No video

Chajj Da Vichar 730 || Foreigner Ladies Spoke Up About Their Secrets

30-03-2019
#PrimeAsiaTV #ChajjDaVichar
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
New Zealand & Australia
Real TV #160 & #361
Live TV #225
Cruze TV #111
Shava TV #399
Available Worldwide on
YUPP TV
goo.gl/R93GyT
Apple Tv app Download
goo.gl/SpduAP
Amazon Fire Stick
Available Worldwide on
Smart TV & Mobile APP
Facebook
/ primeasiatvcanada
Twitter
/ primeasiatv
Dailymotion
www.dailymotion.com/primeasiatv
Website
www.primeasiatv.com/
instagram
/ primeasiatvcanada
Prime Asia TV Android App Download
play.google.com/store/apps/de...
Prime Asia TV itune Store App Download
goo.gl/KMHW3b
Prime Asia TV Windows Device
goo.gl/EzFFDj
Prime Asia TV Amazon App Download
goo.gl/zfvLkY
Prime Asia TV Roku app Download
www.roku.com/mobile-app
Prime Asia tv XBOXONE App Download
goo.gl/kU5WE2
Prime Asia TV Canada
Contact :-1-877-825-1314
Content Copyright @ Prime Asia TV Canada

Пікірлер: 320

  • @harbanssingh72
    @harbanssingh724 жыл бұрын

    ਚੱਜ ਦਾ ਵਿਚਾਰ ਬਹੁਤ ਵਧੀਆ ਪ੍ਰੋਗਰਾਮ ਹੈ ਟਹਿਣਾ ਸਾਬ ਤੇ ਹਰਮਨ ਥਿੰਦ ਜੀ ਇੱਦਾਂ ਦੀਆਂ ਮੁਲਾਕਾਤਾਂ ਕਰਵਾਇਆ ਕਰੋ ਸਾਡੇ ਪੰਜਾਬੀ ਪ੍ਰਵਾਸੀ ਵੀਰਾਂ ਤੇ ਭੈਣਾਂ ਨਾਲ ਨਾਈਸ

  • @JoginderSingh-gv8xj

    @JoginderSingh-gv8xj

    Жыл бұрын

    Hu

  • @JaswantSingh-mn3bz
    @JaswantSingh-mn3bz2 жыл бұрын

    ਅੱਜ। ਟਾਹਿਣਾ। ਵੀਰ। ਜੀ। ਤੇ। ਮੇਰੀ। ਭੈਣ। ਥਿੱਦ। ਜੀ ਨਜਾਰਾ। ਵਿਆਹ। ਵਿੱਚ। ਜਾਕੇ। ਲਿਆਤਾ। ਇਸ। ਕਰਕੇ। ਤੁਹਾਡਾ। ਸਪੇਸਲ। ਧੰਨਵਾਦ। ਜੀ

  • @bahadurhans4092
    @bahadurhans40925 жыл бұрын

    ਬਹੁਤ ਵਧੀਆ ਲਗ ਰਿਹਾ ਹੈ ਪਰਿਵਾਰ ਨੂੰ ਢੇਰ ਸਾਰੀਆਂ ਵਧਾਈਆਂ 🎉🎉🎉"ਚੱਜ ਦਾ ਵਿਚਾਰ" ਦੇ ਸੰਚਾਲਕਾਂ ਨੂੰ ਨੂੰ ਸਿਜਦਾ ਕਰਦੇ ਹਾਂ। 🙏🙏

  • @BalkarSingh-ty2sj
    @BalkarSingh-ty2sj2 жыл бұрын

    ਮਨ ਖੁਸ਼ ਹੋ ਜਾਦਾ ਹੈ ਤੁਹਾਡੇ ਪਰੋਗਰਾਮ ਦੇਖ ਕੇ। ਧੰਨਵਾਦ।

  • @manjindersingh4156
    @manjindersingh41564 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਿਲਕੁਲ ਸਹੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਵੀਰ ਸ਼ੇਰ ਵਾਲੀ ਗੱਲ ਬਹੁਤ ਵਧੀਆ ਲੱਗੀ ਬਾਪੂ ਜੀ।

  • @bhawanjitdhillon4204
    @bhawanjitdhillon42045 жыл бұрын

    ਬਹੁਤ ਵਧੀਅਾਂ ਜੀ ਸਭ ਨੂੰ ੲਿਦਾਂ ਹੀ ਕਰਨਾ ਚਾਹੀਦਾਂ ਸਾਦਗੀ ਵਿੱਚ ਵਿਅਾਹ ਬਹੁਤ ਚੰਗਾਂ ਲੱਗਾ ਸੁਣ ਕੇ ਦੇਖ 🙏👍👍👌👌👌✌❤❤❤❤💖

  • @jspannupannu4437
    @jspannupannu4437 Жыл бұрын

    ਹਰਮਨ ਕੌਰ ਥਿੰਦ ਬੈਣ ਜੀ ਸਵਰਨ ਸਿੰਘ ਟੈਹਣਾ ਸਾਬ ਬਹੁਤ ਵਧੀਆ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾਰਖੇ ਤੰਦਰੁਸਤੀ ਬਖਸਣ

  • @harvinderpaulsingh6482
    @harvinderpaulsingh64825 жыл бұрын

    ਬਹੁਤ ਹੀ ਵਧੀਆ ਪੇਸ਼ਕਸ਼। ਇਕ ਸੋਹਣਾ ਸੁਨੇਹਾ ਦੇਣ ਦੀ ਕੋਸ਼ਿਸ਼। ਬਹੁਤ ਹੀ ਵਧੀਆ। ਮੁਬਾਰਕਾਂ।

  • @Ravisingh-rc4zl
    @Ravisingh-rc4zl5 жыл бұрын

    ਹੁਣ ਪੰਜਾਬ ਦੇ ਕਿਸੇ ਵਿਆਹ ਚ ਲੌਕ ੲਿਸ ਤਰਾਂ ਇਕਠੇ ਹੋ ਕੇ ਨਹੀਂ ਬੇਠਦੇ। ਬਹੁਤ ਵਧੀਆ ਲੱਗਿਆ

  • @BalkarSingh-zt9iw
    @BalkarSingh-zt9iw2 жыл бұрын

    ਟਿਹਣਾ ਤੇ ਹਰਮਨ ਜੀ ਸਤਿ ਸ੍ਰੀ ਆਕਾਲ ਜੀ, ਬਹੁਤ ਖੂਬ ਸਾਨੂੰ ਸਿੱਖਣ ਨੂੰ ਮਿਲਿਆ,

  • @nagindersingh4119
    @nagindersingh4119 Жыл бұрын

    ਟੈਹਣਾ ਜੀ ਤੇ ਹਰਮਨ ਥਿੰਦ ਚੱਜ ਦਾ ਪ੍ਰੋਗਰਾਮ ਵਾਕਿਆ ਹੀ ਜਗਤ ਸ਼ਲਾਘਾ ਯੋਗ ਹੈ ਪੁਰਾਣੇ ਵਿਰਸੇ ਦੀ ਯਾਦ ਦਿਲਾਂਦਾਐ। ਚੰਗਾ ਲਗਿਆ ਹੈ। 🙏🙏🙏😂😂😆🤣🤣

  • @jitensingh1360
    @jitensingh13603 жыл бұрын

    बहुत बढ़िया प्रोग्राम शादी कि पूरे परिवार को बहुत बहुत मुबारकबाद ।

  • @dhaliwalbalram8373
    @dhaliwalbalram83735 жыл бұрын

    ਵਾਹ ਕਿਆ ਬਾਤ ਹੈ ਕਮਾਲ ਕਰਤੀ ਅੱਜ ਬਹੁਤ ਹੀ ਵੱਖਰਾ ਅਤੇ ਜਾਣਕਾਰੀ ਭਰਪੂਰ ਪੇਸ਼ ਕਰਨ ਲਈ ਬਹੁਤ ਧੰਨਵਾਦ ਸਹਿਤ ਸ਼ੁਕਰੀਆ ਜੀ ਟਹਿਣਾ ਸਹਿਬ ਅਤੇ ਹਰਮਨ ਬੇਟੀ ਬਹੁਤ ਵਧੀਆ

  • @sahilsingh-sw3oi

    @sahilsingh-sw3oi

    5 жыл бұрын

    ਚੱਜ ਦਾ ਵਿਚਾਰ ਬਹੁਤ ਵਧੀਆ ਹੈ ਹਰ ਰੋਜ ਵੇਖਦੀ ਹਾਂ

  • @varinderkaur2770
    @varinderkaur27702 жыл бұрын

    ਬਹੁਤ। ਬਹੁਤ। ਵਧੀਆ

  • @ZorawarSekhon
    @ZorawarSekhon2 жыл бұрын

    Jaaami te ni sigi othe bahut long tiaaaiiim ho geya , assi 3 phen bhara American born ah fer v saadi ta Punjabi fluent ah thanks to our parents ! People like this auntie cracks me up !

  • @baljitsinghnagi2674
    @baljitsinghnagi2674 Жыл бұрын

    Very. Good. Marriage. Very. Good. Tena sahib

  • @kesarsingh7440
    @kesarsingh7440 Жыл бұрын

    ਰਹਿਣਾ ਸਾਹਬ ਥਿੰਦ ਜੀ ਵਿਆਹ ਵਿੱਚ ਕਈਆਂ ਦਾ ਨੱਕ ਉੱਚਾ ਹੁੰਦਾ ਹੋਵੇਗਾ ਕਈ ਵਿਚਾਰਿਆਂ ਦੇ ਤਾਂ ਨੱਕ ਵਿੱਚ ਹੋਰ ਕਿਸ ਹੀ ਆ ਜਾਂਦਾ ਹੈ

  • @ramanbrar766
    @ramanbrar766 Жыл бұрын

    ਬਹੁਤ ਵਧੀਆ ਲਗਾ ਇਸ ਪਰਿਵਾਰ ਨੂੰ ਬਹੁਤ ਬਹੁਤ ਵਧਾਈਆ ਹੋਣ

  • @sarassinghjoy9734
    @sarassinghjoy97342 жыл бұрын

    Bahut sohna program sir..ji

  • @grewalfloretfarm5557
    @grewalfloretfarm55575 жыл бұрын

    Bahut vadia veer ji bahut bahut dhanbad bahut jroorat hai es Taran de program madam Thind & Tehna Sahib shukrya

  • @pargatsosan7378
    @pargatsosan73785 жыл бұрын

    ਸਵਰਨ ਸਿੰਘ ਟਹਿਣਾ ਬਹੁਤ ਬਹੁਤ ਧੰਨਵਾਦ ਵੀਰ ਜੀ

  • @jamesbelow2750

    @jamesbelow2750

    5 жыл бұрын

    Pargat Singh ਗੱਲ ਲੰਭੀ ਨਾਂ ਕਰਿਆ ਕਰ ਟੇਹਣੇ

  • @rachhpalpandher3841
    @rachhpalpandher38415 жыл бұрын

    ਸੱਬ ਤੋਂ ਵਧੀਆ ਲੱਗਿਆ ਉਹ ਵਿਅਕਤੀ ਜੋ ਪਿਆਲੀਆਂ ਚੁੱਕੀ ਜਾ ਰਿਹਾ ਸੀ ਸਾਰੀਆਂ ਪਿਆਲੀਆਂ ਚ ਉਂਗਲਾਂ ਪਾ ਕੇ।

  • @gurujisingh584
    @gurujisingh584 Жыл бұрын

    ਟਹਿਣਾ ਸਾਹਿਬ ਹਰਮਨ ਥਿੰਦ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੁਸੀਂ ਜਿਹੜਾ ਘਰ ਵਿੱਚ ਵਿਆਹ ਦਾਪ੍ਰਰੋਗਰਾਮ ਦਿਖਾਇਆ ਬਹੁਤ ਵਧੀਆ ਲੱਗਿਆ ਜੋ ਵਿਆਹ ਵਾਲੀ ਬੇਟੀ ਦੇ ਬਾਪ ਬਾਈ ਜੀ ਨੇ ਜਾਂਦੇ ਵਿਆਹ ਦੀਪਿਰਤ ਪਾਈ ਬਹੁਤ ਵਧੀਆ ਗੱਲ ਕੀਤੀ ਹੈ ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਤੁਹਾਡੀ ਬੇਬਾਕ ਮਿੱਠੀ ਅਵਾਜ਼ ਤੇ ਬੋਲੀ ਦਿਲ ਨੂੰ ਬਹੁਤ ਟੁੰਬਿਆ ਤੁਸੀਂ ਦਿਲ ਖੋਲ੍ਹ ਕੇ ਆਪਣੇ ਮਨ ਦੇ ਵਲਵਲੇ ਸਾਂਝੇ ਕੀਤੇ ਬਹੁਤ ਵਧੀਆ ਲੱਗਿਆ ਧਨਵਾਦ ਜਿਉਂਦੇ ਰਹੋ

  • @BalkarSingh-zt9iw
    @BalkarSingh-zt9iw Жыл бұрын

    ਬਹੁਤ ਵਧੀਆ ਜੀ

  • @balwindersingh5988
    @balwindersingh59882 жыл бұрын

    ਬਹੁਤ ਵਧੀਆ ਪ੍ਰੋਗਰਾਮ ਲੱਗਾ। ਸਭ ਦਾ ਧੰਨਵਾਦ ਜੀ।

  • @damankaur5219
    @damankaur52195 жыл бұрын

    Ajj da chaj da vichar really bahut sohna laga 👍🏻👍🏻

  • @hardevsingh3101
    @hardevsingh31012 жыл бұрын

    ਟੈਹਣਾ ਜੀ ਹਰਮਨ ਜੀ ਬਹੁਤ ਵਧੀਆ ਗੱਲਬਾਤ

  • @gaganwadhwa9535
    @gaganwadhwa95353 жыл бұрын

    Very nice 👌👌 Mazaa Aa gya 👍👍

  • @BholaSingh-nl3dy
    @BholaSingh-nl3dy5 жыл бұрын

    Excellent marriage very nice program and all punjab good massage. GOD Bless all family members and Harman.g.Thana ji.

  • @user-zl3yn7de2x
    @user-zl3yn7de2x5 жыл бұрын

    ਬਹੁਤ ਵਧੀਆਂ ਪ੍ਰੋਗਰਾਮ, ਇੱਕ ਵਿਲੱਖਣ ਅੰਦਾਜ਼,,,,ਟਹਿਣਾ ਸਾਹਿਬ ਤੇ ਬੀਬਾ ਹਰਮਨ ਜੀ,,,,,

  • @SatnamSingh-ey3bg
    @SatnamSingh-ey3bg4 жыл бұрын

    ਬਹੁਤ ਵਧੀਆ ਜੀ ਇਹ ਪ੍ਰੋਗਰਾਮ ਜੀ ਵਧੀਆ ਲਗਾ ਜੀ ਸਿੰਮਲ ਵਿਆਹ ਵਿਖਾਇਆ ਇਹੋ ਜਿਹੇ ਵਿਆਹ ਹੋਣੇ ਚਾਹੀਦੇ

  • @kashmirsinghsabhra2571
    @kashmirsinghsabhra25713 жыл бұрын

    ਬਹੁਤ ਵਧੀਆ ਉਪਰਾਲਾ ਸਵਰਨ ਸਿੰਘ ਟਹਿਣਾ ਜੀ ਤੇ ਭੈਣ ਹਰਮਨ ਥਿੰਦ ਜੀ ਤੁਸੀਂ ਸਾਦੇ ਵਿਆਹ ਬਾਰੇ ਜਾਣਕਾਰੀ ਦਿੱਤੀ

  • @kashmirdegun7160
    @kashmirdegun71602 жыл бұрын

    ਵਿਆਹ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਾ ਸ਼ੁਕਰੀਆ

  • @preetmaanmaanmann5287
    @preetmaanmaanmann52874 жыл бұрын

    ਕੁੜੀ ਦੀ ਮਾਸੀ ਦਾ ਬੋਲਣ ਦਾ ਅੰਦਾਜ ਬਹੁਤ ਸੋਹਣਾ ਸੀ। nys nys

  • @surjitkaur475
    @surjitkaur4752 жыл бұрын

    Very nice ji Dak ka bhoot asha laga ji

  • @subhashkaushal6421
    @subhashkaushal64212 жыл бұрын

    I am listening ur programme chaj da vichar, by u n Harman devgan only since one month ago, before this i don't know about prime Asia, very nice presentation by both of you,l can understand Punjabi very well but can't write it,now I am regular listener n subscribe it on utube, but l don't know ur timing. Secondly ur programme i have seen yesterday by Harman her mother n other person I don't know the was very good n ilike it, keep it up,ur programme on punjab election n punnu ji is really very good orator n known for very good criticism on punjab politics and having good knowledge of Indian politics. Why don't you make a programme in hindi on prime Asia. Best wishes for ur success in this category. Fateh to all ur listener around the world.

  • @parmjeetkaur563

    @parmjeetkaur563

    Жыл бұрын

    Mmm.8t6

  • @JaswantSingh-hl6bu
    @JaswantSingh-hl6bu2 жыл бұрын

    ਬਹੁਤ ਬਹੁਤ ਵਧਾਈ ਹੋਵੇ ਜੀ

  • @jagdevchhina7520
    @jagdevchhina75202 жыл бұрын

    ਬਹੁਤ ਵਧੀਆਂ ਉਪਰਾਲਾਂ ਜੀ ਨੇਕ ਸੋਚ

  • @JSBrar-nj3wo
    @JSBrar-nj3wo3 жыл бұрын

    Bahut vadiya lga ji program

  • @jagdevgill1406
    @jagdevgill14062 жыл бұрын

    Harman ji and Tahna ji you guys are both amazing 👌👍😘 God bless you both. Love your all Chhaj Da Vichar episodes ❤️🇨🇦❤️

  • @InderjitSingh-xu3bu
    @InderjitSingh-xu3bu4 жыл бұрын

    Swaran&.harman...very.good. good. Bless you

  • @ranobadhan5052
    @ranobadhan50522 жыл бұрын

    Very very nice.viah saade e hone chahide aa

  • @ParamjeetKaur-gk4hw
    @ParamjeetKaur-gk4hw4 жыл бұрын

    Bht asha phli wari is tra da program dykhia jis vich Puri marriage family nal bht sohnia gla kitiya . Keep it up 🙏🥀

  • @BaljinderSingh-zn5qw
    @BaljinderSingh-zn5qw5 жыл бұрын

    Harman mere bhen tera hasa dekh k man khush ho janda baki thena saab bhut wadeya

  • @gurdeepsingh717
    @gurdeepsingh7175 жыл бұрын

    Nice Harman sister and Tehna Bai ji your thoughts are meaning full.

  • @jarnailsidhu9859
    @jarnailsidhu98595 жыл бұрын

    ਬਹੁਤ ਖੂਬ ਬਾਈ ਸਰਵਨ ਸਿੰਘ ਟਹਿਣਾ ਜੀ

  • @brownsingh8725
    @brownsingh87252 жыл бұрын

    Bohat vadiya

  • @rajwinderwaraich8641
    @rajwinderwaraich86415 жыл бұрын

    ਬਹੁਤ ਮਜ਼ਾ ਆਇਆ ਜੀ ਅੱਜ ਦੇ ਪ੍ਰੋਗਰਾਮ ਚ

  • @1Amansidhu
    @1Amansidhu5 жыл бұрын

    ਬਹੁਤ ਵਧੀਆ ਉਪਰਾਲਾ ਕੀਤਾ ਬਾਈ

  • @kamalchaudhary9654
    @kamalchaudhary96542 жыл бұрын

    Bahut vadiya God bless you 🙏 🙌❤

  • @harvinderkaur1211
    @harvinderkaur12112 жыл бұрын

    bahut badiya lage ji ਵੀਰ ਜੀ ਤੁਹਾਡਾ ਪ੍ਰੋਗਰਾਮ ਸਾਦਾ ਵਿਆਹ👌👌👌👌👌🌷👌🌷🙏🙏🙏🙏🙏 ਸਤਿ ਸ਼੍ਰੀ ਅਕਾਲ ਜੀ ਸਰੇਆ ਨੂ

  • @kanwaljitsingh1801
    @kanwaljitsingh18015 жыл бұрын

    Simplicity is the best policy Very good effort by Mr Khatkar and Very good effort by Miss Harman and Mr Swaran

  • @binderkalsi374
    @binderkalsi3745 жыл бұрын

    ਬਹੁਤ ਹੀ ਵਧੀਆ ਜੀ ,,,,,

  • @HardeepMangat
    @HardeepMangat5 жыл бұрын

    Tahina sahab, bhen Harman te sari hi prime asia team nu bahut bahut mubarka ji.. bahut sohna program aa ji ... A1...

  • @gagandeepsinghriar1678
    @gagandeepsinghriar16785 жыл бұрын

    ਬਾਪੂ ਜੀ ਨੇ ਰੰਗ ਬੰਨ ਤੇ ਜਦੋ ਆਟੀ ਗਵਾਚੀ ਸੀ

  • @jaswinderkaur9302
    @jaswinderkaur9302 Жыл бұрын

    Bahut jiyada vadhiya ❤ Faltu dy kharchy ty lok dikhawa jarh toh khatam hona chahida ty gharellu viah hi parchalit hony chahidy ny jagha d tangi ty rented house dy chaldy viah janj ghara ch ya mandir gurdwara sahib ch hi honay lajmi hon . J kar koi jiyada dhanwan hove ya wah wah khatni chawy ta ohna nu hor greeb dhi putta dy viah ch yogdan karna chahida a, jo manukhta d sewa v a❤. Nehi ta greeb loka dy bachiya d study continue rakhan lai help kiti jawy ya lorhwanda da dakhteri ilaj karwaiea jawy.😊. Viah wich kity lok dikhawy lai faltu kharchiya toh bach k , hamesha lamby samy lai duawa lainiya chahidia dujiya d help kar k. Thanks ❤🙏🏻💐😊

  • @sahilbaisal7374
    @sahilbaisal73745 жыл бұрын

    ਅੱਜ ਤਾਂ ਕਹਿਣਾ ਕੀ ਬਹੁਤ ਵਧੀਆ ਲੱਗਿਆ ਇਹ ਸਾਰਿਆਂ ਨੂੰ ਸਨੇਹਾ ਸਾਦੇ ਵਿਆਹ ਕਰੋ

  • @sarabjeetkaurdhillon1475

    @sarabjeetkaurdhillon1475

    5 жыл бұрын

    Good

  • @rashpalkaur8309

    @rashpalkaur8309

    4 жыл бұрын

    P

  • @manpreetmannu1091

    @manpreetmannu1091

    4 жыл бұрын

    @@rashpalkaur8309 o

  • @jatinderkaur8382
    @jatinderkaur83825 жыл бұрын

    I like this program too much, congratulations to the families for the marriage

  • @sandhujatt5090

    @sandhujatt5090

    5 жыл бұрын

    hlo

  • @salmankhankhan2973
    @salmankhankhan29732 жыл бұрын

    Bahut bahut mubaraka madam and Sir ji

  • @sahilbaisal7374
    @sahilbaisal73745 жыл бұрын

    ਨਾਨੀ ਜੀ ਗਰੇਟ ਸਾਰਾ ਪਰਿਵਾਰ ਬਹੁਤ ਵਧੀਆ

  • @sukhvirdhillon7099
    @sukhvirdhillon70995 жыл бұрын

    ਬਹੁਤ ਵਧੀਆ

  • @er.mohinderpmamualiya7213
    @er.mohinderpmamualiya72135 жыл бұрын

    Very nice Harman & Tehna sahib. You both are actually devoted to serve Punjabi Mother Tongue and rich Punjabi culture. I Salute you both

  • @jagtargill641
    @jagtargill6412 жыл бұрын

    ਬਹੁਤ ਵਧੀਆ ਪ੍ਰੋਗਰਾਮ

  • @bikramjitsingh4901
    @bikramjitsingh4901 Жыл бұрын

    ਬਹੁਤ ਵਧੀਆ ਲੱਗਾ

  • @Iqbalsingh-xj7fr
    @Iqbalsingh-xj7fr5 жыл бұрын

    ਬਹੁਤ ਸੋਹਣਾ ਜੀ......

  • @ParamjitSingh-ok8he
    @ParamjitSingh-ok8he5 жыл бұрын

    ਬਹੁਤ ਬਹੁਤ ਵਧੀਆ ਪ੍ਰੋਗਰਾਮ।ਬਹੁਤ ਵਧੀਆ ਉਪਰਾਲਾ ਕੀਤਾ ਸਵਰਨ ਟਹਿਣਾ ਅਤੇ ਹਰਮਨ ਥਿੰਦ ਵੱਲੋਂ ਸਾਦਗੀ ਅਤੇ ਸਾਦੇ ਵਿਆਹਾਂ ਨੂੰ ਉਤਸ਼ਾਹਿਤ ਕਰਨ ਲਈ।

  • @sheelamehmi6890

    @sheelamehmi6890

    4 жыл бұрын

    I

  • @daljindersumra3473

    @daljindersumra3473

    2 жыл бұрын

    Waheguru g

  • @harshdeepverma7860

    @harshdeepverma7860

    2 жыл бұрын

    A

  • @harshdeepverma7860

    @harshdeepverma7860

    2 жыл бұрын

    A

  • @kiranseth3117
    @kiranseth31172 жыл бұрын

    God bless you Swarn ji

  • @jaswantsingh1555
    @jaswantsingh15553 жыл бұрын

    Awesome 🌿center fresh🌿 Amazing 🤣ਵੱਤਕ🤣 super Duperਪੇਸਗੀ ਮਿੱਠੀ ਮਿੱਠੀ ਸਲੂਣੀ ਸਲੂਣੀ

  • @shighbhola3667
    @shighbhola36672 жыл бұрын

    Very good tehna sahib

  • @sarabkaur2452
    @sarabkaur24522 жыл бұрын

    Very good sach bolen day vasty

  • @mukhtiarkaur3713
    @mukhtiarkaur3713 Жыл бұрын

    Bhot vadiya c ji program.

  • @user-tj2ik3sw4n
    @user-tj2ik3sw4n2 жыл бұрын

    💐🙏💗👌👍 ਬਹੁਤ ਹੀ ਸੋਣਾ ਲੱਗਿਅਾ ਜੀ...

  • @swarangill5017
    @swarangill50175 жыл бұрын

    Wahwahwah wahwahwah dill khush ho gea program dekh ke swaran veer ji and Harman ji jio

  • @pinkysaharan2403
    @pinkysaharan24035 жыл бұрын

    Our family loves your program Please continue this God bless!!!!

  • @sid7852
    @sid78525 жыл бұрын

    Very very nice good views on maintaining the tradition. Start the tradition of saving money by simple wedding and donating money saved to poor families, daughter that cannot afford a wedding.

  • @Amandeep-kaur.Mannan
    @Amandeep-kaur.Mannan5 жыл бұрын

    Bahut wadea si aaj da chazz da vichar bahut hi wadea si 👍👍👍👌👌👌👌👌👌👌😍😍

  • @kulwantkaur9097
    @kulwantkaur90973 жыл бұрын

    🙏🙏ਪੁੱਤ ਤੁਸੀਂ ਮੇਨੂੰ ਬਹੁਤ ਬਦੀਆ ਲੱਗਦੇ ਹੈ ਧੀ ਦੀਆਂ ਦਾ ਹਾਸਾ ਅਤੇ ਪੁੱਤ ਦੀਆਂ ਗੱਲਾਂ

  • @jagdevgarcha5839
    @jagdevgarcha58393 жыл бұрын

    Very nice 👍👍

  • @SanjayKumar-ef6cy
    @SanjayKumar-ef6cy2 жыл бұрын

    Vahut vadia msg dita tusi

  • @amrikmaan6820
    @amrikmaan68204 жыл бұрын

    ਟਹਿਣਾ ਸਾਹਬ ਭੈਣ ਹਰਮਨ ਜੀ ਬਹੁਤ ਧੰਨਵਾਦ

  • @DaljitSingh-ho9rx
    @DaljitSingh-ho9rx3 жыл бұрын

    ਬਹੁਤ ਚੰਗਾ ਲੱਗਾ

  • @prits4157
    @prits41574 жыл бұрын

    Congratulations Blessings to your happy marriage life god bless you

  • @shighbhola3667
    @shighbhola36673 жыл бұрын

    Bhola singh mehta Thanks very nice Tehna veer ji

  • @madhomadho8332
    @madhomadho83325 жыл бұрын

    ਬਾਈ ਜੀ ਅੱਜ ਤਾਂ ਫੁੱਲ ਨਜ਼ਾਰਾ ਆ ਗਿਆ। ਪੁਰਾਣੇ ਸਮਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ

  • @prabhjtsinghdhaliwal8051

    @prabhjtsinghdhaliwal8051

    4 жыл бұрын

    Good y g

  • @mohdakram1897

    @mohdakram1897

    2 жыл бұрын

    ਟੈਣਾ ਜੀ ਪਤੱਹਾ ਦੇ ਉਤੱਰ ਤੇ ਸੁਧਾਰਾਂ ਜਵਾਬਾਂ ਦਾ ਸ਼ੁਰੂ ਕਰੋ ਜੀ।

  • @randhirrandhawa8981

    @randhirrandhawa8981

    Жыл бұрын

    ਬਹੁਤ ਵਧੀਆ ਵੀਰ ਅਤੇ ਭੈਣ ਜੀ ਇਹ ਪੁਰਾਣੇ ਵਿਆਹ ਯਾਦ ਕਰਵਾ ਦਿੱਤਾ

  • @verrynicesonggora305
    @verrynicesonggora3055 жыл бұрын

    very very god khtakhar fahmli and priem asia 🏅🏅🏅🏅🏅🏅

  • @narinderkaur236
    @narinderkaur2362 жыл бұрын

    Very very good ji

  • @pinkysaharan2403
    @pinkysaharan24035 жыл бұрын

    Kudos You people are amazing n serving society like backstage Army

  • @BalwinderSingh-vw3ee
    @BalwinderSingh-vw3ee Жыл бұрын

    Really very nice

  • @JaswantSingh-mn3bz
    @JaswantSingh-mn3bz2 жыл бұрын

    ਟੇਹਿਣਾ। ਜੀ। ਥਿੰਦ। ਜੀ। ਤੁੱਸੀ ਆਪ। ਵੀ। ਕਿਸ। ਨਾਲ ਤੇ ਕਿੱਥੇ। ਕਰਾਇਆ ਉਸ। ਵਾਰੇ। ਚਾਨਣਾ। ਪਾਇਉ।

  • @balkarsingh3130
    @balkarsingh31305 жыл бұрын

    ਅੱਜ ਤਾਂ ਕਹਿਣਾ ਕੀ ਬਹੁਤ ਵਧੀਆ ਲੱਗਿਆ

  • @harjinderjaura177
    @harjinderjaura1775 жыл бұрын

    Old is gold. 👍

  • @grasshopper7370
    @grasshopper73705 жыл бұрын

    ਬਹੁਤ ਹੀ ਚੰਗਾ ਉਪਰਾਲਾ ....

  • @kadhvamirchi9729
    @kadhvamirchi97295 жыл бұрын

    Bhut vdhia ajj da vichar vaakei vicharn walla c

  • @harrymahay3639
    @harrymahay36394 жыл бұрын

    Very nice programme.

  • @ranjitsandherrai8564
    @ranjitsandherrai85645 жыл бұрын

    very good approach i hope people think twice before they are planning the weddings

  • @gurdeepkaur1730
    @gurdeepkaur17303 жыл бұрын

    V good measis

  • @galaxysparkles6552
    @galaxysparkles65524 жыл бұрын

    Maza aa gya program dekh k.....🤗🤗

  • @avinashsangerabi5964
    @avinashsangerabi59644 жыл бұрын

    sir very good episode

  • @mehtabkaur6865
    @mehtabkaur68653 жыл бұрын

    Very very thankful for good ideas

  • @jagpalsingh2164
    @jagpalsingh21642 жыл бұрын

    Very nice

Келесі