Chajj Da Vichar (1572) || ਮੈਂ ਨੱਚਦੀ ਹਾਂ, ਹਮਬਿਸਤਰ ਨਹੀਂ ਹੁੰਦੀ-ਕੌਣ ਸਮਝਦੇ ਸਾਨੂੰ ਧੰਦੇ ਵਾਲੀਆਂ-Mandy Grewal

#PrimeAsiaTV #ChajjDaVichar #SwarnSinghTehna #HarmanThind #MandyGrewal
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 2 000

  • @subashsoni41
    @subashsoni412 жыл бұрын

    ਸਾਰੇ comment ਪੜੇ ਥਲੇ,,, ਪਰ ਇਕ ਨਤੀਜਾ ਕਢਿਆ ਹੈ ਕਿ,,,, ਇਹ ਹੀ interview ਕਿਸੇ ਮੁੰਡੇ ਦਾ ਹੁੰਦਾ ਤਾਂ,,,, ਲੋਕਾਂ ਨੇ ਕੀ ਲਿਖਣਾ ਸੀ ਤੇ ਕੀ ਸੋਚਣਾ ਸੀ,,,, ਇਹ ਤੁਸੀਂ ਵੀ ਜਾਂਣਦੇ ਹੋ ਟਹਿਣਾ ਸਾਬ,,,,, ਬਾਕੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ,,, ਇਹ ਸੱਚ ਹੈ,,,,, ਮੈਂ ਖ਼ੁਦ ਇਸ ਲਾਇਨ ਚ 8-9ਸਾਲ ਕੱਢੇ ਆ,,,,ਐਸੀ ਕੋਈ ਗ਼ਲਤ ਗੱਲ ਨਹੀਂ ਹੈ,,,,,ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ

  • @gursevsinghdhaliwal9099
    @gursevsinghdhaliwal90992 жыл бұрын

    ਟਹਿਣਾ ਸਾਹਿਬ ਤੁਸੀਂ ਚੱਜ ਦਾ ਵਿਚਾਰ ਪ੍ਰੋਗਰਾਮ ਕਰਦੇ ਹੋ ਤੁਸੀਂ ਕਹਿੰਦੇ ਹੋ ਅਸੀਂ ਇਸ ਪ੍ਰੋਗਰਾਮ ਵਿਚ ਸੁਹਿਰਦ ਲੋਕਾਂ ਅਤੇ ਕਲਾਕਾਰਾਂ ਨਾਲ ਇੰਟਰਵਿਊ ਕਰਦੇ ਹਾਂ ਪਰ ਤੁਸੀਂ ਬਹੁਤ ਹੀ ਘੱਟ ਕਿਸੇ ਨੇ ਪੜਾਈ ਕਰਕੇ ਜਾਂ ਮਿਹਨਤ ਕਰਕੇ ਅਫਸਰ ਬਣਿਆ ਹੋਵੇ ਜਾਂ ਕਿਸੇ ਖੇਤਰ ਵਿੱਚ ਤਰੱਕੀ ਕੀਤੀ ਹੋਵੇ ਨਹੀਂ ਲੈਕੇ ਆਉਂਦੇ ਗ਼ੌਰ ਕਰਿਉ ਮੇਹਰਬਾਨੀ

  • @jasmindersingh5966
    @jasmindersingh59662 жыл бұрын

    ਪਿਤਾ ਮਰਨ ਤੋਂ ਬਾਅਦ ਅਜਾਦ ਹੋਗੀ ਐਸ਼ ਪਰਸਤੀਆਂ ਵਿੱਚ ਪੈਗੀ

  • @gamersfreakmad1556
    @gamersfreakmad15562 жыл бұрын

    ਟਹਿਣਾ ਸਾਬ ਯਾ ਤਾਂ ਤੁਸੀ ਇਸਦਾ ਡਾਂਸ ਦੇਖਿਆ ਨੀ ਯਾ ਤੁਸੀ ਅਣਜਾਣ ਬਣ ਰਹੇ ਹੋ ਕਿਉਂਕਿ ਇਸਦੇ ਵਲਗਰ ਡਾਂਸ step ਬਾਰੇ ਕੁਝ ਪੁੱਛਿਆ ਨੀ ਤੁਸੀ

  • @rajvir_singh256
    @rajvir_singh2562 жыл бұрын

    ਮੈ ਦੇਖਿਆ ਬੁੱਧੀਜੀਵੀਆ ਨੂੰ, ਸਲਾਹਾਂ ਤਾ ਬਹੁਤ ਦਿੰਦੇ ਨੇ ਪਰ ਲੁਕ ਲੁਕ ਸਵਾਦ ਸਾਰੇ ਲੈਂਦੇ ਨੇ। ਏਹ ਤਾ ਓਹ ਗੱਲ ਆ ਕਿ ਜੇ ਆਪਣੀ ਨੱਚੇ ਤਾ ਟੈਲੇਂਟ, ਜੇ ਹੋਰ ਦੀ ਤਾ ਨਚਾਰ 🤔 ਦੋਗਲੇ ਲੋਕ 🙏

  • @harjindersinghsandhu702
    @harjindersinghsandhu7022 жыл бұрын

    ਟਹਿਣਾ ਸਾਹਿਬ ਜੀ ਮੈਂ 13 ਸਾਲ ਗਰੁੱਪ ਚਲਾਇਆ ਕਦੇ ਕਿਸੇ ਪਰੋਗਰਾਮ ਉਤੇ ਲੜਾਈ ਨਹੀਂ ਹੋਈ ਜੇਕਰ ਸਾਡੇ ਵਿੱਚ ਕਲਾ ਹੈ ਤਾਂ ਕੋਈ ਵਿਆਕਤੀ ਖਰੂਦ ਨਹੀਂ ਪਾਉਂਦਾ ਸਾਡਾ ਕੰਮ ਬੋਲਦਾ ਸੀ

  • @butasingh4752
    @butasingh47522 жыл бұрын

    ਬਾਕੀ ਸਭ ਠੀਕ ਹੈ ਲੇਕਿਨ ਅੱਜ ਜੋ ਕਪੜੇ ਪਾਏ ਹੈ ਗੋਡਿਆ ਕੋਲੋ ਦੇਖੋ ਕੀ ਹ ਸਹੀ ਹੈ ਆਪਣੀ ਸਫਾਈ ਦੇ ਰਹੀ ਹੈ ਕਿ ਮੈ ਸਹੀ ਹਾ ਸਭ ਝੂਠ ਬੋਲਦੀਆ ਹੈ ਬਹੁਤ ਗੱਲਤ ਕਰਦੀਆ ਹੈ

  • @dhillonamarjitsingh3528
    @dhillonamarjitsingh35282 жыл бұрын

    ਟੈਣਾ ਸਾਹਿਬ ਤੁਹਾਡਾ ਦੋਨਾ ਦਾ ਸਵਾਲ ਇੱਕੋ ਹੈ ਪਰ ਤੁਸੀ ਉਹੀ ਸਵਾਲ ਸ਼ਬਦ ਬਦਲ ਬਦਲ ਕੇ ਪੁੱਛ ਰਹੇ ਹੋ ? ਪਰ ਉਣਾ ਸ਼ਬਦਾਂ ਤੋਂ ਇਹ ਲੱਗ ਰਹਾ ਹੈ ਕੇ ਤੁਸੀ ਉਸ ਨੂੰ ਜ਼ਲੀਲ ਕਰ ਰਹੇ ਹੋ ?

  • @rinkufdk7430
    @rinkufdk74302 жыл бұрын

    Maandi ਜੀ ਤੁਹਾਡਾ ਡਾਂਸ ਕਰਨ ਦਾ ਤਰੀਕਾ ਨਹੀ ਸਹੀ ਲੋਕ ਗਲਤ ਅੰਦਾਜ਼ਾ ਲਗਾ ਲੈਂਦੇ ਆ,

  • @GurmeetSingh-oc1sn
    @GurmeetSingh-oc1sn2 жыл бұрын

    ਰੋਟੀ ਹੱਕ ਦੀ ਖਾਈਏ.... ਭਾਵੇਂ ਬੂਟ ਪਾਲਿਸ਼ਾ ਕਰੀਏ!!

  • @kambojsurinder9393
    @kambojsurinder93932 жыл бұрын

    ਟਹਿਣਾ ਸਾਬ ਤੁਹਾਨੂੰ ਕੁੱਟਣਾ ਹੈ ਉਵੀ ਪਿਆਰ ਨਾਲ ਬਹੁਤ ਵਧੀਆ ਲੱਗਦਾ ਜਦੋਂ ਤੁਸੀ ਆਉਖੀ ਗੱਲ ਨੂੰ ਬਹੁਤ ਸੌਖੇ ਢੰਗ ਨਾਲ ਪੁਸ਼ਦੇ ਹੋ। ਉਡੀਕ ਰਹਿੰਦੀ ਤੁਹਾਡੇ ਅਗਲੇ ਬੋਲ ਦੀ ਕਦੋਂ ਬੋਲਣ। ਬਹੁਤ ਧੰਨਵਾਦ ਥਿੰਦ ਮੈਡਮ ਦਾ ਵੀ । ਅੱਜ ਜੋ ਵਿਸ਼ਾ ਸੀ ਬਹੁਤ ਨਾਜ਼ੁਕ ਸੀ। ਗਲ ਔਰਤ ਦੀ ਇਜੱਤ ਦੀ ਤੇ ਲੋਕਾਂ ਦੀ ਮਾਨਸਿਕਤਾ ਦੀ, 🙏🙏🙏🙏

  • @channimanuke8637
    @channimanuke86372 жыл бұрын

    ਨੱਚਕੇ ਆਪਣਾ ਢਿੱਡ ਭਰਨਾ ਕੋਈ ਬੁਰੀ ਗੱਲ ਨਹੀਂ, ਪਰ ਇਹ ਕੁੜੀ ਦਾ ਨੱਚਣਾ ਤੇ ਇਸ਼ਾਰੇ ਬਹੁਤ ਗਲਤ ਆ, ਹੁਣ ਭਾਵੇਂ ਜੋ ਮਰਜੀ ਕਹੀ ਜਾਵੇ, 🙏🙏🙏

  • @sukhwantsingh181
    @sukhwantsingh1812 жыл бұрын

    ਬਿਲਕੁਲ ਸਹੀ ਕਿਹਾ ਇਸ ਭੇਣ ਨੇ ਏਂ ਅਪਣੇ ਲਈ ਨਹੀਂ ਨੱਚਦੀ ਦਿਆਂ ਭੈਣ ਆਪਣੇ ਪਰਿਵਾਰ ਲਈ ਨੱਚਦੀਆਂ ਏਂ ਗਲਤੀ ਸਰਕਾਰਾਂ ਦੀ ਕੀ ਜੇ ਸਰਕਾਰ ਇਨ੍ਹਾਂ ਨੂੰ ਨੋਕਰੀ ਦੇਵੇ ਤਾਂ ਏਂ ਭੇਣਾਂ ਨੂੰ ਸਟੇਜ ਤੇ ਨੱਚਣ ਦੀ ਕੀ ਜ਼ਰੂਰਤ ਸੀ ਏਂ ਭੇਣ ਆਪਣੀ ਜੱਗਾਂ ਬਿਲਕੁਲ ਸਹੀ ਹੈ ਪੰਜੇ ਉਂਗਲਾਂ ਇੱਕ ਸਾਰ ਨੀਂ ਹੋਦੀਆ ਏਂ ਲੋਕਾਂ ਦੀ ਸੋਚ ਮਾੜੀ ਵਾਹਿਗੁਰੂ ਇਸ ਭੈਣ ਨੂੰ ਸੱਦਾ ਚੱਡਦੀ ਕੱਲਾ ਵਿੱਚ ਰੱਖੇ ਅਤੇ ਇਸ ਭੈਣ ਦੇ ਪੱਰਬਾਰ ਨੂੰ ਵੀ ਸਲਾਮ ਹੈ ਵਾਹਿਗੁਰੂ ਇਸ ਭੈਣ ਨੂੰ ਰੱਬ ਸੱਦਾ ਚੱਡਦੀ ਕੱਲਾ ਵਿੱਚ ਰੱਖੇ 🙏

  • @kulwantsidhu5271
    @kulwantsidhu52712 жыл бұрын

    ਅੱਜ ਕੱਲ੍ਹ ਇਹਨਾਂ ਚ ਸ਼ਰਮ ਨਾ ਦੀ ਕੋਈ ਚੀਜ ਨਈ

  • @gurmitsinghgurmitbhullar9121
    @gurmitsinghgurmitbhullar91212 жыл бұрын

    ਕਿਸੇ ਦੀ ਪ੍ਰਵਾਹ ਨਹੀਂ ਕਰੀ ਦੀ ਆਪਣਾ ਦਿਲ ਸਾਫ਼ ਹੋਣਾ ਚਾਹੀਦਾ ਬਾਕੀ ਬਹੁਤ ਵਧੀਆ ਲੱਗਿਆ ਭੈਣ ਜੀ ਧੰਨਵਾਦ ਟਹਿਣਾ ਸਾਹਿਬ ਤੇ ਭੈਣ ਹਰਮਨ ਦਾ

  • @channvirsingh5354
    @channvirsingh53542 жыл бұрын

    ਮੈਂਡੀ ਜੀ ਬਹੁਤ ਵਧੀਆ ਢੰਗ ਨਾਲ ਦੱਸਿਆ ਤੁਸੀਂ ਆਪਣੇ ਬਾਰੇ ਕੁਝ ਲੋਕ ਗੰਦ ਹੁੰਂਦੇ ਨੇ ਪਰ ਚੰਗਾ ਲਿਖਣ ਸੋਚਣ ਵਾਲੇ ਵੀ ਹੁੰਦੇ ਹਨ ਕੋਈ ਘਰੇ ਆਕੇ ਖਾਣ ਨੂੰ ਨਹੀਂ ਦਿੰਦਾ ਤੁਸੀਂ ਆਪਣੇ ਕੰਮ ਨੂੰ ਲੱਗੇ ਰਹੋ

  • @Nimreet173
    @Nimreet1732 жыл бұрын

    ਹਾਂਜੀ ਟਹਿਣਾ ਸਾਹਿਬ ਕੲਈ ਕੁੜੀਆ ਗਲਤ ਐਕਸ਼ਨ ਕਰਦੀਆਂ ਨੇ।ਸਹੀ ਕਿਹਾ ਜੀ

  • @banarsidass3604
    @banarsidass36042 жыл бұрын

    ਜਦੋਂ ਵੀ ਕੋਈ ਕਲਾਕਾਰ ਭਾਵੇਂ ਓਹ ਜਿਹੋ ਜਿਹਾ ਵੀ ਹੋਵੇ ਇੰਟਰਵਿਓੁ ਦੇਣ ਲਗਿਆਂ ਇਸ ਤਰਾਂਆਪਣੇ ਆਪ ਨੁੰ ਪੇਸ਼ ਕਰਦੇ ਹਨ ਜਿਵੇਂ ਇੰਨਾ ਵਰਗਾ ਕੋਈ ਸਾਫ ਸੁਥਰਾ ਨਈਂ ਪਰ ਸਟੇਜ ਤੇ ਚੜਦਿਆਂ ਹੀ ਇਹ ਸਭ ਬਦਲ ਜਾਦੇ ਹਨ।ਚੰਗਾ ਹੁੰਦਾ ਟਹਿਣਾ ਜੀ ਜੇਕਰ ਪ੍ਰੋਗਰਾਮ ਵਿਚ ਇੰਨਾ ਦੇ ਡਾਂਸ ਦੀਆਂ ਕੁਝ ਵੀਡਿਓ ਕਲਿਪ ਵਿਖਾਕੇ ਇੰਨਾ ਨੂੰ ਕੁਝ ਸਵਾਲ ਪੁਛਦੇ ਕਿ ਕੀ ਇਹ ਸਭਿਆਚਾਰਕ ਪੇਸ਼ਕਸ਼ ਹੈ। ਇੰਨਾ ਡਾਂਸਰਾ ਨੇ ਤਾ ਪਾਕਿਸਤਾਨੀ ਡਰਾਮਿਆਂ ਦੀਆਂ ਡਾਂਸਰਾ ਵਰਗੇ ਅਸ਼ਲੀਲ ਡਾਂਸ ਕਰਨੇ ਸ਼ੁਰੂ ਕਰ ਦਿਤੇ ਹਨ ਸਿਰਫ ਮਸ਼ਹੂਰੀ ਤੇ ਪੈਸਿਆਂ ਖਾਤਿਰ ।ਇਹੋ ਜਿਹੇ ਕਲਾਕਾਰਾਂ ਦੀ ਇਟਰਵਿਓੁ ਨ ਕਰਿਆ ਕਰੋ ਸਰ

  • @LakhwinderSingh-up5tw
    @LakhwinderSingh-up5tw2 жыл бұрын

    ਕੋਈ ਕੰਮ ਨਹੀਂ ਮਾੜਾ ਬੰਦੇ ਦੀ ਸੋਚ ਮਾੜੀ ਹੁੰਦੀ ਹੈ ਰੱਬ ਤੁਹਾਨੂੰ ਸੰਸਾਰ ਦੀਆਂ ਸਾਰੀਆਂ ਖੁਸ਼ੀਆਂ ਦੇਵੇ 🙏🏻

  • @balwantkaurchahal8382
    @balwantkaurchahal83822 жыл бұрын

    ਟਹਿਣਾ‌ ਜੀ ਤੇ ਥਿੰਦ ਜੀ ਤੁਸੀਂ ਬਹੁਤ ਹੀ ਮਹੱਤਵਪੂਰਨ ਗੱਲਾਂ ਕਰਦੇ ਹੋ ਤੇ ਹਮੇਸ਼ਾ ਹਰ ਇੱਕ ਵਿਸ਼ਿਆਂ ਤੇ ਕਲਾਕਾਰਾਂ ਦੇ ਪ੍ਰੋਗਰਾਮ ਪੇਸ਼ ਕਰਦੇ ਹੋ ਤੁਸੀਂ ਬਿਲਕੁਲ ਸਹੀ ਕਰ ਰਹੇ ਹਨ ਤੁਸੀਂ ਵਧਾਈ ਦੇ ਪਾਤਰ ਹੋ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ ਸਲੂਟ।

Келесі