ਭੂਤ ਪ੍ਰੇਤਾਂ , ਕਬਰਾਂ ਤੇ ਮੌਤ ਤੋਂ ਬਾਅਦ ਜੀਵਨ ਤੇ ਬਾਪੂ ਬਲਕੌਰ ਸਿੰਘ ਦਾ ਧਾਕੜ ਇੰਟਰਵਿਊ | SMTV

ਭੂਤ ਪ੍ਰੇਤਾਂ , ਕਬਰਾਂ ਤੇ ਮੌਤ ਤੋਂ ਬਾਅਦ ਜੀਵਨ ਤੇ ਬਾਪੂ ਬਲਕੌਰ ਸਿੰਘ ਦਾ ਧਾਕੜ ਇੰਟਰਵਿਊ | Bapu Balkaur Singh | EP. 35 | Simranjot Singh Makkar | SMTV
#smtv #bapubalkaursingh #latestnews #punjab #Ghosts #graves #life #simranjotsinghmakkar #punjab

Пікірлер: 1 400

  • @Kheti_ajj_dii
    @Kheti_ajj_dii6 ай бұрын

    ਬਹੁਤ ਵਧੀਆ ਵਿਚਾਰ ਬਾਬਾ ਜੀ ਦੇ ਲਗ ਰਿਹਾ ਵੀ ਕਿਸੇ ਚੰਗੀ ਕਿਤਾਬ ਦੇ ਕਈ ਪਨੇ ਪੜ ਲਏ ਹੋਣ!

  • @jugrajsingh7775
    @jugrajsingh77757 ай бұрын

    ਐਵੇਂ ਆਤਮਾ ਦੀ ਸ਼ਾਂਤੀ ਦੀਆਂ ਅਰਦਾਸਾਂ ਕਰਵਾਉਂਦੇ ਰਹਿੰਦੇ ਹਾਂ।

  • @sunilajju7003
    @sunilajju70036 ай бұрын

    ਸਹਿਮਤ ਆ ਬਾਪੂ ਜੀ ਨਾਲ❤❤ ਗੱਲਾਂ ਖਰੀਆਂ😊

  • @user-zf3ow6rv9u

    @user-zf3ow6rv9u

    6 ай бұрын

    Bangladesh , Pakistan ਕਦੋਂ ਰਲਣਗੇ India ਨਾਲ 😂😂

  • @taraksoch6836
    @taraksoch68367 ай бұрын

    ਬਾਪੂ ਬਲਕੌਰ ਸਿੰਘ ਜੀ ਬਹੁਤ ਵਧੀਆ ਵਿਚਾਰ-ਚਰਚਾ ਜੀ🙏🙏

  • @yadwinderyadu3185
    @yadwinderyadu31857 ай бұрын

    ਬਹੁਤ ਵਧਿਆ ਤੇ ਵਿਚਾਰਨ ਯੋਗ ਗੱਲਾਂ ਨੇ ਜਿਵੇਂ ਬਹੁਤ ਧਾਰਮਿਕ ਬੰਦੇ ਤੇ ਧਰਮ ਹਾਵੀ ਹੋ ਜਾਂਦਾ ਹੈ ਉਸੇ ਤਰਾਂ ਨਾਸਤਿਕ ਬੰਦੇ ਤੇ ਨਾਸਤਿਕਤਾ

  • @user-py8tu1we4p
    @user-py8tu1we4p6 ай бұрын

    ਵੈਸੇ ਇੱਕ ਗੱਲ ਵਧੀਆ ਹੈ ਕਿ ਨਾਸਤਿਕ ਇਨਸਾਨ ਡਰ ਡਰ ਕੇ ਨੀ ਜਿਊਦਾ ਓਹ ਪਾਪ - ਪੁੰਨ ਤੇ ਭੂਤ - ਪ੍ਰੇਤ ,ਜਨਮ - ਮਾਰਨ ਮਰਨ ਦੇ ਗੇੜ ਚੋ ਬਾਹਰ ਹੁੰਦਾ ਤੇ ਜੇਕਰ ਕੁੱਝ ਕਰਦਾ ਹੈ ਤਾਂ ਆਪਣੇ ਲਈ ਜਾ ਸਮਾਜ ਲਈ ਕਰਦਾ ਹੈ ਓਹ ਕਿਸੇ ਦੀ ਮਦਤ ਇਸ ਲਈ ਨਹੀਂ ਕਰਦਾ ਕਿ ਇਹ ਪੁੰਨ ਦਾ ਕੰਮ ਹੈ ਓਹ ਇਸ ਲਈ ਕਰਦਾ ਹੈ ਕਿਉਕਿ ਉਸਨੂੰ ਕਿਸੇ ਦਾ ਸਹਾਰਾ ਬਣ ਕੇ ਖੁਸ਼ੀ ਮਿਲਦੀ ਹੈ ਤੇ ਓਹ ਭਗਤ ਬਣਨ ਦੀ ਥਾਂ ਇਨਸਾਨ ਬਣਨਾ ਪਸੰਦ ਕਰਦਾ ਹੈ ਓਹ ਕੁਦਰਤ ਨੂੰ ਪਿਆਰ ਕਰਦਾ ਹੈ ਤੇ ਹਰ ਇਕ ਜੀਵ ਦੇ ਮਹੱਤਵ ਨੂੰ ਸਮਝਦਾ ਹੈ ਓਹ ਭੇਦ ਭਾਵ ਦਾ ਵਿਰੋਧ ਕਰਦਾ ਹੈ ਸੱਭ ਨੂੰ ਇਕ ਸਮਾਨ ਨਜ਼ਰ ਨਾਲ ਵੇਖਦਾ ਹੈ ਸੱਚੀ ਦੱਸਾ ਤਾਂ ਕਹਿਣ ਨੂੰ ਨਾਸਤਿਕ ਹੁੰਦਾ ਹੈ ਪਰ ਉਹਦਾ ਵੀ ਧਰਮ ਤਾਂ ਹੁੰਦਾ ਹੈ ਜੋ ਕਿ ਇਨਸਾਨੀਅਤ ਦਾ ਧਰਮ ਹੈ

  • @Gagandeep-gt6ot

    @Gagandeep-gt6ot

    5 ай бұрын

    Bht vdia write kita tusi sardar saab ,,ma 2 vaar padeya tuhada comment,,ik vdia answer aw

  • @user-py8tu1we4p

    @user-py8tu1we4p

    5 ай бұрын

    @@Gagandeep-gt6ot ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀ ਗੱਲ ਨੂੰ ਸਮਝਿਆ ਤੇ ਆਪਣਾ ਕੀਮਤੀ ਸਮਾਂ ਮੇਰੇ ਜਿਹੇ ਨਿਮਾਣੇ ਦਾ ਕਮੇਂਟ ਪੜ੍ਹਿਆ ਤੇ ਵਿਸ਼ੇਸ਼ ਗੱਲ ਕਿ ਆਪਣੀ ਸਹਿਮਤੀ ਵੀ ਜਤਾਈ ਬਹੁਤ ਬਹੁਤ ਧੰਨਵਾਦ ਜੀ🙏

  • @dilbagsingh9318

    @dilbagsingh9318

    4 ай бұрын

    Bari takri gal kahi zar

  • @user-py8tu1we4p

    @user-py8tu1we4p

    4 ай бұрын

    @@dilbagsingh9318 ਗੱਲ ਮਾੜੀ ਜਾ ਤਗੜੀ ਪੜ੍ਹਨ ਤੇ ਸਮਝਣ ਵਾਲੇ ਦੇ ਨਜ਼ਰੀਏ ਨਾਲ ਹੀ ਬਣਦੀ ਹੈ ਆਪਣਾ ਨਜ਼ਰੀਆ ਤਗੜਾ ਹੋਣਾ ਤਾਹੀਂ ਗੱਲ ਤਗੜੀ ਲੱਗੀ 👍

  • @SimranDhillon-tv5wt

    @SimranDhillon-tv5wt

    Ай бұрын

    Aina vich ego havi h bot zyada or aive de insaan glla krde ne bs help ni qki help ohi kr skda h jinnu rab te wishvas hove

  • @panthkhalsa100
    @panthkhalsa1006 ай бұрын

    ਗਉੜੀ ਗੁਆਰੇਰੀ ਮਹਲਾ ੫ ॥ ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕੁਰੰਗਾ ॥ ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥ ਮਿਲੁ ਜਗਦੀਸ ਮਿਲਨ ਕੀ ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥ ਕਈ ਜਨਮ ਸੈਲ ਗਿਰਿ ਕਰਿਆ ॥ ਕਈ ਜਨਮ ਗਰਭ ਹਿਰਿ ਖਰਿਆ ॥ ਕਈ ਜਨਮ ਸਾਖ ਕਰਿ ਉਪਾਇਆ ॥ ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥ ਸਾਧਸੰਗਿ ਭਇਓ ਜਨਮੁ ਪਰਾਪਤਿ ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥ ਤਿਆਗਿ ਮਾਨੁ ਝੂਠੁ ਅਭਿਮਾਨੁ ॥ ਜੀਵਤ ਮਰਹਿ ਦਰਗਹ ਪਰਵਾਨੁ ॥੩॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ ਕਰਣੈ ਜੋਗੁ ॥ ਤਾ ਮਿਲੀਐ ਜਾ ਲੈਹਿ ਮਿਲਾਇ ॥ ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥

  • @harmeshsingh2534

    @harmeshsingh2534

    5 ай бұрын

    22:55

  • @panthkhalsa100

    @panthkhalsa100

    5 ай бұрын

    @@harmeshsingh2534 ?

  • @SimranDhillon-tv5wt

    @SimranDhillon-tv5wt

    Ай бұрын

    Tc bot nastik ho rab h o ek ehsaas h aive de lok kde ni smjh skde sb h pret v h rab v h sb kuj bani c jikr h ❤

  • @DarshanSingh-xx2rg

    @DarshanSingh-xx2rg

    Ай бұрын

    ਕੀੜੇ ਬਹੁਤ ਤਰਾਂ ਦੇ ਹੁੰਦੇ ਹਨ ਕੱਈ ਜਨਮ ਮੇਂ ਕੀਟ ਪਤੰਗਾ।ਵਾਰ ਵਾਰ ਜਨਮ ਦੀ ਗੱਲ ਨਹੀਂ ਵੱਖ ਵੱਖ ਤਰਾਂ ਕੀੜੇ ਕੀੜੀਆਂ ਬਹੁਤ ਜਾਤੀਆਂ।ਹਰ ਇੱਕ ਦਾ ਇੱਕ ਜਨਮ ।ਕੁਦਰਤ ਨੇ ਹਰ ਜੀਵ ਵਿੱਚ ਬੀਜ ਰੱਖੀਆ।ਕੁੱਤੇ ਤੋਂ ਕੁਤਾ ਅਤੇ ਬੰਦੇ ਤੋਂ ਬੰਦਾ।ਕਣਕ ਤੋਂ ਕਣਕ।

  • @KapialPB13

    @KapialPB13

    25 күн бұрын

    Baba g diya baki gallan naal ta sehmat aw pr jdo ehe rabb di gall krdeya v dikhao . M dasna chauna ki rabb nu paouna koi khala ji da vaada ni uslyi bhagti krni pendi aw . Prmatma da koi roop te akaar nhi oho sab vich hai . Te guru sahibaana nu ik aam purshh samzna ehna di nalaikii hai

  • @ajmerdhillon3013
    @ajmerdhillon30137 ай бұрын

    ਸਾਡੇ ਸਿਸਟਮ ਨੂੰ ਚਲਾਉਣ ਵਾਲੇ ਜਿਉਂਦੇ ਭੂਤਾਂ ਤੋਂ ਡਰ ਜ਼ਰੂਰ ਲੱਗਦਾ ,ਚਲੋ ਰਲ ਕੇ ਇਹਨਾਂ ਨੂੰ ਕਾਬੂ ਕਰੀਏ।ਸਾਡਾ ਬਾਬਾ ਨਾਨਕ ਕਰਾਮਾਤਾਂ ਦੇ ਬਰਖਲਾਫ ਸੀ ਪਰ ਅਸੀ ਉਹਨਾਂ ਨੂੰ ਵੀ ਕਰਾਮਾਤੀ ਬਣਾ ਦਿੱਤਾ ।

  • @GurdevSingh-rn5ct

    @GurdevSingh-rn5ct

    5 ай бұрын

    🙏👍👍👍👍👍👍👍👍👍👍

  • @GurdevSingh-rn5ct

    @GurdevSingh-rn5ct

    5 ай бұрын

    🙏👍👍👍👍👍👍👍👍👍👍

  • @avtarsinghgill8780
    @avtarsinghgill87808 ай бұрын

    ਇਹ ਗਿਆਨ ਵੀ ਚਾਹੀਦਾ ਅੰਧ ਵਿਸ਼ਵਾਸ ਬਹੁਤ ਵਧਿਆ

  • @DEMSHSP
    @DEMSHSP7 ай бұрын

    ਇੱਕ ਇੱਕ ਬੋਲ ਪੂਰਾ ਗਿਆਨ ਤੇ ਤਜਰਬੇ ਨਾਲ ਭਰਿਆ ਪਿਆ Y ਬਲਕੌਰ ਸਿੰਘ ਅੰਦਰ ਐਹੋ ਜਿਹੇ ਵਿਦਵਾਨਾ ਦੀ ਬਹੁਤ ਲੋੜ ਆ ਪੂਰੀ ਧਰਤੀ ਨੂੰ।

  • @SimranDhillon-tv5wt

    @SimranDhillon-tv5wt

    Ай бұрын

    Vidvan ni nastik h insaan a Aina nu kuj pta hi ni sb vishvaas te aa kro te rab pathr ch prgt ho janda a aive de insan yakin ni krde pave rab smne v khad jaan aine kehna ki chlava a

  • @BalvirSingh21475
    @BalvirSingh214757 ай бұрын

    ਨਾਸਤਿਕ ਲੋਕ ਰੱਬ ਨੂ ਨਹੀ ਮੰਨਦੇ ਪਰ ਪੂਰੀ ਵਧੀਆ ਜਿੰਗਦੀ ਜਿਉਂਦੇ ਨੇ ਉਹ ਵੀ।

  • @gurjeetkapoor1909

    @gurjeetkapoor1909

    4 ай бұрын

    eh tuhnu lgda, hassde dikhde ne, ronde v dekhya kro....karma da hisaab hona sb da, kise de naah kehn nal rabb ne chadna ni na sunn na bs lapette ch le Lena ya acha krma walya d mukti ho jani, guru granth sahib hi ch sb sàch likheya, koi jhooth nahi. waheguru ji

  • @sharonpalsingh4708

    @sharonpalsingh4708

    3 ай бұрын

    ਜਿਹੜੇ ਬ੍ਰਹਮ ਗਿਆਨੀ ਕਹੇ ਜਾਂਦੇ ਹਨ ਕੀ ਉਹ ਦੁੱਖਾਂ ਵਿੱਚ ਨਹੀਂ ਆਉਂਦੇ ਰਹੇ।

  • @user-wm6xm1gb2k
    @user-wm6xm1gb2k6 ай бұрын

    ਬਾਪੂ ਦੀਆਂ ਗੱਲਾਂ ਸਚੀਅਂ ਹਨ

  • @harrydhaliwal4997
    @harrydhaliwal49977 ай бұрын

    ਬਹੁਤ ਵਧੀਆ ਬਲਕੋਰ ਸਿੰਘ ਜੀ

  • @manisidhumani205
    @manisidhumani2058 ай бұрын

    ਇਹ ਬੁੜਾ ਕਾਂਮਰੇਡ ਹੈ ਤਾ ਇਹ ਕਿਸੇ ਤੇ ਵਿਸ਼ਵਾਸ ਤੇ ਕਿਸੇ ਧਰਮ ਨੂੰ ਮੰਨਦੇ ਨਹੀ ਇਸ ਬੁੜੇ ਨੇ ਤਾ ਗੁਰੂ ਨਾਨਕ ਦੇਵ ਜੀ ਨੂੰ ਆਮ ਇੰਨਸ਼ਾਨ ਬਣਾ ਦਿੱਤਾ ਕਹਿੰਦਾ ਪੱਥਰ ਵਿੱਚ ਹੱਥ ਕਿਵੇ ਖੁਂਬ ਸਕਦਾ ਹੈ ਉਹ ਤਾ ਅਵਤਾਰ ਸੀ ਗੁਰੂ ਨਾਨਕ ਦੇਵ ਜੀ ਇਸ ਬਲਕੋਰ ਸਿੰਘ ਨੂੰ ਮੈ ਬਹੁਤ ਵਧੀਆ ਸਮਝਦਾ ਸੀ ਤੇ ਸਾਰੀਆਂ ਇੰਟਰਵਿਊ ਸੁਣਦਾ ਸੀ ਪਰ ਅੱਜ ਮੰਨ ਤੋ ਉੱਤਰ ਗਿਆ

  • @user-be8yi6uc2p

    @user-be8yi6uc2p

    3 ай бұрын

    Same brother apna ve

  • @Gurwindersingh-zv9ud

    @Gurwindersingh-zv9ud

    3 ай бұрын

    ਬਾਬਾ ਨਾਨਕ ਸਾਡੇ ਹੀ ਦਾਦੇ ਪੜਦਾਦਿਆਂ ਵਿੱਚੋਂ ਸੀ ਉਹ ਵੀ ਆਪਣੇ ਸਮੇਂ ਪਖੰਡੀਆਂ ਦੀ ਨਜਰ ਵਿੱਚ ਇੱਕ ਨਾਸਤਿਕ ਸੀ।

  • @balgeetsing9534

    @balgeetsing9534

    3 ай бұрын

    ਆ ਕੁੱਤਾ ਬੰਦਾ ਬਹੁਤ ਯਾਦਾ ਕੁੱਤਾ ਕਾਮਰੇਡ

  • @jagdeepsingh208

    @jagdeepsingh208

    2 ай бұрын

    Guru nanak dev ji ne ta khud karamata te pakand da virodh kita c

  • @Gurwindersingh-zv9ud

    @Gurwindersingh-zv9ud

    12 күн бұрын

    @@manisidhumani205 ਕੋਈ ਬੁੜਾ ਬੰਦਾ ਪੱਥਰ ਨੂੰ ਨਹੀਂ ਰੋਕ ਸਕਦਾ

  • @dalbirsinghsingh6234
    @dalbirsinghsingh62348 ай бұрын

    ਬਹੁਤ ਵਧੀਆ ਵਿਚਾਰ ਦਿੱਤੇ। ਬਾਪੂ ਜੀ ਦਾ ਧੰਨਵਾਦ ਕਰਦੇ ਹਾਂ।

  • @sukhmandersingh6551
    @sukhmandersingh65518 ай бұрын

    ਬਹੁਤ ਵਧੀਆ ਵਿਚਾਰ ਬਾਬਾ ਜੀ ਧੰਨਵਾਦ ਮੱਕੜ ਸਾਹਬ

  • @guriKhaira001
    @guriKhaira0017 ай бұрын

    ਬਾਪੂ ਜੀ ਦੇ ਵਿਚਾਰ ਹਮੇਸਾ ਤਰਕ ਵਾਲੇ ਤੇ ਵਿਚਾਰਨ ਯੋਗ ਹੁੰਦੇ ਨੇ….🙏

  • @bajwa_S
    @bajwa_S8 ай бұрын

    ਬਾਬੇ ਨਾਨਕ ਵਾਲਾ ਰੱਬ ਤੇ ਅੱਜ ਦੇ ਧਰਮ ਦੇ ਚੌਧਰੀਆਂ ਦੇ ਰੱਬ ਵੱਖਰੇ ਵੱਖਰੇ ਹਨ, ਕਿਹੜਾ ਬੰਦਾ ਕਿਹੜੇ ਪਾਸੇ ਮੱਥਾ ਟੇਕਦਾ ਓਹ ਓਹਦੀ ਬੌਧਿਕ ਸਮਰੱਥਾ ਤੇ ਨਿਰਭਰ ਕਰਦਾ।

  • @tarlochansingh1806
    @tarlochansingh18065 ай бұрын

    ਬਿਲਕੁਲ ਬਾਪੂ ਜੀ ਦੀਆਂ ਗੱਲਾਂ ਠੀਕ ਨੇ ਬਾਪੂ ਜੀ ਜੇ ਇਹੇ ਗੱਲਾਂ ਕਰਦੇ ਹਾਂ ਤਾਂ ਗਲ਼ ਪੈਂਦੇ ਨੇ ਲੋਕ ਲੋਕ ਪਾਖੰਡ ਨੂੰ ਮਨ ਕੇ ਰਾਜੀ ਨੇ

  • @Angrxj
    @Angrxj7 ай бұрын

    13 1400 ਈਸਵੀ ਤੋਂ 1900 ਈਸਵੀ ਤੱਕ ਅਮਰੀਕਾ ਵਰਗੇ ਵੱਡੇ ਦੇਸ਼ਾਂ ਚ ਵਿਗਿਆਨੀ ਹੋਏ ਜਿਨ੍ਹਾਂ ਨੇ ਬਿਮਾਰੀਆਂ ਲੱਭ ਕੇ ਓਹਨਾ ਦੇ ਇਲਾਜ ਲੱਭੇ ਬਿਜਲੀ ਲੱਭੀ ਧਰਤੀ ਅਤੇ ਬ੍ਰਹਿਮੰਡ ਬਾਰੇ ਕਿੰਨੀਆਂ ਵੱਡੀਆਂ ਖੋਜਾਂ ਕੀਤੀਆਂ ਅਤੇ ਸਾਨੂੰ ਭਾਰਤ ਵਾਲਿਆ ਨੂੰ ਕੀ ਮਿਲਿਆ ਬਾਬੇ ਗੁਰੂ ਪੀਰ ਨਹਾਉਣ ਵਾਲੇ ਸਥਾਨ ਹੋਰ ਪਤਾ ਨੀ ਕੀ ਕੀ ਕੁਝ ਵੀ ਮਨੁੱਖਤਾ ਦੇ ਭਲੇ ਲਈ ਨਹੀਂ ਸੀ ਪਰ ਮੈਂ ਹਿੱਕ ਠੋਕ ਕੇ ਕਹਿਨਾਂ ਕਿ ਨਾਸਤਿਕ ਹਾਂ ਵਿਗਿਆਨ ਦਾ ਸਮਰਥਨ ਕਰਦਾ ਰਹਾਂਗਾ

  • @sikanderbassi5883

    @sikanderbassi5883

    3 ай бұрын

    Putt teri big bang theory jeddi 100 ku saal pehla hond ch ayi aa ehnu baba nanak 550 saal pehla likh gya si khe ta proof vi de dinna avda no. de de

  • @Gurwindersingh-zv9ud

    @Gurwindersingh-zv9ud

    3 ай бұрын

    ​@@sikanderbassi5883ਸਬੂਤ ਦੇਵੋ ਜੀ

  • @Angrxj

    @Angrxj

    3 ай бұрын

    @@sikanderbassi5883 oh bharawa nanak nu tusi baba bna ta ohne jo khoja kitiya oh kise scientist nalo ghat ni c

  • @paulchahal3095

    @paulchahal3095

    14 күн бұрын

    Once I was Pakka Nastak! Now I am great devotee. God is doing kote or crore big bangs in an instant. [Either He is doing, or can do!].

  • @tajdhillon6942
    @tajdhillon69427 ай бұрын

    ਬਹੁਤ ਵਧੀਆ ਬਾਪੂ ਜੀ, ਮੇਰਾ ਮੰਨਣਾ ਵੀ ਇਹੀ ਹੈ, ਪਰ ਖੁਸ਼ੀ ਇਸ ਕਰਕੇ ਜਿਆਦਾ ਹੋਈ ਕਿ ਕੋਈ ਬਜ਼ੁਰਗ ਵੀ ਰੱਬ ਦੀ ਹੋਂਦ ਨੂੰ ਨਕਾਰ ਰਿਹਾ, ਧੰਨਵਾਦ ਬਾਪੂ ਜੀ😊😊😊

  • @musclehutbodybuilding2583

    @musclehutbodybuilding2583

    6 ай бұрын

    Haje sehat sahi aa na ta karke, aukhe time maa te rab vade vade nu yaad aa janda

  • @garryrmana

    @garryrmana

    6 ай бұрын

    ਜਿਹੜੀ ਵਿਗਿਆਨ ਦੇ ਸਿਰ ਤੇ ਦਮਗਜੇ ਮਾਰਦਾ ਬਾਬਾ ਉਹ ਵਿਗਿਆਨ ਪਰਾਨੋਮਲ ਐਕਟਿਵਿਟੀ ਨਾਪਣ ਵਾਲੇ ਮੀਟਰ ਚੱਕੀ ਫਿਰਦੀ ਆ ਜੇ ਜਵਾਬ ਹੇਗਾ ਤਾ ਦੇ

  • @vaarispunjabdederabassi1403

    @vaarispunjabdederabassi1403

    6 ай бұрын

    ਤੇਰੇ ਬਾਪੂ ਜੀ ਦੀ ਵਿਚਾਰਧਾਰਾ ਦਾ ਰੂਸ ਵਿੱਚ ਜਦੋਂ ਰਾਜ ਆਇਆ ਸੀ ਤਾਂ ਕਿਸਾਨਾਂ , ਮਜਦੂਰਾਂ ਦੇ ਅਖੌਤੀ ਹਮਦਰਦਾਂ ਨੇ ੩੦ ਲੱਖ ਕਿਸਾਨਾਂ, ਮਜਦੂਰਾਂ ਦਾ ਕਤਲ ਕੀਤਾ ਸੀ ?? ਤੇਰੇ ਬਾਪੂ ਜੀ ਦੀ ਰੂਸੀ ਫੌਜ ਨੇ ਦੂਜੀ ਸੰਸਾਰ ਜੰਗ ਜਿੱਤਣ ਤੋਂ ਬਾਅਦ ਜਰਮਨ / ਫਰਾਂਸ ਦੀਆਂ ੨੦ ਲੱਖ ਔਰਤਾਂ ਨਾਲ ਬਲਾਤਕਾਰ ਕੀਤਾ ਸੀ ਜਿਸ ਕਾਰਨ ੧੨ ਲੱਖ ਉਹ ਬੱਚੇ ਜੰਮੇ ਸਨ ਜਿਨ੍ਹਾਂ ਨੂੰ ਜੰਮਣ ਵਾਲੀਆਂ ਉਨ੍ਹਾਂ ਦੇ ਪਿਓ ਦਾ ਨਾਓ ਨਹੀਂ ਸੀ ਦੱਸ ਸਕਦੀਆਂ।। ਅਜੇ ਹੋਰ ਬਹੁਤ ਕਾਲੀਆਂ ਕਰਤੂਤਾਂ ਲਿਖੀਆਂ ਜਾ ਸਕਦੀਆਂ ਹਨ, ਕਾਮਰੇਡਾਂ ਦੀਆਂ! ।

  • @jontyrhodes4155

    @jontyrhodes4155

    6 ай бұрын

    ​@@musclehutbodybuilding2583khaa khaa paseri pakka ann teri mat maari gayi jhotya murkha Roti sabzi khaya ker , normal atheletics kariya ,,, nhi taa jwa khota banjeyga tuh Satyanaash kareyga avde parents da, smaj da v

  • @samyaad8493

    @samyaad8493

    5 ай бұрын

    ਓਹੀ ਤੇ ਕਹਿ ਰਿਹਾ ਬਾਈ ਮੈਂ ਕੇ ਜਦੋਂ ਵਾਸੂ ਭਾਰਤਵਾਜ ਨੂੰ cancer ਹੋਇਆ ਸੀ ਉਹ ਵੀ ਤਕੜਾ scientist ਸੀ ਜਿਹੜਾ ਕਹਿੰਦਾ ਸੀ ਕੁਝ ਨੀ ਆ ਡਾਕਟਰਾਂ ਨੇ 10 ਦਿਨ ਦਾ time ਦੇ ਦਿੱਤਾ ਸੀ ਮੁੜ ਜ਼ਿੰਦਗੀ ਗੁਰੂ ਰਾਮਦਾਸ ਜੀ ਦੇ ਦਰ ਤੋਂ ਮਿਲੀ

  • @manjitsingh6883
    @manjitsingh68838 ай бұрын

    ਬਹੁਤ ਵਧੀਆ ਵਿਚਾਰ ਬਾਪੂ ਬਲਕੌਰ ਸਿੰਘ ਜੀ ਬਿਲਕੁਲ ਸੱਚੀਆ 💯👌🙏🙏

  • @HarmandeepSandhu-yr6ij

    @HarmandeepSandhu-yr6ij

    6 ай бұрын

    Guru nanak g nu v jhuta kr gya k pther ch panja nhi shap skda. Baba kdi Visa lva k Pakistan mtha v tek Avi. Nal kuj ithas par push avi. Sheed singh ji Hunde. A v PTA kri danvad g

  • @Flieo.youtube
    @Flieo.youtubeАй бұрын

    ਬਾਪੂ ਤੋਂ ਕਿਤਾਬਾਂ ਪੜ ਕੇ ਵੀ ਜਿਆਦੀ ਨੌਲੇਜ ਰੱਖੀ ਫਿਰਦੇ ਨੇ ਤੇ ਇਹਨਾਂ ਦੀਆਂ ਗੱਲਾਂ ਤਰਜ ਰਬਾ ਵੀ ਹੈ ਜੋ ਗੱਲਾਂ ਕਰ ਰਹੇ ਨੇ ਉਹ ਸੱਚੀਆਂ ਹੀ ਨੇ ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਓ ਉਹਨਾਂ ਚੋਂ ਕੁਝ ਵੀ ਨਹੀਂ ਇਨੀਆਂ ਗੱਲਾਂ ਨਿਕਲ ਕੇ ਬਾਹਰ ਬਾਪੂ ਜੀ ਨੇ ਦੱਸ ਦਿੱਤੀਆਂ ਹਨ ਸਾਰੀਆਂ ਹੀ ਗੱਲਾਂ ਸੱਚ ਨੂੰ ਤੇ ਕਿਤਾਬਾਂ ਤੋਂ ਜਿਆਦਾ ਨੌਲੇਜ ਬਾਪੂ ਦੇ ਬਾਪੂ ਜੀ❤

  • @user-pj4qn5tv3v
    @user-pj4qn5tv3v7 ай бұрын

    ਮੈਂ ਬਹੁਤ ਸੂਜਵਾਨ ਸਮਝਦਾ ਸੀ ਇਹ ਬਾਪੂ ਨੂੰ ਪਰ ਇਹਦਾ ਦਮਾਗ ਵੀ ਜਾਦੀ ਪੜਾਈ ਕਰਕੇ ਹਿੱਲ ਗਿਆ, ਇਹਦੇ ਲਈ ਤਾ ਸਾਰਾ ਇਤਹਾਸ ਗਲਤ ਆ ਫਿਰ, ਸੁਣਿਆ ਸੀ ਜਾਦਾ ਪੜ ਕੇ ਪਰਮਾਤਮਾ ਤੇ ਭਰੋਸਾ ਨ੍ਹੀ ਰਹਿਦਾ ਅੱਜ ਦੇਖ ਵੀ ਲਿਆ ।

  • @jaspalsingh9861

    @jaspalsingh9861

    4 ай бұрын

    Free

  • @surjeetsinghguliani3601
    @surjeetsinghguliani36018 ай бұрын

    ਮੱਕੜ ਸਾਹਿਬ ਸਤਿ ਸ੍ਰੀ ਅਕਾਲ ਤੁਹਾਡੀ ਬਾਪੂ ਬਲਕੌਰ ਸਿੰਘ ਨਾਲ ਇੰਟਰਵੀੳ ਬਹੁਤ ਵਧੀਆ ਲੱਗੀ । ਬਾਪੂ ਜੀ ਦੀਆਂ ਗੱਲਾਂ ਯਾਦ ਰੱਖਣ ਵਾਲੀਆਂ ਹਨ ।ਮੱਕੜ ਸਾਹਿਬ ਤੁਹਾਨੂੰ ਵੀ ਇਤਿਹਾਸ ਦੀ ਬਹੁਤ ਜਾਨਕਾਰੀ ਹੈ । ਇੰਟਰਵੀੳ ਸੁਣ ਕੇ ਬਹੁਤ ਸਕੂਨ ਮਿੱਲਦਾ ਹੈ ।

  • @Gurmukh-channel
    @Gurmukh-channel4 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰੋ ਜੀ ❤❤❤❤❤

  • @baindersingh7019
    @baindersingh70194 ай бұрын

    ਬਾਪੂ ਬਲਕੌਰ ਸਿੰਘ ਦਾ ਦੂਜਾ ਇੰਟਰਵਿਊ ਸੁਣੋ ਵੀਰੋ ਸ਼ਇਦ ਸਾਡੇ ਕਈ ਸਵਾਲਾਂ ਦੇ ਜਵਾਬ ਮਿਲ ਜਾਣ 🙏

  • @ashokowan2216
    @ashokowan22168 ай бұрын

    ਬਹੁਤ ਵਧੀਆ ਗਿਆਨ ਬਾਪੂ ਜੀ 🙏🙏

  • @HARJINDERSINGH-km9ee
    @HARJINDERSINGH-km9ee6 ай бұрын

    ਇਸ ਵਿਸ਼ੇ ਨੂੰ ਸਾਫ ਕਰਨਾ ਹੈ ਤਾਂ ਸੰਤ ਸਿੰਘ ਮਸਕੀਨ ਜੀ ੜੀ ਕਥਾ ਇਸ ਵਿਸ਼ੇ ਤੇ ਸੁਣਲੋ ਸਬ ਸਾਫ ਹੋਜੂ

  • @gurnekdhillon504
    @gurnekdhillon5048 ай бұрын

    ਰੱਬ ਹੈ ਹਮੇਸ਼ਾਂ ਸੀ ਅਤੇ ਹਮੇਸ਼ਾ ਰਹੇ ਗਾ ਵਾਹਿਗੁਰੂ ਜੀ

  • @karanbhullar2017

    @karanbhullar2017

    8 ай бұрын

    ਜੇਹੜਾ ਚਾਰ ਕਿਤਾਬਾਂ ਪੜ ਲੇ ਜੀ ਰੱਬ ਨੂੰ ਟੱਬ ਹੀ ਕਹਿਣ ਲੱਗ ਜਾਂਦਾ ਏਹਨੂੰ ਪੁੱਛਣ ਵਾਲਾ ਹੋਵੇ ਵੱਡੇ ਵੱਡੇ ਰਾਜੇ ਵੀ ਇਕਾਂਤ ਦੀ ਭਾਲ ਚ ਰਾਜ ਭਾਗ ਛੱਡ ਕੇ ਪਹਾੜਾਂ ਤੇ ਗਏ ਆ ਪੜਿਆ ਲਿਖੀਆਂ ਬੇਵਕੂਫ ਹੈ ਇਹ ਬੂੜਾ ਜਾ

  • @user-pe5kk5ij9e

    @user-pe5kk5ij9e

    8 ай бұрын

    ​@@karanbhullar2017Tusi tab nu rab dasde O tusi ki teer maar lia 😀

  • @armanbhela8418

    @armanbhela8418

    8 ай бұрын

    ​@@karanbhullar2017😊😊😊q1q

  • @JagjitSingh-lw8fm

    @JagjitSingh-lw8fm

    8 ай бұрын

    ਗੁਰਬਾਣੀ ਚੰਗੀ ਤਰਾਂ ਨਹੀ ਪੜੀ ਏਸ ਬੱਢੇ ਨੇ। ਭੂਤ ਪ੍ਰੇਤ ਸੁਕਰ ਮ੍ਰਿਗਾਚ।। ਸੁਖਮਨੀ ਸਾਹਿਬ । ‌ਇਹਨੂੰ ਪੁੱਛੋ ਜਿਹੜਾ ਅੰਦਰ ਜੀਅ ਬੋਲਦਾ ਉਹ ਕਿੱਥੋਂ ਆਇਐ,ਕੀ ਆਂਪਾਂ ਮੌਤ ਨੂੰ ਰੋਕ ਸਕਦੇ ਆਂ ਕਿ ਮੈ ਅੱਜ ਨੀ ਮਰਨਾ ਫਿਰ ਕਿਸ ਦਿਨ ਮਰੂੰ

  • @user-pe5kk5ij9e

    @user-pe5kk5ij9e

    8 ай бұрын

    ​@@JagjitSingh-lw8fmTu parhi aa , pakhandi lok 😀

  • @nirmalsidhu981
    @nirmalsidhu98122 күн бұрын

    ਬਾਪੂ ਦੀਆਂ ਗੱਲਾਂ ਬਿਲਕੁਲ ਸਹੀ ਹਨ

  • @PargatSingh-fd8fg
    @PargatSingh-fd8fg7 ай бұрын

    ਅੰਧਵਿਸ਼ਵਾਸ ਪਖੰਡਵਾਦ ਹੋ ਬਰਬਾਦ। ✊✊

  • @bawaboyzvlog4991
    @bawaboyzvlog49917 ай бұрын

    ਜਿਉਂਦਾ ਰਹਿ ਬਾਪੁ

  • @dee3557
    @dee35578 ай бұрын

    Kudrat keh lao ja rabb... eh hae 100%... baki glaa bapu ji diaan sira hundiaan...love it...ena nu sun na e bahut vadhia lagda...God bless him...200 saal jeon...

  • @Lucius-ix8dt

    @Lucius-ix8dt

    3 ай бұрын

    science ne insan di pori body control kr lai par ek chej reh gyi jo insan nu jewan dindi hai.ethe Aa k swal uthda oh power kehri Aa?

  • @amritpalsingh-jj4ib
    @amritpalsingh-jj4ib8 ай бұрын

    ਬਾਪੂੂਜੀ ਦਿਮਾਗ਼ ਚੈੱਕ ਕਰਵਾ ਲਵੋ

  • @reflection8542

    @reflection8542

    8 ай бұрын

    😂

  • @jiwansinghazrot7567
    @jiwansinghazrot75676 ай бұрын

    100% sach hai Bapu Balkaour singh ji dian gallan.( Eh hi sikhisim hai guru nanak sahab da)

  • @lovejeetbrar9089
    @lovejeetbrar90897 ай бұрын

    ਵਾਹਿਗੁਰੂ ਜੀ ❤

  • @jontyrhodes4155

    @jontyrhodes4155

    6 ай бұрын

    Tuhani akal naa aayi Fukri punjabi com saali Nikammi maa wechan aali com hai sikh com Zameen gehney paah , janani , dhiyaan goriyan toh chudwa rahi eh com Nikamme saale gussey tattey behchodey daaley

  • @shamimmir361
    @shamimmir3616 ай бұрын

    I love this topic ... He says true.... lovly

  • @kdsworld8126
    @kdsworld81268 ай бұрын

    Thanks Baapu ji

  • @knowledgebabag
    @knowledgebabag8 ай бұрын

    ਸਵਾਦ ਜਾ ਨੀ ਆਇਆ ਇਕੋ ਦਮ ਖਤਮ ਕਰ ਦਿਤੀ ਇੰਟਰਵਿਊ, 2-3 ਘੰਟੇ ਹੋਣੀ ਚਾਹੀਦੀ ਸੀ, ਬੱਪੂ ਬਲਕੋਰਾ ਜਿੰਦਾਬਾਦ 🫡, ਇੰਤਜ਼ਾਰ ਰਹੁ ਅਗਲੇ ਐਪੀਸੋਡ ਦਾ

  • @ManpreetSingh-ln6oj

    @ManpreetSingh-ln6oj

    7 ай бұрын

    Good yr Koi samjhdar ae

  • @jontyrhodes4155

    @jontyrhodes4155

    6 ай бұрын

    Chalo kuch siyaaney log hai haaley punjabi com wich

  • @sunnybal23
    @sunnybal237 ай бұрын

    Real intellectual, very rare find amongst sikhs

  • @avtarsinghsandhu9338
    @avtarsinghsandhu93387 ай бұрын

    ਅੱਜ ਸੱਚ ਤੇ ਅਮਲ ਕੌਣ ਕਰੇ ਬਾਪੂ ਜੀ , ,

  • @darshansidhu5114
    @darshansidhu51146 ай бұрын

    ❤❤❤ NICE INTERVIEW WITH BAPU BALKAUR SINGH. THE CONCEPT OF Politics, Religion and God well EXPLAINED by Retired ETO Officer. Really wonderful vedio ❤❤❤

  • @RepairHubRajpura
    @RepairHubRajpura7 ай бұрын

    ਬਾਬੇ ਨੇ ਕੀਤੀ ਓ ਦਿਲ ਦੀ ਗੱਲ❤❤❤❤

  • @gipssingh8794
    @gipssingh87948 ай бұрын

    38:32 ਬਾਬਾ ਜੀ ਰੱਬ ਨੂੰ ਤਾਂ ਮੰਨਦੇ ਨੀ ਫਿਰ ਅਸੀਸ ਕਿਓਂ ਦਿੰਦੇ ਕਿ ਰੱਬ ਤੁਹਾਡਾ ਭਲਾ ਕਰੇ

  • @Maan_beimaan__307

    @Maan_beimaan__307

    7 ай бұрын

    ਇਹ ਬੁੱਢਾ ਰੱਬ ਭੁਲਾਈ ਬੈਠਾ 😅 ਇਹਦੀ ਜਾਨ ਤਰਸ ਤਰਸ ਨਿੱਕਲੂ

  • @saheldeepsingh1260

    @saheldeepsingh1260

    7 ай бұрын

    Kamred a bai ji 😮

  • @supermancreations7588

    @supermancreations7588

    6 ай бұрын

    Menu lggda tusi sachio rabb o bai, tuhanu te eh v pta v ehdi jaan kive niklu, waah bai ji, tusi te future dekh sakde o!! You are real god

  • @AvtarSingh-rg9hy
    @AvtarSingh-rg9hy8 ай бұрын

    ਵੀਰ ਜੀ ਇੰਟਰਵਿਊ ਬਹੁਤ ਵਧੀਆ ਹੈ ਜੀ ਧੰਨਵਾਦ 🌹🙏❤️🌹👌🌹.

  • @parkssjsingh9436
    @parkssjsingh94366 ай бұрын

    Thanks makkaar saab very nice interview

  • @GurdevSingh-vd5ie
    @GurdevSingh-vd5ie8 ай бұрын

    ਰੱਬ ਬਾਰੇ ਬਹੁਤ ਹੀ ਗਿਆਨ ਭਰਪੂਰ ਕਹਾਣੀ ਪੜ੍ਹੀ 🎉 ਕਿਸੇ ਪਹੁੰਚੇ ਹੋਏ ਮਹਾਤਮਾ ਕੋਲ।।ਤੜਕ ਸਾਰ ਇੱਕ ਬੰਦਾ ਆਇਆਂ।। ਮਹਾਤਮਾਂ ਜੀ।।ਕੀ ਰੱਬ ਹੈ।। ਮਹਾਤਮਾਂ। ਕੇਹਣਂ ਲੱਗੇ ਰੱਬ ਨਹੀਂ ਹੈ।ਭਾਈ।।ਔ ਬੰਦਾ ਮਾਯੂਸ ਹੋ ਕੇ ਚਲਾ ਗਿਆ।।😢 ਦੁਪਹਿਰ ਵੇਲੇ ਇੱਕ ਹੋਰ ਬੰਦਾ ਆਇਆਂ ਪੁੱਛਿਆ ਰੱਬ ਹੈ।।ਜਵਾਬ ਮਹਾਤਮਾਂ ਨੇ ਦਿੱਤਾ।। ਹਾਂ ਭਲੇਆ ਬੰਦੇਆਂ। ਰੱਬ ਹੈ।।ਜਰੂਰ ਹੈ।। ਕੋਈ ਛੱਕ ਦੀ ਗੱਲ ਨਹੀਂ 🎉ਆਥਣੰ ਸਾਰ ਇੱਕ ਬੰਦਾ ਹੋਰ ਆਇਆ।।ਏਹੀ ਸਵਾਲ।।🎉ਇਸ ਵਾਰ।‌ਮਹਾਤਮਾਂ ।।😮 ਚੁੱਪ ਹੋ ਗਏ 😮ਨਾ ਹਾਂ ਕੇਹਾ ਨਾ ਹੀ ਨਂਆ ਕੇਹਾ।।🎉ਰਾਤ ਵੇਲੇ।।ਇਸ ਦੇ।।ਪਰ ਵਿਦਿਆਰਥੀ।।ਛਿਛਯਾ ਨੇ 😢 ਮਹਾਤਮਾਂ ਨੂੰ।।ਬੜੀ ਹੈਰਾਨੀ ਨਾਲ ਪੁੱਛਿਆ। ਮਹਾਤਮਾ ਜੀ।। ਅਜ਼ ਜੋ ਦਿਨ। ਘਟਨਾਂ ਹੋਈ ਉਸਨੂੰ।਼ਮੈਨੂੰ ਸਮਝਾਉ।। ਨਹੀਂ ਤਾਂ ਮੈਨੂੰ ਨੀਂਦ ਨਹੀਂ ਔਣੀ।। ਮਹਾਤਮਾਂ।।ਕੇਹਣੰ ਲੱਗੇ।ਜੋ ਸਵੇਰੇ ਆਇਆ।।ਔ ਬੜਾ ਹੀ ਆਲਸੀ ਬੰਦਾਂ ਸੀ।।ਸਾਰਾ ਕੁੱਝ ਰੱਬ ਤੇ ਸਿਟ ਕੇ ਬੈਠ ਗਿਆ।।ਅਖੇ ਰੱਬ ਹੈ।।ਆਪੇ ਰੋਟੀ ਖਵਾਉ।। ਚਿੰਤਾਂ ਕਿਸ ਗੱਲ ਦੀ।।😢ਔ ਬੰਦਾ ਮੇਥੋ ਇਹ ਕੇਹਲਵਾ ਕੇ ਕਿ ਮੈਂ ਕੇਹ ਦੇਵਾਂ ਰੱਬ ਹੈ।।ਉਸਨੇ ਆਪਣੇ ਘਰਦਿਆਂ ਨੂੰ ਕੇਹਿਣਾਂ ਸੀ ਰੱਬ ਹੈ।।ਔਹੀ ਸਾਡੀ ਰੋਟੀ ਦਾ ਪ੍ਰਬੰਧ ਕਰੂ।।ਇਸ ਲਈ ਉਸਨੂੰ ਕੇਹਿਣਾਂ ਪਯਾ ਰੱਬ ਨਹੀਂ ਹੈ।। ਤੂੰ ਮੈਹਨਤ ਮੁਸ਼ਕਤ ਕਰੇ ਗਾਂ।। ਤਾਂ ਹੀ ਰੋਟੀ ਤੇਨੂੰ ਮਿਲਣੀ ਹੈ।।ਅਗਰ ਆਲਸੀ ਬੰਦਾਂ ਰੱਬ ਤੇ ਯਕੀਨ ਕਰਕੇ।।ਬੈਠ ਜਾਏ।।ਫਿਰ ਉਸਨੂੰ।ਇਝੰ ਸਮਝਾਣਾ।। ਜ਼ਰੂਰੀ ਹੈ।। ਦੂਜਾ ਬੰਦਾ ਜੋ ਦੋਪਹਿਰ ਵੇਲੇ ਆਇਆ।।ਜਿਸ ਨੂੰ ਕੇਹਾ ਕਿ। ਰੱਬ ਹੈ।।ਔ ਬੰਦਾ।। ਨਾਸਤਿਕ ਅਤੇ ਹੰਕਾਰੀ ਸੀ।।ਅਖੇ ਜੋ ਕਰ ਰਹੇ ਹਾਂ।। ਅਸੀਂ ਕਰ ਰਹੇ ਹਾਂ।।ਮੈ ਜਿਨੀਆਂ ਵੀ ਪ੍ਰਾਪਤੀਆਂ ਕੀਤੀਆਂ ਅਮੀਰ ਹੋਇਆਂ।।ਮੇਰੀ ਅਪਣੀ ਮੇਹਨਤ ਹੈ।। ਰੱਬ ਕਿਥੋ ਆ ਗਿਆ।।ਇਸ ਲਈ ਉਸਨੂੰ ਕੇਹਾ।।ਭਾਈ ਰਬ ਹੈ।।ਔ ਮੈਥੋਂ। ਰੱਬ ਨਾ ਹੋਣ ਦੀ ਮੋਹਰ ਲਵਾਉਣ ਆਇਆ ਸੀ।।😮 ਰੱਬ ਤੋਂ ਦੀ ਰਜ਼ਾ ਤੋਂ ਬਿਨਾਂ। ਇੱਕ ਕਦਮੰ ਵੀ ਨਹੀਂ ਪੁਟ ਸਕਦਾ।।🎉 ਮੈਹਨਤ ਸਾਰੇ ਕਰਦੇ ਨੇ।।ਪਰ ਵਿਰਲੇ ਹੀ ਕਾਮਯਾਬ ਹੁੰਦੇ ਨੇ।।ਸਬ ਕੁਛ ਉਸਦੀ ਰਜ਼ਾ ਚ ਚਲ ਰੇਹਾ ਹੈ।।ਅਸੀ ਸੁਤੇ ਪਏ ਸਾਹ ਲੈਂਦੇ ਹਾਂ।।ਕੋਣ ਚਲਾ ਰਿਹਾ ਹੈ।।ਬੀਜ ਤੋਂ ਪੋਦਾ।।ਪੋਦੇ ਤੋਂ ਦਰਖ਼ਤ।ਇਸ ਕਿਰਯਾ ਨੂੰ ਕੋਣ ਅੱਗੇ ਵਧਾ ਰੇਹਾ ਹੈ।।ਔ ਸਰਵ ਸ਼ਕਤੀਮਾਨ ਪ੍ਰਭੂ।।ਰਾਤ ਦਿਨ ਪੋਣ ਪਾਣੀ।।ਇਹ ਕਿਸਦੇ ਕੇਹਿਣੇ ਤੇ ਚਲਦੀਆਂ ਨੇ।। ਨਿੱਕੇ ਨਿੱਕੇ ਕੀਟ ਪਤੰਗਾ ਨੂੰ ਕੋਣ ਖਵਾ ਰੇਹਾ ਹੈ।।ਗੰਨੇ ਚ ਮੀਠਾਸ।। ਮਿਰਚਾਂ ਦੇ ਪੋਦ ਚ ਕੋਣ ਕੜਵਾਹਟ ਪਾ ਰੇਹਾ ਹੈ।। ਇਕੋਂ ਮਿੱਟੀ ਚ ਲੱਗੇ ਇਹ ਅਲੱਗ ਅਲੱਗ ਕਿਸਮਾਂ ਦੇ।।ਸੋ ਰੱਬ ਹੈ।।ਜਰੂਰ ਹੈ।।। ਮਾਂ ਦੇ ਗਰਭ ਚ। ਹਥਾਂ ਪੈਰਾਂ ਮੁਹੰ ਨਕ ਕੰਨ ਕੋਣ।ਗਰੋਥ ਸਹੀ ਸਲਾਮਤ ਬਣਾਂ ਰੇਹਾ ਹੈ।। ਇੱਕ ਅਖ ਚ ਖ਼ਰਾਬ ਹੋ ਜਾਏ।।ਬੰਦਾ ਡਾਕਟਰ ਠੀਕ ਕਰਨ ਲਈ ਕਿੰਨੀ ਮੇਹਨਤ ਕਰਦਾ ਹੈ।। ਜਦੋਂ ਕਿ ਰੱਬ ਅਰਬਾਂ ਖਰਬਾਂ ਅਖਾਂ ਹਰ ਜੀਵ ਨੂੰ ਦੇ ਰਹੇ ਨੇ 🎉 ਰੱਬ ਹੈ।। ਪੱਕਾ ਹੈ।। ਕਹਿੰਦੇ ਨੇ ਕਿ ਜਿਸਨੂੰ ਜੋ ਬੀਮਾਰੀ ਹੋਵੇ।।ਉਸਦਾ ਇਲਾਜ ਵੀ ਉਸ ਪ੍ਰਕਾਰ।। ਜਿਵੇਂ ਅਖ ਦਾ ਇਲਾਜ।।ਅਖ ਦਾ ਡਾਕਟਰ ਕਰਦਾ ਹੈ।। ਬਾਂਹ ਦਾ ਇਲਾਜ।ਪਲਸਤਰ।।ਇਸਦਾ ਡਾਕਟਰ ਵਖ ਹੈ।।ਹਰੇਕ ਅੰਗ ਦੇ ਡਾਕਟਰ ਨੇ ‌। ਸਾਡੇ ਮਹਾਂਪੁਰਸ਼ ਵੀ।। ਡਾਕਟਰ ਵੈਦ ਵਰਗੇ ਹੁੰਦੇ ਨੇ।।ਜੋ ਸਾਡਾ। ਇਲਾਜ਼ ਉਸ ਪ੍ਰਕਾਰ ਹੀ ਕਰਦੇ ਨੇ।।ਜਿਸ ਪ੍ਰਕਾਰ ਦੇ ਸਾਡੇ ਭਰੰਮ ਭੁਲੇਖੇ ਨੇ।।।🎉ਮੇਰਾ ਵੈਦ।ਗੁਰੂ ਗੋਬਿਦਾਂ।। ਹਰ ਹਰ ਨਾਂਮ। ਔਖਧ। ਮੁੱਖ ਦਿੰਦਾ।।ਕਾਟੇ ਜੰਮ ਕੀ ਫੰਦਾ।। ਮੂਰਖ਼ ਬੰਦਾ।।ਇਸ ਗੱਲ ਨੂੰ ਨਹੀਂ ਸਮਝਦਾ।। ਕਿੰਤੂ ਪ੍ਰੰਤੂ ਕਰਨ ਲੱਗਦੇ ਨੇ।। ਏਨਾਂ ਭੈਹਸਾਂ ਚ ਕੁੱਝ ਨੀ ਹੋਣਾ ਹਲ।। ਆਲਸੀਆਂ।। ਹੰਕਾਰੀਆਂ ਦਾ ਹੀ ਪੱਖ ਪੂਰ ਰਹੇ ਹੋ।।

  • @GurdevSingh-vd5ie

    @GurdevSingh-vd5ie

    8 ай бұрын

    ਆਥਣੰ ਵੇਲੇ ਜਿਸਨੂੰ। ਮਹਾਤਮਾ ਨੇ। ਰੱਬ ਦੀ ਹੋਂਦ ਤੇ ਕੋਈ ਮੋਹਰ ਨਾ ਲਾਈ।।ਨਾ ਰੱਬ ਹੋਣ ਦੀ ਨਾ ਹੋਣ ਦੀ।। ਔਹੋ।। ਰੱਬ ਦੀ ਬਾਰੇ ਜਾਨਣਾ ਲਈ ਆਪ ਯਤਨ ਕਰ ਰੇਹਾ ਸੀ।।🎉 ਉਸਨੂੰ ਕੁੱਝ ਵੀ ਕੇਹਕੇ।।ਉਸਦੀ ਖੋਜ਼ ਨੂੰ।।ਵਿਕਰਤੀ ਖੜੋਤ।।ਨਹੀ ਕਰਨਾਂ।।ਕਯੋਕਿ। ਉਸਨੂੰ ਵੀ ਇੱਕ। ਮਹਾਤਮਾਂ ਹੀ ਸਮਝੋ।।🎉 ਇਨਸਾਨ।। ਕੋਈ ਰੱਬ ਨੂੰ ਮੰਨਦਾ।।ਕੋਈ ਨਾਂ ਮੰਨੇ।।ਇਸ ਚ ਉਸ ਸ਼ਕਤੀਮਾਨ।।ਅਦਿਰਛ ਸ਼ਕਤੀ ਨੂੰ ਜਿਸਨੂੰ।ਵਖ ਵਖ ਨਾਮਾਂ ਨਾਲ। ਜਿਵੇਂ।ਬਲਕੋਰ ਸਿੰਘ।।ਵਹੀਲਪੋਵਰ।।ਕੇਹ ਰਹੇ ਨੇ।।ਅੰਨਰਜੀ।।ਕੋਈ ਪਰਮਾਤਮਾ।।ਕੋਈ ਰੱਬ।। ਵਾਹਿਗੁਰੂ।੍ਜਿਸ ਦਾ ਜੋ ਦਿਲ ਕਰਦਾ।।ਕਹੀ ਜਾਏ।।ਮੰਨੀ ਜਾਏ।।🎉ਇਨਸਾਨ ਕਰ ਰਹੇ ਨੇ।। ਅੱਜ ਦੇ ਯੁੱਗ ਚ।। ਕਾਇਨਾਤ ਨੂੰ ਆਵਦੇ ਵਸ।।‌ਕੁਦਰਤ ਦੀ ਕਾਦਿਰ ਨੂੰ।ਆਵਦੇ ਅਧੀਨ ਕਰਕੇ।। ਜੰਗਲਾਂ ਪਹਾੜਾਂ ਪਰਬਤਾਂ।। ਨਦੀਆਂ ਸੰਮੂਦਰਾ।। ਆਕਾਸ਼ ਪਾਤਾਲ। ਸਬ ਥਾਂ ਤੇ।। ਇਨਸਾਨ ਰੂਪੀ ਲੋਕ।਼ਰਬ ਦੀ ਹੋਧ ਨੂੰ। ਖ਼ਤਰਾ ਬਣੀ ਜਾ ਰਹੇ ਨੇ।।😢ਹੁੰਣ ਤਾਂ ਧਰਮਾਂ ਜਾਤਾਂ ਦੇ ਨਾਮ ਤੇ।।ਬੰਦਾ ਬੰਦੇ ਦਾ ਅੰਤ ਕਰਨ ਲੱਗਾ ਹੋਇਆ ਹੈ।੍ਕਯੋਕਿ ਦੁਨੀਆਵੀ ਤਾਕਤਾਂ ਨੂੰ ਹਾਸਲ ਕਰ।। ਰੱਬ ਬਣ ਬੈਠੇ ਨੇ ਇਨਸਾਨ।।।ਜੋ ਕਿ ਚੰਗੀ ਗੱਲ ਨਹੀਂ।।ਈਰਖਾ ਦਵੈਸ਼ ਸਾੜਾ।। ਅਜ਼ ਦੇ ਇਨਸਾਨ ਨੂੰ ਲੈ ਡੁੱਬੇ ਗਾ 😢😢😢😮😢😢

  • @mohinderpartap1651

    @mohinderpartap1651

    6 ай бұрын

    🎉🎉

  • @gurdialsingh2403
    @gurdialsingh24038 ай бұрын

    Right 👍 ji bapu ji

  • @SatnamSingh-mc2oq
    @SatnamSingh-mc2oq6 ай бұрын

    100% Right BAPU JI

  • @ManpreetSingh-ln6oj
    @ManpreetSingh-ln6oj7 ай бұрын

    ਬਾਪੂ ਦੀਆਂ ਮੈ ਸਾਰੀਆਂ ਗੱਲਾਂ ਨਾਲ ਸਹਿਮਤ ਆ ਪਰ ਜਿਹੜੀ ਗੱਲ ਬਾਪੂ ਕਹਿਦਾ ਕਿਸੇ ਦੇ ਮਨ ਦੀ ਗੱਲ ਕੋਈ ਜਾਨ ਨਹੀਂ ਸਕਦਾ ਜਿਆਦਾਤਰ ਲੋਕ ਟੇਵੇ ਲਾਉਦੇ ਆ ਪਰ ਇਹ ਕੋਈ ਸਕਤੀ ਨਹੀਂ ਇਹ ਦਿਮਾਗ ਦੀ ਪੜਾਈ ਆ ਇਹ ਗੱਲ ਚ ਬਹੁਤ ਲੋਕ ਅੱਗੇ ਆਏ ਆ ਜਿਹਨਾ ਨੇ ਲੋਕਾ ਨੂੰ ਜਾਗਰੂਕ ਕੀਤਾ ਮੈਂ ਲੌਜਿਕ ਨਾਲ ਗੱਲ ਕਰਦਾ ਸਹਾਨੀ ਸਾਹ ਦਾ ਨਾਮ ਤੇ ਸਰਚ ਕਰ ਲਉ ਮੈਂ ਬਾਪੂ ਦਾ ਫੈਨ ਆ

  • @hardeepsinghsohal6639
    @hardeepsinghsohal66398 ай бұрын

    ਪਹਿਲਾਂ ਤਾਂ ਮੈਂ ਵੀ ਇਸ ਤਰ੍ਹਾਂ ਹੀ ਕਹਿੰਦਾ ਸੀ ਫਿਰ ਇੱਕ ਦਿਨ ਯਕੀਨ ਹੋ ਗਿਆ ਕੀ ਆਤਮਾ ਹੁੰਦੀਆਂ ਹਨ

  • @user-ym7jy5pz7g

    @user-ym7jy5pz7g

    7 ай бұрын

    😂😂😂😅

  • @simrandeep7350

    @simrandeep7350

    7 ай бұрын

    Bilkul Sahi bayi

  • @sarpanchkhalsa735
    @sarpanchkhalsa7358 ай бұрын

    ਬਲਕੌਰ ਸਿੰਘ ਜੀ ਤੁਹਾਨੂੰ ਗੁਰਮਤਿ ਦਾ ਗਿਆਨ ਨਹੀਂ ਇਸ ਕਰਕੇ ਅਧੂਰਾ ਗਿਆਨ ਖਤਰਨਾਕ ਹੁੰਦਾ ਹੈ।

  • @user-pe5kk5ij9e

    @user-pe5kk5ij9e

    8 ай бұрын

    Poora gian ji tusi manno ja na manno 🙏

  • @pindabuttarmusic
    @pindabuttarmusic8 ай бұрын

    ਬਾਪੂ ਜੀ ਸੂਝਵਾਨ ਜ਼ਰੂਰ ਆ ,,ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਏਦਾ ਨੀ ਬੋਲਣਾ ਚਾਹੀਦਾ,,ਮਾੜੀ ਮੋਟੀ ਗੱਲ ਥੋੜੀ ਸੀ ਗੁਰੂ ਗੋਬਿੰਦ ਸਿੰਘ ਜੀ,,ਸਿਰਫ ਓਹਨਾ ਭਾਣੇ ਚ ਰਹਿ ਕੇ ਸਭ ਕੁਝ ਕੀਤਾ ,, ਵਾਂ

  • @Gurwindersingh-zv9ud

    @Gurwindersingh-zv9ud

    3 ай бұрын

    ਭਾਣਾ ਮੰਨਣ ਤੋੰ ਬਿਨਾਅ ਗੁਰੂ ਗੋਬਿੰਦ ਸਿੰਘ ਕੋਲ ਹੋਰ ਕੋਈ ਹੱਲ ਹੀ ਨਹੀਂ ਸੀ।

  • @lakhveerpannu4312
    @lakhveerpannu43128 ай бұрын

    ਨਾਸਤਿਕ ਮਨੁੱਖ ਆ !!!!

  • @robinsingh8089
    @robinsingh80897 ай бұрын

    dhanwaad bapu ji bohut bohut

  • @inderpreetkaur8979
    @inderpreetkaur89795 ай бұрын

    Bapuji nu Waheguruji puran gyan Bakhshan.

  • @jaspreetsingh3766

    @jaspreetsingh3766

    16 күн бұрын

    Eh v osde hi choojh ne , kite app hi apne nll judeya hoea hai te kite app hi judeya hoea hai , osde choojh bss

  • @user-dt5vi1wf7j
    @user-dt5vi1wf7j8 ай бұрын

    ਬਿੱਲਕੁਲ ਸਹੀ ਗੱਲਾਂ ਨੇ ਬਾਪੂ ਜੀ ਦੀਆਂ ਬਹੁਤ ਬਹੁਤ ਧੰਨਵਾਦ ਬਾਪੂ ਜੀ🙏

  • @dalvinderguraya3366

    @dalvinderguraya3366

    8 ай бұрын

    Es daa matlab tun rab ch yakin ni karda...pr photo taan babe nanak di layia tun

  • @jontyrhodes4155

    @jontyrhodes4155

    8 ай бұрын

    ​@@dalvinderguraya3366baba nanak simple manukh c Koi rab rub nhi c Avein bnata rab changey bhaley bandey nu patendro

  • @vishusaini654

    @vishusaini654

    8 ай бұрын

    Fr ona da ina name kyu aa duniya ta ja ik aam insan se

  • @daljitguddu01

    @daljitguddu01

    8 ай бұрын

    ​@@vishusaini654 ਕਿਉਕਿ ਓਹਨਾ ਦੀ ਸੋਚਣੀ, ਓਹਨਾ ਦਾ ਕਿਰਦਾਰ ਉੱਚਾ ਸੀ ਵੀਰੇ, ਗ੍ਰੰਥ ਸਾਹਿਬ ਦੇ ਵਿਚ ਓਹਨਾ ਦੇ ਵਿਚਾਰਾਂ ਨੂੰ ਉਲੀਕਿਆ ਗਿਆ, ਦੁਨੀਆਂ ਦਾ ਸਭ ਤੋਂ ਚੰਗਾ ਗਿਆਨ ਗੁਰੂ ਗ੍ਰੰਥ ਸਾਹਿਬ ਦੇ ਵਿਚ ਆ

  • @vishusaini654

    @vishusaini654

    8 ай бұрын

    @@daljitguddu01 pr bai rab ta haga ya

  • @Indy4706
    @Indy47066 ай бұрын

    ਸ਼ੁਕਰ ਆ ਅੱਜ ਵੀ ਲੋਜੀਕਲ ਪੱਖ ਨਾਲ ਵਿਚਾਰ ਕਰਨ ਵਾਲੇ ਗੁਰੂ ਦੇ ਸਿੱਖ ਵੀ ਹੈਗੇ ਆ ਜਿਹੜੇ ਸਮਾਜ ਨੂੰ ਸੇਧ ਦੇ ਸਕਦੇ ਆ ਸਹੀ ਤਰੀਕੇ ਨਾਲ

  • @sonuchauhan2358
    @sonuchauhan23588 ай бұрын

    ਕਾਫ਼ੀ ਸਾਰੀਆਂ ਗੱਲਾਂ ਸੱਚੀਆਂ ਤੇ ਵਿਚਾਰਣ ਯੋਗ ਹਨ, ਪਰ ਬਹੁਤੀਆਂ ਕਿਤਾਬਾਂ ਪੜ੍ਹ ਕੇ ਵੀ ਮਨੁੱਖ ਬਹੁਤ ਸਾਰੀਆਂ ਕੁਦਰਤੀ ਬਰੀਕੀਆਂ ਤੋਂ ਦੂਰ ਹੋ ਜਾਂਦਾ ਹੈ.....

  • @jontyrhodes4155

    @jontyrhodes4155

    8 ай бұрын

    tusi samjhadiyo ji barik barik gallan sanu v

  • @sonuchauhan2358

    @sonuchauhan2358

    8 ай бұрын

    @@jontyrhodes4155ਘੋਖ ਕਰੋ ਵੀਰ ਜੀ ਆਪਣੇ ਆਪ ਹੀ ਸਮਝ ਜਾਓ ਗੇ

  • @user-rv9ux5kn8u

    @user-rv9ux5kn8u

    8 ай бұрын

    Ha veere tu samja de plz

  • @universal_respect0007

    @universal_respect0007

    8 ай бұрын

    ਇਸ ਲਾਲ ਲੀਰ ਨੂੰ ਕੀ ਪਤਾ ਇਹ ਤਾਂ ਨਾਸਤਿਕ ਹਨ

  • @sonuchauhan2358

    @sonuchauhan2358

    8 ай бұрын

    @@universal_respect0007ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ।। ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ।। ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ।। ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ।। ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ।। 🙏🙏🙏🙏🙏🙏🙏🙏🙏🙏

  • @gurmeetkaur9140
    @gurmeetkaur91408 ай бұрын

    ਬਹੁਤ ਵਧੀਆ ਗੱਲਾ ਕਹਿਆ ਨੇ 🙏

  • @user-cz8gs6ex7r

    @user-cz8gs6ex7r

    7 ай бұрын

    Me too. Bahul logical hain baapu.

  • @ManpreetSingh-ln6oj

    @ManpreetSingh-ln6oj

    7 ай бұрын

    Good👍👍👍

  • @user-mq7ro4dz7r
    @user-mq7ro4dz7r6 ай бұрын

    ਕਿਸੇ ਹੋਰ ਇੰਟਰਵਿਊ ਵਿੱਚ ਬਾਪੂ ਜੀ ਨੇ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਬਹੁਤ ਪੜ੍ਹੇ ਲਿਖੇ ਅਤੇ ਬਹੁਤ ਵੱਡੇ ਵਿਦਵਾਨ ਸਨ, ਉਹ ਤਾਂ ਆਪਣੀ ਗੁਰਬਾਣੀ ਚ ਵਾਰ-ਵਾਰ ਰੱਬ ਦੀ ਗੱਲ ਕਰਦੇ ਨੇ ਅਤੇ ਬਾਪੂ ਜੀ ਕਹਿ ਰਹੇ ਨੇ ਕਿ ਰੱਬ ਹੁੰਦਾ ਹੀ ਨਹੀਂ

  • @TajpurWale

    @TajpurWale

    6 ай бұрын

    😅😊😊

  • @BalwinderPadda-mt7bd

    @BalwinderPadda-mt7bd

    6 ай бұрын

    Kamret

  • @user-py8tu1we4p

    @user-py8tu1we4p

    6 ай бұрын

    ਵੀਰ ਜੀ ਜਿਮੇ ਬੱਚੇ ਨੂੰ ਸਿੱਧੇ ਰਸਤੇ ਪਾਉਣ ਲਈ ਕੋਕੋ ਹੁੰਦੀ ਉਮੇ ਹੀ ਰੱਬ ਵੀ ਹੁੰਦਾ ਸਮਝੇ ਗੱਲ ਬਾਤ

  • @thetribe2101

    @thetribe2101

    5 ай бұрын

    Nanak bhi galat hai bhagwaan vaare

  • @user-py8tu1we4p

    @user-py8tu1we4p

    5 ай бұрын

    @@thetribe2101 ਬਿਲਕੁੱਲ ਨਹੀਂ ਵੈਸੇ ਤਾਂ ਕੋਈ ਵੀ ਗਲਤ ਨਹੀਂ ਹੈ ਹਰ ਕੋਈ ਆਪੋ ਆਪਣੇ stand point ਤੋਂ ਸਹੀ ਆ ਜਦ ਤਕ ਓਹ ਕਿਸੇ ਦੂੱਜੇ ਲਈ ਖਤਰਾ ਨਾ ਬਣੇ

  • @JaskaranSingh-hr8oh
    @JaskaranSingh-hr8oh6 ай бұрын

    Shi gal bappu ji di 🙏🏻🙏🏻🙏🏻

  • @daljitkaurkhalsa-ym6pk
    @daljitkaurkhalsa-ym6pk7 ай бұрын

    ਬਾਪੂ ਜੀ ਰੱਬ ਤਾਂ ਤੁਹਾਡੇ ਅੰਦਰ ਹੀ ਹੈ ਬਾਹਰ ਨਹੀਂ ਬਾਣੀ ਕਹਿੰਦੀ ਹੈ ਬਾਹਰ ਟੋਹਲੂ ਭਰਮ ਪਲਾਹੀ ਰੱਬ ਹੈ ਵਾਹਿਗੁਰੂ ਜੀ

  • @davindersaini6008

    @davindersaini6008

    6 ай бұрын

    Sister iss bnde ne ikkliiaaa kitaba pd pd k padd bhudiii bnaii hoi aa Iss dhrm deen da kusss pta tkk ni ,ikk passe keh rea rabb hai ni , ikk side drm da shara hi lenda

  • @Johalcreation
    @Johalcreation7 ай бұрын

    ਬਾਈ ਜੀ ਮੈਂ ਵੀ ਫਿਲਾਸਫੀ ਦੀ M.A ਕੀਤੀ ਹੋਈ ਆ ਤੇ ਮੈਂ ਇਹ ਬਾਪੂ ਦੀਆਂ ਗੱਲਾਂ ਨਾਲ ਸਹਿਮਤ ਆਂ। ਭੂਤ ਪਰੇਤ ਨਾਮ ਦੀ ਕੋਈ ਚੀਜ ਨਹੀਂ ਹੈ। ਚੰਗੇ ਕੰਮ ਕਰੋ ਤੁਹਾਡੇ ਲਈ ਸਵਰਗ ਬਰਾਬਰ ਹੈ ਤੇ ਜੇ ਮਾੜੇ ਕੰਮ ਕਰੋਗੇ ਤਾਂ ਮਾੜਾ ਨਤੀਜਾ ਹੋਵੇਗਾ ਭਾਵ ਕੇ ਤਹਾਡੀ ਜਿੰਦਗੀ ਨਰਕ ਬਰਾਬਰ ਹੋ ਜਾਏਗੀ। ਸਭ ਕੁਝ ਤੁਸੀਂ ਆਪਣੀ ਜਿੰਦਗੀ ਚ ਭੋਗ ਦੇ ਓ। ਨਰਕ ਵੀ ਤੇ ਸਵਰਗ ਵੀ

  • @jaistattoostudio1171

    @jaistattoostudio1171

    7 ай бұрын

    Bro bhoot pret hunde a gurbani ne kdo mna kita a v bhoot pret nhi hunde ? ਕਈ ਕੋਟ ਭੂਤ ਪਰੇਤ ਸੂਕਰ ਮਿਰਗਾਚ … Gurbani man di hai ke bhoot pret ik joon hai

  • @Johalcreation

    @Johalcreation

    7 ай бұрын

    ਬਾਈ ਜੀ ਭੂਤ ਮਤਲਬ PAST ਤੇ ਪਰੇਤ ਮਤਲਬ ਜੋ ਇਨਸਾਨ ਬੁਰੇ ਕੰਮ ਕਰਦਾ ਜਿਵੇਂ ਕਿ ਜੀਵ ਹੱਤਿਆ, ਨਸ਼ੇ, ਕੁਕਰਮ ਜੋ ਇਨਸਾਨ ਕਿਸੇ ਵੀ ਤਰ੍ਹਾਂ ਦਾ ਅਜਿਹਾ ਕੰਮ ਕਰਦਾ ਹੈ ਜੋ ਕਿ ਇਨਸਾਨੀਅਤ ਦੇ ਉਲਟ ਹੈ ਉਹ ਇਨਸਾਨ ਇੱਕ ਪਰੇਤ ਹੀ ਹੈ। ਗੁਰਬਾਣੀ ਨੂੰ ਪੜ੍ਹੋ ਪਰ ਗੁਰਬਾਣੀ ਦੇ ਅਰਥ ਵੀ ਸਮਝੋ।

  • @jaipaljaipaul7449
    @jaipaljaipaul7449Ай бұрын

    ਜੇ ਜ਼ਿਕਰ , ਸੇਵਾ , ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋਂ ❓ ਅਬਲ, ਆਹਲਾ ਨੂਰ ਉਪਾਇਆ , ਕੁਦਰਤਿ ਕੇ ਸਭ ਬੰਦੇ ❓ ਏਕ ਨੂਰ ਤੇ ਸਭੁ ਜਗੁ ਉਪਜਿਆ , ਕਉਨ ਭਲੇ ਕੌਣ ਮੰਦੇ...?

  • @sandeepmultani8853
    @sandeepmultani88538 ай бұрын

    🙏🏼🙏🏼🙏🏼🙏🏼🙏🏼🙏🏼👍👍👍 bhut bhut sahi gaal kiti hai

  • @singhdhaliwal6483
    @singhdhaliwal64838 ай бұрын

    ਕਈ ਘਟਨਾਵਾਂ ਨੇ ਪੰਜਾਬ ਚ ਈ ਨੀ ਬਾਹਰ ਵੀ ਜਿਹੜੀਆਂ ਦਾ ਸਾਇੰਸ ਕੋਲ ਵੀ ਕੋਈ ਜਵਾਬ ਨਹੀਂ ਭੂਤ ਪ੍ਰੇਤਾਂ ਦੀਆ

  • @harshdev2771

    @harshdev2771

    8 ай бұрын

    ਕੋਈ ਇੱਕ ਤੇ ਚਾਨਣਾ ਪਾਉ ਵੀਰ ਜੀ,ਮੈਂ ਵੀ ਮੰਨਦਾ ਅਤੇ ਦੇਖਦਾ ਵੀ ਹਾਂ ਭੂਤ ਪ੍ਰੇਤਾ ਨੂੰ।

  • @singhdhaliwal6483

    @singhdhaliwal6483

    8 ай бұрын

    @@harshdev2771 ਬੜੀਆਂ ਨੇ ਵੀਰ ਜਰਮਨੀ ਦੀ ਹਿੰਟਰਕੈਫਿਕ ਮਰਡਰ ਕੇਸ ਅਮਰੀਕਾ ਦੀ Teresita basa case ਤੇ Annabelle doll ਹੋਰ ਬਥੇਰੀਆਂ ਨੇ ਵੀਰ ਜਿੰਨਾ ਨੂੰ ਅਦਾਲਤਾਂ ਨੇ ਵੀ ਮੰਨਿਆ

  • @harshdev2771

    @harshdev2771

    8 ай бұрын

    @@singhdhaliwal6483 bilkul sahi keha veer main apni eyes nal dekhda real jma..J koi manda manne par me manda

  • @iArshdeepSingh

    @iArshdeepSingh

    8 ай бұрын

    ​@@harshdev2771evidence?

  • @davinderkaur8166
    @davinderkaur81667 ай бұрын

    Respect.

  • @dilveerpabdhar4754
    @dilveerpabdhar47548 ай бұрын

    ਮੇਰੇ ਦਾਦਾ ਜੀ ਸਰਦਾਰ ਤਾਰਾਂ ਸਿੰਘ ਜੀ ਨੇ ਵੀ ਗੋਆ ਦੀ ਆਜ਼ਾਦੀ ਲਈ ਜੰਗ ਵਿੱਚ ਹਿੱਸਾ ਲਿਆ ਸੀ ਜਿਸ ਵਿੱਚ ਮੇਰੇ ਦਾਦਾ ਜੀ ਦੇ ਸਿਰ ਵਿੱਚ ਗੋਲੀ ਵੱਜੀ ਸੀ ਜੋ ਅੱਜ ਵੀ ਉਨ੍ਹਾਂ ਦੇ ਸਿਰ ਵਿੱਚ ਹੈ ਜਿਸ ਕਾਰਨ ਕਰਕੇ ਉਹ ਅੱਪ ਸੈਟ ਰਹਿੰਦੇ ਨੇ ਪਰ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਨਾ ਕੋਈ ਪੈਨਸ਼ਨ ਨਾ ਹੀ ਕੋਈ ਸਰਕਾਰੀ ਸਹਾਇਤਾ ਦਿੱਤੀ ਸੋ ਦਾਦਾ ਜੀ ਨੂੰ ਕੀ ਮਿਲਿਆ ਗੋਆ ਅਜ਼ਾਦ ਕਰਾਕੇ

  • @sukhrajsingh5473
    @sukhrajsingh547317 күн бұрын

    ਬਾਬ ਗੁਰੂ ਨਾਨਕ ਦੇਵ ਜੀ ਕੋਈ ਨੋਰਮਲ ਨਹੀ।ਜੋ ਗੁਰੂ ਨਾਨਕ ਦੇਵ ਜੀ ਨੇ ਕੀਤਾ ਸਭ ਠੀਕ ਕੀਤਾ ਧੰਨ ਗੁਰੂ ਨਾਨਕ ਦੇਵ ਜੀ

  • @gursahibsingh2182
    @gursahibsingh21828 ай бұрын

    ਸਾਡੇ ਨਾਲ ਸੀਰੀ ਹੁੰਦਾ ਸੀ ਉਹ ਕਹਿੰਦਾ ਸੀ ਮੈ ਮਰ ਗਿਆ ਸੀ ਤੇ ਦਰਮਰਾਜ ਕੋਲ ਲੈ ਗਏ ਓਥੋ ਮੋੜਿਆ ਤੇ ਕਹਿੰਦੇ ਇਸ ਦੇ ਵੀਹ ਸਾਲ ਰਹਿੰਦੇ ਹਨ ਉਹ ਉਸ ਟਾਈਮ ਤੋ ਵੀਹ ਸਾਲ ਬਾਅਦ ਮਰਿਆ ਅਕਾਲ ਪੁਰਖ ਜਾਣੀ ਜਾਣ ਹੈ ਮੇਰੀ ਉਮਰ ਉਸ ਟਾਈਮ ਦਸ ਬਾਰਾ ਸਾਲ ਦੀ ਹੁੰਦੀ ਸੀ ।ਇਸ ਨੂੰ ਕੀ ਪਤਾ

  • @darshansidhu4810
    @darshansidhu48107 ай бұрын

    Very good discussion 👌

  • @harpreetkaur103
    @harpreetkaur1036 күн бұрын

    Veer ji tuhade podcast bahut vadia hunde sachia te khria gallan hundia

  • @Jeetajattaa
    @Jeetajattaa6 ай бұрын

    Baapu ji di gall ch poora daam aa🫡🫡

  • @Gahjakks
    @Gahjakks8 ай бұрын

    ਗੁਰੂਆ ਨੇ ਬਿਨਾ ਬੋਲਣ ਵਾਲਿਆਂ ਤੋਂ ਤੇਰੇ ਵਰਗੇ ਮੂਰਖ ਸਿੱਧੇ ਕਰਾਏ ਆ

  • @user-ij1qi5ip9k

    @user-ij1qi5ip9k

    8 ай бұрын

    Sahi gal aa veere

  • @Gahjakks

    @Gahjakks

    8 ай бұрын

    @@user-ij1qi5ip9k ਮੇਰਾ ਜੀ ਕਰਦੈ ਏ ਦੀ ਹਰ ਗੱਲ ਦਾ ਜਵਾਬ ਦੇਵਾ

  • @mandeepsinghbabbu2854
    @mandeepsinghbabbu28548 ай бұрын

    ਜੋ ਸ਼ੈਤਾਨ ਨੂੰ ਨਹੀਂ ਮੰਨਦਾ ਉਹ ਪਰਮੇਸ਼ੁਰ ਦੀ ਹੋਂਦ ਤੋਂ ਵੀ ਮੁਨਕਰ ਆ,

  • @jontyrhodes4155

    @jontyrhodes4155

    8 ай бұрын

    Tuh shaitaan vekhiya ? Rab vekhiya ? Sanu v dekha bai phir Tenu noble prize dwaa gey bilu

  • @harneetvlogs6373

    @harneetvlogs6373

    8 ай бұрын

    ​@@jontyrhodes4155je rabb nae te tu kon aa ki tu sareer aa??

  • @amankalra472

    @amankalra472

    7 ай бұрын

    ​@@jontyrhodes4155 ਤੈਨੂੰ ਲੋੜਾਂ ਨਾ ਦਿਖਾ ਦੇਈਏ😅

  • @Snav1990

    @Snav1990

    7 ай бұрын

    @@jontyrhodes4155… Rabb Age hath jor k Ardass karya kr Ustaad .. Bcoz ShaitaaaN Nd Rabb Dekh wali Tuhanu Reez ( wish ) kite rabbb Jeounde jee nah puri kr deve .. Yrr kini jaldi jis de marji Pichy lag jande nae look … ohna. 5..4 years diyan Bachiyan de maa pyo nu pushi jaa k jinaa diyan Mahsoomm Bachiyan nl kine kine ( Shetaaana ) nae mill k rapp kr kr k mar ditiyan Bachiyan ..jina Nae Hewaniyaat diyan HaddaN par k shadiya .. (( Main koi yada Arrguu jaaa Gyan Nai de Sakhda buss ahh Ek example samjdar InshaN lai bhaut aa

  • @naag5962

    @naag5962

    7 ай бұрын

    ​@@amankalra472Kali bund walia JE muh na chaj da hove gll te dhang di kridi a 😂😂😂😂😂😂

  • @psycho0086
    @psycho0086Ай бұрын

    Great Legend ਬਾਪੂ ਬਲਕੌਰ ਸਿੰਘ ਜੀ

  • @hardeepsinghsohal6639
    @hardeepsinghsohal66398 ай бұрын

    ਗੁਰੂ ਗੋਬਿੰਦ ਸਿੰਘ ਸਾਹਿਬ ਕਰਕੇ ਤੇਰੇ ਸਿਰ ਤੇ ਪੱਗ ਆ ਤੇ ਤੇਰੇ ਨਾਮ ਪਿੱਛੇ ਸਿੰਘ ਆ

  • @Gurwindersingh-zv9ud

    @Gurwindersingh-zv9ud

    3 ай бұрын

    ਫੇਰ ਕੀ ਹੋ ਜਾਂਦਾ ਟੋਪੀ ਲੈ ਲੈਂਦੇ,ਮੁਸਲਮਾਨ ਵੀ ਪੱਗਾਂ ਬੰਨਦੇ ਆ, ਮੈਂ ਹਿੰਦੂਆਂ ਨੂੰ ਵੀ ਪੱਗਾਂ ਬੰਨਦੇ ਦੇਖਿਆ।

  • @parmsingh375
    @parmsingh3758 ай бұрын

    Khenda rabb labh mnu ds dio rab parmatma j eve hi miln lg gya phir ta bnda apne app nu bhut vadda samjn lgju

  • @jassasinghsidhu2884
    @jassasinghsidhu28846 ай бұрын

    Great Sardar Balkaur Singh ji

  • @13jiwan
    @13jiwan7 ай бұрын

    ਜੇ ਰੱਬ ਹੈ ਨੀ ਤਾਂ ਧਰਮ ਦੀ ਨਿਸ਼ਾਨੀ ਪੱਗ ਕਿਉਂ ਬੰਨ੍ਹੀ... ਕਾਮਰੇਡ ਨੇ ਜਦੋਂ ਵੀ ਵਾਰ ਕੀਤਾ ਸਿੱਖੀ ਸਰੂਪ ਚ ਹੀ ਕੀਤਾ.... ਨਾਸਤਿਕ ਲੋਕੋ ਜਿਸ ਦੇ ਦਿੱਤੇ ਸਾਹ ਲੈਂਦੇ, ਖਾਂਦੇ-ਪੀਂਦੇ , ਜੋ ਦਿੱਲ ਨੂੰ ਧੜਕਾਵੇ ਧਰਤੀ ਅਕਾਸ਼ ਬ੍ਰਹਿਮੰਡ ਨੂੰ ਚਲਾਵੇ... ਉਸ ਤੋਂ ਹੀ ਇਨਕਾਰੀ ?

  • @Gurwindersingh-zv9ud

    @Gurwindersingh-zv9ud

    3 ай бұрын

    ਜਦੋਂ ਇਹ ਧਰਮ ਨਹੀਂ ਸੀ ਪੱਗ ਤਾਂ ਓਦੋਂ ਵੀ ਹੋ ਸਕਦੀ ਹੈ।

  • @j.s.servicepoint4675
    @j.s.servicepoint46758 ай бұрын

    Super sardar ji

  • @GurwinderSingh-ft3zo
    @GurwinderSingh-ft3zo7 ай бұрын

    Aj asli mard te asli gurr dekh leaaa dil te respect ji 🙏 🎉

  • @tarlochansingh-kb5vf
    @tarlochansingh-kb5vf8 ай бұрын

    Makarh sahib very good thankyou

  • @avtaranttal70
    @avtaranttal708 ай бұрын

    ਬਹੁਤ ਵਧੀਆ ਗੱਲ ਬਾਤ

  • @gurmeetsaini9534

    @gurmeetsaini9534

    22 күн бұрын

    I’m just Saying

  • @MandeepSingh-td8ef
    @MandeepSingh-td8ef8 ай бұрын

    Bahut hi vadya vichaar bahi sahib ji de 🙏

  • @j.s.servicepoint4675
    @j.s.servicepoint46758 ай бұрын

    Dil kush krya 22G

  • @maanvlogs1881
    @maanvlogs18815 ай бұрын

    i really appreciate bapu balkaur singh🎉

  • @merapunjab6443
    @merapunjab64438 ай бұрын

    ਮੱਕੜ ਜੀ ਨੂੰ ਵੀ ਸੁੱਖ ਦਾ ਸਾਹ ਆਇਆ ਪਹਿਲੇ ਨੇ ਡਰਾ ਦਿੱਤਾ ਸੀ ਘੋਗੜ ਕਾਂ ਨੇ

  • @jasbirsingh8245

    @jasbirsingh8245

    8 ай бұрын

    😂😂😂sahi gal 🤣🤣🤣

  • @user-pe5kk5ij9e

    @user-pe5kk5ij9e

    8 ай бұрын

    Oh baba tan 3 crore Panjabian nu fuddu bna gia 😀

  • @harshdev2771

    @harshdev2771

    8 ай бұрын

    ਯਕੀਨ ਨਹੀ ਤਾਂ ਮੈਂ ਸਬੂਤ ਦੇ ਦਿੰਦਾ ਭੂਤ ਪ੍ਰੇਤ ਦਾ ਵੀ ਹੁੰਦੇ ਨੇ ਜਾ ਨਹੀ।

  • @merapunjab6443

    @merapunjab6443

    8 ай бұрын

    @@harshdev2771 ਤੁਸੀਂ ਖੇਡਿਆ ਕਰੋ ਜੀ ਭੂਤਾਂ ਦੀ ਟੀਮ ਬਣਾ ਕੇ ਕਬੱਡੀ ਦੇ ਮੈਚ ਸਾਰਿਆਂ ਨੂੰ ਹੀ ਯਕੀਨ ਹੋ ਜਾਏਗਾ ਜੀ

  • @iArshdeepSingh

    @iArshdeepSingh

    8 ай бұрын

    😂😂 ਸਹੀ ਆ 22

  • @akshaykumar555
    @akshaykumar5557 ай бұрын

    ਬਲਕੌਰ ਸਿੰਘ ਜੀ ਭੂਤਾਂ ਵਾਲੇ ਬਾਬੇ ਨਾਲ ਆਹਮਣੇ-ਸਾਹਮਣੇ ਕਰੋ please ਬਹੁਤ ਜਰੂਰੀ ਹੋ ਗਿਆ ਹੈ

  • @manishsachdevaofficial
    @manishsachdevaofficial7 ай бұрын

    Salute both 😊

  • @sukhgill2581
    @sukhgill25818 ай бұрын

    ਬਾਪੂ ਬਿੱਲ ਕੁੱਲ ਗ਼ਲਤ ਹੈ

  • @sandeepmultani8853
    @sandeepmultani88538 ай бұрын

    Please call him soon He is soo right 😊

  • @sukhbirsinghjakhar9443
    @sukhbirsinghjakhar94437 ай бұрын

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @gurmitsingh6731
    @gurmitsingh67316 ай бұрын

    ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਵੀ ਪਰਮਾਤਮਾ ਦੀ ਗੱਲ ਕੀਤੀ ਹੈ। ਕੀ ਅਕਾਲ ਪੁਰਖ ਦੀ ਕੋਈ ਹੋਂਦ ਨਹੀਂ ਹੈ? ਕੀ ਸਾਨੂੰ ਜਾਪ ਨਹੀਂ ਕਰਨਾ ਚਾਹੀਦਾ। ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸਿ। ਹੋਰ ਸਪੱਸ਼ਟ ਕਰਨ ਦੀ ਖੇਚਲ ਕੀਤੀ ਜਾਵੇ ਜੀ।

  • @user-ni9xx1ls9q
    @user-ni9xx1ls9q8 ай бұрын

    No. 1 enterviw

  • @VijayKumar-of9dd
    @VijayKumar-of9dd8 ай бұрын

    Very great personality bapu Balkaur Singh ji be happy and healthy forever......

  • @shamimmir361

    @shamimmir361

    6 ай бұрын

    😢he is great mind...he says absolutely true things about life.... there is only humans existed on earth only and other nature wild creatures....lovly guy this

  • @SukhwinderSingh-nl1nx
    @SukhwinderSingh-nl1nx7 ай бұрын

    ਕੁਦਰੱਤ ਹੀ ਰੱਬ ਹੈ,

  • @satinderkumar18
    @satinderkumar185 ай бұрын

    Bhut wadia information mili is video toon

Келесі