No video

Chajj Da Vichar (1375) || '1984' ਗੀਤ ਨੂੰ ਕੌਣ ਕਰਾਉਣਾ ਚਾਹੁੰਦਾ ਬੈਨ ?

#PrimeAsiaTV​​​ #ChajjDaVichar​​​ #SwarnTehna​​​ #HarmanThind #RavinderGrewal
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 369

  • @gurmukhssingh8253
    @gurmukhssingh82532 жыл бұрын

    ਰਵਿੰਦਰ ਗਰੇਵਾਲ ਵੀਰ ਜੀ ਹੋਰਾ ਬਹੁਤ ਸੋਹਣਾ 1984 ਤੋ 2021 ਵਾਲਾ ਗੀਤ ਗਾਇਆ ਹੈ ਜੋ ਕਿ ਕਲੇਜੇ ਨੂੰ ਵਲੂੰਧਰਦਾ ਹੈ ਇਕ ਵਧੀਆ ਕੋਸ਼ਿਸ਼ ਹੈ

  • @deepjandoria3545
    @deepjandoria35452 жыл бұрын

    ਸਿਰੇ ਦਾ ਕਲਾਕਾਰ, ਤੇ ਦਿਲਦਾਰ ਬੰਦਾ ਬਾਈ,, ਜੱਸੋਵਾਲ ਸਾਬ ਦੀ ਬਦੌਲਤ ਤੇ ਬਾਈ ਦੀ ਆਪਣੀ ਮਿਹਨਤ

  • @jagdevbawa6577
    @jagdevbawa65772 жыл бұрын

    ਗਰੇਵਾਲ ਵੀਰ ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਜਿਸ ਦਿਨ ਸਭਿਆਚਾਰਕ ਮੇਲੇ ਭਵਾਨੀਗੜ੍ਹ ਮੈਨੂੰ ਅਾਕੇ ਕਿਹਾ ਕਿ ਬੜੀ ਸਾਹਿਬ ਨੂੰ ਕਹਿ ਦਿਓ ਕਿ ਸਟੇਜ ਦੇ ਪਿੱਛੇ ਰਵਿੰਦਰ ਗਰੇਵਾਲ ਤੁਹਾਨੂੰ ਬੁਲਾ ਰਿਹਾ ਹੈ ਉਦੋਂ ਤੁਹਾਡੀ ਸ਼ੁਰੂਆਤ ਸੀ ਗਾਇਕੀ ਦੇ ਪਿੱੜ ਵਿਚ

  • @iqbalsekhon7821
    @iqbalsekhon78212 жыл бұрын

    ਦਿਲ ਬਾਗ਼ੋਂ ਬਾਗ਼ ਹੋ ਗਿਆ ਮੇਹਰਬਾਨੀ ਜੀ

  • @GurmeetSingh-oc1sn
    @GurmeetSingh-oc1sn2 жыл бұрын

    ਇਤਿਹਾਸ ਦੀ ਘਟਨਾ ਦਾ ਗੀਤ ਬਹੁਤ ਵਧੀਆ ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪💪💪💪💪ਸਾਹੀ ਸਹਿਰ ਪਟਿਆਲੇ ਤੋ

  • @amanbrar273
    @amanbrar2732 жыл бұрын

    ਮੈ ਤਾ ਬਹੁਤ ਵਾਰੀ ਸੁਣਿਆ ਇਹ ਗੀਤ ਤੇ ਦਿਲ ਰੋਇਆ

  • @kuldeepsinghaulakhvlog3037
    @kuldeepsinghaulakhvlog30372 жыл бұрын

    ਗਰੇਵਾਲ਼ ਸਾਹਬ ਉਸ ਕਤਾਰ ਵਿੱਚ ਸ਼ਾਮਲ ਹਨ ਜੋ ਦਿਲਾਂ ਅਤੇ ਚੇਤਿਆਂ ਵਿੱਚ ਚਿਰਾਂ ਤੱਕ ਜਿਉਂਦੀ ਰਹੇਗੀ ।

  • @boharsingh7725
    @boharsingh77252 жыл бұрын

    ਬਹੁਤ ਵਧੀਆ ਬਾਈਁ ਜੀ✅👏👏👏 ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌ 🙏🙏🙏🙏🙏

  • @dhillonji7174
    @dhillonji71742 жыл бұрын

    ਬਹੁਤ ਹੀ ਵਧੀਆ ਗਾਇਕ ਹਨ ਗਰੇਵਾਲ ਸਾਬ

  • @gurdevdhillon9764

    @gurdevdhillon9764

    2 жыл бұрын

    Q0

  • @MukeshKumar-hw1nv
    @MukeshKumar-hw1nv2 жыл бұрын

    ਵਾਹਿਗੁਰੂੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @AJITSINGH-mc4qm
    @AJITSINGH-mc4qm2 жыл бұрын

    ਗਰੇਵਾਲ ਜੀ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ ਇਸ ਤਰ੍ਹਾਂ ਹੀ ਵਧੀਆ ਗਾਉਂਦੇ ਰਹੋ ਅਤੇ ਲੋਕਾਂ ਨੂੰ ਚੰਗੀ ਸੇਧ ਦਿੰਦੇ ਰਹੋ।

  • @ManmeetSandhu-Music
    @ManmeetSandhu-Music2 жыл бұрын

    ਸਤਿ ਸ੍ਰੀ ਅਕਾਲ ਟਹਿਣਾ ਸਾਹਬ & ਗਰੇਵਾਲ ਬਾਈ ਜੀ 🙏❤

  • @sukhvirkaur3443
    @sukhvirkaur34432 жыл бұрын

    ਬਹੁਤ ਵਧੀਆ ਗਾਇਕ ਨੇ ਰਵਿੰਦਰ ਗਰੇਵਾਲ ਜੀ ਧੰਨਵਾਦ ਤੁਹਾਡਾ 🙏🙏🙏🙏👍👍👍👍👌👌👌👌✌✌✌✌🚜🚜🚜🚜

  • @jaspalkaur3610
    @jaspalkaur36102 жыл бұрын

    ਸਤਿ ਸ਼੍ਰੀ ਅਕਾਲ ਜੀ 🙏🙏🙏🙏ਬਹੁਤ ਚੰਗੀ ਇੰਟਰਵੀਊ 👍👍👏👏🌷🌷💐💐

  • @karajsinghtoor3542
    @karajsinghtoor35422 жыл бұрын

    ਟਹਿਣਾ ਸਾਬ ਤੇ ਹਰਮਨ ਜੀ ❤️❤️❤️❤️❤️❤️❤️

  • @narindersandhu8298
    @narindersandhu82982 жыл бұрын

    ਬਹੁਤ ਹੀ ਵੱਧੀਆ ਗੀਤ ਹੈ ਇਸੇ ਤਰਾਂ ਹੰਸ ਦਾ ਗੀਤ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ

  • @vickysinghvicky2618
    @vickysinghvicky26182 жыл бұрын

    ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ ਤੁਹਾਡੇ ਉਪਰ

  • @AmarjitKaur-il3jm
    @AmarjitKaur-il3jm2 жыл бұрын

    ਸਤਿ ਸ੍ਰੀ ਅਕਾਲ ਹਰਮਨ ਕੌਰ ਥਿੰਦ ਅਤੇ ਸਵਰਨ ਸਿੰਘ ਟਹਿਣਾ ਜੀ ਸਦਾ ਹਸਦੇ ਰਹੋ ਜੀ

  • @gurmukhsingh3457
    @gurmukhsingh34572 жыл бұрын

    Thanks for bringing Mr Ravinder Garewal in studio to chit-chat and appreciate the singer publIcally.He deserves honour for his beautiful singing.Must be exhorted likewise singer to produce quality songs for positive creations from other singers also.

  • @jogasinghsandhu5325
    @jogasinghsandhu53252 жыл бұрын

    ਬਹੁਤ ਵਧੀਆ ਗੀਤ

  • @karajsinghtoor3542
    @karajsinghtoor35422 жыл бұрын

    ਚੱਜ ਦਾ ਵਿਚਾਰ ❤️❤️❤️❤️

  • @yashpalyashpal7268
    @yashpalyashpal72682 жыл бұрын

    He is a good singer 👌👌 Very simple guy , down to earth person 👌👌🙏🙏

  • @JagtarSingh-fv2mf
    @JagtarSingh-fv2mf2 жыл бұрын

    20 ਸਾਲ ਬਾਅਦ ਵੀ ਗਲੋ ਚਿਹਰੇ ਦੀ ਬਰਕ਼ਰਾਰ ਐ

  • @tiwanatv6454
    @tiwanatv64542 жыл бұрын

    ਸਤਿ ਸ੍ਰੀ ਅਕਾਲ ਟਹਿਣਾ ਸਾਬ ਬੀਬਾ ਤੇ ਰਵਿੰਦਰ ਗਰੇਵਾਲ ਸਾਬ ਜੀ ❤❤❤❤❤

  • @kuchbhisahi
    @kuchbhisahi2 жыл бұрын

    ਰਵਿੰਦਰ ਵੀਰੇ ਉਦੋਂ ਰੰਗ ਵੀ ਗੁਲਾਬੀ ਸੀ ਹੁਣ ਵੀ ਬਹੁਤ ਸੋਹਣੇ ਹੋ ਵਧੀਆ ਗਾਉਣ ਵਾਲਿਉ ਬੁਲੰਦੀਆਂ ਤੇ ਰਹੋ

  • @harmeetkharoud8994
    @harmeetkharoud89942 жыл бұрын

    ਸੰਨ 2oo5 ਵਿੱਚ ਲੁਧਿਆਣੇ ਇਸ ਨੂੰ ਮੇਰੇ ਭਰਾ ਦੇ ਵਿਆਹ ਲਈ ਬੁੱਕ ਕਰਨ ਗਏ ਸੀ ਉਦੋਂ ਇਸ ਦੇ ਦਫ਼ਤਰ ਵਿਚ ਅਸੀਂ ਪੂਰਾ ਇੱਕ ਘੰਟਾ ਉਡੀਕ ਕਰਦੇ ਰਹੇ ਜਿਹੜੇ ਬੰਦੇ ਨੂੰ ਅਸੀਂ ਨਾਲ ਲੈ ਕੇ ਆਏ ਸੀ ਉਹ ਇਸ ਦਾ ਮਿੱਤਰ ਸੀ ਇਹਨੇ ਆਪਣੇ ਮਿੱਤਰ ਦੀ ਗੱਲ ਵੀ ਨੀ ਮੰਨੀ ਇਸ ਨੂੰ ਕਿਹਾ ਸੀ ਪੰਜਾਹ ਹਜ਼ਾਰ ਘੱਟ ਕਰ ਲੈ ਪਰ ਇਹ ਨਹੀਂ ਮੰਨਿਆ ਕਹਿੰਦਾ ਦੋ ਲੱਖ ਚੋ ਰੁਪਈਆ ਨੀ ਘੱਟ ਹੋਣਾ ਇਸ ਦਾ ਮਿੱਤਰ ਵੀ ਵਿਚਾਰਾ ਸਾਡੇ ਕੋਲ ਬਹੁਤ ਸ਼ਰਮਿੰਦਾ ਹੋਇਆ

  • @harwindersingh5563
    @harwindersingh55632 жыл бұрын

    Bhai g mera v bachpan thode geet sun k lngeya te hun v sunda te kde a v dil ch C ki grewal ji nu milna te bda sma lngeya te akhir nu o sma aya 2015 te 2018 ch ki live suneya C te hun fes to fes miln di esha rakhda DANWAD 🙏🏿🙏🏿 g fen no 1

  • @BaljinderSingh-ri9gw
    @BaljinderSingh-ri9gw2 жыл бұрын

    ਬਹੁਤ ਵਧੀਆ ਪ੍ਰੋਗਰਾਮ ਜੀ ਮੈ ਗੀਤ ਸੁਣਦਾ ਘੱਟ ਈ ਆ ਪਰ ਆਹ ਸੁਣਨ ਦੀ ਕੋਸ਼ਿਸ਼ ਕਰੂੰਗਾ ਬਾਵੇ ਦੇ ਵੀ ਸੁਣੇ ਸੀ ਦੋ ਕੁ ਏਦਾਂ ਦੇ

  • @amanbrar273
    @amanbrar2732 жыл бұрын

    ਬੀਬਾ ਜੀ ਤੇ ਕਾਕਾ ਜੀ ਤੇ ਗਰੇਵਾਲ ਵੀਰ ਪਿਆਰ ਭਰੀ ਸਤਿ ਸੀ ਅਕਾਲ ਜੀ🙏💚💚💚💚💚💚

  • @avtarsinghsandhu9338
    @avtarsinghsandhu93382 жыл бұрын

    ਗਰੇਵਾਲ ਪੁੱਤਰ ਜੀ, ਚੜਦੀ ਕਲਾ ਵਿੱਚ ਰਹੋ ਗੇ, ਆਪਣੇ-ਆਪ ਅਤੇ ਵਿਰਸੇ ਨੂੰ ਪਿਆਰ ਕਰਦੇ ਰਹੋ, ਸਰੋਤੇ ਤਾਂ ਰੱਬ ਰੂਪ ਹੁੰਦੇ ਹਨ।

  • @narinderjeetsingh3994
    @narinderjeetsingh39942 жыл бұрын

    A awesome singer. God blessing for successful life

  • @SukhwinderSingh-mv7rd
    @SukhwinderSingh-mv7rd2 жыл бұрын

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🙏🙏

  • @GurtejSingh-wd4qo
    @GurtejSingh-wd4qo2 жыл бұрын

    Sira gana bai da jionda vasda rahe bai

  • @KuldeepKaur-xb9be
    @KuldeepKaur-xb9be2 жыл бұрын

    Kisaan ekta zindabaad

  • @majorchahal470
    @majorchahal4702 жыл бұрын

    Ravinder Grewal.... Phaji meri pehli pasand Singer. Actor vi Sirra.. Jiniya vi Ravinder Grewal phaji ne filma banayia sab de subject hatt Ke si dujiya"n Punjabi filma naalo... Bai ji always love you...

  • @jagraajsingh3597
    @jagraajsingh35972 жыл бұрын

    ਬਹੁਤ ਹੀ ਵਧੀਆ ਗਾੳੁਣ ਵਾਲਿਅਾ ਵਿੱਚ ਨਾ. ਅਾੳੁਦਾ ਹੈ ਏਸ ਵੀਰ ਦਾ

  • @manjitsinghsubedar3801
    @manjitsinghsubedar38012 жыл бұрын

    ਗੀਤ 1984 ਬਹੁਤ ਹੀ ਸ਼ਾਨਦਾਰ ਮੈਸਜ ਹੈ ਵੀਰ ਜੀ ਗਰੇਵਾਲ ਸਾਬ ਜੀ

  • @ManjinderSingh-zi2vv
    @ManjinderSingh-zi2vv2 жыл бұрын

    ਗਰੇਵਾਲ ਸਾਬ ਜੀ ਦਾ ਮੈ ਬਹੁਤ ਪੁਰਾਣਾ ਫੈਨ ਆ ।ਮੈ ਟਰੈਕਟਰ ਤੇ ਗੱਡੀ ਵਿਚ ਵੀ ਧਾਰਮਿਕ ਤੇ ਸੋਲੋ ਗੀਤ ਅੱਜ ਵੀ ਫੋਨ ਤੇ ਸੁਣਦਾ। ਬਹੁਤ ਹੀ ਸਰੀਲਾ, ਲਾਡਲਾ ਤੇ ਮਿਲਣਸਾਰ ਆ ਬਾਈ ਜੀ। ਪਰਮਾਤਮਾ ਲੰਬੀ ਤੇ ਤੰਦਰੁਸਤ ਜਿੰਦਗੀ ਮਾਣੇ।

  • @pardeepsharma-jv9gd
    @pardeepsharma-jv9gd2 жыл бұрын

    Clean SINGER GREWAL HE'S singing ALLWAGS GREAT song 🌷🇨🇦

  • @singhsardar4356

    @singhsardar4356

    2 жыл бұрын

    bai ji ehnu puco v sony gujarwal kon a ta kitha a

  • @avtarsingh6084
    @avtarsingh60842 жыл бұрын

    Love this show and grewal veer too...lub ju😀

  • @baljitratol2981
    @baljitratol29812 жыл бұрын

    84 ਵਾਲਾ ਗੀਤ ਬਹੁਤ ਵਧੀਆ ਲੱਗਿਆ 🙏

  • @kindersingh4163
    @kindersingh41632 жыл бұрын

    ਬਹੁਤ ਵਧੀਆ ਕਲਾਕਾਰ ਜੀ । ਧੰਨਵਾਦ ਕਰਦਾ ਟਹਿਣਾ ਸਾਬ ਤੇ ਭੈਣ ਹਰਮਨ ਜੀ ਦਾ ਚੰਗੇ ਗਾਇਕਾ ਨੂੰ ਪ੍ਰੋਗਰਾਮ ਵਿੱਚ ਲਿਆਉਣ ਲਈ । ਹੱਥ ਵਿੱਚ ਸੂਰਜ ਫੜ ਲਈ ਏ ਤੇ ਕਰ ਦੇਈਏ ਠੰਡਾ ਇਸ ਗੀਤ ਦਾ ਟਾਈਟਲ ਕੀ ਹੈ ਮੈਨੂੰ ਮਿਲ ਨਹੀ ਰਿਹਾ ਯੂ ਟਿਊਬ ਤੇ ਇਹ ਗੀਤ । ਦੱਸਣਾ ਜਰੂਰ ਜੀ ।

  • @AmandeepSingh-lc6jl
    @AmandeepSingh-lc6jl2 жыл бұрын

    ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ

  • @narinderbhaperjhabelwali5253
    @narinderbhaperjhabelwali52532 жыл бұрын

    ਟਹਿਣਾਜੀ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਅਤੇ ਰਵਿੰਦਰ ਗਰੇਵਾਲ ਜੀ ਨੂੰ ਜੀ ਆਇਆਂ ਨੂੰ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਚ ਡਾਕ ਨੂੰ ਝਬੇਲਵਾਲੀ

  • @narinderbhaperjhabelwali5253

    @narinderbhaperjhabelwali5253

    2 жыл бұрын

    ਡਾ ਨਰਿੰਦਰ ਭੱਪਰ ਝਬੇਲਵਾਲੀਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @LearnWithNavneet
    @LearnWithNavneet2 жыл бұрын

    "oh na rahe ta din eh v nyi rehnge"......thanks Grewal ji....really need such words to come out of difficult situations of life and be positive.

  • @deepindersangha9923

    @deepindersangha9923

    2 жыл бұрын

    ਬਹੁਤ ਸੋਹਣਾ ਗੀਤ ਆ ਇਹ ( ਦਿਨ ਓ ਨਾ ਰਹੇ ਤਾ.....)

  • @satindersingh9097
    @satindersingh90972 жыл бұрын

    Ravinder ji….I have listen your song today 10 times.

  • @projatt1119
    @projatt11192 жыл бұрын

    ਦਿਲੋਂ ਸਤਿਕਾਰ ਗਰੇਵਾਲ ਵੀਰ ਦੇ ਲਈ 🙏🏼🙏🏼

  • @agyasingh4969
    @agyasingh49692 жыл бұрын

    ਸਤਿ ਸ਼੍ਰੀ ਅਕਾਲ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ,ਬਹੁਤ ਵਧੀਆ ਵੀਰ ਜੀ ਗਰੇਵਾਲ ਸਾਬ ,ਹਮੇਸ਼ਾਂ ਸਾਫ ਸੁਥਰਾ ਗਾਇਆ ।

  • @swaranhoonjan1824
    @swaranhoonjan18242 жыл бұрын

    Sat Sri Akaal swaran ji,Thindh ji and Ravinder ji.Very good program. Thanks 🙏🙏

  • @karajsinghtoor3542
    @karajsinghtoor35422 жыл бұрын

    ਚੱਜ ਦਾ ਵਿਚਾਰ ❤️❤️❤️❤️❤️❤️❤️

  • @AmarjitKaur-il3jm
    @AmarjitKaur-il3jm2 жыл бұрын

    ਹਰਮਨਪ੍ਰੀਤ ਤੁਹਾਡਾ ਦੁਪੱਟਾ ਗਰੇਵਾਲ ਦੀ ਪਗੜੀ ਨਾਲ ਦਾ

  • @sukhwindergill986

    @sukhwindergill986

    2 жыл бұрын

    ਪਗੜੀ ਕੀ ਹੁੰਦੀ ਆ ਬੀਬੀ? ਪੱਗ ਜਾਂ ਦਸਤਾਰ ਹੁੰਦੀ ਆ।

  • @killuawalesardar253

    @killuawalesardar253

    2 жыл бұрын

    Bruhh

  • @kuljindersinghdhaliwal4400

    @kuljindersinghdhaliwal4400

    2 жыл бұрын

    Amarjit Kaur ਮੈਨੂੰ ਤੇ ਲਗਦਾ ਉਹਨਾਂ ਦੀ ਸੁਥਣੀ ਜ਼ਿਆਦਾ ਰਲਦੀ ਆ ਪਗ ਨਾਲ॥ 😇

  • @manjitsingh8577
    @manjitsingh85772 жыл бұрын

    ਐਮੈ ਰੋਲਾ ਪੈ ਗਿਆ ਜੀ ਬਹੁਤ ਹਿੱਟ ਹੋਇਆ ਸੀ

  • @gurmeetsinghsanghera5232
    @gurmeetsinghsanghera52322 жыл бұрын

    ਸਤਿ ਸ਼੍ਰੀ ਅਕਾਲ ਟਹਿਣਾ ਵੀਰ,ਰਵਿੰਦਰ ਗਰੇਵਾਲ ਵੀਰ ਜੀ.ਗਰੇਵਾਲ ਸਾਹਿਬ ਮੇਰੇ ਪਿੰਡ ਸਹੌਲੀ ਟੂਰਨਾਮੈਂਟ ਤੇ 1994 ਵਿਚ ਗੁਲਾਬੀ ਪੱਗ ਬੰਨ ਮਿੱਤਰਾ ਗਾ ਰਹੇ ਸੀ ਤਾਂ ਮੇਰਾ ਕੋਈ ਸਵਾ ਕੁ ਸਾਲ ਦਾ ਬੇਟਾ ਟੂਰਨਾਮੈਂਟ ਤੋਂ ਸੁਣ ਕੇ ਘਰ ਸਾਰਿਆਂ ਨੂੰ ਸੁਣਾਇਆ ਕਰਦਾ ਸੀ ਇਸ ਗੀਤ ਦੇ ਬੋਲ ਤੇ ਅੱਜ ਓਹਦੇ ਬੇਟਾ ਵੀ ਹੋ ਗਿਆ ਹੈ.ਮੇਰਾ ਇਹ ਲਿਖਣ ਦਾ ਮਤਲਬ ਇਹ ਆ ਕੇ ਪੀੜ੍ਹੀ ਬਦਲ ਗਈ ਆ ਤੇ ਰਵਿੰਦਰ ਗਰੇਵਾਲ ਸਾਬ ਅੱਜ ਅਗਲੀ ਪੀੜ੍ਹੀ ਦੇ ਪ੍ਰੇਰਨਾਸ੍ਰੋਤ ਤੇ ਮਨਪਸੰਦ ਗਾਇਕ ਹੋਣ ਦਾ ਮਾਣ ਹੋਣ ਜਾ ਰਹੇ ਨੇ ਆਪਣੀ ਚੰਗੀ ਤੇ ਸੇਹਤਮੰਦ ਸ਼ਬਦਾਵਲੀ ਵਾਲੇ ਗੀਤਾਂ ਦੀ ਚੋਣ ਕਰਕੇ ਉਹ ਗੀਤ ਗਾਉਣ ਕਰਕੇ .ਮੈ ਇਥੇ ਇਹ ਵੀ ਉਮੀਦ ਕਰ ਰਿਹਾ ਕੇ ਜੋ ਜਜਬਾ ਇਹਨਾਂ ਦੀ ਗਾਇਕੀ ਵਿਚ ਦਿੱਖ ਰਿਹਾ ਹੈ,ਨਵੀਂ ਪੀੜ੍ਹੀ ਵੀ ਗਰੇਵਾਲ ਸਾਹਿਬ ਦੀ ਗਾਇਕੀ ਦਾ ਭਰਪੂਰ ਤੇ ਚੰਗੀ ਸੇਧ ਵਾਲੇ ਗੀਤਾਂ ਦਾ ਜ਼ਰੂਰ ਆਨੰਦ ਮਾਣੇਗੀ 🙏

  • @rupinderdeeproffy7629
    @rupinderdeeproffy76292 жыл бұрын

    Ravinder grewal very talented singar and actor

  • @KulvirKaku
    @KulvirKaku2 жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਗਰੇਵਾਲ ਸਾਬ ਨੂੰ,,

  • @Shopping_deals00
    @Shopping_deals002 жыл бұрын

    Bohat vadiya song hai ji

  • @parmjitsandhusandhu1071
    @parmjitsandhusandhu10712 жыл бұрын

    Very nice Ravinder garewal veer g waheguru chardikala hi rakhe singing ch god bless u veer g 🌹🌹🌹🌹🌹🙏🙏🙏🙏🙏

  • @davindersingh704
    @davindersingh7042 жыл бұрын

    My favorite singer Grewal and harjit harman

  • @kiransidhu9561
    @kiransidhu95612 жыл бұрын

    Bhut hi skoon miln wale song ne bai de..gbu bro💗💗💕💕

  • @Gurpreet1957
    @Gurpreet19572 жыл бұрын

    Garewal ji bless you

  • @Downtoearth-tv6eb
    @Downtoearth-tv6eb2 жыл бұрын

    Ravindra grewal sabb dilo thnx & sis te tehna sabb da dilo thnx

  • @sheikhsaab4092
    @sheikhsaab40922 жыл бұрын

    Very valuable programme, Very very sweet voice.

  • @manjindersinghbhullar8221
    @manjindersinghbhullar82212 жыл бұрын

    ਸਤਿ ਸ੍ਰੀ ਆਕਾਲ ਜੀ ਸਵਰਨ ਸਿੰਘ ਟਹਿਣਾ ਵੀਰ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਰਵਿੰਦਰ ਗਰੇਵਾਲ ਜੀ 🙏🏻🙏🏻🙏🏻ਚੱਜ ਦਾ ਵਿਚਾਰ ਪ੍ਰੋਗਰਾਮ ਬਹੁਤ ਬਹੁਤ ਵਧੀਆ ਲੱਗਿਆ ਧੰਨਵਾਦ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 👍👍👍👍

  • @jasvirkaur1561
    @jasvirkaur15612 жыл бұрын

    Very nice program ❤️god bless you 🙏welcome garewal saab 🙏🙏

  • @jasvirkaur1561

    @jasvirkaur1561

    2 жыл бұрын

    🙏🙏

  • @mvl1982
    @mvl19822 жыл бұрын

    Sat shri akal Ravinder grewal veer ji nu ji

  • @renukaahuja664
    @renukaahuja6642 жыл бұрын

    Very nice conversation, thanks to all of you💖💖👌👌💖💖

  • @PunjabPolice-wb8ls
    @PunjabPolice-wb8ls2 жыл бұрын

    ਸੱਚ ਤੇ ਵਿਰਸੇ ਨਾਲ ਜੁੜੇ ਰਹੋ ਵਾਹਿਗੁਰੂ ਚੜਦੀ ਕਲਾ ਰੱਖੇਗਾ।

  • @reallife894
    @reallife8942 жыл бұрын

    Heart teaching Singer Gs

  • @gurpreetbrar2194
    @gurpreetbrar21942 жыл бұрын

    ਬਹੁਤ ਸੋਹਣਾ ਪ੍ਰੋਗਰਾਮ ਹੈ

  • @SukhwinderKaur-pv7te
    @SukhwinderKaur-pv7te2 жыл бұрын

    ਨਮਸਕਾਰ ਟਹਿਣਾ ਸਾਹਿਬ ਜੀ, ਸਾਫ ਸੁਥਰੀ ਗਾਇਕੀ ਦੇ ਮਾਲਕ ਹਨ, ਰਵਿੰਦਰ ਗਰੇਵਾਲ ਜੀ ਆਪਣੇ ਆਪਣੇ ਜੇ ਲੱਗਦੇ ਰਹਿੰਦੇ ਹਨ, ਪਰਮਾਤਮਾ ਪਾਸੋਂ ਹਮੇਸ਼ਾਂ ਤੰਦਰੁਸਤੀ ਮੰਗਦੇ ਹਨ, ਉਹਨਾ ਲਈ ਤਰੱਕੀ ਕਰਨ

  • @harrydhaliwal4997
    @harrydhaliwal49972 жыл бұрын

    ਬਹੁਤ ਵਧੀਆ ਪ੍ਰੋਗਰਾਮ

  • @kesarchahal9973
    @kesarchahal99732 жыл бұрын

    ਟਹਿਣਾ ਸਾਬ , ਹਰਮਨ ਜੀ, ਤੇ ਗਰੇਵਾਲ਼ ਸਾਬ ਪਿਆਰ ਭਰੀ ਸੱਤ ਸ੍ਰੀ ਅਕਾਲ । ਟਹਿਣਾ ਸਾਬ ਗਰੇਵਾਲ਼ ਸਾਬ ਸਾਡੇ ਹੀ ਇਲਾਕੇ ਦੇ ਨੇ ਤੇ ਜੋ 90 ਵਾਲਾ ਟੱਪਾ ਸੁਣਾਇਆ ਉਹ ਬਿਲਕੁਲ ਸੱਚ ਬਹੁਤ ਨਾਜਾਇਜ਼ ਮੁੰਡੇ ਮਾਰੇ ਗਏ ਉਸ ਵੇਲੇ ਵਿੱਚ । ਧੰਨਵਾਦ ਜੀ ਸਾਰਿਆ ਦਾ ।

  • @gurisandhu8516
    @gurisandhu85162 жыл бұрын

    ਬਹੁਤ ਵਧੀਆ ਪਰੋਗਰਾਮ ਟਹਿਣਾ ਭਾਜੀ ਤੇ ਹਰਮਨ ਭੈਣ ਜੀ ਤੁਹਾਡਾ ਚੱਜ਼ ਦਾ ਵਿਚਾਰ ਤੇ ਅੱਜ ਦੀ ਇਹ ਮੁਲਾਕਾਤ ਰਵਿੰਦਰ ਗਰੇਵਾਲ ਜੀ ਨਾਲ ਬਹੁਤ ਹੀ ਵਧੀਆ ਲੱਗੀ ਜੋ ਖੁੱਲ ਕੇ ਗੱਲਾਂਬਾਤਾਂ ਕੀਤੀਆਂ ਤੁਸੀਂ।

  • @JasvirSingh-vh6jm
    @JasvirSingh-vh6jm2 жыл бұрын

    Baut vadia gaia mere veer garewal ne bilkul sach gaya veer tehna te harman thind sai mudian te charcha karde ne

  • @CharanSingh-lf6si
    @CharanSingh-lf6si2 жыл бұрын

    ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਤੁਹਾਨੂੰ ਸਤ ਸ੍ਰੀ ਅਕਾਲ।ਬਹੁਤ ਸਾਫ ਸੁਥਰਾ ਗਾਇਕ ਰਵਿੰਦਰ ਗਰੇਵਾਲ ਸਾਹਬ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਤੇ ਪੂਰਾ ਪਹਿਰਾ ਦਿੰਦੇ ਹਨ।ਸਲਾਮ ਹੈ ਜੀ ਤੁਹਾਡੀ ਸੋਚ ਨੂੰ।🙏🙏🙏🙏🙏🙏🙏

  • @rajukhamb2882
    @rajukhamb28822 жыл бұрын

    Tnx tehna bro Parmatma thonu hamesha chardi kala ch rakhe vadia singers naal gallan dasn lyi🙏

  • @majorsingh6176
    @majorsingh61762 жыл бұрын

    ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਹੀ ਵਧੀਆ ਲਗ ਰਿਹਾ ਤੁਹਾਡੀ ਗਲਵਾਤ ,ਪਰਮਾਤਮਾ ਤੁਹਾਨੂੰ ਸਾਰੀਆਂ ਚੜ੍ਹਦੀ ਕਲਾ ਰਖਣ🙏

  • @bobyboby4222
    @bobyboby42222 жыл бұрын

    iam talk TRUE main din song sun ke bhut waar roya....per waheguru ne hun bhut kirpa keti va ...☺️☺️☺️☺️☺️👌my no 1 singer grewal

  • @SANDHU1538
    @SANDHU15382 жыл бұрын

    🙏🙏🙏🙏 I listened song after this show, really bhut hi vadya song aa ji🙏🙏🙏🙏 bhut hi sikhya vala song aa ji🙏🙏🙏🙏

  • @daljitsroya2038
    @daljitsroya20382 жыл бұрын

    ਧੰਨ ਹੈ ਓਹ ਲੋਕ ਜਿਨਾਂ ਕੋਲ ਇਕ ਗਾਣੇ ਨੂੰ ਦਸ ਦਸ ਵਾਰ ਸੁਣਨ ਲਈ ਖੁੱਲਾ ਟਾਇਮ ਹੈ ।

  • @dharmindergill9823

    @dharmindergill9823

    2 жыл бұрын

    Tuc nhi sundey koi v song veer g reply plz

  • @saabsingh4014
    @saabsingh40142 жыл бұрын

    Bht khub

  • @tejindersingh2679
    @tejindersingh26792 жыл бұрын

    Kissan Mazdoor ekta zindabad

  • @songwrightersabbibai1766
    @songwrightersabbibai17662 жыл бұрын

    ਵੈਰੀ ਨਾਇਸ ਜੀ ਬਹੁਤ ਖੂਬ ਜੀ ਬਹੁਤ ਖੂਬ

  • @JagtarSingh-jb3hv
    @JagtarSingh-jb3hv2 жыл бұрын

    Bahut vdhia singer te bahut vdhia insaan kisani da dard rakhan wala Jeunda raih Grewala Lots of blessings for you from Melbourne

  • @RAKESHKUMAR-qh2ot
    @RAKESHKUMAR-qh2ot2 жыл бұрын

    ਬਹੁਤ ਵਧੀਆ ਸਚਾਈ ਹੈ ਜਿਊਂਦੇ ਰਹੋ ਮਾਲਕ ਤੁਹਾਨੂੰ ਤਰੱਕੀਆਂ ਬਖਸ਼ੇ

  • @rajinderpal9428
    @rajinderpal94282 жыл бұрын

    Good job 🌹🌹🌹🌹🌹👍✌️👌🏼

  • @gurjantsidhu1708
    @gurjantsidhu17082 жыл бұрын

    ਵਧੀਆ ਕਲਾਕਾਰ, ਸਦਾ ਬਹਾਰ 🙏

  • @bhimsain7969
    @bhimsain79692 жыл бұрын

    Ik gana fansi v aya grewal sahib ji da bahut nice song o de v bol ho Jan ji

  • @dharmindergill9823

    @dharmindergill9823

    2 жыл бұрын

    Hnji bilkul g

  • @harishbabutta5321
    @harishbabutta53212 жыл бұрын

    Dhanwaad ji,BAHUT vadhiya.

  • @harpalsingh5773
    @harpalsingh57732 жыл бұрын

    ਟਹਿਣਾ ਜੀ ਸਰਦਾਰ ਭਗਤ ਸਿੰਘ ਦੀ ਵਾਰ ਦੀ ਗੱਲ ਜਰੂਰ ਕਰਨਾ ਓਹਨਾ ਦੇ ਭੈਣ ਜੀ ਦੀ ਜੇਲ ਮੁਲਾਕਾਤ ਵਾਲੀ

  • @skytech6719
    @skytech67192 жыл бұрын

    ਸਤਿ ਸ਼੍ਰੀ ਅਕਾਲ ਜੀ

  • @GagandeepKaur-uo9yy
    @GagandeepKaur-uo9yy2 жыл бұрын

    Ravinder veer ji Tusi always good thoughts wale song gye ne .god bless u.

  • @sandhusaab125

    @sandhusaab125

    2 жыл бұрын

    Hi

  • @tejindersingh2679
    @tejindersingh26792 жыл бұрын

    Sat shri akal Tehna j and Harman Thind j

  • @prof.kuldeepsinghhappydhad5939
    @prof.kuldeepsinghhappydhad59392 жыл бұрын

    Nice 👍

  • @MoyeMoye84
    @MoyeMoye842 жыл бұрын

    ਬਹੁਤ ਵਧੀਆ ਧੰਨਵਾਦ PrimeAsiaTV​​​

  • @gurmukhssingh8253
    @gurmukhssingh82532 жыл бұрын

    ਇਹਨਾ ਦਾ ਹਾਏ ਮੇਰਾ ਦਿਲ ਕੈਸਿਟ ਵਿੱਚ ਇੱਕ ਗੀਤ ਸੀ ਇਕ ਪਾਸੇ ਪਿਉ ਅਤੇ ਦੂਜੇ ਪਾਸੇ ਮਾਂ ਗਈ ਤਕਿਆ ਵੀ ਜਿੰਨੇ ਉਹਦੀ ਅਖ ਸ਼ਰਮਾ ਗਈ ਭਾਈਆ ਭਾਈਆ ਵਿੱਚ ਹੋਇਆ ਬਟਵਾਰਾ ਕਲੀ ਕਲੀ ਚੀਜ ਵੰਡ ਲਈ ਪੁਤਾ ਪੁਤਾ ਵਿਚ ਬਟਵਾਰਾ ਕਲੀ ਕਲੀ ਚੀਜ ਵੰਡ ਲਈ ਜੋ ਕਿ ਮੇਰੇ ਦਿਲ ਦੇ ਇਹ ਬਹੁਤ ਕਰੀਬ ਹੈ ਜੋ ਕਿ ਬਹੁਤ ਸੋਹਣਾ ਗੀਤ ਸੀ ਰਵਿੰਦਰ ਗਰੇਵਾਲ ਜੀ ਮੇਰੇ ਪਸੰਦ ਗਾਇਕਾ ਵਿੱਚੋ ਇਕ ਹਨ ਗੁਰਮੁੱਖ ਸਿੰਘ ਕਾਉਂਕੇ ਕਲਾ

  • @gurinderjitkaur9497
    @gurinderjitkaur94972 жыл бұрын

    Nice eh geet bahut baar sunia

  • @gopigill5169
    @gopigill51692 жыл бұрын

    ਅਵਾਜ ਅੱਜ ਵੀ ਓਦਾਂ ਦੀ ਤੇ ਚੇਹਰੇ ਤੇ ਰੌਣਕ ਵੀ ਓਹੀ, ਗਾਣੇ ਸਾਰੇ ਬਾਕਮਾਲ 🥰🥰🙏🙏🙏

  • @amarpreetssingh2064
    @amarpreetssingh20642 жыл бұрын

    Sat shri akal to everyone. We are very happy to watch this amazing program.

  • @truckawale.7604
    @truckawale.76042 жыл бұрын

    ਬਹੁਤ ਵਧਿਆ ਜੀਂ ਜੀਂਦੇ ਰਹੋ ਟਹਿਣਾ ਸਾਬ

Келесі