UP, Bihar ਵਾਲੇ ਕਿਵੇਂ ਪੰਜਾਬ ਨੂੰ ਬਰਬਾਦ ਕਰ ਰਹੇ ਨੇ? ਸੁਣੋ ਡਾ. ਹਰਸ਼ਿੰਦਰ ਕੌਰ ਨੇ ਕੀਤਾ ਪਰਦਾਫ਼ਾਸ਼

#Takhat_Panjab #ਤਖ਼ਤ_ਪੰਜਾਬ
Editor - Sukhwinder Singh Anchor
Guest - Dr. Harshinder Kaur
Query: +91-94632-41235
Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Пікірлер: 935

  • @takhatpanjab
    @takhatpanjab25 күн бұрын

    kzread.info/dash/bejne/lX6Fpq6JdpCoXZs.html ਕੀ UP, ਬਿਹਾਰ ਦੇ ਮਜ਼ਦੂਰ ਪੰਜਾਬ ਲਈ ਖ਼ਤਰਾ? ਡਾ. ਗਰਗ ਨੇ ਅਸਲ ਸਾਜ਼ਿਸ਼ ਕੀਤੀ ਬੇਨਕਾਬ! ਵੱਡਾ ਹਮਲਾ ਪੰਜਾਬ 'ਤੇ...

  • @GurkirtanSingh-bi5hm

    @GurkirtanSingh-bi5hm

    22 күн бұрын

    Waheģurù

  • @user-bf2wh8yf7d

    @user-bf2wh8yf7d

    21 күн бұрын

    Bilkul sahi

  • @BalbirSingh-gm4bm

    @BalbirSingh-gm4bm

    20 күн бұрын

    😊⁹9⁸😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅⁹99999999999⁹9999999999999999999999999999999999⁹⁹9999999999999999999999999999999999999⁹⁹99999999999⁹999999999999999999⁹99999999999999999⁹999999999999999999999999⁹9999999999😅99999999999999999999999999999999999999999999999999999999999999999999999999999999999999999999999999999999999999999999999999999999999999999999999999999999⁹999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999⁹9 ​@@GurkirtanSingh-bi5hm

  • @hardevsingh3101

    @hardevsingh3101

    19 күн бұрын

    本他老婆 @

  • @ManjeetSingh-xe3qv

    @ManjeetSingh-xe3qv

    19 күн бұрын

    Bilkul.sahi.bat.hia

  • @apnapunjab2023
    @apnapunjab202318 күн бұрын

    ਜਦੋਂ ਪੰਜਾਬ ਵਿੱਚੋ ਬਾਹਰੋਂ ਇਨੀ ਜਨਸੰਖਿਆ ਆ ਜਾਵੇਗੀ ਤਾਂ ਪੰਜਾਬੀਆਂ ਨੂੰ ਨੌਕਰੀ ਕਿੱਥੋਂ ਮਿਲਣੀ ਹੈ❤

  • @baldevhayer1473
    @baldevhayer147321 күн бұрын

    ਡਾਕਟਰ ਹਰਸ਼ਿੰਦਰ ਕੋਰ ਪੰਜਾਬ ਦੀ ਸੱਚੀ ਧੀ ਹੈ । ਪੰਜਾਬ ਦਾ ਦਰਦ ਝਲਕਦਾ ਹੈ ਤੇ ਸਹੀ ਸੋਚ ਦੇ ਮਾਲਕ ਹਨ । ਸਿੱਖ ਕੌਮ ਨੂੰ ਮਾਣ ਹੈ ਇਸ ਧੀ ਉੱਪਰ ।ਪਰਮਾਤਮਾ ਚੜ੍ਹਦੀ ਕਲਾ ਵਿੱਚ ਰਖੇ ਸਚੁ ਤੇ ਪਹਿਰਾ ਦਿੰਦੀ ਰਹੀ ਬੇਟਾ ਜੀ ।

  • @tejkumar5601

    @tejkumar5601

    20 күн бұрын

    Not only Sikh kom but also others

  • @NirmalSingh-is1xn

    @NirmalSingh-is1xn

    18 күн бұрын

    Punjab hull khalistan vaki sub vakvas ph.nch.d

  • @NirmalSingh-is1xn

    @NirmalSingh-is1xn

    18 күн бұрын

    TRAITORS ARE HATED EVEN BY THOSE WHOM THEY PREFER

  • @NirmalSingh-is1xn

    @NirmalSingh-is1xn

    18 күн бұрын

    Bibi J tu punjab lye kosh karna chondee aa ta KHALISTAN lye stand le vaki sub vakvas ph.nch.d

  • @t.psingh6034

    @t.psingh6034

    5 күн бұрын

    Nice Topic but , Sarkara hi Galat hai or Public V Sport nahi kardi. Mere kol Bahut saare Concept hai per Sport karan wala koi nahi is liya Chup betha hu. Bina Govt. Or Public Sport to kuchh nahi ho sakde .

  • @ManiKalyan-fx2iw
    @ManiKalyan-fx2iw23 күн бұрын

    ਬਿਲਕੁਲ ਸਹੀ ਗੱਲ ਆ ਭੈਣ ਜੀ ਦੀ ਸਾਡੇ ਦੱਲੇ ਲੀਡਰਾਂ ਨੂੰ ਇਹ ਗੱਲਾਂ ਤੇ ਵਿਚਾਰ ਕਰਨੀ ਚਾਹੀਦੀ ਹੈ

  • @AmanDeep-nh3yq
    @AmanDeep-nh3yq24 күн бұрын

    ਅਖੌਤੀ ਬੁੱਧੀਜੀਵੀ ਕੱਲ ਦੇ ਸੁਖਪਾਲ ਖਹਿਰਾ ਦੇ ਮਗਰ ਪਏ ਨੇ ਹਾਏ ਏਨੇ ਪ੍ਰਵਾਸੀਆਂ ਨੂੰ ਏਦਾਂ ਕਹਿ ਤਾ ਉਦਾਂ ਕਹਿ ਤਾ । ਪਰ ਓ ਤੱਥਾਂ ਨਾਲ਼ ਗਲ੍ਹ ਕਰਦਾ ਪੰਜਾਬ ਦੀ ਤੇ ਸਾਡੇ ਡਾਕੂ ਲੁਟੇਰੇ ਲੀਡਰ ਸਿਰਫ਼ ਵੋਟ ਬੈਂਕ ਦੇਖਦੇ ਨੇ

  • @lekhraj9384

    @lekhraj9384

    15 күн бұрын

    Sapot karni chahidi sukhpal khehra sahab di hakoomate Punjab nu .meri benti hai mukhmantri bhagwant maan sahab nu zaroor ehna gallan te dhiyan den di .

  • @bantsinghghag5544
    @bantsinghghag554421 күн бұрын

    Absolutely right Dr Harshinder ji ਪੰਜਾਬ ਦੀਆਂ 70% ਨੌਕਰੀਆਂ ਹਿਮਾਚਲ ਵਾਲੇ,ਬਿਹਾਰ ਵਾਲੇ,UP ਵਾਲੇ ਅਤੇ ਰਾਜਸਥਾਨ ਵਾਲੇ ਲਈ ਜਾਂਦੇ ਹਨ।

  • @upscaspirantdelhi9561

    @upscaspirantdelhi9561

    7 сағат бұрын

    Punjab vale ta bahr bahji jandee...... Koi na koi ta full kroo eh gap....... Akal nu hath Sanu marna chaidaaa ke assi bahr Jaan di bjaee ethe reh ke kamm kreyeee

  • @surinderpalkaur1581
    @surinderpalkaur158125 күн бұрын

    ਦੋ ਦੋ ਅਧਾਰ ਕਾਰਡ ਵਾਲੀ ਗੱਲ ਬਿਲਕੁਲ ਠੀਕ ਹੈ।

  • @Pardeepsingh-yh9kv
    @Pardeepsingh-yh9kv24 күн бұрын

    ਬਿਲਕੁਲ ਸਹੀ ਆਖ ਰਹੇ ਹੋ ਡਾਕਟਰ ਸਾਹਿਬ ਜੀ ਏਹਨਾਂ ਪ੍ਰਵਾਸੀਆਂ ਦੀਆਂ ਵੋਟਾਂ ਅਦਾਰਕਾਰਡ ਵੀ ਦੋ ਦੋ ਨੇ ਮੈ ਏਸ ਦਾ ਸਬੂਤ ਦੇ ਸਕਦਾ ਚੰਡੀਗੜ੍ਹ ਵਿੱਚ

  • @manjitjawandha6436

    @manjitjawandha6436

    24 күн бұрын

    ਇਹ ਸਾਰੀ ਸਾਰੀ ਬਾਤ ਸੁਣ ਦਿਲ ਕੰਬ ਉਠਿਆ ਡਾ ਸਾਹਿਬ ਤੂੰਸੀ ਬਹੁਤ ਵੱਡੀ ਸੇਵਾ ਕਰ ਰਹ ਹੋ। ਵਾਹਿਗਰੂ ਤੰਦਰੁਸਤੀ ਵਾਲੀ ਬਹੁਤ। ਲੰਮੀ ਉਮਰ ਕਰੇ ਤੂੰ ਸੀ ਸੇਵਾ ਕਰਦੇ ਰਹੋ ਇਹ ਤਾਂ ਵਾਹਿਗਰੂ ਨੇ ਤੁਹਾਡੀ ਡਿਉਟੀ ਲਾ ਦਿੱਤੀ ਹੈ ਬਹੁਤ ਜਾਣਕਾਰੀ ਮਿਲੀ ਇਹ ਤਾਂ ਪੱਤ ਨਹੀ ਕੀ ਹੋਵੇਗਾ। ਇਸ ਕੌਮ ਦਾ ਇਹਨਾ ਸਰਕਾਰਾਂ ਦਾ ਬਸ ਅਖੀਰ ਇਹ ਕੇ ਖਹਿੜਾ ਛੁਡਾ ਲੈਦੇ ਹਾ। ਕਿ ਰੱਬ ਹੀ ਕੋਈ ਚਮਤਕਾਰ ਕਰੇਗਾ। ਰੱਬ ਵੀ ਲੋਕਾ ਵਚ ਹੀ ਵੱਸਦਾ ਹੈ ਅਖੀਰ ਇਹ ਅਰਦਾਸ ਹੈ ਮੇਰੀ ਕੌਮ ਨੂੰ ਇਹਨਾ ਪੰਜਾਬੀਆ ਨੂ ਰੱਬ ਹੀ ਸੋਝੀ ਦੇਵੇ

  • @HARBANSSingh-fu9pc

    @HARBANSSingh-fu9pc

    23 күн бұрын

    ​@@manjitjawandha6436ji ਮੈਂ ਹਰਬੰਸ Jawandha, from Sangrur, vill. ਹਰੇੜੀ. Sade sube ਦਾ and country ਦਾ rab ਹੀ rakha

  • @jarnailsingh-ko9de
    @jarnailsingh-ko9de25 күн бұрын

    ਮੈਡਮ ਜੀ ਤੁਹਾਡੇ ਇਹ ਵਿਚਾਰ ਉਹਨਾਂ ਲੋਕਾਂ ਨੂੰ ਸੁਣਨੇ ਚਾਹੀਦੇ ਹਨ ਜੋਂ ਪ੍ਰਵਾਸੀਆਂ ਦੇ ਵਕੀਲ ਬਣਦੇ ਹਨ ਜਾਂ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਉਹਨਾਂ ਦੇ ਹੱਕ ਵਿਚ ਬੋਲਦੇ ਹਨ

  • @Kiranpal-Singh

    @Kiranpal-Singh

    24 күн бұрын

    *ਪਰਵਾਸੀ ਆਉਣ ਦਾ ਕਾਰਣ ਕੀ ਹੈ* ? ਜਿੰਨੇ ਪੈਸਿਆਂ ਤੇ ਬਾਹਰਲੇ ਸੂਬਿਆਂ ਤੋਂ ਆਏ ਗਰੀਬ-ਲੋੜਵੰਦ ਕਾਮੇ ਕੰਮ ਕਰਦੇ ਹਨ, *ਉਸ ਉਜਰਤ ਤੇ ਪੰਜਾਬੀ ਕੰਮ ਨਹੀਂ ਕਰਦੇ ਜਾਂ ਨਹੀਂ ਕਰਨਾ ਚਾਹੁੰਦੇ* ! ਅਗਰ ਇਹ ਪਰਵਾਸੀ ਨਾ ਆਉਣ ਤਾਂ ਜਿਮੀਦਾਰ ਪਰੇਸ਼ਾਨ ਹੋ ਜਾਂਦੇ ਹਨ ਕੇ ਕੰਮ ਕੌਣ ਕਰੂ ? ਸਾਡੇ ਪੰਜਾਬੀ ਉਤਨੇ ਗਰੀਬ ਨਹੀਂ ਹਨ, ਇਸ ਕਰਕੇ ਰੋਟੀ ਤੋਂ ਮੁਹਤਾਜ ਲੋਕ, ਘੱਟ ਉਜਰਤ ਤੇ ਵੱਧ ਕੰਮ ਕਰ ਰਹੇ ਹਨ, *demand and supply ਦਾ ਅਸੂਲ ਸਮਝੀਏ, ਇਸ ਕਰਕੇ ਹਰ ਪੱਖ ਤੋਂ ਵਿਚਾਰਨ ਦੀ ਲੋੜ ਹੈ* !

  • @veerpalkaur3269

    @veerpalkaur3269

    20 күн бұрын

    ਇਹੋ ਹੀ ਮੇਨ ਮੁੱਦਾ ਡਾਕਟਰ ਸਾਹਿਬ ਜੀ ਜੋ ਸਾਡੇ ਹਿਤੈਸ਼ੀ ਅਖਵਾਉਣ ਵਾਲੇ ਲੀਡਰਾਂ ਦੇ ਖੋਪੜ ਵਿੱਚ ਨਹੀਂ ਪੈਂਦਾ ਹੈ ਸਾਡੇ ਪੰਜਾਬ ਦੀ ਆਰਥਿਕਤਾ ਰਹਿਣ ਸਹਿਣ ਨੂੰ ਢਾਹ ਲਗਾਈ ਜਾ ਰਹੀ ਹੈ ਸਾਡੇ ਪੰਜਾਬੀ ਦੂਜੇ ਸੂਬਿਆਂ ਵਿੱਚੋਂ ਬੇਘਰ ਕਰਕੇ ਇਹਨਾਂ ਨੂੰ ਹਰ ਸਰਕਾਰੀ ਰਿਆਇਤਾਂ ਅਤੇ ਲਾਭ ਦੇ ਜਮੀਨਾ ਫੈਕਟਰੀਆ ਦੇ ਮਾਲਕ ਬਣਾ ਸਿਰ ਤੇ ਬਠਾਇਆ ਜਾ ਰਿਹਾ ਸਾਡਾ ਗਰੀਬ ਕਿਸਾਨਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ

  • @lekhraj9384

    @lekhraj9384

    15 күн бұрын

    ​@@Kiranpal-SinghKi tuhadi gall the full jharhaunda haan.par eh gall sade kam karwaun wale nu ,oh apne punjabi veer nu mazdoori vadh de deve tan jo jo paise parvasi nu dende haan us ton ziada den.tan v kafi dark paid sakda hai .agar mera sujha thheek na lagge tan .dhanwaad .❤se

  • @harjitkaurgill3970
    @harjitkaurgill397020 күн бұрын

    ਭੈਣ ਹਰਸਿੰਦਰ ਕੌਰ ਤੁਸੀ ਬਹੁਤ ਵਧੀਆ ਜਾਣਕਾਰੀ ਹਰ ਖੇਤਰ ਵਿੱਚ ਦਿੰਦੇ ਹੋ ਸਾਨੂੰ ਸਾਰਿਆ ਨੂੰ ਜਾਗਰੂਕ ਹੋਣ ਦੀ ਲੋੜ ਹੈ

  • @SukhdeepSingh-ix6ju

    @SukhdeepSingh-ix6ju

    13 сағат бұрын

    Begart lok ne bai ji ohh

  • @Goldenpunjab2024
    @Goldenpunjab202424 күн бұрын

    ਡਾਕਟਰ ਸਾਹਿਬ ਭੈਣ ਹਰਸ਼ਿੰਦਰ ਕੌਰ ਜੀ ਤੁਸੀ ਇੱਕ ਸੌ ਇੱਕ ਪ੍ਰਤੀਸ਼ਤ ਸੱਚ ਕਹਿ ਰਹੇ ਹੋ

  • @tarjeetsingh8619
    @tarjeetsingh861923 күн бұрын

    ਡਾਕਟਰ ਸਹਿਬ ਜੀ ਸਰਕਾਰਾਂ ਦਾ ਭੱਠਾ ਬੈਠਿਆ ਹੋਇਆ ਪਰ ਪੰਜਾਬ ਸਿਆਣਾਂ ਹੋ ਜਾਵੇ

  • @balkarsingh239

    @balkarsingh239

    22 күн бұрын

    ❤ v v good madam g 12:58

  • @LovelyBird-zn6ct
    @LovelyBird-zn6ct24 күн бұрын

    ਦੋ ਅਧਾਰ ਕਾਰਡ ,ਦੋ ਵੋਟਾ , ਦੋ ਥਾਂ ਕਣਕ ਫਰੀ , ਸਾਡੀ ਬਿਜਲੀ ਫ੍ਰੀ ਵਰਤਦੇ , ਸਾਡੀਆ ਸੜਕਾ ਤੇ ਰੇੜੀਆ ਫਰੀ , ਪਾਣੀ ਫਰੀ , ਦਵਾਈਆ ਫਰੀ , ਟੈਕਸ ਕੋਈ ਨਹੀ ਦਿਦੇ , ਪੜਾਈ ਫਰੀ , ਸਾਡੇ ਬੱਚਿਆ ਡਾਂਗੰ , ਨੌਕਰੀਆ ਨਹੀ ।।

  • @harmanxbrar9842
    @harmanxbrar984223 күн бұрын

    ਪੰਜਾਬੀਆਂ ਨੂੰ ਸਮਝਣ ਦੀ ਲੋੜ ਹੈ🙏🙏🙏🙏

  • @devganak4450

    @devganak4450

    8 сағат бұрын

    ਪੰਜਾਬੀ ਅਤੇ ਸਮਝ ਦਰਿਆ ਦੇ ਦੋ ਕਿਨਾਰਿਆਂ ਵਾਂਗ ਨੇ । 😂

  • @kulwantgill5958
    @kulwantgill595823 күн бұрын

    ਡਾਕਟਰ ਸਾਹਿਬ ਹਰ ਸਮੇਂ ਤੱਥਾਂ ਦੇ ਆਧਾਰ ਤੇ ਬਹੁਤ ਵਧੀਆ ਜਾਣਕਾਰੀ ਦਿੰਦੇ ਹਨ

  • @bajsinghbaj1094
    @bajsinghbaj109421 күн бұрын

    ਮੈਡਮ ਜੀ, ਪੰਜਾਬ ਨੂੰ ਬਰਬਾਦ ਕਰਨ ਲਈ ਸਾਡੀਆਂ ਸਰਕਾਰਾਂ ਜਿੰਮੇਵਾਰ ਹਨ। ਕਿਉਂਕਿ ਕੋਈ ਵੀ ਸਰਕਾਰ ਪੰਜਾਬੀ ਬੱਚਿਆਂ ਨੂੰ ਸਰਕਾਰੀ ਨੌਕਰੀ ਨਹੀਂ ਦੇ ਰਹੀ। ਕਨੂੰਨ ਬਣਨਾ ਚਾਹੀਦਾ ਹੈ, ਕਿ ਕੋਈ ਵੀ ਪਰਵਾਸੀ ਪੰਜਾਬ ਵਿੱਚ ਜਮੀਨ ਨਹੀਂ ਖਰੀਦ ਸਕਦਾ।

  • @sudarshangill8761
    @sudarshangill876122 күн бұрын

    ਜਿਉਂਦੇ ਰਹੋ ਪੰਜਾਬ ਦੀ ਸੇਵਾ ਲਈ ।

  • @KuldeepSingh-ob9cw
    @KuldeepSingh-ob9cw24 күн бұрын

    ਡਾਕਟਰ ਸਾਹਿਬਾ ਪੰਜਾਬ ਸਰਕਾਰ ਮਰ ਚੁੱਕੀ ਹੈ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਵੋਟਾਂ ਪਾਉਣ ਤੋਂ ਪਹਿਲਾਂ ਜਰੂਰ ਸੋਚੋ।

  • @satpalgujjarpb3847
    @satpalgujjarpb384724 күн бұрын

    ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ

  • @balkourdhillon5402
    @balkourdhillon540223 күн бұрын

    ਵਾਹ ਭੈਣੇ ਬਹੱਤ ਹੀ ਡੂੰਘੇ ਦਿਲ ਦੀ ਅਵਾਜ ਮਾਰੀ ਅਆ ਪੰਜਾਬੀਅਆਂ ਨੂੰ।

  • @KuldeepSingh-xv4mx
    @KuldeepSingh-xv4mx24 күн бұрын

    ਡਾਕਟਰ ਸਾਹਿਬ ਸਾਡੇ ਲੀਡਰਾ ਨੂੰ ਵੋਟਾਂ ਦੀ ਰਾਜਨੀਤੀ ਨਾ ਕਰਨ ਖਹਿਰਾ ਸਾਹਿਬ ਦੇ ਇਕ ਬਿਆਨ ਦੇਣ ਤੇ ਸਾਰੇ ਲੀਡਰਾ ਦੇ ਢਿੱਡ ਪੀਰ ਹੁੰਦੀ ਏ

  • @LovelyBird-zn6ct

    @LovelyBird-zn6ct

    24 күн бұрын

    ਖਹਿਰਾ ਸਾਹਬ ਠੀਕ ਕਿਹਾ

  • @hakamsingh6505
    @hakamsingh650516 күн бұрын

    ਡਾ. ਸਾਹਿਬਾ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਦਿਮਾਗ ਦੀ ਜੰਗਾਲ ਲਾਹੁਣ ਲਈ। ਸਿੰਘ

  • @satwinderkaur536
    @satwinderkaur53625 күн бұрын

    ਬਹੁਤ ਵਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਇਹ ਸਭ ਸਰਕਾਰ ੍ਹ। ‌ਦੀ ਸਾਜ਼ਿਸ਼ ਹੈ ਪੰਜਾਬ ਨੂੰ ਬਰਵਾਦ ਲੲਈ ਹੈ

  • @JaswantSingh-ed6vy
    @JaswantSingh-ed6vy23 күн бұрын

    ਸਹੀ ਵਿਸ਼ਾ ਹੈ ਡਾਕਟਰ ਸਾਬ੍ਹ ਜੀ ਤੁਹਾਡੇ ਪੰਜਾਬ ਅਤੇ ਪੰਜਾਬੀਆਂ ਲਈ ਤੁਸੀਂ ਠੀਕ ਕਹਿ ਰਹੇ ਹੋ ਧੰਨਵਾਦ ਜੀ

  • @lubanagroup9345
    @lubanagroup934522 күн бұрын

    ਡਾਕਟਰ ਭੈਣ ਜੀ ਸਹੀ ਗਲ ਹੈ ਇਹ ਸੋਚਣਾ ਪੳ ਸਰਕਾਰ ਤਕ ਪਹੁੰਚਣ ਦੀ ਜਰੂਰਤ ਹੈ ਧਨਵਾਦ ਸਹਿਤ

  • @Aaj361
    @Aaj36123 күн бұрын

    ਜਿਹੜੇ MLA ਬਣਦੇ ਨੇ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਕੀ ਉਹਨਾਂ ਦੀਆਂ ਅੱਖਾਂ ਫੁਟੀਆਂ ਹੋਈਆਂ ਨੇ l ਖ਼ਤਮ ਕਰ ਦੇਣਗੇ ਇਹ ਨੇਤਾ ਪੰਜਾਬ ਨੂੰ

  • @knowledgegrow4500

    @knowledgegrow4500

    10 күн бұрын

    ਇਹਨਾਂ ਕੰਜਰਾਂ ਨੇ ਸਿਰਫ ਵੋਟਾਂ ਲੈਣੀਆਂ ਹੁੰਦੀਆ ਨੇ ਇਹਨਾਂ ਤੋਂ , ਇਹਨਾਂ ਨੇ ਕਿ ਲੈਣਾ ਪੰਜਾਬ ਪੰਜਾਬੀਅਤ ਨੂੰ

  • @desduaaba1385
    @desduaaba138524 күн бұрын

    ਸਾਡੇ ਆਪਣੇ ਲੋਕ ਸਰਪੰਚੀ ਦੇ ਲਾਲਚ ਨੂੰ ਪਿੰਡ ਵਿੱਚ ਆਏ ਸਾਰੇ ਭਈਆਂ ਦੇ ਅਧਾਰ ਕਾਰਡ ਅਤੇ ਵੋਟਾਂ ਬਣਾ ਰਹਿੰਦੇ ਨੇ ।ਪਛਤਾਵੇ ਬਿਨਾਂ ਕੁਝ ਨਹੀਂ ਆਉਣਾ ਸਾਡੇ ਹੱਥ

  • @jaspalsinghkohli864

    @jaspalsinghkohli864

    21 күн бұрын

    Bilkul sahi gal hai bahut nazuk hallat ne

  • @Goldenpunjab2024
    @Goldenpunjab202424 күн бұрын

    ਹਾਂ ਜੀ ਇਹ ਗੱਲ ਬਿਲਕੁਲ ਸਹੀ ਏ,ਪੰਜਾਬ ਜਲਦੀ ਹੀ ਪੂਰਬੀਆ ਦਾ ਸੂਬਾ ਬਣਨ ਵੱਲ ਵੱਧ ਰਿਹਾ ਏ

  • @mampreetsingh6594
    @mampreetsingh659423 күн бұрын

    ਪੰਜਾਬ ਵਿੱਚ ਕੋਈ ਵੀ ਸਰਕਾਰ ਬਣਜੇ ਉਹ ਪੰਜਾਬ ਮਾਰੂ ਨੀਤੀਆਂ ਹੀ ਬਣਾਉਦੀ ਹੈ ਦਿੱਲੀ ਨਾਲ ਰਲਕੇ

  • @mohankahlon4563
    @mohankahlon456321 күн бұрын

    ਭੈਣ ਹਰਛਿੰਦਰ ਕੌਰ ਦੀ ਗਲ ਸਹੀ ਹੈ ਸਰਕਾਰ ਤੁਰੰਤ ਧਿਆਨ ਦੇਵੇ ਪੰਜਾਬ ਦੇ ਉਜਾੜੇ ਨੂੰ ਰੋਕੋ ਜਾਣਕਾਰੀ ਲਈ ਧੰਨਵਾਦ ਭੈਣ ਦਾ।

  • @ashokklair2629

    @ashokklair2629

    18 күн бұрын

    ਇਹ ਸਰਕਾਰ ਦੀ ਹੀ ਤਾ ਚਾਲ ਹੈ ਸਾਰੀ!

  • @mohindersinghpallah7681
    @mohindersinghpallah768123 күн бұрын

    ਮੈਡਮ ਦੀਆਂ ਸਾਰੀਆਂ ਗੱਲਾਂ ਠੀਕ ਨੇ ਸਰਕਾਰਾਂ ਨੂੰ ਵੀ ਇਸ ਤੇ ਵਿਚਾਰ ਕਰਨਾ ਚਾਹੀਦਾ ਹੈ ਪੰਜਾਬ ਵਿੱਚ ਮਿਲਣ ਵਾਲੀਆਂ ਸਹੂਲਤਾਂ ਤੇ ਸਿਰਫ ਤੇ ਸਿਰਫ ਪੰਜਾਬੀਆਂ ਹੱਕ ਹੋਣਾ ਚਾਹੀਦਾ ਹੈ

  • @sohansinghsandhu4025
    @sohansinghsandhu402523 күн бұрын

    ਡਾ ਜੀ ਪੰਜਾਬੀਆਂ ਦੀਆਂ ਵਿਰੋਧੀ ਸਾਰੀਆਂ ਹੀ ਕੇਂਦਰ ਸਰਕਾਰਾਂ

  • @yadwindersingh8894
    @yadwindersingh889424 күн бұрын

    ਸਾਨੂੰ ਪੰਜਾਬੀਆਂ ਨੂੰ ਅਕਲ ਪਤਾ ਨੀਂ ਕਦੋਂ ਆਉਣੀ, ਕੰਮ ਦੀ ਗੱਲ ਸੁਣਨ ਸਮਝਣ ਨਾਲ਼ੋਂ ਸੁਆਦ ਲੈਣ ਵਾਲ਼ੀਆਂ ਗੱਲਾਂ ਮਗਰ ਵੱਧ ਭੱਜਦੇ ਨੇ, ਤੇ ਫੇਰ ਓਹੋ ਜਿਹੇ ਤਰੀਕੇ ਨਾਲ਼ ਈ ਲੰਡੂ-ਪੰਜੂ ਲੀਡਰ ਬਣ ਕੇ ਮਗਰ ਲਾ ਲੈਂਦਾ ਇਨ੍ਹਾਂ ਨੂੰ, ਤੇ ਇਹ ਹਲਾ-ਹਲਾ ਕਰਦੇ ਤੁਰੇ ਫਿਰਦੇ ਨੇ ਬਿਨਾਂ ਅਗਲੇ ਦੀ ਅਸਲੀਅਤ ਜਾਣੇ; ਤੇ ਜੇ ਕੋਈ ਸਮਝ ਦੀ ਗੱਲ ਕਰਦਾ ਤਾਂ ਦਿਮਾਗ 'ਤੇ ਜ਼ੋਰ ਪਾਉਣ ਨਾਲ਼ੋਂ ਅਗਲੇ ਦੇ ਈ ਵਿਰੁੱਧ ਹੋ ਜਾਂਦੇ ਨੇ..

  • @ajmerdhillon3013
    @ajmerdhillon301323 күн бұрын

    ਪੰਜਾਬ ਦਾ ਖਜਾਨਾ ਲੁੱਟਿਆ ਜਾ ਰਿਹਾ ਹੈ।

  • @jasvirkaur2543
    @jasvirkaur254324 күн бұрын

    ਜਾਣਕਾਰੀ ਦੇਣ ਲਈ ਧੰਨਬਾਦ ਤੁਹਾਡੀਆਂ ਗੱਲਾਂ ਸਹੀ ਹਨ ਪਰ ਸਾਡੇ ਸਾਰੇ ਪੰਜਾਬੀਆਂ ਨੂੰ ਆਪ ਉਠਣਾ ਪੈਣਾ ਖਹਿਰੇ ਨੇ ਸਹੀ ਗੱਲ ਆਖੀ ਸੀ ਉਸ ਵਿਚ ਕੁਝ ਵੀ ਗਲਤ ਨਹੀ ਸੀ

  • @sohansinghsandhu4025
    @sohansinghsandhu402523 күн бұрын

    ਡਾ ਹਰਸ਼ਰਨ ਕੌਰ ਜੀ ਜਿੰਦਾਬਾਦ 'ਬਿਲਕੁਲ ਠੀਕ ਤਥ ਪੇਸ਼ ਕੀਤੀ ਸਾਡੇ ਘਰ ਬਿਹਾਰੀ ਮਾਰਬਲ ਦਾ ਕੰਮ ਕਰਦਾ ਉਸ ਦਾ ਮੁੰਡਾ ਪੰਜਾਬ ਵਿਚ ਇੰਜਨੀਅਰ ਲਗਾਕੇ ਪੰਜਾਬੀ ਦਾ ਹਕ ਖੋਹ ਲਿਆ ?

  • @amarjitkaurkaur9374
    @amarjitkaurkaur937423 күн бұрын

    ਧੰਨਵਾਦ ਡਾਕਟਰ ਸਾਹਿਬ ਤੁਹਾਡੇ ਵਿਚਾਰ ਬਹੁਤ ਹੀ ਵਧੀਆ ਲੱਗੇ 100% ਬਿਲਕੁਲ ਸਹੀ ਗੱਲਾਂ ਦੱਸੀਆਂ ਹਨ ਤੁਸੀਂ

  • @parmindersingh8633
    @parmindersingh863322 күн бұрын

    ਦਿਲ ਨੂੰ ਟੁੰਬਦੀ ਹੈ ਇੱਕ -ਇੱਕ ਗੱਲ।

  • @JagirSingh-mk1im
    @JagirSingh-mk1im21 күн бұрын

    ਨਿਰਸੰਦੇਹ ਸਚ ਫਰਮਾਇਆ ਡਾਕਟਰ ਸਾਹਿਬ ਨੇ ਕਾਸ਼ ਸਾਡੇ ਭੁੱਖ ਦੇ ਮਾਰੇ ਲੀਡਰਾਂ ਦੇ ਵੀ ਅਜਿਹਾ ਕੁਝ ਖਾਨੇ ਚ ਪੈ ਜਾਵੇ।ਸਲਾਮ ਹੈ ਡਾਕਟਰ ਸਾਹਿਬ ਜੀ 🙏

  • @amarjitsinghmehtab1109
    @amarjitsinghmehtab110922 күн бұрын

    ਸਦਾ ਆਪਣੇ ਲੋਕਾ ਦਾ ਕਸੂਰ ਹੈ।ਜੋ ਆਪਣੀ ਜਾਇਦਾਦ ਪਰਵਾਸੀ ਨੂੰ ਕਿਓਂ ਦੇ ਰਹੇ ਨੇ।

  • @user-wk7it1dk5g

    @user-wk7it1dk5g

    20 күн бұрын

    Hindu vote waste.

  • @SurjitSingh-iw5ek
    @SurjitSingh-iw5ek23 күн бұрын

    ਮੈਡਮ ਜੀ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਅਸੀ ਪਰ ਜਦੋਂ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਸਾਡੀਆਂ ਦੁਸ਼ਮਣ ਬਣ ਅਸੀਂ ਕੀ ਕਰ ਸਕਦੇ ਹਾਂ ਆਪਣੇ ਹੱਕਾਂ ਲਈ ਆਵਾਜ਼ ਉਠਾਂਦੇ ਹਾਂ ਸਰਕਾਰਾਂ ਡਾਂਗਾਂ ਮਾਰਦੀਆਂ ਹਨ ਵੱਖਵਾਦੀ ਤੇ ਅੱਤਵਾਦੀ ਦੱਸਦੀਆਂ ਹਨ

  • @parmjitlegha9892
    @parmjitlegha989222 күн бұрын

    ਮੈਡਮ ਜੀ ਅਸਲ ਸੰਤ, ਅਸਲ ਪੰਜਾਬੀ, ਅਸਲ ਮੁੱਖ ਮੰਤਰੀ, ਤੇ ਅਸਲ ਪ੍ਰਧਾਨ ਮੰਤਰੀ, ਅਸਲ ਇਨਸਾਨ ਤੁਹਾਡੇ ਵਿੱਚ ਹੈ ਇਸ ਤਰ੍ਹਾਂ ਦੀ ਸੋਚ ਦੇ ਮਾਲਕ ਦੇਸ਼ ਦੇ ਲੀਡਰ ਬਣਨੇ ਚਾਹੀਦੇ ਹਨ ਸਤਿਯੁਗ ਆਪਣੇ ਆਪ ਹੀ ਆ ਜਾਵੇਗਾ , ਤੁਹਾਡੀ ਸੋਚ ਲਈ ਮੇਰਾ ਸਿਰ ਝੁਕਦਾ ਹੈ

  • @user-wk7it1dk5g

    @user-wk7it1dk5g

    20 күн бұрын

    Good vichar....

  • @sewasingh696
    @sewasingh69624 күн бұрын

    ਸਰਦਾਰ ਸੁਖਵਿੰਦਰ ਸਿੰਘ ਜੀ ਡਾਕਟਰ ਹਰਸ਼ਿੰਦਰ ਕੌਰ ਜੀ ਤਖ਼ਤ ਪੰਜਾਬ ਦੇ ਸੁਹਿਰਦ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ♥️♥️ ਜੋ ਵੀ ਸੱਖਸ਼ ਆਪਣੇ ਹੱਕਾਂ ਦੀ ਆਪਣੇ ਹਿਤਾਂ ਦੀ ਰਾਖੀ ਲਈ ਆਪ ਜਾਗਰੂਕ ਨਹੀਂ ਹੈ ਲੋਕੀ ਊੱਸ ਝੁੱਡੂ ਨੂੰ ਦਿੱਨੇ ਹੀ ਲੁੱਟ ਕੇ ਲੈ ਜਾਂਦੇ ਨੇ ਸੁਖਪਾਲ ਸਿੰਘ ਖਹਿਰਾ ਸਾਹਿਬ ਜਾਗਰੂਕ ਨੇ ਪੰਜਾਬ ਦੇ ਭਵਿੱਖ ਲਈ ਅਸੀਂ ਖਹਿਰਾ ਦੇ ਲਏ ਸਟੈਂਡ ਦਾ ਸਵਾਗਤ ਕਰਦੇ ਹਾਂ ਅਗਰ ਕੋਈ ਪੰਜਾਬ ਦਾ ਹੋਰ ਲੀਡਰ ਸੁਖਪਾਲ ਸਿੰਘ ਖਹਿਰਾ ਦਾ ਵਿਰੋਧ ਕਰਦਾ ਹੈ ਤਾਂ ਜਨਤਾ ਉਸ ਨੂੰ ਨਿਹੰਗਾਂ ਦੇ ਬਾਟੇ ਵਾਂਗ ਚੰਗੀ ਤਰ੍ਹਾਂ ਮਾਂਜ ਦੇਵੇ ਅਤੇ ਇਹ ਕਾਨੂੰਨ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰੀਆਂ ਪੰਜਾਬ ਦੀਆਂ ਪਾਰਟੀਆਂ ਨੂੰ ਮਿਲ ਕੇ ਬਨਾਉਣਾ ਚਾਹੀਦਾ ਹੈ ਅਤੇ ਜਲਦ ਲਾਗੂ ਕੀਤਾ ਜਾਣਾ ਚਾਹੀਦਾ ਹੈ ਪੰਜਾਬ ਦੇ ਸਾਰੇ ਮੁਦਿਆ ਨੂੰ ਲਮਕਾਉਣਾ ਨਹੀਂ ਚਾਹੀਦਾ ਧੰਨਵਾਦ ਸੇਵਾ ਸਿੰਘ ਅੰਮ੍ਰਿਤਸਰ ਤੋਂ

  • @karnailsinghkhalsausa176
    @karnailsinghkhalsausa17624 күн бұрын

    ਬਾਹਰ ਆਉਣ ਵਾਲੇ ਨੌਜਵਾਨਾਂ ਵਿਚੋਂ ਤਕਰੀਬਨ ੭੦-੮੦ % ਮੁੜਕੇ ਆਪਣੇ ਮਾਪਿਆਂ ਦੇ ਮੂੰਹ ਨਹੀਂ ਦੇਖ ਪਾਉਂਦੇ ਅਜਿਹੇ ਕਾਗਜ਼ੀ ਕਾਰਵਾਈ ਜਾਂ ਹੋਰ ਰੁਕਾਵਟਾਂ ਕਰਕੇ। ਜ਼ਿੰਦਗੀ ਦੇ ਕੀ ਮਾਇਨੇ ਰਹਿ ਜਾਂਦੇ ਹਨ ਸਾਡੇ ਲਈ। ਸਾਡੇ ਸਿਆਸੀ ਆਗੂਆਂ ਦਾ ਬੇੜਾ ਬੈਠਿਆ ਹੋਇਆ ਹੈ ਤਕਰੀਬਨ ਸਭ ਦਾ। ਅੱਖਾਂ ਅਤੇ ਮੂੰਹ ਬੰਦ ਕਰਕੇ ਬੇਈਮਾਨ ਬਣਕੇ ਜਿਊਂ ਰਹੇ ਹਨ।

  • @salwinderkaur6581
    @salwinderkaur658122 күн бұрын

    ਇਹਨਾਂ ਪਰਵਾਸੀਆਂ ਤੋਂ ਖਤਰਾ ਸ਼ਹਿਰੀ ਤੇ ਵਪਾਰੀ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿਚ ਹੋਣ ਵਾਲਾ ਹੈ ਇਸ ਮਸਲੇ ਨੂੰ ਜ਼ੋਰ ਸੋਰ ਨਾਲ ਚੁੱਕਣਾ ਚਾਹੀਦਾ ਹੈ

  • @user-wk7it1dk5g

    @user-wk7it1dk5g

    20 күн бұрын

    84 hbhape vioparian da nuksan bhariye gharan h naukar oh Punjab de majdooran nal nafrat karde san and ajj vi karde han , paise amm hu ed,cbi da dar bjp join kar ga ye..

  • @user-uf4xo8pt2f
    @user-uf4xo8pt2f23 күн бұрын

    Thanks Dr. Harshinder Kaur Ji

  • @pargatsingh6423
    @pargatsingh642321 күн бұрын

    ਡਾਕਟਰ ਸਾਹਿਬ ਦੀਆਂ ਸਭ ਠੋਸ ਹਕੀਕਤ ਭਰਪੂਰ ਦਲੀਲਾ ਲਈ ਬਹੁਤ ਬਹੁਤ ਧੰਨਵਾਦ

  • @gurpalgill9314
    @gurpalgill931424 күн бұрын

    ਜ਼ਿਹਨਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਉਹ ਸਿਰਫ਼ ਹਸਪਤਾਲ ਵਿੱਚ ਇਲਾਜ ਕਰਵਾਉਣ ਆਉਂਦੇ ਹਨ।

  • @pardeepsandhu6074
    @pardeepsandhu607423 күн бұрын

    Dr ਸਾਹਿਬਾ ਸਹੀ ਫਰਮਾ ਰਹੇ ਹਨ

  • @onkarsinghpurewal990
    @onkarsinghpurewal99023 күн бұрын

    ਡਾ ਸਾਹਿਬ ਵਾਧੀਆ ਵਿਚਾਰ ਹਨ ॥ ਲੇਕਨ ਪੰਜਾਬ ਦੇ ਹੱਕ ਦੀ ਗਲ ਕਰਨ ਵਾਲੇ ਦਾ ਆਸੀ ਪੰਜਾਬੀ ਹੀ ਵਿਰੇਧ ਕਰਦੇ ਹਾ॥

  • @Kiranpal-Singh
    @Kiranpal-Singh24 күн бұрын

    *ਹੁਣ ਮੌਕਾ ਹੈ, ਵੋਟ ਰਾਹੀਂ ਸਬਕ ਸਿਖਈਏ* ……. ਸਭ ਪਾਰਟੀਆਂ ਭ੍ਰਿਸ਼ਟ ਹਨ, ਲੇਕਿਨ ਹਰ ਪਾਰਟੀ ਵਿੱਚ ਕੁਝ ਇਮਾਨਦਾਰ ਹਨ, ਅਜਾਦ ਵੀ ਖੜ੍ਹਦੇ ਹਨ ! *ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਮਾਨਦਾਰ-ਲੋਕ ਹਿਤੈਸ਼ੀ ਉਮੀਦਵਾਰ ਨੂੰ ਵੋਟ ਪਾਈਏ* !

  • @Aaj361
    @Aaj36123 күн бұрын

    ਸਰਕਾਰੀ ਹਸਪਤਾਲ ਹੈ ਹੀ ਬਿਹਾਰੀਆਂ ਲਈ l ਪੰਜਾਬੀ ਹਮੇਸ਼ਾ ਆਪਣਾ ਇਲਾਜ ਪ੍ਰਾਈਵੇਟ ਹਸਪਤਾਲ ਕਰਵਾ ਲੈਂਦਾ ਹੈ l

  • @tejkumar5601

    @tejkumar5601

    20 күн бұрын

    Not only govt hospitals but also govt schools

  • @Aaj361

    @Aaj361

    20 күн бұрын

    @@tejkumar5601 100% sahi

  • @surinderpalsharma9728

    @surinderpalsharma9728

    16 күн бұрын

    in govt schools 99% students belongs out of Punjab State

  • @jaspalrai1378
    @jaspalrai137824 күн бұрын

    ਮੇਰੇ ਪਰਿਵਾਰ ਵਿੱਚੋਂ 80 ਤੋਂ ਜ਼ਿਆਦਾ ਜੀਅ ਪੰਜਾਬ ਛੱਡ ਬਾਹਰ ਵੱਸ ਗਏ,,10 ਘਰਾਂ ਵਿੱਚੋਂ ਤਿੰਨ ਘਰਾਂ ਨੂੰ ਜਿੰਦਰੇ ਲੱਗ ਚੁੱਕੇ ਅ,, ਤੇ ਵਦੇਸ਼ਾਂ ਚ ਸਾਡੇ ਪੈਦਾ ਹੋਏ ਬੱਚੇ ਪੰਜਾਬ ਆਉਣਾ ਪਸੰਦ ਵੀ ਨਹੀਂ ਕਰ ਰਹੇ,,ਨਵੀ ਉਮਰ ਨੌਜਵਾਨ ਸਾਡੇ ਪਿੰਡ ਚ 18/35 ਸਾਲ ਦੇ ਨਹੀਂ ਮਿਲਦੇ , ਇਹ ਕਿਸ ਦਿਸ਼ਾ ਜਾਂ ਕੀ ਨਤੀਜਾ ਨਿਕਲੇ ਗਾ ਪੰਜਾਬ ਦੇ ਸੰਧਰਭ ਚ

  • @HARBANSSingh-fu9pc

    @HARBANSSingh-fu9pc

    23 күн бұрын

    Vinash kaleen vipreet budhi

  • @punjjaabdesh8659
    @punjjaabdesh865923 күн бұрын

    ਇਸ ਵੇਲੇ ਪੰਜਾਬ ਦੀ ਸਭ ਤੋਂ ਦੁਖਦੀ ਰਗ ਇਹੀ ਆ, ਇਹਦੇ ਤੇ ਜੇ ਅੱਜ ਪੰਜਾਬੀ ਬੋਲ ਲੈਣਗੇ ਤਾਂ ਹੋ ਸਕਦਾ ਕੋਈ ਸਾਰਥਿਕ ਹੱਲ ਨਿੱਕਲ ਵੀ ਆਵੇ। ਨਹੀਂ ਤਾਂ ਇੱਕ ਦਿਨ ਏਸ ਮਸਲੇ ਤੇ ਚੀਕ ਚਿਹਾੜਾ ਵੀ ਕਿਸੇ ਨੇ ਨੀ ਸੁਣਨਾ। ਸੋਸ਼ਲ ਮੀਡੀਏ ਤੇ ਵੀ ਪੰਜਾਬ ਦਾ ਮੂਲ ਹਿੰਦੂ ਫ਼ੇਰ ਵੀ ਕਿਸੇ ਦਾਇਰੇ ਤੱਕ ਕੋਈ ਟਿੱਪਣੀ ਕਰਦਾ, ਪਰ ਪਰਵਾਸੀ ਹਿੰਦੂ ਸੋਸ਼ਲ ਮੀਡੀਏ ਤੇ ਸ਼ਰੇਆਮ ਗਾਲ੍ਹਾਂ ਕੱਢਦਾ। ਜਾਗੋ ਪੰਜਾਬੀਓ ਜਾਗੋ, ਸੰਘਰਸ਼ ਕਰੋ। ਹਾਲੇ ਵੇਲਾ ਹੱਥ ਚ ਈ ਆ।

  • @darshansinghtoor2980
    @darshansinghtoor298024 күн бұрын

    ਬਹੁਤ ਦੁਖ ਦੀ िਵਚਾਰ ਹੈ ਪੰਜਾਬੀਓ ਜਾਗੋ ਪੰਜਾਬ ਲੁिਟਅਾ ਜਾ ਰिਹਅਾ ਹੈ

  • @chanderparkash9481
    @chanderparkash948124 күн бұрын

    Thanks Sisters Dr Harshinder Kaur Ji . Thanks sukhwinder Singh ji . Charde kla hove ji . Big proud 100 percent true Ji .

  • @sudarshansingh4402
    @sudarshansingh440224 күн бұрын

    ਮੈਡਮ ਜੀ ਕਸੂਰ ਪੰਜਾਬੀਆਂ ਦਾ ਏ ਇੱਕ ਛੋਟੀ ਜਹੀ ਗੱਲ ਸੁਣੋ ਪੰਜਾਬ ਦੇ ਪਿੰਡ ਵਿੱਚ ਜੇ ਇੱਕ ਭਈਆ ਆ ਜਾਏ ਤਾਂ ਸਾਡੇ ਪਿੰਡ ਦੇ ਲੋਕ ਬਦੋ ਬਦੀ ਉਹਦੇ ਨਾਲ ਹਿੰਦੀ ਬੋਲਣਗੇ ਇੱਕ ਭਈਆ ਸਾਰੇ ਪਿੰਡ ਨੂੰ ਹਿੰਦੀ ਸਿੱਖਾਂ ਦੇ ਗਾ ਪਰ ਸਾਰਾ ਪਿੰਡ ਉਹਨੂੰ ਰਲ ਕੇ ਪੰਜਾਬੀ ਬੋਲਣਾ ਨਹੀਂ ਸਿਖਾ ਸਕਦੇ। ਕੀਹਦਾ ਕਸੂਰ ਏ ਸਾਡਾ ਆਪਣਾ ਪੰਜਾਬੀਆਂ ਦਾ ਕਸੂਰ ਏ। ਹੈਰਾਨੀ ਤਾਂ ਤਦ ਹੁੰਦੀ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਸਿੱਖ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਿਆ ਜਾਂਦਾ ਹੈ। ਅਜੇ ਤਾਂ ਪੰਜਾਬ ਵਿੱਚ ਸਰਕਾਰ ਪੰਜਾਬੀਆਂ ਦੀ ਏ ਜੇ ਹੁਣ ਇਹ ਹਾਲ ਹੈ ਤਾਂ ਕੱਲ੍ਹ ਨੂੰ ਕੋਈ ਪਰਵਾਸੀ ਮੁੱਖ ਮੰਤਰੀ ਬਣ ਜਾਂਦਾ ਏ ਤਾਂ ਫੇਰ ਤਾਂ ਤੁਹਾਨੂੰ ਘਰਾਂ ਵਿਚ ਵੀ ਕਿਸੇ ਨੇ ਪੰਜਾਬੀ ਬੋਲਣ ਨਹੀਂ ਦੇਣੀ। ਗੱਲ ਏਥੇ ਹੀ ਨਹੀਂ ਮੁੱਕਣੀ। ਜਿਸ ਹਾਲਤ ਵੱਲ ਪੰਜਾਬ ਦੀ ਹਾਲਤ ਵੱਧ ਰਹੀ ਹੈ ਪੰਜਾਬ ਦੀ ਸਟੇਟ ਹੀ ਖਤਮ ਕਰ ਦਿੱਤੀ ਜਾਏਗੀ। ਵੇਖਦੇ ਰਹਿਣਾ ਪੰਜਾਬ ਦਾ ਇਲਾਕਾ ਰਾਜਸਥਾਨ, ਹਿਮਾਚਲ, ਤੇ ਹਰਿਆਨੇ ਵਿੱਚ ਵੰਡ ਕੇ ਪੰਜਾਬ ਦਾ ਨਾਂ ਹੀ ਨਕਸ਼ੇ ਤੋਂ ਮਿਟਾ ਦਿੱਤਾ ਜਾਏਗਾ। ਫਿਰ ਕਸੂਰ ਕੀਹਦਾ ਏ ਪੰਜਾਬੀਆਂ ਦਾ ਸਿੱਖ ਕੌਮ ਦਾ, ਸਿੱਖ ਕੌਮ ਦੇ ਮੂਰਖ, ਅਨਪੜ੍ਹ ਜਾਹਲ ਲੀਡਰਾਂ ਦਾ ਜਿਹਨਾਂ ਨੇ ਆਪਣੇ ਹਿੱਤਾਂ ਲਈ ਪੰਜਾਬ ਨੂੰ ਬਰਬਾਦੀ ਦੇ ਕੰਢੇ ਲਿਆ ਖਲਾਰਿਆ ਏ। ਅਸੀਂ ਸਿੱਖਾਂ ਨੇ ਜੇ ਮੂੰਹ ਬਦੇਸ਼ਾਂ ਵੱਲ ਚੁੱਕਿਆ ਏ ਤਾਂ ਇਹਨਾਂ ਨਾਅਹਿਲ ਲੀਡਰਾਂ ਦੀ ਬਦੌਲਤ ਹੀ ਹੈ। ਕਿਉਂ ਕਿ ਸਾਡੇ ਬੇਗੈਰਤ, ਵਿਕਾਊ, ਝੋਲੀ ਚੁੱਕ ਲੀਡਰਾਂ ਦਾ ਜਿਹੜੇ ਆਪਣੇ ਹਿੱਤਾਂ ਲਈ ਪੰਜਾਬ ਨਾਲ, ਸਿੱਖ ਕੌਮ ਨਾਲ ਧ੍ਰੋ ਕਮਾ ਰਹੇ ਹਨ। ਇਹ ਨੇ ਪੰਜਾਬ ਦੇ, ਸਿੱਖ ਕੌਮ ਦੇ ਦੁਸ਼ਮਣ। ਪੰਜਾਬੀਆਂ ਦਾ ਬਾਹਰ ਜਾਣਾ ਇੱਕ ਮਜਬੂਰੀ ਬਣ ਚੁੱਕਾ ਏ ਤੇ ਜਿਹੜੇ ਮੈਟ੍ਰਿਕ ਜਾਂ ਪਲੱਸ ਟੂ ਕਰਕੇ ਉੱਚੀ ਪੜ੍ਹਾਈ ਦੇ ਬਹਾਨੇ ਹੀ ਬਾਹਰ ਜਾ ਰਹੇ ਹਨ ਉਹ ਜਾਣ ਕਿਸੇ ਵੀ ਬਹਾਨੇ, ਉਹ ਇੱਕ ਅਨਘੜਤ ਮਜ਼ਦੂਰ ਦੇ ਤੌਰ ਤੇ ਹੀ ਕੰਮ ਕਰਨਗੇ। ਸਿੱਰਫ ਪੰਜ ਤੋਂ ਦਸ ਪਰਸੈਂਟ ਹੀ ਉੱਚੀ ਵਿੱਦਿਆ ਹਾਸਲ ਕਰਦੇ ਹਨ। ਬਾਕੀ ਸਾਰੇ ਕੰਮ ਹੀ ਕਰਦੇ ਹਨ। ਹੁਣ ਖੁਦ ਹੀ ਸੋਚ ਲਉ ਇਸ ਮਜ਼ਦੂਰਾਂ ਦੀ ਕੌਮ ਦੀ ਸੰਸਾਰ ਪੱਧਰ ਤੇ ਕੀ ਪੋਜੀਸ਼ਨ ਹੋਵੇਗੀ। ਕਿਉਂ ਸਿੱਖ ਕੌਮ ਦੇ ਬੱਚੇ ਬਾਹਰ ਜਾਣ ਲਈ ਮਜਬੂਰ ਨੇ ? ਇਹਨਾਂ ਲੁਟੇਰਿਆਂ ਲੀਡਰਾਂ ਕਰਕੇ ਜਿਹਨਾਂ ਨੇ ਆਪਣੇ ਪਰਵਾਰ ਬਦੇਸ਼ਾਂ ਵਿਚ ਸੈਟ ਕੀਤੇ ਹੋਏ ਹਨ ਤੇ ਇਹ ਪੰਜਾਬ ਨੂੰ ਲੁੱਟ ਲੁੱਟ ਕੇ ਪੈਸੇ ਬਾਹਰ ਭੇਜ ਰਹੇ ਹਨ। ਕੱਲ੍ਹ ਨੂੰ ਇੱਥੋਂ ਡੰਡਾ ਡੇਰਾ ਚੁੱਕ ਕੇ ਬਦੇਸ਼ ਵਿੱਚ ਜਾ ਬੈਠਣਗੇ। ਸੋ ਪੰਜਾਬ ਨੂੰ ਸਿੱਖ ਕੌਮ ਨੂੰ, ਸਿੱਖ ਵਿਰਸੇ ਨੂੰ, ਪੰਜਾਬੀ ਬੋਲੀ ਨਾਲ ਦੁਸ਼ਮਣੀ ਇਹ ਆਸਤੀਨ ਦੇ ਸੱਪ ਹੀ ਕਮਾ ਰਹੇ ਹਨ। ਪੰਜਾਬ ਦਾ ਭਵਿੱਖ ਹਨੇਰਾ ਹੀ ਹਨੇਰਾ ਹੈ।

  • @balkourdhillon5402

    @balkourdhillon5402

    23 күн бұрын

    ਭੈਣ ਡਾਕਟਰ ਹਰਜਿੰਦਰ ਕੌਰ ਜੀ ਪਤਰਕਾਰ ਸਾਹਿਬ ਜੀ ਤਹਿ ਦਿਲੋਂ ਧੰਨਵਾਦ ਇਨਾ ਸੁਣੇ ਹੋਏ ਪੰਜਾਬੀਅ ਨੂੰ ਨੀਂਦ ਵਿਚੋਂ ੳਠਾੳਣ ਲਈ ਧੰਨਵਾਦ।

  • @jarnailsingh1731
    @jarnailsingh173121 күн бұрын

    ਡਾਕਟਰ ਭੈਣ ਜੀ ਨੇ ਸਾਰੀਆ ਗੱਲਾ ਸੱਚੀਆਂ ਕੀਤੀਆਂ ਹਨ। ਬਹੁਤ ਬਹੁਤ ਧੰਨਵਾਦ ਜੀ।

  • @chanderparkash9481
    @chanderparkash948124 күн бұрын

    Dr Harshinder Kaur Ji really very very big proud . 100 percent true Ji . Sda charde kla hove ji Hun kinia nu Mircha Lagan Gae Sach sunna boht Aokha ha .

  • @nachhattarsinghlitt249
    @nachhattarsinghlitt24923 күн бұрын

    Sukhwinder ਵੀਰ ਜੀ ਮੇਰੀ ਸੋਚ ਆ, ਇਸਦਾ ਕਾਰਣ ਇਹ ਵੀ ਹੈ ਕਿ ਅਸੀਂ ਵਿਹਲੜ ਜਿਆਦਾ ਹੋ ਗਏ ਹਾਂ,ਜੋ ਵੀ ਪੰਜਾਬੀ ਮਾਨਸਿਕਤਾ ਵਾਲਾ ਸਰਕਾਰੀ ਨੌਕਰੀ ਕਰਦਾ ਉਹ ਮਨ ਲਗਾਕੇ ਕੰਮ ਨਹੀਂ ਕਰਦਾ , ਸਗੋਂ ਆਪਣੇ ਆਪ ਨੂੰ ਮੰਤਰੀ ਸਮਝਣ ਲੱਗ ਜਾਂਦਾ , ਰਿਸ਼ਵਤ ਤੋਂ ਬਗੈਰ ਕੋਈ ਕੰਮ ਨਹੀਂ ਕਰਦਾ ਜੇ ਅਸੀਂ, ਤੁਸੀ ਸਾਰੇ ਇਮਾਨਦਾਰੀ ਨਾਲ ਕੰਮ ਕਰੀਏ ਕਿਸੇ ਦੀ ਵੀ ਸਮਰੱਥਾ ਨਹੀਂ ਪੰਜਾਬ ਚ ਆ ਸਕੇ

  • @singhdalwinder1332
    @singhdalwinder133219 күн бұрын

    ਸਭ ਪੰਜਾਬੀਆਂ ਨੂੰ ਸੰਜੀਦਾ ਹੋਣ ਦੀ ਲੋੜ ਆ ਨਹੀਂ ਤਾਂ ਸਾਡਾ ਵਜ਼ੂਦ ਖਤਮ ਹੋਣ ਤੋਂ ਜਿਆਦਾ ਦੂਰ ਨਹੀਂ ।

  • @JaswinderSingh-kk8ue
    @JaswinderSingh-kk8ue22 күн бұрын

    ਪੰਜਾਬ ‌ ਨੂੰ ਸਿਆਣੇ ਆਗੂਆਂ ਲੋੜ ਜੋ ਪੰਜਾਬ ਦੇ ਹੱਕਾਂ ਤੇ ਪਹਿਰਾ ਦੇ ਸਕਣ ਧੰਨਵਾਦ ‌‌ ਡਾ ਸਾਹਿਬ ਜੀ ।

  • @teksinghnamdhari9816
    @teksinghnamdhari98162 күн бұрын

    ਸਾਡਾ ਸਿਸਟਮ ਹੀ ਸਾਨੂੰ ਬਰਬਾਦ ਕਰ ਰਿਹਾ ਹੈ ਪਰ ਤੁਸੀਂ ਸਾਨੂੰ ਹਲੂਣਾ ਦੇ ਰਹੇ ਹੋ ਇਸ ਲਈ ਤੁਹਾਡਾ ਧੰਨਵਾਦ ਅਸੀਂ ਸਾਰੇ ਸਿਰਫ ਨਾਰੇ ਲਾਉਣ ਵਾਲੇ ਹਾਂ ਸਾਡਾ ਪੰਜਾਬ ਸਾਡਾ ਪੰਜਾਬ

  • @HarvinderSingh-vv3ch
    @HarvinderSingh-vv3ch21 күн бұрын

    ਭੈਣ ਹਰਸ਼ਿੰਦਰ ਜੀ ਕੀ ਤੁਹਾਨੂੰ ਇਸ ਸਭ ਕੁਝ ਪਿਛੇ ਸਿਆਸੀ ਪਾਰਟੀਆਂ ਦਾ ਜ਼ਿਆਦਾ ਹੱਥ ਹੈ । ਇਹ ਪ੍ਵਵਾਸੀਆਂ ਨੂੰ ਵੋਟ ਬੈਂਕ ਬਣਾ ਜਾਂਦਾ ਹੈ ।

  • @RanjanKumar-bc3yh
    @RanjanKumar-bc3yh24 күн бұрын

    Dr harsindar kur, G 100/ true app g bool rehe ho g❤

  • @gurmailsingh7275
    @gurmailsingh727522 күн бұрын

    ਇਹ ਸਭ ਕੁਝ ਬੰਦ ਹੋਣਾ ਚਾਹੀਦਾ ਹੈ ਮਾਨ ਸਾਹਿਬ ਇਸ ਵੱਲਧਿਆਨ ਦੇਣਾ ਚਾਹੀਦਾ ਹੈ।very very good

  • @user-wk7it1dk5g

    @user-wk7it1dk5g

    20 күн бұрын

    Mann ,kejriwal chada ne 50 per baharale states ton bharti kite han rangla punjab banounh waste...

  • @rattandhaliwal
    @rattandhaliwal21 сағат бұрын

    ਇਹ ਸਾਡਾ ਬਹੁਤ ਵੱਡਾ ਦੁਖਾਂਤ ਹੈ, ਮੈਡਮ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਹਾਂ ਕਿਉਂਕਿ ਤੁਸੀਂ ਪੰਜਾਬੀ ਲੋਕਾਂ ਦੀ ਦਲੇਰੀ ਨਾਲ ਵਕਾਲਤ ਕਰਦੇ ਹੋ।ਸਤਿਕਾਰ ਸਹਿਤ ਅਮਰੀਕਾ ਤੋਂ।

  • @harjiwansingh5123
    @harjiwansingh512322 күн бұрын

    ਇਹ ਬਿਲਕੁਲ ਸਹੀ ਜਾਣਕਾਰੀ ਹੈ ਜੀ ਦੋ ਪਾਸੇ ਸਹੂਲਤਾਂ ਲੈ ਰਹੇ ਹਨ

  • @lakhmirsingh6082
    @lakhmirsingh608222 күн бұрын

    Sukhvinderji & Harsimratji nu Salute hai Punjab da dard samjhan lai thankhs

  • @mohindershant454
    @mohindershant45423 күн бұрын

    Good job Dr sahib bete sukhwinder singh ji God bless you 🙏

  • @JasMH
    @JasMH3 күн бұрын

    ਡਾਕਟਰ ਹਰਸ਼ਿੰਦਰ ਕੌਰ ਜੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਾਡੇ ਵਰਗੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਬਿਲਕੁਲ ਸਚੇ ਤੱਥ ਦਸਦੇ ਹਨ । ਵਾਹਿਗੁਰੂ ਜੀ ਇਨ੍ਹਾਂ ਨੂੰ ਵਡੀ ਉਮਰ ਬਖਸ਼ਣ ।

  • @user-ij1uw8sk8v
    @user-ij1uw8sk8v24 күн бұрын

    ਵਾਹ ਜੀ ਬਹੁਤ ਵਧੀਆ

  • @butagrewalbutagrewal7345
    @butagrewalbutagrewal734524 күн бұрын

    Very nice view dr.sahib.about.punjab

  • @gurmejsingh280
    @gurmejsingh28025 күн бұрын

    ਪਾਣੀ ਦਾ ਘੁਟ ਵੀ ਨਹੀ ਦੇਣ ਗੇ

  • @GurdeepSingh-eu4wc
    @GurdeepSingh-eu4wc25 күн бұрын

    Yes this is very serious issues....😢

  • @SukhdevSingh-bn2if

    @SukhdevSingh-bn2if

    24 күн бұрын

    Yes it is serious. Just as our Punjabis migrating to our Canada iligallly and causing problems . I live in Toronto ligally and work for a Law office. 👳🏻‍♂️

  • @jaspalrai1378
    @jaspalrai137824 күн бұрын

    ਦੋ ਹਫਤੇ ਪਹਿਲਾ ਇਕ rti ਐਕਟਵਿਸਟ ਨੇ ਇਕ ਚੈੱਨਲ ਦੀ ਇੰਟਰਵਿਓ ਚ ਦਸ ਰਹੇ ਸੰਨ,,,80 ਲੱਖ ਕ੍ਰਾਈਮ ਕਰਕੇ ਭਗੋੜੇ ਹੋ ਕੇ ਪੰਜਾਬ ਚ ਰਹਿ ਰਹੇ ਹਨ,, ਪੈਰਾਂ ਥੱਲਿਓ ਜਮੀਨ ਖਿੱਚਣ ਵਾਲੀ ਗੱਲ ਲੱਗੀ,,,,

  • @saanukhabarhai
    @saanukhabarhai23 күн бұрын

    Very positive step must be taken Very Important issue 😮

  • @gursewaksingh8299
    @gursewaksingh829917 күн бұрын

    ਬਿੱਲਕੁਲ ਸਹੀ ਤੇ ਸਪਸ਼ਟ ਜਾਣਕਾਰੀ ਹੈ ਡਾਕਟਰ ਸਾਹਿਬ ਜੀ। ਇਹ ਸਭ ਕੁਝ ਸਭ ਕੁਝ ਸਾਡੇ ਲੀਡਰਾਂ ਦੀ ਵੋਟ ਬੈਂਕ ਨੀਤੀ ਦੇ ਕਾਰਨ ਪੰਜਾਬ ਤੇ ਪੰਜਾਬੀ ਨਾਲ਼ ਗਦਾਰੀ ਹੋ ਰਹੀ ਹੈ ਜੀ। ਜਾਣਕਾਰੀ ਲਈ ਮਿਹਰਬਾਨੀ ਭੈਣ ਜੀ।

  • @trilochankaur382
    @trilochankaur38222 күн бұрын

    Takhat shabad Sade layi bahut ਸਨਮਾਨਿਤ ਹੈ ਚੈਨਲ ਦਾ ਨਾਮ ਤਖ਼ਤ ਪੰਜਾਬ ਰੱਖਣਾ ਗਲਤ ਹੈ

  • @mrsinghvlog830
    @mrsinghvlog83022 күн бұрын

    ਤੁਸੀ ਸਹੀ ਹੋ ਪੰਜਾਬ ਦੀ ਪੰਜਾਬੀ ਨੂੰ ਸਾਡੇ ਧਾਕੜ ਗੁਰਸਿੱਖੀ ਦੇ ਠੇਕੇਦਾਰਾਂ ਨੇ ਜੀ ਬੇੜਾ ਗ਼ਰਕ ਕੀਤਾ ਹੈ

  • @avtarsinghsandhu9338
    @avtarsinghsandhu933822 күн бұрын

    ਮੈਡਮ ਜੀ ,ਇਸ ਗੱਲ ਦਾ ਕਸੂਰਵਾਰ ਸਿਆਸਤਦਾਨ ਹਨ, ਕਿਉ ਕਿ ਐਮ ਸੀ,ਸਰਪੰਚ, ਨੰਬਰਦਾਰ ਤੋਂ ਅਧਾਰ ਕਾਰਡ ਨਹੀਂ ਬਣ ਸਕਦਾ ਏ, ਜੋ ਆਪਣੇ-ਆਪ ਤੋਂ ਮਰ ਚੁੱਕੇ ਇਨਸਾਨ ਹਨ ਜੋ ਫਾਰਮ ਟੈਸਟ ਕਰਦੇ ਫਿਰ ਅਧਾਰ ਕਾਰਡ ਬਣਦੇ ਹਨ, ਆਮਨਾਗਿਰਕ ਦਾ ਕੋਈ ਕਸੂਰ ਨਹੀ ਆ, ਲਾਹਨਤ ਹੈ ਸਿਆਸਤ ਤੇ ਜੀ, ਜੋ ਹਰੇਕ ਸਹੂਲਤ ਲੈ ਰਹੇ ਹਨ।

  • @hakamsingh6861
    @hakamsingh686121 күн бұрын

    ਡਾਂ ਹਰ ਸ਼ਿਦਰ ਕੌਰ ਬਹੁਤ ਹੀ ਦਿਲ ਦੀ ਗਲ ਕੀਤੀ ਐ ਬਹੁਤ-ਬਹੁਤ ਧੰਨਵਾਦ ਕੀ ਸਾਡੇ ਲੀਡਰ ਦੇ ਸਿਰ ਚ ਜੂੰ ਸਰਕੇ ਗੀ ਡਾਂ ਸਹਿਬਾਂ ਸਾਡਾ ਪੰਜਾਬ ਪਹਿਲਾਂ ਹੀ ਪੰਜ ਹਿਸਿਆਂ ਚ ਵੰਡ ਦਿਤਾ।ਵੰਡਿਆ ਹੀ ਨਹੀ ਫੇਰ ਪੰਜ ਪਾਰਟੀਆਂ ਚ ਵੰਡ ਦਿਤਾ ।ਮੈਨੂੰ ਤਾਂ ਪੰਜਾਬ ਦਾ ਭਵਿਖ ਧੁਦਲਾ ਦਿਖਾੲਈ ਦਿੰਦੈ?ਕੀ ਕੀਤਾ ਜਾਵੇ?ਡਾਂ ਸਾਹਿਬਾ ਪੰਜਾਬ ਦਾ ਹਾਲ ਤਾਂ ਜੰਗਲ ਦੇ ਝੋਟੇ ਵਰਗਾ ਕਰਦਿਂਤਾ ਇਕਂਲਾਛੋਟਾ ਜਿਹਾ ਪੰਜਾਬ ਨੂੰਪੰਜ ਸ਼ੇਰ ਰੂਪੀ ਪੰਜ ਪਾਰਟੀਆਂ ਖਾਈ ਜਾਂਦੀਆਂ ।ਦਿਲੋਂ ਕੋੲਈ ਪੰਜਾਬ ਭਲਾ ਨਹੀ ਕਰਨਾ ਚਾਹੁੰਦੀਆਂ?

  • @paramjitsinghdaulatpurpunj1435
    @paramjitsinghdaulatpurpunj143521 күн бұрын

    ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਵੱਡਾ ਮੈਸੇਜ ਹੈ ਇਹ ਸਾਡੀ ਸਿੱਖ ਕਮਿਊਨਿਟੀ ਲਈ ਸਾਡੇ ਲੀਡਰ ਹਰਦੂ ਲਾਹਣਤ ਉਹਨਾਂ ਦੇ ਕੀੜੇ ਪੈਣ ਮੈਂ ਤੇ ਇੱਥੇ ਕਹਿਨਾ

  • @sohansinghsandhu4025
    @sohansinghsandhu402523 күн бұрын

    ਬਾਹਰ ਵਾਲੇ ਸੂਬਿਆਂ ਚੋਂ ਆਏ ਸਾਂਝੀ ਪਾਏ ਥਾਂਵਾਂ ਤੇ ਰੇਹੜੀਆਂ ਲਗੌਣ ਦੇ ਨਾਲ ਨਾਲ ਝੁੱਗੀਆਂ ਬਣਾ ਕੇ ਕਬਜੇ ਭੀ ਕਰ ਰਹੇ ਹਨ ।ਸਰਕਾਰ ਧਿਆਨ ਦੇਵੇ ?

  • @Om_jai_jagdish
    @Om_jai_jagdish24 күн бұрын

    Dr sahib you are absolutely right Almighty God bless you all the times ❤❤❤

  • @lalikaran
    @lalikaran21 күн бұрын

    ABSOLUTE TRUTH OF PANJAB THAK YOU SISTER HARSHINDER KAUR JI . Salute aap ji nu.

  • @bajwabikramjitsingh5335
    @bajwabikramjitsingh533524 күн бұрын

    Absolutely right ji

  • @santokhsinghgill1009
    @santokhsinghgill100924 күн бұрын

    VeryNice

  • @kamalsingh-dc1vs
    @kamalsingh-dc1vs23 күн бұрын

    ਡਾਕਟਰ ਜੀ ਸੌਂ ਪਰਸੈਂਟ ਸਹੀ ਆਖ ਰਹੇ ਨੇ ਮੈਂ ਭਈਆ ਨਾਲ ਵਿਚਰੇਆ ਹਾ ਲੁਧਿਆਣੇ ਮਾਰੂਤੀ ਸੁਜ਼ੂਕੀ ਦੀ ਇਜੰਸੀ ਵਿਚ ਮਕੈਨਿਕ ਦਾ ਕੰਮ ਕਰਦੇ ਹੋਏ ਦੋ ਦੋ ਅਥਾਰ ਕਾਰਡ ਹਨ ਭਈਆ ਅਤੇ ਹਿਮਾਚਲ ਵਾਲੇਆਂ ਕੋਲ

  • @bittusaini7750
    @bittusaini77509 күн бұрын

    ਡਾ . ਹਰਸ਼ਿੰਦਰ ਕੌਰ, ਪੰਜਾਬ ਦੀ ਸ਼ਾਨ ਤੇ ਟੌਹਰ , 👍

  • @SukhpalSingh-ze4tp
    @SukhpalSingh-ze4tp22 күн бұрын

    ਬਹੁਤ ਹੀ ਵਧੀਆ ਗੱਲਬਾਤ ਹੋਈ ਬਹੁਤ ਹੀ ਡੁੰਗਾਈ ਤੋਂ ਵਿਚਾਰਾਂ ਹੋਈਆਂ ਪਰ ਹੁਣ ਫਰਜ ਬਣਦਾ ਹੈ ਸਾਡੀ ਲੀਡਰਸ਼ਿਪ ਔਰ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦਾ ਅਜੇ ਵੀ ਪੰਜਾਬ , ਪੰਜਾਬੀ ਔਰ ਪੰਜਾਬੀਅਤ ਨੂੰ ਬਚਾਇਆ ਜਾ ਸਕਦਾ ਹੈ ਨਹੀਂ ਤਾਂ ਲੰਘਿਆ ਵੇਲਾ ਮੁੜ ਹੱਥ ਨਹੀਂ ਆਵੇਗਾ, ਫਿਰ ਬਾਅਦ ਵਿੱਚ ਪਛਤਾਵੇ ਨਾਲ ਇਹ ਸੋਚਣ ਜਾਂ ਸੁਣਨ ਵਿੱਚ ਆਵੇਗਾ ਕਾਸ ਇਹਨਾਂ ਗੱਲਾਂ ਉਪਰ ਪਹਿਲਾਂ ਧਿਆਨ ਦਿੱਤਾ ਹੰਦਾ ਅੱਜ ਆਹ ਦਿਨ ਨਾ ਦੇਖਣੇ ਪੈਦੇ.......!

  • @jaloursidhu3258
    @jaloursidhu325824 күн бұрын

    Dr Sahibs every matter is true we should follow these

  • @parmjitkaur7545
    @parmjitkaur754523 күн бұрын

    ਸਰਕਾਰ ਵੋਟਾ ਲਈ ਅਧਾਰ ਕਾਰਡ ਬਣਾ ਦਿੰਦੇ ਹਨ

  • @baversingh257
    @baversingh25721 күн бұрын

    Thanks Dr.Harshinder Kaur and S.Sukhwinder Singh .ਪੰਜਾਬ ਅਤੇ‌ ਪੰਜਾਬੀ ਭਾਸ਼ਾ ਨੂੰ ਬਚਾਉਣ ਲੲਈ।

  • @user-zi9jz1du5s
    @user-zi9jz1du5s2 күн бұрын

    ਮੈਡਮ ਜੀ ਤੁਸ਼ੀ ਬਹੁਤ ਹੀ ਵਧੀਆ ਤਰੀਕੇ ਨਾਲ ਪਰਵਾਸ਼ੀਆਂ ਬਾਰੇ ਗਂਲ ਕੀਤੀ ਜੇ ਕਰ ਗੋਰਮਿਂਟ ਨੈ ਇਸ ਬਾਰੇ ਕੋਈ ਸ਼ਖਤ ਕਦਮ ਨਾ ਚੁਕਿਆ ਤਾਂ ਪਂਜਾਬ ਵਿਚ ਕੁਝ ਸ਼ਾਲਾਂ ਬਾਦ ਹੀ ਪਂਜਾਬੀ ਨਸ਼ਲ ਖਤਮਂ ਹੋ ਜਾਵੇਗੀ

  • @ambrishbrar1468
    @ambrishbrar146824 күн бұрын

    True very true

  • @BalwantSingh-fl7ji
    @BalwantSingh-fl7ji24 күн бұрын

    Agreed With

  • @GurpreetSingh-uw5dd
    @GurpreetSingh-uw5dd2 күн бұрын

    ਮੈਡਮ ਜੀ ਤੁਹਾਡੀਆਂ ਗੱਲਾਂ ਸੁਣ ਕੇ ਅਸੀਂ ਬਹੁਤ ਕੁਝ ਸੋਚਣ ਲਈ ਮਜਬੂਰ ਹੋ ਗਏ....

  • @parmjitlegha9892
    @parmjitlegha989222 күн бұрын

    ਵੀਰੇ ਜਿਹੜਾ ਸਵਾਲ ਤੁਸੀਂ ਮੈਡਮ ਜੀ ਤੋਂ ਪੁੱਛਿਆ ਮੈਂ ਜਵਾਬ ਦਿੰਦਾ ਹਾਂ,ਜੇ ਅਸੀਂ ਲੋਕ ਇੰਨੀ ਸਮਝ ਰੱਖਦੇ ਹੁੰਦੇ ਤਾਂ ਸਰਕਾਰ, ਪੁਲਿਸ,ਜੱਜ, ਵਕੀਲ, ਕੋਰਟ, ਕਚਹਿਰੀ ਤੇ ਤੁਹਾਡੀ ਕਿਸੇ ਦੀ ਜ਼ਰੂਰਤ ਹੀ ਨਹੀਂ ਪੈਣੀ ਸੀ ਜੇ ਸਾਨੂੰ ਲੋਕਾਂ ਨੂੰ ਇੰਨੀ ਸਮਝ ਨਹੀਂ ਸੀ ਇਸ ਲਈ ਤਾਂ ਇਹ ਸਾਰੇ ਆਪਣੀ ਤੇ ਆਪਣੇ ਸੂਬੇ ਦੀ ਰਾਖੀ ਲਈ ਚੁਣਦੇ ਪਰ ਤੁਸੀਂ ਤਾਂ ਰਾਖੀ ਕਰਨ ਦੀ ਬਜਾਏ ਸੂਬਾ ਹੀ ਉਜਾੜ ਦਿੱਤਾ

  • @bishanjitmanshahia5416
    @bishanjitmanshahia541623 күн бұрын

    ਸੁਖਵਿੰਦਰ ਜੀ , ਪੰਜਾਬੀਆ ਨੂੰ ਕੋਈ ਨਹੀ ਕਹਿੰਦਾ ਕਿ ਤੁਸੀ ਪੰਜਾਬ ਛੱਡੋ ਜਾ ਜਮੀਨ ਵੇਚੋ ਪਰ ਸਟੇਟ ਹਾਲਾਤ ਹੀ ਅਜਿਹੇ ਬਣਾ ਰਹੀ ਹੈ ਕਿ ਪੰਜਾਬੀ ਖੁਦ ਹੀ ਹੱਥ ਖੜੇ ਰਹੇ ਹਨ। ਖੇਤੀਬਾੜੀ ਪੰਜਾਬੀਆ ਦਾ ਮੁੱਖ ਕਿੱਤਾ,ਹੈ ਅਤੇ ਬਾਕੀ ਪੰਜਾਬੀ ਵੀ ਸਿੱਧੇ ਜਾ ਅਸਿੱਧੇ ਤੌਰ ਤੇ ਖੇਤੀ ਜੁੜੇ ਹੋਏ ਹਨ । ਪਹਿਲੀ ਗੱਲ ਤਾ ਇਹ ਹੈ ਸਮੇ ਦੀਆ ਸਰਕਾਰਾ ਨੇ ਕੋਈ ਵੀ ਖੇਤੀ ਨੀਤੀ ਨਹੀ ਬਣਾਈ ਅਤੇ ਨਿੱਜ ਨੂੰ ਹੀ ਤਰਜੀਹ ਦਿੱਤੀ ਹੈ। ਅਗਰ ਸਰਕਾਰਾ ਜੁਮੇਬਾਰੀਆ ਨਿਭਾਉਦੀਆ ਤਾ ਕੋਲਡ ਸਟੋਰਾ ਦਾ ਪ੍ਰਬੰਧ ਕਰਦੀਆ ਕਿਉ ਜਿਮੀਦਾਰਾ ਨੂੰ ਆਪਣੇ ਆਲੂ ਤੇ ਸਬਜੀਆ ਸੜਕਾ ਤੇ ਸੁੱਟਣ ਲਈ ਮਜਬੂਰ ਹੋਣਾ ਪੈਦਾ। ਕਿਉ ਨਹੀ ਬਾਸਮਤੀ ਜੀਰੀ ਦੇ ਸੈਲਰ ਲਗਵਾਉਣ ਲਈ ਕੋਸ਼ਿਸ ਨਹੀ ਕੀਤੀ ਜਿਸ ਨਾਲ ਪਾਣੀ ਅਤੇ ਖਰਚੇ ਦੀ ਬੱਚਤ ਹੁੰਦੀ। ਚਲੋ ਛੱਡੋ ਪਰਾਣੀਆ ਪਾਰਟੀਆ ਤੋ ਅੱਕ ਕੇ ਪੰਜਾਬੀਆ ਨੇ ਨੱਕਲੀ ਇੰਨਕਲਾਬੀਆ ਦੀ ਸਰਕਾਰ ਬਣਾਈ ਪਰ ਇਹ ਜਮਾ ਹੀ ਲਾਲਾ ਜੀ ਥੱਲੇ ਲੱਗ ਗਏ। ਲਾਲਾ ਜੀ ਦੇ ਪੀ ਐਮ ਬਣਨ ਦੇ ਸੁਪਣੇ ਲਈ ਕਰਜਾਈ ਪੰਜਾਬ ਨੂੰ ਹੋਰ ਕਰਜੇ ਵਿੱਚ ਧੱਕ ਰਹੇ ਹਾ। ਸੁਖਵਿੰਦਰ ਜੀ ਅਗਰ 50 ਪੋਸਟਾ ਪੰਜਾਬ ਵਿੱਚ ਨਿਕਲਦੀਆ ਹਨ ਤਾ ਉਹਨਾ ਵਿੱਚ 30 ਗੈਰਪੰਜਾਬੀ ਹੁੰਦੇ ਹਨ ਚਾਹੇ ਉਹ ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੇ ਹੋਣ। ਕੀ ਉਹਨਾ ਸਟੇਟਾ ਵਿੱਚ ਪੰਜਾਬੀਆ ਨੂੰ ਨੌਕਰੀ ਮਿਲਦੀ ਹੈ ? ਲਾਲਾ ਜੀ ਤਾ ਸਾਇਦ ਹੀ ਪੀ ਐਮ ਬਨਣ ਪਰ ਪੰਜਾਬ ਜਰੂਰ ਬਰਬਾਦ ਹੋ ਜਾਵੇਗਾ। ਅਸੀ ਇੱਕ ਕੁਮੈਡੀਅਨ ਨੂੰ ਮੁੱਖ ਮੰਤਰੀ ਬਣਾ ਲਿਆ ਹੈ ਉਹ ਅਸਲ ਮੁੱਦਿਆ ਨੂੰ ਛੱਡ ਕੇ ਕਿੱਕਲੀਆ ਪਾ ਰਿਹਾ ਹੈ ਅਤੇ ਅਸੀ ਪੰਜਾਬੀ ਬੜੇ ਖੁਸ਼ ਹੁੰਦੇ ਹਾ। ਜਿਨਸਾ ਦੇ ਰੇਟ ਠੀਕ ਨਹੀ ਮਿਲ ਰਹੇ। ਇਸ ਕਰਕੇ ਦੋ ਢਾਈ ਕਿਲਿਆ ਵਾਲਾ ਕਨੈਡਾ ਜਾਣ ਨੂੰ ਤਰਜੀਹ ਦੇ ਰਿਹਾ ਹੈ। ਠੀਕ ਹੈ ਪੰਜਾਬ ਵਿੱਚ ਰੁਜ਼ਗਾਰ ਦੀ ਕੋਈ ਕਮੀ ਨਹੀ ਪਰ ਸਾਡੇ ਨੌਜਵਾਨ ਇਥੇ ਸਬਜੀ ਦੀ ਫੜੀ ਲਾਉਣ ਨਾਲੋ ਬਾਹਰ ਜਾਕੇ ਟਾਇਲਟ ਸਾਫ ਕਰਨ ਨੂੰ ਤਰਜੀਹ ਦਿੰਦੇ ਹਨ। ਕਿੱਤੇ ਨਾ ਕਿੱਤੇ ਸਾਡੇ ਸਿਆਸਤਦਾਨ ਵੀ ਦੋਸ਼ੀ ਹਨ ਉਹਨਾ ਨੇ ਨੌਜਵਾਨਾ ਨੂੰ ਹੋਰਨਾ ਧੰਦਿਆ ਨੂੰ ਉਪਨਾਉਣ ਲਈ ਪ੍ਰੇਰਿਆ ਨਹੀ। ਕਿਸਾਨ ਜਥੇਬੰਦੀਆ ਵੀ ਇਸ ਪ੍ਰਤੀ ਸੁਹਿਰਦ ਨਹੀ ਹਨ।

  • @sukhjeetdhillon7534

    @sukhjeetdhillon7534

    23 күн бұрын

    Bhagat Singh Mann kuchh karo

Келесі