Chajj Da Vichar (1608) || ਕੀ ਹੈ 'ਤੇਰੀ ਮੇਰੀ ਗੱਲ ਬਣ ਗਈ' 'ਚ? || Part - 1

Link to Part 2 :- • Chajj Da Vichar (1609)...
#PrimeasiaTV #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 500

  • @makhansingh3002
    @makhansingh3002 Жыл бұрын

    ਮੈਡਮ ਸਪਰੂ ਜੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਤੇ ਹੁਣ ਤੱਕ ਬੋਲੀ ਸਭਾਲਣ ਲਈ ਦਿਲੋਂ ਧੰਨਵਾਦ ਜੀ

  • @baldevkrishansharma1975

    @baldevkrishansharma1975

    Жыл бұрын

    101% ਠੀਕ ਕਿਹਾ ਜੀ, ਪੰਜਾਬੀ ਬੋਲੀ ਜਿੰਦਾਬਾਦ

  • @RajveerSingh-pn6ph

    @RajveerSingh-pn6ph

    Жыл бұрын

    Edhhhnc

  • @chamkorsingh158
    @chamkorsingh158 Жыл бұрын

    ਪ੍ਰੀਤੀ ਸਪਰੂ ਜੀ ਬਹੁਤ ਵਧੀਆ ਤੇ ਸੋਹਣੇ ਐਕਟਰ ਨੇ ਅਸੀਂ ਬਚਪਨ ਚ ਪ੍ਰੀਤੀ ਸਪਰੂ ਜੀ ਦੀਆਂ ਫਿਲਮਾਂ ਵੀਸੀਆਰ ਚ ਦੇਖਦੇ ਹੁੰਦੇ ਸੀ ਇਹਨਾਂ ਨੂੰ ਦੁਬਾਰਾ ਪੰਜਾਬੀ ਫ਼ਿਲਮਾਂ ਵਿੱਚ ਆ ਜਾਣਾ ਚਾਹੀਦਾ

  • @user-xg5pc8yx9g
    @user-xg5pc8yx9g Жыл бұрын

    ਬਚਪਨ ਵਰਗੀ ਮੌਜ ਨ੍ਹੀਂ ਲੱਭਣੀ ਨਹੀਂ ਲੱਭਣੀਆਂ ਓਹ ਮੁੜ ਯਾਦਾਂ 🙏🙏🙏

  • @rs_rs996

    @rs_rs996

    Жыл бұрын

    Bilkul sahi kiha g

  • @kirandeep2037
    @kirandeep2037 Жыл бұрын

    ਪੂਰਾ ਰਾਜ ਕੀਤਾ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਸਪਰੂ ਜੀ ਨੇ, ਲੋਕਾਂ ਦੀ ਪਹਿਲੀ ਪਸੰਦ ਸੀ ਸਪਰੂ ਜੀ ❤️❤️ ਦਰਸ਼ਕ ਮੰਤਰ ਮੁਗਧ ਹੋ ਜਾਂਦੇ ਸਨ। ਼਼਼ਬੱਲੂ ਰਟੈਂਡਾ ਼਼਼

  • @gagandeepsinghriar1678
    @gagandeepsinghriar1678 Жыл бұрын

    ਮੇਰੇ ਮਨਪਾਸੰਦ ਨਾਇਕ ਤੇ ਨਾਇਕਾ ਵਰਿਦਰ ਜੀ ਤੇ ਪ੍ਰੀਤੀ ਸਪਰੂ ਜੀ

  • @KanwaljitBhullar
    @KanwaljitBhullar Жыл бұрын

    ਵਾਹ ਪ੍ਰੀਤੀ ਸਪਰੂ ਜੀ ਤੁਹਾਡੇ ਸੱਚ ਨੂੰ ਸਲਾਮ। ਸੁਰਿੰਦਰ ਕੌਰ ਬਾਰੇ ਬੋਲ ਕੇ ਤੁਸੀਂ ਸਾਡਾ ਦਿਲ ਜਿੱਤ ਲਿਆ। ਟਹਿਣਾ ਸਾਬ੍ਹ ਤੇ ਥਿੰਦ ਧੀਏ ਇਸ ਬਾਰੇ ਜ਼ਰੂਰ ਪ੍ਰੋਗਰਾਮ ਕਰੋ।

  • @SukhvinderSingh-so3cf
    @SukhvinderSingh-so3cf Жыл бұрын

    ਵਰਿੰਦਰ ਜੀ ਦੀ ਕਹਾਣੀ ਸੁਣ ਕੇ ਅੱਖਾਂ ਚ ਪਾਣੀ ਆ ਗਿਆ 😭😭💔💔😭😭😭 ਉਹਨਾਂ ਦੀ ਵਾਈਫ ਦਾ ਓਹ ਆਖਰੀ ਬਾਏ ਬਾਏ 👋🤚🖐️👋🤚👋🤚 😭😭😭😭

  • @singhdavinder2390
    @singhdavinder2390 Жыл бұрын

    , ਬੜੀ ਮਿਹਨਤ ਕੀਤੀ ਇਹਨਾਂ ਨੇ, ਬੜਾ ਲੰਮਾ ਸਮਾਂ ਰਾਜ ਕੀਤਾ ਪੰਜਾਬੀ ਸਿਨੇਮਾ ਤੇ, ਹੁਣ ਬੁੱਢੀ ਹੋ ਗਈ ਪ੍ਰੀਤੀ ਸਪਰੂ

  • @navneetkalra3772
    @navneetkalra3772 Жыл бұрын

    ਅੱਜ ਮੈਂ ਸਤਿਕਾਰਯੋਗ ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਅੱਜ ਉਹ ਪੰਜਾਬੀ ਫ਼ਿਲਮਾਂ ਦੀ ਸਦਾਬਹਾਰ ਅਭਿਨੇਤਰੀ ਪ੍ਰੀਤੀ ਸਪਰੂ ਨੂੰ PRIME ASIA TELEVISION ਦੇ ਸਟੂਡੀਓ ਵਿਖੇ ਲੈ ਕੇ ਆਏ। ਪ੍ਰੀਤੀ ਸਪਰੂ ਉਹ ਕਲਾਕਾਰ ਹਨ ਜਿਨ੍ਹਾਂ ਦੀਆਂ ਫ਼ਿਲਮਾਂ ਵੇਖ ਕੇ ਮੈਂ ਵੱਡਾ ਹੋਇਆ। ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਡੀ 09 ਸਤੰਬਰ 2022 ਨੂੰ ਆਉਣ ਵਾਲੀ ਫ਼ਿਲਮ ਸੁਪਰਹਿੱਟ ਹੋਵੇ। ਬਹੁਤ ਬਹੁਤ ਧੰਨਵਾਦ।

  • @honeysingh7433
    @honeysingh7433 Жыл бұрын

    That was prime time 🙏🙏 pretti saproo ji ਬਚਪਨ ਯਾਦ ਆ ਗਿਆ ਜੀ 🙏

  • @deepakteja686
    @deepakteja686 Жыл бұрын

    ਬਹੁਤ ਵਧੀਆ ਇੰਟਰਵਿਊ, ਕਈ ਮਹੱਤਵਪੂਰਨ ਗੱਲਾਂ ਸਾਹਮਣੇ ਆਈਆਂ, ਪਰੀਤੀ ਸਪਰੂ ਦਾ ਸੁਰਿੰਦਰ ਕੌਰ ਦੀ ਕਦਰਦਾਨ ਹੋਣਾ ਬਹੁਤ ਵਧੀਆ ਲੱਗਾ। ਕਸ਼ਮੀਰੀ ਪੰਡਤਾਂ ਦੀ ਕੁੜੀ ਦਾ ਸਾਡੀ ਪੰਜਾਬੀ ਬੋਲੀ ਨੂੰ ਐਨਾ ਮਾਣ ਦੇਣ ਲਈ ਮੈਂ ਪਰੀਤੀ ਸਪਰੂ ਜੀ ਨੂੰ ਨਮਸਕਾਰ ਕਰਦਾ ਹਾਂ।

  • @sunitarani3073
    @sunitarani3073 Жыл бұрын

    ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਪ੍ਰੀਤੀ ਜੀ ਨਾਲ ਮੁਲਾਕਾਤ ਕਰਵਾਈ ਦਿਲ ਖੁਸ਼ ਹੋ ਗਿਆ ❤️❤️

  • @KuldeepSingh-nm1mc

    @KuldeepSingh-nm1mc

    Жыл бұрын

    ਪ੍ਰੀਤੀ ਸਪਰੂ ਜੀ ਕਸ਼ਮੀਰ ਤੋ ਸਨ ਇਹ ਅਂਜ ਪਤਾ ਲੱਗਾ thanks to all prime Asia team.

  • @mandeepmultani3243

    @mandeepmultani3243

    Жыл бұрын

    Bahut vedea didi preete sapru

  • @amritsandhu4855

    @amritsandhu4855

    3 ай бұрын

    ​@@KuldeepSingh-nm1mc❤

  • @jobanjoban8243
    @jobanjoban8243 Жыл бұрын

    ਬਹੁਤ ਬਹੁਤ ਧੰਨਵਾਦ ਸ : ਟਿਹਣਾ ਜੀ ਜੋ ਗੱਲ ਪ੍ਰੀਤੀ ਜੀ ਲਾਸਟ ਵਿਚ ਕੀਤੀ ਪੰਜਾਬ ਦੇ ਭਲੇ ਵਾਸਤੇ ਕੀਤੀ ਹੈ । ਸਾਡੇ ਪੜੇ ਲਿਖੇ ਵਰਗ ਨੂੰ ਕੰਮ ਮਿਲੇਗਾ ਤਾ ਨਸ਼ੇ ਤੋ ਮੁਕਤੀ ਮਿਲ ਸਕਦੀ ਹੈ । ਜੇ ਪ੍ਰੀਤੀ ਜੀ ਪੰਜਾਬ ਵਿਚ ਹੀ ਸਕੀਮ ਚਲਾਉਦੇ ਨੇ ਪੰਬਾਬ ਦੇ ਹੱਕ ਦੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਹੈ ।ਜੀ

  • @truenewspunjab2557
    @truenewspunjab25574 ай бұрын

    ਪ੍ਰੀਤੀ ਸਪਰੂ ਨੇ ਜਿਨ੍ਹਾਂ ਪਿਆਰ ਪੰਜਾਬੀ ਮਾਂ ਬੋਲੀ ਨੂੰ ਜਿਨ੍ਹਾਂ ਪਿਆਰ ਦਿੱਤਾ ਹੈ ਅਸੀ ਉਨ੍ਹਾਂ ਨੂੰ ਨਮਸਕਾਰ ਕਰਦੇ ਹਾਂ। ਪ੍ਰੀਤੀ ਜੀ ਨੇ ਪੰਜਾਬੀ ਫ਼ਿਲਮਾਂ ਵਿੱਚ ਬਹੁਤ ਵਧੀਆ ਕੰਮ ਕੀਤੇ ਹਨ

  • @albelapunjabisangeet6004
    @albelapunjabisangeet6004 Жыл бұрын

    ਪੰਜਾਬੀ ਫ਼ਿਲਮਾਂ ਦਾ ਸ਼ਿੰਗਾਰ ਤੇ ਸੋਹਣੀ ਸੁਨੱਖੀ ਅਦਾਕਾਰਾ, ਪ੍ਰੀਤੀ ਸਪਰੂ ਨੂੰ ਬਿੱਲੋ ਕੋਈ ਨਿੰਮੋ ਕਹਿਕੇ ਬੁਲਾਵੇ। ਅੱਜ ਇਨ੍ਹਾਂ ਦੀ ਫ਼ਿਲਮ ਆਈ ਹੈ ਤੇਰੀ ਮੇਰੀ ਗੱਲ ਬਣ ਗਈ, ਹਰ ਪੰਜਾਬੀ ਸਿਨੇਮਾ ਘਰਾਂ ਚ ਜਾਕੇ ਦੇਖਕੇ ਆਵੇ। ਪਹਿਲਾਂ ਵਰਿੰਦਰ ਪ੍ਰੀਤੀ ਸਪਰੂ ਦੀ ਜੋੜੀ ਨੂੰ ਬੜਾ ਮਾਣ ਦਿੱਤਾ ਹੁਣ ਪਿਛਲੀਆਂ ਫਿਲਮਾਂ ਦਾ ਰਿਕਾਰਡ ਟੁੱਟ ਜਾਵੇ। ਰਾਮ ਸਿੰਘ ਅਲਬੇਲਾ

  • @DevRaj-qt7th
    @DevRaj-qt7th Жыл бұрын

    ਪ੍ਰਿਤੀ ਸਪਰੂ ਜੀ ਨੇ ਪੰਜਾਬੀ ਫਿਲਮ ਇੰਡਸਟਰੀ ਲਈ ਬਹੁਤ ਵਧੀਆ ਕੰਮ ਕੀਤਾ ਹੈ 👏👏👏👏

  • @ashwanisharma580
    @ashwanisharma580 Жыл бұрын

    ਪੁਰਾਣਾ ਸੰਮਾ ਯਾਦ ਆ ਗਿਆ, ਬੜਾ ਮੱਜਾ ਆਯਾ, ਵਧੀਆਂ ਪ੍ਰੋਗਰਾਮ ਹੈ

  • @malkitsinghbring6931

    @malkitsinghbring6931

    Жыл бұрын

    VEER JI naraaz na hona Pr dove🙏 hath jod ke Nimerta Sahit beinti hai JI Kirpa krk Punjabi likh ke tippanian (comment) na kro Ya fer sahi likho JI Kyuk PUNJABI hon de bawjood iss tra galat likhna AAPNI MAA BOLI PUNJABI DI ate PUNJABI KOM di toheen ( insult) hai..... Beizti hai..... Khima JI🙏 Iss phon de key pad ch PUNJABI⁶666 wali Option nahi hai JI.....nahi ta Jwaab (reply) Punjabi vich likhna c JI

  • @jasvirsingh8968

    @jasvirsingh8968

    Жыл бұрын

    ਪੁਰਾਣਾ ਸਮਾਂ ਯਾਦ ਆਇਆ ਬੜਾ ਮਜ਼ਾ ਆਇਆ

  • @PargatSingh-qr5xz

    @PargatSingh-qr5xz

    Жыл бұрын

    ਪੁਰਾਣਾ ਸਮਾ ਯਾਦ ਆ ਗਿਆ,ਬੜਾ ਮਜ਼ਾ ਆਇਆ ਵਧੀਆ ਪ੍ਰੋਗਰਾਮ ਹੈ ! ਇਸ ਤਰਾ ਲਿਖਣਾ ਸੀ ਵੀਰ ਜੀ,

  • @bhupinderdullat9249
    @bhupinderdullat9249 Жыл бұрын

    ੳੁਹ ਸਮਾਂ ਵੀ ਕਮਾਲ ਸੀ ਅਭੁੱਲ ਯਾਦਾਂ ਹਮੇਸ਼ਾ ਯਾਦ ਰਹਿਣਗੀਅਾਂ ...

  • @gurnekkhaira3479
    @gurnekkhaira3479 Жыл бұрын

    ਧੰਨ ਧੰਨ ਸੀ੍ ਗੁਰੂ ਤੇਗਬਾਹਦਰ ਜੀ।ਵਾਹਿਗੁਰੂ ਜੀ।💚🙏🙏🙏👍

  • @kirandeep2037
    @kirandeep2037 Жыл бұрын

    ਧਮਕਾਂ ਨੇ ਪੈਂਦੀਆਂ ਮੈਂ ਜਿਥੇ ਜਿਥੇ ਜਾਂ ਲੋਕੀ ਵੇਖ ਵੇਖ ਕਹਿਣ ਨਿੰਮੋ ਜੀਂਦਾ ਨਾਂ। ਼਼਼ਬੱਲੂ ਰਟੈਂਡਾ ਼਼਼

  • @bsingh1310
    @bsingh1310 Жыл бұрын

    ਬਹੁਤ ਵਧੀਆ ਵੀਡੀਓ ਵੀਚਾਰ ਸੋਹਣੀ ਸੂਰਤ ਵਾਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @JagdeepSingh-zg7dc
    @JagdeepSingh-zg7dc Жыл бұрын

    ਬਹੁਤ ਹੀ ਵਧੀਆ ਕੀਤਾਂ ਟਿਵਾਣਾ ਸਾਬ ਸਾਡੀ ਜਵਾਨ ੳੁਮਰ ਵੇਲੇ ਜਦੋਂ ਫਿਲਮ ਸਿਨੇਮੇ ਜਾਕੇ ਹੀ ਦੇਖਦੇ ਸੀ ਸੁਪਰਡੁਪਰ ਹੀਰੋਅਨ ਐ ਉਸ ਟੈਮ ਦੀ

  • @surindermavi6114

    @surindermavi6114

    Жыл бұрын

    ਸਤਿ ਸੀ੍ ਅਕਾਲ ਜੀ ਪੀ੍ਤੀ ਸਪਰੂ

  • @bachittersinghaulakh4162
    @bachittersinghaulakh4162 Жыл бұрын

    ਟਹਿਣਾ ਜੀ ਤੇ ਬੇਟਾ ਜੀ ਦਿਲ ਨੂੰ ਸਕੂਨ ਮਿਲਿਆ ਤੁਹਾਡੇ ਰਾਹੀਂ ਪ੍ਰੀਤੀ ਸਪਰੂ ਦੀ ਮੁਲਾਕਾਤ ਹੋਈ। ਅਸੀਂ ਪ੍ਰੀਤੀ ਸਪਰੂ ਜੀ ਨੂੰ ਸਦਾ ਦਿਲੋਂ ਸਤਿਕਾਰ ਕਰਦੇ ਹਾਂ ਇਹਨਾਂ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਵਿਲੱਖਣ ਪਹਿਚਾਣ ਦੁਨੀਆਂ ਵਿੱਚ ਕਾਇਮ ਕੀਤੀ ਸਾਬਕਾ ਇੰਸਪੇਕਟਰ prtc

  • @manjitji4495
    @manjitji4495 Жыл бұрын

    Punjab nu pyar karn wale preeti ji nu dil to salam ji ..

  • @nishanmarmjeetkour.verygoo1903
    @nishanmarmjeetkour.verygoo1903 Жыл бұрын

    ਉਸ ਦੌਰ ਦੀ ਨੰਬਰ ਵਨ ਹੀਰੋਇਨ ਸੀ। ਪੀ੍ਤੀ ਜੇ ਚਾਉਦੀੰ ਤਾਂ ਹਿੰਦੀ ਫਿਲਮਾਂ ਵਿੱਚ ਵੀ ਕਾਮਯਾਬ ਹੋ ਸਕਦੀ ਸੀ। ਪਰ ਪੰਜਾਬੀ ਨੂੰ ਚੁਣਿਆ। ਉਸ ਟਾਇਮ ਕਿਆ ਰੋਣਕਾਂ ਲਗਦੀਆਂ ਸੀ। ਸਿਨੇਮਾ ਘਰਾਂ ਵਿੱਚ।।

  • @KuldeepSingh-nm1mc

    @KuldeepSingh-nm1mc

    Жыл бұрын

    ਯਾਰੀ ਜਂਟ ਦੀ ਫ਼ਿਲਮ ਕਿਸ ਸ੍ਨ ਚ੍ ਆਈ ਸੀ ਆ ਇਹ ਤਾਂ ਨਹੀ ਪਤਾ ਪਰ ਫ਼ਿਲਮ ਦੇ ਗਾਣਿਆਂ ਦੀ ਕੈਸਟ ਘਰ ਘਰ ਚਂਲੀ ਸੀ।

  • @JagtarSingh-bd8dr

    @JagtarSingh-bd8dr

    4 ай бұрын

    Bilkul ji Jo ena kita hot ni koi kar sakya Pura bambe ena de Piche pirda c

  • @jassabakhshi391

    @jassabakhshi391

    3 ай бұрын

    Hindi film hi ch kosish kitti c pehla jdo kamzabi nhi milli fer punjabi vall ayi ena saukha nhi hindi movies ch kamzab hona g dhanwad

  • @kiranjeet9389
    @kiranjeet9389 Жыл бұрын

    ਗੁਰਮੀਤ ਬਾਵਾ ਜੀ ਬਹੁਤ ਗੀਤ ਸਨ ਪਰ ਕਿਸੇ ਵੀ ਨਾਮ ਬੋਲਦਾ ਸਾਡੇ ਪੰਜਾਬ ਦਾ ਮਾਣ ਸੀ

  • @amarjitsingh1946
    @amarjitsingh1946 Жыл бұрын

    ਧੰਨਵਾਦ ਜੀ ਟਹਿਣਾ ਸਾਹਿਬ ਜੀ ਵਧੀਆ ਲੱਗਾ ਪ੍ਤੀ ਸਪਰੂ ਪੁਰਾਣੀਆ ਯਾਦ ਤਾਜ਼ਾ ਕੀਤਾ 🙏🙏

  • @shiv0786
    @shiv0786 Жыл бұрын

    ਪੰਜਾਬ ਦੇ ਘੜੇ ਵਾਲੀ ਗੱਲ ਬਹੁਤ ਵਧੀਆ ਕੀਤੀ ਮੈਡਮ ਸਪਰੂ ਜੀ ਨੇ। ਔਰ ਅਖੀਰ ਚ ਜੋ ਉਹਨਾਂ ਉਮੀਦ ਰੱਖੀ ਆ ਪੰਜਾਬ ਦੇ ਲੋਕਾਂ ਤੋਂ ਉਸ ਤੇ ਪੰਜਾਬੀਆਂ ਨੂੰ ਖਰੇ ਉਤਰਨ ਦੀ ਲੋੜ ਹੈ। (ਪੈਸੇ ਨੀ ਪਿਆਰ ਚਾਹੀਦਾ) ਪ੍ਰੀਤੀ ਸਪਰੂ ਜੀ ਦੀ ਫਿਲਮ ਹੋਵੇ ਤਾਂ ਲੋਕ ਨਾ ਆਉਣ ਇਹ ਹੋ ਨੀ ਸਕਦਾ ਕਾਫੀ ਦਰਦ ਵੀ ਹੈ ਇਹਨਾਂ ਦੇ ਦਿਲ ਵਿੱਚ ਪੰਜਾਬ ਦੀ ਫਿਲਮ ਇੰਡਸਟਰੀ ਵਾਸਤੇ।

  • @vickyabab1200
    @vickyabab1200 Жыл бұрын

    ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ ਟਹਿਣਾ ਸਾਹਿਬ ਜੀ ਤੁਸੀਂ, ਟਹਿਣਾ ਸਾਹਿਬ ਜੀ ਤੁਸੀਂ ਮੈਮ ਨਿਰਮਲ ਰਿਸ਼ੀ ਹੁਣਾ ਨਾਲ ਵੀ ਇੰਟਰਵਿਊ ਕਰੋ ਜੀ, ਉਹ ਪੰਜਾਬੀ ਸਿਨੇਮੇ ਦੇ ਬਹੁਤ ਹੀ ਵਧੀਆ ਕਲਾਕਾਰ ਹਨ ਜੀ 💞

  • @sukhpalaa2515

    @sukhpalaa2515

    Жыл бұрын

    ਜੀ ਹਾਂ

  • @ranglamusic
    @ranglamusic4 ай бұрын

    ਪ੍ਰੀਤੀ ਸਪਰੂ ਨਾਲ ਮੁਲਾਕਾਤ ਬਹੁਤ ਹੀ ਵਧੀਆ ਲੱਗੀ। ਧੰਨਵਾਦ ਜੀ

  • @lakhvirkaur8164
    @lakhvirkaur8164 Жыл бұрын

    ਸਾਡੇ ਕੋਲ vcr cassette ਸੀ ਪ੍ਰੀਤੀ ਸਪਰੂ ਦੇ ਗਾਣਿਆਂ ਦੀ ਜੀ ਅਸੀਂ ਬਹੁਤ ਦੇਖਦੇ ਸੀ। My favourite actress. ਹੁਣ ਵੀ ਬਹੁਤ ਸੋਹਣੇ ਲਗਦੇ ਨੇ।

  • @KuldeepSingh-nm1mc

    @KuldeepSingh-nm1mc

    Жыл бұрын

    ਯਾਰੀ ਜੱਟ ਦੀ ਫਿਲਮ ਦੇ ਗਾਣੇ ਮੈ ਅਜੇ ਵੀ ਰੱਖੇ ਨੇ ਪੈਂਨ ਡਰਾਈਵ ਚ੍ ਸੁਣ ਲੈਨੇ ਆ ਕਦੀ ਕਦੀ।

  • @deolraja1783

    @deolraja1783

    Жыл бұрын

    @@KuldeepSingh-nm1mc p1111

  • @RamSingh-ys3xu

    @RamSingh-ys3xu

    Жыл бұрын

    ​@@KuldeepSingh-nm1mc 👌ਮੈਂ ਵੀ ਯਾਰੀ ਜੱਟ ਦੀ ਫਿਲਮ ਦਾ ਫੈਨ ਹਾਂ ਵੀਰ

  • @singhsaab395

    @singhsaab395

    4 ай бұрын

    @@KuldeepSingh-nm1mc 0000ppppi08000

  • @PinderGill-mm5xx

    @PinderGill-mm5xx

    4 ай бұрын

    My favourite actor c ajj v aa Preeti ji ❤

  • @surinderpalkaur9847
    @surinderpalkaur9847 Жыл бұрын

    ਅੱਜ ਦਿਲ ਖੁਸ਼ ਕਰ ਤਾ ਜੀ ਤੁਸੀਂ ਃ ਪ੍ਰੀਤੀ ਜੀ ਨਾਲ ਤੁਹਾਡੀ ਗੱਲ ਬਾਤ ਬਹੁਤ ਪਸੰਦ ਆਈ । ਕਦੀ ਰਮਾ ਵਿਜ ਜੀ ਨੂੰ ਵੀ ਸਾਨੂੰ ਮਿਲਾਓ ਜੀ ।

  • @mysontyson627
    @mysontyson627 Жыл бұрын

    ਟਹਿਣਾ ਭਾਜੀ ਤੇ ਹਰਮਨ ਭੈਣ ਜੀ ਸਤਿ ਸ਼੍ਰੀ ਆਕਾਲ ਮੈਨੂੰ ਵਿਸ਼ਵਾਸ ਹੈ ਤੁਸੀਂ ਪੰਜਾਬ ਅਤੇ ਪੰਜਾਬੀਆਂ ਦੇ ਹਿਤੈਸ਼ੀ ਹੋ ,ਇਸ ਲਈ ਆਸਾਂ ਹੈ ਕਿ ਤੁਸੀਂ ਪੰਜਾਬ ਵਿੱਚ ਭਖ਼ਦੇ ਮੁਦੇਆ ਤੇ ਕੁਝ ਬੋਲੋਗੇ।

  • @jasvirgrewalgrewal1782
    @jasvirgrewalgrewal1782 Жыл бұрын

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ

  • @balrajdhillon584
    @balrajdhillon584 Жыл бұрын

    ਬਹੁਤ ਵਧੀਆ ਇੰਟਰਵਿਊ ਸੀ

  • @jagtarsinghghola2167
    @jagtarsinghghola2167 Жыл бұрын

    ਬਹੁਤ ਧੰਨਵਾਦੀ ਹਾਂ ਟਿਹਣਾ ਸ ਤੁਹਾਡੀ ਸਾਰੀ ਟੀਮ ਪ੍ਰੀਤੀ ਸਪਰੂ ਜੀ ਰੁਬਰੂ ਕਰਾਇਆ ਬਹੁਤ ਗੱਲਾਂ ਤੋਂ ਅਣਜਾਣ ਸੀ ਪਤਾ ਲੱਗਿਆ ਸੋ ਧੰਨਵਾਦ ਜੀ ਵਹਿਗੁਰੂ ਆਪ ਸਭ ਨੂੰ ਤਰੱਕੀਆਂ ਬਖਸ਼ੇ।

  • @harsimrankhangura5958

    @harsimrankhangura5958

    Жыл бұрын

    5555555555

  • @TarsemSingh-ck7rc

    @TarsemSingh-ck7rc

    Жыл бұрын

    @@harsimrankhangura5958 yea P

  • @daljindersumra3473

    @daljindersumra3473

    Жыл бұрын

    Waheguru g ❤️ 💖 ♥️

  • @sukhwindersingh-ji4xh

    @sukhwindersingh-ji4xh

    Жыл бұрын

    @@harsimrankhangura5958 x

  • @gurdevkhosa1950

    @gurdevkhosa1950

    4 ай бұрын

    ⁠@@harsimrankhangura5958😊😅😮🎉❤ thank

  • @HarjinderKaur-wr5zv
    @HarjinderKaur-wr5zv Жыл бұрын

    ਪ੍ਰੀਤੀ ਜੀ ਸਾਡੇ ਘਰ ਵਿੱਚ ਸੱਭ ਪੁਰਾਣਾ ਏ

  • @KuldeepSingh-nm1mc

    @KuldeepSingh-nm1mc

    Жыл бұрын

    ਬਹੁਤ ਵਧੀਆ ਗੱਲ ਆ।

  • @sonudhillon831
    @sonudhillon831 Жыл бұрын

    ਸਤਿ ਸ੍ਰੀ ਅਕਾਲ ਟਹਿਣਾ ਸਾਬ ਹਰਮਨ ਥਿੰਦ ਜੀ ਅਤੇ ਪ੍ਰੀਤੀ ਸਪਰੂ ਜੀ ਨੂੰ ਬਹੁਤ ਵਧੀਆ ਫਿਲਮਾਂ ਹੁੰਦੀਆ ਸੀ ਵਰਿੰਦਰ ਦੀਆਂ ਜੱਟ ਤੇ ਜਮੀਨ ਸਭ ਤਾਂ ਬਾ ਕਮਾਲ ਫਿਲਮ ਸੀ

  • @SurjeetSingh-pq4qg

    @SurjeetSingh-pq4qg

    Жыл бұрын

    Good

  • @sudagarsingh9151
    @sudagarsingh91514 ай бұрын

    ਅਸੀਂ ਛਿਆਸੀ ਸਨ ਦੀ ਨੌ ਅਪ੍ਰੈਲ ਨੂੰ ਪਹਿਲੀ ਮੈਟਿ੍ਕ ਦੀ ਭਰਤੀ ਤੇ ਗੲਏ ਸੀ ਅਸੀਂ ਸਲੈਕਟ ਹੋ ਗੲਏ ਮੇਰੇ ਜਾਰ ਦੋਸਤ ਛੱਤ ਅੱਠ ਜਾਨੇ ਨਿੰਮੋ ਫਿਲਮ ਦੇਖਣ ਚਲੇ ਗਏ

  • @harrydhaliwal4997
    @harrydhaliwal4997 Жыл бұрын

    ਵਾਹ ਕਿਆ ਬਾਤ ਹੈ । ਸਵਾਦ ਆ ਗਿਆ ਇੰਟਰਵਿਊ ਦੇਖ ਕੇ । 90 ਵਾਲੀ ਪ੍ਰੀਤੀ ਸਪਰੂ ਅੱਖਾਂ ਅੱਗੇ ਆ ਗਈ

  • @pigeon365
    @pigeon365 Жыл бұрын

    ਬੈਠਕੇ ਜਨਾਨੀਆ ਨਾ ਕਰਦਿਆਂ ਚੁਗਲੀਆਂ ਤੇ ਸੋ ਦਾ ਨਾਮ ਰੱਖਦੇ ਆ ਚੱਜ ਦਾ ਵਿਚਾਰ

  • @karajsinghtoor3542
    @karajsinghtoor3542 Жыл бұрын

    ਸਿਕੰਦਰਾ ਫਿਲਮ ਵਿੱਚ ਅੰਟੀ ਜੀ ਨੇ ਬਹੁਤ ਵਧੀਆ ਰੋਲ ਕੀਤਾ ਸੀ।

  • @darshangarcha9666
    @darshangarcha9666 Жыл бұрын

    ਗੁਰਦਾਸ ਮਾਨ ਜੀ ਲੋਕਾਂ ਬਹੁਤ ਪਿਆਰ ਦਿੱਤਾ ਪਰ ਉਨ੍ਹਾਂ ਨੂੰ ਸੰਭਾਲ਼ਣਾ ਨਹੀਂ ਆਇਆ।🙏🙏

  • @diljeetsingh83
    @diljeetsingh834 ай бұрын

    ਸਪਰੂ ਜੀ ਸ਼ੁਕਰੀਆ ਲਾਇਵ ਦਰਸ਼ਨ ਹੋਏ

  • @JaswantSingh-mn3bz
    @JaswantSingh-mn3bz Жыл бұрын

    ਟਾਹਿਣਾ ਸਾਹਿਬ ਜੀ ਪਹਿਲਾਂ ਵਾਲ਼ੇ ਐਕਟਰ ਕਿਨੇ ਸਿਧੇ ਸਾਧੇ ਹਨ ਬਹੁਤ ਵਧੀਆ ਬੋਲ ਰਹੇ ਹਨ

  • @sandhusaab7504
    @sandhusaab7504 Жыл бұрын

    ਵਰਿੰਦਰ ਹੀਰਾ ਸੀ । ਪੰਜਾਬੀ ਫਿਲਮਾ ਦਾ ਸੁਪਰ ਸਟਾਰ ।

  • @ub9273
    @ub9273 Жыл бұрын

    It is so good to see Preeti Sapru . I am grown up watching her movies , Ek TV hunda c and puri colony VCR te movie laa ke vekhde c. And it felt nostalgic. Thank you for bringing the old artists and it is wonderful listening to them.

  • @balwantkaursulhani1575
    @balwantkaursulhani1575 Жыл бұрын

    Bahut changa lgia pareeti ji nal gll baat

  • @rajangrewal8066
    @rajangrewal8066 Жыл бұрын

    ਬਹੁਤ ਖੂਬ ਮੈਮ ਸਪਰੂ ਜੀ 🙏🏻 ਬਹੁਤ ਚੰਗੀ ਵੱਡੀ ਸੋਚ ਹੈ ਤੁਹਾਡੀ

  • @jagtarsingh1186
    @jagtarsingh1186 Жыл бұрын

    ਇਕ ਪੰਜਾਬੀ ਕੂੜੀ ਨਾ ਹੋਕੇ ਪੰਜਾਬ ਲੲਈ ਕਰਨਾ ਤੇ ਬੜੀ ਵਡੀ ਗਲ ਆ

  • @MandeepKaur-xs2yz
    @MandeepKaur-xs2yz Жыл бұрын

    Wah prti ji bhut vadyea soch de malk ho tusi v God Artist

  • @sukhasinghsarari6699
    @sukhasinghsarari6699 Жыл бұрын

    ਬਾਈ ਸਵਰਨ ਟਹਿਣਾ ਜੀ ਤੇ ਬੀਬਾ ਹਰਮਨ ਥਿੰਦ ਜੀ ਸ਼ਾਮ ਦੀ ਸਤਿ ਸਰੀ ਅਕਾਲ

  • @gursabbajwa6978
    @gursabbajwa6978 Жыл бұрын

    ਵਾਹਿਗੁਰੂ ਮੇਹਰ ਕਰੇ ਜੀ 🙏🙏

  • @Nonanona-c9s
    @Nonanona-c9s Жыл бұрын

    " kya baat aa ji, menu really pta ne si k " preety sapru" ene solid back- ground nu follow kardey ne.. salute to u mam..

  • @davinderkaur6000
    @davinderkaur6000 Жыл бұрын

    ਪ੍ਰੀਤੀ ਸਪਰੂ ਜੀ ਨਾਲ ਇੰਟਰਵਿਊ ਕਰਕੇ ਵਧੀਆ ਕੀਤਾ। ਬਹੁਤ ਪਸੰਦ ਆਈ। ਦਿਲਚਸਪ ਵੀ ਲੱਗਿਆ। ਹਸਦੇ ਵੱਸਦੇ ਰਹੋ ਤੇ ਹਸਾਉਂਦੇ ਰਹੋ।

  • @KuldeepSingh-nm1mc

    @KuldeepSingh-nm1mc

    Жыл бұрын

    ਧੰਨਵਾਦ ਟਹਿਣਾ ਸਾਬ੍ਹ।

  • @kmlgill7922
    @kmlgill7922 Жыл бұрын

    Mere dady hn v tuhdiya films dekh de ne bhut .....menu v vindr te tusi bhut psnd ho 😍😍😍tuhda punjabi dance bhut sohna lgda 😘......

  • @boharsingh7725
    @boharsingh7725 Жыл бұрын

    ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ 🙏🙏🙏🙏🙏

  • @kathavichar4611
    @kathavichar4611 Жыл бұрын

    ਮੇਰੀ ਜਾਨ ਪਿ੍ਤੀ ਸਪਰੂ ਜੀ ਜਦੋਂ ਕੁਰਬਾਨੀ ਜੱਟ ਦੀ ਵਿਚ ਜਦੋਂ ਤੁਸੀਂ ਰੋਏ ਸੀ ਤੁਹਾਨੂੰ ਵੇਖ ਕੇ ਬਹੁਤ ਰੋਣ ਨਿਕਲਿਆ ਸੀ ਦੂਰਦਰਸ਼ਨ ਪੰਜਾਬੀ ਤੇ ਡੀਡੀ ਪੰਜਾਬੀ ♥️♥️♥️♥️♥️♥️🥰🥰🥰🥰

  • @Bains_preet295
    @Bains_preet295 Жыл бұрын

    Jang Dhillon bai da likhiya song ਸੁਪਨੇ ਚ ਆਉਂਦੀ ਐ ਪ੍ਰੀਤੀ ਸਪਰੂ ਲੈਂਦੇ ਐ ਸਵਾਦ ਜ਼ਿੰਦਗੀ ਜਿਊਣ ਦਾ । ਧੰਨਵਾਦ ਜੀ ਤੁਸੀਂ ਪ੍ਰੀਤੀ ਜੀ ਦੇ ਰੁਬਰੂ ਕਰਾਇਆ ❤️

  • @MohinderSingh-gn8tf

    @MohinderSingh-gn8tf

    Жыл бұрын

    Tehna. Sahib. Jee. Preete. Jee. Dee. Awaj. Suna. Ke. Aap. Jee. Wadhaee. De. Paartee. Ho.. Mohinder. Panjaab. Grain. Kalan. Farid. Kot

  • @LakhvirSingh-pe9dm
    @LakhvirSingh-pe9dm Жыл бұрын

    ਯਾਦਾਂ ਤਾਜ਼ਾ ਹੋ ਗੲਈਆ

  • @RanjitKumar-yz9wx
    @RanjitKumar-yz9wx Жыл бұрын

    Punjabia da man priti sapru god bless you

  • @raghbirsinghdhindsa3164
    @raghbirsinghdhindsa3164 Жыл бұрын

    ਬਹੁਤ ਹੀ ਵਧੀਆ ਰਹੀ ਪ੍ਰੀਤੀ ਜੀ ਦੀ ਮੁਲਾਕਾਤ !!

  • @jasmeetsingh2305
    @jasmeetsingh2305 Жыл бұрын

    ਜੀ ਟੀ ਰੋਡ ਵਾਲਾ ਗੀਤ ਕੋਈ ਆਪ ਨਹੀ ਸੀ ਲੈ ਕੇ ਆਇਆ ਵਰੀਦਰ ਜੀ ਆਪ ਗਏ ਸੀ ਲੈਣ ਸੱਚ ਬੋਲਣਾ ਚਾਹੀਦਾ ਹੈ

  • @balwinderbrar1709
    @balwinderbrar1709 Жыл бұрын

    ਟਹਿਣਾ ਸਾਹਬ ਅਤੇ ਬੀਬਾ ਹਰਮਨ ਜੀ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਜੀ।

  • @kirankaur4504
    @kirankaur4504 Жыл бұрын

    ਸਤਿ ਸ੍ਰੀ ਅਕਾਲ ਜੀ 🙏🙏🙏

  • @schoolgam5106
    @schoolgam5106 Жыл бұрын

    ਬਹੁਤ ਬਹੁਤ ਵਧੀਅਾ ਲੱਗਿਅਾ ਟਹਿਣਾ ਸਾਹਬ ਜੀ.ਪੀ੍ਤੀ ਸਪਰੁ ਦੀਅਾ ਫਿਲਮਾ ਅਜ ਵੀ ਦੇਖਣ ਨੂੰ ਬਹੁਤ ਜੀ ਕਰਦਾ ਹੈ.ਨਿਮੋ ਫਿਲਮ ਬਾ ਕਮਾਲ ੲੇ.

  • @baljindersingh2128

    @baljindersingh2128

    Жыл бұрын

    Very.good

  • @biradataulakh1164
    @biradataulakh1164 Жыл бұрын

    Waheguru Sidhu veer nu dwara Mata Charn kour di kukho jnm dede plj ,kinu kinu mere eh gal vdya lgi ,🙏🙏🙏🙏🙏🙏,sare waheguru nu Ardas kro plj ,plj,plj😭😭😭😭🙏🙏🙏🙏🙏

  • @yuvrajheer3941
    @yuvrajheer3941 Жыл бұрын

    Billo nu ajj dekhya kafi saallan baad ,,surat te sirat dono bohat khoobsurat ne mam,, sada chardi kalaa ch' rakhe rab thonu🙏

  • @nagindersingh4433
    @nagindersingh4433 Жыл бұрын

    ਬਹੁਤ ਵਧੀਆ ਲੱਗਾ ਟਹਿਣਾ ਜੀ ਪ੍ਰੀਤੀ ਜੀ ਨਾਲ ਗੱਲਬਾਤ ਕਰਕੇ

  • @narinderbhaperjhabelwali5253
    @narinderbhaperjhabelwali5253 Жыл бұрын

    ਜੇ ਘਰਾਂ ਤੋਂ ਤੁਰ ਪਏ ਦੋਸਤ, ਮੁਸ਼ਕਲਾਂ ਅਤੇ ਔਕੜਾਂ ਤੋਂ ਨਾ ਡਰੋ। ਜਦ ਰੁਕੋ ਤਾਂ ਨਕਸ਼ ਬਣਕੇ ਹੀ ਰੁਕੋ, ਜਦ ਤੁਰੋ ਤਾਂ ਰੋਸ਼ਨੀ ਵਾਂਗੂੰ ਤੁਰੋ। ਹਰਮਨ ਜੀ ਟਹਿਣਾ ਜੀ ਤੇ ਅੱਜ ਦੇ ਮੁੱਖ ਮਹਿਮਾਨ ਪ੍ਰੀਤੀ ਸਪਰੂ ਜੀ ਸਤਿ ਸ੍ਰੀ ਅਕਾਲ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਅਤੇ ਡਾਕਖ਼ਾਨਾ ਝਬੇਲਵਾਲੀ ਸ੍ਰੀ ਮੁਕਤਸਰ ਸਾਹਿਬ

  • @narinderbhaperjhabelwali5253

    @narinderbhaperjhabelwali5253

    Жыл бұрын

    ਪ੍ਰੀਤੀ ਜੀ ਦੁਆਰਾ ਪੰਜਾਬੀ ਫ਼ਿਲਮਾਂ ਦੇ ਨਿਰਮਾਣ ਵਿਚ ਉਤਰ ਕੇ ਬਹੁਤ ਵਧੀਆ ਕੀਤਾ ਤੁਸੀਂ ਪੰਜਾਬੀ ਮਾਂ ਬੋਲੀ ਦੇ ਮਦੁਈ ਹੋ ਸ਼ਕਲ, ਸੂਰਤ, ਪ੍ਰਫਾਰਮੈਂਸ, ਦਾ ਸੁਮੇਲ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਅਤੇ ਡਾਕਖ਼ਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @narinderbhaperjhabelwali5253

    @narinderbhaperjhabelwali5253

    Жыл бұрын

    ਮਿੱਠੀ ਏ ਡੋਗਰਿਆਂ ਦੀ ਬੋਲੀ, ਖੰਡ ਮਿੱਠੇ ਲੋਕ ਡੋਗਰੇ। ਗਾਇਕਾਂ ਪਦਮ ਸ਼੍ਰੀ ਸ੍ਰੀਮਤੀ ਆਸ਼ਾ ਸੱਚਦੇਵ ਸ਼ੁਭ ਚਿੰਤਕ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਅਤੇ ਡਾਕਖ਼ਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @RajveerSingh-pn6ph

    @RajveerSingh-pn6ph

    Жыл бұрын

    @@narinderbhaperjhabelwali5253 Wswrfxffzsvvxseg

  • @gurbhejsingh9009
    @gurbhejsingh9009 Жыл бұрын

    ਵਰਿਦਰ ਨੇ ਇਸ ਦੀ ਜਿੰਦਗੀ ਬਣਾਈ

  • @sukhdevsingh8051
    @sukhdevsingh8051 Жыл бұрын

    ਪ੍ਰੀਤੀ ਜੀ ਹੁਰਾਂ ਦਾ ਸੁਭਾਸੁਭਾਅ ਬਹੁਤ ਵਧੀਆ ਲੱਗਾ,

  • @satnamsinghsingh7271
    @satnamsinghsingh7271 Жыл бұрын

    ਟਹਿਣਾ ਸਾਬ ਗੁਰਦਾਸ ਮਾਨ ਜੀ ਨਾਲ ਵੀ ਇੰਟਰਵਿਊ ਕਰੋ ਜੀ,🙏

  • @akshbrar1074

    @akshbrar1074

    4 ай бұрын

    ਨਾਲੇ ਉਹਨੂੰ ਇਹ ਪੁੱਛਿਆ ਜਾਵੇ ਕੇ ਕੈਨੇਡਾ ਸ਼ੋਅ ਚ ਕੀ ਭਕਾਈ ਮਾਰੀ ਸੀ

  • @gurpalsingh2412
    @gurpalsingh2412 Жыл бұрын

    ਟਹਿਣਾ ਸਾਹਿਬ ਤੁਸੀਂ ਦਾਰਾ ਸਿੰਘ ਜੀ ਵਰਗੀ ਹਿੰਦੀ ਬੋਲਦੇ ਹੋ। 😀🎉

  • @gurpreetsinghdhaliwal807
    @gurpreetsinghdhaliwal807 Жыл бұрын

    ਬਹੁਤ-ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਰਿੰਦਰ ਤੇ ਪ੍ਰੀਤੀ ਸਪਰੂ ਦੀਆਂ ਬਾਕਮਾਲ ਪੰਜਾਬੀ ਫ਼ਿਲਮਾਂ ਸੀ

  • @VishalSharma-kf9ob
    @VishalSharma-kf9ob Жыл бұрын

    Thank you for your show to bring living Legends of Punjabi film industry. So many memories came back. 👌👌👏👏👏👏👏👏

  • @ruhiramgarhia9778

    @ruhiramgarhia9778

    Жыл бұрын

    A

  • @singhsj5841
    @singhsj5841 Жыл бұрын

    ਸਲੂਟ ਪਰੀਤੀ ਜੀ ਛੋ ਦੇ ਲੲੇ ਪੈਸੇ ਤੇ ਹੀ ਸਬਰ ਰੱਖਿਆ

  • @jagtarsinghkhass3397
    @jagtarsinghkhass3397 Жыл бұрын

    ਟਹਿਣਾ ਸਹਿਬ ਅੱਜ ਦੇ ਜਵਾਕਾਂ ਨੂੰ ਤਾ ਤੱਮਬਾ ਪਤਾ ਹੀ ਨਹੀ ਹੋਣਾ ਕੇ ਤੱਮਬਾ ਕੀ ਚੀਜ ਹੈ

  • @HarwinderMaan1965
    @HarwinderMaan1965 Жыл бұрын

    ਓਸੇ ਦਿਨ ਪ੍ਰੀਤੀ ਜੀ ਸੈੱਟ ਤੇ ਜਾ ਕੇ ਵਰਿੰਦਰ ਜੀ ਨਾਲ ਆਖਰੀ ਵਾਰ ਸਾਗ ਨਾਲ ਮੱਕੀ ਦੀ ਰੋਟੀ ਖਾ ਕੇ ਚਲੇ ਗਏ ਸੀ ,

  • @charanjit.singhhans7828

    @charanjit.singhhans7828

    Жыл бұрын

    ਕਿਹੜੇ ਦਿਨ ਦੀ ਗੱਲ ਕਰ ਰਹੇ ਹੋ ਬਾਈ ਜੀ

  • @Kabalaboharvala
    @Kabalaboharvala Жыл бұрын

    ਸਾਰੇ ਵੇਖਣਗੇ ਜੀ ਫਿਲਮ

  • @freshmind6031
    @freshmind6031 Жыл бұрын

    ਮੇਰੇ ਬਾਪੂ ਨੇ ਇਸ ਔਰਤ ਪਿੱਛੇ ਫਿਲਮਾਂ ਦੇਖ ਦੇਖ ਕੇ ਬਹੁਤ ਪੈਸਾ ਖਰਾਬ ਕੀਤਾ

  • @judgedhillon8800
    @judgedhillon8800 Жыл бұрын

    ਬਹੁਤ ਵਧੀਆ ਜੀ 🙏🙏🙏🙏🙏

  • @rajhundal7217
    @rajhundal7217 Жыл бұрын

    ਇਹ ਵੀ ਵਿਰੰਦਰ ਨਾਲ ਸੀ

  • @rameshjaanu8578
    @rameshjaanu8578 Жыл бұрын

    ਇਥੇ ਪੈਸੇ ਦੇ ਕੇ ਸਨਮਾਨ ਖ਼ਰੀਦੇ ਜਾਂਦੇ ਨੇ। ਹੁਨਰਾਂ ਵਾਲੇ ਰੁਲਦੇ ਵੇਖੇ ਹਨ।

  • @pammymallpammymall4933
    @pammymallpammymall4933 Жыл бұрын

    ਮੈਡਮ ਸਪਰੂ ਜੀ ਮੈਨੂੰ ਬਹੁਤ ਸੋਹਣੀ ਲੱਗਦੀ ਆ ਆ ਤੇ ਹੈਗੀ ਵੀ ਬਹੁਤ ਸੋਹਣੀ

  • @bharbhurkang1755
    @bharbhurkang1755 Жыл бұрын

    ਸੀਤ ਸ਼੍ਰੀ ਅਕਾਲ ਵੀਰ ਜੀ ਤੇ ਭੈਣ ਜੀ ਬਹੁਤ ਵਧੀਆ ਪਰੋਗਰਾਮ ਧੰਨਵਾਦ

  • @gurbhejsingh9009
    @gurbhejsingh9009 Жыл бұрын

    ਇਸ ਤੋਂ ਜਿਆਦਾ ਮੈਂ ਦਸ ਦੇਵਾਂਗਾ ਪੰਜਾਬੀ ਫਿਲਮ ਬਾਰੇ

  • @rupindersingh1052
    @rupindersingh1052 Жыл бұрын

    Wow mera childhood crush San preeti ji.. Nice to see her again as active artist.. Salute

  • @dharamsingh5541
    @dharamsingh5541 Жыл бұрын

    Tehna saab te madam Harman thind ji Satkar bhari sat shri akal ji Tehna saab ji apdi sari team da dillo dhanwadi ha ki tuci ajj punjabi filma di Super hitt heroen priti sapru ji di intervew vikha diti he ji Priti sapru bahut talented ladki he Is vich bahut qualitya san Ik ta eh sohni bahut cee Duja talented bahut cee..Priti nachdi bahut sohni cee. Acting isdi baakmaal cee. Is vich bahut jiada khubia san jina krky isne punjabia de dilla te rajj ke raaj kita he. Sache patsh age faryad krdy ha ki isdi aun wali film vee Super duper hitt hove ji sache patsh ehna nu lamia umra bakhshy ji

  • @radheshamramkishan2387
    @radheshamramkishan2387 Жыл бұрын

    Preeti sapru ji Punjabi film industry no 1 heeroi Very very nice ba kamaal I'm fan waheguru kirpa karan ji 🙏🌹🌹🙏 3/11/2022

  • @Gabrumunda599
    @Gabrumunda599 Жыл бұрын

    I really appreciate you Tehnaji n Harmanji n your prime Asia team for beautiful gems because I love to see them and like to know about their experiences n filmy life journey❤️❤️❤️ Preetiji and Upasnaji also beautiful 💎💎❤️❤️

  • @Kuldeepsingh-gt1dj
    @Kuldeepsingh-gt1dj4 ай бұрын

    ❤,,ਤੌਤੀ,,ਕੋਣ,,ਏ,,ਯਾਰੀ,ਜਟ,ਦੀ,,1986❤

  • @Jatt_307__
    @Jatt_307__ Жыл бұрын

    Childhood crush Preeti mam ❤️❤️❤️❤️

  • @jasvirkaur2126
    @jasvirkaur2126 Жыл бұрын

    Bahut badhiya jankari aur bahut badhiya vichar very nice

  • @JagtaarSingh-
    @JagtaarSingh-4 ай бұрын

    ਬਹੁਤ।ਵਧੀਆ।ਸਪਹੂ

  • @suchetchahal3713
    @suchetchahal3713 Жыл бұрын

    ਪਿੰਡ ਵਿੱਚ ਵੀ ਸੀ ਆਰ ਤੇ ਦੇਖੀਆਂ ਪ੍ਰੀਤੀ ਸਪਰੂ ਜੀ ਦੀਆ ਫਿਲਮਾਂ

  • @gurcharansinghsandhu8427
    @gurcharansinghsandhu8427 Жыл бұрын

    ਸਤਿ ਸ੍ਰੀ ਆਕਾਲ ਜੀ

  • @pacificprash
    @pacificprash Жыл бұрын

    Kya baat hai Shanker Jaikishen de shanker g Mama ..kya baat hai

  • @ParamjitSingh-ke3qm
    @ParamjitSingh-ke3qm Жыл бұрын

    ਮੈਮ ਮੇਰੇ ਵੀ ਬਹੁਤ ਫੇਵਰਟ ਹਨ ਵੈਰੀ ਪਾਇਆ❤️❤️👍👍👍👍

  • @tejwantsingh3114
    @tejwantsingh31144 ай бұрын

    ਟਹਿਣਾ ਜੀ ਤੇ ਬੀਬਾ ਥਿੰਦ ਜੀ ਚੰਡੀਗੜ੍ਹ ਤੋਂ ਲੋਕ ਗਾਇਕ ਹਰਦੀਪ ਜੀ( ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ) ਦੀ ਇੰਟਰਵਿਊ ਕਰੋ ਤੇ ਉਹਨਾਂ ਦਾ ਵੀ ਇਕ ਦੌਰ ਰਿਹਾ ਜਰੂਰ ਲਿਆਓ ਜੀ।।

Келесі