Chajj Da Vichar (1371) || 'ਕੋਕੇ ਵਾਲ਼ੀ' ਗਾਇਕਾ ਨੇ ਖੋਲ੍ਹੇ ਭੇਤ

#PrimeAsiaTV​​​ #ChajjDaVichar​​​ #SwarnTehna​​​ #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 1 000

  • @bhagoutikaur4048
    @bhagoutikaur40482 жыл бұрын

    ਬਹੁਤ ਵਧੀਆ ਅਵਾਜ਼..... ਬਹੁਤ ਵਧੀਆ ਗਾਇਕਾ...... ਬਹੁਤ ਵਧੀਆ ਪ੍ਰੋਗਰਾਮ।

  • @sardulsingh442

    @sardulsingh442

    2 жыл бұрын

    Sister you are great. I Pray to god you may live long. I am listening your songs from the very beginning when you started the singing.

  • @jaswinderjakhu3062
    @jaswinderjakhu30622 жыл бұрын

    ਸੁਰੀਲੀ ਆਵਾਜ਼ ਦੇ ਮਾਲਕ ਸਰਬਜੀਤ ਭੈਣ ਜੀ ਬਹੁਤ ਸਾਰੇ ਲੋਕ ਗੀਤਾਂ ਨਾਲ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @gurpreetbrar2194
    @gurpreetbrar21942 жыл бұрын

    ਟਹਿਣਾ ਸਾਹਿਬ ਆਪ ਦੇ ਪ੍ਰੋਗਰਾਮ ਬਹੁਤ ਬਹੁਤ ਦਿਲ ਨੂੰ ਮੋਹ ਲੈ ਵਾਲੇ ਪਰੋਗਰਾਮ ਹੁੰਦੇ ਹਨ ਅਤੇ ਸਰਬਜੀਤ ਦਾ ਵੀ ਬਹੁਤ ਸੋਹਣੀ ਆਵਾਜ਼ ਅਤੇ ਸਟਾਈਲ ਨੰਬਰ ਇੱਕ ਚ ਹੈ ਜੋ ਹਰ ਕੋਈ ਨਹੀ ਕਰ ਸਕਦਾ

  • @jaswinderpalkaur6707
    @jaswinderpalkaur67072 жыл бұрын

    ਟਹਿਣਾ ਸਾਹਿਬ ਜੀ ਤੇ ਬੀਬਾ ਥਿੰਦ ਜੀ ਤੇ ਸਰਬਜੀਤ ਜੀ ਨੂੰ ਸਾਰੀ ਪ੍ਰਾਈਮ ਏਸ਼ੀਆ ਟੀਮ ਨੂੰ ਸਤਿਕਾਰ ਭਰੀ ਸਤਿ ਸ਼ਾਰੀ ਅਕਾਲ ਜੀ ।।ਬਹੁਤ ਵਧੀਆ ਲਗਿਆ ਭੈਣ ਜੀ ਨੂੰ ਦੇਖ ਕੇ ਮਨ ਖੁਸ਼ ਹੋ ਗਿਆ ।।ਵਧੀਆ ਦਰਸ਼ਨ ਕਰਵਾਏ ਭੈਣ ਜੀ ਦੇ ।ਬਹੁਤ ਵਧੀਆ ਲਗਦੇ ਨੇ ਆਪ ਜੀ ਦੇ ਗੀਤ ਅਜੇ ਵੀ ਚੰਗੀ ਤਰਾਂ ਯਾਦ ਨੇ ਜੀ ਦਿਲੋਂ ਧੰਨਵਾਦ ਸਤਿਕਾਰ ਜੀ ।ਸੰਗਰੂਰ ।।।।

  • @rajpalkaur993
    @rajpalkaur9932 жыл бұрын

    ਸਰਬਜੀਤ ਭੈਣ ਜੀ ਮੈ ਤੁਵਾਨੂੰ ।।ਸਨ ਚਰਾਸੀ ਪਚਾਸੀ ਵਿੱਚ ਪੇਹਲੀ ਵਾਰੀ ਘੋੜੀ ਸੁਣੀ ਸੀ ਮੈ ਬਹੁਤ ਪੁਰਾਣੀ ਤੁਵਾਡੀ ਫੈਨ ਹਾਂ।।ਵਾਹਿਗੁਰੂ ਚੜਦੀ ਕਲਾ ਦੇਹ ਅਰੋਗਤਾ ਬਖਸ਼ਨ।।🌹🙏🌹🙏🌹🙏🌹🙏🌹🙏🌹🙏🌹🙏🌹🙏

  • @jagshirsingh3496
    @jagshirsingh34962 жыл бұрын

    ਬਹੁਤ ਵਧੀਆ ਗਾਇਕਾ ...ਮੈਂ ਬਚਪਨ ਵਿੱਚ ਸੁਣਦਾ ਹੰਦਾ ਸੀ। ਭੈਣ ਸਰਵਜੀਤ ਕੋਕੇ ਵਾਲੀ ਜਿੰਦਗੀ ਜਿੰਦਾਬਾਦ..

  • @rakeshsahota2237
    @rakeshsahota22372 жыл бұрын

    ❤️❤️👍👍❤️ ਖ਼ੁਸ਼ ਹੋ ਗਿਆ ਜੀ ਭੈਣ ਤੁਸੀ ਸਦਾ ਬਹਾਰ ਗੀਤਾਂ ਦੇ ਮਾਲਕ ਹੋ ਅਤੇ ਆਪ ਵੀ ਸਦਾ ਬਹਾਰ ਹੋ ।ਕਿਆ ਆਵਾਜ਼ ਕਿਆ ਸਾਦਗੀ ਅੱਜ ਕੱਲ੍ਹ ਦੇ ਕਲਾਕਾਰਾਂ ਕੋਲ ਕਲਾ ਤਾਂ ਨਹੀਂ ਬੱਸ ਟੌਰਟੱਪਾ ਹੈ

  • @BaljinderSingh-ri9gw
    @BaljinderSingh-ri9gw2 жыл бұрын

    ਕੋ........... ਕਾ ਲੰਬਾ ਕਰਕੇ ਗਾਓ 😂😂😂😂 ਬਹੁਤ ਹਿੱਟ ਗਾਣੇ ਨੇ ਆਂਟੀ ਦੇ ਧੰਨਵਾਦ ਜੀ

  • @rajdeeprani9362
    @rajdeeprani93622 жыл бұрын

    ਥਿੰਦ ਮੈਡਮ ਜੀ ਅਤੇ ਟਹਿਣਾ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਸਰਵਜੀਤ ਮੈਡਮ ਜੀ ਦੇ ਦਰਸ਼ਨ ਕਰਵਾਉਣ ਲਈ

  • @kamaljitsidhu5567
    @kamaljitsidhu55672 жыл бұрын

    ਆਵਾਜ਼ ਦੀ ਧਨੀ , ਨਖਰਿਆਂ ਦੀ ਮਲਿਕਾ , ਰਿਆਜ਼ ਅਤੇ ਉਚਾਰਣ ਦੀ ਸੁੱਧ ਅਤੇ ਪਰਿਪੱਕ ਗਾਇਕੀ , ਸਰਵਜੀਤ ' ਕੋਕੇ ਵਾਲੀ ' ਜਿੰਦਾਬਾਦ !

  • @kindersingh4163
    @kindersingh41632 жыл бұрын

    ਭੈਣ ਜੀ ਦੇ ਗਾਣੇ ਫਿਲਮਾਂ ਵਿੱਚ ਥੋੜੇ - ਬਹੁਤ ਸੁਣੇ ਸੀ ਪਰ ਦੇਖਿਆ ਅੱਜ ਨਾਮ ਦਾ ਵੀ ਹੁਣ ਪਤਾ ਲੱਗਿਆ ਸਰਵਜੀਤ ਕੌਰ ਕੋਕੇ ਵਾਲੀ ਬਹੁਤ ਵਧੀਆ ਗਾਇਕ ਜੀ । ਧੰਨਵਾਦ ਟਹਿਣਾ ਸਾਬ ਭੈਣ ਹਰਮਨ ਜੀ ਪੁਰਾਣੇ ਫਨਕਾਰਾ ਨੂੰ ਪ੍ਰੋਗਰਾਮ ਵਿੱਚ ਲਿਆਉਣ ਲਈ ।

  • @baljitratol2981
    @baljitratol29812 жыл бұрын

    ਅਸੀਂ ਇਹਨਾਂ ਦੇ ਗੀਤ ਰੇਡੀਓ ਤੇ ਸੁਣਦੇ ਸੀ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਜੀ👍

  • @sc6814
    @sc68142 жыл бұрын

    ਬਹੁਤ ਵਧੀਆ enjoyed very well , ਆਵਾਜ਼ ਵਿੱਚ ਉਹੀ ਤਾਜ਼ਗੀ. ਮੈਨੂੰ ਬੀਤੇ ਦੀ ਯਾਦ ਦਿਵਾਉਂਦਾ ਹੈ, ਜਦੋਂ ਮੈਂ ਤੁਹਾਡੇ ਗਾਣੇ ਪਹਿਲੀ ਵਾਰ ਸੁਣੇ ਸਨ. ਜਦੋਂ ਮੈਂ ਅੱਜ ਤੁਹਾਡੀ ਘੋੜੀ ਸੁਣੀ, ਇਹ ਮੈਨੂੰ ਆਪਣੇ ਅਜ਼ੀਜ਼ਾਂ ਨਾਲ ਮੇਰੀਆਂ ਯਾਦਾਂ ਦੀ ਯਾਦ ਦਿਵਾਉਂਦਾ ਹੈ, ਧੰਨਵਾਦ ਅਤੇ ਤੁਹਾਡੇ ਸਿਹਤਮੰਦ ਜੀਵਨ ਦੀ ਕਾਮਨਾ ਕਰਦੀ ਹਾਂ

  • @sandhusingh6824

    @sandhusingh6824

    2 жыл бұрын

    Very beautiful voice ji

  • @dr.manjitsinghdalla7726
    @dr.manjitsinghdalla77262 жыл бұрын

    👍ਮਾਤਾ ਸੁੰਦਰੀ ਗੀਤ ਦਿਲ💓 ਨੂੰ ਧੂਹ ਪਾਉਂਦਾ

  • @Kkss1374
    @Kkss13742 жыл бұрын

    ਅੱਜ ਪੰਜਾਬ ਦੇ ਪੁਰਾਣੇ ਦਿਨ ਯਾਦ ਆ ਗਏ ਜਦ ਲੋਕੀ ਇਕ ਦੂਜੇ ਨੂੰ ਦਿਲੱ ਤੋ ਇੱਜਤ ਦਿੰਦੇ ਸੀ

  • @balla.b6267
    @balla.b62672 жыл бұрын

    ਟਹਿਣੇ ਬਾਈ ਜੀ ਅੱਜ ਤਾ ਰੂਹ ਖੁਸ਼ ਕਰਤੀ ਸਰਬਜੀਤ ਜੀ ਨਾਲ ਗੱਲ ਬਾਤ ਕਰਾਕੇ।

  • @ArshDeep-uh6el

    @ArshDeep-uh6el

    2 жыл бұрын

    Sarbjeet ji god bless you

  • @CLDhupar

    @CLDhupar

    2 жыл бұрын

    Absolutely right rooh Khush karti 🌹

  • @malvindersinghsidhu5705
    @malvindersinghsidhu57052 жыл бұрын

    ਮੁਲਾਕਾਤ ਸੁਣਕੇ ਸੁਆਦ ਆ ਗਿਆ ਜੀ...ਵਾਹ ਸਰਬਜੀਤ ਜੀ ਦੀ ਅਵਾਜ ਵਿੱਚ ਅੱਜ ਵੀ ਜਵਾਨੀ ਡੁੱਲ ਡੁੱਲ ਪੈੰਦੀ ਹੈ ਜੀਓ

  • @nabarchannel5569
    @nabarchannel55692 жыл бұрын

    ਪੰਜਾਬੀ ਦੇ ਨਾਯਾਬ ਗਾਇਕਾ ਨੇ ਸਰਬਜੀਤ ਜੀ, ਇਹਨਾਂ ਵਰਗਾ ਗਾਉਣਾ ਹਾਰੀ ਸਾਰੀ ਦੇ ਵੱਸ ਦਾ ਨਹੀਂ.

  • @TV-wq8xb
    @TV-wq8xb2 жыл бұрын

    ਸ਼ਾਹਰੁਖ ਖਾਨ ਵੀ ਬਹੁਤ ਸਿੰਪਲ ਬੰਦਾ ਬਿਲਕੁਲ down to earth ਲਵ ਯੂ ਸ਼ਾਹਰੁਖ ਜੀ 👌🏿👌🏿👌🏿👌🏿👍👍👍👍👍👍

  • @rockblade9559
    @rockblade95592 жыл бұрын

    ਸਦਾ ਬਹਾਰ ਕਲਾਕਾਰ ਨੇ ਮੈਡਮ ਜੀ , ਬਹੁਤ ਧੰਨਵਾਦ ਜੀ ।

  • @navmardaynavmarday8562
    @navmardaynavmarday85622 жыл бұрын

    ਰੱਬ ਤੁਹਾਨੂੰ ਤੰਗੀਆਂ ਪੇਸੀਆਂ ਤੋਂ ਦੂਰ ਰੱਖੇ.. 🙏🙏🙏🙏🙏🙏

  • @rajwinderkaur9900
    @rajwinderkaur99002 жыл бұрын

    ਮੈਡਮ ਜੀ ਤੁਸੀਂ ਅੱਜ ਬਹੁਤ ਸੋਹਣਾ ਗਾਉਂਦੇ ਹੋ 🙏🙏🙏

  • @farmer4456
    @farmer44562 жыл бұрын

    90 ਦੇ ਦਸ਼ਕ ਚ ਹਰ ਰੋਜ tv ਤੇ ਗਾਣੇ ਆਉਂਦੇ ਸੀ ਸਰਵਜੀਤ ਜੀ ਦੇ

  • @grwindersingh4237
    @grwindersingh42372 жыл бұрын

    🌾 ਪੜੋ ਪੰਜਾਬੀ, ਲਿਖੋ ਪੰਜਾਬੀ,ਸਿੱਖੋ ਪੰਜਾਬੀ 🌾 🇮🇳ਪੰਜਾਬ ਪੰਜਾਬੀ ਤੇ ਪੰਜਾਬੀਅਤ ਜਿੰਦਾਬਾਦ 🇮🇳

  • @surjitsinghmalloke1944

    @surjitsinghmalloke1944

    2 жыл бұрын

    Mahla brother singer harike nal vi interview kro tehna saab

  • @surjitsinghmalloke1944

    @surjitsinghmalloke1944

    2 жыл бұрын

    Tuhda program bahut sohna hunda mahla brother singer harike nal vi interview kro

  • @karmabirring
    @karmabirring2 жыл бұрын

    ਪੁਰਾਣੇ ਦਿਨ ਯਾਦ ਕਾਰਵਉਣ ਲਈ ਪ੍ਰਾਈਮ ਏਸ਼ਿਆਂ T.V. ਦਾ ਅਤੇ ਸਮੂਹ ਟੀਮ ਦਾ ਅਤੇ ਕੋਕੇ ਵਾਲੀ ਭੈਣ ਜੀ ਦਾ ਧੰਨਵਾਦ ਜੀਓ 🙏🏻🙏🏻🙏🏻

  • @manjotsingh6922
    @manjotsingh69222 жыл бұрын

    ਬਹੁਤ ਹੀ ਮਜਾ ਆ ਗਿਆ ਸਰਬਜੀਤ ਜੀ ਨੂੰ ਮਿਲ ਕੇ ਟਹਿਣਾ ਜੀ ਧੰਨਵਾਦ 🙏🙏

  • @prabhjitsingh3529
    @prabhjitsingh35292 жыл бұрын

    ਬਹੁਤ ਵਧੀਆ ਗਾਇਕਾਂ ਸਰਵਜੀਤ ਕੌਰ ਜੀ

  • @greatnesssunnysukhpalANM
    @greatnesssunnysukhpalANM2 жыл бұрын

    7:35 ਬਹੁਤ ਹੀ ਸੋਹਣਾ ਗੀਤ ਅੱਜ ਵੀ ਉੱਨਾ ਹੀ ਜਿਆਦਾ ਵਧੀਆ ਲੱਗਾ ਜਿੰਨਾਂ ਬਚਪਨ ਚ ਲਗਦਾ ਸੀ ਤੇ ਟਹਿਣਾ ਸਾਬ ਨੇ ਜੋ ਸੁਰ ਲਗਾਇਆ ਬਾਅਦ ਵਿੱਚ ਉਹ ਵੀ ਸਿਰਾ

  • @Typing82
    @Typing822 жыл бұрын

    Childhood singer ਯਾਦਾਂ ਤਾਜ਼ੀਆਂ ਹੋ ਗਈਆਂ ❤️

  • @PunjabiCreations
    @PunjabiCreations2 жыл бұрын

    Tuhanu dekh ke badi khushi hoyi Sarabjit ji....

  • @bajwasingh7053

    @bajwasingh7053

    2 жыл бұрын

    Very nice song jii

  • @virkdeepsingh413

    @virkdeepsingh413

    2 жыл бұрын

    Right veere

  • @karan07913

    @karan07913

    2 жыл бұрын

    Nich abaj g

  • @harjindersinghformanforman1909

    @harjindersinghformanforman1909

    2 жыл бұрын

    ਬਾਕੀ ਤਾਂ ਸਾਰਾ ਕੁਝ ਠੀਕ ਪਰ ਸਭ ਤੋਂ ਜ਼ਿਆਦਾ ਸੋਹਣਾ ਆਪ ਦਾ ਸੁਭਾਅ ਜੋ ਅਨਮੋਲ ਹੁੰਦਾ ਹੈਂ

  • @sonysidhu4694

    @sonysidhu4694

    2 жыл бұрын

    Right bro👌👌👌👌👌😍😍😍😍

  • @AjeetSingh-tg3us
    @AjeetSingh-tg3us2 жыл бұрын

    ਬਹੁਤ ਵੱਡੀ ਕਲਾਕਾਰ ਨੂੰ ਸਲਾਮ ਹੈ

  • @InqlabZindabad
    @InqlabZindabad2 жыл бұрын

    ਬਹੁਤ ਵਧੀਆ ਗਾਇਕਾ l ਕੋਕਾ ਗੀਤ ਕਾਲਜ ਵਕਤਾਂ ਵਿੱਚ ਬਹੁਤ ਹਰਮਨ ਪਿਆਰਾ ਸੀ

  • @kamaljit1464
    @kamaljit14642 жыл бұрын

    ਲੋਕੀਂ ਮੈਨੂੰ ਕਹਿੰਦੇ ਨੇ ਲੜਾਕੀ ਲੜਾਕੀ ਮੇਰੀ ਅੱਖ ਸੱਜਣਾ ਜਦੋਂ ਦੀ ਲੜੀ ਤੇਰੇ ਨਾਲ਼ ਨਾ ਰਿਹਾ ਪੱਲੇ ਕੱਖ ਸੱਜਣਾ

  • @ParamjitSingh-cl2ik

    @ParamjitSingh-cl2ik

    2 жыл бұрын

    Kamaljit ji, Last line tuci galat likhi hai, ਰਿਹਾ ਨਾ ਪੱਲੇ ਕੱਖ ਸੱਜਣਾ

  • @narinderbhaperjhabelwali5253
    @narinderbhaperjhabelwali52532 жыл бұрын

    ਸਰਬਜੀਤ ਭੈਣ ਦੀ ਆਵਾਜ਼ ਫੋਕ ਹੈ ਬਹੁਤ ਵਧੀਆ ਗਾਉਂਦੀ ਹੈ ਬਹੁਤ ਸਮਝਦਾਰ ਹੈ ਸੁਰੀਲਾ ਗਾਉਂਦੀ ਹੈ ਡਾ ਨਰਿੰਦਰ ਭੱਪਰ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @ManjinderSingh-zi2vv
    @ManjinderSingh-zi2vv2 жыл бұрын

    ਸਰਵਜੀਤ ਕੋਕੇ ਵਾਲੀ ਬਹੁਤ ਵੱਡੀ ਕਲਾਕਾਰ ਹੈ। ਜਿਹੜੇ ਲੋਕ ਕਲਾਕਾਰੀ ਦੀ ਸਮਝ ਰਖਦੇ ਓ ਸੁਣਦੇ ਨੇ ਅੱਜ ਵੀ ।ਅਮੀਰ ਗਾਇਕੀ ਦੇ ਵਾਰਿਸ ਘੱਟ ਹੁੰਦੇ। ਪਰ ਹੁੰਦੇ ਚੰਗੇ ਇਨਸਾਨ ਨੇ ਬੀਬਾ ਜੀ ਤੁਸੀਂ ਬਹੁਤ ਆਮੀਰ ਗਾਇਕ ਹੋ ।

  • @nitsjain8116
    @nitsjain81162 жыл бұрын

    ਕਿੰਨੀ ਸਾਦਗੀ ਤੇ ਨਿਮਰਤਾ ਹੈ ਪੁਰਾਣੇ ਕਲਾਕਾਰਾਂ ਵਿੱਚ.. ਜੋ ਅੱਜ ਅਲੋਪ ਹੋ ਚੁਕੀ ਹੈ..

  • @rajdeepsingh7233

    @rajdeepsingh7233

    2 жыл бұрын

    Very good sarjet mam

  • @kuljitmundh

    @kuljitmundh

    2 жыл бұрын

    Old is gold

  • @kanwalvirk2358

    @kanwalvirk2358

    2 жыл бұрын

    @@kuljitmundh : .

  • @harrydhaliwal4997

    @harrydhaliwal4997

    2 жыл бұрын

    ਦਰੁਸਤ

  • @gurmailsingh550
    @gurmailsingh5502 жыл бұрын

    ਭੈਣ ਸਰਬਜੀਤ ਕੌਰ ਬਹੁਤ ਹੀ ਵਧੀਆ ਤੁਹਾਡੇ ਗੀਤਾਂ ਮੈ ਵੀ ਛੱਟਰ ਵਾਲੇ ਟੀਵੀ ਤੇ ਸੁਣਦਾਂ ਹੁੰਦਾ ਸੀ

  • @kalimuddinmalik5712
    @kalimuddinmalik57122 жыл бұрын

    ਬਹੁਤ ਚਾਅ ਚੜਦਾ ਪੁਰਾਣੇ ਕਲਾਕਾਰਾਂ ਨੂੰ ਦੇਖ ਕੇ

  • @harchandsingh9963
    @harchandsingh99632 жыл бұрын

    ਹਰਮਨ ਥਿੰਦ ਜੀ ਟੈਹਣਾ ਸਾਹਿਬ ਜੀ ਇਹ ਪਰੋਗਰਾਮ ਬਹੁਤ ਵਧੀਆ ਹੁੰਦਾ ਹੈ ਜੀ

  • @gurtejsingh8755
    @gurtejsingh87552 жыл бұрын

    Ever Gold, Gold is Gold. Awesome Sarabjit Kokewali. God bless you.

  • @jogasingh7032
    @jogasingh70322 жыл бұрын

    ਅੱਜ ਬਹੁਤ ਵਧੀਆ ਪ੍ਰੋਗਰਾਮ ਹੈ ਮੈਨੂੰ ਇਹ ਪਸੰਦ ਹੈ ਧੰਨਵਾਦ

  • @amritpal4318
    @amritpal43182 жыл бұрын

    ਅਜਿਹੇ ਮਹਾਨ ਕਲਾਕਾਰਾਂ ਦੀ ਲੰਮੀ ਉਮਰ, ਤੰਦਰੁਸਤੀ ਅਤੇ ਅਵਾਜ ਬਰਕਰਾਰ ਰਹਿਣ ਦੀ ਕਾਮਨਾ ਕਰਦੇ ਹਾਂ।

  • @avneetkaur9744

    @avneetkaur9744

    2 жыл бұрын

    Wah ji wah kya baat hai

  • @NarinderSingh-ti4sq
    @NarinderSingh-ti4sq2 жыл бұрын

    Eh hundi hai gayaki. Wah Saravjit ji wah. Aj de singers nu ehna kolo sikhan de lor hai.Bahut shandar programme. Tehna sahib , Harman ji es lai tusi wadhai de patar ho. Keep it up. Waheguru ji chardi kala bakshan.

  • @gurmitsidhu4286
    @gurmitsidhu42862 жыл бұрын

    ਬਹੁਤ ਹੀ ਵਧੀਆ ਪ੍ਰੋਗਰਾਮ ਆ

  • @mehboobsultan5503

    @mehboobsultan5503

    2 жыл бұрын

    My Dear Singh ! Zanjeerain Ghulami Ki Kab Torr Pao Ge? Ye Jawani Ye Daulat Kahan Tak Bachao Ge? Hain Indera, Narendra Sabi Tere Dushman Yun Nazron Ko Apni Kab Tak Churao Ge? Ye Laaton k Bhoot Na Baaton Se Maane Carpeeno Ko Apni Kab Tak Chhupao Ge? Achhi Umeedain Na Hindu Se Rakhna Bahut Pachtao Ge, Jab Naslain Gawao Ge..

  • @jasmeetkaurdhanju2958
    @jasmeetkaurdhanju29582 жыл бұрын

    ਭੈਣ ਜੀ ਬਹੁਤ ਵਧੀਆ ਸੋਚ ਹੈ ਤਹੁਡੀ ਤੁਸੀਂ ਅਜੇ ਵੀ ਵਧੀਆ ਗਾਉਂਦੇ ਪਰਮਾਤਮਾ ਵੱਡੀ ਉਮਰ ਬਖਸ਼ੇ ਤੰਦਰੁਸਤੀ ਰੱਖੇ

  • @harmeshlalkataria1505
    @harmeshlalkataria15052 жыл бұрын

    ਤੁਹਾਡੇ ਗੀਤ ਤਾਂ ਸਾਰੇ ਸੋਹਣੇ ਪਰ ਗੀਤ ਨਾਲੋਂ ਐਕਟਿੰਗ ਨਾਲ ਜਾ ਐਕਸ਼ਨ ਕਿਹਲੋ ਗੀਤ ਨੂੰ ਜਿਆਦਾ ਨਿਹਾਰ ਦਿੰਦੇ ਹਨ! ਪ੍ਰੀਵਾਰ ਵਿੱਚ ਬੈਠ ਕੇ ਸੁਨਣ ਵਾਲੇ ਹਨ ਬਹੁਤ ਅੱਛੇ ਧੰਨਵਾਦ

  • @sonysidhu4694
    @sonysidhu46942 жыл бұрын

    ਟਹਿਣਾ ਸਾਬ ਅਤੇ ਹਰਮਨ ਥਿੰਦ ਬਹੁਤ ਵਧੀਆ ਜੀ ਸੁਭਾਅ ਬਹੁਤ ਵਧੀਆ ਜੀ🙏🙏🙏🙏🙏🙏🙏🙏🙏🥰🥰🥰🥰🥰

  • @rajindersinghcheema792
    @rajindersinghcheema7922 жыл бұрын

    ਕਿਆ ਬਾਤ ਹੈ। ਸੁਆਦ ਆ ਗਿਆ ਜੀ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ

  • @boharsingh7725
    @boharsingh77252 жыл бұрын

    ਬਹੁਤ ਵਧੀਆ ਜੀ👏👏👏 ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌ 🙏🙏🙏🙏🙏

  • @harjeetkaur1511
    @harjeetkaur15112 жыл бұрын

    Bhuht vadhia interview a g ajj sarbjit ji nu sun k roooooh khush ho gi OLD IS GOLD 🥰🥰👌👌 parmatma sarbjit ji lambi umar bakhshan punjabiaan da virsa

  • @diamondmultani8789

    @diamondmultani8789

    2 жыл бұрын

    Hello sas kal thana paji ji hor harman didi ji hor sarbjeet aunty very nice voice ji

  • @jaswindrabrar4090

    @jaswindrabrar4090

    2 жыл бұрын

    Punjabi virsa is great 👏

  • @user-kt7ro3qs7j
    @user-kt7ro3qs7j2 жыл бұрын

    ਕੋਕਾ ਲੈਦੇ ਵੇ ਕੋਕਾ ਸਰਬਜੀਤ ਕੋਰ ਜੀ ਦੀ ਆਵਾਜ ਅੱਜ ਵੀ ਤਾਜਾ ਕਿਆ ਨਖਰਾ ਸੀ ਹਾਏ ੳ ਰੱਬਾ

  • @punjabhimachalwebtv
    @punjabhimachalwebtv2 жыл бұрын

    ਬਹੁਤ ਵਧੀਆ ਆਵਾਜ਼ ਹੈ ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ

  • @amtabsingh8523
    @amtabsingh85232 жыл бұрын

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ।(ਅਮਤਾਬ ਸਿੰਘ ਬਟਾਲਾ)

  • @angrejsingh6808
    @angrejsingh68082 жыл бұрын

    ਐ ਹੁੰਦੀ ਆ ਆਵਾਜ਼ ਸਾਨੂੰ ਮਾਣ ਆ ਅਸ singar te

  • @kamalmatharu6795
    @kamalmatharu67952 жыл бұрын

    ਸਤਿ ਸ੍ਰੀ ਅਕਾਲ ਸਰਬਜੀਤ ਭੈਣ ਜੀ ਤੁਹਾਡੇ ਗੀਤ ਮੈਨੂੰ ਬਹੁਤ ਪਿਆਰੇ ਲੱਗਦੇ ਹਨ

  • @paramjitsinghpammi5160
    @paramjitsinghpammi51602 жыл бұрын

    ਬਹੁਤ ਖੂਬ। Very good। Singer

  • @rajwinderkaur4497
    @rajwinderkaur44972 жыл бұрын

    ਕੋਕਾ ਸੁਣਕੇ ਤਾਂ ਅੱਜ ਵੀ ਖੁਸ਼ ਹੋ ਜਾਂਦੀ ਆ।ਵਾਹਿਗੁਰੂ ਤੰਦਰੁਸਤੀਆ ਤੇ ਚੜਦੀਕਲਾ ਵਿੱਚ ਰੱਖੇ।

  • @balbirsingh-vr3ci
    @balbirsingh-vr3ci2 жыл бұрын

    ਸਰਵਜੀਤ ਕੌਰ ਸੀਸਟਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @sukhbirdhaliwal3308
    @sukhbirdhaliwal33082 жыл бұрын

    Bahot der baad dekhia tuhanu Sarbjit ji ❤️ nice voice... GBU

  • @DarshanSingh-zx3vi

    @DarshanSingh-zx3vi

    2 жыл бұрын

    Nice voice

  • @rajkang69
    @rajkang692 жыл бұрын

    Old is gold, very nice wonderful, perfect Voice and good energy still, thanks again for showing another Legend on this show. May God Bless you all.

  • @greatnesssunnysukhpalANM
    @greatnesssunnysukhpalANM2 жыл бұрын

    ਬਾਕਮਾਲ ਬਹੁਤ ਹੀ ਵਧੀਆ ਇਹ ਨੇ ਅਸਲੀ ਸਿੰਗਰ ਇਹ ਆ ਅਸਲੀ ਗਾਇਕੀ ਅੱਜ ਕੱਲ ਦੇ ਸਿੰਗਰ ਸਿੱਖਣ। ਕਿੰਨੇ ਸੋਹਣੇ ਗੀਤ ਹੁੰਦੇ ਸੀ ਪੁਰਾਣੇ। ਬਹੁਤ ਹੀ ਵਧੀਆ ਟਹਿਣਾ ਸਾਬ ਇਦਾ ਹੀ ਪੁਰਾਣੇ ਸਿੰਗਰਾਂ ਨਾਲ਼ ਮਿਲਾਉਂਦੇ ਰਹੋ।

  • @kiransidhu9561
    @kiransidhu95612 жыл бұрын

    Kini pyari personalty ae..na hnkaar na fukrapn..kini nimrta bhre lehje vch vicher rhe mdm..jug-jug jio .lmmiiya umra bakhse daata thonu..ruh khush hogi koke wali bhain nu vekh k..dilo pyr bhut-bhut💗💗👌👌💕💕🙏🙏

  • @joniduggal512
    @joniduggal5122 жыл бұрын

    ਬਹੁਤ ਵਧੀਆ ਆਵਾਜ਼ ਦੇ ਮਾਲਕ ਹੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @ginamann225
    @ginamann2252 жыл бұрын

    My God what a beautiful voice. My daughter used to sing this all the time as a youngster. I finally see who sings it in reality. ❤👏❤

  • @sardarsahib8321
    @sardarsahib83212 жыл бұрын

    ਸਰਵਜੀਤ ਮੈਡਮ ਜੀ ਮੇਰੀ age 33 ਸਾਲ ਦੀ ਆ ਤੇ ਤੁਹਾਡੇ ਗੀਤ ਮੇਰੇ ਬਚਪਨ ਦੀਆਂ ਬਹੁਤ ਪਿਆਰਿਆ ਯਾਦਾ ਨੇ ਅਸੀਂ ਸਾਰੇ ਤੁਹਾਡੇ ਗੀਤ ਬਹੁਤ ਪਿਆਰ ਨਾਲ ਸੁਣਦੇ ਆ ਮੇ ਆਪਣੇ ਬੇਟੇ ਨੂੰ ਵੀ ਤੁਹਾਡੀ ਗੀਤਾਂ ਬਾਰੇ ਦੱਸਦਾ ਆ ,,,, ਥੋੜੇ 35 ਪ੍ਰਸੰਸਕ ਨਹੀਂ ਲੱਖਾਂ ਜਾਨੇ ਆ,,, ਬਾਬਾ ਨਾਨਕ ਥਾਨੁ ਲੰਮੀਆਂ ਉਮਰਾਂ ਬਖਸ਼ਣ

  • @gurmansmom5019
    @gurmansmom50192 жыл бұрын

    ਟਹਿਣਾ ਸਾਬ ਹਰਮਨ ਭੈਣ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਮੈਂ ਤੁਹਾਨੂੰ ਪੰਦਰ੍ਹਾਂ ਕੁ ਦਿਨ ਪਹਿਲਾਂ ਹੀ ਬੇਨਤੀ ਕੀਤੀ ਸੀ ਅਤੇ ਤੁਸੀਂ ਮੇਰੀ ਇੱਛਾ ਪੂਰੀ ਕੀਤੀ ਸ਼ੁਕਰੀਆ 🙏🙏🙏🙏🙏🙏🙏🙏ਤੁਸੀਂ ਵੀ ਅਤੇ ਸਰਵਜੀਤ ਜੀ ਜਿਉਂਦੇ ਰਹੋ

  • @raniruprai954
    @raniruprai9542 жыл бұрын

    Loved today’s program. Thank you for introducing Sarvjeet kaur. Now I can put face to her songs. Excellent singer. Pan Ji has given us memorable songs. Trip down memory lane.

  • @harvinderpalbhatti9551
    @harvinderpalbhatti95512 жыл бұрын

    ਪੱਚੀ ਸਾਲ ਪੁਰਾਣੀਆਂ ਯਾਦਾ ਤਾਜ਼ਾ ਕਰਵਾ ਦਿੱਤੀਆਂ ਟਹਿਣਾ ਸਾਬ।

  • @daljitsandhu4048

    @daljitsandhu4048

    2 жыл бұрын

    Very nice

  • @Punjabi13134
    @Punjabi131342 жыл бұрын

    ਗੁਰੂ ਜੀ ਤੁਹਾਡੇ ਤੇ ਮਿਹਰਾਂ ਕਰਣ ਜੀ 💐

  • @suneelama
    @suneelama2 жыл бұрын

    ਬੜੇ ਸਾਲਾਂ ਬਾਅਦ ਦੇਖੀ ਸਰਬਜੀਤ,,ਬਹੁਤ ਬੁਲੰਦੀਆਂ ਤੇ ਰਹੀ ਆ ਇਹ ਗਾਇਕਾ

  • @bachitarsingh2606
    @bachitarsingh26062 жыл бұрын

    ਸਰਵਜੀਤ ਕੌਰ ਜੀ ਬੋਹਤ ਬੱਧਿਆ ਲਗਿੱਆ ਪ੍ਰੋਗਰਾਮ ਸੁਣਕੇ ਪਰ ਕੋੱਕਾ ਛੋਟਾ ਸੀ ਨੱਕਤੇ ਦਿਸਦਾਨੀਸੀ ਏ ਨੂੰ ਬੱਡਾ ਕਰਾਲੋ ਧਨਵਾਦ ਜੀ

  • @gnsth
    @gnsth2 жыл бұрын

    ਬਹੁਤ ਵਧੀਆ singer ne ਮੈਡਮ ਜੀ ਮੈਂ ਤਾਂ ਹਾਲੇ ਸੁਰਤ ਨਹੀਂ ਸੰਭਾਲੀ ਸੀ ਜਦੋਂ ਦੀ ਤੁਹਾਡੀ ਆਵਾਜ਼ ਸੁਣ ਦੇ ਹਨ ਤੇ ਰੂਹ ਖੁਸ਼ ਹੋ ਜਾਂਦੀ ਹੈ ਮੇਰੀ ਉਮਰ 37ਸਾਲ ਦੀ ਹੈ

  • @Rinkukumar-mf7wj
    @Rinkukumar-mf7wj2 жыл бұрын

    ਸਤਿ ਸ਼੍ਰੀ ਅਕਾਲ ਟਹਿਣਾ ਜੀ ਅਤੇ ਭੈਣ ਹਰਮਨ ਜੀ।ਤੁਹਾਡਾ ਪ੍ਰੋਗਰਾਮ "ਚੱਜ ਦਾ ਵਿਚਾਰ" ਬਹੁਤ ਸੋਹਣਾ ਪ੍ਰੋਗਰਾਮ ਹੈ ਮੈਂ ਤੁਹਾਡੇ ਪ੍ਰੋਗਰਾਮ ਦੀ ਕੋਈ ਵੀ ਕਿਸਤ ਨਹੀਂ miss ਕਰਦਾ ਤੇ ਬੇਨਤੀ ਹੈ ਕਿ ਸਾਡੇ ਕੋਟਕਪੂਰੇ ਦੇ ਮਸਹੂਰ ਐਕਟਰ 'ਗੁਰਮੀਤ ਸਾਜਨ' ਨਾਲ ਵੀ ਮੁਲਾਕਾਤ ਕਰੋ।ਮੇਹਰਬਾਨੀ

  • @veenachugh6558
    @veenachugh65582 жыл бұрын

    ਬਹੁਤ ਵਧੀਆ ਲੱਗਦਾ ਜਦੋ ਤਸੀ ਅਨਦਾਜ ਨਾਲ ਗਾਓਨਦੇ ਹੋ ਦੀਦੀ । ਮੈ ਲੱਗੀ ਕਬੂਤਰੀ ਸਜਨਾ ਬਹੁਤ ਵਧੀਆ ਲਗਦਾ ਵੈਸੇ ਤਾ ਸਾਰੇ ਹੀ ਚੰਗੇ ਲਗਦੇ ਨੇ ਰਬ ਤੁਹਾਨੁ ਚਡਦੀ ਕਲਾ ਵਿੱਚ ਰੱਖੇ

  • @BaljitKaur-gg6os
    @BaljitKaur-gg6os2 жыл бұрын

    ਮੇਰੀ ਮੰਨਪਸੰਦੀ ਘੋੜੀ ਸੁਣੀ ਤਾ ਬਹੁਤ ਸੀ ਪਰ ਅੱਜ ਤੁਹਾਡੀ ਦੇਖ ਵੀ ਲਿਆ 🙏❤️

  • @neelamrani5075
    @neelamrani50752 жыл бұрын

    ਮੇਡਮ ਜਦੋਂ ਅਸੀਂ ਅੱਜ ਵੀ ਕੋਕਾ song ਸੁਣਦੇ ਆ ਤਾਂ ਚਾਰ ਪੰਜ ਵਾਰ ਲਗਾਤਾਰ ਵਾਰ ਵਾਰ ਸੁਣਦੇ ਹਾਂ ਚੰਗਾ ਲੱਗਾ ਤੁਹਾਡਾ interview ਵੇਖ ਕੇ

  • @rajwinderhundal8271
    @rajwinderhundal82712 жыл бұрын

    ਮੈਂ ਕਦੀ ਵੀ ਸਾਰਾ ਪਰੋਗਰਾਮ ਨਹੀਂ ਦੇਖ ਸਕਦੀ ,ਪਰ ਸਰਭਜੀਤ ਕੋਕੇ ਵਾਲੀ ਦਾ ਪਰੋਗਰਾਮ ਕਿੰਨਾ ਕਮਾਲ ਦਾ ਵਿੱਚੋਂ ਛੱਡ ਨਹੀਂ ਸਕੀ ਕਮਾਲ 👌👌👌👌 ਬਹੁਤ ਹੀ ਵਧੀਆ ਆਵਾਜ਼ ਦਿੱਲ ਕਰਦਾ ਤੁਹਾਨੂੰ ਆਪਣੇ ਬੇਟੇ ਦੇ ਵਿਆਹ ਤੇ ਬੁਲਾਵਾਂ ,ਆਉਗੇ ...ਜਰੂਰ ਆਇਓ

  • @lakhbirkaur5970
    @lakhbirkaur59702 жыл бұрын

    ਦਿਲ ਲੈਕੇ ਮਹੁਬਤਾਂ ਰੰਗਿਆ ਮਾਹੀ ਮੁਕਰ ਗਿਆ ਜੇ ,i love this song always.

  • @mann062
    @mann0622 жыл бұрын

    ਵਧਿਆ ਕਲਾਕਾਰਾ ਬਹੁਤ ਸੋਹਣੀ ਅਵਾਜ ਮਿਠੀ ਅਵਾਜ ਦੇ ਮਾਲਕ ਸਰਬਜੀਤ ਕੋਰ

  • @punjabitruckdriver9058
    @punjabitruckdriver90582 жыл бұрын

    Asi bachpan ch bahut suniya doordarshan te mere daddy ji bahut khush hunde si os time jdo kde ehna da gaana auna doordarshan te

  • @jagdevbrar6100
    @jagdevbrar61002 жыл бұрын

    ਮੈਡਮ ਸਰਵਜੀਤ ਕੋਰ ਜੀ ਦੀ ਸੋਚ ਬਹੁਤ ਹੀ ਵਧੀਆ ਹੈ

  • @gurmeetsinghsanghera5232
    @gurmeetsinghsanghera52322 жыл бұрын

    ਸਰਵਜੀਤ ਭੈਣ ਜੀ ਦਾ 1996-97 ਦੇ ਮੋਹਨ ਸਿੰਘ ਮੇਲੇ ਤੇ ਜਿਸ ਦਿਨ ਸਨਮਾਨ ਹੋਣਾ ਸੀ ਤਾਂ ਸਾਨੂੰ ਭੀੜ ਹੋਣ ਕਰਕੇ ਅੰਦਰ ਜਾਨ ਵਿਚ ਮੁਸ਼ਕਿਲ ਆ ਰਹੀ ਸੀ ਤਾਂ ਇਸ ਦੌਰਾਨ ਪੰਜਾਬੀ ਭਵਨ ਦੇ ਅਗਲੇ ਪਾਸੇ ਚਰਨਜੀਤ ਅਹੂਜਾ ਜੀ ਆਪਣੇ ਸਾਥੀਆਂ ਨਾਲ ਬੈੱਠੇ ਸੀ ਤੇ ਭੈਣ ਜੀ ਹੋਰਾਂ ਜਦ ਅਹੂਜਾ ਸਾਬ ਦੇ ਪੈਰਾਂ ਨੂੰ ਹੱਥ ਲਗਾਇਆ ਤੇ ਅਹੂਜਾ ਸਾਬ ਨੇ ਭੈਣ ਜੀ ਦੇ ਸਿਰ ਤੇ ਹੱਥ ਰੱਖ ਕੇ ਅਸ਼ੀਰਵਾਦ ਦਿੱਤਾ ਸੀ.ਇਹ ਸਭ ਆਪਣੀਆਂ ਅੱਖਾਂ ਨਾਲ ਦੇਖਣਾ ਮੈਨੂੰ ਨਸੀਬ ਹੋਇਆ ਸੀ ਤੇ ਬਹੁਤ ਖੁਸ਼ੀ ਮਹਿਸੂਸ ਹੋਈ ਸੀ ਇੰਨੀਆਂ ਵੱਡੀਆਂ ਸ਼ਖਸ਼ੀਅਤਾਂ ਨੂੰ ਨੇੜੇ ਤੋਂ ਦੇਖ ਕੇ 😊

  • @JaswinderSingh-sg4hd
    @JaswinderSingh-sg4hd2 жыл бұрын

    ਟਹਿਣਾ ਸਾਬ ਜੀ ਅਤੇ ਹਰਮਨ ਥਿੰਦ ਜੀ ਤੁਸੀਂ ਵਾ ਕਮਾਲ ਇੰਟਰਵਿਊ ਕਰਦੇ ਹੋ , ਜੀਓ ਹਜ਼ਾਰੋਂ ਸਾਲ ਲਵ ਯੂ ਜੀ, God bless you

  • @vijaysinghsran1185
    @vijaysinghsran11852 жыл бұрын

    ਤੁਹਾਡੀ ਘੋੜੀ ਨੇ ਪੁਰਾਣਾ ਸਮਾਂ ਯਾਦ ਕਰਾ ਦਿੱਤਾ, ਅੱਜ 🙏

  • @harshveer688
    @harshveer6882 жыл бұрын

    ਜਦੋਂ ੭ ਵਜਦੇ ਸੀ ਅਸੀਂ Tv te tuhanu vekhde si apne bachpan ch

  • @balwindersingh7463
    @balwindersingh74632 жыл бұрын

    ਪੁਰਾਣੀਆਂ ਯਾਦਾਂ,ਪੁਰਾਣਾ ਸੰਗੀਤ, ਧੰਨਵਾਦ ਜੀ

  • @MrKULBIR
    @MrKULBIR2 жыл бұрын

    Madan Sarbjit Kaur is a legendary singer 🙏

  • @jaswindersingh-jp5fj
    @jaswindersingh-jp5fj2 жыл бұрын

    ਬਹੁਤ ਵਧੀਆ ਪ੍ਰੋਗਰਾਮ ਟਹਿਣਾ ਸਾਹਿਬ ਅਤੇ ਹਰਮਨ ਜੀ

  • @harjinderkaurdhillon7789
    @harjinderkaurdhillon77892 жыл бұрын

    ਪ੍ਰੋਗਰਾਮ ਬਹੁਤ ਵਧੀਆ ਲਗਾ ਜੋ ਮਾਮ ਸਰਵਜੀਤ ਜੀ ਨੇ ਕਿਹਾ ਪਿਓ ਦੀ ਸਪੋਟ ਸੀ ਇਹ ਠੀਕ ਹੀ ਕਿਹਾ ਕੁੜੀ ਨੂੰ ਪੇਕਿਆਂ ਦੇ ਘਰ ਪੀਓ ਤੇ ਭਰਾ ਦੀ ਸਪੋਟ ਹੋਵੇ ਤਾ ਕਾਮਯਾਬੀ ਮਿਲਦੀ ਹੈ ਦੂਜੀ ਸੋਹਰਿਆ ਦੇ ਘਰ ਪਤੀ ਤੇ ਪੁੱਤ ਦੀ ਸਪੋਟ ਹੋਵੇ ਤਾ ਔਰਤ ਦੋਨਾਂ ਘਰਾਂ ਦੇ ਨਾਮ ਰੋਸ਼ਨ ਕਰ ਦੇਂਦੀ ਹੈ ਭੈਣ ਜੀ ਤੁਸੀਂ ਭਾਗਾਂ ਵਾਲੇ ਹੋ ਜਿਨਾਂ ਦੇ ਪਿਤਾ ਜੀ ਨੇ ਸਾਥ ਦਿੱਤਾ ਧੰਨਵਾਦ ਜੀ ਦਿਲ ਖੁਸ਼ ਹੋ ਗਿਆ ਤੁਹਾਨੂੰ ਸਭ ਨੂੰ ਦੇਖ ਕੇ ਗਲਾ ਸੁਣ 🙏🙏👏👏

  • @gurjitsidhu6722
    @gurjitsidhu67222 жыл бұрын

    ਸਰਵਜੀਤ ਜੀ ਨਾਲ ਇੰਟਰਵਿਊ ਕਰਨ ਲਈ ਟਹਿਣਾ ਤੇ ਹਰਮਨ ਜੀ ਬਹੁਤ ਬਹੁਤ ਧੰਨਵਾਦ. Big fan of ਕੋਕਾ. Calgary.

  • @gurjitsidhu6722

    @gurjitsidhu6722

    2 жыл бұрын

    🙏🙏🙏

  • @sahajsekhonutube2520
    @sahajsekhonutube25202 жыл бұрын

    ਸੱਤ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਹਰਮਨ ਜੀ ਸਰਬਜੀਤ ਕੌਰ ਬਹੁਤ ਵਧੀਆ ਗਾਇਕ ਹੈ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੱਬੂ ਮਾਨ

  • @preet4945
    @preet49452 жыл бұрын

    Thank you ji. Tusi oh anmol ratan saade punjabi sbhayachaar lyi, and bhut e honest rooh o, waheguru ji tuhanu lambhi umar te tandroosti bakhshan tan jo asi tuhade bol hmesha sunde rhiye.

  • @Nimreet173
    @Nimreet1732 жыл бұрын

    ਬਹੁਤ ਵਧੀਆ ਪਰੋਗਰਾਮ ਐ ਜੀ

  • @manjeetkaur8779
    @manjeetkaur87792 жыл бұрын

    ਬਹੁਤ ਵਧੀਆ ਅਵਾਜ਼ ਹੈ ਜੀ 👍👍

  • @ramanberi3305
    @ramanberi33052 жыл бұрын

    Very Beautiful Program... Great Koke wali singer Sarab jit Kaur ji.

  • @RameshKumar-cu8yu
    @RameshKumar-cu8yu2 жыл бұрын

    ਆਕਾਸ਼ਵਾਣੀ ਜਲੰਧਰ ਦੇ ਨਾਲ ਮੇਰੀ ਕਰੀਬ ਪਜਾ ਸਾਲ਼ਾ ਦੀ ਸਾਂਝ ਹੈ ਮੇਰੀ। ਜਿਹੜਾ ਵੀ ਸਿੰਗਰ ਇਸ ਵਿਚ ਆ ਗਿਆ ਓਹ ਸਿਤਾਰਾ ਹੈ।ਤੁਸੀ ਵੀ ਉਹਨਾ ਵਿਚੋਂ ਇਕ ਹੋ। ਮੈ ਇਸ ਦਾ ਗਵਾਹ ਹਾਂ ਜੀ। ਸਰਬਜੀਤ ਜੀ ਚੜਦੀਆਂ ਕਲਾਂ ਵਿਚ ਰਹੋ 🙏

  • @AnmolSingh-gf9gj
    @AnmolSingh-gf9gj2 жыл бұрын

    ਟਹਿਣਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ

  • @jpmallh3235
    @jpmallh32352 жыл бұрын

    ਮੈਡਮ ਸਰਬਜੀਤ ਜੀ ਤੁਸੀਂ ਸਰਬਜੀਤ ਹੀ ਨਹੀਂ ਤੁਸੀਂ ਸਰਬਵਿਆਪਕ ਹੋ ਆਪ ਜੀ ਦੀ ਤਾਰੀਫ਼ ਲਈ ਅਲਫ਼ਾਜ਼ ਨਹੀਂ ਸਗੋਂ ਦਿੱਲ ਦੀ ਗਹਿਰਾਈ ਵਿਚੋਂ ਵਾਹ ਵਾਹ ਹੀ ਨਿਕਲਦੀ ਹੈ। 👍❤🙏❤

  • @jogasingh7032
    @jogasingh70322 жыл бұрын

    ਅੱਜ ਬਹੁਤ ਵਧੀਆ ਪ੍ਰੋਗਰਾਮ ਹੈ ਮੈਨੂੰ ਇਹ ਪਸੰਦ ਹੈ

  • @AnmolSingh-gf9gj
    @AnmolSingh-gf9gj2 жыл бұрын

    ਆਹਾ ਯਾਦਾਂ ਤਾਜ਼ੀਆਂ ਹੋ ਗਈਆ

Келесі