆ ਹੱਥ ਰੱਖਣਾ

  • @bhupinderdullat9249
    @bhupinderdullat92493 жыл бұрын

    ਅੱਜ ਦੇ ਚੱਜ ਦਾ ਵਿਚਾਰ ਨੇ ਭਾਵੁਕ ਕਰ ਦਿੱਤਾ ਵਾਹਿਗੁਰੂ ਜੀ ਭਲੀ ਕਰਨ

  • @harshwinderkaur7260
    @harshwinderkaur72603 жыл бұрын

    ਅਸੀ ਮਾਹਣਾ ਸਾਬ ਦੀ ਸਿਹਤਯਾਬੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ 🙏🙏

  • @bhagatpuransinghsocialwelf1027
    @bhagatpuransinghsocialwelf10273 жыл бұрын

    ਕਿਰਪਾਲ ਮਾਣਾ ਜੀ, ਕੋਮਲ ਦਿਲ ਦੇ ਇਨਸਾਨ ਨੇ, ਖੂਬਸੂਰਤ ਪ੍ਰੋਗਰਾਮ, ਪਰਮਾਤਮਾਂ ਤੰਦਰੁਸਤੀ ਬਖਸ਼ੇਗਾ🙏

  • @inderjitmuktsari2935
    @inderjitmuktsari29353 жыл бұрын

    ਮਾਹਣਾ ਸਾਹਿਬ ਦੀ ਇੰਟਰਵਿਊ ਬਹੁਤ ਵਧੀਆ ਲੱਗੀ ਗੀਤਕਾਰ ਹਾਜਰ ਜਵਾਬ ਲੇਖਣੀ ਪੱਖੋਂ ਬਾ-ਕਮਾਲ। ਮੈਡਮ ਥਿੰਦ,ਟਹਿਣਾ ਸਾਹਿਬ ਦੇ ਸਵਾਲ ਤੱਥਾਂ ਤੇ ਆਧਾਰਿਤ ਹਮਦਰਦੀ ਭਰਪੂਰ ਸਨ। ਵਾਹਿਗੁਰੂ ਮਾਹਣਾ ਸਾਹਿਬ ਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ।

  • @jesse_g555
    @jesse_g555 Жыл бұрын

    ਅਮੀਰ ਲੋਕ ਤਾਂ ਬੜੇ ਸੁਣੇ ਅਤੇ ਦੇਖੇ ਪਰ ਇਸ ਇਨਸਾਨ ਮੂਹਰੇ ਹੁਣ ਮੈਨੂੰ ਕੀ ਅੰਬਾਨੀ ਕੀ ਅਡਾਨੀ ਸਭ ਗ਼ਰੀਬ ਨਜ਼ਰ ਆਉਣ ਲੱਗ ਗਏ 🙏❤️ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ਣ ਇਹ ਦਿਲੋਂ ਅਰਦਾਸ ਕਰਦਾਂ ਜੀ ❤️🙏

  • @gurmansmom5019
    @gurmansmom50193 жыл бұрын

    ਡਰੋ ਨਾ ਮਾਣਾ ਸਾਬ ਮੇਰੇ ਪਿਤਾ ਜੀ ਨੂੰ ਵੀ ਕੈਂਸਰ ਸੀ ਡਾਕਟਰ ਨੇ ਉਨ੍ਹਾਂ ਨੂੰ ਛੇ ਮਹੀਨੇ ਦਿੱਤੇ ਸੀ ਪਰ ਉਹ ਅੱਜ ਦੋ ਸਾਲ ਹੋ ਗਏ ਬਿਲਕੁਲ ਠੀਕ ਹਨ ਜਿਉਂਦੇ ਰਹੋ

  • @user-hv7zl2lv6c

    @user-hv7zl2lv6c

    3 жыл бұрын

    Waheguru waheguru ji waheguru mehar karanga

  • @simarjeetsinghdhaliwal945

    @simarjeetsinghdhaliwal945

    3 жыл бұрын

    Pl sis mobile num

  • @harpalsingh8733

    @harpalsingh8733

    3 жыл бұрын

    ਅੱਜ ਵਰਗੀ ਮੁਲਾਕਾਤ ਨਹੀਂ ਮਿਲਣੀ🙏

  • @pritammanshahia3030
    @pritammanshahia30303 жыл бұрын

    ਕਿਰਪਾਲ ਮਹਾਨਾ ਜੀ ਰੱਬਾ ਤੰਦਰਸਤੀਆ ਸਖਸੇ ਇਨਾਂ ਦੀ ਉਮਰ ਲੰਬੀ ਹੋਵੇ ਅਜਿਹਾ ਗੀਤਕਾਰ ਮਿਲਨਾ ਬਹੁਤ ਔਖਾਂ ਹੈ

  • @PunjabiRasoyi

    @PunjabiRasoyi

    2 жыл бұрын

    Waheguru aapane lambi Umra De

  • @balkarsingh3750
    @balkarsingh37503 жыл бұрын

    ਮਾਣਾ ਜੀ ਮੈ ਦੁਆ ਕੁਰੂ ਗਾ ਤੁਸੀ ਸਦਾ ਸੁਖੀ ਰਹੋ ਮਾਲਕ ਤੰਦ ਰੁਸਤੀਆ ਬਖਸੇ ਤੁਹਾਨੂੰ

  • @ekemdeep1372
    @ekemdeep1372 Жыл бұрын

    Speechless g Sab ton sohni intro laggi menu. So nice...kirpal mahna g hats off u sir

  • @dpasryogbiz
    @dpasryogbiz3 жыл бұрын

    ਪਿਆਰੇ ਮਾਣਾ ਸਾਹਿਬ, ਪਰਮਾਤਮਾ ਆਪਜੀ ਨੂੰ ਹਮੇਸ਼ਾ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ 💖🌻🙏🌹💕

  • @rajdeepsingh3897

    @rajdeepsingh3897

    2 жыл бұрын

    🙏🙏

  • @rishikasharma4032

    @rishikasharma4032

    2 жыл бұрын

    Tehna saab sachayi chahidi aa iss bande di Sade ton posho

  • @brwnxtc
    @brwnxtc3 жыл бұрын

    Please bring Mr Kirpal Singh Mahna again soon. I think he has lot more to share with audiences. I watched this show few times already.

  • @pritpalsingh9412

    @pritpalsingh9412

    3 жыл бұрын

    ਵਾਹਿਗੁਰੂ ਕਿਰਪਾਲ ਮਾਣ੍ਹਾ ਜੀ ਨੂੰ ਤੰਦਰੁਸਤੀ ਤੇ ਸਿਹਤਬਾਜੀ ਬਖਸੇ ਦਿਲਦਾਰ ਰੂਹ ਹੈ ਮਾਣ੍ਹਾ ਜੀ

  • @preetsoundbathinda2036
    @preetsoundbathinda20363 жыл бұрын

    ਟਹਿਣਾ ਸਾਹਿਬ ਅੱਜ ਦਾ ਪ੍ਰੋਗਰਾਮ ਸਾਰੇ ਪ੍ਰੋਗਰਾਮਾ ਤੋ ਵਧੀਆ ਲੱਗਿਆ ਵਾਹਿਗੁਰੂ ਜੀ ਕਿਰਪਾਲ ਮਾਹਣੇ ਨੂੰ ਲੰਬੀ ਉਮਰ ਬਖਸ਼ਨ🙏

  • @amrik398
    @amrik3983 жыл бұрын

    ਵਾਹਿਗੁਰੂ ਜੀ ਮਾਹਣਾ ਸਾਬ ਨੂੰ ਤੰਦਰੁਸਤੀ ਬਖ਼ਸ਼ਣਾ ਜੀ।

  • @kesarchahal9973
    @kesarchahal99733 жыл бұрын

    ਟਹਿਣਾ ਸਾਬ ਤੇ ਹਰਮਨ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ । ਟਹਿਣਾ ਸਾਬ ਕਿਰਪਾਲ ਸਿੰਘ ਮਾਣਾਂ ਨੂੰ ਪ੍ਰਮਾਤਮਾ ਚੰਗੀ ਸੇਹਤ ਤੇ ਤੰਦਰੁਸਤੀਆਂ ਬਖ਼ਸ਼ਣ ਜੀ ! ਵਾਹਿਗੁਰੂ ਜੀ ।

  • @yadwinderdhaliwal3352
    @yadwinderdhaliwal33523 жыл бұрын

    ਪਤਾ ਨਹੀਂ ਲੱਗਾ ਅੱਖਾਂ ਚੋਂ ਹੰਝੂ ਕਦੋ ਆ ਗਏ ਮਾਅਣਾ ਸਾਹਬ God bless you

  • @MakhanSingh-lt4mw

    @MakhanSingh-lt4mw

    3 жыл бұрын

    ਕਿਰਪਾਲ ਮਾ੍ਹਣਾ ਮੇਰਾ ਮਾਲਵਾ ਕਾਲਜ ਰਾਮਪੁਰਾ ਫੂਲ ਦਾ ਜਮਾਤੀ ਐ ਵਾਹਿਗੁਰੂ ਜੀ ਇਨ੍ਹਾਂ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਕਸ਼ੇ ਜੀ

  • @jatinderbhandal5520
    @jatinderbhandal55202 жыл бұрын

    ਬਾਈ ਜੀ ਡਰਨ ਦੀ ਲੋੜ ਨਹੀਂ ਮੈਂ ਦੋ ਸਾਲ ਮੰਜੇ ਉਪਰ ਪਿਆ ਰਿਹਾ ਕੈਂਸਰ ਵੀ ਸਾਰੇ ਸਰੀਰ ਵਿੱਚ ਫੈਲ ਗਿਆ ਸੀ ਪਰ ਪਰਮਾਤਮਾ ਬਹੁਤ ਹੀ ਬੇਅੰਤ ਹੈ ਉਸ ਉੱਪਰ ਭਰੋਸਾ ਰੱਖੋ ਵਾਲ ਵੀ ਵਿੰਗਾ ਨਹੀਂ ਹੋਣ ਦਿੰਦਾ ਜੇ ਉਹ ਬਿਮਾਰੀ ਦੇ ਸਕਦਾ ਖਤਮ ਵੀ ਉਹੀ ਕਰਦਾ ਹੌਸਲਾ ਰੱਖੋ ਮਾਲਕ ਸਭ ਠੀਕ ਕਰੇਗਾ ਪੱਚੀ ਸਾਲ ਹੋਗੇ ਹਨ ਮੈਂ ਬਿਲਕੁਲ ਠੀਕ ਹਾਂ ਜਦੋਂ ਕਿ ਕੌਈ ਆਸ ਨਹੀਂ ਸੀ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ

  • @karmjitrai146
    @karmjitrai1462 жыл бұрын

    ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਮਾਣੇ ਸਾਬ ਨੂੰ ਤੰਦਰੁਸਤੀ ਬਖਸ਼ਣ

  • @anbholsingh5952
    @anbholsingh59523 жыл бұрын

    ਦਿਲ ਕਰਦਾ ਬਾਈ ਜੀ ਦੀਆਂ ਗੱਲਾਂ ਸੁਣੀ ਹੀ ਜਾਈਏ।

  • @harchandbrar8568
    @harchandbrar85683 жыл бұрын

    ਅਸੀਂ ਚਾਦਰਾਂ ਆ ਵਸ਼ਾਉਦੇ ਰਹਿਗੇ ਝਾੜਕੇ ਸੱਜਣ ਗਵਾਢੋ ਮੜ ਗਏ

  • @spworldwide3290

    @spworldwide3290

    3 жыл бұрын

    Eh song gurnam game Da likhiya veer

  • @vipanpandu4364

    @vipanpandu4364

    3 жыл бұрын

    @@spworldwide3290 jakhmi prinde wangu din katdi

  • @shere-punjabsinghshergill3257
    @shere-punjabsinghshergill32573 жыл бұрын

    Salam e manna sahib nu. Waheguru tandrusti den. Canada wale da geet sun k tears aa gaye. Socho loko.

  • @JobanQueen
    @JobanQueen2 жыл бұрын

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ ਵਹਿਗੁਰੂ ਮਾਣਾ ਜੀ ਨੂੰ

  • @gurmeetsingh-hg1xw

    @gurmeetsingh-hg1xw

    Жыл бұрын

    Rab lambi umar kry.

  • @punjabiakharstories
    @punjabiakharstories3 жыл бұрын

    ਬਹੁਤ ਕੋਮਲ ਦਿਲ ਦੇ ਮਾਲਕ ਹਨ ਸਰਦਾਰ ਮਾਹਣਾ ਸਾਹਿਬ ਜੀ, ਪ੍ਰਮਾਤਮਾ ਚੜ੍ਹਦੀਕਲਾ ਬਖਸ਼ਣ

  • @harmandeepsingh5496
    @harmandeepsingh54963 жыл бұрын

    ਵਾਹਿਗੁਰੂ ਅੱਗੇ ਅਰਦਾਸ ਹੈ ਕਿ ਕਿਰਪਾਲ ਮਾਣਾ ਨੂੰ ਪਰਮਾਤਮਾ ਤੰਦਰੁਸਤੀ ਬਕਸੇ , ਤੁਹਾਡੀ ਮੁਲਾਕਾਤ ਦੇਖ ਕੇ ਅਖਾਂ ਬਹੁਤ ਨਮ ਹੋ ਗਈਆਂ

  • @arshsandhu9936
    @arshsandhu99363 ай бұрын

    ਗੁਰੂ ਰਾਮਦਾਸ ਜੀ, ਤੁਹਾਨੂੰ ਚੜਦੀ ਕਲਾ ਬਖਸ਼ਣ, ਮਾਹਣਾ ਸਾਬ। ਬਹੁਤ ਬੁਹਤ ਧੰਨਵਾਦ ਟਹਿਣਾ ਸਾਬ ਅਤੇ ਮੈਡਮ ਹਰਮਨ ਥਿੰਦ ਜੀ, ਤੁਸੀਂ ਮਾਹਣਾ ਸਾਬ ਨਾਲ ਮੁਲਾਕਾਤ ਕਰਵਾਈ।

  • @Gurpappa8461
    @Gurpappa84612 жыл бұрын

    ਪ੍ਰਮਾਤਮਾ ਬਾਈ ਜੀ ਨੂੰ ਲੰਬੀ ਉਮਰ ਦੇਵੇ। ਬਾਈ ਜੀ ਦੀ ਬੀਮਾਰੀ ਦੂਰ ਹੋਵੇ🙏🙏

  • @naharsingh2490
    @naharsingh24903 жыл бұрын

    ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਕਿਰਪਾਲ ਮਾਹਣਾ ਦੀ ਨਾਮੁਰਾਦ ਬਿਮਾਰੀ ਸਦਾ ਲਈ ਖ਼ਤਮ ਹੋ ਜਾਵੇ ਆਪਣੀਆਂ ਪੀੜਾਂ ਦੇ ਟੋਕਰੇ ਨੂੰ ਦਿੱਲ ਉਪਰ ਰੱਖ ਕੇ ਸਰੋਤਿਆ ਨੂੰ ਹੋਰ ਮਜ਼ਬੂਤ ਇਰਾਦੇ ਨਾਲ ਗੀਤਾਂ ਦੁਆਰਾ ਨਿਹਾਲ ਕਰਦੇ ਰਹਿਣ।

  • @euvlog1867
    @euvlog18673 жыл бұрын

    ਹੁਣ ਤੱਕ ਦਾ ਸਭ ਤੋ ਵਧੀਆ ਤੇ ਭਾਵੁਕ ਇੰਟਰਵਿਉ

  • @shpranu6285

    @shpranu6285

    3 жыл бұрын

    ਮਾਹਣਾ ਜੀ ਤੁਹਾਡੀ ਇੰਟਰਵਿਊ ਸੁਣਕੇ ਰੂਹ ਬਾਗੋ ਬਾਗ ਹੋ ਗਈ ਮਾਲਕ ਹਮੇਸਾਂ ਤੁਹਾਨੂੰ ਚੜਦੀਆਂ ਕਲਾ ਵਿੱਚ ਰਖੇ ਆਮੀਨ

  • @gurcharansingh1660
    @gurcharansingh1660 Жыл бұрын

    ਕਿਹੋ ਜਿਹੇ ਵੀਰ ਹਨ ਪੱਥਰ ਦਿਲ ਜੋ ਭੈਣ ਮਾਂ ਨੂੰ ਜਿਨ੍ਹਾਂ ਨੇ ਇਹ ਕਹਿਣ ਲਈ ਮਜਬੂਰ ਕੀਤਾ ਕਿ ਸਾਨੂੰ ਭੁਲ ਕੇ ਕਨੈਡਾ ਜਾ ਕੇ ਬਹਿ ਗਿਆ ਰੋਈਏ ਮੈਂ ਤੇ ਮਾਂ ਵੀਰ ਵੇ ਕਿੱਡਾ ਜਿਗਰਾ ਭੈਣ ਮਾਂ ਦਾ ਭੈਣ ਨੇ ਆਪਣੀ ਖੁਸ਼ੀ ਅਤੇ ਜਿੰਦਗੀ ਭਰਾ ਦੀ ਜਿੰਦਗੀ ਉੱਤੋਂ ਨਿਸ਼ਾਵਰ ਕਰ ਦਿੱਤੀ ਵਿਆਹ ਹੀ ਨੀ ਕਰਾਇਆ ਭਾਈ ਕਹਿੰਦੇ ਸ਼ਰਮ ਮਹਿਸੂਸ ਹੋ ਰਹੀ ਹੈ ਮਾਹ੍ਹਣਾ ਵੀਰ ਪ੍ਰਮਾਤਮਾ ਤੰਦਰੁਸਤੀ ਬਖਸ਼ਣ ਜੀ ♥🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ 🙏🙏

  • @arshsandhu9936
    @arshsandhu99363 ай бұрын

    ਟਹਿਣਾ ਸਾਬ, ਮੈਡਮ ਹਕਮਨ ਥਿੰਦ ਜੀ, ਐਂਡ ਵਿੱਚ ਤੁਸੀਂ ਰੂਹ ਨੂੰ ਝਜੋੜ ਕਿ ਰੱਖ ਦਿੱਤਾ। ਵਾਹਿਗੁਰੂ ਜੀ, ਮਾਹਣਾ ਸਾਬ ਜੀ ਤੰਦਰੁਸਤ ਹੋ ਕਿ ਫ਼ਿਰ ਵਾਪਸ ਚੱਜ ਦਾ ਵਿਚਾਰ ਵਿੱਚ ਆਉਣ, ਮੈਂ ਬੜੀ ਬੇ ਸਬਰੀ ਨਾਲ ਉਡੀਕਾ ਗਾ। ਕਰਤਾਰ ਸਿੰਘ ਅੰਮਿਤਸਰ ਸਾਹਿਬ। ਤੋਂ।

  • @sewakaulakh8849
    @sewakaulakh88493 жыл бұрын

    ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਅਤੇ ਸਾਰੇ ਵੀਰਾਂ ਭੈਣਾਂ ਤੇ

  • @JagtarSingh-jb3hv
    @JagtarSingh-jb3hv3 жыл бұрын

    Kirpal Singh ji kiss mitti de bne ho tusin eni positivity 😍👏👏👏👏👏 Thode vaste dilon duavan Lots of blessings for you from Melbourne Australia 🇦🇺 🙏🏻

  • @satnamphotographybhagiband3995
    @satnamphotographybhagiband39952 жыл бұрын

    ਇਕ ਗਾਣੇ ਦਾ ਜਿਕਰ ਨਹੀ ਕੀਤਾ ਮਾਣਾ ਜੀ ' ਪਰਸੌ ਸਵੇਰੇ ਮੈਂ ਬਠਿੰਡੇ ਆਜੂ ਗੀ ਕੱਲ ਸ਼ਾਮੀ ਚੱਲੂੰ ਇਸਲਾਮਾਬਾਦ ਤੌ ' ਇਹ ਗਾਣਾਂ ਮੈਨੂੰ ਬਹੁਤ ਸੋਹਣਾ ਲਗਦਾ । ਜਿੰਦਗੀ ਜਿੰਦਾਬਾਦ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ

  • @harryp1320
    @harryp13203 жыл бұрын

    ਹਾਸਾ ਮਖੌਲ,ਪਿਆਰ ਮੁਹੱਬਤ, ਹੰਝੂ ਦਰਦ ਪੀੜਾਂ। ਇਨ੍ਹਾਂ ਸਾਰੀਆਂ ਭਾਵਨਾਵਾਂ ਦਾ ਪੈਕੇਜ ਹੈ ਇਹ ਇੰਟਰਵਿਊ।ਬਹੁਤ ਹੀ ਵਧੀਆ ਗੱਲਾਂ ਬਾਤਾਂ।ਅਰਦਾਸ ਹੈ ਪ੍ਰਮਾਤਮਾ ਮਾਹਣਾ ਸਾਬ ਦੀ ਸਿਹਤ ਨੂੰ ਤੰਦਰੁਸਤ ਕਰ ਦੇਣ। ਧੰਨਵਾਦ🙏

Келесі